Salute to Bihari brothers who do such a hard work to help out Punjabi farmers. I used to do all this 25 years ago, going to Nawanshahar Sugar mill, spent many nights on roads when mill is too busy or broken down.
Brother "" it is very dangerous to load trolley to this weight"" you will lose nothing if you make second round to mill"" such load can be hazardous to you and people on road"" kindly think about it
Veer wajan ghaat paya karo jaan nalo keemti kuj nahi saukhe 2 gede marle oh theek aa. Odan menu pata mill wale parchi nahi dende jaldi but risky game aa apne lai v te road te baki traffic lai v
ਵਾਹਿਗੁਰੂ ਮੇਹਰ ਕਰੇ ਥਾਕੀ ਵੀਰ ਇਨ੍ਹਾਂ ਵਜਨ ਰਿਸਕ ਹੈ
ਕਟੇ ਵਛੇ ਨੂੰ ਹੀ ਬਹੁਤੇ ਲੋਕ ਝੋਟਾ ਆਖੀ ਜਾਂਦੇ ਆ,ਆਹ ਹੈ ਅਸਲੀ original tralla king 👑👑👑👑 Holland
ਪੁੱਤਾ ਵਰਗਾ ਆ ਵੀਰੇ ਟੈਰਕਟਰ ਵਜਨ ਥੋੜਾ ਜਿਹਾ ਘੱਟ ਪਾ ਲੈਣਾ ਚਾਹੀਦਾ ਬਾਕੀ ਵੀਡੀਓ ਘੈਟ ਆ ਜਨਾਬ 💪💪💪💪👌👌👌💙💙💙💚💚💚💛💛💛
ਵੀਰ ਐਨਾ ਰਿਸਕ ਨਾ ਲਿਆ ਕਰੋ ਵੀਰ ਘਰ ਵਿੱਚ ਅਪਣਾ ਪਰਿਵਾਰ ਉਡੀਕ ਕਰ ਰਿਹਾ ਹੈ
Vr ma sunya rabb rhka hunda jhare johd krde a ohna nL hunda vr par vr ne normal rhkya
ਦੂਸਰਿਆਂ ਦਾ ਵੀ ਪਰਿਵਾਰ ਉਡੀਕ ਕਰ ਰਿਹਾ ਹੁੰਦਾ ਹੈ
ਬੱਲ਼ੇਓ ਜੱਟਾ ਤੁਹਾਡੇ ਹੋਸਲੇ ਨੂੰ ਸਲਾਮ ਨਹੀ ਰੀਸਾ ਜਨਾਬ 👌👌👌💪💪💪😎🥰💜💜💜💜💜💜💜💜💜💜💜💜💜💜
De De ke Fook Bomb Bula De Jatt De Fer Karze Maaf Layi Dharne La Deo
🙏Waheguru ji ka khalsa Waheguru ji ki fathe 🎠⚔️💪👍💯 excellent
ਵੀਰੇ ਏਨਾ ਵਜ਼ਨ ਨਾ ਪਾਈਆਂ ਕਰੋ , ਵਾਹਿਗੂਰੁ ਮੇਹਰ ਕਰਨ ਤੁਦਰਸਤੀਆ ਬਖਸ਼ਣ ਸਾਰੇ ਭਰਾਵਾ ਨੂੰ
ਸੌ ਕਿੱਲੋਮੀਟਰ ਤੋਂ ਵੀ ਵੱਧ ਰੋਡ ਦਾ ਸਫਰ ਹੈ। ਕਮਾਲ ਦੀ ਗੱਲ ਇਹ ਹੈ ਕਿ ਸਰਕਾਰੀ ਤੰਤਰ ਵੱਲੋਂ ਕੋਈ ਕਾਨੂੰਨੀ ਰੋਕ ਟੋਕ ਹੈ ਨਹੀਂ।
ਇਸ ਵਿਚ ਕੋਈ ਸਿਆਣਪ ਨਹੀਂ ਬਾਬੇ ਨਾਨਕ ਦੀ ਕਿਰਪਾ ਨਾਲ ਚਲਦਿਆ
ਪਰਮਾਤਮਾ ਚੜਦੀ ਕਲਾ ਬਖਸ਼ੀ
Salute to Bihari brothers who do such a hard work to help out Punjabi farmers. I used to do all this 25 years ago, going to Nawanshahar Sugar mill, spent many nights on roads when mill is too busy or broken down.
They also get paid well in punjab with food , shelter and money as compared to any other state of India.
ਭਾਜੀ ਮੇਰਾ ਘਰ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਦੇ ਬਿਲਕੁਲ ਨਾਲ ਹੈ ਵਿਰਾਸਤ e ਖਾਲਸਾ ਕੋਲ਼ ਮੈ ਭਰਾ ਤੁਹਾਡਾ ਬਹੁਤ ਵੱਡਾ ਫੈਨ ਆ ਮੇਰਾ ਵੀਰ ਜਦੋ ਵੀ ਅਨੰਦਪੁਰ ਸਾਹਿਬ ਆਏ ਮੱਥਾ ਟੇਕਣ ਜਾ ਹੋਲੇ ਮੋਹੱਲੇ ਤੇ ਜਰੂਰ ਮਿਲਕੇ ਜਾਇਓ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਦਸੋਦੋ ਮੈਂ ਆਪਣਾ ਫੋਨ ਨੰਬਰ ਤੇ ਐਡਰੈੱਸ ਸੇੰਡ ਕਰਦੁਗਾ ਵੀਰੇ love you
Dil chahida bharava te panjabian kam hi ohi kite ne waheguru
Endless vlog aaj tk mnu sab to vdia lagr tuhade vlog pure youtube to down to earth banda bai jma❤ love u veer jada to jada vlog paya kro
Thx you paji
WAHEGURU JI CHARDIKALA BAKSHAN SHER PUTTRA NU
ਧੰਨ ਹੈ ਦੋਆਬੇ ਵਾਲੇ ਜੱਟ
Shuld Punjab gov needs rool registration about tractor weight limits.
ਮੈਂ ਵੀਰ ਬਹੁਤ ਗਨਾ ਲਾਇਆ ਏ ਫਤਿਹ ਗੜ੍ਹ ਸਾਹਿਬ ਤੋਂ।
All Time Farmers good working 💪
Punjab ke Najar bahut Sone lagte he Mujhe I am from Rajasthan
ਗੱਲਬਾਤ ਪੂਰੀ ਆ ਵੀਰਿਓ ਕੋਈ ਡਰਾਇਵਰੀ ਚ ਫੁਕਰਬਾਜੀ ਨਹੀਂ ਕੀਤੀ ਵਧੀਆ ਸਿਆਣੇ ਤੇ ਹੰਡੇ ਹੋਏ ਡਰਾਈਵਰ ਵਰਗੀ ਡਰਾਇਵਰੀ ਸੀ ਪਰ ਇੱਕ ਗੱਲ ਤੇ ਹਾਸਾ ਆਇਆ ਜਿੱਥੇ ਕਹਿੰਦਾ ਸੀ ਕਿ ਸਾਡੀ ਵੀ ਲਈ ਜਾ ਮਾੜੀ ਮਾੜੀ 😂
😁😁
I like u r job bro I m also zimidara but last 4 yrs i give my land in lease. BUT I REALLY LOVE U R JOB AND VIDEO
22 ji tractor chalaun da apna hi nazara giant gal baat
Boot wadiya veer ji pakistan to salaam 🇵🇰
Thx u paji
Waheguru ji
i love pendu life paji
sab to ghaint mnu tractor de silencer di avaz lagii
ehdi sound sun k he ishq aa reha new holland t❤
Jatt bhaji salute veer nu ma vi Jatt chahal jaat
Att a bro safe drive
Well done 👍🏽
ਬੱਲੇ ਉਏ ਸ਼ੇਰੋ ਰਿੱਸਕੀ ਕੰਮ ਜੱਟਾਂ ਦਾ
Sarkar nu chahida ke ena te koi action lave
ਮੇਰੇ ਵੀਰ ਜੀ ਮੈਨੂੰ ਸਭ ਕੁਝ ਬਹੁਤ ਵਧੀਆ ਲੱਗਾ ਆਪਾਂ ਮਸ਼ੀਨਰੀ ਦਾ ਅੰਤ ਕਿਉਂ ਦੇਖਦੇ ਆਂ ਉਸ ਰੱਬ ਨੂੰ ਧਿਆਇਆ ਕਰੋ ਜਿਸ ਨੇ ਸਭ ਕੁਝ ਦਿੱਤਾ ਹੈ ਰੱਬ ਕੋਲੋਂ ਡਰੋ
ਅਮਲੋਹ ❤
I love 💕 indian tractor 🚜
Pump modified da ki fyda lagya or kina kharcha aaya pump t
Heavy loads is good for tractor engine it show the full strength
Holland te Holland e aa bai gg, baki mere veer top gear d grari kitho change krvai aa veer g,pls dsyo jroor.
Sirra kraya pya
बहुत खूब 👍
Good job keep it up
🚜🔥🌪❤️❤️❤️
Bidya h ladla bhi jai haryana bahio panipat alla yarr 💪💪
Pehli var video dekhi teri bai good aa. Nice video keep it up❤❤👍🏻👍🏻
Thx paji
No need of thnks bro
❤BAI KAM DA KOI MEHNA NI
PER GALAT KAM KARN CH KOI SEKHI V NI HUNDI.
GOOD LUCK
Gll baat mitra end krta kmm. Jmma cirraaaaaa
Waheguru g
Very good working Jatt 💪
Salute a Bai.
Atttt🔥🔥🔥🔥🔥3630
Paaji ki tractor ch turbo lagi hoyi awaz bohut aundi ai
New holland
Love u veer from Punjub Pakistan
Overloading is always risky for you and other people
Overloading vehicles is dengerus for human life
ਬਹੁਤ ਵਧੀਆ ਵਹਿਗੁੁਰੂ ਜੀ
ਜਿਗਰਾ ਚਾਹੀਦਾ ਇੰਨਾ ਗੰਨਾ ਲੈਕੇ ਜਾਣ ਲਈ ..
🔥🔥🔥
ਵਾਹਿਗੁਰੂ ਜੀ 🙏
Satnam waheguru ji 🙏🏻
Brother "" it is very dangerous to load trolley to this weight"" you will lose nothing if you make second round to mill"" such load can be hazardous to you and people on road"" kindly think about it
Ghaint video bro God bless you
NEW HOLLAND POWER. FULL
Good bless u vr ❤️❤️❤️❤️❤️
Thx u paji❤
ਯਾਰ ਅਣਮੁੱਲੇ ਨਾਲ ਹੋਣ ਫਿਰ ਕੋਈ ਪ੍ਰਵਾ
❤❤
ਸਹੀ ਗੱਲ ਏ ਵੀਰ ਬਾਈ ਦੇ ਜਿਗਰੀ ਜਾਰ ਨੇ ਸਾਰੇ ਸਾਡੇ ਤਾਂ ਜੇ ਨਾਲ ਤੁਰ ਵੀ ਪੈਂਦੇ ਨੁਕਸਾਨ ਹੀ ਕਰਵਾਉਂਦੇ ਸਾਲੇ
nice trator bro ❤
Very good but verre tractor highway te nahi kahar karna seee ....safety Barre be soochea karo....
Wheguru ji
Veer wajan ghaat paya karo jaan nalo keemti kuj nahi saukhe 2 gede marle oh theek aa.
Odan menu pata mill wale parchi nahi dende jaldi but risky game aa apne lai v te road te baki traffic lai v
Bai sira galbat
Sirro bro area jalandhar pind mithapur asi Jada allu di kheti karda a par ganna da Kamm jigra da bro and kra ta
💯💯💯✅️✅️✅️
Holland sera tractor aa
ladoval da relay pull sarea naleo kahternak aa , goll aa pull eh
Good job bro khaint 👌👌
Mere pass vellmax farmtrac60 tractar h
Well Don sardar jee
Wah 22 Sirra km h pr 22 rishk bot lene ho Sirra gl bat h
God Bless You
🔥🔥🔥🔥👍👍
ਰੱਬ ਰਾਖਾ ਰੱਬ ਨਾਕਰੇ
Bai ik veer NE double excel te 600 paia c Tusi ta end krata
Ye sugar mill kis city men hy???? Is sugar mill ka name kia hy????
Nice brother
Good maan gye bro
Amloh sugar mill cane office which kam karda yr ma
God bless you
❤🔥
Sira video bhi patiala from
,🔥🔥🔥👍
Struggle is real bro Kisan hona khala ji da waada nahi.
jaan hath te rakh k hunda kamm
🙏🏿🙏🏿🙏🏿🙏🏿🙏🏿🙏🏿❤️❤️❤️
❤️❤️🔥
Punjab Pakistan
Nice bro .but tractor drive krde time tusi aap video na bnaea kro .risk bhut e
Kese hor tu video bnva lea kro
And ਕਿਸਾਨ ekta jinda bad
ver trail di ladd bahut wadia properly
Veere Holland sada raja va
ਵੀਰੇ j ਮਿਲ਼ ਪਰਚੀ ਖੁੱਲੀ ਦੇਵੇ ਤਾਂ ਏਨਾ risk koi ni ਲੈਂਦਾ
Waheguru ji chardi kala bhakshan 🙏
ਬਾਈ ਆਪਣੇ ਪਿੰਡ ਸਲਾਣੇ ਈ ਆ ਗੰਨਾ ਮਿੱਲ
Good job 👍 Form italy RURKA KALAN
Thx paji❤
ਮੋਗਾ ਵਿਚ ਗੰਨੇਂ ਦਾ ਬੀਜ ਚਾਹੀਦਾ ਹੈ ਜੀ
Veere kinne samay de vich bhar Dene aa trolley....aah bande
❤❤❤