ਧੀ ਅਤੇ ਪੁੱਤ ਦਾ 10 ਸਾਲ ਬਾਅਦ ਆਪਣੇ ਬਾਪ ਦੇ ਹਲਾਤ ਵੇਖ ਰੋ ਰੋ ਹੋਇਆਂ ਬੁਰਾ ਹਾਲ..😭

Поделиться
HTML-код
  • Опубликовано: 4 окт 2024
  • ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲ਼ਾ
    ਮੋ: 7307000085

Комментарии • 7 тыс.

  • @gaganmangla2204
    @gaganmangla2204 11 месяцев назад +101

    ਪਾਲ ਵੀਰ ਜੀ ਜਿਹੜੇ ਕੰਮ ਸਰਕਾਰਾਂ ਦੇ ਹੁੰਦੇ ਨੇਂ
    ਤੁਸੀ ਸੱਚੇ ਦਿਲੋ ਮਾਨਵਤਾ ਦੀ ਸੇਵਾ ਕਰ ਰਹੇ ਹੋ
    ਸਲੂਟ ਹੈ ਤੁਹਾਨੂੰ ਜੀ

  • @jagsun3560
    @jagsun3560 2 года назад +172

    ਸੱਚੀ ਯਾਰ ਕੁੜੀ ਰੋਂਦੀ ਵੱਲ ਦੇਖ ਕੇ ਰੋਣ ਆ ਗਿਆ॥ ਇਸ ਸੰਸਥਾ ਨੇ ਬਹੁਤ ਵਧੀਆ ਕੰਮ ਕੀਤਾ॥ ਅਸੀਂ ਇਸ ਵੇਲੇ ਭਾਰਤ ਵਿੱਚ ਨਹੀਂ ਹਾਂ । ਜਦ ਭੀ ਭਾਰਤ ਆਏ ਇਸ ਸੰਸਥਾ ਨੂੰ ਜਰੂਰ ਮਿਲਣ ਜਾਵਾਂਗੇ । ਅਤੇ ਜੋ ਭੀ ਹੋ ਸਕੇਆ ਜਰੂਰ ਮੱਦਦ ਕਰਾਂਗੇ .

  • @bhupindersinghsaini2186
    @bhupindersinghsaini2186 3 года назад +97

    ਕੋਈ ਪੱਥਰ ਦਿਲ ਹੀ ਹੋਊ ਜਿਸਦੀ ਅੱਖ ਗਿੱਲੀ ਨਾ ਹੋਈ ਹੋਵੇ ਇਹ ਵੀਡੀਓ ਦੇਖ ਕੇ। ਜਿੰਨਾ ਵੀਰਾਂ ਨੇ ਇਸ ਪਿਤਾ ਨੂੰ ਬੱਚਿਆਂ ਨਾਲ ਮਿਲਾਇਆ, ਬਹੁਤ ਵਧੀਆ ਕੀਤਾ। ਸਲੂਟ ਹੈ ਇਨ੍ਹਾਂ ਵੀਰਾਂ ਨੂੰ।

    • @sharandeepkaur9059
      @sharandeepkaur9059 Год назад +2

      mnu ta dekh k ena gusa chd rha n k j kol hundi kuj sr ch marna c ena de chk k
      glti krke mn'na ta ki aggo has has k bolde a kmine lok

    • @SishpalPal-en6er
      @SishpalPal-en6er Год назад +2

      Hello

    • @gurtejsinghdhaliwal784
      @gurtejsinghdhaliwal784 11 месяцев назад

      ​@@sharandeepkaur9059❤❤❤❤❤❤❤❤❤❤ 14:27 gk

    • @ashadevi-kc3vb
      @ashadevi-kc3vb 8 месяцев назад +1

      ​😊😊

    • @sanjogtarani3997
      @sanjogtarani3997 Месяц назад

      ਚਿੰਤਾਂ ਨਾ ਕਰੋ ਰੱਬ ਦੀ ਲਾਠੀ 24ਘੰਟੇ ਚਾਰਜ ਹੈ ਕੱਖ਼ ਨਾਂ ਰਹੇ ਜ਼ਾਲਮਾਂ ਦਾ

  • @KuldeepSingh-md1ub
    @KuldeepSingh-md1ub 5 месяцев назад +6

    ਧੀਏ ਮੇਰੀਏ ਹੌਸਲਾ ਕਰ। ਵਾਹਿਗੁਰੂ ਦਾ ਸ਼ੁਕਰਾਨਾ ਕਰੋ ਬਾਈ। ਮਿਲ ਗਿਆ ਲਚਕਾਣੀ ਵਾਲਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਇਨ੍ਹਾਂ ਦੁਸ਼ਟਾ ਨੂੰ ਸਜ਼ਾ ਕਰਾਓ

    • @sanjogtarani3997
      @sanjogtarani3997 Месяц назад +1

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ 😢ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਰੱਬ ਇਨਾਂ ਦੇ ਬੱਚਿਆਂ ਨੂੰ ਸਜ਼ਾ ਮਿਲੇਗੀ

  • @AsadKhan-ch1vm
    @AsadKhan-ch1vm 10 месяцев назад +48

    ਮੈਂ ਅਸਦ ਖਾਨ ਪਾਕਿਸਤਾਨੀ ਹਾਂ। ਜਨਾਬ, ਤੁਸੀਂ ਇੱਕ ਮਹਾਨ ਇਨਸਾਨ ਹੋ, ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ

    • @rajugagan5912
      @rajugagan5912 9 месяцев назад +1

      Punjabi kitho sikhi 😂😂😂

    • @Goni318
      @Goni318 6 месяцев назад +2

      ​@@rajugagan5912ਕਿਉ ਪਾਕਿਸਤਾਨ ਵਿਚ ਪੰਜਾਬੀ ਨਹੀਂ ਪੜਾਈ ਜਾਂਦੀ😂

    • @matwantsofat8512
      @matwantsofat8512 6 месяцев назад

      India+Pakistan jindabad ❤❤

    • @deepakjargari
      @deepakjargari 6 месяцев назад

      ​@@rajugagan5912 translation

    • @ManakWraich
      @ManakWraich 2 месяца назад

      Kamine pakisatan ch punjabi nhi boli jandi kya ​@@rajugagan5912

  • @sewakgill1630
    @sewakgill1630 2 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @NareshKumar-bc8xw
    @NareshKumar-bc8xw 3 года назад +189

    ਬਹੁਤ ਵਧੀਆ ਸੇਵਾ ਨਿਭਾਅ ਰਹੇ ਹਨ, ਭਾਈ ਸਾਹਿਬ ਜੀ, ਜਿੰਨ੍ਹਾ ਨੇ ਇਸ ਵੀਰ ਨੂੰ ਆਜਾਦ ਕਰਵਾਇਆ।

  • @GURDEEP-sh7hj
    @GURDEEP-sh7hj 11 месяцев назад +48

    ਵਾ ਪਾਲ ਸਿਓ ਕਿਡਾ ਜੇਰਾ ਤੋਹਡਾ ਕਿਸੇ ਗੁਰੂ ਤੋਂ ਘੱਟ ਨੀ ਬਾਬਾ ਜੀ ਤੁਸੀਂ🙏

  • @ravinderkour7426
    @ravinderkour7426 3 года назад +115

    Waheguru ji ਏਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਅਤੇ 10 ਸਾਲ ਦਾ ਪੂਰਾ ਹਿਸਾਬ ਦਿਤਾ ਜਾਵੇ,,,,

    • @GurlabhKaur-s8g
      @GurlabhKaur-s8g 6 месяцев назад

      ਇਹਨਾਂ ਦਾ ਜਵਾਈ ਏ ਜਿਹੜੀ ਕੁੱਤੀ ਬੋਲਦੀ ਏ

  • @maninder_singh_akali
    @maninder_singh_akali 3 года назад +103

    ਇਹ ਦੋਸ਼ੀ ਲੋਕ ਜੇਲ ਵਿੱਚ ਚਾਹੀਦੇ ਹਨ। ਰਾਜਸਥਾਨ ਦੀ ਪੁਲਸ ਨੂੰ ਵੀ ਇਤਲਾਹ ਦੇਣੀ ਚਾਹੀਦੀ ਹੈ ਵੀਰ ਜੀ।

  • @g.s.b3945
    @g.s.b3945 3 года назад +335

    ਪਾਲ ਖਰੌੜ ਦੀ ਬਹੁਤ ਵੱਡੀ ਸੇਵਾ ਬਾਈ ਤੇ ਵਾਹਿਗੁਰੂ ਮੇਹਰ ਰੱਖੀ,ਸਾਰੇ ਲੋਕ ਲਚਕਾਣੀ ਪਿੰਡ ਜਾ ਕੇ ਸੇਵਾ ਵਿਚ ਹਿੱਸਾ ਪਾਇਆ ਕਰੋ

    • @santpalsangha2600
      @santpalsangha2600 3 года назад +2

      T3

    • @ashwanikumar2860
      @ashwanikumar2860 3 года назад +5

      VERY VERY VERY NICE
      DEAREST BRO

    • @MsSilkyJuneja
      @MsSilkyJuneja 3 года назад +4

      Bilkul Sewa karaange Veer Ji 🙏🏻Waheguru Meher kare mere ehna Sher Veera te

    • @Parmjeet_randhawa
      @Parmjeet_randhawa 2 года назад +3

      Bilkul shi slaah a g iston vddi koi sewa nhi g 🙏🏻🙏🏻

    • @Parmjeet_randhawa
      @Parmjeet_randhawa 2 года назад +4

      ਬਿਲਕੁਲ ਸਹੀ ਕਿਹਾ ਜੀ 🙏🏻🙏🏻

  • @SukhiDeol-r1h
    @SukhiDeol-r1h Месяц назад +2

    ਰੱਬਾ ਜੋ ਇਨਸਾਨ ਭਗਤ ਬੱਦਿਆ ਨੂੰ ਦੁਖੀ ਕਰਦੇ ਨੇ ਉਹਨਾ ਨੂੰ ਭੇੜੀ ਤੋ ਭੇੜੀ ਸਜਾ ਦਈਂ ਰੱਬਾ🙏🙏🙏🙏🙏🙏🙏🙏🙏

  • @satpalkhankhan8421
    @satpalkhankhan8421 3 года назад +79

    ਏਨਾਂ ਜੁਲਮੀ ਲੋਕਾਂ ਤੇ ਕਾਨੂੰਨੀ ਕਾਰਵਾਈ
    ਕਰਕੇ ,ਦਸ ਸਾਲਾਂ ਦਾ ਹਿਸਾਬ ਲੈਣਾ ਚਾਹੀਦਾ ।

  • @VijayKumar-mt8my
    @VijayKumar-mt8my Год назад +68

    वाहेगुरु जी का खालसा वाहेगुरु जी की फतेह गुरु के सच्चे सेवक अपने गुरु का सिर ऊंचा रखते हैं। सिंह इस किंग 👍👍👍👍👍👍

  • @AnwarKhan-wk6gf
    @AnwarKhan-wk6gf 3 года назад +709

    ਵੀਰੇ ਸੱਚੀ ਰੋਣਾ ਆਗਿਆ ਜਦੋਂ ਕਿਹਾ "ਜੱਫੀ ਪਾ ਕੇ ਮਿਲਦਾ ਸੀ ਹੁਣ ਪਛਾਣਦਾ ਵੀ ਨੀ" ਰੱਬ ਲੰਬੀਆ ਉਮਰਾਂ ਕਰੇ ਥੋਡੀਆਂ ਬਹੁਤ ਸੋਹਣਾ ਕੰਮ ਕਰ ਰਹੇ ਹੋ❤️🙌

  • @nachhatersingh4566
    @nachhatersingh4566 Год назад +26

    ਧੰਨ ਧੰਨ ਬਾਬਾ ਨਾਨਕ ਜੇਹੜਾ ਵਿਛੜਿਆ ਨੂੰ ਮੇਲਦਾ।ਬਹੁਤ ਮਹਾਨ ਪੁਰਸ਼ ਹਨ ਜਿੰਨਾ ਨੂੰ ਗੁਰੂ ਨਾਨਕ ਦੇਵ ਜੀ ਨੇ ਬੜੀ ਮਹਾਨ ਸੇਵਾ ਬਖਸ਼ੀ ਹੈ ਜੀ।ਧੰਨਵਾਦ। ❤❤❤❤❤

  • @newyogitasharma1065
    @newyogitasharma1065 3 года назад +165

    ਧੀ ਨੂੰ ਦੇਖਿਆ ਵਚੇਰੀ ਦਾ ਕੀ ਹਾਲ ਹੋਇਆ ਪਿਆ।।। ਕਹਿੰਦੀ ਸਾਨੂੰ ਲੋਕ ਤਾਨ੍ਹੇ ਮਾਰਦੇ ਸੀ

  • @Maninder1055
    @Maninder1055 3 года назад +155

    ਪਾਲ ਖਰੋਡ ਵੀਰ ਇਹੋ ਜਿਹੇ ਬੰਦਿਆਂ ਤੇ FIR ਦਰਜ ਕਰਵਾਇਆ ਕਰੋ ਜਾਂ ਆਪ ਡੰਡਾ ਫੇਰਿਆ ਕਰੋ ਜਾਲਮ ਲੋਕ

    • @Maninder1055
      @Maninder1055 3 года назад +7

      @@jinderasker8089 ਮੇ ਸਵੇਰੇ ਮੇਰੇ ਘਰਦਿਆਂ ਨੂੰ ਵੀਡਿਓ ਦਿਖਾ ਰਿਹਾ ਸੀ ਮੇਰਾ ਮਲੋ ਮਲੀ ਰੋਣਾ ਆਹ ਗਿਆ ਸੀ ਵੀਡਿਓ ਨੀ ਦੇਖ ਹੋਈ

    • @goodsoul6887
      @goodsoul6887 3 года назад +4

      Vir sidhi ji gal aa .. aa jihna bapu da munda othe si.. Otto ik chand ni dhar hoyi ohde ... Je mere peo toh Edda gulami karvayi hundi taa.. bakkhia pad deni si ohdi.. Jihna ne pal pose ke Edda kita.. je ohna khatar ik parcha v jhalna paijanda ta v ki gal c

    • @panesarjass6927
      @panesarjass6927 3 года назад +3

      @@goodsoul6887 yr othe fainsla kron gye c ladan nhi y ona da baap bapis on lgaa ladke km vd jana c

    • @goodsoul6887
      @goodsoul6887 3 года назад +3

      @@panesarjass6927 fer mai v ta vir.. ahi keh rea comments ch likhea goli mardo.. sarre velly bni firde comments ch .. address dita hoyea kardo sewa jine karni ja ke 🙏🏻

    • @lakhveerkhaira1474
      @lakhveerkhaira1474 3 года назад +2

      @@Maninder1055 sahi gal aa veere

  • @Greebrickyvlogs
    @Greebrickyvlogs 3 года назад +43

    ਪਾਲ ਵੀਰ,ਬਹੁਤ ਵਦੀਆ ਨਾਲ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਸ਼ੇਰ।

  • @rajwinderdhaliwal5227
    @rajwinderdhaliwal5227 8 месяцев назад +20

    ਰੱਬ ਰੂਪੀ ਵੀਰ ਐ ਵੀਰੇ ਤੁਸੀਂ ਪਾਲ ਵੀਰੇ

  • @renu6144
    @renu6144 3 года назад +80

    ਜੋ ਕਰੇਗਾ ਸੋ ਭਰੇਗਾ ਤੁਮ ਕਿਉ ਭਏ ਉਦਾਸ 🙏🏻 ਕਰਮਾਂ ਦਾ ਫਲ ਏਥੇ ਹੀ ਮਿਲੂਗਾ 🙏🏻

  • @kaur1945
    @kaur1945 3 года назад +382

    ਅੱਜ ਮੈਨੂੰ ਆਪਣੇ ਬਾਪੂ ਜੀ ਦੀ ਯਾਦ ਆ ਗਏ 🥺🥺🥺🥺ਵੀਰੇ ਬਹੁਤ ਵਦੀਆ ਕੰਮ ਕਰਦੇ ਉ ਬਾਬਾ ਜੀ ਥੋਡੀਆ ਲੰਬੀਆਂ ਉਮਰਾਂ ਕਰੇ 🙏🙏🙏🙏🙏🙏🙏

  • @dalvirkaur2896
    @dalvirkaur2896 3 года назад +10

    ਸੰਸਥਾ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਵੀਰ ਜੀ ਇਕ ਪਰਿਵਾਰ ਮਿਲਾਇਆ 🙏🙏🙏

  • @bahtiersingu1927
    @bahtiersingu1927 11 месяцев назад +9

    ਜਦੋਂ ਮੈਂ ਆ ਵੀਡੀਓ ਦੇਖ ਦਾ ਉਦੋ ਹੀ ਰੋਂਦਾ 😢😢 ਪਾਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ 🙏

  • @RakeshKumar-jv6yc
    @RakeshKumar-jv6yc 2 года назад +24

    ਮੈਂ ਅੱਜ ਤੱਕ ਰੱਬ ਨੂੰ ਨਹੀਂ ਵੇਖਿਆ ਪਰ ਆਪ ਜੀ ਦੀ ਟੀਮ ਨੂੰ ਵੀਡੀਓ ਰਾਹੀਂ ਦੇਖ ਕੇ ਰੱਬ ਦਾ ਅਹਿਸਾਸ ਜ਼ਰੂਰ ਕਰ ਲਿਆ ਹੈ,, god bless you

    • @GurnamSingh-tz2kv
      @GurnamSingh-tz2kv Месяц назад

      ਬਿਲਕੁਲ ਸਹੀ ਗੱਲ ਕੀਤੀ ਵੀਰ ਜੀ

  • @vikasmasih2513
    @vikasmasih2513 2 года назад +22

    ਰੱਬ ਤੁਹਾਨੂੰ ਬਹੁਤ ਹਿੰਮਤ ਤੇ ਤਾਕਤ ਦੇਵੇ ਇਹਦਾ ਦਿਆਂ ਭਰਾਵਾਂ ਨੂੰ ਲੰਬਣ ਦੀ ਅਗਵਾਈ ਕਰੇ god bless you

  • @KuldeepSingh-de6nw
    @KuldeepSingh-de6nw 3 года назад +50

    ਪਾਲ ਵੀਰ ਤੈਨੂੰ ਸਾਡੀ ਵੀ ਉਮਰ ਲਗ ਜਾਵੇ ਵੀਰ ਜੀ ਤੁਹਾਨੂੰ ਮਿਲਣ ਬਹੁਤ ਨੂੰ ਬਹੁਤ ਜਾਦਾ ਦਿਲ ਕਰਦਾ ਮੇਰੇ ਵੱਡੇ ਵੀਰ ਵੀਰ ਜੀ ਮੈ ਇਸ ਜੰਮੂ ਚ ਡਿਊਟੀ ਕਰਦਾ ਵੀਰ ਆਰਮੀ ਚ ਅਾ ਵੀਰ ਕਦੋਂ ਵੀ ਸਾਡੇ like ਸੇਵਾ ਹੋਵੇ ਵੀਰ ਅਸੀਂ ਤੁਹਾਡੇ ਨਾਲ ਖੜੇ ਅਾ ਮੇਰੇ ਵੱਡੇ ਵੀਰ ਅਸਲ ਵਿਚ ਗਰੀਬ ਲੋਕਾਂ ਲਈ ਤੁਸੀ ਰੱਬ ਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਜੀ
    ਮੇਰੀ ਦੇ ਅੱਖਾਂ ਦੇ ਹੰਝੂ ਨੀ ਦੇਖੇ ਜਾਂਦੇ ਵੀਰ ਸਾਰੀ ਵੀਡੀਉ ਨੂੰ ਦੇਖ k ਬੱਸ ਅੱਖਾਂ ਚ ਹੰਝੂ ਨਿਕਲਦੇ ਰਹੇ ਜੀ

    • @GurnamSingh-tz2kv
      @GurnamSingh-tz2kv Месяц назад

      ਜੰਮੂ ਵੀਰ ਕਿਸ ਜਗ੍ਹਾ ਤੇ ਡਿਊਟੀ ਕਰਦੇ

  • @gurmukhsingh9717
    @gurmukhsingh9717 11 месяцев назад +11

    ਅੱਜ ਇਸ ਪੁੱਤ ਧੀ ਨੂੰ ਬਾਪ ਮਿਲ ਗਿਆ ਜਿਨ੍ਹਾਂ ਨੇ ਰੱਖਿਆ ਸੀ ਉਨ੍ਹਾਂ ਦੇ ਡੰਗਰਾਂ ਨੂੰ ਪੱਠੇ ਪੋਦਾ ਗੋਹਾਂ ਸੁੱਟਣ ਦਾ ਕੰਮ ਕਰਦਾ ਵੀਰ ਜੀ ਇਦਾਂ ਦੇ ਲੋਕਾਂ ਨੂੰ ਕਿੜੇ ਪੈਣ ਗੇ ਮੰਜੇ ਤੇ ਬੈਠ ਕੇ ਮੌਤ ਨਹੀਂ ਆਉਂਦੀ ਫਿਰ ਪਤਾ ਲੱਗਦਾ ਕਿਸੇ ਗਰੀਬ ਨਾਲ ਕਿੱਦਾਂ ਧੱਕਾ ਕਰੀਂ ਦਾਂ ਵਹਿਗੁਰੂ ਜੀ ਮੇਹਰ ਕਰਨੀ ਪਰਿਵਾਰ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @rahulali1393
    @rahulali1393 3 года назад +76

    G oo sardar sahab ALLHA pak apko khush rakhe aj to rula deya deya bhai 😭😭😭😭😭😭😭
    Uff khudaya sistar ko dekh dekh kar bhot bhot bhot ronaa aa rha ta
    Sardar sahab bhot bhot bhot grate man 👨♥ho ilove you ❤😘bhi
    From Pakistan 🇵🇰♥

  • @majorsingh7474
    @majorsingh7474 11 месяцев назад +7

    ਪਾਲਸਿੰਘ ਖਰੋੜ ਸਾਹਿਬ ਵੀਰ ਜੀਓ ਇਸ ਪਰਿਵਾਰ ਦੀ ਜੁਦਾਈ ਦਾ ਦੁੱਖ ਵੇਖ ਮਨ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਨੂੰ ਹੋਰ ਬਲ ਬਖਸਣ ਜੋ ਮੱਤਬੁਦੀ ਅਤੇ ਵਿੱਛੜਿਆਂ ਮਿਲਾਉਂਦੇ ਹੋ ਧੰਨਵਾਦ ਆਪਣੀ ਸਾਰੀ ਸੇਵਾ ਸੁਸਾਇਟੀ ਵਿੱਚ ਜੋ ਸਾਰੇ ਵੀਰ ਆਪਣੇ ਨਿੰਜੀ ਕੰਮ ਕਾਰ ਛੱਡ ਸੇਵਾ ਸੁਸਾਇਟੀ ਵਿੱਚ ਸੇਵਾ ਸੰਭਾਲ ਦਾ ਕੰਮ ਆਪਣੀ ਜੁਮੇਵਾਰੀ ਨਾਲ ਕਰ ਰਹੇ ਹੋ👍👍👍👍🙏🙏🙏🙏

  • @renu6144
    @renu6144 3 года назад +38

    ਲੋਕ ਪਰਮਾਤਮਾ ਤੋਂ ਬਿਲਕੁਲ ਨਹੀਂ ਡਰਦੇ 😭

    • @rajangill3966
      @rajangill3966 3 года назад

      ਬਿਲਕੁਲ ਸਹੀ ਗੱਲ ਹੈ ਜੀ ਏਹੋ ਜਿਹੇ ਲੋਕਾਂ ਨੂੰ ਪ੍ਰਮਾਤਮਾ ਦਾ ਡਰ ਹੀ ਨਹੀਂ ਹੈ

    • @SomaMasih-go6cv
      @SomaMasih-go6cv 4 месяца назад

      ​@@rajangill3966P 8th

  • @rajkumar-ee9fw
    @rajkumar-ee9fw Год назад +14

    ਵੀਰ ਜੀ ਬਹੁਤ ਵਧੀਆ ਸੰਸਥਾ ਚਲਾ ਰਹੇ ਹਨ।ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।

  • @mohangahir3997
    @mohangahir3997 2 года назад +76

    Seeing the daughter crying for her father,broke my heart,god bless her,love from london...

    • @TurbanKing-v9s
      @TurbanKing-v9s 2 года назад +4

      Vere buth Vadia sochi rona aw gaya Vere buth rona aw gaya mere kol ta dekhi nhi jadi Vere Vere buth buth sukeria

    • @gurpreetgopi1869
      @gurpreetgopi1869 2 года назад +4

      Veer ji ena nu dund pao te 10saal de mehant davao waheguru Ji balla kare sub sangat te

    • @gurdevkaur3084
      @gurdevkaur3084 Год назад +2

      In in

    • @baldevbhullar2394
      @baldevbhullar2394 Год назад +1

      ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਹੋ ਤੰਦਰੁਸਤੀ ਬਖ਼ਸ਼ਦੇ ਵਾਹਿਗੁਰੂ ਜੀ

    • @Vasudevsharma52233
      @Vasudevsharma52233 Год назад

      can't you see son is also crying? feminist

  • @goodsoul6887
    @goodsoul6887 3 года назад +253

    Schi rona aa geya.. ik dhi nu kida lgeya houga.. jado usne apne pita nu eda gulami katde vekhya houga😭.. chlo shukrna sareya Vira da jihna ne aah rab warga kam kita 🙏🏻🙏🏻🙇

  • @jaswinderpalkaur6707
    @jaswinderpalkaur6707 3 года назад +6

    ਜਦੋਂ ਕੋਈ ਮਰ ਜਾਦਾ ਐ ਵੀਰੋ ਅਖਾਂ ਸਾਹਮਣੇ ਸੰਸਕਾਰ ਕਰ ਕੇ ਸਬਰ ਕਰੀਦਾ ਐ ।।ਪਰ ਗੁਆਚਿਆ ਦਾ ਸਬਰ ਨਹੀ ਹੁੰਦਾ ਵੀਰ ।।ਸੰਗਰੂਰ ।।

  • @Jass-gu8fe
    @Jass-gu8fe Год назад +15

    ਜਿਉਂਦੇ ਰਹੋ ਵੀਰੇ ਤੁਸੀ ❤❤❤ ਬਹੁਤ ਵਧੀਆ ਸੇਵਾ ਕਰ ਰਹੇ 🙏

  • @anonymousboy610
    @anonymousboy610 3 года назад +145

    ਯਰ ਮੈਨੂੰ ਰੋਣਾ ਆ ਗਿਆ ਇਹ ਵੀਡੀਓ ਦੇਖ ਕੇ।

  • @jatinsinghsingh5327
    @jatinsinghsingh5327 3 года назад +160

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਮਹਾਰਾਜ ਆਪਣਾ ਫਰਜ਼ ਸੇਵਾ ਸੁਸਾਇਟੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਿਉ

  • @beantkaur8956
    @beantkaur8956 3 года назад +89

    ਸ਼ੁਕਰ ਐ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ,,ਤੁਹਾਡਾ ਬੰਦਾ ਜਿਉਂਦਾ ਤੁਹਾਡੇ ਕੋਲ ਆਇਆ ,ਖੂਬ ਪਿਆਰ ਤੇ ਸੇਵਾ ਕਰੋ ਜੀ, ਰੱਬ ਰਾਖਾ

    • @asmitsingh9726
      @asmitsingh9726 2 года назад +1

      Sagar Ji ka Khalsa WaheGuru Ji ki Fateh Satpal Singh ki main to bahut khush hai main to Anita Dil To Tay Dil Tota anuvad kar raha main UP Rampur Bilaspur Pind Mein Ram Manohar Nagar

    • @SukhdeepKaur-un9yu
      @SukhdeepKaur-un9yu 11 месяцев назад

      ​@@asmitsingh97264:37 4:38 😮

  • @ravisidhu9919
    @ravisidhu9919 Год назад +3

    ਪਾਲ ਵੀਰ ਜੀ ਪਤਾ ਨਹੀਂ ਕਿੰਨੀਆਂ ਅਸੀਸਾਂ ਮਿਲਦੀਆਂ ਤੁਹਾਨੂੰ ਰੋਜ਼ ਦੀਆਂ, ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੀ

  • @jujharsingh4247
    @jujharsingh4247 3 года назад +192

    ਆਹ ਕੀ ਗੱਲ ਹੋਈ ਕੇ ਅਖੇ ਅਸੀਂ ਰੋਟੀ ਦਿੰਦੇ ਆ ਹਰ ਕੇਸ ਚ ਏਹੀ ਗੱਲ ਸੁਣਨ ਨੂੰ ਮਿਲਦੀ । ਏਦਾਂ ਕਹਿਣ ਵਾਲੀਆ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ

  • @Kaurfamily13
    @Kaurfamily13 3 года назад +83

    Literally crying...insaniyat marr chukki aa😭😭....Waheguru ji🙏🙏

    • @goodsoul6887
      @goodsoul6887 3 года назад +1

      Yes ji 😭😭 hun ta kalyug hi aagaya bs pura . 😭

    • @panesarjass6927
      @panesarjass6927 3 года назад

      🙁🤧

    • @sofialavish1072
      @sofialavish1072 3 года назад +2

      Nahi Marri Singh Sahib nay farishtay.

    • @balwindersinghnabhahul8091
      @balwindersinghnabhahul8091 3 года назад

      @@goodsoul6887 🙏🙏🙏

    • @MsSilkyJuneja
      @MsSilkyJuneja 3 года назад

      Maaran vaale haale vi ghatt ne , teh bachaun vaala hirday rakhan vaale zaada Bas himmat nhi loka ch ... par ehna sanstha vaale veer ji varge log haale zinda ne . Saanu ehna da poora saath dena chahida 🙏🏻

  • @gurbaxcheema9899
    @gurbaxcheema9899 3 года назад +276

    ਸਰਕਾਰ ਇਹਨਾਂ ਕੁੱਤਿਆਂ ਨੂੰਸਜਾ ਕਿਉਂ ਨਹੀਂ ਦਿੰਦੀ ਵਿਚਾਰੇ ਦੇ ਦਸ ਸਾਲ ਖੁਰਾਬ ਕਰ ਦਿੱਤੇ ਪਲੀਸ ਵੀਰ ਜੀ ਇਸ ਦੀ ਦਸ ਸਾਲ ਦੀ ਮਿਹਨਤ ਜ਼ਰੂਰ ਦਵਾਉ ਜੀ

    • @satinderpalsinghkahlon6537
      @satinderpalsinghkahlon6537 3 года назад +3

      ਵਾਹਿਗੁਰੂ ਜੀ

    • @harshbainss19
      @harshbainss19 3 года назад +3

      Good g

    • @yiyiartiel9490
      @yiyiartiel9490 2 года назад +5

      Los perros no tratan a nadie así solo el hombre ,ya están castigado por la mano De Dios ,YO NO ODIO PORQUE MI RELIGION ,NO LO PERMITE PORQUE MI ALMA SE ACOSTUMBRA AL ODIO DE TAMTAS COSAS DEJALO NADIE ESTAMOS ,LIBRE TODO ESTA EN LA MANO DE DIOS

    • @gursharansandhu3072
      @gursharansandhu3072 2 года назад +3

      Sarkara bhi aohjia nay... sutiya hoi..

    • @Amndeepkour
      @Amndeepkour 2 года назад +3

      Shi gl

  • @PritamSingh-og4hz
    @PritamSingh-og4hz 2 года назад +6

    ਸੰਸਥਾ ਬਹੁਤ ਵਧੀਆ ਕੰਮ ਕਰਦੇ ਹੋ ਵੀਰ ਜੀ ਬੱਚੀ ਦਾ ਬਾਪ ਕਿਸੇ ਦਾ ਭਰਾ ਮਿਲਾ ਦਿਦੇ ਹੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ 🙏🙏🙏🙏🙏

  • @SahotaRaaz45
    @SahotaRaaz45 2 года назад +18

    ਵੀਰੇ ਤੁਹਾਡੇ ਵਰਗੇ ਪੁੱਤ ਘਰ ਘਰ ਜੰਮਣ ❤️❤️❤️❤️

  • @bindersingh8091
    @bindersingh8091 3 года назад +7

    ਬਾਈ ਸਾਰੀ ਵੀਡੀਓ ਵੇਖ ਰੋਣ ਆ ਗਿਆ ,ਬਾਈ ਬਹੁਤ ਵਧੀਆ ਸੰਸਥਾ ਏ ,ਧੰਨਵਾਦ ਬੱਚਿਆਂ ਦੇ ਬਾਪ ਨੂੰ ਘਰ ਪਹਾਚਾਉਣ ਲਈ।

  • @dilbagkarnal-nb6we
    @dilbagkarnal-nb6we 8 месяцев назад +15

    बहुत महान सेवा जय हिंद इस संस्था को

  • @asahil1604
    @asahil1604 2 года назад +11

    पाल जी आप तो वो काम कर रहे है जो ऋषि -मुनि लाखो वर्षों तक तपस्या करके भी हासिल नहीं कर पाते, भगवान आपका भला करे 🎄🙏🙏🙏🙏🙏

  • @GAGANSTARLINK
    @GAGANSTARLINK 2 года назад +69

    ਬਾਬਾ ਜੀ ਸਾਡੇ ਕੋਲ ਗੱਲ ਹੀ ਨਹੀਂ ਕਿਹੜੇ ਸ਼ਬਦਾਂ ਨਾਲ ਤੁਹਾਡੇ ਸ਼ੁਕਰਾਨਾ ਕਰੀਏ .ਤੁਹਾਡੀ ਉਮਰ ਲੰਬੀ ਕਰੇ ਰੱਬ ਤੁਹਾਡੇ ਸਾਰੇ ਵੀਰਾਂ ਦੀ 🙏🙏🙏👍👍👍

  • @sanjeev9969
    @sanjeev9969 9 месяцев назад +8

    Yeh Duniya ka sabse acha kaam hai.
    Waheguru Bhagwan aapko himmat de.
    Taki isse Bhai bahano ko unko Ghar parivaar vapis mil sake.
    Aur who bhi apne apne ghar main sukh aur shanti se rahe.

  • @Surjitsingh-rp2uf
    @Surjitsingh-rp2uf Год назад +3

    ਆ ਗੱਲ ਭੈਣ ਦੀ ਜਮਾ ਸਹੀਆਂ ਪਿੰਡ ਆਲਿਆਂ ਦੀ ਸੋਚ ਗਲਤ ਆ

  • @gurvirgill8109
    @gurvirgill8109 3 года назад +26

    🙏🙏😭😭😭🙏🙏 ਜਿਸ ਤਨ ਲਾਗੇ ਸੋਈ ਜਾਣੇਂ 😭😭 ਵੀਰ ਦਾ ਹਾਲ ਨਹੀਂ ਸੀ ਦੇਖਿਆ ਜਾਂਦਾ ਪਰਵਾਰ ਵਿੱਚ ਆ ਗਿਆ ਸ਼ੁਕਰ ਹੈ ਵਾਹਿਗੁਰੂ ਜੀ ‌🙏🙏‌🙏 ਦੱਸਣ ਵਾਲੇ ਤੇ ਲ਼ੈ ਕੇ ਆਉਂਣ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ‌🙏🙏 ਭੈਣ ਦੀ ਬੇਨਤੀ ਸੁਣਕੇ ਰੋਣਾ ਆ ਗਿਆ ਵੀਰ ਦੀ ਹਾਲਤ ਦੇਖ ਕੇ ‌😭😭😭😭😭😭😭

  • @manjinderkaur4237
    @manjinderkaur4237 3 года назад +134

    ਬਹੁਤ ਬਹੁਤ ਧੰਨਵਾਦ ਜੀ 🙏❤️ ਸੇਵਾ ਸੁਸਾਇਟੀ ਦੀ

  • @gandhisharma1387
    @gandhisharma1387 3 года назад +47

    ਬਾਬਾ ਜੀ ਇਸ ਪਿੰਡ ਦੇ ਸਬੰਧਤ ਪੁਲਿਸ ਸਟੇਸ਼ਨ ਵਿੱਚ ਕਿੰਦਰ ਸਿੰਘ ਨੂੰ ਲਿਜਾ ਕੇ FIR. ਦਰਜ ਕਰਵਾਓ। ਤਾਂ ਜੋ ਇਹਨਾਂ ਦੁਸ਼ਟਾ ਤੇ ਕੋਰਟ ਵਿੱਚ ਕਾਰਵਾਈ ਕਰਨ ਵਿੱਚ ਆਪਾਂ ਨੂੰ ਮਦਦ ਮਿਲ ਸਕੇ।

  • @Bawarecordsofficial
    @Bawarecordsofficial 28 дней назад

    ਬਾਈ ਪਾਲ ਸਿੰਘ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ |

  • @user-gurijatana0786
    @user-gurijatana0786 11 месяцев назад +5

    ਓਹ ਕੰਜਰੋ ਤੁਹਾਡੀ ਬਹੁਤ ਸ਼ਰਮ ਕਰ ਲੈਂਦੇ ਇਕ ਧੀ ਦਾ ਬਾਪ ਤੁਸੀ ਗੁਲਾਮ ਬਣਾ ਕੇ ਰੱਖਿਆ ਥਾਨੁ ਨਰਕਾ ਚ ਥਾ ਨਹੀ ਮਿਲਣੀ😢 ਜਦੋਂ ਬਾਪੂ ਜੀ ਨੇ ਕਿਹਾ ਮੈਨੂੰ ਜਪੀ ਪਾ ਕੇ ਮਿਲਦਾ ਮੇਰਾ ਦਿਲ ਫੁੱਟ ਫੁੱਟ ਰੋਇਆ😢

  • @rohit_nw1790
    @rohit_nw1790 3 года назад +50

    ਇਹੋ ਜਿਹੇ ਲੋਕਾਂ ਨੂੰ ਬਾਈ ਜ਼ਰੂਰ ਸਜਾ ਮਿਲਣੀ ਚਾਹੀਦੀ ਆ ਬਾਈ ਤੁਹਾਨੂੰ ਦਿਲੋਂ ਸਲੂਟ ਆ🙏🏻👍

  • @ManojSharma-cx7gp
    @ManojSharma-cx7gp Год назад +12

    परिवार के सदस्यों की भावनाओं को देखकर बहुत दिल दुखा 🙏

  • @BaljitMahla-x7r
    @BaljitMahla-x7r 9 месяцев назад +1

    ਵਾਹਿਗੁਰੂ ਵੀਰਾ ਦਾ ਭਲਾ ਕਰਨਾ ਜਿੰਨਾ ਨੇ ਪਰਿਵਾਰ ਨੂੰ ਮਲਾਇਆ

  • @RavinderSingh-lq6mj
    @RavinderSingh-lq6mj 2 года назад +16

    ਰੱਬ ਰੁਪੀ ਇਨਸਾਨ ਹੋ ਬਾਬਾ ਜੀ ਤੁਸੀਂ 🙏

  • @presidentofmyworld8639
    @presidentofmyworld8639 Год назад +7

    ਸੱਚੀ ਯਾਰ ਅੱਜ ਤਾਂ ਵਿਚਾਰੀ ਭੈਣ ਨੂੰ ਰੋਂਦੇ ਦੇਖ ਬਹੁਤ ਰੋਏ ਅੱਜ ਤਾਂ ਏਨਾ ਨੂੰ ਵਾਹਿਗੁਰੂ ਜੀ ਏਦਾ ਦੀ ਸਜ਼ਾ ਦੇਣ ਕੇ ਏਨਾ ਦੀਆਂ 7 ਪੁਸ਼ਤਾਂ ਤੱਕ ਇਹ ਕੰਮ ਕਰਨ ਤੋਂ ਦੂਰ ਰਹਿਣ

    • @GurnamSingh-tz2kv
      @GurnamSingh-tz2kv Месяц назад

      ਬਾਈ ਗੱਲ ਜਮਾਂ ਸੱਚੀਂ ਆ ਮੈਂ ਆਪ ਬਹੁਤ ਰੋਇਆ ਧੀ ਰੋਂਦੀ ਵੇਖ ਕੇ 😢😢

  • @SukhdevSingh-eq8jc
    @SukhdevSingh-eq8jc 3 года назад +38

    ਰੱਬ ਇਸ ਭਾੲੀ ਨੂੰ ਰੱਬ ਮੇਰੀ‌ ਉਮਰ ਇਸ ਭਾਈ ਸਾਹਿਬ ਲਾ ਦੇਵੇ

    • @loveghotra9877
      @loveghotra9877 3 года назад +1

      Waheguru tohanu sab nu khush rakhe

  • @ContentJigsawPuzzle-ss2zr
    @ContentJigsawPuzzle-ss2zr 22 дня назад

    ਬਾਈ ਲੋਕ ਸੱਚ ਹੀ ਕਿਹੰਦੇ ਨੇ ਰੱਬ ਕਿਸੇ ਨਾ ਕਿਸੇ ਨੂੰ ਆਪਣੇ ਰੂਪ ਵਿੱਚ ਜ਼ਰੂਰ ਭੇਜਦਾ ਸ਼ੁਕਰ ਆ ਦਾਤਿਆ ਤੇਰਾ❤

  • @HardeepSingh-HH88
    @HardeepSingh-HH88 3 года назад +32

    ਸਾਡੇ ਪਿੰਡ ਟਿੱਬੇ ਦਾ ਚਮਕੌਰ ਸਿੰਘ ਨੂਣੀਆ ਗੁੰਮ ਹੈ ਗਰੀਬ ਘਰਦਾ ਮਾਂ ਬਹੁਤ ਪ੍ਰੇਸ਼ਾਨ ਹੈ ਪਲੀਜ ਜੇਕਰ ਕਿਸੇ ਨੂੰ ਪਤਾ ਤਾਂ ਤਹਿਸੀਲ ਧੂਰੀ ਜ਼ਿਲਾ ਸੰਗਰੂਰ

  • @amangarcha6062
    @amangarcha6062 3 года назад +6

    Har ik uss bande nu dilo salute aa , jis ne v ik Masum baap nu uss de bachian te family nal milvaya 🙏🙏🙏🙏

  • @Gangsta1516
    @Gangsta1516 3 года назад +306

    10 " 11 ਸਾਲਾਂ ਬਾਅਦ ਖੁਸ਼ੀ ਬਾਬਾ ਮੇਹਰ ਕਰੇ ਸੱਭ ਤੇ 🙏🏽🥰

    • @gursehajdeepsing169
      @gursehajdeepsing169 2 года назад +2

      E

    • @preetsingh2139
      @preetsingh2139 2 года назад +2

      Waheguru ਜੀ ਿੲਹੋ ਜਿਹੇ ਲੋਕਾਂ ਦੇ ਤਾਂ ਗੋਲੀ ਮਾਰ ਦੇਣੀ ਚਾਂਹੀਦੀਆ ਦੱਲੇ ਸਾਲ਼ੇ

    • @LakhwinderSingh-eg7hb
      @LakhwinderSingh-eg7hb 2 года назад

      Kuta.ih.bunda.besharm.inha.te.bandua.rakhn.d.karvai.kiti.jani.vhahidi.sb.aurtan.smet.gunde.besrm

    • @maggarsingh8594
      @maggarsingh8594 Год назад

      ਨਾਲੇਪੇ‌ਸੇ ਨਾਲੇ ੲਏਨਾ ਕਦਰਾਂ ਦੇ ਛਿਤਰ ਮਾਰੋ ਗਾਂਧੀ ਲਾਦ ਸਾਲੀ

    • @kamlaverma-wq6nh
      @kamlaverma-wq6nh Год назад +1

      is dapani n pio

  • @AmritSingh-ug4bv
    @AmritSingh-ug4bv 19 дней назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rinkubikarmjeet212
    @rinkubikarmjeet212 2 года назад +9

    ਅੱਖਾਂ ਚੋ ਪਾਣੀ ਆ ਗਿਆ ਵੀਰ ਜੀ ਆ ਵੀਡੀਉ ਦੇਖ ਕੇ ਸੁਕਰ ਆ ਵਾਹਿਗੁਰੂ ਜੀ ਦਾ ਇਕ ਪੁੱਤ ਦਾ ਬਾਪ ਘਰ ਆ ਗਿਆ🙏🙏🙏🙏😭😭 ਵਾਹਿਗੁਰੂ ਮੇਹਰ ਕਰੇ ਸਭ ਤੇ🙏🙏🙏

  • @hardevtoor5040
    @hardevtoor5040 3 года назад +27

    🙏🙏ਰੱਬ ਮੇਹਰ ਕਰੇ ਜੀ. ਰੱਬ ਭੁੱਲ ਗਿਆ ਇੰਨਾ ਲੋਕਾਂ ਨੂੰ ਪੈਸੇ ਨੇ ਲੋਕਾਂ ਦੀ ਸੁੱਧ ਬੁੱਧ ਭੁਲਾ ਤੀ. 🙏🙏

  • @mamtarani5030
    @mamtarani5030 10 месяцев назад +15

    ਰੱਬਾ ਖੁਸ਼ ਰੱਖੀਂ ਇਸ ਪਰਿਵਾਰ ਨੂੰ

  • @jindubhaatidav1610
    @jindubhaatidav1610 9 месяцев назад +1

    ਵਾਹਿਗੁਰੂ ਜੀ ਸਦਾ ਮੇਹਰ ਕਰਨ ਜੀ ਥੋਡੇ ਸਾਰਿਆ ਤੇ

  • @armaanthakur4118
    @armaanthakur4118 2 года назад +9

    Guru ji tusi itna acha kaam kre si ap loka nu Koi ni rok skta tusi ta bhot bdia kaam kre si 😢😢😢😢😢😢😢 wahe guru wahe guru🙏🙏🙏🙏🙏

  • @deepikarana5409
    @deepikarana5409 2 года назад +41

    Such a brave daughter. God bless to the family.

  • @junaidqazi6633
    @junaidqazi6633 2 года назад +79

    I am totally heart broken. I can't believe that this is happening in todays world.
    I pray that this family gets justice. InnshAllah ⚖️😢🙏🏼🇬🇧

    • @bilal-is2ez
      @bilal-is2ez 2 года назад +2

      ALLAH da koi dar ni reh giya ihna jalim lokan nu.

    • @gursewakbal2655
      @gursewakbal2655 Год назад

      Hlo Junaid pls send ur insta id

    • @sidhufan______
      @sidhufan______ Год назад

      ​@@bilal-is2ezsahi keha praa 💯👏

  • @usamasami7918
    @usamasami7918 11 месяцев назад +2

    Zbrdast bhai ji Kamal Kam kr rhe o tusii love from Lahore 🇵🇰

  • @gandhisharma1387
    @gandhisharma1387 3 года назад +19

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ।।।।।ਖਰੌਡ ਸਾਹਿਬ ਜੀ ਇਹਨਾਂ ਦੁਸਟਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

  • @RajKumar-kq8hr
    @RajKumar-kq8hr 3 года назад +111

    ਸੇਵਕ ਕੋ ਸੇਵਾ ਬਣ ਅਾੲੀ..
    ਧੰਨ ਹੋਂ ਖਾਲਸਾ ਜ਼ੀ …_/|\_… .
    .

  • @manavsharma4768
    @manavsharma4768 2 года назад +19

    28.32 best line baba ji 10 saal de sare paise lah k jana hai nahi tey sara parivar udda davege pal sir good job sir

    • @sameer-nb2jv
      @sameer-nb2jv 10 месяцев назад

      baai evein ni udda kanuni tarah to hunda sab agley vi uda den ge evein ta gussa hunda pr eh gallan krke hor ulta ilzam lagda labour court ch mil jana paisa

  • @SoniSingh-gb4yp
    @SoniSingh-gb4yp 11 месяцев назад +1

    ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਹੀ ਅਕਾਲ ਹੈ

  • @tilokkhorwal07
    @tilokkhorwal07 Год назад +4

    🙌🏻🥺❤️ वाहेगुरु जी आपको हमेशा खुश रखे जी,, बहुत बहुत अच्छा इंसानियत वाला काम किया है जी आपने

  • @khushisidhu4585
    @khushisidhu4585 3 года назад +148

    ਬਾਈ ਜੀ ਰੂਹ ਕੰਬ ਗਈ ਵੀਡਿਓ ਦੇਖ ਕੇ ਐਨਾ ਜੁਲਮ ਕੀਤਾ ਬਾਈ ਤੇ ਵਾਹਿਗੁਰੂ ਜੀ ਮਿਹਰ ਕਰੋ🙏🏻

  • @happyd.garhia6171
    @happyd.garhia6171 2 года назад +8

    ਧੰਨ ਗੁਰੂ ਨਾਨਕ ਤੇਰੀ ਵਡੀਆਈ ਤੂੰ ਹੀ ਰਾਖਾ ਤੂੰ ਸਾਈਂ🙏🏻

  • @HarmeetSingh-yz7nr
    @HarmeetSingh-yz7nr 3 месяца назад +1

    ਵਾਹਿਗੁਰੂ ਜੀ ਇਸ ਸੰਸਥਾ ਦੀ ਚੜਦੀਕਲਾ ਬਖਸ਼ਣ ਜੀ
    ਉਹ ਬੇਈਮਾਨ ਨਰਕ ਭੋਗਣ ਗੇ ਜਿਹਨਾ ਨੇ ਐਨਾ ਜੁਲਮ ਕੀਤੈ ਇਹ ਸੰਗਤ ਦੀ ਅਰਦਾਸ ਹੈ

  • @anilchopra5754
    @anilchopra5754 2 года назад +9

    thanks for saving families

  • @gaganjattana7452
    @gaganjattana7452 3 года назад +65

    Bai tanu dil di gall das da ah video dekh k manu rona ah gya ...proud to be pal kahroud bro

  • @ameerhamzach4132
    @ameerhamzach4132 2 года назад +7

    Very emotional... Allah Pak.... Sardar ji Aap ko slamat rkhe

  • @jagsirsinghsirasidhu6160
    @jagsirsinghsirasidhu6160 3 месяца назад

    ਰੱਬ ਤੁਹਾਡੀ ਸੰਸਥਾ ਤੇ ਸਦਾ ਮਿਹਰ ਬਣਾਈ ਰੱਖੇ ਤੁਹਾਡਾ ਇਹ ਕਾਰਜ ਵਿਸ਼ਵ ਪੱਧਰ ਤੇ ਸਲਾਊਣ ਯੋਗ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @gurjeetsingh646
    @gurjeetsingh646 Год назад +1

    ਪਾਲ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @AjayKumar-be3st
    @AjayKumar-be3st 3 года назад +20

    ਵੀਰ ਜੀ ਇਸ ਭੈਣ ਨੂੰ ਦੁਬਾਰਾ ਨੌਕਰੀ ਮਿਲਣੀ ਚਾਹੀਦੀ😔 🙏waheguru mehar kari🙏

  • @baljeetbajwa6909
    @baljeetbajwa6909 3 года назад +24

    ਪਾਲ ਜੀ ਬਹੁਤ ਵਧੀਆ ਤੁਸੀਂ ਇਨਸਾਨ ਦੇ ਰੂਪ ਵਿੱਚ ਫਰਿਸ਼ਤੇ ਹੋ ਸੱਚ ਆਖਦਾ ਹਾਂ ਦਿਲ ਤੋਂ ਸਲੂਟ ਹੈ ਤੁਹਾਨੂੰ

  • @kalgasandhu7520
    @kalgasandhu7520 3 года назад +36

    ਵਿਰ ਅੱਖਾ ਚੋ ਪਾਣੀ😥🥺 ਆਗਿਆ video dekh k waheguru mahir kri 🙏🙏🙏

  • @GagandeepSingh-yi8kq
    @GagandeepSingh-yi8kq Месяц назад

    ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @bilalshahbukhari7457
    @bilalshahbukhari7457 8 месяцев назад +15

    I am muslim but i am impressed by your work which u r doing 😊

  • @gurpreetsinghvartia1852
    @gurpreetsinghvartia1852 3 года назад +35

    20 lakh ਜੁਰਮਾਨਾ ਕਰੋ ਇਨਾਂ ਨੂੰ

  • @jassibagri3206
    @jassibagri3206 3 года назад +70

    ਪਾਲ ਵੀਰ ਜੀ ਤੁਸੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਪਰਮਾਤਮਾ ਤੁਹਾਡੀ ਸ਼ੰਸਥਾ ਨੂੰ ਦਿਨ ਦੁਗਨੀ ਰਾਤ ਚੌਗਣੀ ਤਰੱਕੀ ਬਖਸੇਂ ਵਾਹਿਗੁਰੂ ਜੀ

  • @gurpindersamra7897
    @gurpindersamra7897 Месяц назад

    ਰੋਨ ਆ ਗਿਆ ਦੇਖ ਕੇ ਵਾਹਿਗੁਰੂ ਜੀ ਮੇਹਰ ਕਰਨ

  • @AmanRR4200
    @AmanRR4200 2 года назад +4

    Sir you are real hero in the world.

  • @komalmehra1686
    @komalmehra1686 3 года назад +11

    Main is puri video nu dekh ke bhut jayada royi bhut rona aaya

    • @simrankris1438
      @simrankris1438 3 года назад +1

      Mainu v ena jada rona aya 😭😭waheguru g eda kise nal na kre

  • @liveguru3251
    @liveguru3251 3 года назад +518

    ਵੀਰ ਜੀ ਮੈ ਸੱਚੀ ਕਹਿੰਦਾ ਇਹੋ ਜਹੇ ਗੰਦੇ ਲੋਕਾਂ ਨੂੰ ਗੋਲੀ ਮਾਰਨੀ ਚਾਹੀਦੀ ਆ

    • @vanyakalradailyactivities127
      @vanyakalradailyactivities127 3 года назад +16

      Ryt vere g ek beti da avde peo nu dekh k haal hona mainu ta soch k te viedo dekh k he rona a gya

    • @GurleenKaur-ci2cq
      @GurleenKaur-ci2cq 3 года назад +9

      Hai rona aa geya dekh k

    • @liveguru3251
      @liveguru3251 3 года назад +12

      @@GurleenKaur-ci2cq ਭੈਣੇ ਓਹੀ ਕਹਿੰਦਾ ਇਹਨਾਂ ਡੰਗਰ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਨੇ ਦੂਜਾ ਅਸ਼ੀ ਵੀ ਰੱਬ ਤੇ ਗੱਲ ਸੱਡ ਦਿੰਦੇ ਆ ਜਿੱਥੇ ਬਾਪ 10 ਸਾਲ ਬਾਹਰ ਰਿਹਾ ਹੁਣ ਮੁੰਡਾ ਰਹਿ ਲੈਂਦਾ ਜੇਲ ਚ ਪਰ ਗੋਲੀ ਮਾਰਦਾ ਇਹਨਾਂ ਨੂੰ 😣

    • @goodsoul6887
      @goodsoul6887 3 года назад +6

      @@liveguru3251 vir eh kam ankhi bandea da hai.. te hun DNA ch darr paida kita ja reha sarkar walo.. aa jihna Singha nu jail ch riha ni kita gya... Ohna diya mawa toh pusho ki biti ohna te.. tahi ta hun di generation Canada Jan lag gi.. hun ta sare chupp rehn ch hi bhla samjhade aa .. te ehi sachai aa 🙏🏻

    • @liveguru3251
      @liveguru3251 3 года назад +9

      @@goodsoul6887 ਸੱਚ ਗੱਲਾਂ ਕੀਤੀਆਂ ਤੂੰ ਦੋਸਤ ਪਰ ਖੂਨ ਖੋਲ ਜਾਂਦਾ ਇੱਕ ਵਾਰ

  • @paritmsingh5668
    @paritmsingh5668 25 дней назад

    ਵਾਹਿਗੁਰੂ ਚੜਦੀਕਲਾਕਰੇਏਸੁਸੈਟੀਦੀਧੰਨਵਾਦ