live ਦੇਖੋ ਕਿਵੇਂ ਕਰ ਰਹੇ ਨੇ ਗੁੰਡਾ ਗਰਦੀ ਟੋਲ ਪਲਾਜ਼ਾ ਵਾਲੇ ਮੈਂ ਆਪਣਾ ਫਰਜ ਪੂਰਾ ਕਰ ਦਿੱਤਾ ਆਪ ਸੱਭ ਨੂੰ ਦੱਸ ਕੇ

Поделиться
HTML-код
  • Опубликовано: 19 дек 2024

Комментарии •

  • @JattBeatMusic
    @JattBeatMusic  2 года назад +680

    ਦੋਸਤੋ ਸ਼ੇਅਰ ਕਰ ਕੇ ਸਾਥ ਦਿਓ love u

    • @architvlog6970
      @architvlog6970 2 года назад +21

      Thank you so much vere 🙏🙏👍

    • @kaurguri1180
      @kaurguri1180 2 года назад +10

      Very very nice

    • @sukhawadali1563
      @sukhawadali1563 2 года назад +5

      Keep it up...take care(from swiss)

    • @sony1041
      @sony1041 2 года назад +6

      Hor kidan Bhagu Aaj Sachi Swaad aagya. Indar Vr kithon da Tol Aai eh.

    • @RamanPB65
      @RamanPB65 2 года назад +3

      Anticurrption number tai share kro

  • @jasvirsingh4301
    @jasvirsingh4301 2 года назад +138

    ਬੜੇ ਦੁੱਖ ਦੀ ਗੱਲ ਏ ਕਿ ਕੋਈ ਬੰਦਾ ਵੀ ਬਾਈ ਦਾ ਸਾਥ ਦੇਣ ਲਈ ਰੁਕ ਨਹੀਂ ਰਿਹਾ

  • @amritpalkaur1822
    @amritpalkaur1822 6 месяцев назад +98

    ਪੁੱਤ ਸਿਰਾ ਲਾਤਾ ❤👍👍ਇਹੋ ਜਿਹੇ ਬੰਦਿਆਂ ਦੀ ਲੋੜ ਹੈਂ ਪੰਜਾਬ ਨੂੰ ਭੰਡਾ ਦੀ ਲੋੜ ਨਹੀਂ

    • @mratwal4258
      @mratwal4258 2 месяца назад

      Veri good Veer SAB veerana vidhi karna chahie dava is video share karo to sab log Kanoon jagrit karo I love you Veer vada to Vada share karo group part

  • @Jasveer-be2io
    @Jasveer-be2io 11 месяцев назад +21

    ਇੰਦਰ ਵੀਰ ਜੀ ਬਹੁਤ ਵਧੀਆ ਧੰਨਵਾਦ 👌🙏👏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

  • @jatindersony2033
    @jatindersony2033 2 года назад +209

    ਠੋਕ ਕੇ ਗੱਲ ਕਰਨ ਵਾਲੇ ਬੰਦੇ ਤਾਂ ਮੈਨੂੰ ਵੈਸੇ ਹੀ ਬਹੁਤ ਪਸੰਦ ਆ 👍👍ਸੋ ਇਦਾ ਹੀ ਨਥੱ ਪੈਣੀ ਇਨਾਂ ਦਲਿਆ ਨੂੰ 👍👍

    • @gurmeetdhaliwal287
      @gurmeetdhaliwal287 2 месяца назад +1

      ਆਓ ਜ਼ੁਲਮ ਦਾਂ ਨਾਸ਼ ਕਰਿਏ 🙏 ਮਾਲਕ ਮੇਹਰ ਕਰ ਮਾਲਕਾਂ ਤੂ ਹੀ ਤੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹੇ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤

  • @RanjeetSingh-up3je
    @RanjeetSingh-up3je 2 года назад +64

    ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਈ ਹੈ,,, ਸਾਰੇ ਵੀਰਾਂ ਨੂੰ ਬੇਨਤੀ ਹੈ ਸਾਥ ਦਿੱਤਾ ਜਾਵੇ,,

  • @kuldeeptakher4503
    @kuldeeptakher4503 11 месяцев назад +15

    10 ਇੰਨਸਾਨ ਸਾਰੇ ਪਿੰਡਾਂ ਵਿੱਚ ਹੋਣੇ ਚਾਹੀਦੇ ਹਨ ਤੇਰੇ ਵਰਗੇ ਵੀਰ ਫੇਰ ਸਾਰੇ ਹਲ ਹੋ ਸਕਦਾ ਹੈ ਮਾੜੀ ਰਾਜਨੀਤੀ ਮਾੜੀਆਂ ਸਰਕਾਰਾਂ ਜੁੰਮੇਵਾਰ ਨੇਂ

    • @Harwinder717
      @Harwinder717 9 дней назад

      Bai ji 10 insaan es bai warge nhi hone apa nu hi es bai warge bnna Pena

  • @sarbjithero1308
    @sarbjithero1308 2 года назад +83

    ਠਾਣੇ ਦਾਰ ਕਿਨਾ ਚੰਗਾ ਬੰਦਾ ਹੈ ਦਿਲ ਖੁਸ਼ ਹੋ ਗਿਆ ਹੈ, ਵੀਰੇ ਚਾਲੀ ਦੀ ਗੱਲ ਨਹੀ, ਗੱਲ ਤੇ ਜ਼ਮੀਰ ਦੀ ਹੁੰਦੀ ਹੈ, ਬਾਕੀ ਕਰੇਂਦੇ ਵੀ ਗੰਦ ਪਾ ਜਾਂਦੇ ਨੇ

  • @princebansal8681
    @princebansal8681 2 года назад +146

    ਟੂਰ ਟਿਕਸ ਬੰਦ ਹੋਣੇ ਚਾਹੀਦੇ ਆ ਇੰਦਰ ਬਾਈ ਤੁਸੀਂ ਬਹੁਤ ਵਧੀਆ ਕੀਤਾ ਇਹ ਕਿਸਾਨਾ ਨਾਲ ਫੇਰ ਪੰਗਾ ਲੈਣ ਨੂੰ ਫਿਰਦੇ ਆ

    • @SSwarvalSingh-se3ib
      @SSwarvalSingh-se3ib Год назад

      ਇਦਰ ਜੀ ਇਹਨਾ ਨੁੰ ਇਹ ਹੀ ਜਵਾਬ ਬਣਦਾ ਸੀ,ਬਾਕੀ ਗੱਲ ਇਹ ਹੇ ਬਾਈ ਕਸੂਰ ਸਰਕਾਰਾ ਦਾ ਹੇ

    • @SK-io4gd
      @SK-io4gd 3 месяца назад

      ਨਾਅਹਿਲੀਅਤ ਸਰਕਾਰਾਂ ਦੀ

    • @SK-io4gd
      @SK-io4gd 3 месяца назад

      ਗਡਕਰੀ ਕਿੱਧਰ ਦਾ ਚੰਗਾ ਬੰਦਾ, ਜੇਕਰ ਕੋਈ ਨਾਦਰਸ਼ਾਹੀ ਫੁਰਮਾਨ ਜਾਰੀ ਵੀ ਕੀਤਾ ਗਿਆ ਤਾਂ ਉਸ ਨੂੰ ਵਾਪਸ ਲਿਆ ਜਾਵੇ

    • @ਪਿੰਡਾਵਾਲੇ-ਹ1ਥ
      @ਪਿੰਡਾਵਾਲੇ-ਹ1ਥ 3 месяца назад

      ਤੁਸੀਂ ਕਰਾ ਲਏ ਬੰਦ ਤੁਸੀਂ ਕਿੱਸੇ ਦੇ ਮੋਢੇ ਤੇ ਰਖ ਕੇ ਚਲਾਉਣ ਵਾਲ਼ੇ ਜ਼ ਖੋਤੇ ਅਨਪੜ੍ਹ ਦੋਗਲੇ

    • @ਪਿੰਡਾਵਾਲੇ-ਹ1ਥ
      @ਪਿੰਡਾਵਾਲੇ-ਹ1ਥ 3 месяца назад

      ਟੋਲ ਨੂੰ ਟੂਰ ਲਿਖਣ ਵਾਲਿਓ ਜਿਨੂੰ ਅੱਗੇ ਲਾਉਂਦੇ ਓ ਓਦੇ ਪਿੱਛੋਂ ਹਟ ਜਾਂਦੇ ਓ ਦੋਗਲੇ ਬੇਗਾਨੇ ਪੁੱਤ ਮਰਾਉਣ ਵਾਲ਼ੇ

  • @LaughRiot1213
    @LaughRiot1213 11 месяцев назад +10

    Wah o bai ਤੇਰੀ ਦਲੇਰੀ, ਇੰਦਾ ਦੇ ਬੰਦਿਆ ਨੂੰ ਜਰੂਰ support krna chaheda.Jirhe corrupt System de khillaf bolde a 🫡🫡

  • @JagdishSingh-gt1ld
    @JagdishSingh-gt1ld Год назад +88

    ਇਧਰ ਬਾਈ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਜੋ ਤੁਸੀਂ ਇਹੋ ਜਿਹੀ ਵੀਡੀਓ ਪਾਈ ਉਜਾਗਰ ਕਰਨ ਦੇ ਵਾਸਤੇ ਪੰਜਾਬੀਆਂ ਨੂੰ ਉਜਾਗਰ ਕਰਨ ਦੇ ਵਾਸਤੇ ☝️✍️

  • @ajmanderaulakh6376
    @ajmanderaulakh6376 2 года назад +407

    ਇੰਦਰ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਤਰ੍ਹਾਂ ਦਾ ਉਪਰਾਲਾ ਕਰਨ ਲਈ।ਬਾਕੀ ਸਾਰੇ ਵੀਰਾ ਨੂੰ ਬੇਨਤੀ ਹੈ ਕਿ ਆਪਾ ਨੂੰ ਅਜਿਹੇ ਵੀਰਾ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋਂ ਲੁੱਟ ਖਸੁੱਟ ਤੋ ਬਚਿਆ ਜਾ ਸਕੇ।

  • @JagdishSingh-gt1ld
    @JagdishSingh-gt1ld 11 месяцев назад +14

    ਵੀਰੇ ਧੰਨਵਾਦ ਉਜਾਗਰ ਕਰਨ ਦੇ ਵਾਸਤੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਦੇ ਵਿੱਚ ਰੱਖੇ ਹਮੇਸ਼ਾ🙏🙏🙏🙏🙏🙏

  • @GurwinderSingh-cn3yu
    @GurwinderSingh-cn3yu 2 года назад +92

    ਅਸੀ ਰੌਲਾ ਪਾਂ ਪਾਂ ਕਿ ਹਟ ਗਏ ਭਰਾ ਕੋਈ ਨੀ ਨਾਲ ਤੁਰਦਾ ਸਾਰੇ ਨੌਜਵਾਨ ਇਕੱਠੇ ਹੋਣ ਇਹਨਾ ਦੇ ਟੋਲ ਪਲਾਜ਼ਾ ਤੋੜ ਦਈਏ ਸਾਰੇ ਪੰਜਾਬ ਚੋਂ ਆਪੇ ਭੱਜ ਜਾਣਾ ਇਹਨਾ ਨੇ
    ਬਸ ਇਕੱਠੇ ਹੋਣ ਦੀ ਲੋੜ ਭਰਾਵੋ ਏਕਤਾ ਕਰੋ

    • @Simrankaur-o4w4o
      @Simrankaur-o4w4o 4 месяца назад +1

      Bhai sab eh sare toll BJP de rishatedaran de hann. Contract deed te jo facility diti jandi hai uhna vichon ik v moke te nahi mildi hai. Punjab govt noo v eh salana tax pay nahi kerde hann. Jehri road te 2 arb kharach hunda hai us road da pehlan hi 3 arb pass kerwa lainde hann if sabh mil bhugat nal paisa kha jande hann. Punjabio je ehna gundiyan noo sabk sikhana hai tan ekta nal larho.

  • @bhuttiwalajs
    @bhuttiwalajs 2 года назад +208

    ਆਹ ਪੰਜਾਬ ਦਾ ਪੁੱਤ ਸਲਾਮ ਕਰਦਾ ਤੇਰੀ ਦਲੇਰੀ ਨੂੰ ,ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ ਵਿੱਚ,ਬਾਈ ਬਹੁਤ ਵਧੀਆ ਕੀਤਾ ,ਕੋਈ ਧੱਕਾ ਨਹੀਂ ਚੱਲਣ ਦੇਣਾ,💌 ਬੋਲੇ ਸੋ ਨਿਹਾਲ, ਸਤਿ ਸ਼੍ਰੀ ਆਕਾਲ 💌

    • @bantsingh6177
      @bantsingh6177 11 месяцев назад

      ÝAHÝ
      ❤Y
      LL
      LL
      L
      L
      L
      L
      L
      L
      LL
      LL
      L
      LK.aqñàķkjjaaJJJNqMJWJEMEDDDLAE1NNNHMHJMERQ.
      W
      V😊N
      BMJJJJJJ1 N
      N N. 1 . ..
      .
      NN
      .NN..MHJJHMMMHMHNM . .B..N V B.HH.Q
      Àa.NNVN N
      V.V VAVAV. HAHKJM❤❤❤❤❤AHH H .
      M
      H .I
      HHLIIIIIIIIIIIIIII
      M H IQ0Ļ1
      I
      H W
      H H E
      1KÑBMQGHÀQQQQWWQKM H BH .BH H. HH . HHII QHHH HH H H H

    • @ਪਿੰਡਾਵਾਲੇ-ਹ1ਥ
      @ਪਿੰਡਾਵਾਲੇ-ਹ1ਥ 3 месяца назад +1

      ਪੰਜਾਬ ਦਾ ਪੁੱਤ ਰੋਣ ਲੱਗ ਪਿਆ ਨੁੱਕਰੀ ਨਹੀਂ ਮਿਲੀ 40 ਲ ਲਵੋ ਏਹੋ ਜਿਹੇ ਪੰਜਾਬ ਦੇ ਪੁੱਤ ਹੋਣ ਤੇ ਹੋ ਗਿਆ ਪੰਜਾਬ ਦਾ ਕੰਮ

  • @kuldeeptakher4503
    @kuldeeptakher4503 11 месяцев назад +7

    ਸਲੂਟ ਮਾਰਦੇ ਹਾਂ ਬਾਈ ਜੀ ਬਹੁਤ ਵਧੀਆ ਅਵਾਜ਼ ਉਠਾਈ

  • @sunnysingh2238
    @sunnysingh2238 2 года назад +18

    ਵੀਰ ਜੀ ਅੱਜ ਤੱਕ ਰੈਕਾਡ ਆ ਸਰਕਾਰਾਂ ਨੂੰ ਟੱਕਰ ਦੇਣ ਲਈ ਪੰਜਾਬ ਆ ਨਹੀ ਤਾਂ ਸਾਰੇ ਗੁਲਾਮ ਹੋ ਜਾਣਾ ਸੀ🙏

  • @gurbhajansingh4754
    @gurbhajansingh4754 2 года назад +25

    ਬਾਈ ਜੀ ਨੂੰ ਸਲਾਮ ਹੈ ਥੋਨੂੰ ਥੋਡੀ ਹਿੰਮਤ ਨੂੰ ਇਹਨਾ ਭਾਇਆਂ ਨੇ ਪੰਜਾਬ ਵਿੱਚ ਗ਼ਦਰ machhaya ਹੋਇਆ ਹੈ

  • @charanjeetgill1708
    @charanjeetgill1708 5 месяцев назад +1

    ਇੰਦਰ ਵਾਈ ਬਹੁਤ ਵਧੀਆ ਕੰਮ ਕੀਤਾ ਸੀ। ਸਾਰੇ ਵੀਰ ਸਾਥ ਦਿਉ ਜੀ। ਏਕਤਾ ਵਿੱਚ ਬਲ ਹੈ

  • @bagisingh6325
    @bagisingh6325 Год назад +8

    ਪੁਲਸ ਵਾਲਾ ਬਾਈ ਬਹੁਤ ਵਦੀਆ ਇਹਨੂੰ ਮਿਲੋ ਬਹੁਤ ਵਦੀਆ ਵਾਹਿਗੁਰੂ ਜੀ ਤਰੀਕਿਆ ਦੇਣ

  • @suchasingh6354
    @suchasingh6354 2 года назад +143

    ਬਹੁਤ ਵਧੀਆ ਇੰਦਰ ਜੀ ਸ਼ਾਬਾਸ਼ ਤੇਰੀ ਦਲੇਰੀ ਤੇ

    • @Sukhdeepsingh-dp6dt
      @Sukhdeepsingh-dp6dt Год назад

      Is ch ਦਲੇਰੀ di ki gal hai a ta Bina faltu de kammmm hai

    • @HardeepSingh-is9uv
      @HardeepSingh-is9uv 5 месяцев назад

      ਚਲ ਕੋਈ ਨਾ ਬਾਈ ਤੂੰ ਬਿਨਾ fasttag toh chla Jayi
      Phr teri v ਦਲੇਰੀ ਜਾਗ ਜਾਣੀ maybe​@@Sukhdeepsingh-dp6dt

  • @ਹਰਵੇਲੇਸ਼ੁਕਰਾਨਾਰੱਬਦਾ

    ਇਹ ਸਰਾ ਸਰ ਗਲਤ ਹੈ, ਪੰਜਾਬ ਸਰਕਾਰ ਇਸ ਵੱਲ ਧਿਆਨ ਦੇਣ

  • @imnotarobot5036
    @imnotarobot5036 2 года назад +18

    ਭਈਆ ਦਾ ਰਾਜ ਹੋ ਹਿਹਾ ਪੰਜਾਬ ਤੇ ਇਹਨਾਂ ਨੂੰ ਵਧਾਉਣਾ ਸੁਰੂ ਕਰਨਾ ਪੈਣਾ ਅੱਜ ਨੀ ਕੱਲ ਬਾਈ

  • @sukhpreetsingh2005
    @sukhpreetsingh2005 Год назад +28

    ਭਾਗੁ ਬਾਈ ਜੀ ਬਹੁੱਤ ਹੀ ਵਾਧੀ ਗੱਲ ਹੈ ਜੀ ਵੀਰ,, ਵਾਹਿਗੁਰੂ ਜੀ 🙏🙏🙏🙏🙏 ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏

  • @karamjeetsinghbhandal8374
    @karamjeetsinghbhandal8374 10 месяцев назад +3

    ਬਹੁਤ ਵਧੀਆ ਵੀਰ

  • @skyindia5610
    @skyindia5610 2 года назад +12

    बिल्कुल सही आवाज उठाई आपने । सिर्फ गुण्डागर्दी के अड्डे हैं ये टोल टैक्स प्लाज

  • @kulwindersinghSidhu8515
    @kulwindersinghSidhu8515 2 года назад +87

    ਬਹੁਤ ਚੰਗਾ ਕੰਮ ਕੀਤਾ ਬਾਈ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ

  • @preetgamer1948
    @preetgamer1948 Год назад +4

    ਸਹੀ ਗੱਲ ਆ ਬਾਈ ਤੇਰੀ ਇੰਦਰ

  • @ਰੰਧਾਵਾtractor
    @ਰੰਧਾਵਾtractor 2 года назад +33

    ਸਹੀ ਗੱਲ ਹੈ ਯਾਰ ਜਮਾਂ ਗੁੰਡਾਗਰਦੀ ਐ। ਕੱਲ ਬਾਈ ਭਾਨਾ ਸਿੱਧੁ ਵੀ ਇਹੀ ਮੁੱਦੇ ਚਕਦਾ ਹੈ।

    • @sukhveersinghbrar5561
      @sukhveersinghbrar5561 2 года назад +1

      ਬਾਈ ਕੋਈ ਹੋਰ ਵੀ ਖਲੋ ਜਾਉ ਨਾਲ

  • @punjabvillagemajha
    @punjabvillagemajha 2 года назад +17

    ਕੁਝ ਲੋਕ ਮਾੜੇ ਜਿਆਦਾ ਸਰਕਾਰਾਂ ਵੋਟਾਂ ਪੋਣ ਭੱਜੇ ਜਾਂਦੇ ਸਾਡੇ ਲੋਕ🙏ਪਹਿਲਾਂ ਸਰਕਾਰਾਂ ਨਾਲ ਇਹ ਗੱਲਾਂ ਕਰਨੀਆਂ ਚਾਹੀਦੀਆਂ ਸਾਰੀਆਂ 🇮🇳ਵੀਰ ਇਹ ਦੱਸੋ ਸਾਨੂੰ ਆਮ ਜਨਤਾ ਨੂੰ ਵੋਟਾਂ ਪੋਣ ਦਾ ਲਾਭ ਕੀ ਆ 🙏ਸਾਡੀਆਂ ਜੁੱਤੀਆਂ ਸਾਡੇ ਸਿਰ💗ਸੜਕਾਂ ਤੇ ਉਤਰਨਾ ਪੈਣਾ ਜੇ ਸਿਸਟਮ ਸਹੀ ਕਰਨਾ ਜੇ ਨਹੀ ਤੇ🇮🇳 ਬਿਜਲੀ ਗੈਸ ਸਲੈਡਰ ਘਰ ਦਾ ਰਾਸਣ ਹਰੇਕ ਚੀਜ਼ ਮਹਿਗੀ ਮਿਲਣੀ ਆ

  • @GurnekSingh-l6c
    @GurnekSingh-l6c 2 месяца назад

    ਵੈਰੀ ਗੁੱਡ ਭਰਾ ਜੀ ਸਾਰੇ ਜਾਗਰੂਕ ਹੋ ਜਾਂਣ ਤਾਂ ਸਰਕਾਰਾਂ ਦੇ ਕੱਨ ਖੁਲ ਜਾਣਗੇ ਸਇਦ ਸਰਕਾਰ ਨੂੰ ਪਤਾ ਹੀ ਨਾ ਹੋਵੇ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️☝️✍️✍️✍️✍️💯

  • @gurdeepsinghbhullar3033
    @gurdeepsinghbhullar3033 2 года назад +23

    ਬਹੁਤ ਵਧੀਆ ਉਪਰਾਲਾ ਹੈ।ਇਹਨਾਂ ਟੋਲ ਪਲਾਜ਼ਾ ਵਾਲਿਆਂ ਨੂੰ ਸਾਰੇ ਪੰਜਾਬ ਵਿੱਚ ਰਲ ਕੇ ਸਬਕ ਸਿਖਾਉ । ਸਾਰੀਆਂ ਜਥੇਬੰਦੀਆਂ ਸਾਥ ਦੇਵੋ। ਇਸ ਲੁੱਟ ਘਸੁੱਟ ਨੂੰ ਬੰਦ ਕਰਵਾਉ। ਧੰਨਵਾਦ ਜੀ ।

  • @Grewal5911.
    @Grewal5911. 2 года назад +164

    ਇੰਦਰ ਬਾਈ ਜੀ ਤੂਸੀਂ ਭਾੱਨੇ ਸਿੱਧੂ ਨਾਲ ਮਿਲ ਕੇ ਪੰਜਾਬ ਦੇ ਮੁੰਡਿਆ ਨਾਲ ਮਿਲਕੇ ਇਕੱਠੇ ਹੋਵੋ

  • @SukhpalSinghDhaliwal-xt2rt
    @SukhpalSinghDhaliwal-xt2rt Год назад +24

    ❤❤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਬਹੁਤ ਵਧੀਆ ਗੱਲ ਕੀਤੀ ਹੈ ਵਾਹਿਗੁਰੂ ❤❤

  • @devball9179
    @devball9179 2 года назад +41

    ਬਾਈ ਜੀ ਸਹੀ ਗੱਲ ਇਨ੍ਹਾਂ ਟੋਲ ਵਾਲਿਆਂ ਨੇ ਲੂੱਟ ਮਚਾ ਰੱਖੀ ਐ ਇੰਦਰ ਬਾਈ ਸਹੀ ਕੀਤਾ ਮਰਿੰਡਾ ਤੋਂ ਖਰੜ ਟੋਲ ਤੇ 140 ਰੁਪਏ ਲੈਂਦੇ ਐ ਸਿਗਲ ਦੇ ਸ਼ਰਿਆਮ ਲੂੱਟ ਐ

    • @sekhonhappy6411
      @sekhonhappy6411 2 года назад

      Eh ta bai hor vdh jane j eda e 140 dei gye ta j bologe fer e kuj hl ho skda

  • @bindergahlot6920
    @bindergahlot6920 4 месяца назад

    ਸ਼ਰੇਆਮ ਧੱਕਾ ਹੋ ਰਿਹਾ ਬਾਈ ਜੀ. ਗੁੰਡਾ ਰਾਜ. ਤੁਸੀਂ ਬਹੁਤ ਵਧੀਆ ਕੰਮ ਕੀਤਾ ਬਾਈ ਜੀ. ਹੋਰ ਲੋਕਾਂ ਨੂੰ ਵੀ ਤੁਹਾਡਾ ਸਾਥ ਦੇਣਾ ਚਾਹੀਦਾ. ਲਵ ਯੂ ਬਾਈ ਜੀ.

  • @shivuharry3730
    @shivuharry3730 2 года назад +76

    ਸਹੀ ਗੱਲ ਏ ਜੀ👍👍👍👍👌👌👏👏👏👏👏

  • @J_buttar
    @J_buttar Год назад +12

    ਇੰਦਰਾਂ ਇੱਕ ਵਾਰ ਰੂਹ ਸੁੱਖ ਕਰਤੀ ਇਹਨਾਂ ਦਾ ਜਲੂਸ ਕੱਡ

  • @parmjitsingh3396
    @parmjitsingh3396 7 месяцев назад

    ਭਾਗੂ ਵੀਰ ਬਹੁਤ ਵਧੀਆ ਇਹ ਕੰਮ ਗਾਡੂ ਲੀਡਰਾ ਦੇ ਨੇ ਜਿਹੜੇ ਤੁਸੀਂ ਕਰ ਰਹੇ ਹੋ ਸਾਰਾ ਪੰਜਾਬ ਤੇਰੇ ਨਾਲ ਭਾਗੂ

  • @LakhvirSingh-le8vj
    @LakhvirSingh-le8vj Год назад +8

    ਸਾਡੇ ਪੰਜਾਬ ਵਿੱਚ ਸਾਡੇ ਨਾਲ ਧੱਕਾ ਬਾਈ ਕੁਝ ਕਰਨਾ ਪਊ

  • @lachhmanyousingh8620
    @lachhmanyousingh8620 2 года назад +19

    ਦਿਲੋਂ ਸਲੂਟ ਬਾਈ ਜੀ ਤੈਨੂੰ

  • @ranjitkumarverma8809
    @ranjitkumarverma8809 11 месяцев назад

    ਸਲਾਮ ਇਹੋ ਜਿਹੇ bchhyan ਨੂੰ,ਜਾਗੋ ਸਾਰੇ very good

  • @chamkurthind7765
    @chamkurthind7765 Год назад +13

    ਵੀਰ ਜੀ ਪਤਿ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਪੰਜਾਬ ਵਿੱਚ ਵੀਰ ਵਰਗੇ ਅਣਖੀ ਨੇ ਦੂਜੀਆਂ ਸਟੇਟ ਭਾਇਏ ਪੰਜਾਬੀਆਂ ਤੇ ਰੋਹਬ ਕਮਾਉਂਦੇ ਨੇ

  • @sunnydhura50100
    @sunnydhura50100 4 месяца назад +2

    ਵੀਰੇ ਕੱਲ੍ਹੇ- ਕੱਲ੍ਹੇ ਜਾਣੇ ਦੇ ਬੋਲਣ ਨਾਲ ਕੁਝ ਨੀ ਹੋਣਾ ,
    ਕੱਲ੍ਹੇ ਬੰਦੇ ਦੀ ਕੋਈ ਨੀ ਸੁਣਦਾ, ਤੁਸੀ ਰੱਖੋ ਇਕ ਦਿਨ ਆਪਾ ਸਾਰੇ ਇੱਕਠੇ ਹੋ ਕੇ ਇਹ ਮੁੱਦੇ ਤੇ ਅਵਾਜ ਉਠਾਈਏ , ਤੇਰੇ ਨਾਲ ਤੁਰਨ ਨੂੰ ਤਿਆਰ ਆ ਦੱਸੋ ਕੱਡੋ ਟਾਈਮ ⛳️✌🏻

  • @GGg-ut6eg
    @GGg-ut6eg 2 года назад +12

    ਬੋਤ ਵਦਿਯਾ ਕਿਤਾ ਵਿਰ ਜੀ ਜੇ ਤਾਡੇ ਵੰਗੂ ਹਰ ਸ਼ਖਸ ਅਵਾਜ਼ ਚੋਕਦਾ ਤੇ ਹਕ ਲ‌ਈ ਲੜ ਦਾ ਯਾ ਤੇ ਸਾਡੇ ਨਾਲ ਹੋ ਰਹੇ ਜੂਲਮ ਤੋਂ ਬਚਯਾ ਜਾ ਸਕਦਾ ਤਾਂ🙏

  • @_Sidhu_007
    @_Sidhu_007 2 месяца назад

    ਬੁਹਤ ਬੁਹਤ ਧੰਨਵਾਦ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ

  • @simranghuman5289
    @simranghuman5289 2 года назад +33

    ਇੰਦਰ ਵੀਰ ਸ਼ਾਬਾਸ਼ ਤੂੰ ਬਹੁਤ ਵਧੀਆ ਕੰਮ ਕੀਤਾ ਪਰ ਸਾਡੇ ਲੋਕ ਬੇ ਗ਼ੈਰਤ ਹਨ ਮਤਲਬ ਪ੍ਰਸਤ ਲੋਕ ਨਹੀਂ ਸਮਝਦੇ ਮੈਨੂੰ ਦੋ ਸਾਲ ਹੋ ਗਏ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਕੋਈ ਨਹੀਂ ਜਾਣਦਾ

    • @samisingh3765
      @samisingh3765 2 года назад

      Shai gal a y inder apa nu mar ta ana ni

  • @sahil8731
    @sahil8731 2 года назад +22

    Police waale sir nu salute ♥️♥️👌👌

  • @sukhsingh6730
    @sukhsingh6730 5 месяцев назад +1

    ਮੈਂ ਤਾਂ ਅੱਜ ਦੇਖਿਆ ਭਾਗੁ ਬਾਈ ਤਾ ਬਹੁਤ ਸਿਰਾ ਬੰਦਾ ਆ ❤❤ love u bai

  • @JatinderSingh-yn6wj
    @JatinderSingh-yn6wj 2 года назад +24

    ਤੇਰੀ ਹਿੰਮਤ ਨੂੰ ਸਲੂਟ ਐ ਸ਼ੇਰਾ 👌👌👌👌👌

  • @gurdeepgurdeep9413
    @gurdeepgurdeep9413 2 года назад +6

    ਬਾਈ ਜੀ ਲੋਕ ਇਹਨਾਂ ਤੋਂ ਬੋਹਤ ਪਰੇਸ਼ਾਨ ਹਨ ਅਤੇ ਅੱਕੇ ਪਏ ਹਨ ਇਹ ਤਾਂ ਸ਼ਰਿਆਮ ਲੁੱਟ ਅਤੇ ਗੁੰਡਾਗਰਦੀ ਹੈ । ਅੱਕ ਕੇ ਫਿਰ ਲੋਕਾਂ ਨੈ ਇਕੱਠੇ ਹੋ ਕੇ ਫਿਰ ਧੱਰਨੇ ਹੀ ਲਗਾਉਣੇ ਹਨ ਅਤੇ ਟੋਲ ਪਲਾਜਿਆਂ ਤੇ ਹੀ ਬੈਠਣਾ ਹੈ। ਕਿੱਥੋਂ ਲਿਆਉਣ ਇਨੇ ਇਨੇ ਪੈਸੇ ਲੋਕ ਲੁਟਾਉਣ ਲਈ।

  • @JaswinderSingh-ul7nr
    @JaswinderSingh-ul7nr Месяц назад

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਆਉਣ ਲਈ ਤੇ ਲੋਕਾ ਨੂ ਜਗਾਉਣ ਲਈ ਧੰਨਵਾਦ ਜੀ

  • @akashchahal1180
    @akashchahal1180 2 года назад +72

    ਬਹੁਤ ਵਧੀਆ ਕੰਮ ਆ ਬਾਈ ਸਾਰਿਆਂ ਦੀ ਸੋਚ ਹੋਣੀ ਚਾਹੀਦੀ ਆ ਇਹੋ ਜੀ

  • @lachhmidevilachhmidevi4426
    @lachhmidevilachhmidevi4426 2 года назад +16

    Very good inder vir👍rab tuhanu tarakia bakshe🙏🙏

  • @KulwinderParsaParsa-f8w
    @KulwinderParsaParsa-f8w 2 месяца назад

    bahai ji pahela bandaa dekheya yaar jindagi thokke gaal karna wala love you praa nu bahut bahut
    😊

  • @karanbatish5669
    @karanbatish5669 2 года назад +54

    Very humble police officer , how beautiful he tackle the situation .
    Welldone Punjab police

  • @gauravdiwan8710
    @gauravdiwan8710 2 года назад +9

    Good very good sir..Rab tawanu hmesha hi chardi kla ch rakhe .Rab Rakha ...

  • @AmardassSingh
    @AmardassSingh 5 месяцев назад +13

    ਬਹੁਤ ਵਧੀਆ ਇੰਦਰ ਬਾਈ very nice 👍

  • @braramanbrar7536
    @braramanbrar7536 Год назад +13

    ਬਾਈ ਇੰਦਰ ਤੂੰ ਤਾਂ ਬਹੁਤ ਵਧੀਆ ਕੰਮ ਕੀਤਾ ਇਹਨਾਂ ਨਾਲ ਬੈਸ ਕਰਕੇ ਪਰ ਲੋਕਾਂ ਨੇ ਤੇਰਾਂ ਸਾਥ ਨਹੀਂ ਦਿੱਤਾ ਹੁਣ ਕਿਤੇ ਤੇਰੇ ਨਾਲ ਲੋਕ ਖੜ ਜਾਂਦੇ ਫੇਰ ਤੇਰਾਂ ਰੋਲਾ ਪਾਏਂ ਦਾ ਫੈਦਾ ਹੋਣਾ ਸੀ

  • @parmdeepmaan1699
    @parmdeepmaan1699 2 года назад +51

    Thnku veere lokka nu ehna to bachun lyi...te sode wrge educated hii Punjab ch khush ਸੁਧਾਰ kar skde ne ji

  • @BSMANN-pi1ek
    @BSMANN-pi1ek 4 месяца назад

    ਭਾਵਕ ਹੋ ਗਿਆ ਵੀਰਾ, o ਵੀਰੇ ਸਾਡੇ ਆਪਣੇ ਹੀ ਲੁਟਵਾ ਰਹੇ ਹਨ, ਹਮੇ ਤੋ ਅਪਨੋ ਨੇ ਲੂਟਾ, ਗੈਰੋਂ ਮੇਂ ਇਤਨਾ ਦਮ ਕਹਾਂ

  • @Thedreanjurany
    @Thedreanjurany Год назад +9

    ਵੀਰ ਜੀ ਬਹੁਤ ਸੋਹਣਾ ਕੰਮ ਕੀਤਾ ✊🏻✊🏻

  • @sukhnandanromana1011
    @sukhnandanromana1011 Год назад +17

    ਇੰਦਰ ਵੀਰ ਅਤੇ ਭਾਗੂ ਵੀਰੇ ਬਹੁਤ ਬਹੁਤ ਧੰਨਵਾਦ ਜੀ ਇਨਾਂ ਨਾਲ ਨਜਿਠਣ ਦੇ ਅਸੀਂ ਤੇਰੇ ਨਾਲ ਹਾਂ ਦਿਲੋਂ ਧੰਨਵਾਦ ਕੀਤਾ ❤❤

  • @AjubSinghSidhu
    @AjubSinghSidhu 3 месяца назад

    ਗੂੱਡ ਵੀਰ ਜੀ ਬਹੂਤ ਵਧੀਆ ਕੰਮ ਕੀਤਾ ਤੂਸੀਂ ਜਗਾਏ ਤਾਂ ਹੈ ਈ ਟੋਲ ਵਾਲੇ ਲੋਟੂ ਟੋਲਾ

  • @JagdishSingh-gt1ld
    @JagdishSingh-gt1ld Год назад +52

    ਆਹ ਦੇਖੋ ਵੀਰੇ ਭਈਆ ਕਿਵੇਂ ਬੋਲਦਾ ਪੰਜਾਬ ਦੇ ਵਿੱਚ ਚਲਦਾ ਹੈ ਨਾ ਪੰਜਾਬ ਦੇ ਵਿੱਚ ਬਹੀਆ ਦਾ ਰਾਜ ਯੂਪੀ ਬਿਹਾਰ ਦਾ ਰਾਜ ਦੇਖ ਆਪਣੇ ਅੱਖਾਂ ਦੇ ਨਾਲ ਦੇਖੋ ਪੰਜਾਬੀਓ ☝️✍️

    • @PoojaSharma-tb9ds
      @PoojaSharma-tb9ds Год назад +3

      ਪਰ ਇਹ ਤਾਂ ਹਰ ਜਗ੍ਹਾ ਚਲਦਾ, ਸਿਰਫ ਪੰਜਾਬ ਚ ਨਈ। ਮੈਨੂੰ ਸਮਝ ਨਈ ਆ ਰਿਹਾ ਵੀਡਿਓ ਬਣਾਉਣ ਦੀ ਕੋਈ sense ਹੈ ਭੀ ਕ ਨਹੀਂ।

    • @donttellmejustlisten4598
      @donttellmejustlisten4598 11 месяцев назад

      @@PoojaSharma-tb9ds😂sharma g tuhade tan kya kehne , saak hunde tuhade tan UP bihar diyan naal , tuci kad punjab de hoye ja khare punjab naal , 😂 rishtedaar ne tuhade tan bihar UP wale , pher kehnde assi punjabi aa ,kadde khare o punjab de kisi mudde layi ??

  • @sonysidhu3659
    @sonysidhu3659 2 года назад +4

    Bilkul right inder bro waheguru ji thonu hameshaa chardikla vich rkhn khush rho abaad rho ji jindagi jindabaad rhe 🙏🙏🙏🙏🙏🙏🥰🥰👌🥰

  • @JaswinderSingh-fs8zn
    @JaswinderSingh-fs8zn 11 месяцев назад +1

    👍ਬਾਈ ਬਹੁਤ ਵਧੀਆ ਮੁੱਦਾ ਚੱਕਿਆ

  • @lakhveersingh4006
    @lakhveersingh4006 2 года назад +4

    Sab ture jande aa.koi ni rukeya Bai kol.jigra Bai da jeonda reh👍👍👍

  • @Mr_Jass_Uppal
    @Mr_Jass_Uppal 2 года назад +69

    Toll Plaze ਬੰਦ ਹੋਣੇ ਚਾਹੀਦੇ ਆ ਸਾਰੇ ਪੰਜਾਬ ਚ

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 5 месяцев назад

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @AmandeepSingh-le1ki
    @AmandeepSingh-le1ki 2 года назад +21

    Proud of you mera veer ❤️

  • @varindersharma1686
    @varindersharma1686 5 месяцев назад +3

    ਪੰਜਾਬ ਬਰਬਾਦ ਕਰਤਾ ਬਾਈ ਇਨ੍ਹਾਂ ਲੀਡਰਾਂ ਨੇ ਬਚ ਜਾੳ ਪੰਜਾਬੀੳ ਧੰਨਵਾਦ

  • @jasjassi7160
    @jasjassi7160 2 года назад +81

    ਲੋਕ ਵੀ ਰੁੱਕਦੇ ਨਹੀਂ ਜਾ ਰਹੇ ਆ ਨਾਲ ਖੜਨਾ ਚਾਹੀਦਾ ਲੋਕਾਂ ਨੂੰ

    • @SamSung-pw8ef
      @SamSung-pw8ef 2 года назад +1

      Shi gal

    • @Armaan456u
      @Armaan456u 5 месяцев назад

      Es krke te koi muhre ni aunda 😞lok tmasha dekhde😡

  • @SandeepSingh-dx2qk
    @SandeepSingh-dx2qk 2 года назад +5

    Vire bohat vadiya tohanu dilo salute vire sare Punjab alya nu ek jut hona pana te sab es te for karni chaydya

  • @triloksingh7552
    @triloksingh7552 7 месяцев назад

    ਛੋਟੇ ਵੀਰ ਧੰਨਵਾਦ ਇੱਕ ਗੱਲ ਨੋਟ ਕਰਨ ਵਾਲੀ ਆ ਟੋਲ ਪਲਾਜ਼ਾ ਤੇ ਤਕਰੀਬਨ ਸਾਰੇ ਹੀ ਦੂਜੇ ਸੂਬਿਆਂ ਦੇ ਮੁਲਾਜ਼ਮ ਰੱਖੇ ਸਾਡੇ ਲੀਡਰ ਜਾਂ CM ਸਾਰੇ ਹੀ ਅੱਖਾਂ ਮੀਟ ਕੇ ਤੁਰੇ ਫਿਰਦੇ ਜਾਗਰੂਕ ਹੋ ਜਾਵੋ ਲੋਕੋ

  • @MaanKutigamers5911
    @MaanKutigamers5911 2 года назад +12

    👍👍👍👍ਚੱਕ ਦੇ ਬਾੲੀ 💪💪💪💪👐

  • @romichand4026
    @romichand4026 2 года назад +10

    good job paji 👍👏👌💪
    God bless you paji and family 👪🙏🏼

  • @taranveernehal6344
    @taranveernehal6344 4 месяца назад +1

    ਬਹੁਤ ਵਧੀਆ ਇੰਦਰ ਵੀਰ ਸਲੂਟ ਅੈ ਤੇਰੇ ਜਜਬੇ ਨੂੰ ਇਹ ਟੋਲ ਟੈਕਸ ਵੀ ਬਹੁਤ ਵੱਡਾ ਮਾਫੀਆ ਹੈ....

  • @vaidmakhansinghdeol8270
    @vaidmakhansinghdeol8270 2 года назад +10

    ਇੱਕਠੇ ਹੋਜੋ ਬਾਈ ਇਹਨਾ ਦੇ ਬਿਸਤਰੇ ਗੋਲ ਕਰੀਏ

  • @Amandeepaulakh-e5o
    @Amandeepaulakh-e5o Год назад +5

    ਬਹੁਤ ਵਧੀਆ ਸਬਕ ਸਿਖਾਇਆ ਤੁਸੀ ਏਨਾ ਨੂੰ ਲਵ ਯੂ ਆ ਜੱਟਾ❤❤❤

  • @KulwinderParsaParsa-f8w
    @KulwinderParsaParsa-f8w 2 месяца назад

    Bahut vadiya kita bhai Einder ji thank you 💞😗💕❤️

  • @manjinderbassuwal2168
    @manjinderbassuwal2168 2 года назад +42

    ਇੰਦਰ ਵੀਰ ਆਪਣੇ ਲੋਕ ਨਹੀ ਸਮਜ ਸਕਦੇ ਇਹ ਤਾ ਤੁਹਾਨੂੰ ਕਮਲਾ ਕਹਿ ਕਿ 80 ਰੁਪਏ ਦੇ ਕੇ ਅੱਗੇ ਤੁਰੀ ਜਾਂਦੇ ਹਨ

    • @ManiSingh-id7gm
      @ManiSingh-id7gm 2 года назад +3

      Eho kmi a y apa ik duje nal mil ke nhi kd de

  • @tarsemsingh2092
    @tarsemsingh2092 2 года назад +6

    Very good beergi good job thanks 👍🏿❤️

  • @gurmeetdhaliwal287
    @gurmeetdhaliwal287 2 месяца назад

    ਸਾਡੇ ਗੁਰੂਆਂ ਦੀ ਧਰਤੀ ਤੇ ਕੁੱਤਾ ਰਾਜ ਬਿਹਾਰੇ ਦਾਂ ਜੰਗਲ ਰਾਜ ਫੈਲਿਆ ❤ ਹੁਣ ਫੈਰ ਆਜਾਂ ਸਿੱਖਾਂ ਗੁਰੂ ਦੇ ਸਾਹਮਣੇ ਅੰਗਰੇਜ਼ ਦੀ ਉਲਾਦ, ਪੰਜਾਬ ਵਿੱਚ ਆਂ ਸਿਤਾਣ ਮੱਸੇ ਰੰਘੜ ਦੀ ਔਲਾਦ ਸੁੱਪੀ 🪱 ਬੁੱਕਲ ਦੇ ਸੱਪ ✍️,,,,,,,,,,,,,,,,,,,,, ਕੰਡੇ ਬੀਜੇ ਹੋਏ ਸਭ ਟੁੱਕੜ ਬੋਚਾ ਨੇ ਕੁਰਸੀ ਦੇ ਜਾਰਾ ਨੇ ਸਿੱਖਾਂ ਦਾ ਘਾਨ ਕੀਤਾ ਜਾ ਰਿਹਾ ਹੈ ਵਾਹਿਗੁਰੂ ਤੇਰੇ ਬਿਨਾਂ ਸਾਡਾ ਕੋਈ ਨਹੀਂ ਹੈ ਵਾਹਿਗੁਰੂ ਜੀ ਆਪ ਹੀ ਵਚਾਂ ਲੈ ਫੈਰ ਸ਼਼ਈਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਤੂ ਹੀ ਤੂ ਮਾਲਕਾਂ ਵਾਜਾਂ ਵਾਲੀਆਂ ਤੇਰੇ ਰੰਗ ਨਿਆਰੇ ਮਾਲਕਾਂ ਤੂੰ ਹੀ ਤੂੰ ਅਕਾਲ ਹੀ ਅਕਾਲ ਪੁਰਖ ਜੀ ❤❤❤❤❤❤

  • @HarjinderBhullar6076
    @HarjinderBhullar6076 2 года назад +31

    ਇੰਦਰ ਬਾਈ ਭਾਵੁਕ ਹੋ ਗਿਆ ਸੀ, ਬਿਹਾਰ ਦੇ ਭਈਆਂ ਟੋਲ ਟੈਕਸ ਤੋਂ ਰੱਖੇ ਆ ਜ਼ਮੀਨ ਸਾਡੇ ਪੰਜਾਬ ਦੀਆਂ ਪੋਲੇ ਕਰ ਦਿੱਤੇ

  • @ravinderchauhan6930
    @ravinderchauhan6930 2 года назад +7

    Salute veere tanu...🙏❤️❤️❤️❤️

  • @bhagatdeepak_
    @bhagatdeepak_ Месяц назад +1

    ਜਮੀਰ ਬਾਈ ਜ਼ਮੀਰ । ਸੈਲੂਟ ਆ ।। 📈

  • @HarpreetSingh-kv6oj
    @HarpreetSingh-kv6oj 2 года назад +4

    Jado tak galat ke khilaf bologe ni tad tak eh sab chalda hi rahega.. God bless you veer

  • @AvtarSingh-ib4mh
    @AvtarSingh-ib4mh 2 года назад +28

    Very good effort. Keep it up.

  • @lovenishbansal7495
    @lovenishbansal7495 2 года назад +11

    Bhai ji sare tuhade warge hon ta desh da sudhar hoje. Jai hind

  • @sukhrajsingh7839
    @sukhrajsingh7839 2 года назад +13

    Good job inder very nice information

  • @amriksingh9543
    @amriksingh9543 11 месяцев назад +1

    ਸਾਥ ਦਿਉ ਬਾਈ ਦਾ।ਇਕ ਦਿਨ ਇਕੱਠੇ ਹੋ ਕੇ ਇਹ ਗੁੰਡਾਗਰਦੀ ਬੰਦ ਕਰਾਈਏ।

  • @gurtejsingh4078
    @gurtejsingh4078 Год назад +24

    Bai sirraaa … Maaan aa tere te jatta ❤️… Waheguru chardikla ch rakhe sari team nu

    • @ashishkoundal6716
      @ashishkoundal6716 Год назад

      pain di fudi howa eh kitta bnda INDIA GOVT KE RULE REGULATION KO NHI SMJHTA

  • @tarsem7935
    @tarsem7935 Год назад +10

    ਇਹ ਹੁੰਦੀ ਆਆ ਦਲੇਰੀ ਜਰੂਆਤ ਹੋਣੀ ਚਾਹੀਦੀ ਆ ਬੋਲਣ ਪਰ ਸਾਡੇ ਆਲੇ ਭੈਣਚੋਦ ਆ ਖੜ੍ਹਕੇ ਤਮਾਸ਼ਾ ਦੇਖਣ ਲੱਗ ਜਾਂਦੇ ਆ ਸਾਥ ਨੀਂ ਦਿੰਦੇ ਬੰਦੇ ਦਾ Good 👍 ਬਾਈ ਇੰਦਰ 👍👍👍👍👍👍

    • @Armaan456u
      @Armaan456u 5 месяцев назад

      Bilkul sai keha veere afsoos😞

  • @HarpalSingh-qd5lp
    @HarpalSingh-qd5lp 4 месяца назад +1

    Bahut badhiya galvat kiti g Police wala veer v Sahi hai g

  • @drakhileshbatish7587
    @drakhileshbatish7587 2 года назад +4

    बहुत अच्छा कार्य किया आपने
    बहुत-बहुत धन्यवाद
    सभी को इस कार्य मे सहयोग देना होगा

  • @jaspreetgrewalbittu4028
    @jaspreetgrewalbittu4028 2 года назад +15

    ਬਾਈ ਕੀ ਕਰੀਏ ਯਾਰ ਇੱਕ ਵਾਰ ਤੇਰੇ ਵਾਂਗੂ ਮੈਂ ਵੀ ਰੌਲਾ ਪਾਇਆ ਸੀ ਉਥੇ ਕੱਲਾ ਹੀ ਰਹਿ ਗਿਆ ਮੈਂ।ਜਨਤਾ ਜਾਂ ਤਾਂ ਜਾਗਦੀ ਨੀ ਜੇ ਜਾਗ ਆ ਜੇ ਫਿਰ ਸਾਉਂਦੀ ਨੀ।

  • @sonubajwa2108
    @sonubajwa2108 7 месяцев назад +3

    Sahi galh ai, sare lok jago, dahrne dio sare.

  • @JasvirSingh-vm2bp
    @JasvirSingh-vm2bp 2 года назад +57

    ਵੀਰ ਜੀ ਸਤਿ ਸ੍ਰੀ ਅਕਾਲ
    ਵੀਰ ਜੀ ਸ਼ਰਤ ਦਾ ਕੀ ਬਣਿਆ
    ਲੈ ਲੲੇ ਭੈਣ ਤੋਂ ਪੈਸੇ=={60, 000}
    ਵਧਾਇਆ ਵੀਰ ਜੀ ਸ਼ਰਤ ਜਿਤਣ ਦੀਆਂ
    ਅਤੇ ਮਾਨ ਸਾਬ ਦੇ ਜਿੱਤਣ ਦੀਆਂ

  • @jasvindrasidhubrar3829
    @jasvindrasidhubrar3829 2 года назад +20

    Well done brother 💯👍👏