ਸਕੇ ਪੁੱਤਾਂ ਨੇ ਛੱਡੀ ਆਪਣੀ ਸਕੀ ਮਾਂ, ਫਿਰ ਸੰਸਥਾ ਵਾਲੇ ਵੀ ਪਹੁੰਚ ਗਏ ਮਾਤਾ ਦੇ ਘਰ

Поделиться
HTML-код
  • Опубликовано: 24 окт 2024

Комментарии • 31

  • @bimlakaur8779
    @bimlakaur8779 Час назад +6

    ਜਨਮ ਦੇਣ ਵਾਲੀ ਮਾਂ ਇੱਕ ਹੀ ਹੁੰਦੀ ਹੈ ਦੁਬਾਰਾ ਕਦੇ ਨਹੀਂ ਮਿਲ ਸਕਦੀ ਮਾਂ ਦੀ ਕਦਰ ਕਰੋ ਮਾੜਾ ਸਮੇਂ ਕਿਸੇ ਤੇ ਵੀ ਆ ਸਕਦਾ ਹੈ ਵਾਹਿਗੁਰੂ ਇਸ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ

  • @JAGJITSINGH-vx1nb
    @JAGJITSINGH-vx1nb Час назад +6

    ਜਗਜੀਤ ਸਿੰਘ ਜੀ ਮੈਂ ਇਕ ਦੋ ਕੁਮੈਂਟ ਪਹਿਲਾਂ ਤੁਹਾਡੇ ਵਿਰੁਧ ਦਿਤੇ ਮੈਨੂੰ ਮਾਫ ਕਰ ਦਿਓ ਤੁਸ਼ੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਗੁਰੂ ਰਾਮ ਦਾਸ ਸਹਿਬ ਤੁਹਾਡੀ ਲੰਬੀ ਉਮਰ ਕਰੇ ਮੈਨੂੰ ਮਾਫ ਕਰ ਦਿਓ

  • @KulwinderKaur-e9x9u
    @KulwinderKaur-e9x9u 2 часа назад +7

    ਵਾਹਿਗੁਰੂ ਜੀ🙏🙏🙏🙏🙏

  • @JasbirKaur-nj3sr
    @JasbirKaur-nj3sr 18 минут назад

    Doing a great job waheguru ji app sab nu chardi Kala vich rakhan🙏🙏🙏

  • @KulbirSingh-cb2oh
    @KulbirSingh-cb2oh Час назад +5

    ਇਸ ਵਿਚਾਰੀ ਨੂੰ ਇਲਾਜ ਦੀ ਲੋੜ ਹੈ ਸੰਸਥਾ ਨੂੰ ਬੇਨਤੀ ਹੈ ਕਿ ਇਸ ਨੂੰ ਲੁਧਿਆਣਾ ਵਾਲੇ ਮਿੰਟੂ ਵੀਰ ਕੋਲ ਛੱਡ ਆੳ

  • @ParvinderSingh-ve8bo
    @ParvinderSingh-ve8bo 35 минут назад

    ❤❤❤❤ sikander BHA Ji sat Shri akaal 🙏❤️ love you BHA Ji ❤❤❤❤

  • @Alonegaming12573
    @Alonegaming12573 28 минут назад +1

    Waheguru ji mehar Karen ji ❤

  • @skaur3370
    @skaur3370 44 минуты назад

    Waheguru ji 🙏🏻 ❤

  • @richaguru6018
    @richaguru6018 Час назад

    Waheguru g

  • @rajindershergill3033
    @rajindershergill3033 Час назад +2

    Bahut wadhi 32:38 a sewa chardhi kala wich raho

  • @shamindersingh8917
    @shamindersingh8917 Час назад +2

    ਮਾ ਵਿਚਾਰੀ ਨੁ ਦਵਾੲੀ ਦਵਾ ਦੇੳੁ ਠੀਕ ਹੋ ਜਾੳੁ

  • @supriyathapa8674
    @supriyathapa8674 47 минут назад

    3 ਪੁੱਤ ਹੈਗੇ ਆ ਮਾਤਾ ਜੀ ਦੇ ਉਹੋ ਆਪਣੀ ਮਾਂ ਨੂੰ ਸੰਭਾਲ ਨੀ ਸਕਦੇ ਕੀੜਾ ਦਾ ਟਾਈਮ ਆ ਗਿਆ ਵਾਹ

  • @varinderkumar3749
    @varinderkumar3749 Час назад

    Waheguru ji ka khalsa waheguru ji ki fateh 🙏

  • @deep_2113
    @deep_2113 54 минуты назад

    Waheguru ji Mehar Karo ma ji nu esh dukha vicho kado 😮

  • @sukhmandersingh8034
    @sukhmandersingh8034 36 минут назад +1

    ਜਿਨਾ ਚਿਰ ਮਾਤਾ ਦੀ ਨਣਦ ਘਰ ਵਿਚ ਰਹੂ ਗੀ ਤਬ ਤੱਕ ਮਾਤਾ ਨੂੰ ਬਸਨ ਨਹੀਂ ਦਿੰਦੇ

  • @balcollection3105
    @balcollection3105 47 минут назад

    Piche awaj babe de.❤.aj mumbai rehne parr..

  • @NewsChapa
    @NewsChapa 16 минут назад

    हिस्सा देने की बारी जब आती है तो हर कोई बात को गोल मोल करने की कोशिश करता है

  • @seemarani4228
    @seemarani4228 6 минут назад

    वीर जी तुसी बोत अच्छा काम कर रये हो ते मेरी रिक्वेस्ट ए जिन्नु वी आश्रम लै के जांदे ओ , पिंड वालेयां दे साईन करवा ल्या करो सरपंच साहब दे वी गलती माफ करना

  • @JoginderSingh-pu8se
    @JoginderSingh-pu8se Час назад +1

    Ah a nne besaram ho gaye apni ma nu nehi samb sake ma ik rab da rup hundi hai dunia dekhan wali ik ma hundi hai admi nu apni ijat nehi samb sakda ma da ilaj dimag wale doctor kolo karwa lavo sab theek ho javega parmatama toh daro isnu manukhta di sewa wale veer Gurpreet singh kol bej devo othe isda ilaj ho javega.🙏sat shri akal

  • @donballygill521
    @donballygill521 59 минут назад +1

    Maharaj dalel Singh Bhagwan ji ki jai ho sda hi jai ho 👏🙏👏🙏👏

  • @LIGARPUNJAB5911
    @LIGARPUNJAB5911 51 минуту назад

    ਵੀਰ ਜੀ ਮੈ ਆਪਣੀ ਮਾਂ ਨੂੰ ਬਹੁਤ ਤੰਗ ਕਰਦਾ ਸੀ ਕਿਸੇ ਟਾਈਮ ਪਰ ਅਜ ਦੇ ਟਾਈਮ ਨਾ ਮੈ ਆਪਣੀ ਮਾਂ ਨਾ ਹੀ ਭੈਣ ਬਿਨਾਂ ਰਹਿ ਸਕਦਾ ਅਜ ਸਾਰਾ ਪਰਿਵਾਰ ਮੇਰਾ ਮੇਰੇ ਨਾਲ ਹੈ ਤੇ ਮੇਰੀ ਵਾਈਫ ਵੀ ਬਹੁਤ ਕਰਦੀ ਹੈ ਮੇਰੀ ਫੈਮਲੀ ਦਾ ਬਹੁਤ ਪਿਆਰ ਹੁਣ ਸਾਡੇ ਪਰਿਵਾਰ ਚਂ ਹੁਣ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਹੁਣ ਸਾਡੇ ਤੇ..ਆਪਣੀ ਮਾਂ ਭੈਣ ਨਾਲ ਏਦਾਂ ਨਹੀਂ ਕਰਨਾ ਚਾਹੀਦਾ ਜਿਵੇ ਏਨਾ ਨੇ ਕੀਤਾ ਆਪਣੀ ਮਾਂ ਨਾਲ ਗਲਤ ਗੱਲ ਹੈ ਏਨਾ ਲਈ ..ਜਿਸਨੇ ਜਨਮ ਦਿਤਾ ਜਿਸਨੇ ਦੁਨੀਆਂ ਦਿਖਾਈ ਓਸੇ ਮਾਂ ਨੂੰ ਗਲੀਆਂ ਰੂੜੀਆਂ ਤੇ ਰੁਲਣ ਲਈ ਛੱਡ ਦੇਣਾ ਸਬ ਤੋਂ ਵੱਡਾ ਪਾਪ ਹੈ...ਵਾਹਿਗੁਰੂ ਜੀ ਸਧਬੂਦੀ ਬਖ਼ਸੇ ਇਸ ਪਰਿਵਾਰ ਨੂੰ.🙏🏼

  • @JashanPreet-s4b
    @JashanPreet-s4b Час назад

    ਕਿੜੇ ਪੇਣੇ ਏਨਾ ਨੂੰ ਅਗਰ ਮਾੰ ਨਾ ਹੁਦੀ ਤੇ ਏ ਕਿਥੋਂ ਉਦੇ

  • @KulwinderKaur-e9x9u
    @KulwinderKaur-e9x9u Час назад

    ਵੀਰੇ ਮਾਂ ਤੇ ਭੈਣ ਨਹੀ ਰੱਖਦੀਆਂ

  • @sukhichahal3448
    @sukhichahal3448 Час назад

    ❤❤

  • @amandeepmanes2052
    @amandeepmanes2052 2 часа назад +2

    Waheguru ji

  • @VickyBhangu-vx5uk
    @VickyBhangu-vx5uk 2 часа назад +2

    Waheguru ji 🙏

  • @BHINDABAL0247
    @BHINDABAL0247 Час назад

    Waheguru ji

  • @NishuSharma-g1i
    @NishuSharma-g1i 2 часа назад +2

    Waheguru ji