- Видео 2 032
- Просмотров 35 893 216
Auzar Tv ਔਜ਼ਾਰ ਟੀਵੀ
Индия
Добавлен 27 апр 2022
This channel is for news and Entertainment
Amritpal Singh ਦਾ ਬਾਪੂ ਹੋ ਗਿਆ ਅੱਗ ਬਬੂਲਾ'ਸਾਡੇ ਮੁੰਡੇ ਨੂੰ ਆਪਣਿਆਂ ਨੇ ਹੀ ਫੜਾਇਆ'
ਅੰਮ੍ਰਿਤਪਾਲ ਦਾ ਬਾਪੂ ਹੋ ਗਿਆ ਅੱਗ ਬਬੂਲਾ
'ਸਾਡੇ ਮੁੰਡੇ ਨੂੰ ਆਪਣਿਆਂ ਨੇ ਹੀ ਫੜਾਇਆ'
ਬਿਨ੍ਹਾਂ ਨਾਮ ਲਏ ਠੋਕ 'ਤੇ ਸਾਰੇ ਸਿੱਖ ਲੀਡਰ
#amritpalsingh #tarsamesingh #father #auzartv #jagseersinghsardulgarh #jagseersinghbuckan
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV
'ਸਾਡੇ ਮੁੰਡੇ ਨੂੰ ਆਪਣਿਆਂ ਨੇ ਹੀ ਫੜਾਇਆ'
ਬਿਨ੍ਹਾਂ ਨਾਮ ਲਏ ਠੋਕ 'ਤੇ ਸਾਰੇ ਸਿੱਖ ਲੀਡਰ
#amritpalsingh #tarsamesingh #father #auzartv #jagseersinghsardulgarh #jagseersinghbuckan
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV
Просмотров: 6 872
Видео
Nihang ਸਿੰਘਾਂ ਘੇਰ ਲਿਆ Singer Ammy Virk 'ਸਾਡਾ ਹਾਲ ਇਹਨਾਂ Hindu ਵਰਗਾ ਕਰ ਦੇਣਾ'
Просмотров 33 тыс.2 часа назад
ਨਿਹੰਗ ਸਿੰਘਾਂ ਘੇਰ ਲਿਆ ਐਮੀ ਵਿਰਕ 'ਸਾਡਾ ਹਾਲ ਇਹਨਾਂ ਹਿੰਦੂ ਵੀਰਾਂ ਵਰਗਾ ਕਰ ਦੇਣਾ' ਐਮੀ ਵਿਰਕ ਨੂੰ ਨਿਹੰਗ ਸਿੰਘ ਦੀ ਚਿ ਤਾ ਵ ਨੀ #nihangsingh #ammyvirk #singer #newsong #viralvideo #auzartv #jagseersinghsardulgarh #jagseersinghbuckan Disclaimer The views expressed in this program are those of the speakers, guests and experts. They do not expressly or necessarily restrict, nor reflect the policy of the channel or ...
ਸਸਕਾਰ ਹੋਣ ਮਗਰੋਂ ਗੁੱਸੇ ਵਿਚ ਨਿਹੰਗ ਸਿੰਘ,ਸਾਡੀ ਤੜ ਚੈੱਕ ਕਰਨ ਵਾਸਤੇ ਪ੍ਰਵਾਸੀਆਂ ਦੀ ਕਰਵਾਈ ਰੈਲੀ
Просмотров 106 тыс.4 часа назад
ਸਸਕਾਰ ਹੋਣ ਮਗਰੋਂ ਗੁੱਸੇ ਵਿਚ ਨਿਹੰਗ ਸਿੰਘ ਸਾਡੀ ਤੜ ਚੈੱਕ ਕਰਨ ਵਾਸਤੇ ਪ੍ਰਵਾਸੀਆਂ ਦੀ ਕਰਵਾਈ ਰੈਲੀ ਸਿਆਸੀ ਲੀਡਰ ਦੀ ਵੀਡੀਓ ਕਰ ਦਿੱਤੀ ਲੀਕ #nihangsingh #mohali #rinku #auzartv #jagseersinghsardulgarh Disclaimer The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the...
ਪ੍ਰਵਾਸੀਆਂ ਵੱਲੋਂ ਮਾ+ਰੇ ਗਏ ਸੀ ਦੋ ਪੰਜਾਬੀ ਪਰਿਵਾਰ ਨੂੰ ਪ੍ਰਸ਼ਾਸ਼ਨ ਵਲੋਂ ਮਿਲੇ 2 ਲੱਖ ਰੁਪਏ
Просмотров 21 тыс.4 часа назад
ਪ੍ਰਵਾਸੀਆਂ ਵੱਲੋਂ ਮਾ ਰੇ ਗਏ ਸੀ ਦੋ ਪੰਜਾਬੀ ਪਰਿਵਾਰ ਨੂੰ ਪ੍ਰਸ਼ਾਸ਼ਨ ਵਲੋਂ ਮਿਲੇ 2 ਲੱ ਰੁਪਏ ਸਾਰੇ ਟੱਬਰ ਨੇ ਕਰਤੀ ਵੱਡੀ ਮੰਗ #auzartv #jagseersinghsardulgarh #jagseersinghbuckan Disclaimer The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Bro...
ਦੂਜਾ ਮੁੰਡਾ ਵੀ ਕਰ ਗਿਆ ਚੜਾਈ,ਪ੍ਰਵਾਸੀਆਂ ਨੇ ਮਾ+ਰੇ ਸੀ ਦੋ ਪੰਜਾਬੀ,ਘਰ ਬਾਹਰ ਲੱਗੀ ਪੁਲਿਸ
Просмотров 23 тыс.4 часа назад
ਦੂਜਾ ਮੁੰਡਾ ਵੀ ਕਰ ਗਿਆ ਚੜਾਈ ਪ੍ਰਵਾਸੀਆਂ ਨੇ ਮਾ ਰੇ ਸੀ ਦੋ ਪੰਜਾਬੀ ਦਿਲਪ੍ਰੀਤ ਦੇ ਘਰ ਬਾਹਰ ਲੱਗੀ ਪੁਲਿਸ Disclaimer The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any vi...
ਜਦੋਂ Sant Jarnail Singh Bhindranwale ਮਹਾਰਾਸ਼ਟਰ ਗਏ "ਪੰਥ ਦਾ ਨਾਮ ਉੱਚਾ ਕੀਤਾ ਤੇ ਧੁੰਮਾਂ ਜੀ ਨੇ ਨੀਵਾਂ"
Просмотров 23 тыс.7 часов назад
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਰਾਸ਼ਟਰ ਗਏ ਸੀ "ਸੰਤਾਂ ਨੇ ਪੰਥ ਦਾ ਨਾਮ ਉੱਚਾ ਕੀਤਾ ਤੇ ਧੁੰਮਾਂ ਜੀ ਨੇ ਨੀਵਾਂ" ਬਾਬਾ ਰਾਜਾ ਰਾਜ ਸਿੰਘ ਨੇ ਬਾਬਾ ਧੁੰਮਾਂ ਦੀ ਬਣਾਈ ਰੇਲ #babarajarajsingh #nihangsingh #babaharnamsinghdhuma #damdamitaksalsadarewala #auzartv #jagseersinghsardulgarh #jagseersinghbuckan Disclaimer The views expressed in this program are those of the speakers, guests and experts. They do not expressly or nec...
Bhai Baldev SIngh Vadala ਦਾ ਧਾਕੜ Interview 'ਸਿੱਖਾਂ ਦੇ ਬੱਚਿਆਂ ਨੂੰ Targate ਕੀਤਾ ਜਾ ਰਿਹਾ'
Просмотров 6429 часов назад
ਭਾਈ ਵਡਾਲਾ ਦਾ ਧਾਕੜ ਇੰਟਰਵਿਊ 'ਸਿੱਖਾਂ ਦੇ ਬੱਚਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ' 'ਬਾਦਲ ਦਲ ਅਕਾਲ ਤਖ਼ਤ ਦਾ ਭਗੋੜਾ ਹੈ' Podcast With Bhai baldev Singh Valdala #bhaibaldevsinghwadala #viralvideo #VadalaPodcast #auzarpodcast #sukhbirbadal #sikh #Punjab #haryana #auzartv #jagseersinghsardulgarh #jagseersinghbuckan #auzarvodcast Disclaimer The views expressed in this program are those of the speakers, guests and exper...
ਭਈਆਂ ਨੇ ਲੰਗਰ ਵਿੱਚ 4 ਪੰਜਾਬਣਾਂ ਨੂੰ ਮਾਰੇ ਧੱਕੇ ਬੀਬੀ ਨੇ ਕਿਸਾਨਾਂ ਦੀ ਬਣਾ ਦਿੱਤੀ ਰੇਲ ,ਠੋਕ ਤੇ ਸਿੱਖ ਵਿਦਵਾਨ
Просмотров 8 тыс.14 часов назад
ਭਈਆਂ ਨੇ ਲੰਗਰ ਵਿੱਚ 4 ਪੰਜਾਬਣਾਂ ਨੂੰ ਮਾਰੇ ਧੱਕੇ ਬੀਬੀ ਨੇ ਕਿਸਾਨਾਂ ਦੀ ਬਣਾ ਦਿੱਤੀ ਰੇਲ ,ਠੋਕ ਤੇ ਸਿੱ ਵਿਦਵਾਨ
ਦੋਸਾਂਝਾ ਵਾਲਾ ਹੋ ਗਿਆ ਤੱ+ਤਾ ,ਨੌਜਵਾਨਾਂ ਨੂੰ ਫੁੱ+ਦੂ ਨਾ ਬਣਾਓ - Diljit Dosanjh
Просмотров 2 тыс.16 часов назад
ਦੋਸਾਂਝਾ ਵਾਲਾ ਹੋ ਗਿਆ ਤੱ ਤਾ ,ਨੌਜਵਾਨਾਂ ਨੂੰ ਫੁੱ ਦੂ ਨਾ ਬਣਾਓ - Diljit Dosanjh
ਆ ਕੀ ਹੋ ਗਿਆ ਬੱਚੇ ਦੀ ਮਾਂ ਨੂੰ ਕਰਤਾ ਗੁੰਮਰਾਹ,ਬਿਨਾਂ ਸਹਿਮਤੀ 'ਤੇ ਸਾਇਨਾਂ ਤੋਂ ਚੱਕਿਆ ਧਰਨਾ
Просмотров 193 тыс.16 часов назад
ਆ ਕੀ ਹੋ ਗਿਆ ਬੱਚੇ ਦੀ ਮਾਂ ਨੂੰ ਕਰਤਾ ਗੁੰਮਰਾਹ,ਬਿਨਾਂ ਸਹਿਮਤੀ 'ਤੇ ਸਾਇਨਾਂ ਤੋਂ ਚੱਕਿਆ ਧਰਨਾ
ਪਰਿਵਾਰ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਚੱਕ ਦਿੱਤਾ ਮੋਰਚਾਸਾਰੇ ਦੋ+ਸ਼ੀ ਪ੍ਰਵਾਸੀਆਂ ਨੂੰ ਪੁਲਿਸ ਨੇ ਕੀਤਾ ਕਾਬੂ
Просмотров 28 тыс.19 часов назад
ਪਰਿਵਾਰ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਚੱਕ ਦਿੱਤਾ ਮੋਰਚਾਸਾਰੇ ਦੋ ਸ਼ੀ ਪ੍ਰਵਾਸੀਆਂ ਨੂੰ ਪੁਲਿਸ ਨੇ ਕੀਤਾ ਕਾਬੂ
BULLET ਦੇ ਪਟਾਕੇ ਪਾਉਂਦਾ ASI ਹੈੱਡ ਕੁਆਰਟਰ ਦਾ ਮੁੰਡਾ,ਹੋ ਗਿਆ ਸਿੱਧਾ,ਤੇਰਾ ਮੁਲਾਜਾ ਕਰਵਾ ਦੇਣਾ ਮੈਂ
Просмотров 129 тыс.19 часов назад
BULLET ਦੇ ਪਟਾਕੇ ਪਾਉਂਦਾ ASI ਹੈੱਡ ਕੁਆਰਟਰ ਦਾ ਮੁੰਡਾ,ਹੋ ਗਿਆ ਸਿੱਧਾ,ਤੇਰਾ ਮੁਲਾਜਾ ਕਰਵਾ ਦੇਣਾ ਮੈਂ
ਪੁੱਤ ਦੀ ਲਾ+ਸ਼ ਕੋਲ ਖੜ੍ਹ ਫੁੱ+ਟ ਫੁੱ+ਟ ਰੋਈ ਮਾਂ,ਪ੍ਰਵਾਸੀਆਂ ਨੇ ਸਾਨੂੰ ਖੂ+ਨ ਦੇ ਹੰਝੂ ਰਵਾ ਦਿੱਤਾ
Просмотров 12 тыс.21 час назад
ਪੁੱਤ ਦੀ ਲਾ ਸ਼ ਕੋਲ ਖੜ੍ਹ ਫੁੱ ਟ ਫੁੱ ਟ ਰੋਈ ਮਾਂ,ਪ੍ਰਵਾਸੀਆਂ ਨੇ ਸਾਨੂੰ ਖੂ ਨ ਦੇ ਹੰਝੂ ਰਵਾ ਦਿੱਤਾ
Nihang Singh ਫੌਜ ਨੂੰ ਚੜ੍ਹ ਗਿਆ ਗੁੱਸਾ ਲਾ+ਸ਼ ਕੋਲ ਖੜ ਕੇ ਕਰਤਾ ਵੱਡਾ ਐਲਾਨ
Просмотров 123 тыс.21 час назад
Nihang Singh ਫੌਜ ਨੂੰ ਚੜ੍ਹ ਗਿਆ ਗੁੱਸਾ ਲਾ ਸ਼ ਕੋਲ ਖੜ ਕੇ ਕਰਤਾ ਵੱਡਾ ਐਲਾਨ
ਫੌਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਰ ਸਹਿਤ ਚੁੱਕਿਆ ਸਿਰ 'ਤੇ,ਸਾਰੀ ਸੰਗਤ ਨਾਲ ਜਾਪ ਕਰਦੇ ਪਹੁੰਚਾਇਆ ਪਾਕਿਸਤਾਨ
Просмотров 30621 час назад
ਫੌਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਰ ਸਹਿਤ ਚੁੱਕਿਆ ਸਿਰ 'ਤੇ,ਸਾਰੀ ਸੰਗਤ ਨਾਲ ਜਾਪ ਕਰਦੇ ਪਹੁੰਚਾਇਆ ਪਾਕਿਸਤਾਨ
Gurudwara Shri Nankana Sahib ਪੁਹੰਚੇ ਭਾਈ ਮਰਦਾਨਾ ਜੀ ਦੇ ਵੰਸ਼ਜ ਇਹ ਬਾਰਡਰ ਦੀਆਂ ਤਾਰਾ ਹਟ ਜਾਣ
Просмотров 17 тыс.21 час назад
Gurudwara Shri Nankana Sahib ਪੁਹੰਚੇ ਭਾਈ ਮਰਦਾਨਾ ਜੀ ਦੇ ਵੰਸ਼ਜ ਇਹ ਬਾਰਡਰ ਦੀਆਂ ਤਾਰਾ ਹਟ ਜਾਣ
ਪ੍ਰਵਾ+ਸੀਆਂ ਨੇ ਮਾ+ਰ+ਤੇ ਦੋ Punjabi ਨੌਜਵਾਨ ਅੱਧੀ ਰਾਤ ਨੂੰ ਗੁੱ+ਸੇ ਵਿੱਚ Baba Bakshish Singh ਨੇ ਕਰਤਾ ਰੋਡ ਜਾਮ
Просмотров 107 тыс.День назад
ਪ੍ਰਵਾ ਸੀਆਂ ਨੇ ਮਾ ਰ ਤੇ ਦੋ Punjabi ਨੌਜਵਾਨ ਅੱਧੀ ਰਾਤ ਨੂੰ ਗੁੱ ਸੇ ਵਿੱਚ Baba Bakshish Singh ਨੇ ਕਰਤਾ ਰੋਡ ਜਾਮ
"ਜਿਹੜਾ ਸਰਕਾਰੀ security ਰੱਖਦਾ ਉਹ ਪੰਥਕ ਨਹੀਂ", Palwinder Talwara ਨੂੰ 4 ਗੰਨਮੈਨ ਹੋਰ ਮਿਲਣੇ ਆ
Просмотров 23 тыс.День назад
"ਜਿਹੜਾ ਸਰਕਾਰੀ security ਰੱਖਦਾ ਉਹ ਪੰਥਕ ਨਹੀਂ", Palwinder Talwara ਨੂੰ 4 ਗੰਨਮੈਨ ਹੋਰ ਮਿਲਣੇ ਆ
"DSP ਸਾਨੂੰ ਕਹਿੰਦਾ ਗੋ+ਲੀ ਮਾ+ਰ ਦੇ+ਣੀ ਅਸੀਂ","ਸਾਨੂੰ ਮ+ਜ+ਬੂ+ਰ ਨਾ ਕਰਨ ਗ+ਲ+ਤ ਰਾਹੇ ਜਾ+ਣ ਲਈ"
Просмотров 18 тыс.День назад
"DSP ਸਾਨੂੰ ਕਹਿੰਦਾ ਗੋ ਲੀ ਮਾ ਰ ਦੇ ਣੀ ਅਸੀਂ","ਸਾਨੂੰ ਮ ਜ ਬੂ ਰ ਨਾ ਕਰਨ ਗ ਲ ਤ ਰਾਹੇ ਜਾ ਣ ਲਈ"
ਅੰਮ੍ਰਿਤਧਾਰੀ ਨੌਜਵਾਨ ਦੇ ਕੀਤੇ ਕੇਸ ਕਤਲ,ਕੇਸ ਕੱਟ ਕੇ ਨਾਲ ਲੈ ਗਏ ਹਮਲਾਵਰ
Просмотров 5 тыс.День назад
ਅੰਮ੍ਰਿਤਧਾਰੀ ਨੌਜਵਾਨ ਦੇ ਕੀਤੇ ਕੇਸ ਕਤਲ,ਕੇਸ ਕੱਟ ਕੇ ਨਾਲ ਲੈ ਗਏ ਹਮਲਾਵਰ
Lali ਨੇ Gangster's ਦੀ ਖੋਲ ਦਿੱਤੀ ਕੁੰਡਲੀ, ਸਿਆਸਤ ਵਿਚ ਆਏ ਗੈਂਗਸਟਰਾਂ ਦੀ ਕਹਾਣੀ
Просмотров 3,6 тыс.День назад
Lali ਨੇ Gangster's ਦੀ ਖੋਲ ਦਿੱਤੀ ਕੁੰਡਲੀ, ਸਿਆਸਤ ਵਿਚ ਆਏ ਗੈਂਗਸਟਰਾਂ ਦੀ ਕਹਾਣੀ
ਜਦੋਂ ਮੈਂਨੂੰ ਬੰਦੂਕ ਦੀ ਨੋਕ 'ਤੇ ਗਾਉਣਾ ਪਿਆ ''ਮੇਰਾ ਬਾਪੂ ਕਿਹੜਾ ਘੱਟ ਆ ਦੁਨਾਲੀ ਦੇ ਫਾਇਰ ਮਾਰਦਾ''
Просмотров 1,1 тыс.День назад
ਜਦੋਂ ਮੈਂਨੂੰ ਬੰਦੂਕ ਦੀ ਨੋਕ 'ਤੇ ਗਾਉਣਾ ਪਿਆ ''ਮੇਰਾ ਬਾਪੂ ਕਿਹੜਾ ਘੱਟ ਆ ਦੁਨਾਲੀ ਦੇ ਫਾਇਰ ਮਾਰਦਾ''
'Mandir ਵਿੱਚ ਲੁਕੇ ਹੋਏ ਸੀ Sikh ਪਰਿਵਾਰ', 'ਮੰਦਰ ਨੂੰ ਅੱਗ ਲਾ ਕੇ ਲੱਗੇ ਸੀ ਫੂਕਣ'
Просмотров 23 тыс.14 дней назад
'Mandir ਵਿੱਚ ਲੁਕੇ ਹੋਏ ਸੀ Sikh ਪਰਿਵਾਰ', 'ਮੰਦਰ ਨੂੰ ਅੱਗ ਲਾ ਕੇ ਲੱਗੇ ਸੀ ਫੂਕਣ'
"ਸਾਡੀ Party ਦੇਸ਼ ਭਗਤਾਂ ਦੀ Party ਹੈ" 'ਜੇ ਤੁਸੀਂ ਦੇਸ਼ Bhagat ਹੁੰਦੇ ਤਾਂ ਸਮਾਜ ਨੂੰ ਵੰਡਦੇ ਨਾ'
Просмотров 62314 дней назад
"ਸਾਡੀ Party ਦੇਸ਼ ਭਗਤਾਂ ਦੀ Party ਹੈ" 'ਜੇ ਤੁਸੀਂ ਦੇਸ਼ Bhagat ਹੁੰਦੇ ਤਾਂ ਸਮਾਜ ਨੂੰ ਵੰਡਦੇ ਨਾ'
ਜਦੋਂ ਮੁਗਲਾਂ ਨੂੰ ਲੱਗਿਆ ਕਿ ਖਾਲਸਾ ਰਾਜ ਖਤਮ ਹੋ ਗਿਆ ਬਾਬਾ ਬੋਤਾ ਅਤੇ ਗਰਜਾ ਸਿੰਘ ਨੇ ਭੇਜ ਦਿੱਤਾ ਸੀ ਆ ਸੁਨੇਹਾ
Просмотров 7 тыс.14 дней назад
ਜਦੋਂ ਮੁਗਲਾਂ ਨੂੰ ਲੱਗਿਆ ਕਿ ਖਾਲਸਾ ਰਾਜ ਖਤਮ ਹੋ ਗਿਆ ਬਾਬਾ ਬੋਤਾ ਅਤੇ ਗਰਜਾ ਸਿੰਘ ਨੇ ਭੇਜ ਦਿੱਤਾ ਸੀ ਆ ਸੁਨੇਹਾ
'ਸਰਕਾਰ ਪੱਟ ਲਵੇ ਜੋ ਪੱਟਣਾ ਸਾਡਾ' ਗੁੱਸੇ ਵਿੱਚ ਆਇਆ Sarabjeet Singh Jhinjer ਬਣਾ ਗਿਆ ਰੇਲ
Просмотров 4,3 тыс.14 дней назад
'ਸਰਕਾਰ ਪੱਟ ਲਵੇ ਜੋ ਪੱਟਣਾ ਸਾਡਾ' ਗੁੱਸੇ ਵਿੱਚ ਆਇਆ Sarabjeet Singh Jhinjer ਬਣਾ ਗਿਆ ਰੇਲ
'PU 'ਚ ਗਰਜਿਆ Dalvir Goldy 'ਸਰਕਾਰ ਦੀ Goldy ਨੇ ਪਵਾ ਦਿੱਤੀ ਟਾਪ'
Просмотров 11 тыс.14 дней назад
'PU 'ਚ ਗਰਜਿਆ Dalvir Goldy 'ਸਰਕਾਰ ਦੀ Goldy ਨੇ ਪਵਾ ਦਿੱਤੀ ਟਾਪ'
P+o+r+n Video's ਦੇਖਣ ਵਾਲੇ ਹੋ ਜਾਣ ਸਾਵਧਾਨ ਕੁੜੀ ਦਾ Boy Frind ਰੋਣ ਲੱਗ ਪਿਆ ਸੀ ਸਾਡੇ ਕੋਲ
Просмотров 3 тыс.14 дней назад
P o r n Video's ਦੇਖਣ ਵਾਲੇ ਹੋ ਜਾਣ ਸਾਵਧਾਨ ਕੁੜੀ ਦਾ Boy Frind ਰੋਣ ਲੱਗ ਪਿਆ ਸੀ ਸਾਡੇ ਕੋਲ
''Baba ਜੀ ਨੂੰ ਦੂਤ ਲੈ ਕੇ ਜਾਣ ਲੱਗੇ ਸੀ'' 'Guru Gobind Singh ਜੀ ਨੇ ਅਪਣਾ Singh ਭੇਜਿਆ ਸੀ ਰੂਹ ਲੈਣ ਲਈ'
Просмотров 9 тыс.14 дней назад
''Baba ਜੀ ਨੂੰ ਦੂਤ ਲੈ ਕੇ ਜਾਣ ਲੱਗੇ ਸੀ'' 'Guru Gobind Singh ਜੀ ਨੇ ਅਪਣਾ Singh ਭੇਜਿਆ ਸੀ ਰੂਹ ਲੈਣ ਲਈ'
Husan ਦੇ ਜਾਲ ਵਿਚ ਫਸਾਉਂਦੀ ਸੀ kashmiri ਕੁੜੀ ਹਨੇਰਾ ਹੁੰਦੇ ਕਰਦੀ ਸੀ ਕਾਂਡ, ਮੌਕੇ 'ਤੇ ਬਣ ਗਈ Video
Просмотров 10 тыс.14 дней назад
Husan ਦੇ ਜਾਲ ਵਿਚ ਫਸਾਉਂਦੀ ਸੀ kashmiri ਕੁੜੀ ਹਨੇਰਾ ਹੁੰਦੇ ਕਰਦੀ ਸੀ ਕਾਂਡ, ਮੌਕੇ 'ਤੇ ਬਣ ਗਈ Video
Salya parvaari di definition das de teri bhain de yaar Canada USA UK Australia vich MLA MP minister ban sakde
💯💯💯💯✅✅✅✅
Eh Aam Aadmi party da tohfa hai.. moorakh lok vota phir bhi Aam Aadmi party nu hi paa rahe hai.
ਬਹੁਤ ਗਲਤ ਬੰਦੇ ਨੇ ਪਰਵਾਸੀ, ਕਾਨੂੰਨ ਕਿਉਂ ਸਖਤੀ ਨਹੀਂ ਕਰ ਰਿਹਾ।
Good bro
ਬੱਸ ਕਮੈਂਟਾਂ ਚ ਜਾ ਪਤਰਕਾਰ ਸਾਹਮਣੇ ਕਰਦੇ ਰਹੋ ਗਲਾ ਗਿਲੇ ਸ਼ਿਕਵੇ ਸੋਚਦੇ ਥੋ ਕੋਈ ਅਮਲ ਨਹੀਂ ਕਿਸੇ ਉੱਠਣਾ ਨਹੀਂ ਫਿਰ ਦਿਨੋ ਦਿਨ ਉਹ ਪਕੇ ਹੋ ਰਹੇ up ਬਿਹਾਰੀ ਪੰਜਾਬ ਭਰ ਗੀਆ ਆਫਿਸਰ ਵੀ ਉਹਨਾਂ ਦੇ ਪੰਜਾਬ ਤਿ ਕਾਬਜ ਹੋ ਗਏ ਉਹ
No job for outsiders
Sahi keha sare bhiye n na sale o Hindi n punjabi 😂😂
So right.
Bhaji tusin Parhde Nahin. Sare taa Gane Gaun lagge hoe ne. Koi weapon de Gane Gaunda, koi kurian pasaun de Gane gaunda Parh ke safal hon de koi gane nahin Gaunda. .
Punjabia te golian te bhayyia to thappar, shame on you Punjab police.
Panjabia kolu te kashmiri takre ne ajj tk bahia ote havi ni ho sake ajj v bahia othe kuskde ni te apni hadd vch reh k kmm krde hn galti panjabia di ha ena nu srr te chukia ha aap nashe krne fukria marnia te bahia nu chodry banaya ha
ਅਫਸਰ ਸਾਰੇ ਉੱਨਾਂ ਸੈਂਟਰਾਂ ਵਿੱਚੋਂ ਪਾਸ ਹੋ ਕੇ ਆਏ ਹਨ , ਜਿੱਥੇ ਨਕਲ ਤੇ Help ਹੁੰਦੀ ਹੈ ॥ ਸਾਡੇ ਪੰਜਾਬ ਦੀ SGPC ਵਾਲੇ ਤੇ ਪੰਜਾਬ ਸਰਕਾਰਾਂ ਸੁੱਤੀਆਂ ਰਹਿੰਦੀਆਂ । ਕਿਓਂਕਿ ਸਾਡੇ ਪੰਜਾਬ ਦੇ ਲੜਕੇ ਲੜਕੀਆਂ ਉਨਾਂ ਨਾਲੋਂ ਕਿਤੇ ਵੱਧ ਲਾਇਕ ਹਨ. ਸਾਡੇ ਪੰਜਾਬ ਵਾਲਿਆਂ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ Very bad .M.Singh🇺🇸
Patarkar ne swaal pucheya k likhat da jwab likhat nal dita ja skda c,Fer ta jehde khadku singha ne police vale mare ov v shi oyi c goli da jwab goli nal. J eh gal thik lagdi aa ta fer police nal khadku lad/de c naa k ohna dr parvar.police khadkuan nu maar skdi c ohna de parvara te jo tashadad hoyeye ohda jwaab kaun dayu.?
Aap Aadami party da Panjab Panjabi nu bachon da kee kartav hai ?
sochi jao bs
Bilkul sahi kya Veer ji 🙏
Sikho Baba Budha Dal Mukhi is Balveer Singh govt person not be Guru ki laddly Foj
Bhaiya bhagao from punjab
Bhaiya bhagao punjab bachao
ਦੇਖੋ ਸਾਰੇ ਸੋਚੋ ਇੱਕ ਕਹਾਵਤ ਆ ਕਮਲ਼ਾ ਨਾ ਮਰੇ ਕਮਲ਼ੇ ਦੀ ਮਾ ਮਰੇ ਛੱਡੀਆਂ ਮੱਝ ਥੱਲੇ ਪੈ ਗਿਆ ਜਾਂ ਝੋਟੇ ਥੱਲੇ। ਓਏ ਭਲੇ ਮਾਨਸੋ ਸਮਝੋ ਜਦੋ ਸਰਕਾਰ ਹੀ ਪਰਵਾਸੀਆਂ ਦੀ ਆ ਤੁਸੀਂ ਕੀ ਕਰੋਗੇ। ਹੁਣ ਵਿ ਵੋਟਾਂ ਉਹਨੂੰ ਪਾਇਆ। ਪਹਿਲਾ ਸਿਸਟਮ ਸਹੀ ਕਰੋ ਫਿਰ ਹੀ ਹੱਲ ਹੋਵੇਗਾ।ਪਹਿਲਾਂ ਆਪਣੀ ਪੰਜਬ ਦੀ ਸਰਕਾਰ ਬਣਾਓ।ਕੋਈ ਵੀ ਹੋਵੇ। ਜਿਹੜਾ ਪੰਜਾਬ ਦੀ ਗੱਲ ਕਰੇ।ਫਿਰ ਮਸਲਾ ਹੱਲ ਹਓ
Right ji
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ।
ਬਕ ਬਕ ਤਾ ਬਹੁਤ ਚੈਨਲਾਂ ਦੇ ਉੱਤੇ ਹੁੰਦੀ ਆ ਸਭ ਤੋਂ ਪਹਿਲਾਂ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕੋ ਇੱਥੇ ਪੜਾਓ ਉਹਨਾਂ ਨੂੰ ਸਮਝਾਓ ਕਿਉਂਕਿ ਪੰਜਾਬ ਨੂੰ ਉਹਨਾਂ ਦੀ ਲੋੜ ਹੈ. ਪੰਜਾਬੀ ਤਾਂ ਸਿਰਫ ਗੱਲਾਂ ਮਾਰਨ ਵਾਲੇ ਹੀ ਨੇ, ਇਹ ਵੀ ਖੇਤ ਨੂੰ ਕਾਰ ਜਾਂ ਥਾਰ ਤੇ ਜਾਂਦੇ ਨੇ ਇਹ ਦੇਖਣ ਲਈ ਕਿ ਭਈਏ ਕੰਮ ਕਰਦੇ ਨੇ ਜਾਂ ਨਹੀਂ , ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਤਾਂ ਖੇਤਾਂ ਵਿੱਚ ਕੰਮ ਕਰ ਸਕਦੇ ਨੇ ਪਰ ਜੇ ਆਪਦੇ ਪੰਜਾਬ ਦੇ ਵਿੱਚ ਖੇਤ ਦਾ ਨੱਕਾ ਮੋੜਨਾ ਹੋਵੇ ਤਾਂ ਉਹਦੀ ਖਾਤਰ ਭਈਏ ਰੱਖਦੇ ਨੇ. ਬੜੇ ਹੀ ਸ਼ਰਮ ਦੀ ਗੱਲ ਹੈ I ਪੰਜਾਬੀ ਆਪ ਦੇ ਪੰਜਾਬ ਨੂੰ ਆਪ ਹੀ ਡਬੋਈ ਜਾਂਦੇ ਨੇ………I
ਜਦੋਂ ਗੁਰੂ ਗ੍ਰੰਥ ਨੂੰ ਪਾੜ ਕੇ ਗਲੀ ਵਿੱਚ ਖਿਲਾਰਿਆ ਹੀ, ਕੁੱਤੇ ਤੇਰੇ ਗੁਰੂ ਤੇ ਉਸ ਵਕਤ ਸ਼ਰੇਆਮ ਮੂਤ ਕੇ ਗਏ ਹੀ
Canada ch v punjabia nu rokna chahida bai de mutabik
Sahi gall a veer
😂😂😂 ਵਿਹਲੜ ਮੰਗ ਖਾਣੇ ਨੀਲੀ ਫਰਾਕਾ ਵਾਲੇ
Too late
Bilkul. Theek. 👍
Veer ji jine Canada 🇨🇦 America 🇺🇸 England 🇬🇧 vich jine v gye hoye ne hor country vich ohna nu punjab vapis bulla lo enha nu fer kad devage
Shushil Rinku Jalandhar ex MLA congress and aap and bjp. Jehra 3no parties reha na ik da hai na hona kise gdhe da dhakan nhi ehda koi apna stand nhi
Tu agg laun vala he ha
Tusi v raula paun jage ho hovo agge Tusi roko
Beae pajeo Punjab bachao
Very. Very. Good. Veeray
Ryt g
By time te aa giya
Je asin kujh karna hi nahin koi tan awega
💪💪💪🙏🏻🙏🏻🙏🏻
100 / right
ਸ਼ਾਇਦ 2022-23 ਸ਼ੈਸ਼ਨ ਵਿੱਚ ਬਰਨਾਲ਼ਾ ਦੀ ਪਰਵਾਸੀ ਕੁੜੀ ਨੇ ਬਾਰਵੀਂ ਦੀ ਪੰਜਾਬੀ ਕੰਪਲਸਰੀ ਵਿੱਚੋਂ ਪੰਜਾਬ ਭਰ ਚੋਂ ਟੌਪ ਕੀਤਾ ਸੀ 99% ਨੰਬਰ ਲੈਕੇ
Bapu ji bhai saab huni kdo aunge😢
😂😂😂😂 . Sabh de cmnt read kite , ata boht hi sareya ne BHAI AMRITPAL SINGH KHALSA JI da SATKAR kita hai . Ek kumar krke hai koi jo apna lehda turya a . Pr chlo koi gll ni . Pr KHALSA JI ethe sach hakk di jitt honi hai 😂 kise freb di nhi . So BHAI AMRITPAL SINGH KHALSA WAHEGURU DI KIRPA naal bahr aun ge . Baki jine v hn tuci log v AMRITPAL hi ho utho ata apno apne karj sambhalie . Pehila kla kla sikh pehila AMRIT ZRUURI SHKN baad vich shester ek to ek vdd chr ke rkhne hai naal hi BIPRAN di reeta nu mnna ta door apni soch ch v nhi lyana . Taa jaa ke karj sidh hone hai KHALSA PUNTH SIKH DHERM de AKALPURAKH ji ne ta sahaye hona hai . Baki kuj k loga nu lagda ki sikha naal jurke asi apna lehda kuj raaj bna lava ge sikhi de bhes ch a kr kr ke ta unha KHUSREA NU MISNA NU dss dyie ki eh dherm panth kise DEVI DEVTE , PEER PAIGAMBAR , YOGI da nhi chlaya hoya eh PUNTH DHERM KHUD KHUDA PARWARDHIGAR AKALPURAKH ne chlaya hai te tuhadia jrra putt ke enni uchhi ushlnia hai ki murr dharti te nhi aan giro ge fr . Baki JDO tk kla kla sikh pehila AMRIT ZRUURI nhi shak lenda uddo tk jo marji kr lo jo hunda kr lo kuj nhi hona 😂 . Dss jisne eh KHALSA DHERM chla jita usde ghar vich reh ke usde dharm da apne aap nu dss ke usde lyi bolna v hai ! pr usde rules hi nhi follow krne 😂 edda tuci sochde ho ki boht kuj kar leya 😂😂 . Kuj nhi hona bhai eda . Mrr muk jana tuci eda . So kite bhulekhe ch na raho , kite mari glla nu pakhand ya eve hi hwa ch na shd leo . Yadd rakh lo ek vaar fr tou JD TAK KLA KLA SIKH PEHILA AMRIT ZRUURI NHI SHAK LENDA UDDO TK KUJ V NHI HONA . SO KLA KLA SIKH PEHILA AMRIT ZRUURI SHKN BAAD VICH SHESTER EK TO EK VDD CHR KE RKHN ATA BIPRAN DIA REETA NU SIKHI CHO KHETM KRKE KAD KE BAHR MARIE TA AUNA KHALSA RAJ AKALPURAKH DI KIRPA NAAL . WAHEGURU JI DA KHALSA WAHEGURU JI DI FATEH .
Sushil Rinku das yaar neta SADA Punjab da apa Yas karaoni but bad vich apne jawka nu bullet proof jacket pawa k ghalio bar
Good 👍
ਹੁਣ ਤਾਂ ਬੜੀ ਦੇਰ ਕਰਤੀ ਕੁਝ ਨੀ ਕਰ ਹੋਣਾ ਹੁਣ
ਬਹੁਤ ਵਧੀਆ ਗੱਲ ਕੀਤੀ ਹੈ
ਓ ਭਲਿਓ ਵੇਲਾ ਹੱਥੋਂ ਨਿਕਲ ਚੁੱਕਾ ਹੈ ਸੋਚਣ ਦਾ ਕੋਈ ਫਾਇਦਾ ਨਹੀਂ। ਕਿਉਂਕਿ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਹੈ ਦੀ ਸੋਚ ਅੱਜ ਤੋਂ ਨਹੀਂ ਸਦੀਆਂ ਤੋਂ ਗਰਕੀ ਹੋਈ ਹੈ ਪਿਛਲੀਆਂ ਸਦੀਆਂ ਦੇ ਇਤਿਹਾਸ ਤੇ ਛਾਤ ਮਾਰੋ ਤੁਹਾਨੂੰ ਆਪਣਿਆਂ ਦੀਆਂ ਗਦਾਰੀਆਂ ਨਜ਼ਰ ਆਉਣਗੀਆਂ।
Bai padai krni paindi afsar lagan layi gallan naal nahi lag hunda pad lo lag jo afsar kon mna kr reha ,Hun aa jo tusi gal kr rahe ho tuk h isda koi ,Jo v banda afsar lga o apne desh ch baitha punjab Kehda Desh cho bahar aa ,Tusi chale jao Himachal nu shad ki kisse v State ch zamin mil jani tuhanu But asi mangni hi o chiz jo possible na hove plz Bai thoda jeha Dimag use krya kro