@@SardoolsinghKangNo it didn’t. What religions fundamentalism you talking about? Sikhi has a spirituality is the most transparent spirituality there is.
Doctor sahib ji Namste tuhade uche suche vichara da koi mul nhi sirji mere A.W.C. village Patra tehsil kharar jila Mohali jarur aeo ji patrkar and photographer nu nal lai ke aèo ji
Lots of respect to Dr Garg for being such a nice person from inside & outside. It’s always good to listen him on all topics on any channel. We need people like him to build a better society.
ਬਹੁਤ ਬਾਣੀਏ, ਬਹਾਲਪੁਰੀਏ,ਬਹੁਤ ਬਾਣੀ ਨਾਲ ਜੁੜੇ ਹੋਏ ਹਨ, ਪ੍ਰੋਫੈਸਰ, ਪੰਨੂ ਜੀ ਨੇ ਦੱਸਿਆ ਕਿ ,ਬਲਵੰਤ ਗਰਗੀ ਕਵੀ,ਲੇਖਕ ਗੁਰੂਘਰ ਨਾਲ ਬਾਣੀ ਨਾਲ ਬਹੁਤ ਪਿਆਰ ਕਰਦੇ ਸੀ ।ਸ਼ੁਰੂ ਤੇ ਅੰਤੴ ਹੀਹੈ।ਸੋ ਗਰਗ ਸਾਹਿਬ ਵੱਡੇ ਭਾਗ ਦੇ ਮਾਲਕ ਹਨ। ਸਿੱਖੀ ਦੀ ਪੰਜਾਬ ਦੀ ਸੇਵਾ ਕਰਦੇ ਰਹਿਣ, ਏਹੀ ਅਰਦਾਸ ਹੈ ਵਹਿਗੁਰੂ ਜੀ ਅੱਗੇ।।
ਵਿਰਲੇ ਹੀ ਆਉਂਦੇ ਹਨ ਇਸ ਤਰ੍ਹਾਂ ਇਨਸਾਨ ਧਰਤੀ ਤੇ ਸਜਦਾ ਕਰਦੇ ਹਾ ਗਰਗ ਸਾਹਿਬ ਜੀ ਨੂੰ ਸੱਚੇ ਮੰਨ ਸਲਿਊਟ
ਗਰਗ ਸਾਹਿਬ ਬ ਕਮਾਲ ਸਹੀ ਗੁਰ ਨਾਨਕ ਦੀ ਸਿੱਖੀ ਦੀ ਗੱਲ ਕਰ ਰਹੇ ਹੋ
ਗਰਗ ਸਾਹਿਬ ਜੀ ਤੁਹਾਡੀ ਵਿਦਵੱਤਾ ਨੂੰ ਕੋਟਿ ਕੋਟਿ ਨਮਸਕਾਰ ਜੀ।
ਮੈਂ ਗਰਗ ਸਾਹਿਬ ਤੋਂ ਹਮੇਸ਼ਾ ਹੀ ਬਹੁਤ ਪਰਭਾਵਿਤ ਹੋਇਆ ਹਾਂ । God bless you Garg Sir.
ਇਨਸਾਨੀਅਤ ਵੇਖਣੀ ਹੋਵੇ ਤਾਂ ਡਾ: ਪਿਆਰੇ ਲਾਲ ਗਰਗ ਵਰਗੇ ਬੰਦੇ ਵਿੱਚੋ ਸਾਫ ਦਿੱਖ ਜਾਵੇਗੀ।ਦਿਲੋਂ ਸਤਿਕਾਰ ਵੀਰ ਨੂੰ।Saluet sir.
Dr Garg Sahib ਨੂੰ ਸੁਣਕੇ ਅਨੰਦ ਆ ਜਾਂਦਾ।
Ĺ m pe2²
ਬਹੁਤ ਬਹੁਤ ਧੰਨਵਾਦ ਜੀ| ਜਿਸ ਸਖਸ਼ੀਅਤ ਬਾਰੇ ਜਾਨਣ ਦੀ ਲੰਮੇ ਸਮੇਂ ਤੋਂ ਇੱਛਾ ਸੀ, ਅੱਜ ਤੁਸੀਂ ਪੂਰੀ ਕਰ ਦਿੱਤੀ ਹੈ | ਾ ਸਾਹਿਬ ਦੀ ਲੰਮੀ ਉਮਰ ਹੋਵੇ ; ਪੰਜਾਬ ਨੂੰ ਇਹਨਾਂ ਦੀ ਬਹੁਤ ਲੋੜ ਹੈ |
😊😊😊😊😊
ਗੁਰਬਾਣੀ ਦਾ ਗਰਗ ਜੀ ਨੂੰ ਏਨਾ ਗਿਆਨ ਸੁਣ ਕੇ ਮਨ ਅਸ਼ ਅਸ਼ ਕਰ ਉੱਠਦਾ ਹੈ।ਮੇਰੇ ਮਨ ਵਿੱਚ ਇਹਨਾਂ ਲਈ ਬਹੁਤ ਸਤਿਕਾਰ ਹੈ।ਵਾਹਿਗੁਰੂ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ।
ਇਨਸਾਨੀਅਤ ਦੀ ਮੂਰਤ ਡਾ: ਪਿਆਰੇ ਲਾਲ ਗਰਗ ਸਾਹਿਬ
ਇੰਨੀਆਂ ਪਿਆਰਿਆਂ ਗੱਲਾਂ ਸੁਣ ਕੇ ,ਮੇਰੀ ਅੱਖਾਂ ਵਿਚ ਹੰਝੂ ਆ ਗਏ ਹਨ l ♥
ਬਹੁਤ ਗਿਆਨ ਦੀਆਂ ਗੱਲਾਂ ਹਨ I
ਇਸ ਨੂੰ ਜ਼ਰੂਰ ਸੁਣੋ ਜੀ l
ਏਹ ਮੇਰੀ ਬੇਨਤੀ ਹੈ जी l
ਅਸਲ ਮਨੁੱਖ ਹਨ ਡਾਕਟਰ ਗਰਗ ਸਾਹਿਬ। ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ।ਰੂਹ ਖੁਸ਼ ਹੋ ਜਾਂਦੀ ਹੈ ।ਪਿਆਰ ਵਿਚ ਹੀ ਅਨੰਦ ਹੈ।ਪਿਆਰ ਵਿਚ ਹੀ ਰੱਬ ਹੈ।
ਗਰਗ ਸਾਬ੍ਹ ਵਰਗੇ ਬੰਦੇ ਕਦੇ ਕਦੇ ਜਨਮ ਲੈਂਦੇ ਨੇ ਜਿਹੜੇ ਸਾਰੇ ਧਰਮਾਂ ਨੂੰ ਪਿਆਰ ਕਰਦੇ ਨੇ ਤੇ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦਾ ਗਿਆਨ ਰੱਖਦੇ ਨੇ ਦਿਲੋਂ ਸਤਿਕਾਰ ਟਰੱਕ ਭਰ ਕੇ ਪਿਆਰ ਜੀ ਸਲੂਟ ਐ ਜੀ ਗਰਗ ਸਾਬ੍ਹ
Love you sir
@@niamatpur3691 ਧੰਨਵਾਦ ਜੀ
ਡਾਕਟਰ ਸਾਹਬ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਨ। ਇਹ ਆਪਣਾ ਜੀਵਨ ਬਿਨਾਂ ਭੇਦ ਭਾਵ ਅਤੇ ਜਾਤ ਪਾਤ ਤੋਂ ਉਪਰ ਉਠ ਕੇ ਬਤੀਤ ਕਰ ਰਹੇ ਹਨ। ਇਹਨਾਂ ਦਾ ਇੱਕ ਇੱਕ ਵਿਚਾਰ ਬੇਸ਼ਕੀਮਤੀ ਹੁੰਦੇ ਹਨ।
ਬਹੁਤ ਚੰਗੀ ਗਲ ਹੈ। ਡਾਕਟਰ ਗਰਗ ਸਾਹਿਬ ਅਸਲ ਸਿਖ ਹਨ। ਗੁਰੂ ਗ੍ਰੰਥ ਸਾਹਿਬ ਕਿਸੇ ਪੰਥ ਦਾ ਗ੍ਰੰਥ ਨਹੀਂ, ਸਮੁਚੀ ਮਾਨਵਤਾ ਦਾ ਗ੍ਰੰਥ ਹੈ।
ਪਰ ਧਾਰਮਿਕ ਕੱਟੜਵਾਦ ਨੇ ਇਹਨੂੰ ਨਿਜੀ ਜਗੀਰ ਬਣਾ ਦਿੱਤਾ
salute hai veer ji app nu v.
@@SardoolsinghKangNo it didn’t. What religions fundamentalism you talking about? Sikhi has a spirituality is the most transparent spirituality there is.
Sahi gall hae ji
@@SardoolsinghKang
ਨਿੱਜੀ ਜਗੀਰ ਕਿਵੇਂ ?
ਹਰ ਕੋਈ ਆਪਣੇ ਜੀਵਨ ਨੂੰ ਗੁਰਬਾਣੀ ਤੋਂ ਸੇਧ ਲੈਣ ਲਈ ਪੜ੍ਹ ਸਕਦਾ ਹੈ !
ਅਸਲ ਗੁਰੂ ਦਾ ਸਿੱਖ ।ਖਾਲਸ ਡਾਕਟਰ ਪਿਆਰਾ ਲਾਲ ❤
ਸਰਕਾਰ ਨੂੰ ਇਹੋ ਜਿਹੇ ਈਮਾਨਦਾਰ ਮਨੁੱਖ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕਰਨਾ ਚਾਹੀਦਾ ਹੈ ,ਜਾ ਰਾਜ ਸਭਾ ਵਿਚ ਮੈਂਬਰ ਬਣਾਉਣਾਂ ਚਾਹੀਦਾ ਹੈ ਤਾਂਕਿ ਪੰਜਾਬ ਦੇ ਮੁਦਿਆ ਦੀ ਗੱਲ ਹੋ ਸਕੇ
🙏🙏🙏🙏🙏🙏🙏
ਬਿਲਕੁਲ ਠੀਕ ਹੈ ਜੀ।
ਬਹੁਤ ਵਧੀਆ
ਸਾਡੀ ਸਿੱਖ ਕੌਮ ਏਡੀ ਕਿਸਮਤ ਕਿੱਥੇ ਐ ਜੀ।
ਪਰ ਰਾਜਨੀਤਕਾਂ ਨੂੰ ਸੱਚ ਬੋਲਣ ਵਾਲੇ ਨਹੀਂ ਚਾਹੀਦੇ !
ਸਲੂਟ ਹੈ ਗਰਗ ਸਾਹਿਬ ਨੂੰ,
ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਗਰਗ ਸਾਹਿਬ ਤੁਹਾਡੇ ਗਰਾਂਈਂ ਹੋਣ 'ਤੇ ਸਾਨੂੰ ਮਾਣ ਹੈ. ਤੁਹਾਡੀਆਂ ਬਾਤਾਂ ਨਾਲ ਅਪਣਾ ਵੀ ਬਚਪਨ ਅਤੇ ਪਿੰਡ ਵਿਚ ਬਿਤਾਏ ਬਿਹਤਰੀਨ ਪਲ ਯਾਦ ਆ ਗਏ.
ਗੱਲ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਗੱਲ ਗੁਰੂ ਸਾਹਿਬ ਦੀ ਫਿਲੋਸਫੀ ਨੂੰ ਮੰਨਣ ਦੀ ਹੈ ਜਿਸ ਨੇ ਮੰਨੀ ਉਹ ਸਿੱਖ, ਅਤੇ ਉਸ ਦੀ ਸੋਚ ਆਮ ਲੋਕਾਂ ਦੀ ਸੋਚ ਨਾਲੋਂ ਵੱਖਰੀ ਹੋਵੇਗੀ, ਅਗਰ ਪੰਜਾਂ ਪਿਆਰਿਆਂ ਦੇ ਪਿਛੋਕੜ ਨੂੰ ਵੇਖ ਕੇ ਤਾਂ ਉਹ ਵੀ ਬਾਹਰਲੇ ਸੂਬਿਆਂ ਤੋਂ ਹੀ ਸਨ
ਗਰਗ ਸਾਬ ਬਹੁਤ ਵਧੀਆ ਬੁਧੀਜੀਵੀ ਇਨਸਾਨ ਹਨ, ਬਹੁਤ ਸੁਲਝੇ ਹੋਏ ਇਨਸਾਨ ਹਨ
ਪੰਜਾਬ ਨੂੰ ਲੋੜ ਹੈ ਇਸ ਤਰਹਾਂ ਦੇ ਵਿਦਵਾਨਾ ਦੀ, ਚੜਦੀ ਕਲਾ ਵਿੱਚ ਰਖੇ ਵਹੇਗਿਰੂ ਏਨਾ ਪੰਜਾਬ ਦੇ ਅਸਲ ਵਾਰਿਸਾਂ ਨੂੰ
ਕਾਸ਼ ਸਾਰੇ ਹਿੰਦੂ ਵੀਰ ਏਦਾਂ ਦੀ ਸੋਚ ਹੋ ਜਾਏ ਤਾਂ ਸਾਡਾ ਦੇਸ਼ ਸਚਮੁੱਚ ਵਿਸ਼ਵਾ ਗੁਰੂ ਬਣ ਸਕਦਾ ਹੈ
ਡਆ਼ ਸਾਹਿਬ, ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ 👏💐
ਗਰਗ ਸਾਹਿਬ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖ਼ਸ਼ੇ ਤਾਂ ਕਿ ਤੁਸੀਂ ਸਮਾਜ ਦੀ ਸੇਵਾ ਕਰਦੇ ਰਹੋ।
God bless you Garg sahib !!❤
ਗਰਗ ਜੀ ਵਰਗੇ ਲੋਕਾਂ ਨੂੰ ਪੰਜਾਬ ਦੇ ਸੋਹਣੇ ਭਵਿੱਖ ਲਈ ਅੱਗੇ ਲੈਕੇ ਆਓਣਾ ਚਾਹੀਦਾ ਪੰਜਾਬ ਦਾ ਭਲਾ ਹੋਜੂ
ਪਿਆਰੇ ਲਾਲ ਗਰਗ ਦੇ ਜੋ ਦਿਲ ਵਿੱਚ ਹੈ ਓਹ ਹੀ ਮੁੱਖ ਵਿਚ ਹੈ ਏਸੇ ਕਰਕੇ ਸਭ ਨੂੰ ਪਿਆਰ ਏ ਲਗਦੇ ਹਨ ।।
ਬਿਲਕੁਲ ਠੀਕ ਹੈ ਸੱਭ ਦੇ ਵਿਚਾਰ , ਤਾਰੀਫ਼ ਬਹੁਤ ਸਤਿਕਾਰਤ ਡ: ਗਰਗ ਜੀ ਬਾਰੇ । ਗੁਰੂ ਗਰੰਥ ਸਾਹਿਬ ਬਾਰੇ ਜ਼ੁਬਾਨੀ ਏਨੀ ਵਿਸਥਾਰ ਵਿੱਚ ਜਾਣਕਾਰੀ ਉਹਨਾਂ ਦੀ ਪਵਿੱਤਰ ਸੋਚ ਅਤੇ ਰੁਚੀ ਨੂੰ ਪੂਰਨ ਦਰਸਾਉਂਦੀ ਹੈ । ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਸਿਹਤ , ਖੁਸ਼ , ਸਕੂਨ ਭਰੀ ਲੰਬੀ ਉਮਰ ਦੀ ਦਾਤ ਬੱਖਸ਼ਣ । ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਸਮਾਜ ਨੂੰ ਸੇਧ ਦੇ ਣ ਲਈ ਬਹੁਤ ਜ਼ਰੂਰਤ ਹੈ ।🙏👏
ਡਾ ਸਾਹਿਬ ਜੀ ਨੂੰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ
ਯਾਦਵਿੰਦਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤
ਬਹੁਤ ਸੁਲਝੇ ਹੋਏ ਇਨਸਾਨ ਹਨ ਡਾ:ਗਰਗ। ਸਮਾਜਿਕ ਤਾਣੇ ਬਾਣੇ ਵਿੱਚੋਂ ਹੰਡ ਕੇ ਲੰਘੇ ਬਿਬੇਕ ਬੁੱਧੀ ਦੇ ਮਾਲਕ। ਅੰਮ੍ਰਿਤ ਗੁਰਬਾਣੀ ਦੇ ਰਸੀਏ।ਇਸ ਤੋਂ ਵੱਧ ਹੋਰ ਖੂਬੀਆਂ ਤਾਂ ਕਿਸੇ ਦੇਵਤੇ ਪਾਸ ਹੀ ਹੋਣਗੀਆਂ। ਵਾਹਿਗੁਰੂ ਲੰਬੀ ਉਮਰ ਤੰਦਰੁਸਤੀ ਬਖਸ਼ਣ ਜੀ।❤❤❤
ਗਰਗ ਵੀਰ ਗਿਆਨ ਦੇ ਮਹਾਰਥੀ ਹਨ ਦਿਲ ਤੋ ਸਲੂਟ
ਡਾ ਗਰਗ ਜੀ ਦਾ ਸਤਿਕਾਰ ਹੈ ਦਿਲੋ । ਜੋ ਗੁਰੂ ਗ੍ੰਥ ਸਹਿਬ ਬਾਰੇ ਅਰਥ ਕਰਦੇ ਹਨ
Dr.sahib.zindabad
Doctor sahib ji Namste tuhade uche suche vichara da koi mul nhi sirji mere A.W.C. village Patra tehsil kharar jila Mohali jarur aeo ji patrkar and photographer nu nal lai ke aèo ji
ਅਰਥਾਂ ਦਾ ਤੇ ਅਨਰਥ ਕਰਤਾ ਭਾਈ।
@@Balbirsinghusawhat do u mean??
ਦਿਲ ਦੀਆਂ ਗਹਿਰਾਈਆਂ ਤੋਂ ਸਤਕਾਰ ਡਾਕਟਰ ਸਾਹਿਬ ਜ਼ਿੰਦਾਬਾਦ
ਡਾਕਟਰ ਸਾਹਿਬ ਚਲਦੀ ਫਿਰਦੀ ਸੰਸਥਾ ,ਸਾਇਕਲੋਪੀਡੀਆ ਹਨ। ਮੁੱਖ ਮੰਤਰੀ ਸਰਦਾਰ ਮਾਨ ਨੂੰ ਇਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ🎉🎉
ਬਹੁਤ ਵਧੀਆ ਗੱਲ ਕਹੀ
Dr, Garg Sahab Guru Nanak Dev Ji de. Sache
Sikh han 🙏
ਡਾ ਪਿਆਰੇ ਲਾਲ ਗਰਗ ਗਰੇਟ ਪਰਸਨੈਲਿਟੀ ਹਣ।
ਵਾਹਿਗੁਰੂ ਜੀ ਓਹਨਾਂ ਨੂੰ ਲੰਬੀ ਉਮਰ ਬਖਸਣ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਗਰਗ ਸਾਹਿਬ ਦੇ ਵਿਚਾਰ ਸੁਣਨ /ਮਾਨਣ ਦਾ ਪਹਿਲੀ ਵਾਰ ਅਵਸਰ ਮਿਲਿਆ। ਟਾਕ ਸ਼ੋ ਤਾਂ ਕਈ ਵਾਰੀ ਸਣੇ ਹਨ। ਸਚ ਜਾਣਨਾ ਜਿਵੇਂ ਕੋਈ ਮਹਾਂ ਪੁਰਸ਼ ਮਾਨਵ ਜੀਵਨ ਦੀ ਸੰਘਰਸ਼ਸ਼ੀਲ ਕਥਾ ਸੁਣਾ ਰਹੇ ਹੋਣ।ਬਹੁਤ ਅਨੰਦ ਆਇਆ ਅਤੇ ਸਿੱਖਣ ਨੂੰ ਵੀ ਬਹੁਤ ਕੁੱਝ ਮਿਲਿਆ। ਵਾਹਿਗੁਰੂ ਜੀ ਲੰਮੀ ਉਮਰ ਬਖਸ਼ਣ ਅਤੇ ਚੜ੍ਹਦੀ ਕਲਾ ਬਖਸ਼ਣ।ਬਹੁਤ ਬਹੁਤ ਧਨਵਾਦ।
ਕਿੰਨਾ ਚੰਗਾ ਹੋਵੇ ਜੇਕਰ ਅੱਜ ਵੀ ਸਾਰੇ ਹਿੰਦੂ ਸਿੱਖ ਇਕੱਠੇ ਪਾਠ ਕਰਨ
ਡਾਕਟਰ ਗਰਗ ਸਾਹਿਬ ਬਹੁਤ ਵਧੀਆ ਢੰਗ ਨਾਲ ਪਿਛਲੇ ਸਮੇਂ ਬਾਰੇ ਚਾਨਣ ਪਾਇਆ ਮੇਰਾ ਜਨਮ ਵੀ1948 ਦਾ ਹੈ ਮੈਂ ਇਹ ਸਭ ਕੁਝ ਦੇਖਿਆ ਧੰਨਵਾਦ
ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਹਨ। ਦੋਨੋ ਵੀਰ ਜਿਉਂਦੇ ਰਹੋ।
ਡਾਕਟਰ ਗਰਗ ਸਾਹਿਬ ਜੀ ਮੈ ਆਪ ਜੀ ਵੱਲੋਂ ਹਮੇਸ਼ਾ ਕੀਤੀਆਂ ਗਈਆਂ ਸੱਚੀਆਂ ਗੱਲਾਂ/ਸਿਖਿਆਵਾਂ ਬਹੁਤ ਦਿਲਚਸਪੀ ਨਾਲ ਸੁਣਦਾ/ਸਮਝਦਾ ਹਾਂ ਜੀਓ 1
ਬਹੁਤ ਖੂਬ, ਡਾਕਟਰ ਸਾਹਿਬ ਵਰਗੇ ਲੋਕਾਂ ਤੋਂ ਸਮਾਜ ਨੂੰ ਕੁੱਝ ਸਿੱਖਣ ਦੀ ਲੋੜ ਐ ਜੀ।ਯਾਦਵਿੰਦਰ ਜੀ,ਇਹੋ ਜਿਹੀਆਂ ਸ਼ਖਸ਼ੀਅਤਾਂ ਨਾਲ ਇੰਟਰਵਿਊ ਲੰਮੀ ਕਰਿਆ ਕਰੋ,ਜ਼ਿਆਦਾ ਸੁਨਣ ਨੂੰ ਦਿਲ ਕਰਦੈ,ਰੂਹ ਤਿਰਹਾਈ ਰਹਿੰਦੀ ਐ ਜੀ।ਤੁਹਾਡਾ ਇਹ ਉਪਰਾਲਾ ਲਾਹੇਵੰਦ ਐ ਜਿਵੇਂ ਜਸਬੀਰ ਜੱਸੀ ਨਾਲ ਇੰਟਰਵਿਊ ਸੀ।ਧੰਨਵਾਦ।
ਡਾਕਟਰ ਸਾਹਿਬ ਤੁਹਾਡੀ ਦੇਸ਼ ਨੂੰ ਬਹੁਤ ਬਹੁਤ ਲੋੜ ਹੈ ਜੀ ਜੀਂਦੇ ਵਸਦੇ ਰਹੋ
ਡਾ ਸਾਹਿਬ ਨੂੰ ਮੈ ਕਸਰ ਹੀ ਡਬੇਟ ਵਿਚ ਅਤੇ ਹੋਰ ਵਿਚਾਰ ਚਰਚਾ ਕਰਦੇ ਸੁਣਿਆ ਬਹੁਤ ਵਧੀਆ ਇਹਨਾ ਤੋ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਵਹਿਗੁਰੂ ਇਹਨਾ ਨੂੰ ਚੜਦੀ ਕਲਾ ਵਿੱਚ ਰੱਖੇ
ਵਧੀਆ ਐਪੀਸੋਡ ਤੁਹਾਡੀ ਮਾਤਾ ਜੀ ਨੂੰ ਸਲੂਟ
ਜੇਕਰ ਸਾਰੇ ਹੀ ਹਿੰਦੂ ਲੀਡਰ ਅਤੇ ਮੰਤਰੀ ਗਰਗ ਸਾਹਿਬ ਵਰਗੇ ਹੁੰਦੇ ਤਾਂ ਪੰਜਾਬ ਅੱਜ ਵੀ ਸਵਰਗ ਹੁੰਦਾ।
ਦੇਖਣ ਤੇ ਸੋਚਣ ਦੀ ਬਹੁਤ ਲੋਡ਼ ਐ,ਪੰਜਾਬ ਵਿੱਚ ਤਕਰੀਬਨ ਸਾਰੇ ਹੀ ਬਸਿੰਦੇ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਦੇ ਨੇ,ਸੁਣਦੇ ਨੇ,ਬਗੈਰ ਕੇਸ਼ ਰੱਖਿਆ ਸਾਰੇ ਗੁਰੂਆਂ ਸਮੇਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਹੁਤ ਜ਼ਿਆਦਾ ਇੱਜਤ ਕਰਦੇ ਹਨ। ਭਾਈ ਸਤੀ ਦਾਸ ਜੀ,ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਸਨੇ ਬਾਬਾ ਨਾਨਕ ਦੇਵ ਜੀ ਨੂੰ ਅਪਨੇ ਗੁਰੂ ਹੀ ਮੰਨਦੇ ਨੇ ।ਸਿਖਿਆਵਾ ਤੇ ਆਮ ਸਿੱਖਾ ਨਾਲੋਂ ਵੱਧ ਪਹਿਰਾ ਦਿੰਦੇ ਨੇ ।
ਸਤਿਨਾਮੁ ਸ੍ਰੀ ਵਾਹਿਗੁਰੂ ।
ਵਾਹਿਗੁਰੂ ਜੀ ਗੁਰੂ ਮਾਨਿਓ ਗ੍ਰੰਥ ਜੀ ❤
ਅੱਜ ਦੀ ਗੱਲ ਬਾਤ ਸੁਣ ਕੇ ਡਾਕਟਰ ਸਾਹਿਬ ਲਈ ਸਤਿਕਾਰ ਹੋਰ ਵੀ ਵਧ ਗਿਆ ।
ਡਾਕਟਰ ਪਿਆਰੇ ਲਾਲ ਜੀ ਨੂੰ ਬਹੁਤ ਸਤਿਕਾਰ ਕਿਉਂਕਿ ਇਹ ਸਖਸੀਅਤ ਪ੍ਰੇਰਨਾ ਸਰੋਤ ਹਨ ।
ਮੈਂ ਇਸ ਸਖਸੀਅਤ ਤੋ ਬਹੁਤ ਹੀ ਪ੍ਰਭਾਵਿਤ ਹਾ ਜੀ ॥
ਬਹੁਤ ਵਧੀਆ ਸਖਸ਼ੀਅਤ ਗਰਗ ਸਾਹਿਬ ਗਿਆਨ ਦਾ ਭੰਡਾਰ ਹੈ
ਬਿਲਕੁਲ ਜੀ, ,,,,,,,ਬਲਜਿੰਦਰ ਬਾਈ ਜੀ ਭੀਖੀ ਕਸਬੇ ਦੇ ਬਹੁਤ ਵੱਡੀ ਗਿਣਤੀ ਬਾਣੀਏਂ ਕੇਸ ਦਾੜ੍ਹੀ ਰੱਖਦੇ ਨੇ ਜੀ.
ਗਰਗ ਜੀ ਤਾਂ ਅਸਲ ਵਿੱਚ ਇੱਕ ਵਿਦਵਾਨ ਹਨ. ਧਨਵਾਦ ਮਿਹਰਬਾਨੀ.
ਇਸ R.O ਦਾ ਪਾਣੀ ਪੀਣ ਦੇ ਕਾਰਨ ਮੇਰੇ ਤਾਂ ਸਾਰੇ ਈ ਹਡ ਬਹੁਤ ਹੀ ਦੁਖਣ ਲਗ ਗਏ ਸਨ। ਧੰਨਵਾਦ ਜੀਉ।
ਡਾਕਟਰ ਸਾਹਿਬ ਜੀ, ਤੁਸੀਂ ਕਿਸੇ ਵੀ ਮੇਰੇ ਵਰਗੇ ਭੁੱਲੇ ਭਟਕੇ ਸਿਆਣੇ ਬੰਦੇ ਨੂੰ ਸਹੀ ਇਨਸਾਨੀਅਤ ਸਿਖਾ ਸਕਦੇ ਹੋ ਜੀ. ਤਹਿ ਦਿਲ ਤੋਂ ਤੁਹਾਨੂੰ ਸਤਿਕਾਰ ਜੀ. ਸੁੱਖਪਾਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਮੁੱਚ ਦੁਨੀਆਂ ਦੀ ਸਭ ਤੋਂ ਮਹਾਨ ਰਚਨਾ ਹੈ।
ਡਾਕਟਰ ਗਰਗ ਜੀ ਦਾ ਸਤਿਕਾਰ ਕਰਦਾ ਹਾਂ ਜੀ 🙏🏻
ਡਾਕਟਰ ਸਾਹਿਬ ਜੰਡ ਸਾਹਿਬ ਜਿਲ੍ਹਾ ਫਰੀਦਕੋਟ ਵਿਖੇ ਡਿਊਟੀ ਕਰਦੇ ਰਹੇ ਹਨ ਬਹੁਤ ਹੀ ਲੋਕਾਂ ਦਾ ਪਿਆਰ ਸੀ ਇਨ੍ਹਾਂ ਨਾਲ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਹਨ ਜੀ
ਜ਼ਿੰਦਗੀ ਜੀਊਣ ਦਾ ਤਰੀਕਾ ਦੱਸ ਗਏ ਡਾਕਟਰ ਸਾਬ ਬਹੁਤ ਬਹੁਤ ਧੰਨਵਾਦ ਜੀ
ਡਾ ਪਿਆਰੇ ਲਾਲ ਗਰਗ ਜੀ ਸਹੀ ਮਾਅਨਿਆਂ ਵਿੱਚ ਡਾ, ਗੁਰਬਾਣੀ ਦੇ ਗਿਆਤਾ, ਸਚੇ ਇਨਸਾਨ, ਅੱਜ ਇੰਟਰਵਿਊ ਤੋਂ ਪਤਾ ਲੱਗਾ। ਪਰਮੇਸ਼ੁਰ ਇਹਨਾਂ ਦੀ ਉਮਰ ਲੰਬੀ ਕਰਨ।
ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਿਦਵਾਨ ਸਖਸ਼ੀਅਤ ਹੋ। ਤੁਹਾਨੂੰ ਸੁਣਕੇ ਬਹੁਤ ਵਧੀਆ ਲਗਦਾ ਹੈ।
ਵਾਹਿਗੁਰੂ ਜੀ ਇਸ ਇੰਨਸਾਨ ਦੀ ਲੰਬੀ ਉਮਰ ਕਰੇ ਪੰਜਾਬ ਨੂੰ ਇਹੋ ਜਿਹੇ ਇਨਸਾਨ ਦੀ ਲੋੜ ਹੈ
Really bahut vadia ਜਾਣਕਾਰੀ ਦਿੰਦੇ ਹਨ ਗਰਗ ਸਾਹਿਬ ਪ੍ਰਮਾਤਮਾ ਇਨਾ ਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤਾਂ ਕਿ ida ਹੀ ਕੌਮ ਦੀ ਸੇਵਾ ਕਰਦੇ rehin ਤੇ ਲੋਕਾਂ ਨੁੰ ਸੇਧ ਦਿੰਦੇ ਰਹਿਣ te ਅਪਣੇ ਸੋਚ ਵਰਗੇ ਅਪਣੇ ਚੇਲੇ ਵੀ ਜ਼ਰੂਰ ਤਿਆਰ ਕਰਨ ਤਾਂ ਕਿ ਲੋਕਾਂ ਦਾ ਭਰੋਸਾ ਡਾਕਟਰਾਂ ਤੇ bania ਰਹੇ
ਡਾ ਗਰਗ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਵਿਚਾਰ ਸਾਝੇ ਕਰਦੇ ਹਨ। ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਮੈ ਇਹਨਾਂ ਨੂੰ ਜਰੂਰ ਸੁਣਦਾ ਹਾਂ। ਪਰਮਾਤਮਾ ਇਹਨਾਂ ਨੂੰ ਹੋਰ ਬਲ ਭਖਸੇ।ਸਾਡੀ ਇਹੀ ਅਰਦਾਸ ਹੈ।
ਡਾਕਟਰ ਸਾਹਿਬ ਦੇ ਵਿਚਾਰ ਕ੍ਰਾਂਤੀਕਾਰੀ ਹੁੰਦੇ ਹਨ ਜਿਸ ਵਾਸਤੇ ਹਿੰਮਤ ਅਤੇ ਜਜ਼ਬੇ ਦੀ ਲੋੜ ਹੁੰਦੀ ਹੈ ਜੋ ਇਹਨਾਂ ਵਿੱਚ ਹੈ .Salute you Dr.Sahib.
Dr Garg Sahib is real, honest, intellectual Insaan. He is truly religious and a respectable personality.
ਬਹੁਤ ਭਰਭੂਰ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ।।
ਮੈਨੂੰ ਯਾਦ ਆਈ ਨਾਭੇ ਮੁੰਡਿਆਂ ਦੇ ਸਕੂਲ ਵਿਚ ਪਾਣੀ ਘੜਿਆਂ ਚ ਹੁੰਦਾ ਸੀ ਲਕੜ ਦੇ ਢੱਕਣ, ਢੱਕਣਾ ਚ ਟੁਟੀਆਂ ਲਾਲ ਦਵਾਈ ਚ ਗਲਾਸ ਪਏ ਹੁੰਦੇ ਸਨ। ਹੈਡਮਾਸਟਰ ਦਾਤਾ ਰਾਮ ਜੀ, ਬਹੁਤ ਡੈਡੀਕੇਟਿਡ ਸਨ।
Dr Garg Sahib salute to you for your great thinking
ਡਾਕਟਰ ਸਾਹਿਬ ਤੁਸੀਂ ਬਹੁਤ ਸਤਿਕਾਰ ਯੋਗ ਹੋ ਤੁਹਾਡੇ ਤਾਂ ਦਰਸ਼ਨ ਕਰਨ ਨੂੰ ਜੀ ਕਰਦਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਮੈਂ ਤੁਹਾਨੂੰਬਹੁਤ ਸੁਣਦੀ ਹਾਂ ।❤️🌸🙏🏼🙏🏼
Dr Garg is a great personality Excellent informative episode thanks
ਤੁਹਾਡੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ
ਡਾ. ਸਾਹਿਬ, ਸਾਰੇ ਸਿੱਖ-ਜਗਤ ਨੂੰ ਤੁਹਾਡੇ ‘ਤੇ ਮਾਣ ਹੈ 🙏🙏
ਪਿਤਾ ਸਮਾਨ ਡਾ: ਗਰਗ ਜੀ ਕੋਟਿਨ ਕੋਟ ਧੰਨਵਾਦ|
ਕਰਫਿਊ ਸਾਬ ਤੁਹਾਡਾ ਸਿੱਖਿਆ ਦਾ ਸਮਾਂ 80ਵੇ ਤੋਂ ਬਾਅਦ ਹੈ
Very nice interview dr Sahib is great personality
Lots of respect to Dr Garg for being such a nice person from inside & outside. It’s always good to listen him on all topics on any channel. We need people like him to build a better society.
ਵਾਹਿਗੁਰੂ ਜੀ ❤
ਡਾ: ਪਿਆਰੇ ਲਾਲ ਗੁਰਗ ਸਾਹਿਬ ਮੇਰੇ ਮਾਰਗ ਦਰਸ਼ਕ। ਇਸ ਮਹਾਨ ਸਖਸੀਅਤ ਤੋਂ ਕੁਰਬਾਨ ਹਾਂ ਮੈਂ। ਯਾਰ, ਇਨ੍ਹਾਂ ਦੇ ਪੈਰ ਧੋਹ ਕੇ ਪੀਣ ਨੂੰ ਜੀਅ ਕਰਦਾ ਰਹਿੰਦਾ ਹਮੇਸ਼ਾ।
ਡ,ਗਰਗ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।।ਅਲਹਿ ਰਾਮ ਕੇ ਪਿੰਡ ਪਰਾਨ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸਾਰੇ। ਕੇਸ ਵਾਲ ਕੱਟਣ ਦੀ ਗੱਲ ਕਦੋ ਸੁਰੂ ਹੋਈ ਸੀ ਸਾਰੇ ਦੇਵੀ ਦੇਵਤਿਆਂ ਦੇ ਸਿਰ ਤੇ ਵਾਲ ਹੋਏ ਸਨ ਕੇਸਾਧਾਰੀ ਸਿੱਖ ਹੀ ਹਨ ਡਾਕਟਰ ਸਾਹਿਬ ਜੀ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸਾਰੇ । ਤੁਸੀਂ ਵੀ ਸਿੱਖ ਬਣੋ ਕੇਸਾਧਾਰੀ ਵਾਲ ਕੱਟਣੇ ਬੰਦ ਕਰ । ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।। ਅਰਝਿ ਉਰਝਿ ਕੈ ਪਚ ਮੂਆ ਚਾਰਹੁ ਬੇਦਹੁ ਮਾਹਿ।। ਕਬੀਰ ਮਨ ਮੂੰਡਿਆ ਨਹੀ ਕੇਸ ਮੂੰਡਾਇ ਕਾਇ।। ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡ ਅਜਾਇ।। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।
ਭਰਾ ਕਿਓਂ ਹੋਰ ਧਰਮ ਦੇ ਲੋਕਾਂ ਨੂੰ ਚੋਰ ਦੱਸੀ ਜਾਨਾ ਇਹ ਗਲਤ ਹੈ l
ਅਸਲ ਚ ਹਿੰਦੂ, ਸਿੰਧੂ ਸਨ ਪਰ ਅਰਬੀ ਭਾਸਾ ਚ ਸ ਸਾਊਂਡ ਨਹੀਂ ਹੈ ਇਸ ਲਈ ਉਹ ਸ਼ਬਦ ਕਈ ਸੌ ਸਾਲ ਪਹਿਲਾਂ ਸਿੰਧੁ ਤੋਂ ਹਿੰਦੂ ਹੋ ਗਿਆ l ਹਿੰਦੂ ਬੇਹੱਦ ਇੰਟੈਲੀਜੇਂਟ ਹੈ ਸ਼ਾਰਪ ਹੈ
ਸਤਿਨਾਮੁ ਵਾਹਿਗੁਰੂ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਰਬ ਧਰਮ ਮਹਿ ਸਰੇਸਟ ਧਰਮੁ ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। ਚੋਰ ਕੀ ਹਾਮਾ ਭਰੇ ਨ ਕੋਇ।। ਚੋਰ ਕੀਆ ਚੰਗਾ ਕਿਉ ਹੋਇ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਗੁਰਬਾਣੀ ਇਸ ਜਗਿ ਮਹਿ ਚਾਨਣੁ ਕਰਮੁ ਵਸੈ ਮਨਿ ਆਇ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।। ਅਰਝਿ ਉਰਝਿ ਕੈ ਪਚ ਮੂਆ ਚਾਰਹੁ ਬੇਦਹੁ ਮਾਹਿ।। ਕਬੀਰ ਮਨ ਮੂੰਡਿਆ ਨਹੀ ਕੇਸ ਮੂੰਡਾਇ ਕਾਇ।। ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡ ਅਜਾਇ।।
ਕਰ ਲਈ ਬਕਵਾਸ???
ਜਾਂ ਹਜੇ ਹੋਰ ਭੌਂਕਣਾ??
Guru granth sahib vich 29 hindu mahapursha di bani hai
@@JonyZaildaar-pt9bv
ਵੀਰੇ ਇਹ ਗਧਾ ਦਿਮਾਗ ਪ੍ਰਾਣੀ ਆ, ਇਹ ਕੇਸ਼ਾਂ ਵਿੱਚ ਸਿੱਖੀ ਭਾਲ ਰਿਹਾ,
ਜਦਕਿ ਹਰੇਕ ਵਿਚਾਰਧਾਰਾ ਇੰਨਸਾਨ ਦੀ ਸੋਚ ਤੇ ਕੰਮਾਂ ਨਾਲ ਸੰਬਧਿਤ ਹੁੰਦੀ ਆ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
Bahut vadia video.
Very very happy to hear Dr. Garg's knowledge and love for Guru Granth Sahib ji.
ਮਾਨਯੋਗ ਸ੍ਰੀ ਗਰਗ ਸਾਹਿਬ ਜੀ ਨੂੰ ਤਹਿ ਦਿਲ ਤੋਂ ਸਤਿ ਸ੍ਰੀ ਅਕਾਲ। ਹੁਣ ਦੀ ਸਰਕਾਰ ਤੇ ਅਜਕਲ ਦੇ ਲੀਡਰਾਂ ਦੀ ਬਦਨੀਤੀ ਹੈ ਕਿ ਪਿਆਰੇ ਲਾਲ ਗਰਗ ਜੀ ਵਰਗੇ (ਜੇਕਰ ਇਹਨਾਂ ਨੂੰ ਮਹਾਂਪੁਰਸ਼ ਨਾਲ ਸਨਮਾਨਿਤ ਕਰ ਦੇਵਾਂ ਤਾ ਅਤਿਕਥਨੀ ਨਹੀਂ ਹੋਵੇਗੀ) ਬੁਧੀਜੀਵੀ ਤੋਂ ਕੋਈ ਲਾਹਾ ਨਹੀਂ ਲੈ ਰਹੇ। ਮੈਂ ਬੇਨਤੀ ਕਰਾਂਗਾ ਗਰਗ ਜੀ ਨੂੰ ਕਿ ਉਹ ਆਪਣੇ ਵੱਲੋ ਕੋਈ NGOਤਿਆਰ ਕਰਕੇ ਆਪਣੇ ਗਿਆਨ ਨੂੰ ਵੰਡਣ ਦਾ ਉਪਰਾਲਾ ਕਰਨ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ।ਧੰਨਵਾਦ ਯਾਦਵਿੰਦਰ ਸਿੰਘ ਜੀ ਆਪ ਜੀ ਦਾ ਵੀ।
🎉 ਪਿਆਰਾ ਲਾਲ ਜੀ ਵਾਹਿਗੁਰੂ ਜੀ ਦੀ ਕਿਰਪਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਯਾਦ ਬਾਈ ਬਹੁਤ ਵਧੀਆ ਮੁਲਾਕਾਤ ਕਰਵਾਈ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
ਬਹੁਤ ਞਧੀਆ ਅੰਕਲ ਜੀ ਨੂੰ ਬਹੁਤ ਨੋਲਜ ਹੈ
Dr. Garg is a great person ❤
ਡਾਕਟਰ ਸਾਹਿਬ ਜੇ ਗੁਰੂ ਗਰੰਥ ਸਾਹਿਬ ਧਿਆਨ ਨਾਲ ਪੜੀਏ ਫੇਰ ਆਪਣੇ ਗਰਹਿ(ਸਰੀਰ) ਦੀ ਖੋਜ ਕਰਕੇ ਨਾਮ ਦੀ ਪਰਾਪਤੀ ਦੀ ਜਰੂਰ ਕੋਸ਼ਿਸ਼ ਕਰੀਦੀ।ਵਧੀਆ ਇਨਸਾਨ ਆਂ।
ਗਰਗ ਸਾਹਿਬ ਨੂੰ ਮੈ ਬਹੁਤ ਸੁਣਦਾ ਪਰ ਮੈਨੂੰ ਅੱਜ ਪਤਾ ਲੱਗਿਅਾ ਕਿ ਿੲਹਨਾ ਦਾ ਲੱਡਾ ਪਿੰਡ ਸਾਡੇ ਬੁਗਰੇ ਕੋਲ ਹੈ ਜੀ🙏🙏🙏🙏🙏
ਪਿੰਡ ਲੱਡਾ ਜ਼ਿਲ੍ਹਾ ..,...........?
Please tell us.
@@ParveenKumar-lf4my Sangrur
@@pyaralalgarg1467 thanks 👍
ਵਾਹਿਗੁਰੂ ਜੀ
ਬਹੁਤ ਵਧੀਆ ਗਰਗ ਜੀ
ਬਹੁਤ ਗਿਆਨ ਹੈ ਜੀ ਡਾਕਟਰ ਪਿਆਰੇ ਲਾਲ ਜੀ ਗਰਗ ਨੂੰ ਗੁਰਬਾਣੀ ਦੀ ਕਸਵੱਟੀ ਤੇ ਚਲਦੇ ਹਨ
ਡਾ ਪਿਆਰ ਲਾਲ ਗਰਗ ਦੀਆਂ ਗੱਲਾਂ ਚ ਬਹੁਤ ਸਮਝਦਾਰੀ ਤੇ ਜਾਣਕਾਰੀਆ ਦਿੰਦੀ ਹੈ
गर्ग ਸਾਹਿਬ ਇੱਕ ਮਹਾਨ ਪੰਜਾਬੀ ਤੇ ਸੱਚੇ ਸੁੱਚੇ ਇਨਸਾਨ ਹਨ l
ਬਹੁਤ ਵਧੀਆ ਇਨਕਲਾਬੀ ਸੋਚ ਸਲੂਟ ਹੈ ਡਾਕਟਰ ਸਾਹਿਬ
ਡਾਕਟਰ ਗਰਗ ਨੂੰ ਸੁਨਣ ਤੋਂ ਬਾਅਦ ਹਮੇਸ਼ਾ ਲੱਗਦਾ ਹੈ ਅਤੇ ਅਸੀਂ ਕੁਝ ਹੋਰ ਸਿਆਣੇ ਹੋ ਗਏ ਹਾਂ।
ਬੜਾ ਨਿੱਘ ਮਿਲਦਾ ਪਿਆਰੇ ਲਾਲ ਜੀ ਨੂੰ ਸੁਣ ਕੇ....
Dr Garg a real human. Extremely educative interview. Heartiest Thanks.
God bless you Dr sahib I wish I ll meet you 🎉
In real sense Dr Garg is religious person. He is very .sincere, honest and impartial. May he. live Long!
ਸਤਿਕਾਰਯੋਗ ਡਾਕਟਰ ਪਿਆਰੇ ਲਾਲ ਗਰਗ ਨੂੰ 💚 ਸਲੂਟ ਐ ਜੀ।🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯