ਦੇਖੋ ਇਸ ਧੀ ਦੀ ਦੁੱਖ ਭਰੀ ਕਹਾਣੀ ! | Manukhta Di Sewa Society |

Поделиться
HTML-код
  • Опубликовано: 31 дек 2024

Комментарии • 404

  • @GursewakSidhu-d2w
    @GursewakSidhu-d2w 21 день назад +1

    ਗੁਰਪ੍ਰੀਤ ਵੀਰ ਜੀ ਤੁਹਾਡੀ ਸੇਵਾ ਬਹੁਤ ਵੱਡੀ ਸੇਵਾ ਹੈ ਜੀ❤❤

  • @amandeepsingh-yk4nt
    @amandeepsingh-yk4nt Год назад +31

    ਮਾਂ ਦੀ ਮਮਤਾ ਹਮੇਸ਼ਾ ਛੋਟੇ ਬੱਚੇ ਚ ਹੁੰਦੀ ਆ, ਬੱਚਿਆਂ ਨੂੰ ਦੇਖ ਕੇ ਮਾ ਆਪਣਾ ਦੁੱਖ ਹੀ ਭੁੱਲ ਗਈ ਮਾਂ ਜਿੱਤ ਗਈ ਰੱਬ ਤੋਂ❤

  • @reshamsingh8236
    @reshamsingh8236 Год назад +50

    ਇਹ ਲੋਕ ਇੰਨਸਾਨ ਨਹੀਂ ਹਨ। ਇਨ੍ਹਾਂ ਨਾਲੋਂ ਜਾਨਵਰ ਵੀ ਚੰਗੇ ਹਨ। ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ।

  • @Sahibpreetsingh-zl3pk
    @Sahibpreetsingh-zl3pk Год назад +10

    ਰੱਬ ਵਸਦਾ ਹਸਨਪੁਰ ਵਿੱਚ ਅਪੀਲ ਕਰਦੇ ਹਾਂ ਕਿ ਇੱਕ ਵਾਰ ਹਸਨਪੁਰ ਰਹਿੰਦੀਆਂ ਰੱਬੀ ਰੂਹਾਂ ਦੇ ਦਰਸ਼ਣ ਜਰੂਰ ਕਰੋ ਜੀ

  • @JaswinderSingh-l8k
    @JaswinderSingh-l8k Год назад +6

    ਸੱਚਾ ਪਰਵਦਗਾਰ ਇਨਾਂ ਬੱਚਿਆਂ ਨੂੰ ਮਾਂ ਨੂੰ ਤੰਦਰੁਸਤੀ ਬਖ਼ਸ਼ੇ

  • @gurvindersinghbawasran3336
    @gurvindersinghbawasran3336 Год назад +50

    ਬਾਈ ਮਿੰਟੂ ਇਹਨਾ ਕੁੱਤੇ ਭਇਆ ਨੂੰ ਬੱਚੇ ਨਾ ਦਿਉ।😢😢 ਏਸੇ ਆਦਮੀ ਦਾ ਕੋਈ ਪਤਾ ਨਹੀਂ ਬੱਚਿਆ ਨੂੰ ਫਿਰ ਕਿਤੇ ਛੱਡ ਕੇ ਤੁਰ ਜਾਣ।

    • @luckymaan9928
      @luckymaan9928 Год назад +1

      ਸਹੀ ਗੱਲ ਐ ਵੀਰ ਜੀ

    • @sumandeepkaur7405
      @sumandeepkaur7405 11 месяцев назад +1

      ਕਿੰਨੇ ਘਟੀਆ ਲੋਕ ਨੇ

  • @roopsingh5441
    @roopsingh5441 11 месяцев назад +1

    ਬਾਈ ਗੁਰਪ੍ਰੀਤ ਜੀ ਤੂਸੀ ਮਹਾਨ ਹੋ ਮੈਰੀਆ ਅੱਖਾ ਭੱਰ ਆਉਦੀਆ ਨੈ ਜਦੋ ਕਿਤੈ ਬਿਹਾਰੀ ਨੂੰ ਵੀ ਸੱਸਥਾ ਵਿੱਚ ਲੈਕੈ ਆਉਦੈ ਹੋ ਬਾਈ ਇੱਹ ਹੀ ਪੰਜਾਬ ਦਾ ਭਵਿੱਖ ਨੈ।ਬਾਈ ਇੱਹ ਬੱਚੈਆ ਦਾ ਭਵਿੱਖ ਨਹੀ ਸਗੋ ਪਜਾਬ ਦਾ ਇੱਹ ਭਵਿੱਖ ਨੈ ਦੈਖੋ ਕਿਨੈ ਚੱਗੇ ਨੈ ਬਾਈ ਏਨਾ ਨੂੰ ਚਾਹੀਦਾ ਹੈ ਆਡ ਗੁਵਾਡ ਤੋ ਵੀ ਬੱਚੈ ਲੈ ਆਉਣ ਪੰਜਾਬ ਸੱਸਥਵਾ ਏਨਾ ਨੂੰ ਭੜਾਕੈ ਜੱਜ ਵਕੀਲ ਪੱਟਵਾਰੀ ਲੱਗਣਗੇ ਆਉਣ ਵਾਲੇ ਸਮੈ ਵਿੱਚ

  • @mamtarani5030
    @mamtarani5030 11 месяцев назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @sharandhanoa5175
    @sharandhanoa5175 Год назад +11

    ਇਨਸਾਨੀਅਤ ਖਤਮ ਹੋ ਗਈ ਮਾਂ ਵਿੱਚ ਹੀ ਐ ਵਾਹਿਗੁਰੂ ਜੀ🙏🙏

  • @mehrjitindersinghbrar7557
    @mehrjitindersinghbrar7557 Год назад +10

    ਬਾਈ ਮਿੰਟੂ ਇਹ ਭਈਅੇ ਛਿਤਰਾ ਦੇ ਲਾਈਕ ਹਨ ਇਸ ਕੁਤੇ ਦੇ ਸਿਰਫ ਜੰਮਣ ਤੱਕ ਹੀ ਸੀਮਤ ਸੀ ਬਾਈ ਇੰਨਾ ਬਾਰੇ ਕੁਝ ਨਹੀ ਕਹਿ ਸਕਦੇ ਤੁਸੀ ਬਾਈ ਧੰਨ ਹੋ ਇਨਾ ਮਾ ਅਤੇ ਪਿਉ ਨੂੰ ਛਰਮ ਹੀ ਨਹੀ ਹੈ ਰੱਬ ਤੁਹਾਨੂੰਸਦਾ ਖੁਛ ਰੱਖੇਰੱਬ ਤੁਹਾਡੀਆ ਜੜਾ ਪਤਾਲ ਵਿੱਚ ਜਰੂਰ ਲਾਵੇਗਾ ਅਸੀ ਸਦਾ ਰੱਬ ਅੱਗੇ ਸਦਾ ਦਵਾ ਕਰਦੇ ਹਾ ਕਿ ਤੁਸੀ ਖੁਛ ਰਹੋ ਜੀ

  • @kashmirkaur8478
    @kashmirkaur8478 Год назад +7

    ਮਾਂ ਬਾਪ ਜਿਉਂਦੇ ਮਰਗੇ

  • @ramandeepkaur1027
    @ramandeepkaur1027 11 месяцев назад

    ਵਾिਹਗੁਰੂ ਵਾिਹਗੁਰੂ ਜੀ ਐਹੇ ਜੈिਹ ਮਾਂ ਬਾਪ िਕਸੇ ਦੇ ਨਾ ਹੋਣ ਭਾਜੀ ਗੁਰਪ੍ੀਤ ਜੈਸੇ ਘਰ ਘਰ ਪੁਤ ਹੋਣ ਜੋੈਨੇ ਲੋਗਾ ਦਾ ਭਲਾ ਕਰਦੇ ਨੇ ਵਾिਹਗੁਰੂ ਗੁਰਪ੍ੀਤ ਜੀ ਦੀ ਲੰਮੀ ੳੁਮਰ ਕਰੀ🙏🙏❤👍👍

  • @beast-000
    @beast-000 Год назад +31

    ਬਿਲਕੁਲ ਵੀ ਸ਼ਰਮ ਨੀ ਰਹੀ ਏਹਦੇ ਮਾਂ ਪਿਓ ਨੂੰ... ਜਿਨਿਆ ਵੀ ਲਾਹਨਤਾਂ ਦਵੋ ਉਹਨੀਂਆ ਹੀ ਘੱਟ ਨੇ.

  • @ting-ringsingh4069
    @ting-ringsingh4069 Год назад +3

    WELL DONIG MENTU BROTHER ... GREAT SEVA FOR HUMANITY

  • @ranbirkaur9705
    @ranbirkaur9705 10 месяцев назад +1

    ਵਾਹਿਗੁਰੂ ਜੀ 🙏🙏🙏🙏

  • @hardeepsangrur2619
    @hardeepsangrur2619 10 месяцев назад

    ਦੋਨਾਂ girls ਨੂੰ ਮਾਂ ਦੇ ਕੋਲ਼ ਹੀ ਰਹਿਣ ਦੋ ਵੀਰ ਜੀ 😊

  • @maninderkaur2
    @maninderkaur2 Год назад +11

    ਹਾਏ ਹਾਏ ਪਿਉ ਭਈਆ ਕਿਵੇਂ ਆਕੜਦਾ, ਧੀ ਦਾ ਭੋਰਾ ਫਿਕਰ ਨੀ😢😡😳

  • @balwinderkaursembhi803
    @balwinderkaursembhi803 7 месяцев назад

    ਵਾਹਿਗੁਰੂ ਜੀ ਨਾਲੇ ਅਲਾਜ ਫਰੀਅ ਹੋ ਰਿਹਾ ਨਾਲੇ ਕੋਈ ਹਿਲਪ ਕਰਕੇ ਨਹੀ ਰਾਜ਼ੀ ਪੁੱਤ ਤੁਸੀ ਐਨਾ ਪਰੇਸਾਨ ਨਾ ਹੋ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਗੁਰਪ੍ਰੀਤ ਪੁੱਤ ਕੋਈ ਲਫ਼ਜ਼ ਨਹੀ ਰਿਆ ਕਹਿਣ ਨੂੰ 😟😟🥲🥲

  • @HammadFalakSher0.1684
    @HammadFalakSher0.1684 Год назад +2

    Helping other is great vitue uncle(MashAllah.

  • @SukhiDeol-r1h
    @SukhiDeol-r1h 3 месяца назад

    ਲੱਖ ਲਾਹਨਤਾ ਇਹਜੇ ਪਿਉ ਦੇ 🙏🙏🙏🙏

  • @desasingh7038
    @desasingh7038 Год назад +10

    ਮਿੰਟੂ ਵੀਰ ਬਹੁਤ ਵਧੀਆ ਕੰਮ ਕਰ ਰਹੇ ਹਨ
    ਇਨਸਾਨੀਅਤ ਧਰਮ ਨਿਭਾਉਦੇ ਹਨ

  • @GurmeetsinghGurmeetsingh-fi1ey
    @GurmeetsinghGurmeetsingh-fi1ey Год назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @abhilashadutta5538
    @abhilashadutta5538 Год назад +1

    Ik maa bimar te ohde bacche v ohde kol nhi. Ohde bacche ohde kol hi hone chahide. Maa nu emotional support milu gi.

  • @punjabisahiteducationbyrup537
    @punjabisahiteducationbyrup537 Год назад +3

    ਇਹ ਭਈਏ ਹੁੰਦੇ ਹੀ ਜਾਨਵਰ ਜਮ ਜਮ ਸੁਟੀ ਜਾਂਦੇ ਨੇ ਸੰਭਾਲਦੇ ਹੈ ਨਹੀ😢😢😢😢😢

  • @dilbagsinghsingh3274
    @dilbagsinghsingh3274 Год назад +9

    ਵੀਰ ਜੀ ਜਿਨ੍ਹਾਂ ਨੇ ਕਦਰ ਨਹੀਂ ਕਰਨੀ ਉਹਨਾਂ ਉਪਰ ਅਹਿਸਾਨ ਕਰਨ ਦਾ ਕੋਈ ਫਾਇਦਾ ਨਹੀਂ ਇਨਾਂ ਭਈਆ ਨਾਲੋਂ ਜਾਨਵਰ ਚੰਗੇ

  • @soniadaler8414
    @soniadaler8414 Год назад +2

    ਇਨਾਸਾਨੀਅਤ ਨੂੰ ਸ਼ਰਮਸਾਰ ਕੀਤਾ ਇਸ ਪਰਿਵਾਰ ਨੇ, ਵੀ ਰ ਜੇ ਕੁਝ ਹੇ ਜਾਂਦਾ ਇਸ ਬੱਚੀ ਨੁੰ, ਤੁਸੀਂ ਫਰੀ ਲੰਗਰ ਲਗਾੳਦੇ ਤਾ,ਂ ਦੂਰ ਦੁਰਾਡੇ ਦੇ ਰਿਸ਼ਤੇਦਾਰ ਵੀ ਟੋਰ ਕਢ ਕੇ ਆੳਂਦੇ ਤੇ ਪਿੰਡ। ਵੀ ਇਕਠਾ ਹੋ ਕੇ ਕਹਿੰਦੇ ਸਾਡੀ ਬੇਟੀ ਸੀ, ਸਚ ਕਿਹਾ ਤੁਸੀਂ ਟਾਇਮ ਇਦਾ ਹੋ ਗਿਐ ,ਖੂਨ ਹੀ ਸਫੇਦ ਹੋ ਗਿਆ ਹੈ

  • @RaniSinghrajputbhatti
    @RaniSinghrajputbhatti 8 месяцев назад +1

    Prabhu sb ki raksa kre❤❤

  • @jasvirkaursidhu1627
    @jasvirkaursidhu1627 Год назад +4

    Waheguru ji mehr Karn bhain je🙏🏻🙏🏻🙏🏻🙏🏻🙏🏻

  • @jaggasingh5693
    @jaggasingh5693 Год назад +3

    वाहेगुरु जी इस मां अमृता नु जल्दी जल्दी ठीक कर दे। दोनों बच्चियों दा मां नाल बहुत गुडा प्यार वनाई रखी वाहेगुरु जी अरदास है मालका

  • @charanjitsingh4388
    @charanjitsingh4388 Год назад +7

    ਵਾਹਿਗੁਰੂ ਜੀ ਮੇਹਰ ਕਰੋ ਜੀ । ਖ਼ੂਨ ਚਿੱਟਾ ਹੋ ਗਿਆ ਆਪਣੇ ਬੱਚਿਆਂ ਨੂੰ ਛੱਡ ਗਿਆ ਬਹੁਤ ਸ਼ਰਮ ਵਾਲੀ ਗੱਲ ਹੈ ।

  • @jagdevbrar6100
    @jagdevbrar6100 4 месяца назад

    ਇਹ ਲੋਕ ਇਨਸਾਨੀਅਤ ਨਾ ਦੇ ਉਪੱਰ ਕਲੰਕ ਹੈ ਛੋਟੇ ਵੀਰ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਬੱਚੇ ਨਾ ਦਿਓ
    ਪ੍ਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੇ ਸਾਥੀਆਂ ਨੂੰ ਲੰਬੀ ਉਮਰ ਬੱਖਸ਼ੇ ਜੀ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ

  • @kulwantbasra1106
    @kulwantbasra1106 Год назад +7

    God bless you all. Gurpreet brother love you. You are very good person. ❤❤🙏🙏

  • @BaldevSingh-vn7jd
    @BaldevSingh-vn7jd 6 месяцев назад

    GURPREET BROTHER JESUS LOVE YOU ❤ YOU AND YOUR FAMILY TEEM GOD BLESS YOU ❤🎉

  • @sakinderboparai3046
    @sakinderboparai3046 11 месяцев назад +2

    ਪਾਗਲ ਲੋਕ ਬੇਟੀ ਹੋਣ। ਤੇ ਮਾਤਾ ਦਾ ਕਸੂਰ ਮੰਨਦੇ ਨੇ। ਇਹ ਤਾਂ ਵਾਹਿਗੁਰੂ ਦੇ ਹੱਥ। ਹੈ।

  • @JagdeepSingh-rq3qh
    @JagdeepSingh-rq3qh Год назад +4

    ਵਾਹਿਗੁਰੂ ਜੀ

  • @komalkaur5767
    @komalkaur5767 Год назад +21

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @kashmirkaur8478
    @kashmirkaur8478 Год назад +8

    ਭਰਾਵਾ ਧੰਨ ਤੁਸੀਂ ਇਹ ਬਹੁਤ ਲੜਾਕੇ ਆ

  • @Anilkbehal1297
    @Anilkbehal1297 Год назад +4

    ❤ se salute Bhai Gurpreet Singh ji ❤🙏🏻🙏🏻🙏🏻🙏🏻🙏🏻👌👌👌👌👌

  • @savleensahi1696
    @savleensahi1696 Год назад +3

    Thanks veere tusi help de nl nl patients di hr pakho dhyan rakhde ho waheguru ji tuhanu sda chardi kla vich rakhe ji 🙏🙏

  • @narinderpalsingh9389
    @narinderpalsingh9389 Год назад +3

    Waheguru ji es sistar nu Tandrusti bakhshana ji

  • @GuruCreative000l
    @GuruCreative000l 8 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @shivamsharma-ri4hx
    @shivamsharma-ri4hx Год назад +2

    Bir ji ਤੁਹਾਨੂੰ ਕੋਟੀ ਕੋ
    ਰੱਬ ਅੰਮ੍ਰਿਤ ਭੈਣ ਨੂੰ ਠੀਕ ਕਰ ਦੇਣ ❤🙏🙏🙏
    Kanha ji ਆਪ ਨੂੰ ਤੰਦਰੁਸਤੀ ਬਖਸ਼ਣ।

  • @bikramjitsingh7787
    @bikramjitsingh7787 9 месяцев назад

    Waheguru ji di schi sewa scha naam

  • @harjinderkaur3978
    @harjinderkaur3978 11 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @JaswinderKaur-qd2pt
    @JaswinderKaur-qd2pt Год назад +3

    Ihna nu koi kadar nhi Waheguru mehar kario Veer te 🙏

  • @balbirkumar4349
    @balbirkumar4349 3 месяца назад

    Wah bhaji tusi 2 rab ho

  • @artisharma3831
    @artisharma3831 Год назад +2

    DHARTI TE RAB MINTU VEER JI LOVE YOU VEER JI 🙏🙏

  • @hloji7953
    @hloji7953 10 месяцев назад

    ਲੜਕੀਆਂ ਨਾ ਦੇਵੋ ਕਿਉਂਕਿ ਲੜਕੀਆਂ ਦੇ ਵਿਆਹ ਕਰਵਾ ਪਰ ਪੈਸੇ ਲੈਂਦੇ ਹਨ ਮਿੰਟੂ ਵੀਰੇ ਨਾਨਾ ਨੀਨੀ ਕੋ ਬੱਚੇ ਮੱਤ ਦੇਵੋ❤

  • @sumritsetiya8847
    @sumritsetiya8847 Год назад +1

    Harr baat mei veera❤❤❤rabb hai🙏🙏🙏

  • @sukhysukhy9782
    @sukhysukhy9782 8 месяцев назад

    ਵਾਹਿ ਗੁਰੂ ਜੀਉ ਮੇਹਰ ਕਰੀ

  • @annnilsson7587
    @annnilsson7587 5 месяцев назад

    Best wishes sent ur way from Sweden 🙏🙏🙏🙏🙏🙏

  • @tajindartajindar4025
    @tajindartajindar4025 Год назад +6

    ਗੁਰਪ੍ਰੀਤ ਵੀਰ ਏ ਬਿਹਾਰੀ ਬੱਸ ਜੱਮ ਜੱਮ ਸੁੱਟ ਦਿੰਦੇ ਬਸ

  • @nirmalkaur2841
    @nirmalkaur2841 Год назад +1

    Veer ji good job helping wahe guru ji is alway with you.

  • @Sandeep_Sandhu
    @Sandeep_Sandhu Год назад +4

    Waheguru Ji Sarbat Da Bhala Kryo 👏🏻 GBU ❤️

  • @AnjuSharma-it1nu
    @AnjuSharma-it1nu Год назад

    Aajkl rishtey sb paani ho chukey hai 💐🏵️🌹💐🏵️🌹💐🏵️🌹💐🏵️🌹💐🏵️🌹

  • @satwindersaggu455
    @satwindersaggu455 6 месяцев назад +1

    Mintu veere tuc jyda tensionn na lao payia de dang ferro oh din dur ni sare ethe payia payia ho jngee

  • @sandeepkhattra9298
    @sandeepkhattra9298 Год назад +5

    ਵਾਹਿਗੁਰੂ ਜੀ ਅਜਿਹੇ ਮਾਂ ਬਾਪ ਨਹੀਂ ਹੋਣੇ ਚਾਹੀਦੇ 🙏🙏

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ

  • @baljeetkaur152
    @baljeetkaur152 Год назад +2

    Gurpreet bhai dono bachiyan nu vi kol rakh lo. Bakki sariyan nu bhej diyo. Waheguru mehar karange ❤

  • @kaptansingh627
    @kaptansingh627 Год назад +4

    Waheguru ji ka khalsa waheguru ji ki Fateh

  • @AmanjotKaur-em7sz
    @AmanjotKaur-em7sz Год назад +2

    ਵਾਹਿਗੁਰੂ ਜੀ

  • @seemarai6071
    @seemarai6071 Год назад +2

    Best man in tha world

  • @AnjuSharma-it1nu
    @AnjuSharma-it1nu Год назад +1

    Waheguru ji waheguru ji waheguru ji waheguru ji waheguru ji waheguru ji

  • @shubhvsmani331
    @shubhvsmani331 Год назад +4

    God is bahen nu thik kreo pariwar nu sadbuddhi deo🙏

  • @JagjeetsinghGrewal-uo3ew
    @JagjeetsinghGrewal-uo3ew Год назад +2

    Waheguru ji

  • @gurusharanpalsinghrandhawa6069
    @gurusharanpalsinghrandhawa6069 Год назад +1

    Waheguru Ji Ka Khalsa
    Waheguru Ji Ki Fateh
    🌹🌹

  • @SatnamSingh-fw4yg
    @SatnamSingh-fw4yg Год назад +4

    Waheguru ji 🙏🙏🙏🙏🙏

  • @manjitaulakh3240
    @manjitaulakh3240 Год назад +1

    God bless you veer ji

  • @GurdeepSingh-bn3eq
    @GurdeepSingh-bn3eq Год назад +4

    Wahaguru ji wahaguru ji 🙏🏻🙏🏻🎉

  • @AnjuSharma-it1nu
    @AnjuSharma-it1nu Год назад +2

    Waheguru ji ka Khalsa
    Waheguru ji ki Fateh

  • @SukhpalDhaliwal-j1g
    @SukhpalDhaliwal-j1g 11 месяцев назад +1

    ❤ਬਾਈ ਬਹੁਤ ਬੰਦੀਆ ਸੇਵਾ where is ਹੈ ਵਾਹਿਗੁਰ ਜੀ ❤❤❤❤❤

  • @kuldeepsandhu7545
    @kuldeepsandhu7545 Год назад +1

    Waheguru ji waheguru ji waheguru ji waheguru ji waheguru ji

  • @tahirhussain4051
    @tahirhussain4051 Год назад +2

    Great people doing great job keep it up stay safe and blessed ever ever ever.

  • @RanjitKaur-hs6cs
    @RanjitKaur-hs6cs Год назад +1

    Waheguru eh bache hi jamde rehde ne bhayea punjab vich .janta vdaa rhe ne

  • @garmalsingh4181
    @garmalsingh4181 10 месяцев назад

    Jekar es da pate kese nu v melda has oohe Banda fadke joot feel sale kohte je de bake ggurpreet veer tera bahut bahut dhanyawad by g

  • @karannijjar4340
    @karannijjar4340 Год назад +1

    Baba shri chand ji meher krn sab utte

  • @karamjeetkaur1730
    @karamjeetkaur1730 Год назад +3

    Waheguru ji mehar karo ji 🙏🙏

  • @SandeepSandeep-u9m4k
    @SandeepSandeep-u9m4k 19 дней назад

    Waheguru ji😢🙏🙏🙏🙏🙏

  • @GurpreetGill009
    @GurpreetGill009 Год назад +2

    Paji jeonde wsde raho tusi bhot krde ya sbda😊😊

  • @kharoudk5869
    @kharoudk5869 Месяц назад

    Gurpreet veer tsi Rabbb ho

  • @jangsingh3512
    @jangsingh3512 Год назад +2

    Waheguru ji DHANYAVAAD JI

  • @NavtejKhosa-mu7dj
    @NavtejKhosa-mu7dj 11 месяцев назад

    Waheguru meaher rakhe sarbet te ji

  • @arvinderkaur270
    @arvinderkaur270 Год назад +74

    ਵੀਰ ਜੀ ਗੁੱਸਾ ਨਾ ਕਰੋ ਜੀ। ਆਪਣਾ ਧਿਆਨ ਰੱਖੋ ਜੀ।ਤੁਸੀਂ ਸਾਡੇ ਲਈ ਬਹੁਤ ਬਹੁਤ ਬਹੁਤ ਮਹੱਤਵਪੂਰਨ ਹੋ ਜੀ।

  • @DALjiTdaljit-b7w
    @DALjiTdaljit-b7w Год назад +4

    ਵਾਹਿਗੁਰੂ ਮੇਹਰ ਕਰਨ ਸਬ ਤੇ

  • @smartphonedoctor1242
    @smartphonedoctor1242 Год назад +2

    Waheguru ji kirpa kro sab te ji

  • @balvindersidhu2204
    @balvindersidhu2204 Год назад +3

    Waheguru ji🙏🙏🙏
    Waheguru ji🙏🙏🙏

  • @sangeetathakur5354
    @sangeetathakur5354 Год назад +1

    Waheguru ji parivar no sadbuddhi dena ji

  • @gurdeepkaur2645
    @gurdeepkaur2645 Год назад

    ma kini happy h bachaa nal

  • @jagdishbahia9162
    @jagdishbahia9162 Год назад +3

    Waheguru ji🙏🙏🙏🙏they are heartless parents🥲🥲🥲🥲

  • @kaptansingh627
    @kaptansingh627 Год назад

    Waheguru ji ka khalsa waheguru ji ki Fateh ji

  • @ਧਾਰਮਿਕਵੀਡਿਓ
    @ਧਾਰਮਿਕਵੀਡਿਓ 11 месяцев назад

    Mintu veer rab aa greebaan de

  • @harbhajankaur3716
    @harbhajankaur3716 Год назад +3

    ਵਾਹਿਗੁਰੂ ਜੀ 🙏

  • @sandeepkaur6914
    @sandeepkaur6914 Год назад

    Bhut Vadia kam aa veer ji

  • @AnjuSharma-it1nu
    @AnjuSharma-it1nu Год назад

    Bhagwaan ji sb ka bhala karna
    Bhagwaan ji sb ka bhala karna 🌹🌹🌹💐🌹🏵️💐🏵️💐🏵️💐🏵️💐🏵️💐

  • @sunainasharma1174
    @sunainasharma1174 Год назад +1

    Sir ji main tahde vadio dekhde a bahut good kam krde pea baba ji tahnu kush rakhn ek gal bolni c main eh jve bacha sadd nhe rahe enha ne bache sale kar dene a🙏🏻

  • @jaswantkaur9812
    @jaswantkaur9812 Год назад

    Dhan he beta gurpreet .Tuhadi sahanshilta d b had nahi.

  • @punjabiknowledgeandnews2023
    @punjabiknowledgeandnews2023 Год назад

    Haye o rabba ene dukhi v hege lok dunia te rabba bhla kri sab da

  • @manjitkaur5642
    @manjitkaur5642 11 месяцев назад

    ❤❤❤❤❤wahe guru ji

  • @AnjuSharma-it1nu
    @AnjuSharma-it1nu Год назад

    Satnaam satnaam satnaam satnaam satnaam satnaam

  • @sodhirajvir9016
    @sodhirajvir9016 Год назад +1

    ਵਾਹਿਗੁਰੂ ਜੀ 😢😢