Это видео недоступно.
Сожалеем об этом.

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Поделиться
HTML-код
  • Опубликовано: 28 апр 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 263

  • @harjinderkavisher7322
    @harjinderkavisher7322 2 года назад +5

    ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ

  • @jessiahuja1487
    @jessiahuja1487 2 года назад +13

    ਵੀਰ ਜੀ ਕੋਈ ਲਫ਼ਜ਼ ਨਹੀਂ ਤੁਹਾਡਾ ਧੰਨਵਾਦ ਕਿਵੇਂ ਕਰੀਏ ਧੰਨ ਮੇਰੀ ਮਾਂ ਜਿੰਨੇ ਜਨਮ ਦਿੱਤਾ ਹੀਰਾ ਨੂੰਹ ਪੁੱਤ 🙏🙏🙏🙏🙏🙏

  • @simransandhu283
    @simransandhu283 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaspalSingh-hx9go
    @JaspalSingh-hx9go 2 года назад +3

    ਵਾਹਿਗੁਰੂ ਜੀ

  • @SukwindersinghSanger-du1tm
    @SukwindersinghSanger-du1tm 3 месяца назад +1

    ਗੁਰਪ੍ਰੀਤ ਭਾਜੀ ਧੰਨ ਉਹ ਮਾਤਾ ਜਿੰਨਾ ਨੇ, ਤੁਹਾਡੇ ਵਰਗੇ ਹੀਰੇ ਨੂੰ ਜਨਮ ਦਿੱਤਾ 🙏🏻🙏🏻🙏🏻🙏🏻

  • @premlalpremlal5900
    @premlalpremlal5900 Год назад +1

    Dhan dhan guru gobind Singh g

  • @balbirsinghvirk6713
    @balbirsinghvirk6713 Год назад +2

    ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਜੀ ਦੀ ਬਹੁਤ ਵੱਡੀ ਸੇਵਾ ਹੈ ਸਤਿਗੁਰ ਆਪ ਜੀ ਦੀ ਸੇਵਾ ਨੂੰ ਫ਼ਲ ਜ਼ਰੂਰ ਦੇਂਣਗੇ

  • @kaptansingh627
    @kaptansingh627 3 месяца назад +1

    Waheguru ji ka Khalsa waheguru ji ki Fateh ji

  • @manjeetkaurr3849
    @manjeetkaurr3849 4 месяца назад +1

    Waheguru ji ka khalsa waheguru ji ki fateh ji

  • @kaursukhwinder7634
    @kaursukhwinder7634 2 года назад +2

    Wmk 🙏🏻🙏🏻🙏🏻🙏🏻🙏🏻

  • @GurmeetKaur-kw6ht
    @GurmeetKaur-kw6ht 2 года назад +2

    ਪੁੱਤ ਤੁਹਾਡੇ ਵਰਗੇ ਪੁੱਤਰ ਇਸ ਦੁਨੀਆ ਵਿੱਚ ਰੋਜ ਜਨਮ ਲੈਣ।

  • @rajkaur6341
    @rajkaur6341 2 года назад +3

    Waheguru waheguru waheguru waheguru waheguru ji meyer rkhi

  • @Surindersingh-hb8og
    @Surindersingh-hb8og 2 года назад +2

    Waheguruji

  • @LuckySingh-fc9ib
    @LuckySingh-fc9ib 2 года назад +2

    Wahguru ji mhar kro ji

  • @sultansingh7138
    @sultansingh7138 9 месяцев назад +4

    ਗੁਰਪ੍ਰੀਤ ਸਿੰਘ ਜੀ ਥੋਡੇ ਤੇ ਅਕਾਲਪੁਰਖ ਦੀ ਬਹੁਤ ਕਿਰਪਾ ਹੈ ਜਿਸ ਦੇ ਵੀ ਤੁਸੀ ਸਿਰ ਤੇ ਹੱਥ ਰੱਖਕੇ ਅਸ਼ੀਰਵਾਦ ਦੇ ਦੇਂਦੇ ਹੋਂ ਠੀਕ ਹੋਂ ਜਾਂਦਾ ਪ੍ਰਮਾਤਮਾ ਥੋਡੇ ਤੇ ਇਸੇ ਤਰ੍ਹਾਂ ਕਿਰਪਾ ਬਣਾਕੇ ਰੱਖੇ 🙏❤️

  • @ranidhingra972
    @ranidhingra972 9 месяцев назад +1

    Waheyguru ji🙏🙏🙏🙏🙏

  • @GurjeetSingh-ux4dx
    @GurjeetSingh-ux4dx 2 года назад +4

    ਵਾਹਿਗੁਰੂ ਮੇਹਰ ਕਰਨ ਮਨੁੱਖਤਾ ਦੀ ਸੇਵਾ ਟੀਮ ਤੇ ਬਹੁਤ ਵੱਡੀ ਸੇਵਾ ਕਰਦੇ ‌ਹੋ ਥੋਡੇ‌ ਕਰਕੇ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਐਵੇ ਪਰਤੀਤ ਹੁੰਦਾ ਹੈ ਵਾਹਿਗੁਰੂ ਜੀ

  • @tidkebaliram3258
    @tidkebaliram3258 2 года назад +4

    Wahe gurujii 🙏🙏🙏

  • @BalwinderKaur-pj3fz
    @BalwinderKaur-pj3fz 2 года назад +3

    ਵੀਰ ਜੀ ਤੁਸੀਂ ਅਜਿਹੇ ਲੋਕਾਂ ਲਈ ਰੱਬ ਬਣ ਕੇ ਆਏ ਹੋ ਵਹਿਗੁਰੂੂ ਮੇਹਰ ਕਰੇ

  • @mohinderkaur6283
    @mohinderkaur6283 2 года назад +3

    ਰੱਬ ਆਪਣੇ ਸਰੂਪ ਵਿੱਚ ਮੇਰੇ ਪੁੱਤ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ ਬਣ ਕੇ ਇਸ ਧਰਤ ਤੇ ਆ ਗਿਆ। ਯੁੱਗ ਯੁੱਗ ਜੀਵੇ ਮੇਰਾ ❤️ ਪੁੱਤ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ।

  • @gurinderkaur718
    @gurinderkaur718 2 года назад +3

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 dhan Guru Nanak g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Nanak nam cherde kala tere pane sarbat Da palla waheguru g 🙏🏻🌹🙏🏻🙏🏻🌹🙏🏻🙏🏻🌹🙏🏻🙏🏻🌹🙏🏻🙏🏻🙏🏻

  • @Kuldeepkaur26528
    @Kuldeepkaur26528 5 месяцев назад +1

    Waheguru Ji 🙏🙏🙏🙏

  • @AVENGERS...
    @AVENGERS... Год назад +1

    Waheguru Ji Mehar karo Ji 🙏🙏🙏🙏

  • @kashbilan8924
    @kashbilan8924 8 месяцев назад +1

    Gudrprit tuci dhan ho Waheguru ji mehar Kari

  • @JagdishKumar-hn5hh
    @JagdishKumar-hn5hh 2 года назад +5

    Waheguru ji mehar karro ji sab te

  • @charanjeetkaurjagde3340
    @charanjeetkaurjagde3340 2 года назад +5

    waheguru g tndrusti bkhsio parvaar nu🙏🙏🙏🙏🙏

  • @dailyvehlilifestyle2746
    @dailyvehlilifestyle2746 2 года назад +5

    Waheguru ji mehar karna pariwar te ji🙏🙏

  • @satnamsinghgoldy1332
    @satnamsinghgoldy1332 2 года назад +5

    Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @makhankalas660
    @makhankalas660 2 года назад +10

    ਵਾਹਿਗੁਰੂ ਜੀ ਪਿਓ ਪੁੱਤ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਕਰਿਓ ਜੀ ਤਿੰਨੋ ਜਣੇ ਦਵਾਈ ਨਾਲ ਠੀਕ ਹੋ ਜਾਣ ਜੀ ਤੇ ਆਪਣੇ ਪਰਿਵਾਰ ਨਾਲ ਘਰ ਵਿੱਚ ਠੀਕ ਠਾਕ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sehajdeepsingh4415
    @sehajdeepsingh4415 4 месяца назад +1

    Waheguru mere gurpreet veere nu lambi te tandrust umar bakhsheyoo ,malka sab de dukh door krii,🙏🏻🙏🏻🙏🏻

  • @GurmukhSingh-ym1ec
    @GurmukhSingh-ym1ec 2 года назад +5

    Satnam shri waheguru ji 🙏

  • @SandeepKaur0n
    @SandeepKaur0n 2 года назад +5

    Waheguru ji mehar kro ji 🙏🏼🙏🏼🙏🏼🙏🏼

  • @1339bro
    @1339bro 2 года назад +3

    Satnam waheguru ji

  • @ruhani2148
    @ruhani2148 2 года назад +3

    ਧੰਨ ਦੌਲਤ ਕਿਤਾਬੀ ਗਿਆਨ ਕੁਝ ਵੀ ਨਾਲ ਨੀ ਜਾਣਾ। ਸਿਰਫ ਆਤਮ ਗਿਆਨ ਨਾਲ ਹੀ ਦੁੱਖਾਂ ਤੋਂ ਛੁਟਕਾਰਾ ਮਿਲੇਗਾ।

  • @vijay23666
    @vijay23666 2 года назад +2

    V good sar ji

  • @monikaarora2421
    @monikaarora2421 2 года назад +3

    Veer ji parmatma tuhanu chardi kala ch rakhe 🙏🙏

  • @officialsandhu9304
    @officialsandhu9304 2 года назад +2

    🙏🙏🙏🙏🙏🙏

  • @AmanSandhu-qc9di
    @AmanSandhu-qc9di 2 года назад +6

    Waheguru ji 🙏

  • @SarbjeetKaur-qd9xk
    @SarbjeetKaur-qd9xk 2 года назад +1

    Satnam wahegur ji 🙏

  • @SurinderSingh-jo4mi
    @SurinderSingh-jo4mi 2 года назад +3

    Waheguru ji es parivar nu tandrusti bakhshan

  • @gshara1
    @gshara1 2 года назад +4

    Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽

  • @kashmirkaur6827
    @kashmirkaur6827 2 года назад +5

    Sade hoshiarpur de veer Waheguru ji mehar karen Gurpreet putter di lambi umar kare

  • @irfanali2589
    @irfanali2589 2 года назад +7

    🤲ALLAH PAAK app ko or hum sab logo ko hamesha apne hifzo amaan me rakhe AMEEN SUMA AMEEN
    Love from Maler kotla 🇮🇳

  • @abhijotbrar1119
    @abhijotbrar1119 2 года назад +34

    ਵੀਰ ਜੀ ਤੁਸੀਂ ਧੰਨ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰਨ

  • @kamaljeetkaur4381
    @kamaljeetkaur4381 2 года назад +10

    ਅੰਕਲ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏👍👍👍❤️❤️❤️

  • @sharmakumar97
    @sharmakumar97 2 года назад +2

    Dhan Guru Nanak ji waheguruji ji waheguruji ji waheguruji ji waheguruji ji

  • @0007dhillon
    @0007dhillon 2 года назад +3

    ਏਹ ਗੁਆਂਢੀ 8 ਸਾਲ ਤੋਂ ਬੈਂਗਣ ਫੜਦੇ ਸਨ।
    ਏਹੋ ਜਿਹੇ ਘਟੀਆਂ ਗੁਆਂਢੀ ਨਾ ਹੋਣ।
    ਆਪਣੀ ਪ੍ਰੇਸ਼ਾਨੀ ਕਰਕੇ ਇਹਨਾਂ ਨੇ ਸੇਵਾ ਵਾਲੇ ਗੁਰਪ੍ਰੀਤ ਸਿੰਘ ਵੀਰ ਨੂੰ ਸੱਦਿਆ ਹੈ ਨਾ ਕਿ ਮੱਦਦ ਲਈ।

  • @manjitbhangu7003
    @manjitbhangu7003 2 года назад +4

    Waheguru mehar kre 🙏🙏🙏🙏🙏

  • @sandeepsinghneol1508
    @sandeepsinghneol1508 2 года назад +3

    Waheguru ji Waheguru ji🙏🙏🙏🙏 Waheguru ji mehr kreyo sareya te ji🙏🙏🙏🙏 Waheguru ji sarbat da bhala kreyo ji🙏🙏🙏🙏

  • @KuldeepSingh-qe5ls
    @KuldeepSingh-qe5ls 3 месяца назад

    ਏਹੋ ਜੀ ਵੀਡਿਓ ਦੇਖ k ਬਹੁਤ ਦੁਖ ਹੁੰਦਾ ਹੈ ਚੰਗਾ ਭਲਾ ਪਰਿਵਾਰ ਮੈਂਟਲੀ ਅੱਪ ਸੈੱਟ ਕਯੋਂ ਹੋ ਜਾਂਦੇ ਹਨ

  • @hackerchoudhary362
    @hackerchoudhary362 2 года назад +3

    Waheguru ji 🙏 waheguru ji 🙏 waheguru ji 🙏 is parivar par kirpa karo ji 🙏 waheguru ji 🙏🙏🙏

  • @RAMANKUMAR-nt8ld
    @RAMANKUMAR-nt8ld 22 дня назад

    Bahut badia sewa veer ji Waheguru Kirpa Karo Ji🙏

  • @makhankalas660
    @makhankalas660 2 года назад +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @RamanSandhu388
    @RamanSandhu388 2 года назад +4

    Satnam Waheguru Ji

  • @KuldeepKaur-uy3wh
    @KuldeepKaur-uy3wh 2 года назад +3

    Waheguru ji mehar kareo ji

  • @sukhikang3702
    @sukhikang3702 2 года назад +4

    🙏Waheguru ji🙏

  • @ParamjitKaur-nz2ti
    @ParamjitKaur-nz2ti 2 года назад +4

    Waheguru g 🙏

  • @tushar18
    @tushar18 Год назад

    waheguru ji

  • @navkumar6705
    @navkumar6705 2 года назад +3

    🙏🙏 waheguru ji waheguru ji 🙏🙏

  • @satgursingh3510
    @satgursingh3510 2 года назад +1

    Wahegur ji

  • @manvirkaur8659
    @manvirkaur8659 2 года назад +4

    WAHEGURU JI 🙏❤🙏

  • @gurjindertiwana2496
    @gurjindertiwana2496 2 года назад +3

    God bless you Gurpreet Singh veer ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harjeetkaurharjeetkaur
    @harjeetkaurharjeetkaur 24 дня назад

    Waheguru ji❤❤❤ bai ji tc rbb oh

  • @godsimryt5137
    @godsimryt5137 2 года назад +4

    Waheguru ji mehr kreyoo 💓💓💓😊

  • @RamanSandhu388
    @RamanSandhu388 2 года назад +6

    Satnam Shri Waheguru Ji Mehar Karo

  • @justindhaliwal5350
    @justindhaliwal5350 2 года назад +1

    Waheguru g maher kro

  • @navreetpurewal4
    @navreetpurewal4 2 года назад +2

    Waheguru 🙏🏻.. ✨

  • @gurusharanpalsinghrandhawa6069
    @gurusharanpalsinghrandhawa6069 2 года назад +3

    Waheguru Ji Ka Khalsa
    Waheguru Ji Ki Fateh
    🙏🌹🙏

  • @pargatdhaliwal5318
    @pargatdhaliwal5318 2 года назад +2

    Waheguru meher kro

  • @baljeetsinghbhullar3976
    @baljeetsinghbhullar3976 2 года назад +2

    Waheguru kirpa krn

  • @kamaljitkaur453
    @kamaljitkaur453 2 года назад +3

    Waheguru Ji

  • @gurjitkaur183
    @gurjitkaur183 2 года назад +2

    Wahegur ji 🙏🏼🙏🏼

  • @SukwindersinghSanger-du1tm
    @SukwindersinghSanger-du1tm 3 месяца назад

    ਭਾਜੀ ਤੁਹਾਡੇ ਕੋਲ ਸਿਹਾਲੇ ਪਿੰਡ ਤੋਂ ਭਾਗ ਸਿੰਘ, ਨੂੰ ਲੈਕੇ ਆਇਆ ਸੀ, ਸਗਲਾ ਨਾਲ ਬਨਿਆ ਹੋਇਆ,ਸੀ, ਠੀਕ ਹੋ ਗਿਆ ਸੀ,ਪਰ ਉਨੋ ਦੁਵਾਰਾ ਕੋਈ ਲੈ ਕੇ ਆਇਆ, ਤੁਹਾਡੇ ਵਿੱਚ ਰੱਬ ਨੂੰ ਦੇਖਿਆ ਜੀ, ਬਿੱਲਾ ਸਿਹਾਲਾ

  • @shireenohri1028
    @shireenohri1028 2 года назад +1

    God bless you Amen

  • @sandhusaab7555
    @sandhusaab7555 2 года назад +3

    Waheguru ji mehar karyo

  • @harpalkaur1742
    @harpalkaur1742 2 года назад +2

    Thank you Gurpreet Singh veer g. God bless you Baba Nanak Dev Ji hamesha khush rakhe app g nu Dhan ho tosi 🙏🙏

  • @deepkaur_3255
    @deepkaur_3255 2 года назад +1

    ਵਾਹਿਗੁਰੂ ਭਲੀ ਕਰੇ

  • @inderjitsingh9282
    @inderjitsingh9282 7 месяцев назад

    Veer ji thushi dhan ho

  • @vickysinghvicky2618
    @vickysinghvicky2618 2 года назад +1

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ

  • @hyper_navi5564
    @hyper_navi5564 2 года назад +1

    Thaku veer Gurpreet hod bless u

  • @jessiahuja1487
    @jessiahuja1487 2 года назад +1

    Godbless Veer ji 🙏🙏🙏🙏🙏🙏

  • @karamjitsekhon498
    @karamjitsekhon498 Год назад

    Rab ban ke aya Gurpreet veer es parvaar de life ch

  • @harvindersingh-hi3xh
    @harvindersingh-hi3xh 2 года назад +1

    WAHEGURU JI

  • @nanimangat8735
    @nanimangat8735 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਪ੍ਰੀਤ ਬੇਟਾ Salute ਕਰਦੇ ਹਾਂ ਤੁਹਾਡੀ ਸਾਰੀ ਟੀਮ ਨੂੰ,video ਦੇਖਕੇ ਦਿਮਾਗ਼ ਘੁੰਮ ਗਿਆ ਤੇ ਤੁਸੀਂ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਤੇ ਹੱਥੀਂ ਸੰਭਾਲ਼ਿਆ।ਤੁਹਾਡੇ ਉੱਪਰ ਓਸ ਅਕਾਲ ਪੁਰਖ ਦੀ ਅਪਾਰ ਅਪਾਰ ਕਿਰਪਾ ਹੈ ਨਹੀਂ ਤਾਂ ਐਨੇ aggressive;abusive,forceful and dangerous ਬੰਦਿਆਂ ਨੂੰ ਸੰਭਾਲ਼ਣਾ impossible ਤੇ ਖਤਰੇ ਤੋਂ ਖਾਲੀ ਨਹੀਂ।ਸਿਰ ਝੁਕਦਾ ਤੁਹਾਡੇ ਤਿੰਨਾਂ ਜਾਣਿਆਂ ਦੇ ਪਰਿਵਾਰਾਂ ਅੱਗੇ,ਵਾਹਿਗੁਰੂ ਤੁਹਾਨੂੰ ਹਰ ਮੈਦਾਨ ਫ਼ਤਿਹ ਬਖ਼ਸ਼ੇ ਪੁੱਤਰ🙏

  • @pendustyle108
    @pendustyle108 Год назад

    waheguru mehr kre

  • @SandeepKaur-md5is
    @SandeepKaur-md5is 2 года назад +1

    Waheguru ji mehar karo sb tee

  • @neetucyprus4771
    @neetucyprus4771 2 года назад +1

    Lord jesus have mercy on them

  • @shushanmkhitaryan1127
    @shushanmkhitaryan1127 2 года назад +1

    Whaegurro g mehr kroo 🙏🙏

  • @SukhpalSingh-bc1cl
    @SukhpalSingh-bc1cl 2 года назад

    Waheguru waheguru

  • @gurmitsingh1485
    @gurmitsingh1485 2 года назад +5

    ਵਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਗੁਰਪ੍ਰੀਤ ਸਿੰਘ ਵੀਰ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਣਾ ,,,,,ਵਹਿਗੁਰੂ ਮੇਹਰ ਕਰੇ

  • @KamalJeet-lu2po
    @KamalJeet-lu2po 2 года назад +9

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 🌹 ਚੜ੍ਹਦੀਕਲਾ ਵਿਚ ਰੱਖੇ 🙏 ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇

  • @rajugill8117
    @rajugill8117 Год назад

    God bless you

  • @gurlalsingh4081
    @gurlalsingh4081 2 года назад

    Dhan Dhan guru ram das ji mehar kro sarya te 🙏

  • @daljitkaur5824
    @daljitkaur5824 8 месяцев назад

    . ਵੀਰ ਗੁਰਪ੍ਰੀਤ ਸਿੰਘ ਜੀ ਤੁਸੀ ਰੰਬ ਹੋ ਕੋਈ ਫਕਰ ਨਹੀ🙏

  • @navjeetkaur4186
    @navjeetkaur4186 2 года назад +1

    Waheguru Ji mehar krnn 🙏🙏 God bless u veer g

  • @sukhmanjotsingh7427
    @sukhmanjotsingh7427 2 года назад +4

    ਬਹੁਤ ਵੱਡੀ ਸੈਵਾ ਵੀਰ ਗੁਰਪ੍ਰੀਤ ਸਿੰਘ

  • @Spsingh00297
    @Spsingh00297 2 года назад

    Salute a veere tuhanu aj kise kol apne lyi ni tym tuc tn sbb da fikr rkhde o ....WMK 🙏🏻

  • @sonialuthra4016
    @sonialuthra4016 2 года назад +2

    Wahe guru ji

  • @kuldeepkumaraggarwal7038
    @kuldeepkumaraggarwal7038 2 года назад +2

    ਭਗਤ ਪੂਰਨ ਸਿੰਘ ਜੀ ਦਾ ਅਸਲੀ ਵਾਰਿਸ ਬਾਈ ਗੁਰਪ੍ਰੀਤ ਮਿੰਟੂ

  • @gourvjitsingh3891
    @gourvjitsingh3891 2 года назад

    Waheguru Ji jldi thik kruge Ehna nu .