ਪੰਜਾਬ ਲਈ ਕਿਵੇਂ ਘੜੀ ਗਈ ਹੜ੍ਹਾਂ ਦੀ ਕਹਾਣੀ? ਪੰਜਾਬੀ ਸੱਭਿਅਤਾ ਦੇ ਖ਼ਾਤਮੇ ਦੀ ਸਾਜਿਸ਼ Idea Of ਪੰਜਾਬ EP 1

Поделиться
HTML-код
  • Опубликовано: 17 июл 2023
  • ਪੰਜਾਬ ਲਈ ਕਿਵੇਂ ਘੜੀ ਗਈ ਹੜ੍ਹਾਂ ਦੀ ਕਹਾਣੀ? ਪੰਜਾਬੀ ਸੱਭਿਅਤਾ ਦੇ ਖ਼ਾਤਮੇ ਦੀ ਸਾਜਿਸ਼ Idea Of ਪੰਜਾਬ 'ਚ Ajaypal Brar ਨਾਲ ਅਹਿਮ ਚਰਚਾ | IDEA OF PUNJAB NATURE | PODCAST EP 1
    #ideaofpunjab #floods #indusvalleycivilisation #IndusWatersTreaty #bhakradam #mohenjodaro #punjab #history #dam #punjabfloods #farming #farms #historyofindia #historyofpunjab #pakistan #yadwindersingh #podcast
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 330

  • @sukhpalsingh8044
    @sukhpalsingh8044 Год назад +8

    ਹੁਣ ਉਹ ਪਤਾ ਨਹੀਂ ਕਿੱਥੇ ਚਲੇ ਗਏ ਬਿੱਟੂ ਵਰਗੇ ਤੇ ਸ਼ਿਵ ਸੈਨਾ ਤੇ ਹੋਰ ਬਜਰੰਗ ਦਲ ਵਾਲੇ ਤੇ ਦਲਿਤਾਂ ਦਾ ਪੱਤਾ ਖੇਡਣ ਵਾਲੇ ਕੋਈ ਦਿਖਾਈ ਨਹੀ ਦਿੰਦਾ ਕੁਝ ਕੁ ਸੱਚੇ ਲੀਡਰ ਤੇ ਪਿੰਡਾਂ ਵਾਲੇ ਆਮ ਲੋਕ ਅਤੇ ਖਾਲਸਾ ਏਡ ਵਾਲੇ ਪਿੰਡਾਂ ਦੇ ਗੁਰੂ ਘਰਾਂ ਚੋਂ ਲੰਗਰ ਲਗਾ ਰਹੇ ਨੇ ਮਦਦ ਕਰ ਰਹੇ ਨੇ ਪਰ ਪੰਜਾਬ ਦੇ ਹੱਕ ਜਮਾਉਣ ਵਾਲੇ ਪਤਾ ਨਹੀਂ ਕਿੱਧਰ ਚਲੇ ਗਏ

  • @AbcDef-oy6uh
    @AbcDef-oy6uh Год назад +26

    ਯਾਦਵਿਦਰ ਜੀ, ਜਿਸਨੂੰ ਸੱਦਿਆ ਉਨ੍ਹਾਂ ਨੂੰ ਬੋਲਣ ਦਿਆ ਕਰੋ। ਵਿਚੋ ਗੱਲ ਕੱਟ ਕੇ ਅਗਲੇ ਦੀ ਗੱਲ ਦਾ flow ਟੁੱਟਦਾ ਤੇ ਗੱਲ ਕਲੀਅਰ ਨਹੀਂ ਹੁੰਦੀ।

    • @KULWINDERSINGH-dq7ic
      @KULWINDERSINGH-dq7ic Год назад +7

      Hor yr app nu jo 2 akhar aunde ohi wich baad dinda c har gal te oh bnde 1700 to knowledge lyi betha Sara kmm e kharab krta nhi eh Singh saab oh knowledge de k jnde jo kise book ch nhi mildi

    • @inderveerbilling
      @inderveerbilling Год назад +3

      I agree

    • @surinderkaur4233
      @surinderkaur4233 Год назад

      मोदी अमित शाह दोनों गुंडे इना ने पुरा जोर लगाएआ पंजाब नु तबा करन बासते

    • @jashpalsingh1875
      @jashpalsingh1875 Год назад +1

      😂😂😂😂😂😂

    • @hardeepkaur9495
      @hardeepkaur9495 11 месяцев назад +3

      ਇਹਨੂੰ ਬਹੁਤ ਵਾਰੀ ਤੇ ਕਈਆਂ ਨੇ ਆਹੀ ਗੱਲ ਆਖੀ ਆ ਪਰ ਇਹ ਪੱਤਰਕਾਰ ਨੂੰ ਭੌਰਾ ਸਮਝ ਨਈ ਆਉਂਦੀ ਵਈ ਜੇ ਤੁਸੀ ਕਿਸੇ ਨੂੰ ਸੱਦਦੇ ਓ ਤਾਂ ਉਹਨੂੰ ਆਵਦੀ ਗੱਲ ਤਾਂ ਪੂਰੀ ਕਰ ਲੈਣ ਦਿਆ ਕਰੋ। ਓਧਰ ਹਰਪ੍ਰੀਤ ਮੱਖੂ ਦਾ ਵੀ ਆਹੀ ਹਾਲ ਹੁੰਦਾ ਆ ਉਹ ਵੀ ਕਿਸੇ ਨੂੰ ਗੱਲ ਨਈ ਪੂਰੀ ਕਰਨ ਦਿੰਦਾ ਹੁੰਦਾ।

  • @punjjaabdesh8659
    @punjjaabdesh8659 Год назад +9

    ਸਹੀ ਗੱਲ ਆ ਬਰਾੜ ਸਾਹਬ , ਕੁਦਰਤ ਤਾਂ ਹੋਰ ਰੂਪ ਚ ਵਹਿਣ ਲੱਗਜੂ ।ਨੁਕਸਾਨ ਜਾਂ ਫਾਇਦਾ ਇਨਸਾਨੀਅਤ ਦਾ ਹੋਣਾ

  • @PUNJABPORTALTV
    @PUNJABPORTALTV Год назад +8

    ਵਾਰਤਾ ਬਹੁਤ ਸੋਹਣੀ ਸੀ। ਜਾਣਕਾਰੀ ਭਰਪੂਰ ਸੀ। ਪਰ ਜੋ ਮੁੱਦਾ ਇੰਟਰਵੀਊ 'ਚ ਰੱਖਿਆ .. ਗੱਲ ਤਾਣ-ਪੱਤਣ ਨੀ ਲੱਗੀ। ਇੱਕ ਮੁੱਦੇ 'ਚ 10 ਅਗਾਉਂ ਮੁੱਦੇ ਘਸੋ ਦਿੱਤੇ। ਵਿਸ਼ੇ ਦੇ ਮੱਦੇ ਨਜ਼ਰ ਬੜੀ ਹੀ ਪ੍ਰੀ ਪਲ਼ੈਨਡ ਇੰਟਰਵੀਊ ਹੋਣੀ ਚਾਹੀਦੀ ਸੀ ।

    • @aadeshbrar
      @aadeshbrar Год назад

      Bai podcats da format enj e hunda.. preplanned ni hunda just topic hunda and jo dil ch avve bol skde .. topic shifting hundi aa.. type of nonformal talk or digital sath

  • @baldevsinghsidhu6153
    @baldevsinghsidhu6153 Год назад +10

    ਜਾਣਕਾਰੀ ਤਾਂ ਸਲਾਹੁਣ ਯੋਗ ਹੈ। ਪਰ ਪੰਜਾਬ ਨਾਲ ਜੋ ਧੱਕਾ ਹੋ ਰਿਹਾ ਹੈ ,ਉਸ ਬਾਰੇ ਕਿਸੇ ਵੀ ਨਿਰਨੇ ਤੇ ਪਹੁੰਚਣ ਦੀ ਬਜਾਏ ਬਹਿਸ ਕਿਸੇ ਹੋਰ ਹੀ ਪਾਸੇ ਚਲੀ ਗਈ। ਸੋ ਇਸ ਨੂੰ ਦਿਸ਼ਾਹੀਣ ਬਹਿਸ ਹੀ ਕਿਹਾ ਜਾ ਸਕਦਾ ਹੈ।।੪੫ ਮਿੰਟ ਨਤੀਜੇ ਦੇ ਇੰਤਜ਼ਾਰ ਵਿੱਚ ਹੀ ਬਰਬਾਦ ਹੋ ਗਏ।

    • @balwindersinghsingh8197
      @balwindersinghsingh8197 Год назад

      Sahi keha veer

    • @ssktrucking4791
      @ssktrucking4791 Год назад +1

      Headlines weikh lagda ki punjab de lokan di sentiment di gall howegi eh paterkar siana te hai per koun warga 😂

  • @Aaj361
    @Aaj361 Год назад +8

    ਜੱਟ ਨੂੰ ਵੀ ਨੌਕਰੀਆਂ ਚ ਰੀਜਾਰਵੇਸ਼ਨ ਦਿਓ ਇਹ ਵੀ ਸੌਖਾ ਹੋਵੇ l ਨਹੀ ਤਾਂ ਇਹ ਜੱਟ ਕਬੀਲਾ ਬਹੁਤ down fall ਚਲਾ ਜਾਵੇਗਾ ਜਾਂ ਡਰਾਈਵਰੀ ਜੋਗਾ ਹੀ ਰਹਿ ਜਾਵੇਗਾ l ਮਿਹਨਤੀ ਹੋਣ ਦੇ ਬਾਵਜੂਦ ਲੋਕ ਇਸਨੂੰ ਬਹੁਤ ਗਲਤ ਨਜਰ ਨਾਲ ਦੇਖਦੇ ਹਨ

    • @balvirsidhu5946
      @balvirsidhu5946 Год назад +2

      ਵੀਰ ਮੈਂ ਪਿਛਲੇ 10-11 ਸਾਲਾਂ ਤੋ ਨੌਕਰੀ ਹੀ ਕਰ ਰਿਹਾ, ਹੁਣ ਆਪਣਾ ਕਮ ਸ਼ੁਰੂ ਕੀਤਾ, ਤੁਸੀ ਸੋਚ ਵੀ ਨਹੀਂ ਸਕਦੇ ਕੇ ਨੌਕਰੀ ਦੇ ਕੀ ਕੀ ਨੁਕਸਾਨ ਨੇ,
      ਨੌਕਰੀ ਸਿਰਫ ਪੈਸਾ ਦਿੰਦੀ ਆ ਤੇ ਥੋੜੇ ਸਮੇ ਲਈ ਕਰਨੀ ਚਾਹੀਦੀ ਆ ਨੌਕਰੀ ਜੇ ਕੋਈ ਹੋਰ ਰਾਹ ਨਾ ਹੋਵੇ, ਇਹਨੂੰ ਪੱਕੀ income ਕਦੇ ਵੀ ਨਾ ਬਣਾਓ

  • @harpreetsingh889
    @harpreetsingh889 Год назад +2

    ਧਰਤ ਤੇ ਕੰਮ ਕਰਨ ਵਾਲਾ ਕਿਸਾਨ ਹੁੰਦਾ I ਪੰਜਾਬ ਦੀ ਅਸਲ ਸੱਭਿਅਤਾ ਨੂੰ ਜਾਤ ਪਾਤ ਖਤਮ ਕਰ ਰਹੀ ਹੈ I 🙏🏻

  • @bikramjitsingh4951
    @bikramjitsingh4951 Год назад +30

    ਛੋਟੇ ਸੁਏ ਬਣਾਓ 5 ਪਿੰਡਾ ਬਾਅਦ ਇਕ ਵੱਡਾ ਛੱਪੜ ਬਣਾਓ ਜਿਸ ਵਿੱਚ ਪਾਣੀ ਰਿਜਰਵ ਕਰੋ ਤਾਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਜੋ ਹੇਠਾ ਜਾ ਰਿਹਾ ਹੈ ਉਚਾ ਹੋ ਜਾਏ ਪੰਜਾਬ ਰੇਗਿਸਤਾਨ ਨਾ ਬਣ ਜਾਏ ਜੇ ਡਰੇਨ ਨਾਲ ਸਾਰਾ ਪਾਣੀ ਬਾਹਰ ਕੱਢ ਤਾ ਪਾਣੀ ਨਾਲ ਹੀ ਪੰਜਾਬ ਹੈ

    • @khalsa7332
      @khalsa7332 Год назад

      O Great...ਅਪਣਾ ph no. Sharè ਕਰੋ

    • @Ddaaadddy
      @Ddaaadddy Год назад

      Right

    • @SatpalVerma000
      @SatpalVerma000 Год назад +1

      ਹਿੰਦੁਸਤਾਨ ਵਲੋਂ ਪੰਜਾਬ ਦੇ ਪਾਣੀ ਦੀ ਲੁੱਟ ਨਾ ਰੋਕੀਏ

    • @JJJJ-bd2vn
      @JJJJ-bd2vn Год назад

      Right

    • @Pallyx91
      @Pallyx91 Год назад +1

      Pehlan jehra shapparh dharti thalle ditta oh taa sambh lao.... Naale Sooye moot naal vagne aa 😂😂

  • @punjjaabdesh8659
    @punjjaabdesh8659 Год назад +2

    ਯਾਦਵਿੰਦਰ ਆਹ ਬਹੁਤ ਵਧੀਆ ਕੰਮ ਕਰਦੈਂ , ਜਿਹੜਾ ਬਰਾੜ ਸਾਹਬ , ਭਾਈ ਮਨਧੀਰ ਸਿੰਘ ਤੇ ਹੋਰ ਕਈ ਵਿਦਵਾਨਾਂ ਨਾਲ ਸਾਂਝ ਪਵਾਉਂਦਾ ਰਹਿਨੈਂ । ਇਹਨਾਂ ਨਾਲ ਮਿਲਦਾ ਗਿਲਦਾ ਰਿਹਾ ਕਰ ।

  • @shinder1334
    @shinder1334 Год назад +1

    ਅੰਗਰੇਜ਼ ਦੇ ਟਾਈਮ ਤੇ ਹੁਣ ਦੀ ਤਰ੍ਹਾਂ ਜਨਤਾ ਨੂੰ ਜਗਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਿਡਾਉਣ ਵਾਲੇ ਅੰਗਰੇਜ਼ ਦੇ ਹੱਥ ਠੋਕੇ ਬਣੇ ਹੁਣ ਦੇ ਖਾਨਦਾਨੀ ਅਖਵਾਉਣ ਵਾਲੇ ਪੰਜਾਬ ਪਰਿਵਾਰਾ ਨੇ ਜਗਾਉਣ ਦੀ ਥਾਂ ਡਰਾਉਣ ਦਾ ਕੰਮ ਕੀਤਾ। ਜਾਗ੍ਰਿਤੀ ਦੇ ਵਾਲ਼ੇ ਤਾਂ ਆਮ ਪੰਜਾਬੀਆਂ ਦੇ ਜੈਲਦਾਰ ਤੇ ਮਜਿਸਟ੍ਰੇਟ ਬਣਾਏ ਹੋਏ ਸਜ਼ਾਵਾਂ ਦੇਣ ਨੂੰ....

  • @baldevsidhu7719
    @baldevsidhu7719 Год назад +19

    Canada ਚ organic foods ਤੇ grass fed dairy, free range eggs , ਇਹ ਬੁਹਤ ਮਹਿਗਾ ਜੋ food ਸਾਡੇ ਬਾਬੇ ਖਾਦੇ ਸੀ ਤੇ 100 ਸਾਲ ਜਿੳਦੇ ਸੀ ! It depends what makes someone happy !

    • @ikodapasara8143
      @ikodapasara8143 Год назад +1

      Can you define happiness ?
      ਜਦ ਮੈਂ ਦੇਸੀ ਦੇ ਪੈੱਗ ਲਾਕੇ ਬੱਕਰੇ ਬੁਲਾੳਨਾਂ ਉਦੋਂ happy ਹੁੰਨਾਂ ਕਿ ਪਾਗਲ ?

    • @baldevsidhu7719
      @baldevsidhu7719 Год назад +5

      @@ikodapasara8143 Sure if that makes You happy Or some prefer cow mutra brand on rocks !😂😂😂😂

    • @ikodapasara8143
      @ikodapasara8143 Год назад

      @@baldevsidhu7719 ਸਿੱਧੂ ਨਿਰਮਲਿਆਂ ਦੇ ਗੋਮੂਤਰ ਦੇ ਠੇਕੇ ਕਿ ਮਹਿਤੇ ਵਾਲੇ ਉਦਾਸੀਆਂ ਦੇ ?
      ਹੁਣ ਤਾਂ Naxal ਵੀ ਨਾਨਕ ਨਾਨਕ ਦੀ ਰਟ ਲਾ ਰਹੇ , ਸੁੱਖ ਆ ?
      ਸਨਾਤਨ ਦੀ ਦੁਕਾਨ ਬੰਦ ਹੋਗੀ ਫੇਰ ਉਸ ਤੋਂ ਬਾਦ ਕਿਸਨੂੰ ਭੰਡ ਕੇ ਲੋਕ ਭੜਕਾਉਣੇ ਤੇ ਪੈਸੇ ਇਕੱਠੇ ਕਰਨੇ ?

    • @sukhvirsidhu2489
      @sukhvirsidhu2489 Год назад +2

      Eh t dukh a lokk di smj bdl gyi,ohna nu kpda,t ghr mehnga chahida,food oh cheap to cheap khareedange

    • @baldevsidhu7719
      @baldevsidhu7719 Год назад +2

      @@sukhvirsidhu2489 ਹਾ ਜੀ ਮੈ ਥੋੜੇ ਦਿਨ ਪਹਿਲਾ The Economic Times ਚ ਇਕ headline ਦੇਖੀ ਸੀ Indian pay Rs 75,000 for tvs but complain about food prices! ਇਡਿਆ ਦੀ ਕੋਈ ਵੀ ਸਦਕਾਰ ਕਿਸਾਨਾ ਨੂ ਸਹੀ ਮੁਲ ਨਹੀ ਦੇਵੇਗੀ ਉਨਾ ਨੂ ਗਰੀਬ ਰਖਨਾ ਤਾ ਕਿ ਸਸਤਾ food billion ਲੋਕਾ ਨੂ ਦੇਨਾ ਤਾਕਿ ਸਦਾ power ਚ ਰਹਿਨ ਨਹੀ ਤਾ Africa and Afghanistan ਵਾਲਾ ਹਾਲ ਹੋਣਾ Ukraine war ਤੋ ਮਗਰੋ ਕਨਕ ਬਹਤ ਮਹਿਗੀ ਹੋ ਗਈ ਸੀ ਕਿੳ ਕਿ Russia export ਨਹੀ ਕਰਨ ਦੇ ਰਹਿਆ ਸੀ UN ਨੂ intervene ਕਰਨਾ ਪਿਆ Afghanistan ਚ ਲੋਕ ਕੁੜੀਆ ਵੇਚਨ ਵਾਸਤੇ ਮਜਬੂਰ ਹੇ ਗਏ ਸੀ CNN has a video on this . ਮੋਦੀ ਨੇ ਪੰਜਾਬ ਤੋ ਭੇਜੀ ਸੀ ਪਰ ਪੰਜਾਬ ਨੂ ਨਹੀ ਵੇਚਨ ਦਿਤੀ ਅਖੇ ਸਾਡੀ food security!

  • @jatindersaini4277
    @jatindersaini4277 11 месяцев назад +1

    Everything is natural. Human mind, thought, conscience, subconscious, reasoning, analysis, mysticm, everything is natural (sab kudrat hai).

  • @bikarjitsingh34bikarjitsin10
    @bikarjitsingh34bikarjitsin10 Год назад

    ਜਿਵੇਂ ਮੋਦੀ ਨੇ ਸਾਰਾ ਦੇਸ਼ ਵੇਚਤਾ ਦੋ ਬੰਦਿਆਂ ਨੂੰ ਸਾਰੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਤਾ ਪਰ ਉਹਨੂੰ ਲਗਦਾ ਮੈਂ ਲੋਕਾਂ ਦਾ ਭਲਾ ਕਰਿ ਰਿਹਾ ਇਹ ਉਦਾਹਰਣ ਦੇਣ ਦਾ ਦਮ ਰੱਖੋ

  • @pavittarsingh739
    @pavittarsingh739 Год назад +4

    ਜਿਹੜੇ ਉੱਚੇ ਉੱਚੇ ਹਾਈ ਵੇ ਬਣ ਰਹੇ, ਉਹ ਵੀ ਹੜ੍ਹਾਂ ਦੀ ਸਮੱਸਿਆ ਹੋਰ ਵਧਾਉਣਗੇ ।

  • @baldevsingh2464
    @baldevsingh2464 Год назад +6

    Haarp technology nu jano ki hea
    ਜੋ ਮੌਸਮ ਚ ਬਦਲਾਅ ਆ ਰਹੇ ਨੇ ਸਭ ਕੁਜ ਸਮਝ ਆ ਜਾਵੇਗਾ ਸਾਰੀ ਦੁਨੀਆ ਦਾ 🙏🙏🙏

  • @maltirout8220
    @maltirout8220 Год назад +3

    Wow very true sir God bless you sir true analysis one one' words

  • @Thomas84686
    @Thomas84686 Год назад

    Sardarji ਨੇ ਬਹੁਤ ਵਧੀਆ ਤੇ ਸਿਆਣੇ ਤਰੀਕੇ ਨਾਲ ਸਮਝਾਇਆ ਹੈ।Anchor ਤਾਂ ਜੱਬਲੀਆਂ ਹੀ ਮਾਰਦਾ ਰਿਹਾ ਹੈ।ਆਪਣੇ ਆਪ ਨੂੰ ਜਿਆਦਾ ਹੀ ਸਿਆਣਾ ਸਾਬਿਤ ਕਰਨ ਲਈ ਬਾਰ ਬਾਰ ਕੁਦੀਂ ਜਾਂਦਾ ਹੈ।

  • @DineshDinesh-nh9wk
    @DineshDinesh-nh9wk Год назад +2

    Par Flood taan himachal, uttrakhand te jammu-kashmir ch v aaye ne, fer kive kehdayiye k eh koi saajish ae.??

  • @paramjitsinghgill4034
    @paramjitsinghgill4034 Год назад +4

    Very informative , balanced and soothingly interview.

  • @sandeepmasih5143
    @sandeepmasih5143 Год назад +2

    Great thanks bro for the update 🇺🇸🇺🇸🇺🇸🇺🇸🦁🦁🙏🙏

  • @beantsingh8325
    @beantsingh8325 Год назад +1

    ਬਹਤਜਾਣਕਾਰੀ ਰਖਣ ਵਾਲਾ ਸ਼ਿਆਕਤੀਲਗਦਾ। ਵਧੀਆ ਵਿਚਾਰ ਹਨ

  • @narinderpalsingh5349
    @narinderpalsingh5349 Год назад +7

    Pro Punjab ਦੀ ਕਾਰਗੁਜ਼ਾਰੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ 😢

    • @singhkaur5196
      @singhkaur5196 Год назад +2

      ਇਹ ਵਿਕ ਚੁਕਾ ਹੈ ।

    • @ms-ll5sy
      @ms-ll5sy Год назад

      Bas phone te comment karn nu kehda paise lagne ne, aap chahe apne kaam kaar ch lallar vi na laiye.

  • @samtakhar
    @samtakhar Год назад +1

    Decent discussion 👍👍🇨🇦🇨🇦

  • @OSHOISGREAT786
    @OSHOISGREAT786 Год назад +2

    Very nice sarkar nu es te sochna chahida hai🙏

  • @jagdevbhandohal1282
    @jagdevbhandohal1282 Год назад

    ਵਧੀਆ ਪ੍ਰੋਗਰਾਮ ਹੈ ,

  • @ajmerdhillon3013
    @ajmerdhillon3013 Год назад

    ਵਧਿਆ ਗੱਲ ਬਾਤ

  • @punjabientertainment3982
    @punjabientertainment3982 Год назад

    ❤bht vdia ji

  • @GurwinderSingh-zi4fd
    @GurwinderSingh-zi4fd 11 месяцев назад

    ਜੇਠ ਹਾੜ ਦੇ ਮਹੀਨੇ ਨ੍ਹੀ,,ਸਾਉਣ ਖਾਸ ਕਰਕੇ ਭਾਦੋਂ ਦੇ ਚੁਮਾਸਿਆਂ,ਜਦੋਂ ਪੂਰਾ ਹੁੱਸੜ, ਹੁੰਮਸ,ਜਿਸਨੂੰ,ਮਾਝੇ ਆਲੇ ਤਵਾੜ,ਵੀ ਕਹਿੰਦੇ ਜੱਟ,ਸਾਧ ਹੋ ਗਈ ਸੀ,ਬਹੁਤ ਵਧੀਆ ਜਾਣਕਾਰ ਯਾਦਵਿੰਦਰ ਸਿੰਘ ਜੀ,

  • @SatnamSingh-bg3bh
    @SatnamSingh-bg3bh Год назад +1

    ਵਾਹਿਗੁਰੂ ਜੀ🚩🚩🚩 ਸਤਿਨਾਮ ਜੀ🚩🚩🚩

  • @rajinderpunia8353
    @rajinderpunia8353 11 месяцев назад

    ਪੰਜਾਬੀਉ ਜਦੋ ਤੱਕ ਭਾਰਤ ਦਾ ਗੁਲਾਮ ਹੈ ਉਦੋ ਤੱਕ ਭਾਰਤ ਸਟੇਟ ਪੰਜਾਬ ਦੇ ਇੱਦਾ ਹੀ ਵਾਰ ਕੱਰਦੀ ਰੱਹੇਗੀ ਅਸਲੀ ਹੱਲ ਪੰਜਾਬ ਦੀ ਅੱਜਾਦੀ ਹੈ ਹੁਣ ਮੋਕਾ ਹੈ ਪੰਜਾਬ ਦੇ ਲੋਕਾ ਲਈ ਰੈਫਰੈਡਮ ਦੀਆ ਵੋਟਾ ਪਾਉ ਤੇ ਪੰਜਾਬ ਨੂੰਬੱਚਾਈਏ ਹੋਰ ਸਾਡੇ ਕੋਲ ਕੋਈ ਹੱਲ ਨਹੀ ਹੈ

  • @SukhrajSingh-dt2mv
    @SukhrajSingh-dt2mv Год назад

    Right

  • @bikarjitsingh34bikarjitsin10
    @bikarjitsingh34bikarjitsin10 Год назад +1

    ਬਾਈ ਜੀ ਜੇਠ ਹਾੜ ਵਿੱਚ ਨਹੀਂ ਭਾਦੋਂ ਦਾ ਭਜਾਇਆ ਜੱਟ ਸਾਧ ਹੋ ਜਾਂਦਾ ਸੀ ਕਿਉਂਕਿ ਨਰਮੇ ਵਿੱਚ ਜਦੋਂ ਬੈਠ ਕੇ ਖੁਰਪੇ ਨਾਲ ਕੱਖ ਕੱਢਣੇ ਪੈਂਦੇ ਸੀ ਉਤੋਂ ਗੁੰਮ ਹੋ ਜਾਂਦਾ ਸੀ ਉਹ ਗਰਮੀ ਭੈੜੀ ਹੁੰਦੀ ਸੀ

  • @kajaljaswal418
    @kajaljaswal418 Год назад

    Amazing information thanks

  • @ramindersingh3907
    @ramindersingh3907 Год назад +2

    ਜਿਹੜਾ ਵਿਚਾਰ ਲਈ ਟਾਈਟਲ ਦਿਖਾਇਆ ਉਸ ਅਨੁਸਾਰ ਵਿਚਾਰ ਚਰਚਾ ਨਹੀਂ ਕੀਤੀ ਜਾ ਸਕੀ ।ਮੁੱਦੇ ਤੋਂ ਭਟਕੀ ਹੋਈ ਗੱਲਬਾਤ ਸੀ।

  • @kingyuvraj47
    @kingyuvraj47 Год назад

    Adhbhut knowledge 😮😮 sardarji nu dilo slaam...

  • @rajindersingh1486
    @rajindersingh1486 Год назад

    Brar saab ,SSA ji

  • @kanwaljeetsingh5193
    @kanwaljeetsingh5193 Год назад

    Mann v rall gya

  • @johal.lakhwinder
    @johal.lakhwinder Год назад +1

    ਬੱਲੇ ਬਾਬਾ ਤੇਰੇ ਗੰਗ ਨਹਿਰ ਤੇ ਕਿੰਨੇ ਪੰਜਾਬੀ ਉਹ ਤਾਂ ਤੈਨੂੰ ਪਤਾ ਹੋਣਾ! ਹੋਵੇ ਵੀ ਕਿਉਂ ਨਾ ਕਿਉਂਕਿ ਤੇਰੀ ਵੀ ਸੁਣਿਆ ਬੜੀ ਚੋਖੀ ਜ਼ਮੀਨ ਆ ਇਸ ਨਹਿਰ ਦੇ ਮੋਘਿਆਂ ਤੇ!!! ਪਰ ਰੋਣਾ ਫੇਰ ਵੀ ਗੰਗ ਨਹਿਰ ਦਾ !!

  • @gaurav78jeeps82
    @gaurav78jeeps82 11 месяцев назад

    ਲੋਕਾਂ ਦੀ ਹਾਲਤ ਬਹੁਤ ਖਰਾਬ ਹੈ ਬਹੁਤ ਦੁੱਖ ਦੀ ਗੱਲ ਐ ਪਰ ਇਸ ਗੱਲ ਨੂੰ ਕਦੇ ਨਾ ਭੁੱਲੋ ਕੀ ਇਸ ਧਰਤੀ ਤੇ ਪੰਜ ਦਰਿਆ ਵਗਦੇ ਸਨ ਤੇ ਪਿਛਲੇ ਸਮਿਆਂ ਚ ਆਉਦੇ ਹੜਾਂ ਨਾਲ ਆਈ ਮਿੱਟੀ ਨੇ ਹੀ ਇਸ ਧਰਤੀ ਨੂੰ ਜਰਖੇਜ ਊਪਜਾਊ ਬਣਾਇਆ ਹੈ ।

  • @jts1234
    @jts1234 Год назад +6

    Punjab out of India is only way to save punjab and Punjabiat

  • @amangill1995
    @amangill1995 Год назад +1

    Paterkar je Sahib briefely. Descrebeing will please some time wait for cross question to discuss matter gurnam kaoni Muktsar

  • @rng875
    @rng875 Год назад +1

    Expected when we level out every
    Low and high landscape for human activity

  • @manjindersingh9099
    @manjindersingh9099 Год назад

    👍

  • @gurbirsingh5401
    @gurbirsingh5401 Год назад

    Waheguru ji 🙏🙏🙏

  • @satpalsinghvirk5827
    @satpalsinghvirk5827 Год назад +3

    Nice presentation with thorough knowledge by Singh Sahab n another stepping stone for Mr yadvinder Singh.

  • @Gurwinderpalcheema
    @Gurwinderpalcheema Год назад +2

    Cerfew saab thoda apni intrupt krn di adat tae curfew lgao . . ..guest nu bol laen do ....

  • @AmandeepSingh-ud1gk
    @AmandeepSingh-ud1gk Год назад +2

    Good eda di interviews hor kria kro pro punjab tv like podcast

  • @surindersingh1513
    @surindersingh1513 Год назад

    Nice historical discussion۔

  • @baldevsidhu7719
    @baldevsidhu7719 Год назад +1

    ਗੋਰਿਆ ਵੇਲੇ ਰਾਜਸਥਾਨ ਪੈਸਾ ਦਿਦਾ ਸੀ ਨਾਲੇ canal maintenance ਵੀ good ਸੀ ਬਾਅਦ ਚ ਨਾਲੇ free ਇਕ ਹੋਰ ਕਨਾਲ ਨਾਲੇ ਸੇਮ ਜਦੋ ਕਿ Abohar ਦੇ ਲੋਕ ਤਿਹਾੲ ਮਰਦੇ ਰਹੇ ਹਨ ਨਰਮਾ ਉਗਾੳਨ ਨੂ ਮਜਬੂਰ ਬੀਕਾਨੇਰ ਚ ਵੀ waterlogging !

  • @user-lz3om4mi7i
    @user-lz3om4mi7i Год назад

    Good

  • @pavittarsingh739
    @pavittarsingh739 Год назад +1

    ਜੇਠ-ਹਾੜ ਨਹੀਂ ਜੀ, ਭਾਦੋਂ ਦੀ ਧੁੱਪ ਦਾ ਸਤਾਇਆ ਜੱਟ ਸਾਧ ਹੋ ਗਿਆ।

  • @narindersharma8310
    @narindersharma8310 Год назад +2

    West Punjab area was also very fertile

  • @tapindersingh7310
    @tapindersingh7310 Год назад

    Wah yadwinder aj tu form ch nazar aian

  • @rajsingh494
    @rajsingh494 Год назад +2

    Great conversation. But Yadwinder derail the Water conversation by arguing Natural and non-natural at the end.

  • @beantsingh8325
    @beantsingh8325 Год назад +2

    ,1955ਵਿਚ ਬਹਤ ਵੱਡਾ ਫਲਡ ਆਇਆ ਸੀ ਪਾਣੀਆਪਣੇ ਰਸਤਿਆਂ ਲੰਘ ਗਿਆ ਸੀ ਨੁਕਸਾਨ ਘਟ ਹੌੲਆਸੀ ਆਬਾਦੀ ਘ੍ਹਟ ਸੀ

    • @baldevsidhu7719
      @baldevsidhu7719 Год назад

      Video vi hai. Bathinda da pind dabrikhana dub gyia si. Sara nava baniya si

  • @kevintoor1177
    @kevintoor1177 Год назад +3

    Carfew hun oh gall ni rahi jehdi chanel start karn wele farmer protest ch c

  • @jasvirsinghgrewal7883
    @jasvirsinghgrewal7883 Год назад

    👍🙏

  • @sandeepmasih5143
    @sandeepmasih5143 Год назад +5

    Congratulations for the new episode!!!🇺🇸🇺🇸🇺🇸🇺🇸🦁🦁🙏🙏

    • @Pallyx91
      @Pallyx91 11 месяцев назад

      Bhaincho Matthe te tattoo bnwa laa jhande da... Fukri kateed sali

  • @user-yl9eu5yy5m
    @user-yl9eu5yy5m 8 месяцев назад

    Thanx yadwinder singh for presenting s AJAY PAL SINGH ON THE WATER ISSUE. S AJAY PAL SINGH IS A FOUNTAIN OF INFORMATION ON VARIOUS ASPECTS. This pod cast is a digestive form of dozens of books and will save time and money of the listener. Wish he can give it a book form for posterity. It needs in two parts in my humble opinion. Alas the people in power and stake holders listen to this podcast and shape the destiny of people. Plz. Let the speaker complete his thoughts. Observe some interruptions and few times became a debate. Just my observation. Host also very knowledgeable which enrich the podcast. 🇨🇦🇨🇦

  • @dharamveersingh7627
    @dharamveersingh7627 Год назад +2

    ਗੱਲ ਦੀ ਸੁਰੂਆਤ ਕਰਨ ਦਾ ਢੰਗ …ਬਹੁਤ ਹਲਕਾ….ਰੱਬ ਨੂੰ ਗਾਲਾ…ਕੀ ਹਾਲ ਆ ਬਾਈ…,
    25:25….ਖੁਸ਼ਆਇਤੀਅਤ ਟੈਕਸ…(ਕੈਰੋਂ ਵੇਲੇ)
    ੩੩:੩੩….🧠
    ੩੯:੦੦…ਚੈਨਲ ਮਾਲਕ ਹੋਣ ਦਾ ਲਾਹਾ…

    • @shubhprembrar2777
      @shubhprembrar2777 Год назад

      Khush. Hasiat

    • @ms-ll5sy
      @ms-ll5sy Год назад

      Bas phone te comment karn nu kehda paise lagne ne, aap chahe apne kaam kaar ch lallar vi na laiye. Facebooki vidwaan

  • @SurinderSingh-ye2ud
    @SurinderSingh-ye2ud Год назад +1

    ਯਾਦਵਿੰਦਰ ਜੇਠ ਹਾੜ੍ਹ ਦੀ ਧੁੱਪ ਨਹੀਂ ਭਾਦੋਂ ਦੀ ਧੁੱਪ ਜੱਟਾਂ ਨੂੰ ਸਾਧ ਬਣਾਉਂਦੀ ਹੈ, ਇਹ ਕਿਹਾ ਜਾਂਦਾ ਸੀ।

  • @jagjitsinghpatti9826
    @jagjitsinghpatti9826 Год назад +1

    ਯਾਦਵਿੰਦਰ ਘੱਟ ਬੋਲ

  • @baldevsidhu7719
    @baldevsidhu7719 Год назад +3

    ਪਛਿਲੇ ਸਾਲ ਪਾਕਿਸਤਾਨ ਚ ਹੜ ਆਏ ਤਾ ਸਾਰੀ ਦੁਨੀਆ ਚ ਰੋਲਾ ਪੈ ਗਿਆ UNO ਦੇ chief Antonio Gutierrez ਨੇ ਕਹਿਆ ਸੀ ਪਾਕਿਸਤਾਨ ਤਾ victim ਹੈ climate warming ਦਾ ਤੇ Developed nation pay ਕਰਨ USA and Canada paid around $100 million . Next COP meeting ਚ ਗਰੀਬ ਦੇਸਾ ਨੇ $100 BILLION ਹਰੇਕ ਸਾਲ ਮੰਗਿਆ ਹੈ!

  • @HARWINDERSINGHMAHI
    @HARWINDERSINGHMAHI Год назад

    Yadwinder ji tuci apne sawalan nalo Brar Saab nu jiyada bolan Dena chahida c

  • @OhiSandhu
    @OhiSandhu Год назад

    Very b..........

  • @sattideol
    @sattideol Год назад +1

    ਚੰਗਾ ਸਮਝਦੇ ਸੀ ਤੈਨੂੰ ਭਰਾ , ਪਰ ਹੁਣ ਤੈਨੂੰ ਸੁਣਨ ਨੂੰ ਜੀ ਨਹੀ ਕਰਦਾ।
    ਪਰ ਇਹ ਚੈਪਟਰ ਇਕੱਲੇ Guest ਦੇ ਵਿਚਾਰਾ ਕਰਨ ਸੁਣ ਰਹੇ ਹਾਂ। ਕਿਰਦਾਰ ਗੁਆ ਲਿਆ ਤੁਸੀ ਵੀ ਬਾਦਲ ਕੈਪਟਨ ਵਾਂਗ।

    • @ms-ll5sy
      @ms-ll5sy Год назад

      Bas phone te comment karn nu kehda paise lagne ne, aap chahe apne kaam kaar ch lallar vi na laiye.

  • @mohansinghkundlas3482
    @mohansinghkundlas3482 11 месяцев назад

    Good topic. Good conversation. Brar Sahib is really knowledgeable and the style of conversation is excellent. Yadwinder you are also knowledgeable and good at conversation. But the guest should not be interupted so frequently. It retards the the flow of thought.

  • @JagrupSingh-sr7ey
    @JagrupSingh-sr7ey Год назад

    Aap ke sari gal bat dursat ha perkisa na v nahi sochiea k hun time ha k jina v daria n ohna nu 25=30 ft dunga kea java

  • @Pallyx91
    @Pallyx91 Год назад

    Yadwinder aapne aap nu sahi sabat karan te controversial words dooje de moonh ch poun di koshish karda rehnda.... Par vichaare de es vaari bhyo'n bhyo'n ke juttian vajjian... Dr. Saab boht siyaane ne.

  • @ClubPunjab
    @ClubPunjab Год назад +2

    Curfew veere. Kise syaane nu bol lain deya karo. Main mannda k tusi saara kujh kadhauna chahunde o. Par eh séries a . Film nhi. Time hi time hai tuhade kol

  • @bikramjitbasra2948
    @bikramjitbasra2948 Год назад

    ਗੱਲ ਵੀ ਉਥੇ ਹੀ ਖੜੀ ਏ,ਜਿਥੋ ਸੁਰੂ ਕੀਤਾ ਸੀ,ਦੱਲੇ ਨੇ ਆਪਣੀ ਹੀ ਭੈਣ ਮੰਗੀ ਗਿਆ ਹਰ ਗੱਲ ਵਿਚ

  • @baldevsidhu7719
    @baldevsidhu7719 Год назад +3

    BRICS - Brazil, Russia, India , China, Sourht Africa . ਜਦੋ ਤੋ globalization ਹੋਈ ਹੈ USA ਦੀ wall st ਨੇ $and tech ਦੁਨੀਆ ਚ ਸੁਟਿਆ ਹੈ ਚੀਨ ਤੇ ਇਡਿਆ ਨੇ ਕਿਨਾ ਕੋਲਾ ,petrol, diesel fossil fuels ਬਾਲੇ ਹਨ cement , infrastructure, roads, ਚੀਨ ਐਵੇ ਨਹੀ second world economy ਬਨ ਗਿਆ ਦੁਨੀਆ ਦੀ factory, ਇਸ ਸਾਰੇ ਧੂਏ ਨੇ Pacific Ocean ਗਰਮ ਕਰ ਦਿਤਾ ਹੈ ਜਿਸ ਨਾਲ ਕਿਨੇ ਸਾਂਲਾ ਤੋ ਗਰਮੀਆ ਚ British Columbia ਚ ਅਗ ਲਗਦੀ, California ਕਿਨੇ ਸਾਲ ਮਚਿਆ Quebec ਚ Alberta ਚ ਅਗਾ ਲਗੀ ਆ ਪਈਆ 10 million hectares forest burnt, ਕਿਤੇ flood ਆੲ ਪਏ Europe ਚ record heat ਹੈ

  • @devindersingh6446
    @devindersingh6446 Год назад

    ਪੰਡੁ ਰਾਜ ਜਹਾ ਜੋਗ ਕਮਾਵਾ ॥
    ਇਸ ਮਹਾਂਵਾਕ ਦੇ ਮਰਮ ਨੂੰ ਖੋਲ੍ਹੀਏ।

  • @diljeetsekhon2438
    @diljeetsekhon2438 Год назад +3

    Guest nu gall poori kar len diya kro yadwinder g.
    Kyi waar gall adhoori reh jandi hai.
    Very informative podcast.🎉🎉

    • @kingyuvraj47
      @kingyuvraj47 Год назад +1

      Ji sir... totally agree with you sir 🙏🙏🙏 yadwinder ji guest di gall nu vicho hi katt dinde aa..ajj de guest bahut knowledge rakhde c

    • @diljeetsekhon2438
      @diljeetsekhon2438 9 месяцев назад

      You are totally right bro
      Actually Yadwinder ji nu knowledge juror hai but guest di v gall sun laini chahidi hai

  • @JaspreetSingh-fi7fg
    @JaspreetSingh-fi7fg Год назад +1

    Kine ch vechta pro Punjab tv

  • @RanjitSingh-zr6eo
    @RanjitSingh-zr6eo Год назад +1

    ਪੰਜਾਬ ਦੇ ਬੁੱਧੀਜੀਵੀ ਮਰ ਗਏ ਜਿੰਨਾਂ ਨੇ ਸੋਚਣਾਂ ਸੀ

  • @chamkauraulakh8036
    @chamkauraulakh8036 Год назад +4

    59/ਹੜਾ ਲਈ ਝੋਨਾਂ ਜਿੰਮੇਵਾਰ ਹੈ ।ਕਿਉਂ ਕਿ ਇਸ ਇਕ ਤਰ੍ਹਾਂ ਦਾ ਫਰਸ਼ ਲੱਗ ਜਾਂਦਾ ਹੈ ।

  • @aadeshbrar
    @aadeshbrar Год назад +2

    Yadwinder sir, thats good intiative and u guys did couple episodes earlier too in beginning, but lack of consistency and ur inclination towards gov of punjab lead to mistrust in people. We hoped alot from u but people of punjab have quality of forgiveness u can undo that effect if ur team decide to do what ur channels name means.
    I get that A commercial media house needs advertisement and funding but to survive u guys can make a different way either by donation or something substitue rather than relying on gov.
    If u put in some efforts with good intentions forsure people will remember ur name in history.
    Im insisting this on u ur team bcz i know u guys have that potential and knowledge that can lead panjaab into better direction.
    Plz dont be part of keji media and standout

  • @RanjitSingh-zr6eo
    @RanjitSingh-zr6eo Год назад

    ਵਿਕਾਊ ਮਾਲ ਈ ਰਿਹਾ ਸਦਾ ਪੰਜਾਬ ਵਿੱਚ

  • @ssktrucking4791
    @ssktrucking4791 Год назад +8

    Very thoughtful conversation 🙏 🇺🇸 sikhi cho punjab ya punjab cho sikhi nu kadan da hindutavi rashterwadi wartara chal riha oos te v discussion honi chahidi 🙏

    • @fortunetales
      @fortunetales Год назад

      Fuduu bani chalo

    • @khalsa4572
      @khalsa4572 Год назад

      Eh ki gal karngay eh ta ਕਾਮਰੇਡ ਵਿਚਾਰਧਾ😊ਰਾ ਦੇ ਮਾਲਕ ਆ ਦੋਗਲੇ ਇਹਨਾ ਦੀ ਦਾਹੜੀ ਤੇ ਨਾ ਜਾਉ

    • @fortunetales
      @fortunetales Год назад +2

      @@khalsa4572 te tu khalistani vichardhara da lgda

    • @khalsa4572
      @khalsa4572 Год назад

      @@fortunetales kion mara ki aa es vich

    • @fortunetales
      @fortunetales Год назад

      @@khalsa4572 😂😂 nijjar, panjwar warga haal hon ch ki mada. ISI di bund chatan ch ki maada, anpadh khalistani hon ch ki mada

  • @satpalsinghvirk5827
    @satpalsinghvirk5827 Год назад +9

    Ultimately all the systems should be developed in the light of Sikh scriptures.

    • @gurdeepgss
      @gurdeepgss Год назад +2

      what sikh scriptures are being referred to here?
      what is the "light of sikh scriptures"? a short understanding would suffice

    • @fortunetales
      @fortunetales Год назад +1

      Sare scriptures taan 1800s likhe gye ne tenu ki pta ki sach hai ki jhooth

    • @satpalsinghvirk5827
      @satpalsinghvirk5827 Год назад +1

      @@fortunetales as you know about your ancestors.u trust or not.

    • @fortunetales
      @fortunetales Год назад

      @@satpalsinghvirk5827 I trust that there are contradictions in the scriptures we read today

    • @satpalsinghvirk5827
      @satpalsinghvirk5827 Год назад +1

      There r so many fools who are after contradictions only n know nothing.pseudo intellectuals.

  • @vikramjeetsingh3297
    @vikramjeetsingh3297 Год назад +1

    VeerJi 🙏🙏

  • @baldevsidhu7719
    @baldevsidhu7719 Год назад +1

    Indira Gandhi canal ਬਾਰੇ ਤੁਸੀ wiki ਪੜੋ ਤਾ ਕਹਿਦੀ Desert ਨੂ ਹਰਾ ਕਰ ਰਹੀ ਸਾਡੇ ਲੋਕ 5 min ਪਾਨੀ ਪਿਛੇ ਕ ਤਲ ਕਰ ਦਿਦੇ ਹਨ ਉਧਰ ਕਿਨੇ ਲਖ cu sec ਪਾਨੀ ਚੋਰੀ ਹੋ ਰਹਿਆ !

  • @sandipsinghkhokhar592
    @sandipsinghkhokhar592 Год назад

    ਲੱਖ ਦੀ ਲਾਹਨਤ ਤੁਹਾਡੀ report ਤੇ

    • @AmandeepSingh-ud1gk
      @AmandeepSingh-ud1gk Год назад

      Sala uneducated bewkoof sala dfa ho

    • @ms-ll5sy
      @ms-ll5sy Год назад

      Bas phone te comment karn nu kehda paise lagne ne, aap chahe apne kaam kaar ch lallar vi na laiye.facebooki vidwaan

  • @tarloksinghsahota2636
    @tarloksinghsahota2636 11 месяцев назад

    ਪੰਜਾਬ ਚ ਇਕੱਲੇ ਜੱਟ ਹੀ ਨਹੀਂ ਰਹਿੰਦੇ,ਹੋਰ ਵੀ ਬਹੁਤ ਕੌਮਾਂ ਰਹਿੰਦੀਆਂ ਹਨ। ਥੋੜ੍ਹਾ ਬੈਲੇਂਸ ਰੱਖਿਆ ਕਰੋ ।

  • @amritsinghh
    @amritsinghh Год назад +1

    Floods have been part of nature for centuries, now simply answer this?
    Were floods more common in 1923 or 2023?
    Does America not get flooded every year,is there no damage?
    Har cheej leke sarkar nu gaalaa...it's so stupid

  • @raghbirsinghstan4913
    @raghbirsinghstan4913 11 месяцев назад

    U have not talked about floods as it was mentioned In heading

  • @shocitypolice688
    @shocitypolice688 Год назад +2

    Bharava ohnu dss len de jis nu bulaya

  • @Sandhuforever
    @Sandhuforever Год назад +1

    Bahut khushi hundi punjabia khas kr n sikha nu iho jia galla krde and k time ta Mainu inj lagda c k shyd ih gallan punjab ch kise nu pta hi Nahi, iho politics nay 1984 krwaya, sangh nu amrica support krda c indira day against

    • @baldevsidhu7719
      @baldevsidhu7719 Год назад +1

      ਤੁਹਾਡੀ last line ਦੀ ਸਮਝ ਨਹੀ ਆਈ sangh ਨੂ America support krda si indira day against ??

    • @Sandhuforever
      @Sandhuforever Год назад

      @@baldevsidhu7719 veere indira gandhi pro russian c,is krke america nay janSangh wale now called BJP(sangh wale) apnay naal rla lae c, jansangh wale Europe ja America jande c, congress and communist Russia jande c meetings lai, fir jansangh to tang a k Indira nay emergency la diti, sikha nay sochya k indira ta desh naal dhaka kr rahi a asi sikh hon krkay Sada farj banda, sikha leader nay morcha kholl dita, 1977 day lagge, jansangh wale darday ja k congress naal rall gaye and indira nay sikh genocide krta , sikha nay indira maar ditti, faida sangh urf jansangh, Bjp and America nu ho gia

    • @baldevsidhu7719
      @baldevsidhu7719 Год назад

      @@Sandhuforever 🙏ਧਨਵਾਦ ਆਪ ਨੇ ਟਾਇਮ ਕਢ ਕੇ ਲਿਖਿਆ . ਸੰਘ ਤਾ SGPC ਦੇ ਨਾਲ ਦੀ ਨਾਲ ਖੜਾਹੋ ਗਿਆ ਸੀ ਜਿਨਾ ਨੇ ਮੂਰਤੀਅ ਚੁਕ ਦੁਰਗਿਆਨਾ ਮੰਦਰ ਰਖ ਲਈਆ ਮੇਰੀ ਸੋਚ ਮੁਤਾਬਿਕ ਸੰਘ ਤੇ ਜਿਨਾਹ ਦੇ ਹਿਦੂ ਮੁਸਲਮਾਨ ਕਚੀਰੇ ਨੇ ਪੰਜਾਬ ਕਸਮੀਰ ਤੇ ਬੰਗਾਲ ਨੂ ਦੋਫਾਡ ਕੀਤਾ 1947ਤੋ ਪਹਿਲਾ ਦੇ ਪੰਜਾਬ ਚ ਇਹ ਕੀ ਕੁਝ ਕਰਦੇ ਸੀ ਜਦੋ ਕਾਹਨ ਸਿਘ ਨਾਭਾ ਵਰਗਿਆ ਨੂ ਮਹਾਨ ਕੋਸ,ਹਮ ਹਿਦੂ ਨਹੀ ਗਿਆਨੀ ਦਿਤ ਸਿਘ ਦੇ ਸਵਾਦ ਦਿਆਨੰਦ ਨਾਲ਼ ਜੋ ਸਿਖ ਦੇ ਵਾਲ ਕਟੇ ….ਹਿਦੂਆ ਨੇ india ਲੈ ਲਿਆ,ਮੁਸਲਮਾਨਾ ਨੇ ਪਾਕਿ ਵਪਾਰ Bombay Karachi ਰਾਹੀ ਕਰਕੇ ਿੲਕ ਪਾਸੇ ਹਿਦੀ ਲਾ ਦੂਸਰੇ ਪਸੇ ਉਰਦੂ ਲੜਾਈ ਤੇ ਦੇਸ ਦਾ ਢਿਡ ਭਰਨ ਵਾਸਤੇ ਦੋਨੇ ਪਾਸੇਪੰਜਾਬ ਆਪ crony capitalist ਦੇਸਾ ਦੇ ਬੈਕ ਲੁਟਦੇ ਰਹੇ

    • @baldevsidhu7719
      @baldevsidhu7719 Год назад

      @@Sandhuforever india wasa Hindu country even during the Nehru era. Look how every PM was a pandit. Even Nehru called himself Pandit, then Sahstri, then indira Rajiv, except Manmohn Singh whom a Sanghi called accidental . Look how much money has been thrown at Hindu dhams in the name of kumbhs , did the centre ever gave money to Sikhs. Though Muslims got money for haj!. Coming to the US helping Sangh. Still right wing republicans like Trump like modi as long he bends backwards to let a guy like trump build hotels, buy defence from USA etc. Obama had no choice if Modi won, he had to collaborate. Western countries take every opportunity to trade. Look how Germany and Western Europeans and Japan , all become allies. Punjab use to be number 1 state because of the trade route to Western Asia . Greedy Bombay business lobby and Karachi traded , but not let Punjab prosper! Even Ajit Doval ‘s son is a business partner with a Pakistani! China sells $100 billion to India every year, while India exports only 17 billion! ਲੋਕਾ ਦੀਆ ਅਖਾ ਚ ਘਟਾ ਪਾਈ ਜਾਦੇ!

    • @Sandhuforever
      @Sandhuforever Год назад +1

      @@baldevsidhu7719 hanji veere 3 countries had a treaty after second world war, called yalta treaty, so they divided whole world in 3 portions one for russia, one for America one for England now china became a big power he is asking for his share , big game, it’s actually called big game .

  • @AmrinderSingh-a1b2116
    @AmrinderSingh-a1b2116 Год назад

    Pro Punjab v ਹੈਗਾ

  • @saddu.111
    @saddu.111 Год назад +3

    Very good discussion, but the guest has brought religion and castes in the discussion. In fact the British brought lot of development to our part of the world

  • @baldevsidhu7719
    @baldevsidhu7719 Год назад +2

    ਮੀਹ ਪਿਆupstream UP and Himachal, blame Punjab ਨੂ? ਸਾਰਿਆ ਤੋ ਜਿਆਦਾ development ਕਿਥੇ ਹੋਈ ਸਾਰੀ ਦੁਨੀਆ ਚ and India ਚ ਜਿਥੇ fossil fuel burn ਹੋਏ ਜਿਨਾ ਨੇ Earth warm ਕੀਤੀ ਹੈ ਉਹ ਜੁਮੇਵਾਰ ਹੈ

    • @jattmoosewala83
      @jattmoosewala83 Год назад

      ਹਿਮਾਚਲ ਵੀ ਡੁੱਬਿਆ ਹੀ ਹੈ ਹੜ੍ਹਾਂ ਚ

  • @baldevsidhu7719
    @baldevsidhu7719 Год назад +2

    ਰੂਸ ਤੇ ਚੀਨ ਚ communism ਕਿਧਰ ਗਈ? Humans re naturally greedy and individualistic.

  • @harbaxtung2674
    @harbaxtung2674 11 месяцев назад

    Veer ji not jetht had phadron di dump da sttaya (baba shisha sing hazur sahb misal ne)

  • @baldevsinghsidhu6153
    @baldevsinghsidhu6153 Год назад +1

    ਇੱਥੇ ਇੰਕ ਗੱਲ ਦੱਸਣਯੋਗ ਹੈ ਕਿ ਰਾਜਸਥਾਨ ਕੈਨਾਲ ਰਾਜਸਥਾਨ ਦੀ ਮੰਗ ਨਹੀਂ ਸੀ ਅਤੇ ਇਸ ਦਾ ਖ਼ਰਚਾ ਕਰਨ ਤੋਂ ਵੀ ਹੱਥ
    ਖੜੇ ਸਨ । ਪੰਜਾਬ ਨੇ ਵੀ ਇਤਰਾਜ ਉਠਾਇਆ ਸੀ। ਤਾਂ ਨਹਿਰੂ ਦਾ ਬਿਆਨ ਸੀ ਕਿ ਸਾਨੂੰ ਸਿਕਿਉਰਿਟੀ ਪੁਐਂਟ ਔਫ਼ ਵਿਊ ਤੋਂ ਇਸ ਦੀ ਲੋੜ ਹੈ। ਪਾਕਿਸਤਾਨ ਦੀ ਹੱਦ ਦੇ ਨਾਲ ਨਾਲ ਸਾਡੀ ਜੋ ਫ਼ੌਜ ਬੈਠੀ ਹੈ ਊਸ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਹ ਨਹਿਰ ਦੀ ਜਰੂਰਤ ਹੈ । ਹਾਂ ਜਿੱਥੋਂ ਤੱਕ ਰਾਇਲਟੀ ਦਾ ਸੰਬੰਧ ਹੈ ਉਸ ਲਈ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਡਿਊਟੀ ਲਾਈ ਗਈ ਕਿ ਕਮੇਟੀ ਬਣਾ ਕੇ ਇਸ ਦਾ ਡ੍ਰਾਫ਼ਟ ਤਿਆਰ ਕਰੇ। ਜਦੋਂ ਪੂਰੀ ਫਾਈਲ ਤਿਆਰ ਹੋ ਗਈ ਤਾਂ ਪ੍ਰਧਾਨ ਮੰਤਰੀ ਨੇ confidential file ਕਹਿ ਕੇ ਸਾਂਭ ਕੇ ਰੱਖ ਦਿੱਤੀ। ਨਹਿਰੂ ਤਾਂ 1964 ਵਿੱਚ ਸ੍ਵਰਗ ਸਧਾਰ ਗਿਆ ਉਸ ਤੋਂ ਬਾਅਦ ਨਾ ਤਾਂ ਕਿਸੇ ਪ੍ਰਧਾਨ ਮੰਤਰੀ ਨੇ ਉਸ ਨੂੰ ਖੋਲ੍ਹਣ ਦੀ ਖੇਚਲ਼ ਕੀਤੀ । ਨਾ ਹੀ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਅਵਾਜ ਉਠਾਈ। ਸਭ ਉੱਖੜੇ ਕੁਹਾੜੇ ਮਾਰੀ ਗਏ। ਇਹ ਹਾਲ ਹੈ ਸਾਡਾ। ਸਾਰਾ ਆਵਾ ਊਤਿਆ ਹੋਇਆ ਹੈ । ਦੋਸ਼ ਕਿਸ ਨੂੰ ਦੇਈਏ?
    ਇੱਕ ਗੱਲ ਹੋਰ । ਇਹ ਨਹਿਰ ਕੁਦਰਤੀ ਵਹਾਉ ਦੇ ਉਲਟ ਵੀ ਹੈ। ਸੱਠ ਸੱਠ ਫੁੱਟ ਦੀਆਂ ਦੋ ਥਾਂਈਂ ਲਿਫਟਾਂ ਲਾ ਕੇ 120 ਫ਼ੁੱਟ ਉੱਚੀ ਚੁੱਕ ਕੇ ਬੀਕਾਂਨੇਰ ਪਹੁੰਚਾਈ ਗਈ ਹੈ।
    ਹੈਰਾਨੀ ਦੀ ਗੱਲ ਹੈ ਕਿ ਕਿਸੇ ਬੁੱਧੀਜੀਵੀ ਨੇ ਵੀ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦੀ ਖੇਚਲ਼ ਨਹੀਂ ਕੀਤੀ ਸਿਵਾਏ ਪ੍ਰੀਤਮ ਸਿੰਘ ਕੁੰਮੇਦਾਨ ਦੇ।

    • @baldevsidhu7719
      @baldevsidhu7719 Год назад +1

      ਆਪਨੇ ਲੋਕ ਇਕ ਮਿਟ ਪਾਨੀ ਦੀ ਵਾਰੀ ਪਿਛੇ ਕ ਤਲ ਕਰ ਦਿਦੇ ਤੇ ਐਨਾ ਪਾਨੀ ਜਿਸ ਨੇ ਸੇਮ ਨਾਲ ਵੀ ਮਾਰ ਕੀਤੀ ਤੇ ਤਿਹਾਏ ਵੀ ਮਾਰਿਆ Abohar ਨੂ ਇਹ ਲੋਕਾ ਨੇ ਕੋਈ ਇਤਰਾਜ ਨਹੀ ਉਠਾਇਆ

    • @baldevsidhu7719
      @baldevsidhu7719 Год назад

      ਗੁਰਤੇਜ ਸਿਘ ret IAS ਦਾ article ਦਰਬਾਰਸ ਸਿਘ ਚਕੀਰਾਹਾ

  • @sukhdeepsingh4226
    @sukhdeepsingh4226 Год назад

    Guest bahut vadia pr tusi km di gl krn nahi de reha

  • @harkanwalsingh5670
    @harkanwalsingh5670 Год назад

    ਐਥੋ ਹੀ ਟੁਟਿਆ ਪੱਤਰਕਾਰ ਸਾਹਿਬ ਜੀ ਤੇਰੇ ਤੋ ਸਤਿ ਸਿਰੀ ਆਕਾਲ ਵੀ ਨਹੀ ਸਰੀ ਹੇਰ ਕੀ ਉਮੀਦ ਕਰੀਏ,,,,

  • @tarsemsekhon1633
    @tarsemsekhon1633 Год назад

    Ban soap and surf and pesticides should be strictly regulated.

  • @sukhdeepsingh4226
    @sukhdeepsingh4226 Год назад

    Yaadwinder khud Guest ਬਣ

  • @gurbhajnikgill4623
    @gurbhajnikgill4623 Год назад

    That was khush haiseat tax