Balwinder & Jaswinder Lovestory|Punjabi Lovestory Interview|Mani Parvez|KaintPunjabi

Поделиться
HTML-код
  • Опубликовано: 26 дек 2024

Комментарии • 4,5 тыс.

  • @kaintpunjabi
    @kaintpunjabi  2 года назад +648

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @jassalkaur3548
      @jassalkaur3548 2 года назад +17

      🙏🙏🙏🙏🙏

    • @kanwaljitmander7037
      @kanwaljitmander7037 2 года назад +15

      Very nice good cupel god bless you bhanji you are great

    • @manjinderchahal349
      @manjinderchahal349 2 года назад +11

      ਬਹੁਤ ਵਧੀਆ ਜੀ।👍

    • @ashokklair2629
      @ashokklair2629 2 года назад +17

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @balveersidhu4768
      @balveersidhu4768 2 года назад +13

      ਰੱਬ ਨੂੰ ਹਰੇਕ ਵਿਅਕਤੀ ਦਾ ਫ਼ਿਕਰ ਆ।ਮਾਲਕ ਸਭ ਦਾ ਭਲਾ ਕਰੇਂ। ਬਾਈ ਜੀ ਜੇਕਰ ਲੱਕ ਕੰਮ ਕਰਦਾ ਹੈ ਤਾਂ ਤੁਸੀਂ ਕਲਿਪਰ ਲਗਵਾ ਕੇ ਤੁਸੀਂ ਸਿੱਧੇ ਤੁਰ ਸਕਦੇ ਹੋ।ਕਲਿਪਰ ਲਾ ਕੇ ਬਹੁਤ ਅੰਗਹੀਣ ਵਿਅਕਤੀ ਆਮ ਵਾਂਗ ਜ਼ਿੰਦਗੀ ਜੀ ਰਹੇ ਹਨ।

  • @Gurbaazsingh-j2k
    @Gurbaazsingh-j2k 2 года назад +762

    ਵੀਰ ਜੀ ਤੁਹਾਡੀ ਪਤਨੀ ਨੂੰ ਦਿਲ ਤੋਂ ਸਲਾਮ ਆ ਜੋਂ ਤੁਹਾਨੂੰ ਏਨਾ ਪਿਆਰ ਕਰਦੇ ਨੇ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ 🙏

    • @ashokklair2629
      @ashokklair2629 2 года назад +12

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @SatnamSingh-yu7yi
      @SatnamSingh-yu7yi 2 года назад +2

      Waheguru ji

    • @ParamjitSingh-gf6wd
      @ParamjitSingh-gf6wd 2 года назад +1

      Bhen ji ਤੁਹਾਡੇ ਹੌਸਲੇ ਨੂੰ ਸਲਾਮ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਰਹਿਣ ਜੀ

    • @gurmeetkaur4954
      @gurmeetkaur4954 2 года назад +2

      @@ParamjitSingh-gf6wd ਇਨਾ ਹੋਸਲਾ ਨਾ ਦਿਓ ਇਸ ਨੂੰ ਛੱਡ ਕੇ ਕਿਸੇ ਹੋਰ ਨਾਲ ਨਾ ਚਲੀ ਜਾਵੇ

    • @PargatSingh-qr5xz
      @PargatSingh-qr5xz 2 года назад +1

      @@gurmeetkaur4954 sahi gal aa ji

  • @hardeepsinghcheema429
    @hardeepsinghcheema429 2 года назад +731

    ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੀ ਸਤਿਯੁਗੀ ਕੁੜੀ ! ਜਿਉਂਦੀ ਰਹਿ ਭੈਣਾਂ ਰੱਬ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ I

    • @SATNAMSINGH-pz8uf
      @SATNAMSINGH-pz8uf 2 года назад

      Satyugi nai gand aa sare Jamane da

    • @SATNAMSINGH-pz8uf
      @SATNAMSINGH-pz8uf 2 года назад +9

      Satyugi ghente di aa jionda jagda khasam Chad ke bhaji aa

    • @lekhrajbadhan6159
      @lekhrajbadhan6159 2 года назад +2

      TV

    • @ParamjitSingh-ug3lc
      @ParamjitSingh-ug3lc 2 года назад +6

      @@SATNAMSINGH-pz8ufਹੋ ਸਕਦਾ ਸਹੁਰਿਆਂ ਚ ਗਲਤੀ ਹੋਵੇ, ਨਹੀਂ ਤਾਂ ਕੀਹਦਾ ਜੀਅ ਕਰਦਾ ਛੱਡਣ ਨੂੰ

    • @SATNAMSINGH-pz8uf
      @SATNAMSINGH-pz8uf 2 года назад +5

      @@ParamjitSingh-ug3lc bai ji sas sohra te hai nai si dono bachya nal rehde si full ajadi si rokan wala koi nai si jis da is ne faida chukyaa

  • @sonubatth196
    @sonubatth196 2 года назад +936

    ਕੋਈ ਨਾ ਭੈਣੇ ਲੋਕ ਤਾਂ ਭੌਂਕਦੇ ਹੀ ਹੁੰਦੇ ਧੰਨ ਆ ਤੂੰ ਤੇ ਧੰਨ ਤੇਰਾ ਜਿਗਰਾ ਰੱਬ ਤੋਹਾਡੇ ਨਾਲ ਆ 🙏🏻🙏🏻

    • @ashokklair2629
      @ashokklair2629 2 года назад +23

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @gurjeetsingh4307
      @gurjeetsingh4307 2 года назад +10

      Waheguru Ji
      Sister ji

    • @simrankaur-cp9ob
      @simrankaur-cp9ob 2 года назад +5

      Absolutely rty💯💯💯

    • @jazzchouhan2167
      @jazzchouhan2167 2 года назад

      @@ashokklair2629 Tadriya wala ta fudu bnda a

    • @kawaljeetkaur2690
      @kawaljeetkaur2690 2 года назад +1

      Bibi ji eh viyah loka di bdolt hi hoeya Rab nai ohna di gl viyahi ae gussa nhi krida rb AP jwab dende

  • @mahimasingh4893
    @mahimasingh4893 Год назад +21

    ਪਰਮਾਤਮਾ ਨੇ ਇੱਕ ਦੂਜੇ ਲਈ ਭੇਜਿਆ ਹੈ ਵੀਰ ਜੀ ਤੁਹਾਨੂੰ। ਬਹੁਤ ਹੀ ਵੱਡੀ ਸੋਚ ਵਾਲੀ ਦਿਲ ਤੋ ਪਿਆਰ ਕਰਨ ਵਾਲੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੀ ਬੀਬੀ ਰਜਨੀ ਤੁਹਾਡੀ ਜਿੰਦਗੀ ਵਿੱਚ ਆਈ ਏ। ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰਦੇ ਰਹਿਣਾ।

  • @amritkaur389
    @amritkaur389 2 года назад +123

    ਸ਼ਾਬਾਸ਼ ਐਸੀ ਧੀ ਦੇ ਜਿਹੜੀ ਹਸ ਕੇ ਆਪਣੀ ਜੀਵਨ ਯਾਤਰਾ ਨਿਭਾਉਣ ਦਾ ਸੰਕਲਪ ਲਿਆ ਹੈ

    • @harpritsingh8209
      @harpritsingh8209 2 года назад

      Eni shabashi na do ede karke ede maa peo ludhiana chad k gye cz eh kise nal bhajji c

    • @ekamkaur1359
      @ekamkaur1359 2 года назад

      Sabash kahdi a do bacche jionda jagda husband chhadd ke bhajji aa

  • @fasle3045
    @fasle3045 2 года назад +231

    ਭੈਣ ਜੀ, ਕੋਈ ਅਲਫਾਜ ਨੀ ਤੁਹਾਡੇ ਲਈ ਬਹੁਤ ਹੀ ਵਧੀਆ ਇਨਸਾਨ ਹੋ ਤੁਸੀ, ਤੁਹਾਡੀ ਮਹਾਨਤਾ ਨੂੰ ਦਿਲੋਂ ਸਲਾਮ🙏

    • @gurmeetkaur4954
      @gurmeetkaur4954 2 года назад +1

      ਭੈਣ ਨੂੰ ਸਲਾਮ ਨਾਂ ਕਰੋ ਅੱਜ ਕਿਸੇ ਦੀ ਕੱਲ ਕਿ ਸੇ ਹੋਰ ਦੀ ਤੇ

    • @manusharma3897
      @manusharma3897 2 года назад

      Yes she is soooo mean. Don't give her sympathy please🙏

    • @gagandeep5897
      @gagandeep5897 Год назад

      @@gurmeetkaur4954 plz forget all gurmeet kaur g waheguru g tohanu v sadhbudi deve

    • @surveen12
      @surveen12 Год назад

      nice story
      no words for bhain ji
      best wishes for future

    • @PRANKAVERMA-e6k
      @PRANKAVERMA-e6k Год назад

      So nice

  • @amritkaur389
    @amritkaur389 2 года назад +359

    ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ

    • @ashokklair2629
      @ashokklair2629 2 года назад +4

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @sahezrandhawa7962
      @sahezrandhawa7962 2 года назад +2

      ਵਾਹਿਗੁਰੂ ਜੀ ਇਸ ਪਿਆਰੀ ਜੋੜੀ ਤੇ ਮਿਹਰ ਭਰਿਆ ਹੱਥ ਰੱਖਿਓ ਭੈਣ ਜੀ ਦੇ ਵੀਰ ਜੀ ਨੂੰ ਖੁਸ਼ ਰਖਿਉ

    • @PargatSingh-qr5xz
      @PargatSingh-qr5xz 2 года назад +1

      @@sahezrandhawa7962 ਤੇ ਇਹ ਭੈਣ ਜਿਹੜੇ ਪਿੱਛੇ ਮੁੰਡਾ ਤੇ ਕੁੜੀ ਰੁਲਦੇ ਛੱਡ ਕੇ ਆਈ ਆ

    • @gurmeetkaur4954
      @gurmeetkaur4954 2 года назад +2

      ਸੰਜੋਗ ਤੇ ਮਾਲਕ ਨੇ ਬਨਾਏ ਬਹੁਤ ਵਧੀਆ ਵਿਜੋਗਾ ਵਿਚ ਆਪ ਪੈਦਾ ਕਿਤੇ

    • @khaopiyo1822
      @khaopiyo1822 2 года назад

      @@gurmeetkaur4954 haji 😊

  • @deepswaddi4674
    @deepswaddi4674 Год назад +53

    ਬਾ-ਕਮਾਲ ਜੋੜੀ ਆ, ਦਿਲਾਂ ਦੀ ਸਾਂਝ ਆ ਵੀਰ ਤੇ ਭੈਣ ਦੀ , ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਨਾਂ ਨੂੰ ❤❤❤❤❤❤❤❤

  • @amritkaur389
    @amritkaur389 2 года назад +484

    ਸ਼ਾਬਾਸ਼ ਬੇਟਾ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ

    • @ashokklair2629
      @ashokklair2629 2 года назад +9

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @navjotsinghjosan7892
      @navjotsinghjosan7892 2 года назад

      Hji bulkul ryt g 🙏🙏🙏🙏

    • @gurmeetkaur4954
      @gurmeetkaur4954 2 года назад +4

      ਕਿ ਸੇ ਦੀ ਜਿੰਦ ਗੀ ਬਰਬਾਦ ਵੀ ਕੀਤੀ ਆ

    • @navjotsinghjosan7892
      @navjotsinghjosan7892 2 года назад

      @@gurmeetkaur4954 o kida g

    • @sandeepsunny9930
      @sandeepsunny9930 2 года назад

      @@gurmeetkaur4954 ਹਾਂ ਜ਼ਰੂਰ ਦੱਸਣਾ ਜੀ ਕਿਵੇਂ

  • @sidhu22522
    @sidhu22522 2 года назад +322

    ਇਨਸਾਨ ਦਾ ਦਿਲ ਵੇਖੋ।ਵਿਚਾਰ ਵੇਖੋ।ਰੰਗ ਰੂਪ ਸਰੀਰ ਨਾ ਵੇਖੋ।ਵਾਹਿਗੁਰੂ ਵੀਰ ਨੂੰ ਤੇ ਉਸਦੇ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤੀਆ ਤਰੱਕੀਆ ਖੁਸੀਆ ਦੇਵੇ🙏

  • @jasssidhu2168
    @jasssidhu2168 2 года назад +66

    This is a perfect example of True Love ❤️🙏

  • @gurmeetsingh-xk2ko
    @gurmeetsingh-xk2ko 2 года назад +109

    ਭੈਣੇ ਥੋਡੇ ਜਿਹੀ ਸੋਚ ਸਮਝ ਤੇ ਦਿਲ ਮੈਨੂੰ ਨੀ ਲਗਦਾ ਇਸ ਦੁਨੀਆ ਵਿਚ ਕਿਸੇ ਹੋਰ ਕੋਲ ਹੋਊ।। ਵਾਹਿਗੁਰੂ ਜੀ ਦੋਨਾਂ ਨੂੰ ਹਮੇਸ਼ਾ ਖੁਸ਼ ਰੱਖਣ 🙏

    • @harpritsingh8209
      @harpritsingh8209 2 года назад +1

      Soch eni wadia k do bache chad k bhajji ede nal

    • @gurmeetkaur4954
      @gurmeetkaur4954 2 года назад

      ਕਿਸੇ ਹੋਰ ਦਾ ਦਿਲ ਹੋਵੇ ਵੀ ਨਾ ਇਸ ਪਾਸੇ

    • @manusharma3897
      @manusharma3897 2 года назад

      Eas Dunia ch je ehde vargi soach te dill ho geya har bache da te har admi da faith khtam aa.

  • @jyotish.kundli-
    @jyotish.kundli- 2 года назад +54

    ਕੁਰਸੀ ਮੰਜੇ ਤੇ ਬੈਠਾ ਬਾਈ ਬਿਲਕੁਲ ਵੀ ਅੰਗਹੀਣ ਨਹੀ ਲੱਗਦਾ। ਵੈਸੇ ਵੀ ਗੁਰਸਿੱਖ ਦਿੱਖ ਵੀਰ ਦੀ ਪੂਰੀ ਟੌਹਰ ਪਰਸਨੈਲਿਟੀ ਐ। ਪੂਰਾ ਜਚਦਾ ਫੜਦਾ ਐ। ਤੇ ਜੋੜੀ ਪੂਰੀ ਘੈਂਟ ਐ। ਖੁਸ਼ ਰਹੋ

    • @ashokklair2629
      @ashokklair2629 2 года назад +2

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @jeeveypunjabvlog8947
      @jeeveypunjabvlog8947 2 года назад

      Ryt aa g

  • @BabuChandigarhiaPunjabFans
    @BabuChandigarhiaPunjabFans 2 года назад +80

    ਜੋੜੀ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖਣ ਇਸ ਭੈਣ ਨੂੰ ਦਿਲੋਂ ਸਲਾਮ ਜਿਸ ਨੇ ਆਪਣਾ ਫਰਜ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਥੁਹਾਡੇ ਚੈਨਲ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਜੋ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਵਿਚ ਲਗੀ ਹੋਈ ਹੈ

    • @Arora__0905
      @Arora__0905 2 года назад

      👍🏼💕💕💕💕💕💕💕💕💕💕🙏

  • @nirmaljatana782
    @nirmaljatana782 Год назад +9

    Great ਹੋ ਭੈਣ ਜੀ। ਤੁਹਾਡੇ ਵਰਗੀ ਸੋਚ ਵਾਲਾ ਇਨਸਾਨ ਲੱਖਾਂ ਚੋ ਨਹੀਂ ਕਰੋੜਾਂ ਵਿੱਚੋ ਇੱਕ ਹੀ ਹੋਵੇਗਾ। ਬਹੁਤ ਸੁੰਦਰ ਜੋੜੀ ਹੈ ਤੁਹਾਡੀ ਵਾਹਿਗੁਰੂ ਜੀ ਸਦਾਂ ਤੁਹਾਡੀ ਜੋੜੀ ਨੂੰ ਅਤੇ ਪ੍ਰੇਮ ਨੂੰ ਸਲਾਮਤ ਰੱਖਣ। 🙏❤️🙏

  • @udayhundal3412
    @udayhundal3412 2 года назад +198

    ਬਹੁਤ ਵਧੀਆ ਲਗਾ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਸਲਾਮਤ ਰੱਖਣ ਹਮੇਸ਼ਾ ਚੜਦੀਕਲਾ ਵਿਚ ਰਹੋ

    • @gurmeetkaur4954
      @gurmeetkaur4954 2 года назад +2

      ਪਰਮਾਤਮਾ 7ਜਨਮਾ ਤਕ ਇਹੋ ਜਿਹਾ ਪਤੀ ਦੇ ਵੇ

    • @karamjitkaursaini3550
      @karamjitkaursaini3550 2 года назад

      ਇਹੋ ਜਿਹੀ ਔਰਤ ਨੂੰ ਏਦਾਂ ਦਾ ਪਤੀ ਹੀ ਮਿਲਣਾ ਚਾਹੀਦਾ

    • @karamjitkaur1154
      @karamjitkaur1154 2 года назад

      badhiya lgga sun k loka ch insaniat hle b jinda a

  • @karmjitsingh2364
    @karmjitsingh2364 2 года назад +303

    ਵਾਹਿਗੁਰੂ ਜੀ ਇਸ ਜੋੜੀ ਨੂੰ ਸਦਾ ਸਲਾਮਤ ਰੱਖਣ

    • @gurmeetkaur4954
      @gurmeetkaur4954 2 года назад +1

      ਇਹੋ ਜਹੀ ਆ ਜਨਾਨੀ ਆ ਕਦੇ ਬਹੁਤੀ ਦੇਰ ਤੱਕ ਨਹੀਂ ਟਿਕਦੀਆ ਟਾਈਮ ਪਾਸ ਪੈਸਾ ਖਤਮ ਦੋਸਤੀ ਹਜਮ

    • @JAZZYy455
      @JAZZYy455 2 года назад

      @@gurmeetkaur4954 ji tusi es tra na bolo Respect kri di aa Feeling samjo duje de

    • @gurmeetkaur4954
      @gurmeetkaur4954 2 года назад +1

      ਜਿਸ ਦਾ ਘਰ ੳਜੜਿਆ ਹੋਵੇ ਉਹ ਅਸੀਸਾਂ ਨਹੀ ਦੇਵੇਗਾ ਉਹ ਤਾ ਇਹ ਦੀ ਮਾ ਭੈਣ ਇਕ ਕਰੂ

    • @pbxi003
      @pbxi003 2 года назад +1

      @@gurmeetkaur4954 tusi esnu jnde aa ???

    • @karamjitkaursaini3550
      @karamjitkaursaini3550 2 года назад

      ਐਹੋ ਜਿਹੀਆਂ ਔਰਤਾਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ ਚਲੀ ਆ ਪੈਸੇ ਦੀ ਖਾਤਰ ਆਪਣੇ ਫੁੱਲ ਵਰਗੇ ਬੱਚਿਆਂ ਨੂੰ ਛੱਡ ਕੇ ਹਸਦੇ ਵਸਦੇ ਪਰਿਵਾਰ ਨੂੰ ਝਾੜ ਕੇ

  • @kalyaniubal8103
    @kalyaniubal8103 Год назад +12

    👍 ਇਨਸਾਨੀਅਤ ਨੂੰ ਪਿਆਰ ਮੁਹੱਬਤ ਕਰਨ ਵਾਲੀ ਇਸ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ੀਆਂ ਖੇੜੇ ਤੰਦਰੁਸਤੀ ਬਖਸ਼ਣ ਜੀ

  • @chanchalsingh9938
    @chanchalsingh9938 2 года назад +92

    ਕੁੜੀਏ ਤੇਰੇ ਤੇ ਗੁਰੂ ਨਾਨਕ ਦੇਵ ਜੀ ਦਾ ਹੱਥ ਆ
    ਤੂ ਸਦਾ ਸੁਖੀ ਜੀਵਨ ਬਤੀਤ ਕਰਉ ਕੁੜੀਏ ਤੇਰੇ ਨਾਲ ਰਬ ਵਸਦਾ ਸਿੰਘ ਨਾਲ ਸਦਾ ਸੁਖੀ ਰਹੁ
    ਧੰਨ ਧੰਨ ਮਾ ਬਾਪ ਜਿਨਾ ਨੇ ਇਨਾ ਦੋਨਾ ਬਚਿਆ ਨੰ ਜਨਮ ਦਿਤਾ

  • @jaggiesidhu6027
    @jaggiesidhu6027 2 года назад +87

    ਦਿੱਖ ਦੀ ਹੂਰ, ਰੂਹ ਦੀ ਦੇਵੀ । ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਇਵੇਂ ਹੀ ਚੜ੍ਹਦੀਆਂ ਕਲਾਂ ਵਿਚ ਰੱਖਣ।
    ਦੁਨੀਆਂ ਦੀ ਹਰ ਜੋੜੀ ਦਾ ਪਿਆਰ ਤੁਹਾਡੇ ਦੋਵਾਂ ਦੇ ਪਿਆਰ
    ਸਾਹਮਣੇ ਛੋਟਾ ਹੈ। ਮਾਂ ਦੀ ਮਮਤਾ ਨੂੰ ਸਿਰ ਝੁਕਦਾ ਹੈ,
    ਬਹੁਤ ਘਾਲਣਾਂ ਘਾਲੀ ਹੈ ਉਨ੍ਹਾਂ ਨੇ ਵੀ।
    ਵੀਰੇ ਦੇ ਹੌਂਸਲੇ, ਜਜ਼ਬੇ ਦਾ ਵੀ ਬਹੁਤ ਸਤਿਕਾਰ।
    ਜੁਗ, ਜੁਗ ਜੀਵੋ ਜੋੜੀ।

    • @KuldeepSingh-nj2sb
      @KuldeepSingh-nj2sb Год назад

      ਵਾਹਿਗੁਰੂ ਜੀ ਕਿਰਪਾ ਕਰਨ।

    • @gurmit3995
      @gurmit3995 Год назад

      🙏👌👍💓 god bles you

  • @The_Race_of_Life
    @The_Race_of_Life 2 года назад +30

    ਬਾਕਮਾਲ , ਬਹੁਤ ਚੰਗੀ ਸੋਚ ਐ ਕੁੜੀ ਦੀ
    ਰੱਬ ਸਾਰੀਆਂ ਖੁਸੀਆਂ ਦੇਵੇ

  • @gurpreetsingh8655
    @gurpreetsingh8655 Год назад +39

    ਪਰਮਾਤਮਾ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ, ਧੰਨ ਹੈ ਇਹ ਭੈਣ , ਧੰਨ ਨੇ ਉਹ ਮਾਂ ਬਾਪ,ਜਿਹਨਾਂ ਨੇ ਇਸ ਨੇਕ ਇਨਸਾਨ ਕੁੜੀ ਨੂੰ ਜਨਮ ਦਿੱਤਾ ਹੈ, ਧੰਨ ਹੈ ਇਹ ਮਾ ਜਿਸਨੇ ਪੁੱਤ ਦੇ ਲੇਖੇ ਸਾਰੀ ਜਿੰਦਗੀ ਲਾ ਦਿੱਤੀ।ਵਾਹੇਗੁਰੂ ਤੁਹਾਨੂੰ ਦੋਨਾਂ ਜਿਆਂ ਨੂੰ ਤਰੱਕੀਆਂ ਦੇਵੇ ਤੇ ਹਰ ਤਰ੍ਹਾਂ ਦੀ ਖੁਸ਼ੀ ਦੇਵੇ।ਤੇ ਚੈਨਲ ਵਾਲਿਆਂ ਨੂੰ ਵੀ ਪਰਮਾਤਮਾ ਤਰੱਕੀ ਦੇਵੇ ਜੌ ਇਹੋ ਜਿਹੀਆਂ ਚੰਗੀਆਂ ਜਾਣਕਾਰੀਆਂ ਦਿੰਦੇ ਹਨ।ਤੇ ਇਸਦੇ ਨਾਲ ਸਮਾਜ ਦੀ ਸੋਚ ਬਦਲੇਗੀ ਤੇ ਪਿਆਰ ਮੁਹੱਬਤ ਪੈਦਾ ਹੋਵੇਗਾ।

    • @balvinderjaspinder
      @balvinderjaspinder Год назад

      Thanks 🙏 veer ji

    • @BalwinderKaur-kg1ou
      @BalwinderKaur-kg1ou 3 месяца назад

      Positivity nu salute aa.... Waheguru di bakhshish aa.... Waheguru tuhaanu Guru nal jorrh k rakhe

  • @harjitsinghtoor5452
    @harjitsinghtoor5452 2 года назад +223

    ਵਾਹ! ਕਿੰਨੀ ਪਿਆਰੀ ਜੋੜੀ ਤੇ ਕਿੰਨਾ ਸੋਹਣਾ ਸਾਰੇ ਪ੍ਰੀਵਾਰ ਦਾ ਮਿਲਣਾ ਜੁਲਣਾ ਵਾਹਿਗੁਰੂ ਸਭ ਖੁਸ਼ੀਆਂ ਬਖ਼ਸ਼ਣ 🎉🌹❤️👍🙏

    • @healthherpreetkaur2892
      @healthherpreetkaur2892 2 года назад

      God bless this beautiful couple always.

    • @harpritsingh8209
      @harpritsingh8209 2 года назад

      Jodi ta pehla wale nal v bht sohni c nale oh physically fit c fer v chad gyi

    • @manusharma3897
      @manusharma3897 2 года назад

      @@harpritsingh8209 very true 👍 ehde nal pta nae kina time kadugi

    • @harleenkaur2829
      @harleenkaur2829 2 года назад

      @@harpritsingh8209 ki reason c brother shddn da?

    • @gagandeep5897
      @gagandeep5897 Год назад

      @@manusharma3897 athe b pachraa wahe guru g bakhso

  • @dukhihirdamansamjaona1557
    @dukhihirdamansamjaona1557 2 года назад +85

    ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ, ਜਿਊਂਦੇ ਵੱਸਦੇ ਰਹੋ ਬੇਟਾ🙏

  • @bhupinder1966
    @bhupinder1966 2 года назад +14

    ਜਿਉਂਦੀ ਰਹਿ ਬੱਚੀ,, ਵਾਹਿਗੁਰੂ ਸਦਾ ਖੁਸ਼ੀਆਂ ਖੇੜੇ ਬਖਸ਼ੇ

  • @gurveer.singh.grewal.3361
    @gurveer.singh.grewal.3361 2 года назад +208

    ਭੈਣੇ ਤੇਰੀ ਸੋਚ ਨੂੰ ਸਲਾਮ ਆ ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @dharmveersingh6256
    @dharmveersingh6256 Год назад +8

    ਰੱਬ ਤੁਹਾਨੂੰ ਰਾਜੀ ਰੱਖੇ ਇਹ ਕੁੜੀ ਕਿਸੇ ਮਹਾਂਪੁਰਖ ਤੋਂ ਘੱਟ ਨਹੀਂ

  • @JEONDAYURVEDA
    @JEONDAYURVEDA 2 года назад +91

    ਬਹੁਤ ਸੋਹਣੀ ਜੋੜੀ ਮਾਤਾ ਜੀ ਵੀ ਬਹੁਤ ਵਧੀਆ

    • @ashokklair2629
      @ashokklair2629 2 года назад +2

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

  • @swarnsukhanwala
    @swarnsukhanwala 2 года назад +33

    ਸੋਨੂੰ ਵੀਰ ਤੇਰੇ ਹੌਸਲੇ ਤੇ ਮਾਣ ਐ ਸਾਨੂੰ ਤੇ ਉਸ ਤੋਂ ਵੀ ਵੱਧਕੇ ਮਾਣ ਐ ਇਸ ਭੈਣ ਦੇ ਹੌਸਲੇ ਤੇ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਹਰ ਖੁਸ਼ੀ ਅਵੱਸ਼ ਦੇਵੇਗਾ ਸਾਨੂੰ ਪੂਰਾ ਭਰੋਸਾ ਉਸ ਪ੍ਰਮਾਤਮਾ ਤੇ। ਼਼਼਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫਰੀਦਕੋਟ

  • @jarnailsigh8643
    @jarnailsigh8643 2 года назад +106

    ਖੇਲ ਤਕਦੀਰਾਂ ਦੇ।ਪ੍ਰਮਾਤਮਾ ਹਮੇਸ਼ਾਂ ਜੋੜੀ ਨੂੰ ਸਲਾਮਤ ਰੱਖੇ।ਵਾਹਿਗੁਰੂ ਜੀ ਮੇਹਰ ਕਰਨ।

    • @ashokklair2629
      @ashokklair2629 2 года назад +1

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @bindersingh5632
      @bindersingh5632 2 года назад

      Nahi

  • @paramjitsinghpammy
    @paramjitsinghpammy Год назад +6

    ਮੈਂ ਹੋਰ ਕੁੱਝ ਨਹੀਂ ਕਹਿ ਸਕਦਾ ਬਸ ਮੇਰੀ ਤਾਂ ਉਸ ਪਰਮਾਤਮਾ ਅਗੇ ਬੇਨਤੀ ਹੈ ਕਿ ਪਰਮਾਤਮਾ ਜੀ ਕਿਰਪਾ ਕਰਨ ਕਿ ਇਸ ਵੀਰ ਅਤੇ ਭੈਣ ਨੂੰ ਸਦਾਆ ਆਪਣੇ ਚਰਨਾਂ ਨਾਲ ਜੁੜੀ ਰੱਖਣ ਵੀਰੇ ਵਾਹਿਗੁਰੂ ਜੀ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ
    🙏🙏🙏

  • @khattramotorsirhind4154
    @khattramotorsirhind4154 2 года назад +78

    ਭੈਣ ਤੁਸੀਂ ਮਹਾਨ ਤੋ ਵੀ ਵੱਧ ਹੋ। ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ।

  • @ManjitSingh-rz5mc
    @ManjitSingh-rz5mc 2 года назад +93

    Sir jhukda ਤੁਹਾਡੀ ਸੋਚ ਨੂੰ ਅਤੇ ਤੁਸੀਂ ਵੀਰ ਜੀ ਨੂੰ ਵੀ ਗੁਰੂ ਨਾਲ ਜੋੜ ਦਿੱਤਾ ---ਤੁਸੀਂ ਸਮਾਜ ਨੂੰ ਇੱਕ ਵਧੀਆ ਮੈਸੇਜ ਦਿੱਤਾ/ ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਰੱਖੇ

    • @SATNAMSINGH-pz8uf
      @SATNAMSINGH-pz8uf 2 года назад

      Jis nu smithy de rahe aa do bache Chad ke bhaji aa oh v 10 sal te 9 sal de

    • @prabhjotbhullar2671
      @prabhjotbhullar2671 2 года назад

      @@SATNAMSINGH-pz8uf 😥😥

    • @sandeepsunny9930
      @sandeepsunny9930 2 года назад

      ਪਹਿਲਾਂ ਕਿੱਥੋਂ ਆਈ ਸੀ ਇਹ ਭੈਣ

    • @hardeepkaur9784
      @hardeepkaur9784 2 года назад

      @@sandeepsunny9930 ludhiane to ayi a

    • @amarsohal7545
      @amarsohal7545 2 года назад

      @@SATNAMSINGH-pz8uf thusi us de husband o ji fir jande o

  • @universe_light16
    @universe_light16 2 года назад +32

    ਧੰਨ ਏ ਤੂੰ ਭੇਣੈ
    ਤੁਹਾਡੀ ਬੜੀ ਉੱਚੀ ਸੋਚ ਏ
    ਵਾਹਿਗੁਰੂ ਆਪ ਦੋਨਾਂ ਨੂੰ ਖੂਸ ਰਖੇ

  • @SinghSingh-ib4qo
    @SinghSingh-ib4qo Год назад +6

    ਵਾਹ ਮੇਰੀਏ ਭੈਣੇ ਤੇਰੀ ਸੋਹਣੀ ਸੋਚ ਨੂੰ ਸਲਾਮ
    ਆ ਵਾਹਿਗੁਰੂ ਸਦਾ ਖੁਸ਼ੀਆਂ ਬੱਖਸੇ ਭੈਣ ਨੂੰ 🙏🙏

  • @RajSingh-cv3uu
    @RajSingh-cv3uu 2 года назад +16

    ਬਹੁਤ ਪਿਆਰਾ ਰਿਸ਼ਤਾ ਦੇਖਿਆ ਸੋਡਾ ਵੀਰ ਜੀ ਭਾਬੀ ਜੀ ਰੱਬ ਦਾ ਰੂਪ ਅਾ

  • @sarajjaitu4900
    @sarajjaitu4900 2 года назад +16

    ਦਿਲੋਂ ਸਲਿਊਟ ਇਸ ਜੋੜੀ ਨੂੰ ਹੋਰ ਇਹਨਾਂ ਦੀ ਸੋਚ ਨੂੰ ਇਹਨਾਂ ਦੇ ਸੱਚੇ ਪਿਆਰ ਨੂੰ ਵਾਹਿਗੁਰੂ ਇਸ ਤਰ੍ਹਾਂ ਬਣਾਈਂ ਰੱਖਣ ਜੀ

  • @BhupinderKaur-df8tb
    @BhupinderKaur-df8tb 2 года назад +21

    ਧੰਨ ਹੈ ਬੀਬੀ ਰਜਨੀ ਦੇ ਦਰਸ਼ਨ ਹੋ ਗਏ ਲਗਦਾ ਬੇਟਾ ਮਾਣ ਆ ਤੇਰੇ ਤੇ ਤੇਰੇ ਚ ਰੱਬ ਵਸਦਾ

    • @SATNAMSINGH-pz8uf
      @SATNAMSINGH-pz8uf 2 года назад

      Keon tusi eho jehe gandi teve no rajni khi jane oh eho jhi de jutea paniea chaidea ne

  • @chamansharma4455
    @chamansharma4455 Год назад +1

    ਯਾਰ ਮੈਨੂੰ ਲਗਦਾ ਹੈ, ਆਹ ਕੁੜੀ ਦੀ ਸੋਚ ਬਹੁਤ ਉੱਚੀ ਹੈ, ਏਨੇ ਇਸ ਵੀਰ ਨਾਲ ਅਪਨੀ ਜਿੰਦਗ਼ੀ ਕਟਨ ਲਈ ਏਕ ਬੜਾ ਫੈਸਲਾ ਲੇਆ, ਇਸ ਕੁੜੀ ਨੇ ਇਸ ਵੀਰ ਦੀ ਸਾਰੀ ਜਿੰਦਗੀ ਦਾ ਸਹਾਰਾ ਬਣਨ ਲਈ ਆਪਣੀਆਂ ਕਈ ਖਵਾਹਿਸ਼ਾਂ ਕੁਰਬਾਨ ਕੀਤੀਆਂ ਹੋਣਗੀਆਂ, ਪਰਮਾਤਮਾ ਜਰੂਰ ਇਸ ਬਹਿਣ ਤੇ ਵੀਰ ਦੀ ਮਦਦ ਕਰਨਗੇ, ਸਾਡਾ ਕੰਮ ਮੇਹਨਤ ਕਰਨਾ ਹੈ ਤੇ ਫਲ ਸਾਨੂੰ ਰੱਬ ਦੇਂਦਾ ਹੈ, ਪਰਮਾਤਮਾ ਤੁਹਾਨੂੰ ਖੁਸ਼ ਰਖੇ ਤੇ ਤਰੱਕੀ ਦੇਵੇ।

  • @manjinderchahal349
    @manjinderchahal349 2 года назад +189

    ਜੋੜੀਆਂ ਧੁਰ ਦਰਗਾਹ ਤੋਂ ਬਣਦੀਆਂ ਨੇਂ। ਵਾਹਿਗੁਰੂ ਤਰੱਕੀਆਂ ਤੰਦਰੁਸਤੀਆਂ ਬਖਸਣ ਇਸ ਜੋੜੋ ਨੂੰ।

    • @ashokklair2629
      @ashokklair2629 2 года назад +4

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @sevakjiandsukh1287
      @sevakjiandsukh1287 2 года назад +2

      Jehde tlaq hunde oh v jodia fir dhur dargaho bndia hoina je rab ne bnaia hundia fir lok kyu dekhde a k jatta ch karna ja kmboha ch krna ja apni jaat ch krna fir jithe mrji kro tusi ladki nu credit deo jine eni himt krke viah karwaya

    • @gurmeetkaur4954
      @gurmeetkaur4954 2 года назад +2

      ਪ੍ਰਮਾਤਮਾ ਇਕ ਨਾਲ ਜੋੜੀ ਬਣਾਉਦਾ ਉਹ ਇਹ ਨਹੀਂ ਕਹਿਦਾ ਅੱਗੇ ਤੋਂ ਅੱਗੇ ਜੋੜੀਆਂ ਬਦਲੋ

    • @karamjitkaursaini3550
      @karamjitkaursaini3550 2 года назад +1

      ਐਹੋ ਜਿਹੀਆਂ ਔਰਤਾਂ ਪੈਸੇ ਲਈ ਕੁਝ ਵੀ ਕਰ ਸਕਦੀ

    • @manusharma3897
      @manusharma3897 2 года назад

      Bilkul ji jodiyan ous parmatma de dargah to bandiya par sada rab eh kadi nae kahuga ek husband de hunde hoi tucy extra marital affair karo and marriage karo je do bache aa ohna nu dar dar diyan thokra khan layi shad davo. Wahe guru mehar kari apne bandiyan te🙏

  • @kirpal66
    @kirpal66 2 года назад +57

    ਸਲੂਟ ਇਸ ਪਾਕਿ ਮੁਹੱਬਤ ਨੂੰ ! ਯੁੱਗ ਯੁੱਗ ਜੀਓ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ ਤੁਹਾਡੇ

  • @tejindersidhu6668
    @tejindersidhu6668 2 года назад +21

    ਸਲਾਮ,ਹੈ ਭੈਣੇਂ ਤੇਰੀ,ਸੋਚ,ਨੂੰ,ਵਾਹਿਗੁਰੂ ਮਿਹਰ,ਕਰੇ

  • @satinderkaur7317
    @satinderkaur7317 2 года назад +20

    ਵੀਰ ਜੀ ਤੁਹਾਡਾ ਹੌਸਲਾ ਵੇਖ ਕੇ ਬਹੁਤ ਖੁਸ਼ੀ ਹੋਈ 👌🙏🌹❤ਮੁਆਫ ਕਰਨਾ ਵੀਰੇ ਜੇ ਲੱਤਾਂ ਚਲਦੀਆਂ ਹੁੰਦੀਆਂ ਤਾਂ ਸ਼ਾਇਦ ਏਨੀਆਂ ਖੂਬੀਆਂ ਨਾ ਹੁੰਦੀਆਂ ਵੀਰ ਬਹੁਤ ਤਰੱਕੀਆਂ ਕਰੋ ਵਾਹਿਗੁਰੂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ

  • @HANS_MUSIC_HUB
    @HANS_MUSIC_HUB 2 года назад +6

    ਇਸ ਧੀ ਨੂੰ ਦਿਲੋਂ ਸਲਾਮ ਜਿਉਂਦੀ ਰਹਿ ਮੇਰੀ ਭੈਣ ਤੈਨੂੰ ਕਦੇ ਕੋਈ ਦੁੱਖ ਨਾ ਆਵੇ ❤️❤️

  • @balwinderrandhawa2831
    @balwinderrandhawa2831 2 года назад +20

    ਸ਼ਾਬਸ਼ ਤੁਹਾਡੇ ਬੇਟਾ ਜੀ। ਤੁਸੀ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਰਿ਼ਸਤੇ ਸੋਹਣੀ ਸ਼ਕਲਾਂ ਦੇ ਨਹੀ ਅਕਲਾਂ ਦੇ ਹੁੰਦੇ ਹਨ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਆ ਕਲਾ ਅਤੇ ਦਿਨ ਦੁਗਣੀ ਰਾਤ ਚੁਗਣੀ ਦੀ ਦਾਤ ਬਖ਼ਸ਼ਣ। ਤੁਹਾਡੀ ਝੋਲੀ ਖੁਸ਼ੀਆ ਭਰੀ ਰਹੇ।

    • @gurmeetkaur4954
      @gurmeetkaur4954 2 года назад

      ਜਿਹੜੀਆਂ ਸੋਹਣੀਆ ਹੁੰਦੀਆਂ ਉਹ ਹੀ ਇਸ ਤਰ੍ਹਾਂ ਦੀਆਂ ਕਰਤੂਤਾਂ ਘੋਲੀਆ। ਜਿਸ ਨੇ ਗੁਰੂ ਨੂੰ ਨਾਜਰ ਮਨ ਕੇ ਲਾਵਾ ਲਈਆ ਹੋ ਣ ਉਸ ਨੂੰ ਛੱਡ ਕੇ ਚਲੀ ਜਾਵੇ ਤੁਸੀਂ ਇਸ ਵਾਰੇ ਕੀ ਕਰੋਗੇ ਦਿਨ ਤੇ ਕਿਸੇ ਤੇ ਵੀ ਇਕੋ ਜਿਹੇ ਨਹੀਂ ਰਹਿਦੇ ਪ੍ਮਤਮਾ ਰੰਕ ਤੋਂ ਰਾਜਾ ਰਾਜੇ ਤੋਂ ਰੰਕ ਬਣਾਉਣ ਨੂ ਦੇਰ ਨਹੀਂ ਲਗੳਦਾ ਇਹ ਮੀਡੀਆ ਰੱਬ ਨਹੀਂ ਜਿਸ ਨੂੰ ਤੁਸੀਂ ਸਾਰੇ ਸਲਾਮ ਕਰਦੇ ਹੋ ਧੰਨ ਵਾਦ

  • @ParvinderSingh-vw7ly
    @ParvinderSingh-vw7ly 2 года назад +23

    ਜਿਊਂਦੀ ਰਹਿ ਮੇਰੀ ਭੈਣ। ਰੱਬ ਤੇਰੇ ਸਿਦਕ ਨੂੰ ਫਲ ਲਾਵੇ।

  • @gursewaksidhu7315
    @gursewaksidhu7315 2 года назад +62

    ਘੈਂਟ ਪੰਜਾਬੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਦੀ ਸੋਚ ਨੂੰ ਵੀ ਦਾਦ ਦੇਣੀ ਬਣਦੀ ਹੈ। ਭੈਣ ਜੀ ਤੇਰੇ ਵਰਗੀਆਂ ਭੈਣ ਬਹੂਤ ਹੀ ਘੱਟ ਮਿਲਦੀਆਂ ਹਨ।ਭੈਣ ਜੀ ਤੁਸੀਂ ਬੀਬੀ ਰਜਨੀ ਵਾਲਾ ਕੰਮ ਕੀਤਾ ਹੈ।ਭੈਣ ਜੀ ਤੁਹਾਡਾ ਜਨਮ ਸਫਲ ਹੋ ਗਿਆ ਹੈ। ਮਾਂ ਤੇ ਮਾਂ ਹੀ ਹੁੰਦੀ ਹੈ। ਮਾਂ ਜੀ ਨੂੰ ਦਿਲੋਂ ਸਤਿ ਸ੍ਰੀ ਆਕਾਲ ਜੀ।

  • @ajaibsidhu8809
    @ajaibsidhu8809 Год назад +6

    ਬਹੁਤ ਵਧੀਆ ਇੰਟਰਵਿਊ ਕੀਤੀ ਗਈ ਹੈ । ਵਾਹਿਗੁਰੂ ਜੀ ਜੋੜੀਂ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @jagtardhindsa4117
    @jagtardhindsa4117 2 года назад +42

    ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਲੰਬੀ ਉਮਰ ਹੋਵੇ ਬੇਟਾ

  • @swaransingh5688
    @swaransingh5688 2 года назад +18

    ਬਹੁਤ ਸੋਹਣਾ ਹੈ ਵੀਰ ਜੀ ਭੈਣ ਜੀ ਤੁਹਾਡਾ ਵੀ ਧੰਨਵਾਦ ਵਹਿਗੁਰੂ ਤੇ ਭਰੋਸਾ ਰੱਖ

    • @ashokklair2629
      @ashokklair2629 2 года назад +2

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

  • @sachdiawaaj3738
    @sachdiawaaj3738 2 года назад +72

    ਧੰਨ ਤੇਰਾ ਜਿਗਰਾ ਭੈਣੇ

    • @ramphalsingh6485
      @ramphalsingh6485 2 года назад

      Waheguru sukhi rakhe is Jodi nu

    • @manusharma3897
      @manusharma3897 2 года назад

      Sachi dhan tera jigra kurea inna sabh hoan te v tu interview dity hor te hor jooth diyan hada par kitea

  • @josingh3219
    @josingh3219 Год назад +19

    Waheguru Ji dona nu kush rakhe forevermore love you both 🙏♥️

  • @5satrdesifood
    @5satrdesifood 2 года назад +24

    ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ 🙏

  • @inderjitkhaira805
    @inderjitkhaira805 2 года назад +6

    ਬਹੁਤ ਹੀ ਨੇਕ ਕੰਮ ਕੀਤਾ ਭੈਣ ਨੇ, ਨਾਲ਼ੇ ਵੀਰ ਵੀ ਸੋਹਣਾ ਸੁਨੱਖਾ ਨੌਜਵਾਨ ਹੈ ਚਲੋ ਸਰੀਰਕ ਕੱਜ ਪੈ ਗਿਆ, ਪਰ ਦਿਲ ਦਾ ਬਹੁਤ ਸੱਚਾ ਹੈ , ਵਾਹਿਗੁਰੂ ਦੇ ਭਾਣੇ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਰਹੇ ਹੋ ਵਧਾਈ ਦੇ ਪਾਤਰ ਹੋ, ਵਾਹਿਗੁਰੂ ਜੋੜੀ ਨੂੰ ਸਦਾ ਚੜਦੀ ਕਲਾ ਬਖ਼ਸ਼ੇ 🙏🙏

  • @nishansingh-lr5hv
    @nishansingh-lr5hv 2 года назад +5

    ਰੱਬ ਜੋੜੀਆਂ ਉਪਰੋਂ ਬਣਾ ਕੇ ਭੇਜਦਾ ਭੈਣੇ!!! ਦੁਨੀਆਂ ਦਾ ਮੂੰਹ ਕੋਈ ਨਹੀਂ ਫੜ ਸਕਦਾ, ਤੁਸੀਂ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰੋ। ਵਾਹਿਗੁਰੂ ਮਿਹਰ ਕਰੇ

  • @DavinderSingh-gu8rc
    @DavinderSingh-gu8rc 9 месяцев назад

    ਭੈਣ ਮੇਰੇ ਕੋਲ ਤੇਰੇ ਬਾਰੇ ਕੁੱਝ ਕਹਿਣ ਲਈ ਸਬਦ ਮੁੱਕ ਗਏ ਬਸ salute

  • @dsingh5196
    @dsingh5196 2 года назад +10

    ਬਹੁਤ ਜਿਆਦਾ ਵੱਡਾ ਜਿਗਰਾ ਭੈਣੇ ਤੇਰਾ ,
    ਰੱਬ ਦਿਨ ਦੁੱਗਣੀ ਤੇ ਰਾਤ ਕਈ ਗੁਣਾ ਚੌਗਣੀਆਂ ਤਰੱਕੀਆਂ ਦੇਵੇ ਤੈਨੂੰ।
    ਧੰਨ ਤੇਰੀ ਮਾਂ ਵੀ ਹੈ ਭੈਣੇ ਜਿਹਨੇ ਤੈਨੂੰ ਜੰਮਿਆ ।

    • @manusharma3897
      @manusharma3897 2 года назад

      Sachi gal kahi veere ehda buhat vada jigra jihne ek de hundea dusra viah karvaea te 2 bache roll dite

  • @Lovenature-nt8zm
    @Lovenature-nt8zm 2 года назад +83

    ਵਾਹਿਗੁਰੂ ਜੀ ਸਭ ਨੂੰ ਸੁਮੱਤ,ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

    • @ashokklair2629
      @ashokklair2629 2 года назад +2

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @JaspalSingh-tn8xl
      @JaspalSingh-tn8xl 2 года назад +2

      Sis 22 ji nice a

    • @JaspalSingh-tn8xl
      @JaspalSingh-tn8xl 2 года назад +2

      Rabb khus rakhi

    • @sattibains4818
      @sattibains4818 2 года назад

      Waheguru es jorri te mehar bhreya hath rakhe 🙏🙏🙏🙏🙏

    • @palwindersingh3731
      @palwindersingh3731 2 года назад

      Im from london. is country vich je koi physical problem hai ta har insaan, Govtt Sab help, piar karde ne. Na ke lok usda Majaak uddan .this is really sad.. he is handsome boy, , Brainy,. Tusi betta ji koi Wheel chair le lo. Plse. Mata di Tapsaya hai Betti de shabash hai jisne Marriage keeti hai Rabba khushia bakhashi donna bachia nu . LOKA nu akal to kamm lenna chahida Betta paath karro aur hamesha nimaane bann ke rehna parmatma tuhade ang sang hai.

  • @SurinderKaur-ep6zy
    @SurinderKaur-ep6zy 2 года назад +10

    ਬਹੁਤ ਵਦੀਆ ਸੋਚ ਭੈਣ ਦੀ ਦਿਲੋ ਸਲਾਮ ਹੈ 👍👍👍🙏🙏🙏🙏🙏🙏💞💌💕💞💌💕💞💌💕🙏🙏🙏

  • @karansandhu2956
    @karansandhu2956 Год назад +2

    ਬਹੁਤ ਵਧੀਆ ਜੋੜੀ ਹੈ ।ਪਰਮਾਤਮਾ ਖੁਸ਼ ਰਖੇ ਤੁਹਾਨੂੰ ।

  • @singhkaur5674
    @singhkaur5674 2 года назад +56

    Waheguru ji 🙏 kirpa krn pariwar teਬਹੁਤ ਹੀ ਸੋਹਣੀ ਜੋੜੀ ਵੀਰ ਤੇ ਭੈਣ ਦੀ। ਸਦਾ ਇੱਕ ਦੂਜੇ ਦਾ ਸਾਥ ਨਿਭਾਉਣਾ ਵੀਰ ਜੀ ੍ਰ 👍👌👌

    • @gurmeetkaur4954
      @gurmeetkaur4954 2 года назад +1

      ਇਹ ਤਾ ਆਉਣ ਵਾਲਾ ਟਾਇਮ ਦੱ ਸੂ

    • @singhkaur5674
      @singhkaur5674 2 года назад

      ਵਾਹਿਗੁਰੂ ਜੀ ਦੀ ਕਿਰਪਾ ਹੋਵੋ ਤਾਂ ਸਭ ਕੁਝ ਚੰਗਾ ਹੋ ਜਾਂਦਾ ਏ ਤੇ ਚੰਗਾ ਹੀ ਰਹਿੰਦਾ ਏ

  • @karamjeetkaur6307
    @karamjeetkaur6307 2 года назад +44

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਦਾ ਭਲਾ ਹੋਵੇ 🙏🙏

  • @jagdeepsidhu1313
    @jagdeepsidhu1313 2 года назад +15

    ਦਿਲੋਂ ਸਲਾਮ ਹੈ ਤੁਹਾਡੀ ਜੋੜੀ ਨੂੰ ਜੁੱਗ ਜੁੱਗ ਜੀਉ ਵੀਰ💟💟👍👍

    • @jassakular5597
      @jassakular5597 2 года назад +1

      Good 🙏🙏🙏🙏👌

    • @amarpreetkaur620
      @amarpreetkaur620 2 года назад

      ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰੇ ਲੁਧਿਆਣਾ
      Rebook ਕੰਪਨੀ ਦੇ ਬੂਟ ਲਗਾਉਂਦੇ ਨੇ

  • @RajinderSingh-ll2zc
    @RajinderSingh-ll2zc Год назад +2

    ਜਿਉਂਦੀ ਰਹਿ ਭੈਣੇ ਤੁਸੀਂ ਸਰਦਾਰ ਵੀਰੇ ਨਾਲ਼ ਵਿਆਹ ਕਰਵਾਇਆ ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤

  • @JagtarSingh-sk3hm
    @JagtarSingh-sk3hm 2 года назад +51

    ਬਹੁਤ ਸੋਹਣੀ ਜੋੜੀ

    • @NarinderSingh-gl7lo
      @NarinderSingh-gl7lo 2 года назад

      ਸੋਹਣੀ ਜੋੜੀ ਜਿਹੜੇ ਲੋਕ ਚੰਗੇ ਨਹੀਂ ਪਰ ਵਾਹ। ਨਾ ਕਰਨ

  • @mrsmusafirsingh6671
    @mrsmusafirsingh6671 2 года назад +63

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਸਲਾਮ ਏ ਤੁਹਾਡੀ ਹਿੰਮਤ ਜਜ਼ਬੇ ਨੂੰ🙏🏻💐

  • @sukhwinderhans7737
    @sukhwinderhans7737 2 года назад +55

    ਸਤਿਨਾਮ ਸ੍ਰੀ ਵਾਹਿਗੁਰੂ ਜੀ।
    ਵਾਹਿਗੁਰੂ (ਪ੍ਰਮਾਤਮਾ) ਜੀ ਇਸ ਸੁਭਾਗ ਜੋੜੀ ਉਪਰ ਮੇਹਰ ਭਰਿਆ ਹੱਥ ਰੱਖਣ ਜੀ। ਇਸ ਜੋੜੀ ਨੂੰ ਅਤੇ ਦੋਹਾ ਦੇ ਮਾਤਾ ਪਿਤਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ, ਲੱਖ ਲੱਖ ਵਧਾਇਆ ਜੀ। ਇਸ ਬੇਟੀ ਦੇ ਬੋਲਾ ਨੇ ਅੱਖਾ ਵਿੱਚ ਹੰਝੂ ਲਿਆ ਦਿਤੇ ਹਨ ਜੀ।

    • @harpritsingh8209
      @harpritsingh8209 2 года назад

      Jdo bhajji c odo sare tabbar de akha cho hanju aye c do nikke jawak chad k gyi a veere

    • @manusharma3897
      @manusharma3897 2 года назад

      Paji ehda asli sach sunena pehle husband to suneo ohde haje tak hanju nae band hoe te sare parivar de te oh do bachea de jihna nu shad ke ehde nal bhaji c.

    • @manusharma3897
      @manusharma3897 2 года назад

      Eh jaruri nae ki jo dikhea jave internet te oh sach hove behind story buhat hurting a tucy apne inne precious words eas layi na use karo plz.

  • @msarlibhan6740
    @msarlibhan6740 Год назад

    ਲਈਵਾਹਿਗੁਰੂ ਮੇਹਰ ਕਰੇ ਇਨ੍ਹਾਂ ਤੇ
    ਜੇ ਐਕਸੀਡੈਂਟ ਵਿਚ ਹੁੰਦਾ ਤਾਂ ਵੀ ਸਬਰ ਕਰਨਾ ਸੀ
    ਬਹੁਤ ਵਧੀਆ

  • @gurbinder
    @gurbinder 2 года назад +30

    ਸਮਾਜ਼ ਦੀ ਪਰਵਾਹ ਨਾ ਕਰ ਭੈਣੇ... ਕੁੱਤੇ ਭੋਕਦੇ ਹੀ ਹੁੰਦੇ ਆ, ਭੋਕੀ ਜਾਣ ਦੇਵੋ... ਸਮਾਜ਼ ਨੇ ਕੁਛ ਨਹੀਂ ਦੇਣਾ ਆਪਾਂ ਨੂੰ, ਕਿਸੇ ਦੀ ਪਰਵਾਹ ਨਾ ਕਰੋ.. ਵੀਰ ਬਹੁਤ ਖੁਸ਼ ਦਿਲ ਬੰਦਾ ਹੈ.. ਤੇ ਭੈਣੇ ਤੇਰੇ ਲਈ ਤਾਂ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹੈਗੇ...
    ਇਹ ਹੁੰਦਾ ਹੈ ਸੱਚਾ ਪਿਆਰ, ਇਸੇ ਪਿਆਰ ਨੂੰ ਹੀ 'ਰੱਬ ਦਾ ਰੂਪ' ਕਿਹਾ ਜਾਂਦਾ ਹੈ... ਵਾਹਿਗੁਰੂ ਆਪਣੀ ਕਿਰਪਾ ਰੱਖੇ ਇਸ ਭੈਣ ਅਤੇ ਵੀਰ ਉੱਤੇ.. ਸਲਾਮ ਹੈ ਤੁਹਾਡੇ ਪਿਆਰ ਨੂੰ 🙏🙏🙏🙏🙏🙏

    • @SATNAMSINGH-pz8uf
      @SATNAMSINGH-pz8uf 2 года назад

      Bai eh janani ghar ch do bache Chad ke bhaji si ludhiana to oh v merrege to 10 sal bad eho jiha gand chitran de like aa na ki hamdardi de

    • @gurbinder
      @gurbinder 2 года назад

      @@SATNAMSINGH-pz8uf ਫਿਰ ਤਾਂ ਵੀਰੇ ਇਹ ਬਹੁਤ ਵੱਡਾ ਪਾਪ ਹੈ.. ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ.. ਨਾਲੇ ਮਾਂ ਦੇ ਲਈ ਆਪਣੇ ਬੱਚਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੁੰਦਾ.. ਵੀਰ ਤੁਸੀ ਇਸ ਪੱਤਰਕਾਰ ਨੂੰ ਜਰੂਰ ਦੱਸੋ ਇਹ ਸਾਰੀ ਗੱਲ..
      ਬੰਦਾ ਜੋਂ ਜੋਂ ਕਰਦਾ ਹੈ, ਰੱਬ ਉਸਨੂੰ ਸਜ਼ਾ ਵੀ ਦਿੰਦਾ ਹੈ ਕੁਝ ਸਮੇਂ ਬਾਅਦ.. ਰੱਬ ਸਭ ਕੁਝ ਦੇਖਦਾ ਹੈ ਵੀਰ... ਹਰ ਕਿਸੇ ਦਾ ਬੁਰੇ ਕਰਮਾਂ ਦਾ ਹਿਸਾਬ ਇੱਥੇ ਹੀ ਹੋ ਜਾਂਦਾ ਹੈ.. ਕੋਈ ਨਾ ਰੱਬ ਤੇ ਛੱਡ ਦੇਵੋ ਸਭ ਕੁਝ...

    • @SATNAMSINGH-pz8uf
      @SATNAMSINGH-pz8uf 2 года назад

      @@gurbinderveere paterkar nu msg kita aa nale ehdia purania photo send kitiya aa jithe pehle marriage kra ke 10sal bad bhaji aa ene ta amrit shak ke kukram kita aa

    • @Ashu206.
      @Ashu206. Год назад

      @@SATNAMSINGH-pz8uf es ladies di means dusri maariage a

  • @kanwaljitsingh6731
    @kanwaljitsingh6731 2 года назад +5

    ਵਾਹਿਗੁਰੂ ਜੀ ਦੋਨਾਂ ਦੀ ਜੋੜੀ ਸਲਾਮਤ ਰੱਖਣ । ਇਹੋ ਜਿਹੀਆਂ ਸੰਸਕਾਰੀ , ਉੱਚੀ ਤੇ ਸੁੱਚੀ ਸਮਝ ਰੱਖਣ ਵਾਲੀਆਂ ਧੀਆਂ ਹਰ ਘਰ ਵਿੱਚ ਪੈਦਾ ਹੋਣ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਲੋੜ ਹੈ । ਵੀਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ।

  • @DeepSingh-vb9ds
    @DeepSingh-vb9ds 2 года назад +22

    Nice couple ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ।

  • @ravinderkaur-zg1ph
    @ravinderkaur-zg1ph Год назад +3

    ਕਿੰਨੀ ਪਿਆਰੀ ਜਿਦੰਗੀ ਹੈ ਸੋਹਨੀ ਜੋੜੀ ਹੈ ਪਰਿਵਾਰ ਨੂੰ ਖੁਸ਼ੀਆਂ ਵਾਹੇਗੂਰੁ ਜੀ ਬਕਸ਼ਨ ਜੀ 🙏🙏

  • @gurmailsingh5931
    @gurmailsingh5931 2 года назад +6

    ਇਸ ਜੋਰੀ ਦਿਆ ਵਡਿਆ ਉਮਰਾ ਹੋਣ ਪ੍ਰਮਾਤਮਾ ਹਮੇਸਾ ਚਡਦੀ ਕਲਾ ਵਿਚ ਰਖੇ

  • @karandeepsingh1721
    @karandeepsingh1721 2 года назад +34

    ਭੈਣ ਤੇਰੇ ਜਿਗਰੇ ਨੂੰ ਸਲਾਮ। ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ। ਤੇਰੀ ਨੇਕੀ ਨੂੰ ਸਲਾਮ।💐💐🙏🙏

  • @davindersingh7353
    @davindersingh7353 2 года назад +8

    ਬਹੁਤ ਵਧੀਆ ਵੀਰ ਜੀ ਤੇ ਭੈਣ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ਕਦੇ ਕੋਈ ਮਸੀਬਤ ਨਾ ਆਵੇ🥰❤️❤️

  • @harryharry1206
    @harryharry1206 Год назад +2

    Mere sister tu bhout wadea atmaa ha.put bhout sohne jodi .rab kirpa kra

  • @daljeet376
    @daljeet376 2 года назад +12

    ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ

  • @gurbajsingh8615
    @gurbajsingh8615 2 года назад +9

    ਬਹੁਤ ਵਧੀਆ ਜੋੜੀ ਆ ਪਰਮਾਤਮਾ ਦਾ ਹੱਥ ਤੁਹਾਡੇ ਸਿਰ ਤੇ ਆ

  • @amandeepkaurgill7546
    @amandeepkaurgill7546 2 года назад +54

    ਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਜਾਇਆ ਕਰੋ ਗੁਰੂ ਰਾਮਦਾਸ ਜੀ ਠੀਕ ਕਰਨ ਗਏ

    • @JaspreetSingh-jy2pj
      @JaspreetSingh-jy2pj 2 года назад

      😁🤦

    • @NoName-wt6qx
      @NoName-wt6qx Год назад

      ਬਿਲਕੁਲ ਸਹੀ ।ਵਾਹਿਗੁਰੂ ਕਿਰਪਾ ਕਰਣਗੇ

    • @allahwale2531
      @allahwale2531 Год назад

      Darbar sahib kithe hai

    • @amandeepkaurgill3758
      @amandeepkaurgill3758 Год назад

      @@allahwale2531 ਅੰਮ੍ਰਿਤਸਰ ਸਾਹਿਬ ਕਿਹਾ

  • @gurwindersingh5646
    @gurwindersingh5646 Год назад +1

    ਬੁਹਤ ਬੁਹਤ ਹੀ ਵਧੀਆ ਸੋਚ । ਵੀਰ ਭੈਣ

  • @sewakbrar8987
    @sewakbrar8987 2 года назад +5

    ਬਹੁਤ ਵਧੀਆ ਸੋਹਣਾ ਤੁੰ ਆ ਵੀਰ ਰੱਬ ਨੇ ਤੇਨੂੰ ਬਹੁਤ ਕੁਝ ਦਿੱਤਾ ਵੀਰ ਜੀ ਤੇ ਨੂੰ ਖੁਸ਼ ਰੱੱਹੋ ਵਹਿਗੁਰੂ ਤੇਨੂੰ ਚੜ੍ਹਦੀ ਕਲਾ ਵਿਚ ਰੱਖਣ

  • @majorsingh4297
    @majorsingh4297 2 года назад +23

    ਬਹੁਤ ਪਿਆਰੀ ਜੋੜੀ ਰੱਬਾ ਸਦਾ ਸਲਾਮਤ ਰੱਖੀ

  • @SandeepSingh-hz5bv
    @SandeepSingh-hz5bv 2 года назад +19

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੋੜੇਂ ਨੂੰ 🙏🙏

  • @timmabhaika2736
    @timmabhaika2736 Год назад

    ਸਭ ਤੋਂ ਪਹਿਲਾਂ ਤਾਂ ਕੁੜੀ ਦਾ ਬਹੁਤ ਬਹੁਤ ਧੰਨਵਾਦ
    ਜੇਕਰ ਦੇਖਿਆ ਜਾਵੇ ਤਾਂ ਬਹੁਤ ਕੁੜੀਆਂ ਪੂਰੀ ਤਰ੍ਹਾਂ ਤੰਦਰੁਸਤ ਪਤੀ ਦੇ ਹੁੰਦਿਆਂ ਵੀ ਨਰਕਾਂ ਵਰਗੀ ਜ਼ਿੰਦਗੀ ਜਿਉਂਦੀਆਂ ਹਨ ਇਨ੍ਹਾਂ ਦੋਵਾਂ ਪਤੀ ਪਤਨੀ ਵਿੱਚ ਵਾਹਿਗੁਰੂ ਜੀ ਪਿਆਰ ਬਣਾਈ ਰੱਖਣ ਅਤੇ ਕੁੜੀ ਨੇ ਆਮ ਲੋਕਾਂ ਦਾ ਦਿਲ ਜਿੱਤ ਲਿਆ ਹੈ
    ਪਰਮਾਤਮਾ ਸਾਰੇ ਪਰਿਵਾਰ ਨੂੰ ਆਪਸੀ ਸਾਂਝ ਵਿਚ ਰੱਖਣ

  • @ParminderKaur-zt1pe
    @ParminderKaur-zt1pe 2 года назад +6

    Es aurat nu Salam h ....rab boht zyada khushiyan dewe tuhanu

  • @amritaparamsingh1410
    @amritaparamsingh1410 2 года назад +10

    This is the most purest of love i have seen In this confused virtual world... Some people just not the story to see but a inspiration to learn from.....

  • @drgarcha1964
    @drgarcha1964 2 года назад +13

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ❤️❤️

  • @NARINDERSINGH-xt6tg
    @NARINDERSINGH-xt6tg Год назад +2

    ਵਾਹਿਗੁਰੂ ਮਿਹਰ ਕਰੇ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ, ਧੰਨ ਹੈ sister, ਧੰਨ ਨੇ ਉਹ ਮਾਂ ਬਾਪ,ਜਿਹਨਾਂ ਨੇ ਇਸ ਨੇਕ ਇਨਸਾਨ ਕੁੜੀ ਨੂੰ ਜਨਮ ਦਿੱਤਾ ਹੈ। ਵਾਹਿਗੁਰੂ ਤੁਹਾਨੂੰ ਦੋਨਾਂ ਜਿਆਂ ਨੂੰ ਤਰੱਕੀਆਂ ਦੇਵੇ ਤੇ ਹਰ ਤਰ੍ਹਾਂ ਦੀ ਖੁਸ਼ੀ ਦੇਵੇ।ਇਸਦੇ ਨਾਲ ਸਮਾਜ ਦੀ ਸੋਚ ਬਦਲੇਗੀ ਤੇ ਪਿਆਰ ਮੁਹੱਬਤ ਪੈਦਾ ਹੋਵੇਗਾ। So Lucky ਹੋ brother 🎉🎉🎉🎉🎉🎉🎉🎉🎉🎉🎉🎉🎉

  • @ricks7066
    @ricks7066 2 года назад +33

    sab rabb de deen aa accept karna chahida ...hats off to this women she stand by her decision.nahi ta lokk sirf shakal surat hi nai hun ta paisa vekh ke hi viyah karde ne ..waheguru dona nu khush rakhe 🙏❤️

    • @ashokklair2629
      @ashokklair2629 2 года назад +2

      ढढरीआं वाला माने या माने, पर गुरु नानक का बचन है, कि **(संजोंग)** भी कोई चीज है!
      **(👉🏿ਸੰਜੋਗੁ)** ਵਿਜੋਗੁ ਦੁਇ ਕਾਰ ਚਲਾਵੈ, ਲੇਖੈ ਆਵੈ ਭਾਗੁ।।

    • @gurmitkaur6371
      @gurmitkaur6371 2 года назад

      Waheguru ji

  • @gurdevsinghaulakh7810
    @gurdevsinghaulakh7810 2 года назад +4

    ਬਹੁਤ ਵਧੀਆ ਜੋੜੀ ਹੈ ,ਧੁਰੋਂ ਪਿਆ ਸੁੰਯੋਗ
    ਰੱਬ ਨੇ ਬਣਾਈਆਂ ਜੋੜੀਆਂ❤

  • @atindermalhi969
    @atindermalhi969 2 года назад +4

    ਵਾਹਿਗੁਰੂ ਇਸ ਪਰਿਵਾਰ ਨੂੰ ਤਰੱਕੀ ਬਖਸ਼ੇ। ਹਮੇਸ਼ਾ ਖੁਸ਼ ਰੱਖੇ।

  • @amritpalkaurgill3089
    @amritpalkaurgill3089 Год назад +8

    Waheguru mehr krn bht sohni jori ji
    Great example of true love💪❤👍👌👌

  • @AjitSingh-fn1yu
    @AjitSingh-fn1yu 2 года назад +70

    Beautiful couple
    Waheguru mehar karan

  • @jasvirsinghboparai5687
    @jasvirsinghboparai5687 2 года назад +7

    ਘੈਂਟ ਪੰਜਾਬੀ ਵਾਲੇ ਵੀਰ ਜੀ ਮੈਂਨੂੰ ਇਸ ਤੁਹਡੀ ਇਸ ਸਟੋਰੀ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਕੇ ਇੱਕ ਭੈਣ ਨੇ ਫੇਸਬੁੱਕ ਉੱਪਰ ਹੋਏ ਪਿਆਰ ਸ਼ਾਬਤ ਦਿਖਾਇਆ ਇਸੇ ਗੱਲ ਤੋਂ ਭੈਣ ਬਹੁਤ ਧੰਨਵਾਦ ਹੈ ਬਾਕੀ ਗੱਲ ਰਹੀ ਘੈਂਟ ਪੰਜਾਬੀ ਵਾਲੇ ਵੀਰ ਜੀ ਆਪਣੇ ਲੋਗੋ ਦੀ ਜਿਸ ਵਿੱਚ ਘੈਂਟ ਨੂੰ ਪੰਜਾਬੀ ਵਿੱਚ ਤੇ ਪੰਜਾਬੀ ਅੰਗਰੇਜ਼ੀ ਵਿੱਚ ਲਿਖਿਆ ਹੈ ਜੇਕਰ ਅੰਗਰੇਜ਼ੀ ਲਿਖਣੀ ਲਾਜ਼ਮੀ ਸਮਝਦੇ ਹੋ ਤਾਂ ਘੈਂਟ ਅੰਗਰੇਜ਼ੀ ਵਿੱਚ ਤੇ ਪੰਜਾਬੀ ਨੂੰ ਪੰਜਾਬੀ ਭਾਸ਼ਾ ਵਿਚ ਲਿਖੇ ਜਾਣਾ ਠੀਕ ਮੰਨਿਆ ਜਾਣਾ ਚਾਹੀਦਾ ਹੈ ਬਾਕੀ ਮੇਰੇ ਨਾਲੋਂ ਤੁਸੀਂ ਸਮਝਦਾਰ ਹੋ। ਧੰਨਵਾਦ ਜੀ।

  • @titumehra5482
    @titumehra5482 2 года назад +10

    Ehnu kehnde ne sanjog . Veer te bhabhi di jodi nu waheguru ji salamat rakhe.🙏🙏

  • @ranapatialvidagpal5768
    @ranapatialvidagpal5768 Год назад +4

    ਭੈਣ ਤੁਸੀਂ ਰਜਣੀ ਭੈਣ ਦਾ ਇਤਿਹਾਸ ਅੱਜ਼ ਦੇ ਯੂਗ ਵਿਚ ਲਿਆ ਤਾਂ ਇਸ ਨੂੰ ਵੀ ਦੁਖਭੰਜਨੀ ਬੇਰੀ ਹੇਠਾਂ ਇਸ਼ਨਾਨ ਕਰਵਾਉ ਗੁਰੂ ਰਾਮਦਾਸ ਜੀ ਮੇਹਰ ਕਰਨ ਗੇ

  • @mangasinghlg617
    @mangasinghlg617 2 года назад +9

    Wah ji bhen ji
    WAHEGURU ne bnaya Gall dil nu laggi thanks

  • @jasvirgrewal8708
    @jasvirgrewal8708 2 года назад +4

    ਕਿੰਨੀ ਸੋਹਣੀ ਜੋੜੀ ਹੈ । ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ ।

  • @gurdipanand4105
    @gurdipanand4105 2 года назад +28

    Dhan guru nanak dhan guru nanak mehar krn ji