ਬੈਂਕ ਵੱਲੋਂ ਫੜੀਆਂ ਹੋਈਆਂ ਗੱਡੀਆਂ ਦੀ ਬਹੁਤ ਸਸਤੀ ਹੋਈ ਬੋਲੀ। Mann Bathinde aala

Поделиться
HTML-код
  • Опубликовано: 8 фев 2025
  • #mannbathindeaala

Комментарии • 134

  • @PropertySaleRent
    @PropertySaleRent 6 месяцев назад +5

    ਕਾਗਜਾਂ ਦਾ ਬਹੁਤ ਪੰਗਾ ਇਹ ਫਾਇਨਾਂਸ ਵਾਲਿਆਂ ਦੀ ਫੜੀ ਹੁੰਦੀਆਂ ਸਬ 👍👍

    • @jasugill4752
      @jasugill4752 5 месяцев назад

      Baink. Da. Lon. Hoeiaa. Hunda

  • @majorsingh4297
    @majorsingh4297 6 месяцев назад +12

    ਵੈਸੇ ਇਦਾ ਗੱਡੀ ਨਹੀਂ ਖਰੀਦਣੀ ਚਾਹੀਦੀ ,ਬੜੇ ਬੜੇ ਘਾਲੇ ਮਾਲੇ ਨਿਕਲ ਆਉਂਦੇ, ਫਿਰ ਪਛਤਾਉਣ ਤੋਂ ਬਿਨਾਂ ਕੁੱਝ ਨਹੀਂ ਪੱਲੇ ਪੈਂਦਾ

  • @majorsingh4297
    @majorsingh4297 6 месяцев назад +7

    ਵੀਰ ਮੈਂ ਬੜੇ ਭਰੋਸੇ ਯੋਗ ਵੀਰ ਤੋਂ ਪੁਰਾਣੀ ਵੈਗਨਾਰ ਖ਼ਰੀਦੀ ਸੀ, ਗੱਡੀ ਨਵੀਆਂ ਗੱਡੀਆਂ ਨੂੰ ਮਾਤ ਪਾਉਦੀ ਸੀ ਥੋੜ੍ਹੇ ਸਮੇਂ ਦੀ ਗੱਲ ਆ ਓਦੋਂ ਬਹੁਤੀ ਗੱਡੀਆਂ ਬਾਬਤ ਜਾਣਕਾਰੀ ਨਹੀਂ ਸੀ, ਪਰ ਓਸ ਗੱਡੀ ਤੋਂ ਬਾਅਦ ਤੀਜੀ ਨਵੀਂ ਗੱਡੀ ਮੇਰੇ ਕੋਲ ਹੈ, ਪਰ ਅੱਜ ਤੱਕ ਉਸ ਵਰਗੀ ਕੋਈ ਗੱਡੀ ਨਹੀਂ ਮਿਲੀ ਕਹਿੰਦੀ ਕਹਾਉਂਦੀ ਗੱਡੀ ਨੇ ਕਦੇ ਓਨੂੰ ਪਾਸ ਨਹੀਂ ਸੀ ਕੀਤਾ ਤੁਸੀਂ ਝੂਠ ਮੰਨੋਗੇ ਵੀਰ ਜਿਨ੍ਹਾਂ ਪੈਰ ਨੱਪੀ ਜਾਓ ਓ ਵੱਧਦੀ ਤੁਰੀ ਜਾਂਦੀ ਸੀ, ਹੁਣ ਅਸਲੀਅਤ ਇਹ ਨਿਕਲੀ ਕੇ ਜਦੋਂ ਬੀਮਾਂ ਕੰਪਣੀ ਬਦਲੀ ਪਹਿਲਾਂ ਤਾਂ ਪੁਰਾਣੇ ਕਾਗਜ਼ ਦੇਖ ਬੀਮਾਂ ਕਾਗਜ਼ ਭਰਤੇ ਪਰ ਇੱਕ ਦਮ ਮੁੰਡਾ ਜੋ ਬੀਮਾਂ ਕਰਨ ਆਇਆ ਸੀ ਓਹਨੇ ਬੋਰਨਟ ਚੁੱਕ ਕੇ ਧਿਆਨ ਨਾਲ ਦੇਖਿਆ ਤਾਂ ਸਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕੇ ਚੈਸੀ ਨੰ ਹੋਰ ਤੇ ਇੰਜਣ ਨੰ ਹੋਰ ਪਰ ਮੇਰੀ ਤਾਂ ਵਾਕਫੀਅਤ ਸੀ ਓਨਾ ਵੀਰਾਂ ਮੈਨੂੰ ਨਵੀਂ ਵੈਗਨਾਰ ਦੇ ਦਿੱਤੀ ਤੇ ਪਹਿਲੀ ਗੱਡੀ ਦੇ ਵੀ ਚੰਗੇ ਪੈਸੇ ਦਿਵਾ ਦਿੱਤੇ, ਏਨਾਂ ਲੰਬਾ ਤਾਂ ਲਿਖਿਆ ਵੀਰ ਪੈਸਾ ਕਮਾਉਣਾ ਬਹੁਤ ਔਖਾ ਆ

  • @rajwindersidhu8158
    @rajwindersidhu8158 6 месяцев назад +1

    Wah bai sira PB 03 prothe nal chberan di chtani❤❤❤❤

  • @CharanjitSingh-yf8ee
    @CharanjitSingh-yf8ee 5 месяцев назад +6

    ਇਹ ਲੋਕਾਂ ਦਿਖਾਉਣ ਵਾਸਤੇ ਬੋਲੀ ਹੋ ਰਹੀ ਐ ਚੰਗੀਆਂ ਗੱਡੀਆਂ ਤਾਂ ਵਡੇ ਡੀਲਰ ਚੁਣ ਚੁਣ ਕੇ ਪਹਿਲਾਂ ਹੀ ਚੁੱਕ ਕੇ ਪਾਸੇ ਹੋ ਜਾਂਦੇ ਨੇ

  • @pritpalsingh2789
    @pritpalsingh2789 6 месяцев назад +10

    ਕੋਈ ਫਾਇਦਾ ਨੀ ਇਹਨਾਂ ਗੱਡੀਆਂ ਦਾ ਜਿਹਨਾਂ ਨੇ ਕਿਸ਼ਤਾਂ ਨਹੀਂ ਭਰਨੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੀ ਹੁੰਦਾ ਕੇ ਬੈਂਕ ਨੇ ਲੈ ਹੀ ਜਾਣੀ ਆ ਇਸ ਕਰਕੇ ਪੂਰੀਆਂ ਖੜਕਾਈਆਂ ਹੁੰਦੀਆਂ ਹਨ ਇਹੋ ਜਿਹੀਆਂ ਗੱਡੀਆਂ

  • @Fun_with_fateh
    @Fun_with_fateh 6 месяцев назад +11

    ਲੋਕੋ ਜਾਗੋ ਬੋਲੀ ਨਾ ਵਧਾਓ ਬੈਂਕ ਵਾਲੇ ਕਿੰਨਾ ਲੁੱਟਦੇ ਹਨ। ਯਾਰ। ਭੋਲੇ ਭਾਲੇ ਕਿਸਾਨਾਂ ਅਤੇ ਮਜ਼ਦੂਰਾਂ ਦੁਕਾਨਦਾਰਾਂ ਨੂੰ। ਇੱਕ ਦੂਜੇ ਨੂੰ ਘੱਟ ਰੇਟ ਤੇ ਦਿਵਾਉ ਕਿਉ ਮਰਦੇ ਹੋ ਇੰਕ ਦੂਜੇ ਤੋਂ ਮੂਹਰੇ ਹੋ ਕੇ ਘੱਟੋ ਘੱਟ ਰੇਟ ਤੇ ਖਰੀਦ ਕਰੋ ਬੈਂਕ ਨੇ ਤਾਂ ਇਹ ਵੇਚ ਦੇਣੀਆਂ ਹਨ ਭਾਵੇਂ ਕਬਾੜੀਆਂ ਨੂੰ ਵੇਚਣ ਕਿਉਂ ਮਹਿਗਾ ਕਰੀ ਜਾ ਰਹੇ ਭਾਅ

  • @Bhullar22
    @Bhullar22 6 месяцев назад +6

    ਬੈਂਕ ਆਲਿਆ ਨੇ ਜਿਨੀਆ ਕਿਸਤਾ ਦੇ ਪੈਸੇ ਲੈਣੇ ਹੁੰਦੇ ਆ ਓਹ ਉਸ ਹਿਸਾਬ ਨਾਲ ਹੀ ਬੋਲੀ ਲਾਉਂਦੇ ਆ ਓਨੇ ਦੀ ਹੀ ਵੇਚ ਦੇ ਆ ta ਹੀ ਆਪਾਂ ਨੂੰ ਰੇਟ ਘੱਟ ਲੱਗਦਾ ਏ

  • @gurjeetsingh5877
    @gurjeetsingh5877 6 месяцев назад +10

    ਮਾਰਕੀਟ ਰੇਟ ਤੋਂ ਕੋਈ ਘੱਟ ਨਹੀਂ

  • @gurpreetSingh-nn3lw
    @gurpreetSingh-nn3lw 2 дня назад

    Very good ji

  • @resputin8012
    @resputin8012 Месяц назад +1

    Khap bhut paunda video wala veer. Sawaal te sawaal puchi janda.

  • @sikanderkhan1811
    @sikanderkhan1811 5 месяцев назад +1

    Good working Maan bai ji.

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਬੁਹਤ ਹੀ ਵਧੀਆ ਵੀਡੀਓ ਹੇ ਜੀ

  • @Shaunkimaan1234
    @Shaunkimaan1234 6 месяцев назад +7

    ਆਪਣੇ ਲੋਕ ਹੀ ਹੇਠ ਉਤੇ ਡਿਗ ਡਿਗ ਬੋਲੀ ਵਧਾ ਦਿੰਦੇ ਐ ਬਥੇਰਾ ਲੁਟਦੇ ਐ ਬੈਕ ਵਾਲੇ ਵਿਆਜ ਤੇ ਵਿਆਜ ਲਾ ਲਾ ਇਕ ਦੂਜੇ ਨੂੰ ਘਟ ਰੇਟ ਤੇ ਗਡੀਅਆ ਦਵਾੳ

  • @navnoorsingh6612
    @navnoorsingh6612 6 месяцев назад +3

    Kinna afsoos hoyea eh dekh k Punjab da Wall Wall karze thalle dabya piya 😮

  • @dayasinghsandhu6269
    @dayasinghsandhu6269 5 месяцев назад +5

    ਇਹ ਗੋਲੀ ਨਾਲ ਰੱਜ ਕੇ ਬੋਲੀ ਜਾਂਦਾ ਹੈ

  • @SukhpalBouk
    @SukhpalBouk 6 месяцев назад +6

    ਬੈਂਕ ਵਾਲੇ ਤਾਂ ਬੀਮੇ ਤੋਂ ਬਗੈਰ ਗੱਡੀ ਰੋੜ ਤੇ ਨਹੀਂ ਚੜ੍ਹਨ ਦਿੰਦੇ ਇਹ ਕਿਵੇਂ ਬਿਨਾਂ ਆਰ ਸੀ ਤੋਂ ਸੇਲ ਕਰ ਰਹੇ ਨੇ

  • @Iqbal-cl5mz
    @Iqbal-cl5mz 6 месяцев назад +5

    ਮਾਨ ਬਾਈ ਆਪਣੇ ਬਠਿੰਡੇ ਕਦ ਲੱਗੇਗਾ
    ਜੀ ਮੇਲਾ

  • @MaanBrar7007
    @MaanBrar7007 Месяц назад

    ਕੰਮਾਂ ਚੋਂ ਕੰਮ ਆ ਕੋਈ ਆ

  • @harpreetmarahar7773
    @harpreetmarahar7773 5 месяцев назад +2

    GOOD nice.ji

  • @AngrejsinghSandhu-u7h
    @AngrejsinghSandhu-u7h 6 месяцев назад +3

    ਬਾਈ ਗੱਡੀਆਂ ਦੀ ਬੋਲੀ ਨੂੰ ਤਾਂ ਮੈਂ ਭੁੱਲ ਗਿਆ,ਰੋਟੀ ਨਾਲ ਚਿੱਬੜਾਂ ਦੀ ਚੱਟਣੀ, ਕਿਆ ਸਵਾਦ ਆ ਬਾਈ,,

  • @PawanKumar-is6wt
    @PawanKumar-is6wt 6 месяцев назад +1

    Tenu kithe puch di honi lanedarni eh ta bhain da Bhai naal pyar a.

  • @gurjeetsingh5877
    @gurjeetsingh5877 6 месяцев назад +6

    ਫੀਗੋ ਲੱਖ ਦੀ ਮਿਲ ਜਾਂਦੀ ਐ ਬਾਰਾਂ ਮਾਡਲ

  • @Shaunkimaan1234
    @Shaunkimaan1234 6 месяцев назад +5

    ਇਹ ਬੋਲੀ ਦਾ ਕਿਹੜਾ ਤਰੀਕਾ ਠਗ ਇਕਠੇ ਹੋੲਏ ਐ ਜਿਨੀ ਬੋਲੀ ਲਗਦੀ ਐ ਉਸ ਤੋ ਵਧ ਮਗਣ ਲਗ ਜਾਦੇ ਹਨ ਡਿਮਾਂਡ ਇਕ ਵਾਰ ਹੁੰਦੀ ਐ ਇਹ ਬੋਲੀ ਤੋ ਫੇਰ ਵਧ ਡਿਮਾਂਡ ਰਖ ਦਿੰਦੇ ਹਨ

  • @JagbirSingh-x7o
    @JagbirSingh-x7o 6 месяцев назад +1

    Nice job bro 🤜🤜

  • @SukhpalBouk
    @SukhpalBouk 6 месяцев назад +3

    ਕੋਈ ਫਾਇਦਾ ਨਹੀਂ ਇਹੋ ਜਿਹੀਆਂ ਗੱਡੀਆਂ ਲੈਣ ਦਾ

  • @GurmeetSingh-yo3zf
    @GurmeetSingh-yo3zf 6 месяцев назад +3

    ਵੀਰ ਜੀ ਸਤਿ ਸ਼ੀ੍ ਆਕਾਲ ਜੀ ਵੀਰ ਜੀ ਬੋਲੀਂ ਕਿਸ ਵਾਰ ਹੁੰਦੀ ਹੈ ਜੀ ਅਸੀਂ ਜ਼ਿਲ੍ਹਾ ਤਰਨ ਤਾਰਨ ਤੋਂ ਹਾਂ ਜੀ

  • @Gill_cinematographer
    @Gill_cinematographer 6 месяцев назад

    Tata Tiago and nissan magnet 🧲
    Dono shandaar gadiyan ..

  • @ab47.22g
    @ab47.22g 6 месяцев назад +3

    Alto de rc 😢😢😢2009 no

  • @MalwaPunjabiCulturalTV
    @MalwaPunjabiCulturalTV 6 месяцев назад +2

    ਕਿੰਨੇ ਦਿਨ ਚਲਣੀ ਇਹ ਬੋਲੀ ਜੀ

  • @dharamdhaliwal5169
    @dharamdhaliwal5169 23 дня назад

    Dubara kdo boli haa bai ji

  • @singhgursharan904
    @singhgursharan904 6 месяцев назад +1

    Bahut badhiya gaddi Te price vi theek hai dilra the thaggi to Vachan Lai sahi hey

  • @RohitKumar-dc4jb
    @RohitKumar-dc4jb 6 месяцев назад +3

    Majja dangra wala haal ho gya Cara da

  • @UNITEDPUNJAB-hw1rp
    @UNITEDPUNJAB-hw1rp 6 месяцев назад +4

    State NOC
    laon NOC
    ਦੇਖ ਕੇ ਲਿਉ ਗੱਡੀ

  • @Prittoor2009
    @Prittoor2009 5 месяцев назад +1

    Bai ji apne loka nu hi khai jane oo ji kise di kini majburi hou jisdi gadi bank chuk ke leke ai hou ji

  • @Ravidassiya777
    @Ravidassiya777 6 месяцев назад +2

    Jehde rc hai nee 10000 hajar hee milna A

  • @SukhpalBouk
    @SukhpalBouk 6 месяцев назад +2

    ਇਹਨਾਂ ਦੇ ਬੰਦੇ ਆਪ ਹੀ ਬੋਲੀ ਲਈ ਜਾਂਦੇ ਨੇ ਫਿਰ ਵਿੱਚ ਕੋਈ ਫ਼ਸ ਜਾਂਦਾ ਹੈ

  • @rajuandrajug
    @rajuandrajug 6 месяцев назад +4

    ਸਭ ਠੱਗੀ ਦਾ ਸੌਦਾ ਹੁੰਦਾ ਵੀਰ

  • @rotihukdi9591
    @rotihukdi9591 6 месяцев назад +6

    Tu pahla 😂school ja tenu ta un sold da v pta nae😂

  • @rajkang69
    @rajkang69 6 месяцев назад +6

    ਇਹ 22 ਬਲੌਗਰ ਬਣ ਜਾਂਦੇ ਇੰਨਾਂ ਨੂੰ ਪੰਜਾਬੀ ਤਾਂ ਚੰਗੀ ਤਰਾਂ ਆਉਂਦੀ ਨਹੀ ਫਿਰ ਅੰਗਰੇਜ਼ੀ ਦਾ ਵੀ ਜਲੂਸ ਕੱਢਦੇ ਹਨ ਅਤੇ ਨਾਲ ਆਪਣਾ ਵੀ 😢🎉😂! ਸਿਰ ਖਾ ਲਿਆ ਉੱਥੇ ਖੜੇ ਬੰਦਿਆਂ ਦਾ ਬੋਲ-ਬੋਲ ਕੇ 😮ਜੇ ਤੂੰ ਗਿਆਂ ਵੀਡੀਓ ਬਣਾਉਣ ਤਾਂ ਪਹਿਲਾਂ ਆਪ ਜਾਣਕਾਰੀ ਤਾਂ ਲੈ ਉੱਨਾਂ ਕੋਲ਼ੋਂ ?? ਕਿਉਂ ਜਲੂਸ ਕਢਾਉਂਦਾ ਆਪਣਾ ?? Unsold ਦਾ ਮਤਲਬ ???😢😂😂! ਅੱਛਾ ਇਹ ਵਿਕੀ ਨਹੀਂ 🙉🐒! ਨਾ ਤਾਂ ਗੱਡੀਆਂ ਦੇ ਨਾਮ ਲੈ ਹੁੰਦੇ ਚੰਗੀ ਤਰਾਂ 👉🏽ਛੇ / 6 🤓🤕ਸੇ -ਸੇਹ ਨਹੀਂ 🤷🏽‍♂️ ਪੁੱਛਣਾ ਜਾਂ ਪੁੱਛ ਕੇ ਦੱਸਦਾ ਨਾ ਕੇ ਪੁਸਕੇ 🦧👼🏼ਪੁਸਕੇ ਦੱਸਦਾ 😢, ਕਾਰ ਦਾ ਮਾਡਲ ਮੈਗਨਮ Magnum ਸੀ ਸ਼ਾਇਦ ਨਾ ਕੇ ਮੈਗਨੱਟ Magnet 🧲 😮🦦🤯 ਫਿਰ ਪ੍ਰਦੇਸੀ ਮਿਹਨਤੀ ਲੋਕਾਂ ਨੂੰ ਇਹੋ ਜਿਹੇ ਸਭ ਤੋਂ ਮੂਹਰੇ ਹੁੰਦੇ ਗਾਲ਼ਾਂ ਕੱਢਣ ਵਾਲਿਆਂ ਵਿੱਚ , ਭਈਏ ਲੋਕਾਂ ਨੂੰ ਕਹਿਣਗੇ ਕੇ ਸਾਡੀ ਪੰਜਾਬੀ ਬੋਲੀ ਵਿਗਾੜੀ ਜਾਂਦੇ ਹਨ ਜਾਂ ਵਿਗਾੜ ਦਿੱਤੀ 😢ਪਰ ਇਹ ਜਿੰਨੇ ਵੀ ਬਲੌਗਰ ੨੨ ਬਾਈ ਹਨ ਇੰਨਾਂ 100 ਵਿੱਚੋਂ ਮਸਾਂ 5,ਕੁ ਨੂੰ ਹੀ ਸਹੀ ਚੰਗੀ ਤਰ੍ਹਾਂ ਪੰਜਾਬੀ ਲਿਖਣੀ ਆਉਂਦੀ ਹੈ ਬਾਕੀ ਤਾਂ ਰੱਜ ਕੇ ਬੁਰਾ ਹਾਲ ਕਰਦੇ ਹਨ ਸ਼ਬਦਾਂ ਦਾ ਅਤੇ ਆਪਣਾ ਜਲੂਸ ਆਪ ਕੱਢਦੇ ਹਨ 😢 ਜਦ ਇਹ ਵੀਡੀਓ 25 / 30 ਜਾਂ 50 ਸਾਲਾਂ ਨੂੰ ਭਵਿੱਖ ਵਿੱਚ ਬੱਚੇ ਦੇਖਣਗੇ ਤਾਂ ਕਿੰਨੀਆਂ ਲਾਹਨਤਾਂ ਪਾਇਆ ਕਰਨਗੇ ਕੇ ਆਹ ਜਿਹੜੀ 1995 / 2000 ਵਾਲੀ ਪਨੀਰੀ ਸੀ ਪੰਜਾਬ ਦੀ ਇਸਨੂੰ ਕੀ ਹੋਇਆ ਸੀ ??🤒🥳🤯🤑🤮🤡👎👶🏾 ਇੰਨਾਂ ਨੇ ਨਾ ਪੰਜਾਬ ਲਈ ਕੁਝ ਕੀਤਾ ਨਾ ਪੰਜਾਬੀ ਮਾਂ ਬੋਲੀ ਲਈ ਕੁਝ ਕੀਤਾ ਸਿਰਫ ਅੰਗਰੇਜ਼ੀ / ਇੰਗਲਿਸ਼ ਸਕੂਲਾਂ ਵਿੱਚੋਂ ਸਿੱਖਿਆ ਲਈ ਅਤੇ ਸਰਕਾਰੀ ਸਕੂਲ ਬੰਦ ਕਰਵਾਏ ਫਿਰ ਮਾਪਿਆ ਦੇ ਕਮਾਏ -ਸਰਮਾਏ+ ਜ਼ਮੀਨਾਂ ਵੇਚ ਕਰਜ਼ੇ ਚੁੱਕ ਪੱਛਮੀ ਦੇਸ਼ਾਂ ਨੂੰ ਭੱਜ ਨਿਕਲੇ ਬਾਕੀ ਜੋ ਬਚੇ ਉਹ ਫੋਨਾਂ ਤੇ ਸੋਸ਼ਲ ਮੀਡੀਏ ਦੇ ਰੰਗ ਵਿਚ ਰੰਗੇ ਗਏ ਜਾਂ ਨਸ਼ਿਆਂ ਵਿੱਚ ਡੁੱਬ ਗਏ 😢 ਅਤੇ ਰਹਿੰਦੇ 15% ਪੰਜਾਬੀ ਯੋਧੇ ਜਿੰਨਾਂ ਨੇ ਪੰਜਾਬ ਦੇ ਖੇਤ -ਖੇਤੀ ਸੰਭਾਲ਼ੀ + ਪੁਲਿਸ ਵਿੱਚ ਸੇਵਾ ਕੀਤੀ ਅਤੇ ਭਾਰਤ ਦੇ ਬਾਡਰਾਂ ਉੱਤੇ ਛਾਤੀਆਂ ਤਾਣ ਖੜ੍ਹੇ ਹੋਏ 😢, ਅਫ਼ਸੋਸ ਵੀ ਹੈ -ਪਰ ਉੱਥੇ ਮਾਣ ਵੀ ਹੈ ਉੱਨਾਂ ਮਾਪਿਆ ਉੱਤੇ ਉੱਨਾਂ ਮਾਂਵਾਂ ਉੱਤੇ ਜਿੰਨਾ ਨੇ ਪੁੱਤ ਜਵਾਨ ਵੀ ਕੀਤੇ ਅਤੇ ਪੰਜਾਬ ਨਾਲ ਦੇਸ਼ ਨਾਲ + ਆਪਣੇ ਖੇਤਾਂ-ਜ਼ਮੀਨ ਫਸਲਾਂ ਨਾਲ ਪਿਆਰ ਕਰਨਾ ਵੀ ਸਿਖਾਇਆ ਅਤੇ ਥੋੜ੍ਹੀ 🤏🏾ਖਾ ਕੇ ਘਰ ਆਪਣਾ ਕੰਮ ਕਰਕੇ ਸਬਰ ਕਰਨਾ ਵੀ ਸਿਖਾਇਆ 👏🏾☝🏾💪🎉! ਜੋ ਭੇਡ ਚਾਲ ਵਿੱਚ ਨਹੀ ਫਸੇ ਏਜੰਟਾਂ ਦੇ ਜਾਲ਼ ਵਿੱਚ ਨਹੀ ਬਰਬਾਦ ਹੋਏ 😢ਨਾ ਘਰ ਦੇ ਰਹੇ ਨਾ ਘਾਟ ਦੇ ਰਹੇ ! ਨਾ ਮਾਪਿਆ ਦੇ ਘਰ ਨਾ ਸਹੁਰਿਆਂ ਦਾ ਘਰ ! ਗਰੇਜੀ😮-ਅੰਗਰੇਜ਼ੀ -ਇੰਗਲਿਸ਼ ਤਾਂ ਪੂਰੀ ਆਈ ਨੀ ਪਰ ਪੰਜਾਬੀ ਵੀ ਭੁੱਲ ਗਏ / ਵਿਗਾੜ ਲਈ 😮😢😅! ਬਾਕੀ ਮੂਰਖ ਬਣਾ ਗਏ ਲੁੱਟ ਕੇ ਖਾ ਗਏ ਪੰਜਾਬ ਨੂੰ ਮਾਲਵੇ ਦੇ 5 / 6 ਟੱਬਰ -ਘਰਾਣੇ + ਚਮਚੇ-ਕੁੜਮਾਂਚਾਰੀ - ਬਾਦਲਕਿਆਂ ਨੇ+ ਕਾਂਗਰਸੀਆਂ ਨੇ 65 / 70 ਸਾਲਾਂ ਵਿੱਚ ਹੋਟਲ+ ਬੱਸਾਂ ਅਤੇ ਮਹਿਲ ਹੀ ਬਣੇ ਪਰ ਢਿੱਡ ਨਹੀਂ ਭਰੇ ਇਨ੍ਹਾਂ 🦧🦦🦭🤯🐒🦍🐌🐖🦛🦏🦣ਦੇ !।

  • @JazzWARR
    @JazzWARR 6 месяцев назад +4

    Next boli kad aa veer ji ... ??

  • @Gill_cinematographer
    @Gill_cinematographer 6 месяцев назад +2

    Bai next boli kado huni 10 dinpehla dss deya kro fer bnda plan kar lenda

  • @gurpindersingh8002
    @gurpindersingh8002 6 месяцев назад +2

    J engine di madi niklje accidental niklje ?

  • @highlightdj8076
    @highlightdj8076 2 месяца назад

    Ethe koi nai sai khasam baad ch kise nai puchna

  • @mohitsharma384
    @mohitsharma384 5 месяцев назад +1

    Veree alto kine tak ban ju

  • @jaggisingh4139
    @jaggisingh4139 6 месяцев назад +3

    ਬਾਈ ਮਾਨ ਫਾਇਦਾ ਹੈ ਲੈਣ ਦਾ ਗੱਡੀ

    • @MannBathindeaala
      @MannBathindeaala  6 месяцев назад +3

      @@jaggisingh4139 Nhi bai fudu e bnude a

    • @loveguru4554
      @loveguru4554 6 месяцев назад

      ​@@MannBathindeaala😂😂😂😂

  • @big7food
    @big7food 5 месяцев назад +1

    Agli auction kado te kithy honi aa

  • @singjanmol2734
    @singjanmol2734 6 месяцев назад

    Khabar

  • @Mohd.Yusuf-f6m
    @Mohd.Yusuf-f6m 6 месяцев назад +1

    Koi jiyda sasta nhi bs eh ta

  • @RinkuKumar-ht5xp
    @RinkuKumar-ht5xp 6 месяцев назад +1

    Veer addres kithe da hai ehe.. Tata ace.. Mahindra supro hd. Mil je gi

  • @gagansingh-tv5ew
    @gagansingh-tv5ew 4 месяца назад

    Veere hun kido lgo gi eh auction??

  • @AmritpalSingh-hf6uo
    @AmritpalSingh-hf6uo 6 месяцев назад +1

    Vir boli da kiwa pata laggda kado ta kitha honii aa

  • @dspdhanveer2937
    @dspdhanveer2937 6 месяцев назад +6

    ਇਹ ਕੰਮ ਵਿੱਚ ਤਾ ਠੱਗੀਆਂ

  • @AjitSingh-yk5ln
    @AjitSingh-yk5ln 5 месяцев назад +1

    Y ji dobara kado lagni boli

  • @sarajmanes4505
    @sarajmanes4505 6 месяцев назад +1

    Sat Shri Akal Ji Bank Dafalter Loan Walia Car’s Ne Bai Ji

  • @sonubawa7901
    @sonubawa7901 5 месяцев назад +2

    Figo 2012 , 85000 ch diti..

  • @ajsingh348
    @ajsingh348 6 месяцев назад +2

    ਸਿੱਧਾ ਨੀ ਕਹਿੰਦਾ ਕਿ ਮੇਰੇ ਸਾਲ਼ੇ ਨੇ ਰੋਟੀ ਬਣਾ ਕੇ ਭੇਜੀ ਆ ਮੇਰੀ ਸਾਲੇਹਾਰ ਦੇ ਹੱਥ ਦੀ ਬਣੀ ਆ 😅
    ਨਾਲੇ ਡਰਾਈਵਰ ਸੀਟ ਤੇ ਬੈਠੇ ਦੀ ਅੱਖਾਂ ਨਹੀਂ ਖੁੱਲ ਰਹੀਆਂ 2 ਕਾਰਡ ਵੱਧ ਲਈ ਬੈਠਾ ਪਰੌਂਠੇ ਘੱਟ ਖਲਾ ਨਹੀਂ ਫੁਲਣੇ ਬਹੁਤ ਆ 😅

  • @priyankabhagat756
    @priyankabhagat756 6 месяцев назад +1

    Veer ji tusi jalandhar vi cara sal karday o.

  • @MohitKumar-vr4dv
    @MohitKumar-vr4dv 6 месяцев назад +3

    सस्ती या घाटे में तो कोई नहीं देगा अपनी गाड़ी,कोई न कोई झोल जरूर होता होगा

    • @panditg2621
      @panditg2621 6 месяцев назад +3

      Bhai nilami Vali hai jo kishte nahi bharte log in ki uthii hui

  • @KULWANTSINGH-kc2lu
    @KULWANTSINGH-kc2lu 6 месяцев назад +1

    Veere boli kado kado lagdi hai

  • @BalwinderSingh-yf3bq
    @BalwinderSingh-yf3bq 6 месяцев назад +4

    ਇਥੇ ਫਰਜੀ ਬੋਲੀ ਬਹੁਤ ਬੋਲਦੇ ਹਨ ਗਹੌਰ ਪਿੰਡ

  • @SatnamSingh-vf8ns
    @SatnamSingh-vf8ns 4 месяца назад +1

    12 saal purani gaddi loan te si? Sach nhi lag reha

  • @Rajdeepsp
    @Rajdeepsp 6 месяцев назад

    ਲੁਧਿਆਣੇ ਕਿਥੇ

  • @sanjeevsingla556
    @sanjeevsingla556 6 месяцев назад +2

    Veer eh boli kithe ho rahi h

  • @delhidelhi5475
    @delhidelhi5475 5 месяцев назад +1

    Kitha de video ha,

  • @Desikissanchannel
    @Desikissanchannel 6 месяцев назад +2

    Bai ji boli es tarike naal nahi hundi boli start to laike jis ne vadh paise lai hai 1,2,3, us di gaddi ho gayi, phala aap hi ghati jande hai phir aap hi vadh jande hai end keh dinde hai paise ni pure mille gaddi un sold paise puere laine hai ta mandi te vacho boli da ki matlab jis ne paise vadh lai hunde hai oh dekhda reh janda jad gaddi unsold kar dete hai 😂😂😂😂

  • @Karangarg456
    @Karangarg456 6 месяцев назад

    Wheare this place in ludhiana

  • @gurpreetbrar9025
    @gurpreetbrar9025 6 месяцев назад +9

    2009 ਮਾਡਲ ਦਿਲੀ ਵਿਚ noc ਨਾਲ 45,50 ਦੀ ਮਿਲ ਜਾਂਦੀ ਹੈ

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਗ੍ਰੋਹ ਪਿੰਡ ਬਹੁਤ ਗੱਡੀ ਆ ਲਿਆਂਦੀ ਆ ਇਥੋ

    • @RavneetGrewal-t5m
      @RavneetGrewal-t5m 6 месяцев назад +2

      ਗ੍ਰੋਹ ਪਿੰਡ ਨਹੀਂ ਵੀਰੇ ਗਹੋਰ ਆ

    • @arshdeep7181
      @arshdeep7181 6 месяцев назад

      ​@@RavneetGrewal-t5m😂😂😂😂😂

  • @DeepsinghDeep-b5m
    @DeepsinghDeep-b5m 6 месяцев назад +2

    No send krdo kithe aa te kdo tak aa boli

  • @JassSandhu-y2f
    @JassSandhu-y2f 6 месяцев назад +2

    Ki kha k aaya ajj tu pinni

  • @TarlochanSinghSingh-zw6pd
    @TarlochanSinghSingh-zw6pd 5 месяцев назад

    Kithe Bhai, jgah naam dsso.dubara kado lgni boli.pls dsso😮chotta hathi milju..assi ASR toh haan jii

  • @loveguru4554
    @loveguru4554 6 месяцев назад +2

    😂😂😂😂ede ch pka adhiya to jada kabad honiya te adhiya dealra diya honiya unj ta vikdiya nhi jldi boli de bhane aglya di vi eithe vik janiya

  • @premchand9240
    @premchand9240 6 месяцев назад +1

    Bai hun boli kdo hai

  • @thakarsinghgill2783
    @thakarsinghgill2783 6 месяцев назад

    Eh kithe hai

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਵੀਰ ਜੀ ਰੋਟੀ ਢਾਬੇ ਤੇ ਖਾੲਈ ਆ ਕਰੋ ਘਰ ਤਾ ਆਪਾ ਰੋਜ ਖਾਣੇ ਆ

    • @SarbjitSingh-lw9ny
      @SarbjitSingh-lw9ny 6 месяцев назад +22

      ਅੱਛਾ ਫੇਰ ਕਹੋਗੇ ਬਾਹਰ ਵਾਲੀ ਦੀ ਲਿਆ ਕਰੀ ਘਰੇ ਤਾਂ ਡੇਲੀ ਲੈਂਦੇ ਹਾਂ 😂😂😂😂

    • @mahindersingh9852
      @mahindersingh9852 6 месяцев назад

      ​@@SarbjitSingh-lw9ny🤪🤪

    • @kuldeepsinghganga8469
      @kuldeepsinghganga8469 6 месяцев назад +5

      ਭਾਬਿਆਂ ਤੇ ਤਾਂ ਸੜੇ ਤੇਲ ਨਾਲ ਸਬਜ਼ੀ ਬਣਾਈ ਜਾਂਦੀ ਹ।

    • @AryanDhinda
      @AryanDhinda 5 месяцев назад

      ​ 😮😮😊 4:34 4:34 😅@@SarbjitSingh-lw9ny

  • @parwindermanan
    @parwindermanan 6 месяцев назад

    veer ji 5 siter chngi t arci wali gdi di boli te jarur dasna sanu jarur le ke dena

  • @kamaldeepsingh644
    @kamaldeepsingh644 6 месяцев назад +2

    hallo ke sahara

  • @RamSingh-ct5pu
    @RamSingh-ct5pu 6 месяцев назад +1

    Ludhiana kehrhi jga boli Hindi hai

  • @sarwansingh5278
    @sarwansingh5278 6 месяцев назад

    Address send me kare de Veer ji 🙏🙏🙏🙏🙏🙏

  • @GurjitSingh-rz4jp
    @GurjitSingh-rz4jp 6 месяцев назад

    Kethe lagdi boli veer

  • @DavinderSingh-jj9oq
    @DavinderSingh-jj9oq 6 месяцев назад

    Phir honi aa boli kado shriram di

  • @rajfatehpurstudio732
    @rajfatehpurstudio732 5 месяцев назад

    Pura.. Adas. Dso

  • @manindersingh8359
    @manindersingh8359 6 месяцев назад +1

    Max dealer ke hote hai

  • @JagdeepSony-pq7wm
    @JagdeepSony-pq7wm Месяц назад

    ਕੀ

  • @AjmerSinghJaggaguru-cw6kt
    @AjmerSinghJaggaguru-cw6kt 6 месяцев назад

    Oaaa Maan Gaddi dikha de kar

  • @KrishanSingh-js4vg
    @KrishanSingh-js4vg 5 месяцев назад +1

    Figo 1 lakh di msa

  • @pinksvickroger7081
    @pinksvickroger7081 5 месяцев назад +2

    Figo lakh lakh ch mil jndi aa 😅 fudu bnode aa loka nu

  • @ravisidhu5901
    @ravisidhu5901 6 месяцев назад +1

    Ena de paper ni milde complete paise dae k magar magar firde reho

  • @narvir_4966
    @narvir_4966 6 месяцев назад +1

    Demand ta ik warr hundi aa, eeh ta lutan te lagge aa

  • @SatnamSingh-is5ke
    @SatnamSingh-is5ke 4 месяца назад +1

    ਸ਼ਕਲੋਂ ਚੋਰ ਗਰੋਹ ਲਗਦੇ,ਜਦੋਂ 5.40 ਦੀ ਅਵਾਜ ਆ ਗਈ ਫੇਰ 4.30 ਦੀ ਬੋਲੀ ਕਿਵੇਂ ਹੋ ਗਈ

  • @luckymaan415
    @luckymaan415 6 месяцев назад +1

    Kuch nhi ithe video de chkr ch kar rehe aa sb ,kise hor din ja k dekhyeo fer pta lgu

  • @harmeetsingh4315
    @harmeetsingh4315 6 месяцев назад

    Veer ji harek gadi da rate tusi fix daso jive k car 1,70 dee a g lok boli laon jithe boli ruk jave ohdi car ho gai tusi ik car da app keh rahe si 1,82 kise ne 182 la dita tusi 1,85 te ho gai

  • @luckysidhu1952
    @luckysidhu1952 6 месяцев назад

    AH ACTING EUO KAR REHA HAI JIWE SHRI RAM WALEA DA MUHRLA HUNDA ANN PAAD MEHAKMA ACT ESS TRRA KAR REHA JIWE BOLI EHDE ODER NAL CHALDE HOWE

  • @GurpreetDhindsa-h7o
    @GurpreetDhindsa-h7o 6 месяцев назад

    Where is this place in ludhiana
    Koi phone no. send karo pls

  • @GurjitSingh-rz4jp
    @GurjitSingh-rz4jp 6 месяцев назад

    🤪vdia gal bat

    • @singjanmol2734
      @singjanmol2734 6 месяцев назад

      Rate bhuit jiadda hai market to bi jiada rate hai

  • @Satnamsingh-xj9eb
    @Satnamsingh-xj9eb 6 месяцев назад +1

    bai g no send karna

  • @balff3105
    @balff3105 6 месяцев назад +2

    Vekhi mama 620ton piche jyi jna kete othe naa wapis...

  • @GurpreetSingh-op8op
    @GurpreetSingh-op8op 6 месяцев назад

    Ludhiana kithe lagdi boli or kine din bad lgdi boli

  • @HardeepSingh-bn2cb
    @HardeepSingh-bn2cb 6 месяцев назад +3

    Fudu bnoda a bank ala apda pese phela hi pure kr landa a boli da k v 5 lakh to suru hou baki jihna upar da pese hunda a ehna nu hi feda hunda lok kamla bna a😂