ਬਾਪੂ ਨੂੰ ਦਾਦੇ ਆਲਾ 5911 ਗਿਫਟ ਕਰਤਾ ਤਿਆਰ ਕਰਾ ਕੇ,, ਜਦੋਂ ਤਰਪਾਲ ਲਾਹੀ ਵਿੱਚੋਂ ਕਨੇਡਾ ਆਲਾ ਮੁੰਡਾ ਵੀ ਨਿਕਲ ਆਇਆ

Поделиться
HTML-код
  • Опубликовано: 29 дек 2024
  • #sukhjinder_lopon

Комментарии • 653

  • @baltejsingh6376
    @baltejsingh6376 2 года назад +18

    ਸਾਰੇ ਹੀ ਪੁੱਤ ਮਾਪਿਆ ਨੂੰ ਇਸ ਤਰਾਂ ਖੁਸ਼ ਰੱਖਣ,ਦੇਖ ਕੇ ਬਹੁਤ ਖੁਸ਼ੀ ਹੋਈ

  • @JasbirSingh-mw1vr
    @JasbirSingh-mw1vr 2 года назад +93

    ਕਰਨ ਮਨ ਖੁਸ਼ ਕਰਤਾ। ਕਾਸ਼ ਹੋਰ ਬੱਚੇ ਵੀ ਇਸ ਤਰਾਂ ਆਪਣੇ ਮਾਪਿਆਂ ਨੂੰ ਆਪਣੀ ਜਨਮ ਭੂਮੀ ਨੂੰ ਪਿਆਰ ਕਰਨ।

    • @karanaulakh6943
      @karanaulakh6943 2 года назад

      Thank you bai

    • @charanjitkaur7015
      @charanjitkaur7015 2 года назад

      Thanks biro good information I like it iam ck kharar punjab say marry sister v cnayda ha Jo ma n ekayal sachd ghi ha kasich o v assi vedeo n dechk la🙏🇮🇳🇮🇳🏡👍🐈🐩🚐

  • @harmeetsingh771
    @harmeetsingh771 2 года назад +214

    ਸ਼ੁਕਰ ਹੈ ਰੱਬ ਦਾ ਤੇ ਧੰਨਵਾਦ ਵਾਈ ਦਾ ਕਿ ਪੰਜਾਬ ਦੀ ਮਿੱਟੀ ਦਾ ਮੋਹ ਅੱਜ ਵੀ ਖੂਨ ਵਿੱਚ ਹੈ

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 2 года назад +5

    ਪਹਿਲਾਂ ਨਹੀਂ ਦੱਸਣਾ ਸੀ ਕਿ ੨ ਤੋਹਫ਼ੇ ਹਨ ਬਹੁਤ ਖ਼ੂਬ ਜੀ

  • @punjab1703
    @punjab1703 2 года назад +19

    ਦੁਨੀਆਂ ਤੇ ਬਹੁਤ ਘੱਟ ਲੋਕ ਆ ਜੋ ਪੰਜਾਬ ਨਾਲ ਪੰਜਾਬੀ ਮਾਂ ਬੋਲੀ ਨਾਲ ਜੁੜੇ ਆ ਉਹਨਾਂ ਵਿੱਚੋਂ ਇੱਕ ਆ ਬਾਈ ਪਹਿਲਾਂ ਬੰਦਾ ਦੇਖਿਆ ਜਿਹਨੂੰ ਪਿਆਰ ਆ ਪੰਜਾਬ ਨਾਲ ਵਾਹਿਗੁਰੂ ਮਿਹਰ ਬਣਾਈ ਰੱਖੇ ਸਾਰੇ ਪਰਿਵਾਰ ਤੇ 🙏🙏

  • @jagtinderdeepsingh9859
    @jagtinderdeepsingh9859 2 года назад +7

    ਵਾਹ ਕਿਆ ਬਾਤ ਆ ਬਹੁਤ ਵਧੀਆ ਸਰਪੈਰਿਜ ਦਿੱਤਾ ਕਰਨ ਨੇ ਪਰਮਾਤਮਾ ਸਭ ਮਾਪਿਆਂ ਨੂੰ ਕਰਨ ਵਾਰਗਾ ਪੁੱਤ ਦੇਵੇ

  • @gorasabdhu5854
    @gorasabdhu5854 2 года назад +3

    ਬਹੁਤ ਵਧੀਆ ਜੀ ਇਨ੍ਹਾਂ ਨੂੰ ਵੇਖ ਕੇ ਇਸ ਪਿੰਡ ਦੇ ਬੱਚੇ ਵੀ ਸੋਚਣਗੇ ਕਿ ਆਪਾਂ ਵੀ ਰੀਸ ਕਰੀਏ ਬਹੁਤੀ ਨਹੀਂ ਤੇ ਥੋੜੀ ਜ਼ਰੂਰ ਕਰਨਗੇ

  • @sukhwantsingh181
    @sukhwantsingh181 2 года назад +5

    ਵਾਹਿਗੁਰੂ ਇਹੋ ਜਿਹਾ ਪੁੱਤ ਸੱਭ ਨੂੰ ਦੇਵੇ ਅਤੇ ਬਾਈ ਦੇ ਪੱਰਬਾਰ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ 🙏 ਬਾਈ ਸ਼ੋਂਕੀ ਸੱਰਦਾਰ ਨੂੰ ਵੀ ਵਾਹਿਗੁਰੂ ਚੱਡਦੀ ਕੱਲਾ ਵਿੱਚ ਰੱਖੇ ਜਿਸ ਨੇ ਏ ਸਾਰੀ ਵੀਡੀਓ ਬਣਾ ਕੇ ਪੰਜਾਬ ਨੂੰ ਮਾਣ ਹੈ ਵਾਈ ਜੀ ਤੇ ਬੀਰ ਦੀ ਸਾਰੀਆਂ ਵੀਡੀਓ ਪੰਜਾਬ ਦੀ ਸੱਭਿਅਤਾ ਨੂੰ ਕੈਮ਼ ਰੱਖਣ ਲਈ

  • @hardialsekhon5544
    @hardialsekhon5544 2 года назад +19

    ਸਲਿਊਟ ਐ ਵੀਰ ਨੂੰ ਇਹਨੂੰ ਕਹਿੰਦੇ ਨੇ ਸਪੁਤ ਮਾਂ ਬਾਪ ਕਿੰਨੇਂ ਖੁਸ਼ ਹੋਏ ਹੋਣਗੇ

  • @pssandhu7942
    @pssandhu7942 2 года назад +24

    ਵਾਕਿਆ ਹੀ !ਕਰਨ ਵਰਗਾ ਪੁੱਤ ਰਬ ਹਰ ਇਕ ਨੂੰ ਦੇਵੇ
    ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ

  • @jandoriya
    @jandoriya 2 года назад +5

    ਬਹੁਤ ਵਧੀਆ ਵੀਰੇ ਵਾਹਿਗੁਰੂ ਤੁਹਾਡੇ ਮਾ ਬਾਪ ਨੂੰ ਸਦਾ ਖੁਸ਼ ਰੱਖੇ ਜਿਊਂਦੇ ਵਸਦੇ ਰਹੋ।👌👌🎊🎉🎊🥺🥺❣️🙏

  • @sarbjianishavlog6018
    @sarbjianishavlog6018 2 года назад +34

    ਬਹੁਤ ਵਧੀਆ ਜਦੋ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰਦਾ h
    ਪੰਜਾਬ ਵਾਲਿਆ ਦੇ ਹਿੱਸੇ ਤਾਂ ਬੇਰੁਜਗਾਰੀ ਰਹਿ ਗਈ ☹️ ਵੀਰ

  • @yaqubmasih105
    @yaqubmasih105 2 года назад +8

    ਜੀਉਂਦਾ ਰਹੇ ਬਾਈ,ਰੱਬ ਤੈਨੂੰ ਰਾਜ਼ੀ ਰੱਖੇ।

  • @harmeetkharoud8994
    @harmeetkharoud8994 2 года назад +84

    ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਸਾਰੇ ਪਰਿਵਾਰ ਨੂੰ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @GPSPendu
      @GPSPendu 2 года назад

      ruclips.net/video/TQdGpxFUeTs/видео.html

    • @sukhpaldhaliwal3540
      @sukhpaldhaliwal3540 2 года назад

      ਬਾਈ ਜੀ ਬਹੁਤ ਬੰਦੀਆ ਲੱਗਦਾ ਹੈ

  • @kulwindermahal7401
    @kulwindermahal7401 2 года назад +24

    ਕਾਸ਼! ਕਰਨ ਵਰਗੇ ਪੁੱਤ ਹਰ ਕਿਸਾਨ ਦੇ ਘਰ ਹੋਣ। ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ🙏।

  • @gurmailbrar5083
    @gurmailbrar5083 2 года назад +9

    ਕਰਨ ਵੀਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਆਪਦੇ ਸਤਿਕਾਰਯੋਗ ਦਾਦਾ ਜੀ ਤੇ ਪਿਤਾ ਜੀ ਲਈ ਪਰਮਾਤਮਾ ਤੁਹਾਡੀ ਸੋਚ ਨੂੰ ਚਾਰ ਚੰਨ ਲਾਵੇ ਤੁਸੀਂ ਤੇ ਤੁਹਾਡਾ ਪਰਿਵਾਰ ਸਦਾ ਹੱਸਦੇ ਵੱਸਦੇ ਰਹੋ।

  • @gurlabhsra1998
    @gurlabhsra1998 2 года назад +25

    ਬਹੁਤ ਵਧੀਆ ਲੱਗਿਆ ਵੀਰ ਕਰਨ ਤੁਹਾਡੀ ਸੋਚ ਨੂੰ ਦੇਖ ਕੇ ਸਲੂਟ ਆ ਵੀਰ

  • @bhupindersingh-mk4ym
    @bhupindersingh-mk4ym 2 года назад +15

    ਕਰਨ ਵੀਰੇ ਯੁੱਗ ਯੁੱਗ ਜੀਵੇਂ ।ਬਹੁਤ ਬਹੁਤ ਬਹੁਤ ਵਧੀਆ ਸੋਚ ਬਖਸ਼ੀ ਹੈ ਆਪ ਜੀ ਨੂੰ ਵਾਹਿਗੁਰੂ ਜੀ ਨੇ ।ਲਵ ਯੂ ਸੋ ਮੱਚ ਕਰਨ ਵੀਰੇ।

  • @sidhuchikenfarm8853
    @sidhuchikenfarm8853 2 года назад +6

    ਸੱਚੀ ਤੇਰਾ ਦਿਲ ਪੰਜਾਬ ch ਵਸਦਾ y ❤️jime ਦੀਪ ਸਿੱਧੂ nu ਫਿਕਰ c ome tere v ਜਜ਼ਬਾਤ ਜੁੜੇ a ਪੰਜਾਬ nll

  • @4bviews762
    @4bviews762 2 года назад +17

    ਅੰਤ ਵਿੱਚ ਜੋ ਕੁਝ ਗੱਲਾਂ ਹੋਇਆਂ ਉਹਨਾਂ ਨੇ ਮੇਰੇ ਦਿਲ ਦੇ ਜਜ਼ਬਾਤਾ ਤੇ ਇੱਕ ਛਾਪ ਛੱਡ ਦਿੱਤੀ। ਇਦਾ ਦੀ ਸੋਚ ਹੀ ਬੰਦੇ ਨੂੰ ਬੰਦਾ ਬਣਾਉਂਦੀ

  • @GoogleAccount-pw9kt
    @GoogleAccount-pw9kt 2 года назад +5

    ਬੇਬੇ, ਬਾਪੂ ਬਹੁਤ ਭੋਲੇ ਤੇ ਕਰਨ ਬਹੁਤ ਬੀਬਾ ਪੁੱਤ ਹੈ ਵਾਹਿਗੁਰੂ ਜੀ ਬਹੁਤ ਖੁਸ਼ੀਆਂ ਤੇ ਤਰੱਕੀਆਂ ਬਖਸ਼ਿਸ਼ ਸਾਰੇ ਪਰਿਵਾਰ ਨੂੰ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਭ ਦੇ ਸਿਰ ਤੇ। 🙏🙏

  • @charanjeetsandhu1669
    @charanjeetsandhu1669 2 года назад +45

    ਬਹੁਤ ਬਹੁਤ ਮੁਬਾਰਕਾਂ 22ਜੀ । ਚੈਕੋਸਲਵਾਕੀਆ ਵਾਲਾ ਮਾਡਲ ਆ 5911

  • @bobybans3471
    @bobybans3471 2 года назад +6

    ਰੱਬ ਤੈਨੂੰ ਖੁਸ਼ ਰੱਖੇ ਬਹੁਤ ਕਰਮਾਂ ਵਾਲਾ ਏ ਬਾਈ ਤੂੰ 👍

  • @tripplesttar9243
    @tripplesttar9243 2 года назад +64

    *ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ 😊*

  • @jeevanbrar8954
    @jeevanbrar8954 2 года назад +55

    ਵਾਹਿਗੁਰੂ ਜੀ ਤੈਨੂੰ ਲੰਮੀਆਂ ਉਮਰਾਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ

  • @ManjeetKaur-dz4us
    @ManjeetKaur-dz4us 2 года назад +5

    ਅਤਿ ਸੰਵੇਦਨਸ਼ੀਲ ਭਾਵਨਾਵਾਂ।
    ਪੰਜਾਬ ਸਪੂਤ ਕਰਨ ਬੇਟੇ ਤੁਹਾਡੇ ਤੇ ਨਾਜ਼ ਹੈ।
    ਵਾਹਿਗਰੂ ਚੜਦੀਆਂ ਕਲਾ ਬਖਸ਼ੇ।
    ⛳🤲🙏🙏🙏🙏🙏

  • @gurvindersinghbawasran3336
    @gurvindersinghbawasran3336 2 года назад +7

    ਵੀਰ ਕਰਨ ਜੀ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰ,,,, ਤੂੰ ਆਪਣੇ ਪਿਉ ਦਾਦੇ ਦੀ ਨਿਸ਼ਾਨੀ ਲਿਆਕੇ ਇਕ ਪਿਆਰ ਮੁਹੱਬਤ ਦੀ ਮਿਸਾਲ ਕਾਇਮ ਕਰ ਦਿੱਤੀ,,, ਬਾਈ ਜੀ ਅੱਜ ਤਾਂ ਕੌਈ ਕਰਮਾ ਵਾਲਾ ਪ੍ਰਵਾਰ ਹੋਵੇਗਾ ਜਿਹੜਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦਾ ਹਉ,, ਵਾਹਿਗੁਰੂ ਜੀ ਤੇਨੂੰ ਹਰ ਖੁਸੀ ਬਖਸ਼ੇ ਮੇਰੇ ਵੀਰ ❤️❤️

  • @karamjitsingh3242
    @karamjitsingh3242 2 года назад +2

    ਪ੍ਰਮਾਤਮਾ ਇਸ ਤਰ੍ਹਾਂ ਦੇ ਪੁੱਤ ਸਭ ਨੂੰ ਦੇਵੇ

  • @manveersingh-ub4zq
    @manveersingh-ub4zq 2 года назад +2

    ਵਾਹਿਗੁਰੂ ਜੀ ਕਰਨ ਵੀਰ ਨੂੰ ਹੋਰ ਤਰੱਕੀ ਬਖਸ਼ਣ ਬਹੁਤ ਸੋਹਣੀ ਸੋਚ ਦਾ ਮਾਲਕ ਏ ਵੀਰ

  • @gurpalsingh2591
    @gurpalsingh2591 2 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜੀ ਲੰਬੀ ਸੋਚੋ ਬਾਈ ਦੀ

  • @SantokhSingh-vt8ql
    @SantokhSingh-vt8ql 2 года назад +6

    ਬਹੁਤ ਵਧੀਆ ਸੋਚ

  • @Hanookbhatti4683
    @Hanookbhatti4683 2 года назад +3

    Eh jehri soch bann rahi a mundyia vich sabh sidhu mosewale krke hoi a .kini vadyia soch c Bai di ❤️🙏

  • @GURPREETSINGH-zg5lz
    @GURPREETSINGH-zg5lz 2 года назад +32

    ਬੁਹਤ ਵਧੀਆ ਵੀਰ 👍👍

  • @jagdeepdhaliwal2013
    @jagdeepdhaliwal2013 2 года назад +3

    ਰੂਹ ਖੁਸ਼ ਕਰਤੀ ਮੁੰਡੇ ਨੇ ਲੋਪੋ ਵਾਲਿਆ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ 🙏🏼

  • @bhullarsahib69
    @bhullarsahib69 2 года назад +6

    ਬਹੁਤ ਵੱਧੀਆ,ਇਮੋਸ਼ਨਲ ਵੀਡੀਓ ਹੈ 🚩

  • @rawal000
    @rawal000 2 года назад +9

    बहुत ही भावुक कर दिया इस वीडियो ने भाई करण, आपको वतन वापसी और बुजुर्गों के प्रति आदर की भावना की हार्दिक शुभकामनाएं। वाहे गुरु आप पर सदा मेहरबान रहे।

    • @sukhdevskanjla1954
      @sukhdevskanjla1954 2 года назад

      ਬਹੁਤ ਹੀ ਵਧੀਆ ਕੰਮ ਕੀਤਾ ਹੈ। ਆਪਣੀ ਮਿੱਟੀ ਨਾਲ ਜੁੜ ਕੇ ਦੂਜੇ ਲੋਕਾਂ ਨੂੰ ਭੀ ਨਸੀਅਤ ਦਿੱਤੀ ਹੈ। ਰਬ ਤੁਹਾਨੂੰ ਲੰਮੀ ਉਮਰ ਦੇਵੇ ਤੇ ਹਿੰਮਤ ਦੇਵੇ।

  • @gurpreetsinghbrar6960
    @gurpreetsinghbrar6960 2 года назад +11

    ਸਲੂਟ ਐ ਵੀਰ ਦੀ। ਸੋਚ। ਨੂੰ 🚜

  • @manrajjatt908
    @manrajjatt908 2 года назад +53

    ਬਾਈ ਨੇ ਸੱਚੀ ਗੱਲ ਕਹੀ ਕੱਚਾ ਘਰ ਵੀ ਸੁਪਨਿਆਂ ਚ ਆਓਂਦਾ ਏ ਗੱਲ ਵੀਰ 101% ਸੱਚੀ ਆ ਮੇ ਪੁਰਾਣਾ ਘਰ ਠਾ ਕੇ ਨਵਾਂ ਪਏ ਨੂੰ 10 ਸਾਲ ਹੋ ਗਏ ਪਰ ਜਦੋ ਕੀਤੇ ਕੋਈ ਸੁਪਨਾ ਆਓਂਦਾ ਉਹ ਬਚਪਨ ਵਾਲਾ ਘਰ ਹੀ ਆਓਂਦਾ ਸੁਪਨੇ ਚ। ਕਦੀ ਨਵਾਂ ਘਰ ਨੀ ਆਇਆ ਬਹੁਤ ਚੰਗਾ ਵ ਲਗਦਾ ਪੁਰਾਣਾ ਘਰ ਦੇਖ ਕੇ ਜਿੱਥੇ ਦਾਦੇ ਨੇ ਪਾਲਿਆ ਸੀ 😓😓😓😓😓ਤੇ ਦੂਜੀ ਗੱਲ ਬਾਈ ਦੀ ਵਧਿਆ ਲਗੀ ਜਿਸ ਦੀਆਂ ਰਗਾ ਚ ਏ ਮਿਟੀ ਚਲ ਗਈ ਉਹ ਨੀ ਨਿਕਲਦੀ ਮੇ ਵੀ ਆਪਣੀ ਪੀੜੀ ਬਾਰੇ ਇਹੀ ਸੋਚਦਾ ਤੇ ਡਰਦਾ ਸੀ ਕੀਤੇ ਅਸੀਂ ਪੰਜਾਬੀ ਤੋਂ ਦੂਰ ਨਾ ਹੋ ਜਾਈਏ ਧੰਨਵਾਦ ਵੀਰ love u

  • @sarapannu2792
    @sarapannu2792 2 года назад +3

    ਪਰਮਾਤਮਾ ਚੜਦੀ ਕਲਾ ਚ ਰੱਖੇ ਪਰਿਵਾਰ ਨੂੰ

  • @gurcharnsingh8954
    @gurcharnsingh8954 2 года назад +5

    ਬਹੁਤ ਹੀ ਵਧੀਆ ਕੀਤਾ ਵਾਈ ਨੇ

  • @balrajsandhu8084
    @balrajsandhu8084 2 года назад +2

    Bahaut hi ਵਧੀਆ ਸੋਚ ਹੈ।

  • @punjab9590
    @punjab9590 2 года назад +12

    ਭਾਈ ਰੋਣਾ ਆ ਗਿਆ ਯਾਰ ਏਨਾ ਪਿਅਾਰ😭😭☺️👍

  • @charanjeetgill1708
    @charanjeetgill1708 2 года назад +33

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ 🙏🙏

  • @Joelravi-392
    @Joelravi-392 2 года назад +4

    Video dekh k menu rona a gya menu mera bapu yad a gya jo is duniya vich nhi haiga . Boht sohni video stating di endless quality bni a.from Ravi joel Machhiwara toh.

  • @AmandeepSingh-pk5je
    @AmandeepSingh-pk5je 2 года назад +2

    Vadiya laga ji dekh ki bahut changinngal a ji dil khush hoya dekh ki baba ji mehar kare

  • @hardeepkaur2614
    @hardeepkaur2614 2 года назад +1

    ਧੰਨਵਾਦ ਪੁੱਤਰ ਜੀ

  • @jasvirbrar4618
    @jasvirbrar4618 2 года назад +7

    ਦਿਲ ਖੁਸ ਕਰਤਾ ਦਿਲੋ ❤️😍

  • @balwantchouhan4206
    @balwantchouhan4206 2 года назад +19

    Main ve a reha veere Punjab pakka rehan waste 17 sala baad canada ton. Ethe paise de daur ne mukde..love you a veer nu. Milde a je rab ne chaia.

  • @lakhvirsingh2451
    @lakhvirsingh2451 2 года назад +1

    ਬਾਈ ਇਹੋ ਜਿਹੀ surprise video pehla ਨਹੀਂ ਦੇਖੀ ।ਮਾ ਬਾਪ ਦੇ ਹੰਜੂ ਦੇਖ ਮੇਰਿਆ ਅੱਖਾਂ ਵਿੱਚ ਹੰਜੂ ਆ ਗਏ।ਬਾਕੀ ਇਹੋ ਜਿਹਾ ਕਮਾਊ ਪੁੱਤਰ ਰੱਬ ਸਭਨੂੰ ਦੇਵੇ🙏🙏🙏

  • @JaspreetSingh-wo4xr
    @JaspreetSingh-wo4xr 2 года назад +1

    ਬਾਈ ਅੱਖਾਂ ਭਰ ਆਈਆਂ ਵੀਡੀਓ ਦੇਖ ਕੇ

  • @gurpreepsandhu7586
    @gurpreepsandhu7586 2 года назад +71

    ਵਾਹਿਗੁਰੂ ਜੀ ਸਬ ਨੂੰ ਹੱਸਦੇ ਵੱਸਦੇ ਰੱਖਣ ❤️❤️🙏🏼🙏🏼

  • @jimmygurney49
    @jimmygurney49 2 года назад +31

    Waheguru ji kirpa karna veer de family te God bless you 22 really proud of you veer take care babu & bibi ji 😍😍🙏🙏🙏

  • @dkkhalsa1551
    @dkkhalsa1551 2 года назад +2

    Karn veera great thought,👍🏻👍🏻👍🏻👌

  • @kulbirsingh6370
    @kulbirsingh6370 2 года назад +1

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ

  • @BalrajSingh-ty1sb
    @BalrajSingh-ty1sb 2 года назад +2

    ਪਰਿਵਾਰ ਨੂੰ ਪਰਮਾਤਮਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਈ ਰੱਖਣ, ਹਰ ਕੋਈ ਘਰ ਪਰਿਵਾਰ ਖੁਸੀਆਂ ਮਾਣੇ।

  • @bharmaltoksiya1931
    @bharmaltoksiya1931 2 года назад +3

    Bhut achcha kaam kiya har ghar me aap jesa beta or Dada ho ❤️ salute 🙏 good job 👌

  • @BaljeetKaur-r8j
    @BaljeetKaur-r8j 5 месяцев назад

    ਬਹੁਤ ਵਧੀਆ ਜੀ ਸਲੂਟ ਮਾਰਦੇ ਹਾਂ ਵੀਰ ਜੀ ਨੂੰ ❤

  • @krishrecordz
    @krishrecordz 2 года назад +15

    ਪਹਿਲਾ ਲਾਈਕ ਮੇਰਾ ਆ ਬਈ ਜੀ

  • @jspawaar675
    @jspawaar675 2 года назад +1

    ਵੀਰ ਕਰਨ ਹੋਰ ਨੂੰ ਸੈਲਿਊਟ ਐ ਜੀ

  • @randhirbal9502
    @randhirbal9502 2 года назад +3

    Sachi meriya v khushi nal akhan bhar aaiyan veere 😭😭 Rab veer nu trakki bakshe 😊

  • @harmailsingh627
    @harmailsingh627 2 года назад +2

    ਵਾਹਿਗੁਰੂ ਜੀ ਸਭ, ਦਾ, ਭਲਾ, ਕਰੀ🙏🙏🙏👌🏻👌🏻

  • @sukhwantsingh7429
    @sukhwantsingh7429 2 года назад +8

    ਸਤ ਸ੍ਰੀ ਅਕਾਲ ਵੀਰ 🙏
    ਰੱਬ ਹੋਰ ਤਰੱਕੀਆਂ ਬਖਸ਼ੇ 🙏

  • @kuldeepkumar-zy3cl
    @kuldeepkumar-zy3cl 2 года назад +2

    Rooh khush hogi vekhke
    Karan beta waheguru chaddekla bakshan 👏 aap je nu

  • @sandhuschannel2114
    @sandhuschannel2114 2 года назад +11

    Lopoo vale veere braar daa gana yaad aa gya, very emotional putt varga Ford tractor 🚜 jatt ne bechyaa roo roo k dilo ❤️ salute es karan veer di soch nu k apne maa baap nu putt varga 5911 gifts kitaa jo kisse time jatt ne matlab us father Saab ne majboori vas bech ditta c ohi le k 🎁 🧧 kitaa waheguru ji Mehar pariyaa hath rakhee 👍👍

  • @deepkhehra1049
    @deepkhehra1049 2 года назад +2

    Waah yaar bhot vadiya lagga yr daikh k bhot vadiya apne bapu lyee ena kita

  • @eknoorsingh5892
    @eknoorsingh5892 2 года назад +2

    Bohat rvayaa video ne god bless you all 🙏🙏👍👍👌👌❤❤

  • @sukhjinderkaur1417
    @sukhjinderkaur1417 2 года назад +1

    ਪੁਤ ਸਾਰੇ ਤੇਰੀ ਰੀਸ ਕਰਨ ਆਪਣੇ ਪਜਾਬ ਵਿਚ ਵਾਪਸ ਆਉਣ ਜਿਊਦਾ ਰਿਹ

  • @punjabi_vlogs_5959
    @punjabi_vlogs_5959 2 года назад +6

    ਬਹੁਤ ਵਧੀਆ ਵੀਰ ਜੀ 🙏❤️

  • @mmphotography1868
    @mmphotography1868 2 года назад +1

    Bahut kushi mili vere dekh k

  • @MB-uv4qu
    @MB-uv4qu 2 года назад +5

    Awwww, 🤗😘 such wonderful surprise, Beta hemesha wahiguruji tuhanu kushi dayvay 🙏🏻🤗

  • @modernagricu3006
    @modernagricu3006 2 года назад +10

    ਰੱਬ chardikala ਬਖਸ਼ੇ

  • @gurchatsingh6264
    @gurchatsingh6264 2 года назад +7

    ਸੱਚੀ ਵੀਰ ਅੱਖਾ ਚੋ ਪਾਣੀ ਆ ਗਿਆ ਖੂੱਸ਼ੀ ਨਾਲ

  • @harvindersingh6070
    @harvindersingh6070 2 года назад +1

    BETA Ho To AISA God BLE SS You BETA JEE

  • @karamjitsingh1588
    @karamjitsingh1588 2 года назад +25

    ਵਿਰਸੇ ਨਾਲ ਜੁੜੇ ਰਹਿਣ ਦੀ ਵਧਾਈ ਹੋਵੇ

  • @gauravbadrahan779
    @gauravbadrahan779 2 года назад +7

    Dil khush krta bai ne❣️❣️❣️

  • @gaggucheemasingh3130
    @gaggucheemasingh3130 2 года назад +6

    ਟਿੱਬਾ ਨਾ ਪੱਧਰਾ ਕਰੀ ਬਾਈ
    ਨਾਲੇ ਪੱਛਿਆਂ ਨੂੰ ਘਰ ਬਣੇ ਰਹਿਣਗੇ
    ਨਾਲੇ ਹਿੰਦੋਸਤਾਨ ਟਰੈਕਟਰ ਦਾ ਕੰਮ ਕੀਤਾ ਯਾਦ ਰਹੁਗਾ

  • @manmohangill5454
    @manmohangill5454 2 года назад +20

    what a lovely son they have and how much they love each others feelings, it made me cry. God bless you and wish if our kids think like that. Bahoot bahoot mubark family noo.
    where he lives in Canada, I want to give him pyar d jaffi. God bless you Beta. lots of love we are proud of you

  • @kulwantsingh2178
    @kulwantsingh2178 2 года назад +2

    Bahot hi Khushi hoi vidio vekh ke

  • @ਸੱਥਕੈਨੇਡਾਦੀ
    @ਸੱਥਕੈਨੇਡਾਦੀ 2 года назад +1

    ਘਰ ਮੁੜੇ ਪਰਦੇਸੀ ਪੁੱਤ.... ਜਿਓੰਦੇ ਰਹੋ ਖੁਸ਼ ਰਹੋ ...,.

  • @InderjitSingh-ke2tr
    @InderjitSingh-ke2tr 2 года назад +2

    KARAN BROTHER JI BAHUT VADIYA 🙏🙏🙏👌

  • @balwinder3101
    @balwinder3101 2 года назад +2

    good veer salute bai nou

  • @AjeetSingh-ep3pq
    @AjeetSingh-ep3pq 2 года назад +1

    Very good veer jii boht sohna Kita Dil khush karta

  • @GaganDeep-71
    @GaganDeep-71 2 года назад +1

    Raab sab nu kushiya dve

  • @sukhpalkaur5738
    @sukhpalkaur5738 2 года назад +1

    Saloot a veerji tuhadi soch te weheguru ji tuhano sada khush rakhe

  • @parvindersingh1680
    @parvindersingh1680 2 года назад +1

    Bot ght lok aa veer jo apne maa baap vaste sochde aa.luv u bro

  • @sarbjirsinghaujla3525
    @sarbjirsinghaujla3525 2 года назад +4

    Waheguru g sab de ghar vich khushiyan te mehar bhariya hath rakhiyao g

  • @JagtarSingh-wn6nl
    @JagtarSingh-wn6nl 2 года назад +1

    ਪੁੱਤ ਤੇ ਪਿਉਂ ਦੀ ਯਾਰੀ

  • @Rajveer-sg4ki
    @Rajveer-sg4ki Год назад

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏Waheguru ji waheguru ji waheguru ji

  • @gulbaharsinghshahpuria3682
    @gulbaharsinghshahpuria3682 5 месяцев назад +1

    Wahaguru Ji Maher kro ji ❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂

  • @sukhjinderdhillon2589
    @sukhjinderdhillon2589 2 года назад +2

    ਬਹੁਤ ਵਧੀਆ ਵੀਡੀਓ ਬਾਈ 👍👍👍

  • @Janwar_mehakma
    @Janwar_mehakma Год назад +1

    Bai loo kande khde karte 🔥

  • @SandeepKaur-bq2rd
    @SandeepKaur-bq2rd 2 года назад +1

    Waheguru ahold je puttt sab nu deve

  • @parkashsingh5941
    @parkashsingh5941 2 года назад +2

    ਵਾਹਿਗੁਰੂ ਚੜਦੀ ਕਲਾ 🙏🙏🙏🙏🙏

  • @gindagill4028
    @gindagill4028 2 года назад +4

    22 koi shabad he nhi boln lye 👏👏👏👏👏👏🙏🙏🙏🙏🙏👍👍👍👍👍

  • @harjinderbadyal6016
    @harjinderbadyal6016 2 года назад +1

    Wheguru mher kry veer ty hor v jo ma bap nu khus rakhda

  • @Official_lakhwinder__007
    @Official_lakhwinder__007 2 года назад +2

    Bhut vadia veer

  • @sarbansandhu5658
    @sarbansandhu5658 2 года назад +1

    Bahut bahut mubarkan ji tuhadi soch nu salute

  • @gurvinderram987
    @gurvinderram987 2 года назад

    Bhut bhut vadiya video 22 ji bhut he mann wali gal hai pind khane ki dhab layi dil to salute hai 22 ji ❤️👍🙏

  • @RajinderSingh-tv6vf
    @RajinderSingh-tv6vf 2 года назад +2

    Bhai dil khus ho gea video dekh ke .Parmatma eho ja beta sab nu deve .

  • @mmphotography1868
    @mmphotography1868 2 года назад +2

    Sidhu yaad a jda yr jdo 5911 nu dekhi da 🥲