ਦੇਖੋ ਕਿਓ ?? 👉 17 ਸਾਲ ਤੋ ਬਜੁਰਗ ਮਾਂ ਬਾਪ ਨੂੰ ਬੰਨ੍ਹਣਾ ਪਿਆ ਆਪਣਾ ਹੀ ਲਾਡਲਾ ਪੁੱਤ ॥ ਪਿੰਡ ਕਪੂਰ ਜਿਲਾ ਜਲੰਧਰ ॥

Поделиться
HTML-код
  • Опубликовано: 27 фев 2023
  • ਪਟਿਆਲ਼ਾ ਤੋ ਭਾਦਸੋ ਰੋੜ ਪਿੰਡ ਲਚਕਾਣੀ ਜਿਲਾ ਪਟਿਆਲਾ ॥ ਆਪਣਾ ਫਰਜ਼ ਸੇਵਾ ਸੁਸਾਇਟੀ ਨੇੜੇ ਲਾਅ ਯੂਨੀਵਰਸਿਟੀ ਅਤੇ ਬਜਰੀ ਪਲਾਂਟ ॥
    ਮੋਃ 7 3 0 7 0 0 0 0 8 5 👈 Whatsapp Number

Комментарии • 540

  • @gurjitkaur9033
    @gurjitkaur9033 Год назад +10

    ਵਾਹਿਗੁਰੂ ਜੀ ਵਾਹਿਗੁਰੂ। ਸਾਡੇ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ ਮੇਰੇ। ਬੱਚੇ। ਨੂੰ। ਜਲਦੀ। ਠੀਕ। ਕਰਨਾ। ਪਾਲ ਵੀਰ। ਤੇ ਸਦਾ ਮੇਹਰ ਭਰਿਆ ਹੱਥ ਰੱਖਣਾ। ਸੇਵਾ। ਕਰਨ। ਦਾ। ਬਲ। ਬਖਸ਼ਣਾ। 🙏🙏😥😥

  • @jyotish.kundli-
    @jyotish.kundli- Год назад +3

    ਹੋ ਰੱਬਾ ਤੇਰੀ ਕੁਦਰਤ ਵਿੱਚ ਕੀ ਕੀ ਐ ਕੋਈ ਭੇਦ ਨਹੀਂ ਪਾ ਸਕਦਾ ਸਭ ਦੁਨੀਆਂ ਤੇ ਮਿਹਰ ਰੱਖੋ ਭੋਲੇ ਨਾਥ ਜੀ ਪੂਰੀ ਖਲਕਤ ਅਰਾਮ ਨਾਲ ਆਪਣਾ ਜੀਵਨ ਬਤੀਤ ਕਰਨ

  • @user-ot9mo8ot9c
    @user-ot9mo8ot9c 5 месяцев назад +5

    Какой светлый могущественный человек. Жалко, что не понимаю язык, на котором они говорят, но понятно, что он спасает этих несчастных людей.

  • @nitinwat
    @nitinwat 7 месяцев назад +4

    Good people doing good work jai wahe guru ji ki

  • @sukhabhullar8966
    @sukhabhullar8966 Год назад +9

    ਵਾਹਿਗੁਰੂ ਜੀ ਮੇਹਰ ਕਰਨ ਸੱਬ ਤੇ🙏🙏

  • @ranjalambar4557
    @ranjalambar4557 Год назад +9

    ਵਾਹਿਗੁਰੂ ਜੀ ਪਾਲ ਵੀਰੇ ਨੂੰ ਚੜ੍ਹਦੀਕਲਾ ਵਿੱਚ ਰਖੇ

  • @royalgamer6757
    @royalgamer6757 Год назад +5

    ਵਾਹਿਗੁਰੂ ਜੀ ਕਿਸੇ ਵੀ ਮਾਂ, ਬਾਪ ਦਾ ਪੁੱਤ, ਧੀ ਏਦਾਂ ਦਾ ਨਾ ਹੋਵੇ,, ਜਲਦੀ ਠੀਕ ਕਰਦਿਓ ਵਾਹਿਗੁਰੂ ਜੀ

    • @gurjitkaur9033
      @gurjitkaur9033 Год назад

      ਵਾਹਿਗੁਰੂ। ਜੀ 🙏🙏😥😥

  • @dhillonjatt7650
    @dhillonjatt7650 Год назад +16

    ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਬਹੁਤ ਬਹੁਤ ਦੁਆਵਾਂ ।

  • @jattbande7597
    @jattbande7597 Год назад +6

    Pal veere dhann aa tu banda🙏🏼🙏🏼 rabb tere utte mehr rakhe veer❤❤

  • @jasvirgrewalgrewal1782
    @jasvirgrewalgrewal1782 Год назад +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Armandeep__sandhu
      @Armandeep__sandhu Год назад +2

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @kashork..rajput4816
    @kashork..rajput4816 9 месяцев назад +2

    Wahe guru g ka khalsa wahe guru g ke fateh
    God bless you veer lae

  • @SanjeevSharma.72
    @SanjeevSharma.72 Год назад +10

    Veere WAHEGURU ji hmesha tenu charhdi kla vich rakhhe.

  • @gurusharanpalsinghrandhawa6069
    @gurusharanpalsinghrandhawa6069 Год назад +15

    Waheguru Ji Ka Khalsa
    Waheguru Ji Ki Fateh
    🌹🌹🌹

  • @sandeepkaur3647
    @sandeepkaur3647 Год назад +3

    ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ ਜਲਦੀ ਠੀਕ ਹੋ ਜਾਣ ਗਏ ਜੀ ਵਾਹਿਗੂਰੂ 🙏🏻🙏🏻🙏🏻🙏🏻🙏🏻

  • @baoudhillon554
    @baoudhillon554 Год назад +5

    🙏 waheguru ji mehar krna es parivar 🙏 te sarbat Da Bhala karna 🙏🙏
    NGO DI Bahut vadi sewa bahut e jyada good km kr rahe ne poori Team 👍 nu salute hai 🙏🙏🙏

  • @chandrakantpatel800
    @chandrakantpatel800 2 месяца назад +1

    Best Wishes 👌 Wahe Guruji ka Khalsa, Wahe Guruji ki Fateh.

  • @charanjitsingh4388
    @charanjitsingh4388 Год назад +7

    ਵਾਹਿਗੁਰੂ ਜੀ ਮੇਹਰ ਕਰੋ ਜੀ । ਆਪ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ ਜੀ ।

  • @fiazahmed2170
    @fiazahmed2170 Год назад +2

    You are great man Sir g God bless you and

  • @samrathbirsingh3130
    @samrathbirsingh3130 Год назад +5

    ਸਤਿ ਸ੍ਰੀ ਅਕਾਲ ਪਾਲ ਵੀਰ ਜੀ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪਾਲ ਵੀਰ ਜੀ

  • @rashidali2085
    @rashidali2085 Год назад +1

    Mashallah ji sardar ji jabardast love love y

  • @ranjeetsingh3547
    @ranjeetsingh3547 Год назад +31

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਤੇ ਵੀਰ ਨੂੰ ਤੰਦਰੁਸਤੀ ਬਖਸ਼ਣ

  • @kuljitkaur5753
    @kuljitkaur5753 7 месяцев назад +2

    Waheguru g mehr kro es veer te

  • @satpalsingh369
    @satpalsingh369 6 дней назад +2

    ਵਾਹਿਗੁਰੂ ਜੀ ਕਿਰਪਾ ਕਰਨ ਜੀ।
    🙏🌹🙏🌹🙏

  • @naveedghori402
    @naveedghori402 9 месяцев назад +2

    Salute you Sardar G.,.. ❤❤❤..,

  • @anniw3580
    @anniw3580 Год назад +6

    Love u Sardar jee …ur doing grt work for society. Wana meet u ..

  • @jaswantkaur9812
    @jaswantkaur9812 6 месяцев назад +6

    ਪ੍ਰਮਾਤਮਾ ਬੱਚੇ ਨੂੰ ਜਰੂਰ ਠੀਕ ਕਰੇਗਾ।

    • @jaswantkaur9812
      @jaswantkaur9812 6 месяцев назад

      ਧੰਨ ਹਨ ਇਨਾ ਦੋਵੇ ਦੇ ਮਾ ਪਿੳ।ਧੰਨ ਹਨ ਪਾਲ ਰਬ ਵਰਗਾ ਵੀਰ।

    • @BakshiramBakshiram-cw4ke
      @BakshiramBakshiram-cw4ke 3 месяца назад

      😊p9ⁿ
      😮⅚😊😅😮😢🎉😂​@@jaswantkaur9812

  • @ajitsingh7679
    @ajitsingh7679 Год назад +5

    ਵਾਹਿਗੁਰੂ ਜੀ ਜਰੂਰਆਪਣਾ ਮੇਹਰ ਭਰਿਆ ਹੱਥ ਰੱਖਣਗੇ ਅਤੇ ਵੀਰ ਜਲਦ ਹੀ ਠੀਕ ਹੋ ਜਾਵੇਗਾ ਜੀ

  • @rajbirsoni2917
    @rajbirsoni2917 Год назад +1

    परिवार सहित सभी सदस्य मिल कर पुन दान करो गरीब से प्यार करो ओर पाल भाई साहब जी की टीम का सहयोग करते रहे ओर सुबह गुरू घर जाकर अरदास करो मालिक जल्द से जल्द भाई नू ठीक-ठाक सुधबुध देगा ओर माता पिता की सेवा करेगा
    वाहेगुरु जी मेहरबानी करणगै
    वाहेगुरु जी का खालशा वाहेगुरु जी की फतेह
    राजबीर ढाणी डूलट

  • @RoseMartin-oq5ce
    @RoseMartin-oq5ce Месяц назад +1

    Pal veer ji tusi Great ho God bless you Every day and always

  • @sultansingh7138
    @sultansingh7138 9 месяцев назад +3

    Pal Singh Khalsa ji god bless you 🙏 ❤

  • @championgamemap6485
    @championgamemap6485 Год назад +5

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @AshwaniSharma-sg1qo
    @AshwaniSharma-sg1qo Год назад +1

    Pal ji tohadi sewa bahut badi sewa hai

  • @bhurisingh7558
    @bhurisingh7558 Год назад +1

    om nmo shivaye,khuda khush rakhe aap sab ko

  • @jattbande7597
    @jattbande7597 Год назад +2

    Pal veere tere wrga koi ni ban sakda❤ boht ghaint aa veere apna khyap rakhea kro

  • @jagjitsingh1513
    @jagjitsingh1513 Год назад +3

    WaheGuru mehar karna sab te good job veer ji WaheGuru mehar 🙌🙏👍👌❤🧡

  • @sukhmandersingh890
    @sukhmandersingh890 Год назад +5

    ਇਹ ਵੀਰਾਂ ਬਹੁਤ ਜਲਦੀ ਠੀਕ ਹੈ। ਜਾਣਗੇ ਵਾਹਿਗੁਰੂ ਮੇਹਰ ਕਰੇ

    • @gurjitkaur9033
      @gurjitkaur9033 Год назад +1

      ਹਾਜੀ। ਤੁਹਾਡੀਆਂ। ਦੁਆਵਾਂ। ਚਾਹੀਦੀਆਂ 🙏🙏

  • @karvanshjot4824
    @karvanshjot4824 9 месяцев назад +2

    Waheguru chardikla vich rakhe mere pal veere nu gbu ❤❤❤

  • @sanjeevarora8528
    @sanjeevarora8528 Год назад +23

    Us maa de charna h naman hai jis maa ne pal veer varga sher puttar nu janam dita...waheguru ji puri team nu chardi kalan h rakhan 🙏🙏🙏🙏🙏🙏🙏🙏🙏🙏

  • @balwinderkaursembhi803
    @balwinderkaursembhi803 Год назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਾਲ ਪੁਤ ਤੁਹਾਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ ਜਦੋ ਗੁਰੂ ਵਾਲਾ ਵਣ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕਰ ਦੇਣੀਆਂ ਵਾਹਿਗੁਰੂ ਜੀ ਸਾਰਿਆ ਤੇ ਮੇਹਰ ਕਰਾਇਓ 🙏🙏😭😭😭😭🙏🙏

  • @BABBU7771
    @BABBU7771 9 месяцев назад +1

    Waheguru ji ka Khalsa waheguru ji ke fatte🙏veer ji

  • @baljeetsinghyadav
    @baljeetsinghyadav Год назад +2

    पाल जी गुरु साहब नानक देव जी से आप अरदास करो ये जवान ठीक हो जायेगा आप जो सेवा कर रहे है उसका फल परमपिता आपको जरूर देगा और दे रहा हैं

  • @Gulabsingh12345
    @Gulabsingh12345 Год назад +5

    ਵਾਹਿਗੁਰੂ ਵਾਹਿਗੁਰੂ 🙏🏻❤️❤️🙏🏻 ਵਾਹਿਗੁਰੂ ਵਾਹਿਗੁਰੂ

  • @singhdhaliwal6483
    @singhdhaliwal6483 Год назад +11

    ਬਹੁਤ ਵਧੀਆ ਕੰਮ ਕਰ ਰਹੇ ਹੋ ਪਾਲ ਵੀਰ ਜੀ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਸਾਂਭਣਾ ਚਾਹੀਦਾ ਕਈ ਹੋਰ ਸੰਸਥਾਵਾਂ ਵਾਲੇ ਬਾਹਰ ਵਾਲਿਆਂ ਨੂੰ ਹੀ ਜ਼ਿਆਦਾ ਸਾਂਭ ਰਹੇ ਨੇ।

  • @amarjeetrai5483
    @amarjeetrai5483 8 месяцев назад +3

    WAHEGURU ji ❤❤❤❤

  • @DarshanSingh-qq9gh
    @DarshanSingh-qq9gh Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @rekharatra8785
    @rekharatra8785 Год назад +4

    Waheguru ji ka Khalsa...
    Waheguru ji ki fateh..

  • @homie8562
    @homie8562 2 месяца назад +1

    Well done pa gi zabardast god with you guru gi apko salamat rakhy Rana from pk

  • @bahtiersingu1927
    @bahtiersingu1927 7 месяцев назад +1

    Waheguru ji waheguru ji cahrdi kala ch rakhan hmesha pal ver ji te sari team nu 🙏🙏

  • @babbujatt5128
    @babbujatt5128 Год назад +4

    Waheguru ji 👏 waheguru ji waheguru ji waheguru ji waheguru ji 👏

  • @paramsinghkaila882
    @paramsinghkaila882 Год назад +4

    Big brother good job 🙏❤️ WAHEGURU ji WAHEGURU ji ❤️🙏

  • @jasvirkaur1322
    @jasvirkaur1322 Год назад +5

    ਵਾਹਿਗੁਰੂ ਜੀ ਮਿਹਰ ਕਰੋ ਜੀ।

  • @rohitdubey7825
    @rohitdubey7825 Год назад +3

    waheguru g de mehar nal bera chethe thek hojeee pal vera g👏🏻👏🏻👏🏻

  • @VikramKumar-zn2gc
    @VikramKumar-zn2gc Год назад +2

    ਉਸਦੇ ਸਾਥੀਆਂ ਸਮੇਤ ਸਾਰੇ ਦਰਬਾਰੀ ਕਵੀਆਂ ਦੀਆਂ ਰੰਗੀਨ ਤਸਵੀਰਾਂ ਰਾਹੀਂ ਪਾਠਕ ਉਨ੍ਹਾਂ ਪਲਾਂ ਵਿੱਚ ਇਹ ਗੱਲ ਸਾਹਮਣੇ ਆਇਆ ਲੁਧਿਆਣਾ ਵਿੱਚ ਪੱਤੀਆਂ ਵਿੱਚ ਚੀਜ਼ਾਂ ਵਿੱਚ ਪੱਤੀਆਂ ਵਿੱਚ

  • @mustafaahmed1918
    @mustafaahmed1918 9 месяцев назад +1

    Sardar j Masallah great job God bless you ❤

  • @ekamkaur1486
    @ekamkaur1486 5 месяцев назад +1

    ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰੇਆਂ ਤੇ ਬਹੁਤ ਦੁੱਖ ਲੱਗਿਆ ਵਿਡੀਉ ਦੇਖ ਕੇ

  • @aishdhaliwal
    @aishdhaliwal 10 месяцев назад +1

    Waheguru ji es veer te jaldi mehr kreo

  • @DaljitSran-zy8nw
    @DaljitSran-zy8nw 9 месяцев назад +3

    ਵਾਹਿਗੁਰੂ ਜੀ

  • @buttakhattran499
    @buttakhattran499 11 месяцев назад +2

    Pal. Veer Satsariail ji waheguru ji

  • @sharanjitkaur4731
    @sharanjitkaur4731 Год назад +16

    ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣਾ ਪਾਲ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੋ ਜਿਹੜੇ ਦੁਜਿਆ ਦਾ ਦੁੱਖ ਵਡਾਉਦੇ ਆ

  • @rajarangshah1622
    @rajarangshah1622 8 месяцев назад +1

    Sirdar g zabardast kam kr rahy hen ap Hazaron sal jeo

  • @user-gurijatana0786
    @user-gurijatana0786 8 месяцев назад +1

    Pal vere waheguru thanu hamesha chardika ch rakhan 🙏🙏 lachkani pind rab vasda 🙏

  • @kulveerkaur1936
    @kulveerkaur1936 Год назад +3

    Waheguru g 🙏🙇‍♀️🙏🙇‍♀️🙏meher krio sb veera te waheguru g 🙏🙇‍♀️🙏🙇‍♀️

  • @baljeetsidhu3550
    @baljeetsidhu3550 Год назад +4

    Dhan Dhan Sri Guru Nanak Dev Ji Mehar Karn Pala Veer Ji Ta Sri Waheguru Ji

  • @manpreet9931
    @manpreet9931 Год назад +2

    ਵਾਹਿਗੁਰੂ ਜੀ ਭਲਾ ਕਰ ਸਾਬ ਵੀਰ ਦਾ 🙏🙏🙏🙏🙏

  • @Rider..p_r_i_n_c_e
    @Rider..p_r_i_n_c_e 9 месяцев назад +2

    ਧੰਨ ਗੁਰੂ ਨਾਨਕ ਦੇਵ ਜੀ 🙏♥️

  • @RajKumar-895
    @RajKumar-895 Год назад +1

    ਪਾਲ ਵੀਰ ਜੀ ਤੁਸੀਂ ਠੀਕ ਹੋ

  • @khushkhannakhannna6860
    @khushkhannakhannna6860 Год назад +4

    Waheguru ji Mehar Karo 🙏 🙏🙏

  • @rattandhaliwal
    @rattandhaliwal 8 месяцев назад +1

    ਵਾਹਿਗੁਰੂ ਸਭ ਦਾ ਭਲਾ ਕਰੇ।

  • @santoshlathwal7642
    @santoshlathwal7642 17 дней назад +1

    Veer bhut bhlai ka kam kr rhe h veer ko bhagvan khush rhke veer ke baccho ko bhagvan bhut bhut kam yab kre

  • @jagvirsinghbenipal5182
    @jagvirsinghbenipal5182 Год назад +5

    ਸਤਿ ਸ਼੍ਰੀ ਆਕਾਲ ਪਾਲ ਵੀਰ ਜੀ 🙏🙏

  • @balvindersidhu2204
    @balvindersidhu2204 Год назад +2

    Waheguru ji🙏🙏🙏🙏
    Waheguru ji mehar kro bir nu tandrustiya Chardikla bakshe waheguru ji🙏🙏🙏🙏

  • @Gurwindervlogs
    @Gurwindervlogs Год назад +2

    ਵਾਹਿਗੁਰੂ ਜੀ ਮੇਹਰ ਕਰਨ ਬਾਈ ਤੇ

  • @BalkarSingh-dc1oq
    @BalkarSingh-dc1oq 10 месяцев назад +2

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ

  • @baljeetsinghyadav
    @baljeetsinghyadav Год назад +1

    माता जी आप रोओ मत ये जवान ठीक हो जायेगा सतपाल जी अपने आप समाल लेगे परमपिता इस जवान पर दया करो

  • @rattandhaliwal
    @rattandhaliwal 8 месяцев назад +9

    ਪਾਲ ਵੀਰ ਜੀ ਵਹਿਗੁਰੂ ਤਹਾਨੂੰ ਲੰਮੀ ਉਮਰ ਦੇਵੇ।

  • @umairabbasi5055
    @umairabbasi5055 8 месяцев назад +1

    Love you sardar g from Pakistan ❤

  • @turboshamsheryt3996
    @turboshamsheryt3996 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Silentpunjab
    @Silentpunjab Год назад +2

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @Somalvlogs13
    @Somalvlogs13 Год назад +1

    Thank you pal veere

  • @user-mp6ni5fi7i
    @user-mp6ni5fi7i 3 месяца назад +1

    Yakinan paji hamare Desh mein acche farishton ke sath sath aise raksh bhi hai Jo Na kabhi le bardasht hai aise rakshason ko bachana nahin chahie

  • @gurpalsingh5634
    @gurpalsingh5634 10 дней назад +1

    Pal. Sahib Ji. Zindabad

  • @smartphonedoctor1242
    @smartphonedoctor1242 Год назад +2

    ਵਹਿਗੁਰੂ ਜੀ ਕਿਰਪਾ ਕਰੋ ਇਹਨਾਂ ਵੀਰਾਂ ਤੇ

  • @KuldeepSingh-sg1pf
    @KuldeepSingh-sg1pf 9 месяцев назад +1

    ਵਾਹਿਗੁਰੂ ਜੀ ਮੇਹਰ ਕਰੇ

  • @RajKumar-895
    @RajKumar-895 Год назад +1

    ਪਾਲ ਵੀਰ ਜੀ ਤੁਹਾਡੀ video ਬਹੁਤ ਵਧੀਆ ਲੱਗਦੀ ਨੇਂ

  • @Nehakhan-xz8ip
    @Nehakhan-xz8ip Год назад +1

    waheguru g mehr kre jvaan putt te

  • @neelamdhiman6440
    @neelamdhiman6440 Год назад +3

    Salute to Pal Vir nu lambi umar dena waheguru ji

  • @skworld7778
    @skworld7778 Год назад +1

    Love from Belgaum ❤️ sirji aap bahut aacha Kam kar rahe ho bhagwan aap ko hamesha khush rakhe 🙏🏻🙏🏻🙏🏻

  • @azraakram5599
    @azraakram5599 Год назад +1

    Allah give to health and happy life Amman

  • @bittukathar1674
    @bittukathar1674 9 месяцев назад +9

    ਬਾਈ ਨੇ ਠੀਕ ਹੋ ਜਾਣਾਂ ਕੋਈ ਜਗਾ ਠੀਕ ਨਹੀਂ ਹੁੰਦੀ ਦੂਜੀ ਜਗਾ ਜਾ ਕੇ ਬੰਦਾ ਠੀਕ ਹੋ ਜਾਦਾ 100% ਬਾਈ ਨੇ ਠੀਕ ਹੋ ਜਾਣਾਂ ਸੰਤਪਾਲ ਸਿੰਘ ਬਾਬਾ ਜੀ ਤੇ ਪਰਮਾਤਮਾ ਦੀ ਕਿਰਪਾ ਜਿਸ ਜਗਾ ਬਾਈ ਚੱਲਿਆਂ ਉਸ ਜਗਾ ਵਾਹਿਗੁਰੂ ਆਪ ਬਿਰਾਜਮਾਨ ਬਹੁਤ ਜਲਦੀ ਕਿਰਪਾ ਹੋ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ bittu electronic kathar

  • @simranjeetsingh-ij8df
    @simranjeetsingh-ij8df Год назад +2

    Really appreciable no words👌

  • @gurisandhu8337
    @gurisandhu8337 Год назад +1

    Pal veer jnn sadi love you❤

  • @sapartan5630
    @sapartan5630 Год назад +1

    Waheguru ji kirpa krn 🙏🙏.priwar nu dekh vere akha ch anju g

  • @bawamehra9699
    @bawamehra9699 Год назад +3

    Waheguru ji💕💯 mehar karyio veer te

  • @SonuSonu-yk7ms
    @SonuSonu-yk7ms 9 месяцев назад +1

    Wheguru g mehar karn sab te

  • @syedtauseefhaider7968
    @syedtauseefhaider7968 8 месяцев назад +1

    nice way of speaking of sardar g

  • @EveryDaySpecia
    @EveryDaySpecia Год назад +3

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @sabirbaloch7323
    @sabirbaloch7323 Год назад +1

    اللہ پاک آپ کو سلامت رکھے 💞

  • @amanjeetsingh9368
    @amanjeetsingh9368 Год назад +2

    Waheguru ji 🙏🙏🙏 Mehar kara veer ta 🙏🙏🙏

  • @gurjeetguri2173
    @gurjeetguri2173 Год назад +1

    Wmk paji khush rakhe thonu hamesha thodi lachkani pind family nu ♥️❤️😍

  • @bhuphindersinghsingh3106
    @bhuphindersinghsingh3106 7 месяцев назад +1

    pall sh bhai ji .rubb app ji nu long age karey ji.bhupinder sh .sudhar.