Vahegur ji veer ji salute ha I tuhadi sari team nu iss trike ta koi Ghar da vi sewa nahi karda I salute to you bai Gurpreet ji tusi dhan ho mera vi Dil karda sewa Karan par vaheguru di kirpa to Bina kuchh nahi kar sakde thank you
Jud all gay c dusri wR nezeland to tum kha chandigarh geea kon veea c my dono sA kutti us time simrT k nL Rhee c my child kina laee food BNA K DA RHA C ULTA KUTT KA NAMERD BNA DETTA FER EK BAR UB KIS ACHAR MA SEND KRA DEEA
Aj insaniat di jinda mishal dekhan nu mili iss ko kehte h dharm aj ap logo ne dharm nibha Diya aj neek karm sadvivhar sbi se pyar kar dikhaya ishvar ji ka dhanvad
ਗੁਰਪਰੀਤ ਭਾਜੀ ਤਕਦੀਰਾ ਤੇ ਤਸਵੀਰਾਂ ਬਦਲ ਦਿੰਦੇ ਹਨ। ਧੰਨ ਹੈ ਸੇਵਾ
ਵਾਹਿਗੁਰੂ ਜੀ।।
ਗੁਰਪ੍ਰੀਤ ਵੀਰੇ ਤੁਹਾਡੇ ਇੰਨੀ ਨਿਰਮਾਤਾ ਹੈ ਤੇ ਸੇਵਾਦਾਰਾ ਚ ਵੀ ਸੇਵਾ ਦੀ ਭਾਵਨਾ ਹੈ ਅੰਦਰੋਂ ਸੇਵਾ ਤੇ ਪਿਆਰ ਕਰਦੇ ਹੋ ਮਰੀਜ਼ਾਂ ਨੂੰ ਤਾਂ ਹੀ ਠੀਕ ਹੋ ਜਾਂਦੇ ਨੇ ਛੇਤੀ ਮੈਂ ਦੋਵੇ ਵੀਡੀਓ ਦੇਖੀਆਂ ਨੇ ਬਹੁਤ ਮੁਸ਼ਕਲ ਹੈ ਇਸ ਤਰਾਂ ਦੇ ਮਰੀਜ਼ਾਂ ਨੂੰ ਕਾਬੂ ਕਰਨਾ ਬਹੁਤ ਸਿਰ ਖਪਾਈ ਹੈ ਤੁਹਾਡੇ ਤੋਂ ਬਗੈਰ ਕੋਈ ਨੀ ਕਰ ਸਕਿਆ ਬਾਬੇ ਨਾਨਕ ਦੀ ਹੀ ਕਿਰਪਾ ਹੈ ਜੋ ਇਥੇ ਆਕੇ ਆਪ ਦੇ ਹਥਾ ਦੀ ਸੇਵਾ ਨਾਲ ਠੀਕ ਹੋ ਜਾਂਦੇ ਨੇ ਧੰਨ ਧੰਨ ਧੰਨ ਹੋ ਸੁਪਨਿਆਂ ਦੇ ਘਰ ਚ ਮਨੁੱਖਤਾ ਦੀ ਸੇਵਾ ਸਲੂਟ ਹੈ ਗੁਰੂ ਨਾਨਕ ਨਰਿੰਕਾਰ ਦੇ ਭਗਤਾਂ ਨੂੰ ਵਾਹਿਗੁਰੂ ਜੀ ਆਪਣੇ ਸੇਵਾਦਾਰਾਂ ਤੇ ਮੇਹਰ ਦਾ ਹੱਥ ਟਿਕਾਈ ਰੱਖਿਓ ਬਹੁਤ ਬਹੁਤ ਤੰਦਰੁਸਤੀਆਂ ਬਖਸ਼ਿਓ ਵਾਹਿਗੁਰੂ ਜੀ 🙏
Ð3e
😊
ਧੰਨਵਾਦ ਜੀ
ਇਹ ਹੱਥੀਂ ਸੇਵਾ ਹੀ ਮਰੀਜ਼ਾਂ ਨੂੰ ਠੀਕ ਕਰ ਦਿੰਦੀ ਹੈ
ਬਹੁਤ ਹੀ ਕਠਿਨ ਘਾਲਣਾ ਹੈ ਮੁੱਨਖਤਾ ਦੀ ਸੇਵਾ
ਸੰਭਾਲ ਲਈ। ਤਾਂ ਹੀ ਇਹ ਅਸਲੀ ਅਰਥਾਂ ਵਿਚ
ਰੱਬ ਦਾ ਬੰਦਾ ਹੈ।
Allapak ais bhi ko shat ata frmayin amen sumameen jzaq Alla g or ais ko apny gr min Abad kr dy Alla pak g apñi rhmat k sdqy g
ਪਬਲਿਕ ਦੇ ਇਹੋ ਜਿਹੇ ਹਾਲਾਤਾਂ
ਦੇਜਿਮੇਵਾਰਸਰਕਾਰਾਂ ਹਨ😢ਗੁਰੂ ਨਾਨਕ ਸਾਹਿਬ ਜੀ ਨੇ ਇਹ ਦੁਨੀਆਂ ਸਾਨੂੰ ਸਵਰਗ ਬਣਾਕੇ ਦਿੱਤੀ ਸੀ 😢ਪਰ😊ਸਵਾਰਥੀ ਤਤ😊ਸਰਕਾਰਾਂ ਨੇਂ ਇਸ ਧਰਤੀ ਨੂੰ ਨਰਕ ਬਣਾਕੇ ਰੱਖ ਦਿੱਤਾ 😢ਲਗਦਾ ਹੈ ਟੋਨੀ ਬਾਬਾ ਵੀ ਨਸ਼ੇ ਦਾ ਹੀਗਾਲਿਆ😢ਹੋਇਆ ਹੈ ਹਰਬੰਸ ਸਿੰਘ 😢ਬਹੁਤ ਬਹੁਤ ਧੰਨਵਾਦ ਸੰਸਥਾ ਦਾ🎉ਆਕਾਲ ਪੁਰਖ ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਜੀਨੂੰ ਚੜ੍ਹਦੀ ਕਲਾ ਵਿਚ ਰੱਖੇ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Vahegur ji veer ji salute ha I tuhadi sari team nu iss trike ta koi Ghar da vi sewa nahi karda I salute to you bai Gurpreet ji tusi dhan ho mera vi Dil karda sewa Karan par vaheguru di kirpa to Bina kuchh nahi kar sakde thank you
ਪਿਆਰ,ਨਿਮਰਤਾ ਤੇ ਸਹਿਜ ਦੀ ਮੂਰਤ.... ਗੁਰਪ੍ਰੀਤ ਵੀਰ।
ਪਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ।
Waheguru chadi kala rakhe gurpreet singh
🙏
ho to
@@kiranjeetkaurkaler877aaaa
ਵਾਹਿਗੁਰੂ ਸਤਿਨਾਮ ਲੱਖਾ ਦੁਨੀਆ ਤੁਹਾਨੁ ਦੇਖ ਰਹੀ ਹੇ ਸਾਡੇ ਪੰਜਾਬ ਦਾ ਕਿਹੋ ਜਿਹਾ ਹਾਲ ਹੇ ਕਿਨੇ ਲੋਕਾ ਦੀ ਜਿਦਗੀ ਵੀਰ ਜੀ ਤੁਸੀ ਸੁਦਾਰ ਦੀਤੀ ਇਹ ਵੀਰ ਕਿਨੀ ਬੁਰੀ ਹਾਲਤ ਵਿਚ ਸੀ ਹੁਣ ਪਛਾਣ ਨਹੀ ਹੁਦਾ ਇਸ ਨੁੰ ਨਵਾ ਜਿਵਨ ਮਿਲ ਗਿਆ ਹੁਣ ਟੋਰ ਨਾਲ ਬਠੇਗਾ ਧੰਨਵਾਦ
Dhann ha y tu dhan tere kamie ha y eni Sawa koi ne kare sakda waheguru ji
ਇਨਸਾਨੀਅਤ ਦੀ ਸੇਵਾ ਕਰਨੀ ਹੀ ਸੱਭ ਤੋਂ ਵੱਡਾ ਧਰਮ ਹੈ
Well done vadde veer gurpreet
ਗੁਰਪ੍ਰੀਤ ਸਿੰਘ ਤੁਸੀਂ ਆਪ ਐਨੀ ਤਕਲੀਫ ਵਿੱਚ ਹੋ ਪਰ ਤੁਹਾਡੀ ਸੇਵਾ ਦੇਖਦੇ ਹੋਏ ਤੁਹਾਨੂੰ ਸਿਜਦਾ ਕਰਨ ਨੂ ਦਿਲ ਕਰਦੈ।
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ!
ਇੰਨੇ ਪਿਆਰ ਨਾਲ ਸੇਵਾ ਤਾਂ ਕੋਈ ਆਪਣਾ ਹੀ ਕਰ ਸਕਦਾ। ਵਾਹਿਗੁਰੂ ਜੀ ਮੇਰੇ ਬਾਈ ਸ੍ਰ, ਗੁਰਪ੍ਰੀਤ ਸਿੰਘ ਤੇ ਉਸ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਰੱਖਣਾ।
ਨਹੀਂ ਵੀਰੇ, ਆਪਣੇ ਵੀ ਬਦਲ ਜਾਂਦੇ ਨੇ,ਜਦੋਂ ਕਿਸੇ ਤੇ ਪਹਾੜ ਡਿਗਦਾ ਹੈ, ਮੈਂ ਆਪਣੀ life ਵਿੱਚ ਬਿਨਾ ਆਦਮੀ ਤੋਂ ਰਹਿ ਕੇ ਦੇਖ ਲਿਆ ਹੈ, ਸਬ ਪੈਸੇ ਦੀ ਖੇਡ ਹੈ,
ਰਹੀ ਗੁਰਪ੍ਰੀਤ ਸਿੰਘ ਵੀਰੇ ਦੀ ਉਹ ਰੱਬ ਦਾ ਬੰਦਾ ਹੈ, ਪ੍ਰਮਾਤਮਾ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖੇ, ਅੱਜ ਦੇ ਕਲਯੁਗ ਵਿੱਚ ਕੋਈ ਕੋਈ ਹੈ ਇਸਤਰਾਂ ਦਾ ਵੀਰ ਹੈ🙏🙏🏻🙏🙏🙏🙏🙏🙏🙏🙏
Paji gurpreet paji da number hai ta send kr do
@@n.r.d.h3944 ਰੱਬ ਦੇ ਬੰਦਿਆਂ ਦਾ ਰੱਬ ਰਾਖਾ।। ਵਾਹਿਗੁਰੂ ਜੀ
Apnea v kithea krdea koi rabb da bnda hi kr sakda
Tuhadi sewa mahan hei, rab tuhanu tandrust aur chadian kala ch rakhe sarian khushian tuhanu halal hon.
ਸਚ ਜਾਣਿਉ ਵੀਰ ਜੀ ਜਦ ਤੁਹਾਨੂੰ ਸੇਵਾ ਕਰਦੇ ਵੇਖੀਦਾ ਤਾਂ ਸਿਰ ਬਦੋਬਦੀ ਤੁਹਾਡੇ ਚਰਨਾਂ ਵਿੱਚ ਝੁਕ ਜਾਂਦਾ ਹੈ,ਤੁਹਾਢੀ ਪੁਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਕਰਦੇ,ਰਹੋ
Gurpreet Singh Ji Waheguru ji ne aap ji nu bahut high level di Sewa diti hai. Aap ji badi kismet wale hoo ji.
ਵਾਹਿਗੁਰੂ ਤੁਹਾਨੂੰ ਨੇਹਮਤਾ ਬਖ਼ਸ਼ਦਾ ਰਹੇ
ਇਹ ਸੇਵਾ ਹਰ ਕਿਸੇ ਨੂੰ ਨਹੀਂ ਮਿਲਦੀ ਵੀਰ ਜੀ
ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
ਬਾਈ ਗੁਰਪ੍ਰੀਤ ਮਿੰਟੂ ਜੀ ਨੂੰ ਸੱਚੇ ਪਾਤਸਾਹ ਚੜਦੀ ਕਲ੍ਹਾ ਬਖਸ਼ਣਾ ਜੀ
Waheguru jl Waheguru jl
ਧੰਨ ਹੋ ਬਾਈ ਜੀ ਤੁਸੀਂ
ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ
Bahut vadi seva hai veer ji
ਵਾਹਿਗੁਰੂ ਜੀ ਠੀਕ ਕਰ ਦਿਉ ਛੋਟੀ ਬੱਚੀ ਦੀ ਹੀ ਸੁਣ ਲੋ Waheguru ji
ਛੋਟੇ ਵੀਰ ਜੀ ਨੂੰ , ਕੋਟਿ ਕੋਟਿ ਪ੍ਰਣਾਮ 🙏🙏ਅਸਲੀ ਬਾਬਾ ਨਾਨਕ ਦਾ ਸਿੱਖ ,ਸੇਵਾ ਕੀ ਹੁੰਦੀ ਹੈ ,ਦੇਖੋ ਲੋਕੋ ,ਵੀਰ ਤੁਹਾਨੂੰ ਰੱਬ , ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ,ਤੁਸੀ ਸੱਚ ਵਿੱਚ ਰੱਬ ਦਾ ਦੂਸਰਾ ਰੂਪ ਹੋ ,ਇਸਤੋਂ ਜਿਆਦਾ ਕੁੱਝ ਨਹੀਂ ਲਿਖ ਸਕਦਾ 🙏🙏🙏🙏🙏🙏🌹🌹❤️❤️
Chacha tum drama na ker
Tusa nu nhee bhan likha
My laee good chacha tum v c badle v but kutti nal mix ho ka my child tbah ker deta hun v my boy my bati merzi nal rukha han my enemy pas
Jud all gay c dusri wR nezeland to tum kha chandigarh geea kon veea c my dono sA kutti us time simrT k nL Rhee c my child kina laee food BNA K DA RHA C ULTA KUTT KA NAMERD BNA DETTA FER EK BAR UB KIS ACHAR MA SEND KRA DEEA
ਤਹਾਨੂੰ ਕੀ ਤਕਲੀਫ਼ ਹੋ ਗਈ ,ਭੈਣ ਜੀ
Veer ji Rab dar roop hi o tuci🙏
ਲੰਮੀਆਂ ਉਮਰਾਂ ਹੋਣ ਵੀਰ
ਗੁਰਪ੍ਰੀਤ ਬੇਟਾ ਵਹਿਗੂਰੁ ਤੇਰੀ ਉਮਰ ਲੰਬੀ ਕਰੇ 🙏🙏
Bagat puran singh je da dosra Roop App ko naman
Very nice job g God bless you g 🙏
ਏਨੀ ਨਿਮਰਤਾ ਵੀਰ ਜੀ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤਰੱਕੀਆਂ ਬਖਸ਼ਣ ਅਤੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।
Good boy
🙏☝
B
@@unknownlegend6862 a
Rabe Nur Hai Ehna Sewa Dara Vich
ਸੱਤ ਸ਼੍ਰੀ ਆਕਾਲ ਭਾਜੀ ਤੁਸੀ ਇਹ ਸੇਵਾ ਦਾ ਜਿਹੜਾ ਕਾਰਜ ਆਰੰਭ ਕੀਤਾ ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਥੋੜੀ ਹੈ। ਤੁਸੀੰ ਕੀ ਦਾ ਕੀ ਬਣਾ ਦੇਂਦੇ ਓ ਕਿ ਬੰਦੇ ਦੀ ਜੂਨ ਦੀ ਬਦਲ ਦੇਂਦੇ ੳ ।ਏਨੀ ਸੇਵਾ ਕੋਈ ਹੀ ਕਰ ਸਕਦਾ ਆ ਆਪ ਦੀ ਬੋਲ ਬਾਣੀ ਤਾਂ ਅਗਲੇ ਦੇ ਧੁਰ ਤਕ ਚਲੀ ਜਾਂਦੀ ਅਾ ਰੱਬ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ।
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
😊😊
P
My Salute
ਹਰਬੰਸ ਸਿੰਘ ਟੋਨੀ ਜੀ ਤੋ ਜਿੰਦਗੀ ਵਿੱਚ ਬਹੁਤ ਵੱਡੀ ਗਲਤੀ ਹੋਈ ਲਗਦੀ ਐ...ਜਿਸ ਨੇ ਏਨਾ ਦੇ ਦਿਮਾਗ ਤੇ ਡੁੰਗੀ ਸੱਟ ਮਾਰੀ ਐ...ਵਾਹਿਗੁਰੂ ਜੀ ਏਨਾ ਨੂੰ ਜਲਦੀ ਠੀਕ ਕਰਨ🙏
ਗੁਰਪਰੀਤ ਭਾਜੀ ਧੰਨ ਸੇਵਾ ਜੀ ਪਰਮਾਤਮਾ ਭਲਾ ਕਰੇ। ਵਾਹਿਗੁਰੂ ਜੀ।।
ਮੈਨੂੰ ਵੀ ਜੋੜ ਲੋ ਆਪਣੇ ਨਾਲ ਮਾਨਵਤਾ ਦੀ ਸੇਵਾ ਕਰਨ ਲਈ ਜੀ🙏🙏🙏🙏🙏
Wahiguru Wahiguru Wahiguru Wahiguru Wahiguru Ji
ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ।।
ਤੁਹਾਡੀ ਜਥੇਬੰਦੀ ਹਰ ਸਹਾਇਤਾ ਕਰਦੇ ਰਹਿਣਗੇ।
Very. Nice. Bros. God. Glass. You
ਗੁਰਪ੍ਰੀਤ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਬਖਸ਼ੇ 🙏
ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਤੁਹਾਡਾ
ਗੁਰਪ੍ਰੀਤ ਵੀਰੇ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ
ਥੋਡੀ ਸੇਵਾ ਭਾਵਨਾ ਦੇਖ ਕੇ ਅੱਖਾਂ ਭਰ ਆਈਆਂ ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਬਾਈ ਥੋਨੂੰ
ਰੱਬ ਥੋਨੂੰ ਰਾਜੀ ਰੱਖੇ ਵੱਡੇ ਬਾਈ ਗੁਰਪ੍ਰੀਤ ਸਿੰਘ ਜੀ 🙏
ਸਰਬੱਤ ਦਾ ਭਲਾ
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੁਹਾਡੀ ਲੰਬੀ ਉਮਰ ਬਖਸ਼ਣ ਵੀਰ ਗੁਰਪਰੀਤ ਸਿੰਘ ਜੀ ਦੀ ਸੇਵਾ ਕਰਨ ਦਾ ਫਲ ਬਖਸ਼ਣ ਪਰਮਾਤਮਾ ਬਹੁਤ ਧੰਨਵਾਦ ਵੀਰ ਦਾ
ਵਾਹਿਗੁਰੂ ਜੀ 🙏🙏
ਵਧੀਆ ਜੀ
Gret job veer, Satnam Waheguruji
God bless you bhai
ਧੰਨ ਹੈ ਵੀਰ ਤੁਸੀਂ ਇੰਨੀ ਨਿਮਰਤਾ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ
Very good job Gurpreet Singh ji.
ਧੰਨ ਧੰਨ ਵੀਰ ਜੀ
Wmk🙏🏻
ਸਤਿਨਾਮ ਸ੍ਰੀ ਵਾਹਿਗੁਰੂ ਜੀ।
ਞੀਰ ਜੀ ਪ੍ਰਮਾਤਮਾ ਵਾਹਿਗੁਰੂ ਆਪ ਜੀ ਨੂੰ ਅਤੇ ਸਮੂੰਹ ਮੈਂਬਰਾਨ ਸਾਹਿਬਾਨ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ।
ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ।
ਵੀਰੇ ਸੋਡਾ ਧੰਨਵਾਦ
ਵਾਹਿਗੁਰੂ ਗੁਰੂ ਨਾਨਕ ਸਾਹਿਬ ਦੇ ਪੁੱਤ ਇਨਸਾਨੀਅਤ ਦੀ ਸੇਵਾ ਕਰ ਕਰ ਜਨਮ ਸਵਾਰ ਰਹੇ ਨੇ ਵਾਹਿਗੁਰੂ ਹੋਰ ਬਲ ਬਖਸ਼ੇ।।
ਵਾਹਿਗੁਰੂ ਜੀ। ਗੁਰਪ੍ਰੀਤ ਸਿੰਘ ਬਾਈ ਜੀ ਧੰਨ ਹੋ ਤੁਸੀ ਅੈਡੀ ਨਿਮਰਤਾ ਤਸੀ ਪ੍ਰਮਾਤਮਾ ਦਾ ਰੂਪ ਧਾਰਨ ਕਰ ਲਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਅਰਦਾਸ ਬੇਨਤੀ ਕਰਦੇ ਹਾਂ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੋ ਕੰਮ ਸਾਡੀਆ ਤਾਨਾਸ਼ਾਹ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਆਪ ਦੇ ਹਿਸੇ ਆ ਗਿਆ। ਛੋਟੀ ਬੇਟੀ ਨੂੰ ਦੇਖ ਦਿੱਲ ਝੰਜੋੜਿਆ ਗਿਆ ਵਾਹਿਗੁਰੂ ਜੀ ਦੇ ਚਰਨਾਂ ਅਰਦਾਸ ਬੇਨਤੀ ਹੈ ਬਾਪ ਆਪਣੀ ਧੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।
ਵੀਰ ਇੰਨੀ ਹਿੰਮਤ ਆਪਣੇ ਤੁਹਾਡੇ ਲੱਕ ਦਰਦ ਹੋ ਰਹੀ ਫਿਰ ਤੁਸੀਂ ਕਿੰਨੀ ਰੀਝ ਨਾਲ ਬਾਪੂ ਦੀ ਸੇਵਾ ਕਰ ਰਹੇ ਓ ਸੱਚੀ ਮੈ ਆਪਣੀ ਜ਼ਿੰਦਗੀ ਚ ਤੁਹਾਡੇ ਜਿਹਾ ਇੰਨਸਾਨ ਨੀ ਵੇਖਿਆ ਰੱਬੀ ਰੂਪ ਇੰਨਸਾਨ ਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ
ਞ
ਵਹਿਗੁਰੂ ਤੁਹਾਡੀ ਉਮਰ ਲੰਬੀ ਕਰੇ
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਮੇਹਰ ਰੱਖੇ ਬਾਈ ਤੁਹਾਡੇ ਤੇ🙏ਬਹੁਤ ਬਹੁਤ ਜਿਆਦਾ ਸੇਵਾ ਤੇ ਪਿਆਰ ਕਰਦੇ ਓ ਏਦਾਂ ਦੀਆ ਜਿੰਦਗੀਆ ਨੂੰ 🙏❤
Very nice G8 job
Mnu ਤੁਸੀ ਰੱਬ da ਰੂਪ ਲੱਗਦੇ ਹੋ gurpreet ਵੀਰ ਜੀ,, ਧੰਨ ਹੋ ਤੁਸੀਂ,, God bless you
DHAN DHAN HO SEWA DAR JI ,TUHANU KOTTI KOTTI PARNAM ,TUSSI SADE RAB HO ,ASI TUHANU KI ASHIRWAD DENI ,,TUSSI KHUD RAB HO ,
Good 👍 God bless you veer ji
Bahut badhiya kar RAHE hu
May God bless veer ji
ਗੁਰਪ੍ਰੀਤ ਵੀਰ ਤੁਸੀਂ ਧੰਨ ਹੋ।ਸਿਰ ਝੁਕਦਾ ਤੁਹਾਡੀ ਸੇਵਾ ਅੱਗੇ ।
ਧੰਨ ਹੋ ਤੁਸੀ ਗੁਰਪ੍ਰੀਤ ਵੀਰ ਜੀ ਐਨੀ ਨਿਮਰਤਾ ਤੁਹਾਡੇ ਵਿਚ ਜੀ ਤੁਹਾਡੇ ਵਿਚ ਰੱਬ ਵਸਦਾ ਹੈ ਵਾਹਿਗੁਰੂ ਜੀ ਹੀ ਤੁਹਾਡੇ ਕੋਲੋ ਇਹ ਨੇਕ ਸੇਵਾ ਕਰਵਾ ਰਿਹੈ ਨੇ ਜੀ ਤੁਸੀ ਦਿਲ ਦੇ ਸਾਫ ਇਨਸਾਨ ਹੋ ਮੇਰੇ ਲਈ ਮੇਰੇ ਹੀਰੋ ਤੁਸੀ ਹੋ ਜੀ ਮੈਂ ਤੁਹਾਨੂੰ ਅਪਣਾ ਆਈਡਲ ਮੰਨਦਾ ਹਾਂ ਜੀ ਰੱਬ ਜਿਨਾ ਵਿਸ਼ਵਾਸ ਹੈ ਤੁਹਾਡੇ ਤੇ ਜੀ
Waheguru ji
ਮਕਸੂਦਾ ਚੌਕ ਜਲੰਧਰ ਵਿੱਚ ਦੁਕਾਨਦਾਰਾਂ ਦੇ ਕੋਲ ਬਾਪੂ ਜੀ ਉਹ ਵੀ ਇਸ ਤਰ੍ਹਾਂ ਨੇ ਤੁਸੀ ਆਪਣੇ ਕੋਲ ਲੈਆਉ ੳਉਹ ਵੀ ਪਤਾ ਨਹੀਂ ਕਦੋਂ ਦੇ ਨਹਾਏ ਨਹੀ
ਵਾਹਿਗੁਰੂ ਜੀ ਸਾਰੀ ਟੀਮ ਤੇ ਪਰਿਵਾਰ ਨੂੰ ਤੰਦਰੁਸਤੀ ਦੀ ਦਾਤ ਦੇਣੀ 🙏🏼👌🏼👍🏼🙏🏼👌🏼
waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
ਵੀਰੇ ਵਾਹਿਗੂਰੁ ਤੈਨੂੰ ਹਮੇਸ਼ਾ ਤੰਦਰੁਸਤ ਰੱਖਣ
🙏🙏👌👌waheguru ji waheguru ji
ਅਸੀਂ ਏਸ ਭੈਣ ਨੂੰ ਦਿਲੋਂ ਸਲਾਮ ਕਰਦੇ ਹਾਂ ।
ਾਵਾਹਿਗੁਰੂ ਜੀ ਮਿਹਰ ਰੱਖਣੀ ਇਹਨਾਂ ਰੱਬ ਦੇ ਮਨੁੱਖਤਾ ਦੀ ਅਪਾਰ ਸੇਵਾ ਲਈ ਆਏ ਰੱਬੀ ਰੂਪ ਵੀਰਾਂ ਤੇ ਅਤੇ ਲੰਬੀ ਉਮਰ ਅਤੇ ਚੜਦੀ ਕਲਾ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ । ਇਹ ਨਾਂ ਦੀ ਬਹੁਤ ਅਔਖੀ ਵੱਡੀ ਘਾਲਣਾਂ ਵਾਲੀ ਸੇਵਾ ਨੂੰ ਸੱਫਲ ਕਰਨ । ਬਹੁਤ ਧੰਨਵਾਦ ਇਹਨਾਂ ਵੀਰਾਂ ਦ । ਲੱਖ ਪਰਣਾਮ ਇਹਨਾ ਞ ਨੂੰ ।
WAHE GURU JI 🙏👌👌
ਵੀਰ ਜੀ ਤੁਹਾਡੀ ਕੇਹੜੇ ਸ਼ਬਦਾਂ ਨਾਲ ਤਾਰੀਫ਼ ਕਰਾਂ 🙏🙏🙏 ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚੇ ਗੁਰੂ ਸਿੱਖ ਹੋ 🙏🙏🙏 ਮਹਾਰਾਜ ਜੀ ਤੁਹਾਨੁੰ ਲੰਮੀਆਂ ਉਮਰਾਂ ਤੇ ਤੰਦਰੁਸਤੀਆ ਵਖਸ਼ਣ 🙏🙏🙏
ਵਾਹਿਗੁਰੂ ਜੀ
ਅਸੀਂ ਲੰਗਰ ਚਾਬੀਲਾ ਲਾਉਂਦੇ ਹਾ ਪਰ ਅਸਲੀ ਸੇਵਾ ਵੀਰ ਜੀ ਆਪ ਦੀ ਹੈ ਪ੍ਰਮਾਤਮਾ ਆਪ ਉਮਰ ਲੰਬੀ ਕਰੇ
ਵਹਿਗੁਰੂ ਜੀ
Aj insaniat di jinda mishal dekhan nu mili iss ko kehte h dharm aj ap logo ne dharm nibha Diya aj neek karm sadvivhar sbi se pyar kar dikhaya ishvar ji ka dhanvad
So proud of you gurpreet veer ji good bless you all take care UK H.k
Waheguru ji waheguru ji waheguru ji waheguru ji
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਵੱਡੀ ਮਹਾਨ ਸੇਵਾ ਕਰਦੇ ਹੋ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ
very nice veer ji bhut vadiya kam kita tuse shper
ਬੁਹਤ ਚੰਗਾ ਕਰ ਦੇ ਹੋ ਵੀਰ ਜੀ ਰॅਬ ਲੰਬੀ ੳੁਮਰ ਵਖਸੇ ਤੁਹਾਨੁ
ਵੀਰ ਗੁਰਪ੍ਰੀਤ ਸਿੰਘ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੁਹਾਡੀ ਸੇਵਾ ਦਾ ਕੋਈ ਮੁੱਲ ਨਹੀਂ ਧਨ ਹੋ ਵੀਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
Guru mehar kare mere goldi veer te
Gurpreet Bai g koi Sabad nahin hai ap g da dillon Dhanvad bro K Moge Wala
Well done.
ਭਗਤ ਪੂਰਨ ਸਿੰਘ ਜੀ ਦਾ ਰੂਪ ਹੈ ਭਾਈ ਗੁਰਪ੍ਰੀਤ ਸਿੰਘ ਜੀ
ਇਹ ਵੀਰ ਨਿਹੰਗ ਸਿੰਘ ਜੀ ਰੋਜ ਸ਼ਿਮਲਾ ਪੁਰੀ ਡਾਬਾ ਰੋਡ ਤੋਂ ਜੀ ਟੀ ਕੇਂਸਰ ਹਸਪਤਾਲ ਤੋਂ ਡਾਬਾ ਰੋਡ 2ਸਾਲ ਤੋਂ ਘੁਮਦਾ ਸੀ , ਹੁਣ ਇਹ ਵੀਰ ਗੁਰਪ੍ਰੀਤ ਸਿੰਘ ਜੀ ਦੇਖ ਰੇਖ ਵਿੱਚ ਕੁਝ ਦਿਨਾਂ ਵਿੱਚ ਠੀਕ ਹੋ ਜਾਣਗੇ ਵਾਹਿਗੁਰੂ ਜੀ ਮਿਹਰ ਕਰਨ ਗੇ
ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖ਼ਸ਼ਣ ਜੀ
ਨਈਂਅ ਰੀਸ਼ਾਂ ਗੁਰਪਰੀਤ ਸਿੰਘ ਪੁਤਰ ਤੇਰੀਆਂ
बाहिगुरु जी आप ते आप की टीम नू हमेशा चढदी कला रखे 🙏
Waheguru ji mehar karo ji 22ji huna 🙏🏻🙏🏻🙏🏻🙏🏻🙏🏻🙏🏻
ਐਵੇਂ ਲੋਕ ਕਹਿੰਦੇ ਆ ਕੇ ਰੱਬ ਕਿਸ ਨੇ ਦੇਖਿਆ। ਪਰ ਬਾਈ ਜੀ ਤੁਹਾਡੇ ਵਿਚੋਂ ਰੱਬ ਦੀ ਝੱਲਕ ਦਿਸਦੀ ਆ। ਤੁਸੀ ਤੇ ਤੁਹਾਡਾ ਪਰਿਵਾਰ। ਹਮੇਸ਼ਾ ਖੁਸ ਰਹੋ 🎉🎉🎉
Waheguru waheguru waheguru waheguru waheguru waheguru waheguru waheguru waheguru waheguru waheguru waheguru waheguru
Very very humble and nice sewa May God bless all Thanks lots to all sewadar
Gurpreet veera tuci ta rabb to v vd ho gbu veera love you
ਵਾਹਿਗੁਰੂ ਜੀ ਮੇਹਰ ਕਰੇਉ ਜੀ ਸਭ ਉਪਰ
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ