ਜਦੋਂ Sant Jarnail Singh Bhindranwale ਮਹਾਰਾਸ਼ਟਰ ਗਏ "ਪੰਥ ਦਾ ਨਾਮ ਉੱਚਾ ਕੀਤਾ ਤੇ ਧੁੰਮਾਂ ਜੀ ਨੇ ਨੀਵਾਂ"

Поделиться
HTML-код
  • Опубликовано: 20 ноя 2024

Комментарии • 83

  • @kanwaljeetkaur3340
    @kanwaljeetkaur3340 17 часов назад +19

    ਅਮਰ ਸ਼ਹੀਦ ਜਥੇਦਾਰ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਕੋਟਿ ਕੋਟਿ ਪ੍ਰਣਾਮ ਜੀ

  • @sukhwinderpannu5705
    @sukhwinderpannu5705 17 часов назад +26

    ਬਾਬਾ ਰਾਜ ਸਿੰਘ ਜੀ ਇੱਕੇ ਸੁਲਝੇ ਹੋਏ ਨਿਹੰਗ ਸਿੰਘ ਨੇ ਇਹ ਹਮੇਸਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ

  • @Libra50325
    @Libra50325 16 часов назад +24

    ਧੁੰਮੇ ਨੇ ਤਾਂ ਬਾਦਲਾਂ ਨੂੰ ਵੋਟਾਂ ਪਾਉਣ ਨੂੰ ਵੀ ਕਿਹਾ ਸੀ ਕੀ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਸੀ। ਧੁੰਮਾਂ ਜਿਨੂੰ ਮਰਜੀ ਸਮਰਥਨ ਦਈ ਜਾਵੇ ਸਿੱਖ ਕੌਮ ਜਾਗਦੀ ਹਾਲੇ ਧੁੰਮੇ ਦੇ ਕੈਹਣ ਤੇ ਵੋਟ ਨਹੀ ਪਾਉਣ ਲੱਗੇ।

  • @nirmalsingh4807
    @nirmalsingh4807 3 часа назад +1

    Waheguru Ji Ka Khalsa Waheguru Ji Ke Fateh Ji

  • @jugjagsingh6108
    @jugjagsingh6108 17 часов назад +9

    ਸੁਰਾ ਸੌ ਪਹਿਚਾਣੀਅਐ ਜੌ ਲਰੈ ਦੀਨ ਕੇ ਹੇਤ

  • @GurjinderDeol-td7lj
    @GurjinderDeol-td7lj 13 часов назад +3

    ਵਾਹਿਗੁਰੂ ਭਲੀ ਕਰੇ ਜੀ ❤❤

  • @GurcharnSingh-u4k
    @GurcharnSingh-u4k 13 часов назад +6

    ਧੂੰਮਾਂ ਜ਼ਨਾਨਾ ਆਰ,ਆਰ,ਐਸ ਦੱਲਾ ਮੁਰਦਾਬਾਦ।

  • @manjindersingh-xi9gw
    @manjindersingh-xi9gw 16 часов назад +3

    Waheguru ji ka khalsa waheguru ji ki fateh

  • @balvirsingh5810
    @balvirsingh5810 13 часов назад +5

    ਧੁੰਮਾਂ ਜਨਾਨਾ

  • @SurjitBasra-rl9vu
    @SurjitBasra-rl9vu 16 часов назад +5

    ਬਾਬਾ ਰਾਜ ਰਾਏ ਜੀ ਉਹ ਸਿੱਖ ਜੋਧੇ ਨੇ ਜਿਹਨਾ ਨੇ ਬੰਦੀ ਸਿੰਘਾ ਦੀ ਰਹਾਈ ਲਈ 7 ਜਨਵਰੀ 2023 ਚੱਲ ਰਿਹਾ ਮੋਰਚਾ ਜੋ ਕਿ ਅੱਜ 23 ਮਹੀਨੇ ਹੋ ਗਏ ਨੇ ਇਹ ਵੀ ਇਕ ਅਸਲੀਸਿੱਖ ਹੋਣ ਦਾ ਮਾਣ ਹੈ ਜੀ ਇਹਨਾ ਨੂੰ ਪਤਾ ਹੈ ਬੰਧੀ ਸਿੰਘਾ ਦੀ ਕਦਰ ਦਾ ਮਾਣ ਹੈ ਓਹਨਾ ਸਿੰਘਾ ਓਤੇ ਜੋ ਅਜ ਵੀ ਇਨਸਾਨੀਅਤ ਦੇ ਨਾਮ ਤੇ ਗਰੀਬ ਨਾਲ ਖੜਦੇ ਨੇ

  • @bagichasingh5036
    @bagichasingh5036 9 часов назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਜਾ ਸਾਹਿਬ

  • @talwinderkaur6197
    @talwinderkaur6197 16 часов назад +3

    Sach baba g 💯💯💯💯💯

  • @GurcharnSingh-u4k
    @GurcharnSingh-u4k 13 часов назад +2

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ। ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦਮਦਮੀ ਟਕਸਾਲ ਉਪਰ ਬੀ,ਜੇ,ਪੀ ਤੇ ਆਰ,ਆਰ, ਐਸ ਦਾ ਕਬਜ਼ਾ ਹੋ ਗਿਆ ਹੈ।

  • @kanwaljeetkaur3340
    @kanwaljeetkaur3340 17 часов назад +4

    ਦਸਵੇਂ ਪਾਤਸ਼ਾਹ ਜੀ ਨੇ ਕੜਾਹੇ ਇਹੋ ਜਿਹਾਂ ਲਈ ਸੋਧਣ ਵਾਸਤੇ ਤਲੇ ਸੀ

  • @baljitsingh4566
    @baljitsingh4566 5 часов назад

    Rab sab dekhda wahe guru ji 🙏

  • @amandeepsinghkalsi
    @amandeepsinghkalsi 13 часов назад +1

    Right said

  • @jugjagsingh6108
    @jugjagsingh6108 17 часов назад +5

    ਕੱਚੇ ਕਚੇ ਝੜ ਜਾਣ ਗੇ

  • @vuvucjcu308
    @vuvucjcu308 13 часов назад +1

    True jathedar sahib

  • @KirpalSingh-mi8xq
    @KirpalSingh-mi8xq 11 часов назад

    ਬਾਬਾ ਰਾਜਾ ਰਾਜ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਸਿਖੀ ਦਾ ਪ੍ਰਚਾਰ ਪਰਸਾਰ ਕਰ ਰਹੇ ਨੇ ਦੂਸਰੇ ਪਾਸੇ ਉਹ ਲੋਕ ਜੋ ਸਿਖਾਂ ਦਾ ਘਾਣ ਕਰਵਾ ਰਹੇ ਨੇ ਜਿਸ ਬੰਦੇ ਮਨ ਕੇ ਕੋਈ ਇਕ ਵੋਟ ਨਹੀ ਪਾਉੰਦਾ ਸਾਰਾ ਮਹਾਰਾਸ਼ਟਰ ਉਸ ਦੇ ਆਖੇ ਕਿਥੇ ਲਗਦਾ ਹੈਂ ਮਹਾਰਾਸ਼ਟਰ ਦੇ ਸਿਖ ਬਹੁਤ ਸਮਝਦਾਰ ਅਤੇ ਸਿਆਣੇ ਨੇ ਉਹ ਬੇ ਜੇ ਪੀ ਅਤੇ ਆਰ ਐਸ ਐਸ ਨੂੰ ਕਦੀ ਵੋਟ ਨਹੀ ਪਾਉਣਗੇ ਅਸਲੀ ਸਚਾ ਸਿਖ ਕਦੀ ਸਰਕਾਰਾਂ ਨਾਲ ਸਮਝਾਉਤਾ ਨਹੀ ਕਰਦਾ ਕਦੀ ਵਿਕਦਾ ਨਹੀ

  • @parmsandhu8852
    @parmsandhu8852 14 часов назад +6

    ਭਰਾਵੋ ਇਹ ਬਾਦਲ ਦਾ ਚੇਲਾ ਆ

  • @GurnamSingh-hc6hx
    @GurnamSingh-hc6hx 17 часов назад +2

    Harnamsingh.dhuma.komdagadar

  • @jazminkourrandhawa2880
    @jazminkourrandhawa2880 10 часов назад

    baba raja raj singh zindabad

  • @parmsandhu8852
    @parmsandhu8852 15 часов назад +5

    ਇਹ ਆਰ ਐਸ ਦਾ ਬੰਦਾ ਆ

  • @race755
    @race755 3 часа назад

    Save Farmers of Panjab 🙏🙏🙏🙏🙏🙏

  • @bawaram1010
    @bawaram1010 15 часов назад +1

    Soch.samajh.ke.sasthawan.de.mukhi.bnaune.chahide.han

  • @lakhmirsinghkhalsa8282
    @lakhmirsinghkhalsa8282 12 часов назад

    ਨਿਹੰਗ ਸਿੰਘ ਅਰਬਾ ਖਰਬਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @parmsandhu8852
    @parmsandhu8852 14 часов назад +4

    ਇਹ ਤਾ ਬੀ ਜੇ ਪੀ ਦਾ ਏਜੰਟ ਆ

  • @sardarsatnamsingh5131
    @sardarsatnamsingh5131 11 часов назад

    ਸਰਬੱਤ ਖਾਲਸਾ ਸੱਦ ਕੇ ਅਕਾਲ ਤਖ਼ਤ ਦਾ ਜਥੇਦਾਰ ਚੁਣਨ ਸਾਰੇ ਫੇਲ ਹੋ ਗਏ

  • @lakhmirsinghkhalsa8282
    @lakhmirsinghkhalsa8282 12 часов назад

    ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @bikrampreet8327
    @bikrampreet8327 11 часов назад +1

    Hun panth cho sekho jathedar sahb harpreet ji

  • @avtarrattol3995
    @avtarrattol3995 16 часов назад +3

    Dhuma nu RSS hi le ke aye si , Badal Naal Si…. Badal madli = RSS

  • @SukhwinderSingh-w9v3p
    @SukhwinderSingh-w9v3p 16 часов назад +3

    Dhume ne taksaal de sidhanta nu sat mari hai, te kaliya ne akal takhat sahib de jathedara de hukma di parwah na karke sat mari hai, hun sikh kinu changa te kinu marha kahen.

  • @parmjitkaur7966
    @parmjitkaur7966 Час назад

    Baba Dhuma should not gone to bjp. He should have declined kept his dignity and integrity for his position.

  • @race755
    @race755 3 часа назад

    Save Panjab University 🙏🙏🙏🙏🙏🙏

  • @NachhattarSingh-q5q
    @NachhattarSingh-q5q 13 часов назад +1

    ਸਿੱਖ ਕੌਮ ਖਤਮ ਅ

  • @GurcharanSingh-c2t
    @GurcharanSingh-c2t 11 часов назад +2

    ਇਹ ਧੁੰਮਾਂ ਨਹੀਂ ਕੌੜ ਤੁਮਾ ਹੈ ਬਾਬਾ ਜੀ ਪੰਥ ਦਾ ਗਦਾਰ ਹੈ ਇਹ

  • @MaanBrar7007
    @MaanBrar7007 9 часов назад +1

    ਓਹ ਤਾਂ ਨਾਮ ਦਾ ਮੁਖੀ ਆ, ਸਾਡੇ ਵਰਗਾ ਬੋਲੇ ਤਾਂ ਜਥੇਬੰਦੀਆਂ ਆ ਜਾਂਦੀਆਂ ਘਰੇ ਦੇਖੋ ਜੀ ਸਾਡੇ ਜਥੇਦਾਰ ਬਾਰੇ ਬੋਲਿਆ ।
    ਹੁਣ ਸਾਹਮਣੇ ਆ ਸਾਰਿਆਂ ਦੇ
    ਕੀ ਕਹੀਏ ਭਾਲੂ ਨਾ ਆਖੀਏ ਤਾਂ

  • @sukadevshing2928
    @sukadevshing2928 11 часов назад

    Doma. Baba. Te. Bagvt. Brabr. De. Leader. Bngae. Hon. B j p. Jitogi

  • @race755
    @race755 3 часа назад

    Save Buddha Darya 🙏🙏🙏🙏🙏🙏

  • @amandeepsinghkalsi
    @amandeepsinghkalsi 13 часов назад +2

    Dhuma sarkari agent hoe sabit

  • @AvtarSingh-ui7pv
    @AvtarSingh-ui7pv 17 часов назад +1

    Baba ji je Duma ta pahle be rss bjp Walia da hi pta paia c hun je dume di kartut assi tra loka de sahmne hi aa gae ne ji

  • @balbindrasinghbalbindra5692
    @balbindrasinghbalbindra5692 8 часов назад +1

    Dhumma Sikh Nahi hai khakhi Nikkar Vala hai Boycott kare sikhpanth

  • @GurjitSingh-o9d
    @GurjitSingh-o9d 4 часа назад

    ਲਾਗਾ ਤੇ ਪਾਕਿਸਤਾਨ ਨੇ ਹਮਦਰਦੀ ਕਰ ਕੇ ਖੋਇਲੇਆ ਏਨਾ ਨੂੰ ਮਜਬੂਰੀ ਨੂੰ ਖੋਲ੍ਹਣਾ ਪਿਆ ਏ ਐਵੇ ਬੀਜੇ ਪੀ ਨੇ ਕੌਜ ਨਹੀ ਕੀਤਾ

  • @dhanwantmoga
    @dhanwantmoga 2 часа назад +1

    Dhumma gadaar…

  • @baldishkaur9953
    @baldishkaur9953 7 часов назад

    Badal ne dhumme nal mil k hi baba ji de saroop nagpur r s s de office ch bheje ne

  • @sukadevshing2928
    @sukadevshing2928 11 часов назад

    Bagdbile. Ne. Kmal. Krdia. Kom. Kis. Te. Visvas. Kregi

  • @AmarjitkaurKaur-nc8qf
    @AmarjitkaurKaur-nc8qf 5 часов назад

    Dhumia,tenu,guru,sahib,tenu,misha,maran,ge

  • @ranjitsinghbains2476
    @ranjitsinghbains2476 8 часов назад +1

    Dumma taksal de like nahi. RSS da banda aa Dumma. Bhindrabale de peera saman v nahi.

  • @kuldeepveertegurudikirpaha7774
    @kuldeepveertegurudikirpaha7774 4 часа назад

    Dhume nu Panth chon bahar kadhiya jaave

  • @gurbhejsingh5703
    @gurbhejsingh5703 7 часов назад

    ਜਿੰਨਾ ਦੇ ਵੱਡੇ ਵਡੇਰੇ ਪੰਥ ਦੇ ਨੀ ਬਣੇਂ ਓਨਾ ਨੇ ਕੌਮ ਦਾ ਕੀ ਸੁਵਾਰਨੈ

  • @rajivsharma9096
    @rajivsharma9096 9 часов назад

    Cong से समझौता ठीक रहेगा 😀

  • @manindermalhi6272
    @manindermalhi6272 3 часа назад

    ਧੁੰਮਾਂ ਬੀਜੇਪੀ ਦਾ ajent ਆ ਹੁਣ ਪਤਾ ਲੱਗਿਆ

  • @RajeshSharma-d6n
    @RajeshSharma-d6n 3 часа назад

    Sikh versis sikh uh bade lable te hud hai bhut kam piche pas gya

  • @kuldeepveertegurudikirpaha7774
    @kuldeepveertegurudikirpaha7774 4 часа назад

    Dhuma sarkari Taut hai, agencian da agent hai.

  • @RajeshSharma-d6n
    @RajeshSharma-d6n 3 часа назад

    , zo tusi kehi uh sahi zo dooza kahe uh galat zo hai hi nhi uno zaad kar zande

  • @balbindrasinghbalbindra5692
    @balbindrasinghbalbindra5692 8 часов назад

    Dhumma RSS Da Ajent iB Da Boycott kare Sikhkaum

  • @PritamSandhu-s4r
    @PritamSandhu-s4r 6 минут назад

    Dhuma nahi tumma kaho

  • @baldishkaur9953
    @baldishkaur9953 7 часов назад

    Dhumma ta he e r s s da paltoo

  • @SunnyKaliya-p3u
    @SunnyKaliya-p3u 16 часов назад

    Ek gall larr bnn lao . Jdo tk kla kla sikh oho chahe nojwan hoe ya budda hoe koi v hoe jdo tk kla kla sikh pehila AMRIT ZRUURI nhi shak lenda uddo tk kuj nhi bnna likh lo jithe marji uddo tk kuj nhi bnna . BHAI AMRITPAL SINGH MEHRON , BHAI AMRITPAL SINGH VARIS E PUNJAB , BABA RAJA RAJ SINGH TARNA DAL ARBAN KHARBAN , KUJ K HOR NIHANG SINGH SARE NHI SIRF KUJ K HI HOR NIHANG SINGH NE JO CHARDIKALA ALE GURU DE SINGH NE BAKI BANDI SINGH NE EHI BS HN , SOCHO INHA DE JAAN MAGRO KYONKI KOI SDAAV NHI RHINDA DHARTI TE , so inha de jaan mgeo kon hai GURU DA SIKH . FR LOGA NE ALHNA AKHE BHEJ RABA KOI TA BHEJ AMRITPAL WARGA . MTLAB TUCI KUCH NHI KARNA HAI ? . JDO EH SIKH KHALSAI DHERM NU BNAUN ALE NE KLE KLE SIKH NU HI HUKM KARTA KI PEHILA MERA HR EK KLA KLA SIKH PRHILA AMRIT ZRUURI SHKN BAAD VICH SHESTER EK TO EK VDD CHR KE RKHN ATA BIPRAN DI REETA NU BIPRAN NU MNNA TA DOOR APNI SOCH CH V NHI LEKE AUNA . PR TUCI LOG ENNE TEETH HO KI TUHANU SAMJHANA MAAS DE KNNA CH BEEN BJAUNA HAI . TUCI JDO GURU SAHIB JI DA ENNA ZRURI HUKAM HI NHI MNYA TA KEHRE TUCI SIKH KOI SIKH NHI HAI TUCI . CHAHE KOI V HOVE SIR TE PAGGA BNN KE DARRIA CUTTAON NAAL SIKH NHI HUNDE . JO MARJI HAI JO MARJI KHI JAO SOCHI JAO . JDO TK AMRIT PEHILA ZRURI NHI SHAK LENDE UDDO TK TUCI TA SIKH HAI HI NHI FR KYA BHALDE HO TUCI . Galat loga ne amrit shak ke dhong ya racha leya ata jisnu amrit shakna chahida oho kyu yrr chup shant bethe ne kyu lacher hoe ne . Samjho bhai gll ek hovo sabto zruri km pehila kla kla hr ek sikh pehila AMRIT ZRUURI SHKN baad ch shester ek to ek rkhna hai naale bipran di reeta nu sikhi cho khtm krke kadd ke bahr mariye , AKALPURAKH WAHEGURU kirpa krn ge raaj khalse da hi hai fr .

  • @RajinderSingh-fo6er
    @RajinderSingh-fo6er 15 часов назад

    Eh.sikh.nhi.paise.de.lalchi.han

  • @harkanwalsingh8061
    @harkanwalsingh8061 11 часов назад

    Ah vikaoouu Banda jo nihang singhan de bane nu kalank la riha.. ehne e kejjrrri to paise lae k Delhi morche ch ..ik garib nu wadha k tangya c k mahaul kharab howe Sara . Ehi deep nashedi nal ral k morche nu kharab kar riha c.. 👎👎👎

  • @SomSIngh-l4e
    @SomSIngh-l4e 16 часов назад

    Modi.modi

  • @amarsinghdhaliwal4598
    @amarsinghdhaliwal4598 17 часов назад +1

    BAdal ve jauga hun

  • @GurmeetSingh-fl5uj
    @GurmeetSingh-fl5uj 4 часа назад

    Dhumma vargya bheda nu path vicho sek dena chahida hai

  • @g_aahi15798
    @g_aahi15798 14 часов назад

    Aina nu daang phero baba g jo b sikh dharm cho ho k bjp nu sport kr reha

  • @JaswinderSingh-xw5hk
    @JaswinderSingh-xw5hk 7 часов назад

    Punjab da vaada gadaar dhuma ha