@@sevenriversrummi5763 Badmaashi vaare mainu pta rasulre de naal da hi pind mere....main khud issdiyan gundagardia dekhia......10-10 15-15 milke kise nu kutt dena ehi kamm si isda...tahi kutte di maut marrea saala harami
Han vere. J ajj hunda tan Khanne de nal Ldh. Ch Drugs , gang - mafia te aashiqi ni honi c. Sirra banda c. Pr drugs te lag gya c oh gall wakhri ae pr leaders ne marwaya hai ehnu.
Rupinder gandi ik vadhiyaa player te Changi soch daa Malik c greeba da maseeha c Galt nu Galt Kahan daa damm rakhda c te aankhi c nice parsan❤lov u bro
Gatiya banda, jinna naal khada unna naal hi baimaani kr gya, jmmi darpok c,Dimpy da katal krvaya fer oh munda c 1 hor usda encounter krva gya ,ap ni kdi kutte de v sotti maari, naale jd rockey marya tan m parmaanu thaane ch hi posted c,oh munda c bda takda jo kolkatta ch maarya c police e ne
Eada de mahan insaan bahut hi ghat jamde han dhakka karn wale tan roj kine jamde kine marde oh ajj v jinda aa mere jahe lakha de dilan ch ❤Love you Bhaijaan❤
ਚੰਗੀਆ ਅਤੇ ਨੈਕ ਰੂਹਾ ਜਿਆਦਾ ਸਮਾ ਨਹੀ ਜਿਓਦੀਆਂ
ਪਰ ਸਰੋਤਿਆ ਦੇ ਦਿਲਾ ਵਿੱਚ ਹਮੇਸ਼ਾ ਅਮਰ ਰਹਿੰਦਾ ਹੈ
ਗਾਂਧੀ ਗੈਂਗਸਟਰ ਨਹੀਂ ਸੀ, ਬਹੁਤ ਵਧੀਆ ਇਨਸਾਨ ਸੀ। ਥੋੜ੍ਹੇ ਜਿਹੇ ਸਮੇਂ ਵਿੱਚ ਹੀ ਲੋਕਾਂ ਦੇ ਮਨਾਂ ਵਿੱਚ ਵਸ ਗਿਆ, ਸਿਰਫ਼ ਬਾਈ ਸਾਲ ਦੀ ਉਮਰ ਵਿੱਚ ਪਿੰਡ ਦਾ ਸਰਪੰਚ ਬਣਿਆ। ਰਾਜਨੀਤੀ ਵਿੱਚ ਹੋਰ ਵੀ ਬਹੁਤ ਅੱਗੇ ਜਾਣਾ ਸੀ ਓਹਨੇ ਕਿਉਂ ਕਿ ਲੋਕ ਉਸਦੇ ਨਾਲ਼ ਸਨ ਪਰ ਰਾਜਨੀਤਿਕ ਲੋਕਾਂ ਨੂੰ ਇਹ ਪਸੰਦ ਨਹੀਂ ਸੀ ਕਿ ਉਹ ਸਾਡੇ ਤੋਂ ਉੱਪਰ ਜਾਵੇ।
ਸਹੀ ਕਿਹਾ ਜੀ ✍️👈🌹🌹🌹🌹🌹🌹❤️🫡 i salute it ji।
@@sajanbali8796 Guru ji, Guru Granth ji, Guru Panth ji naal judo dil iss nal jodo
Rupiny gandhi.ek badhiya inshan c.loka d madad gar b c 🇮🇳 salute hai t veer bahudur nu 🙏
Rupinder Gandhi jindabaad ❤
Rasulda pind da c ghandhi
ਜਿਹੜਾ ਬੰਦਾ ਗਰੀਬਾ ਦੀ ਆਵਾਜ਼ ਤੇ ਮਦੱਦ ਕਰਦਾ ਹੈ ਉਹ ਬੰਦਾ ਆਪਣੇ ਕੋਲ ਵਧੀਆ ਹਥਿਆਰ ਜਰੂਰ ਰੱਖੇ
ਵੀਰੇ ਸੀ ਉਸ ਦਿਨ ਕੋਲ ਨੀ ਸੀ
ਭਾਈ ਉਸ ਦਿਨ ਕੋਲ ਨਹੀਂ ਸੀ ਬੈਸੇ ਸਭ ਕੁਝ ਸੀ
ਰੁਪਿੰਦਰ ਗਾਂਧੀ ਸਾਡੇ ਦਿੱਲਾ ਵਿੱਚ ਵੱਸਦਾ ਹੈ
@@harjapbatth1187 Jagat Guru Baba Nanak ji nu Dil vich wasao Sarvans Dani Dashmesh Pita nu Dil vich wasao Bani naal judo
ਹੁਣ ਦੁਨੀਆਂ ਚ ਚੰਗੇ ਕੰਮਾ ਕਰਕੇ ਹੀ ਯਾਦ ਕੀਤਾ ਜਾਂਦਾ ਬਾਈ ਨੂੰ ਗਰੀਬ ਧੀਆ ਭੈਣਾ ਦੇ ਘਰ ਵਸਾ ਗਿਆ
VERY GOOD WORK BRO 👍👍👍👍👍🌹🌹🌹🌹🌹
ਮੈਂ ਬਾਈ ਨਾਲ ਬਹੁਤ ਲੰਬਾ ਸਮਾਂ ਰਿਹਾ ਸੀ ਮੇਰਾ ਹੀਰੇ ਵਰਗਾਂ ਦੋਸਤ ਮੇਰੇ ਕੋਲੋਂ ਸਦਾ ਲਈ ਦੂਰ ਚਲਾ ਗਿਆ
Rokey Fazilka wara shi bhai ji
Bai pehlwan da ki bnya bdd ch te oh ajj kithe a
Bhai ji aap sach mein Gandhi ji ke sath rahe ho aap kahan se ho bhai ji
Sachi veere
@@AjaypalSingh-l3t ਅੱਜ ਪੂਰੇ ਇੱਕੀ ਸਾਲ ਹੋਗੇ, 03-09-2003 ਦੀ ਉਹ ਕਲਹਿਣੀ ਤਰੀਕ ਸੀ ਜਿਸ ਦਿਨ ਸਾਡਾ ਬਾਈ ਸਾਡੇ ਤੋਂ ਸਦਾ ਲਈ ਦੂਰ ਹੋ ਗਿਆ।😭😭
ਬਦਮਾਸ਼ੀ ਤੇ ਸੱਚ ਦੀ ਉਮਰ ਬਹੁਤ ਘੱਟ ਹੁੰਦੀ ਆ ਏ ਸੱਚ ਆ ਜਿੰਨਾ ਚਿਰ ਪਾਵਰ ਤੇ ਟਾਈਮ ਨਾਲ ਹੁੰਦਾ ਔਦਣ ਬੱਲੇ ਬੱਲੇ ਬੱਲੇ ਹੁੰਦੀ ਆ ਕਿਸੇ ਦੇ ਮੰਨ ਦਾ ਕੀ ਪਤਾ ਉਸ ਨੇ ਕੀ ਕਰਨਾ ਮਰੇ ਦੀ ਮੜੀ ਤੇ ਰੋਂਦੀ ਦੁਨੀਆ ਜਿਓਂਦੇ ਦੇ ਨਾਲ ਮਰੇ ਤੋ ਬਾਅਦ ਦੁਖ ਭੈਣ ਭਰਾ ਨੂੰ ਸਕੇ ਭੈਣ ਭਰਾ ਨੂੰ ਹੁੰਦਾ ਕੋਈ ਆੜੀ ਨਹੀਂ ਨਹੀਂ ਕੋਈ ਦੋਸਤ ਨਹੀਂ ਪਿੰਡ ਬਘੋਰ ਮਾੜੀ ਵਾਲੀ ਤੋਂ ਸਭਾ ਕਿੱਲੋ ਮੀਟਰ ਦੀ ਦੂਰੀ ਤੇ
SaCh nu koi takar nhi de skda,
Baki BADMASHi ware sanu nhi pta.
@@sevenriversrummi5763 Badmaashi vaare mainu pta rasulre de naal da hi pind mere....main khud issdiyan gundagardia dekhia......10-10 15-15 milke kise nu kutt dena ehi kamm si isda...tahi kutte di maut marrea saala harami
ਬਾਈ ਦਿਲਾਂ ਵਿੱਚ ਏ
ਗੈਂਗਸਟਰ ਨਾ ਕਹੋ ਬਾਈ
Rupinder Gandhi is not a gangster he is a Robinhood❤
❤
Bilkul 😢😢
Rupinder gandhi is not gangster ❌ rupinder gandhi is A helper of the poor person ❤
❤❤
❤❤
ਇਹ ਠੀਕ ਐ ਕਿ ਉਹ ਇਕ ਨੇਕ ਤੇ ਸਮਾਜ ਸੇਵੀ ਇਨਸਾਨ ਸੀ । ਪਰ ਏਨੀ ਛੋਟੀ ਉੱਮਰ ਵਿੱਚ ਏਨੀ ਚੜ੍ਹਾਈ ਹੋ ਜਾਣੀ ਠੀਕ ਨਹੀਂ ਹੁੰੰਦੀ ਕਿਉਂ ਕਿ ਜ਼ਿੰਦਗੀ ਵਿਚ ਬਹੁਤ ਸਾਰੀਆਂ ਘਟਨਾਵਾਂ, ਤਜਰਬੇ, ਗ਼ਲਤੀਆਂ ਤੋ ਇਨਸਾਨ ਬਹੁਤ ਕੁਝ ਸਿਖਦਾ ਹੈ ਅਤੇ ਸਿਆਣਾ,ਚਾਲਾਕ ਹੋ ਜਾਂਦਾ ਹੈ । ਜਿਸ ਕਰਕੇ ਬਾਈ ਗਾਂਧੀ ਅਣਜਾਣ ਹੋਣ ਕਰਕੇ ਮਾਰ ਖਾ ਗਿਆ । ਇਸ ਤਰ੍ਹਾਂ ਹੀ ਮੂਸੇਵਾਲਾ ਨਾਲ ਹੋਇਆ। ਜੋ ਵੀ ਮਾੜਾ ਹੋਇਆ।
Right very right
ਵਾਈ ਅਮਰ ਰਹੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Bhut ache c bhai gariva de naal hmesha ghade rehnde c
Rupinder gandhi ik Sacha imaandar munda c jis nu loka nai jaann bujh k gainster dseya loka di madad krda c
ਹੁਣ ਤੱਕ ਕੋਈ ਵੀ ਇੰਨੀ ਘੱਟ ਉਮਰ ਵਿੱਚ ਸਰਪੰਚ ਨਹੀਂ ਬਣ ਸਕਿਆ
Rupinder gandi jindabad
Iko jehi kahaani sidhu or gandhi veer di😢
ਸਹਿ ਗੱਲ ਆ ਗਾਧੀ ਹੀਰਾ ਪੁੱਤ ਪੰਜਾਬ ਦਾ ਸੀ
3:55. ਸ਼ਕਲ ਤੋ ਲਗਦਾ ਨਹੀ ਗੈਗਸਟਰ.....
🙏ਜੀ..
@@ShivKumar-ps1wp je original dekh lainda live smak pi pi ke teeth khrab kare paye c
@@sukdevsingh-tq1mx 🙏ਜੀ
Sahi keha Bai ....ah Bai Bai Karan walea ne ta dekhya v hona ....changa c par ena v. Nahi jina kahi jande...@@sukdevsingh-tq1mx
Good parsan miss you bai me ve tara rasta chala ga love you bro promiss
❤ ik dam sai c rupinder
Mera pind da ae Gandhi veera❤ rasulre da
Vadiyaa tu v krla kush gandhi waang
mein 1 saal jevan jot reha utthe bhi bhai de photo laggi hoi ci love Gandhi veer
bai kida da bnda c gandhi bai
Bai pehlwana da ki bnya
@@Malik86-yq4cb yr BOHT vdia bnda c . Dhee bhen di izzat krda c har kise di izzat krda c pind chh
He still lives in people heart… people loved him elected Sarpanch at age 22. Dullo and SHO were involved in this
ਗੰਦਾਂ ਸਿਸਟਮ ਕਦੇ ਵੀ ਸੱਚ ਦਾ ਸਾਥ ਨਹੀਂ ਦਿੰਦਾ ਉਸਨੂੰ ਖਤਮ ਕਰਨ ਦਾ ਯਤਨ ਈ ਕਰਦਾ ਜੀ।
Pehli gall ta gandhi di lash mili eh nhi kde.. duji gall ohde father ne gandhi naam nhi rakheya c.. ohde dost aa ne rakheya c
ਕੁਝ ਕਹਿੰਦੇ ਨੇ ਵੀ ਰੁਪਿੰਦਰ ਗਾਂਧੀ ਨੂੰ ਪਹਿਲਾ ਵਡਿਆ ਗਿਆ ਤੇ ਫੇਰ ਨਹਿਰ ਚ ਸੈਟ ਦਿੱਤਾ ਤਾਂ ਕਦੇ ਲਾਸ਼ ਨਹੀਂ ਮਿਲੀ ਤੇ ਕੁਝ ਕਹਿੰਦੇ ਨੇ ਵੀ ਗਾਂਧੀ ਦੀ ਲਾਸ਼ ਕਦੇ ਨਹੀਂ ਮਿਲੀ ਕਿਉਕਿ ਉਸਦੀ ਲਾਸ਼ ਨੂੰ ਹੜੰਬੇ ਥਾਂਈਂ ਕੱਢ ਕੇ ਦੱਬ ਦੀਤੀ ਤਾ ਕਦੇ ਕਿਸੇ ਨੂੰ ਨਾ ਮਿਲੇ
@@varunbajaj9162 right 👍
Rupinder Gandhi brave man & helpfull ci i like it, Rajniti wale tan hamesha hi gareeb logon ke saath galat hi karde aa
ਹੀਰਾ ਬੰਦਾ ਸੀ ਗਾਂਧੀ
Bhi gandi koi gangster nahi yaara da yaar si te sada wada paraa se o mera ustaad ji aaa ❤❤❤ love you gandi bhi ♥️♥️♥️
ਕਿਵੇ ਅਾ ਮਨੀਸ਼
@@harryrai3792 vadiya bhi ♥️♥️
@@harryrai3792 bhi gandi haje mareya nahi o Sade dil vich jeuda wa o aaka mohre nahi dekh da ta ki hoya bhi Sade dil vich jeuda hai ♥️🙏🙏
Bai yaar plz na kehyo gnagter plz bai help karda see lokka Di
WAHEGUR JI WAHEGURU JI WAHEGURU JI WAHEGURU JI WAHEGURU JI Mehar Rakhna RUPINHOOR GANDHi Tee❤🎉❤🎉
ਗਾਂਧੀ ਬਾਰੇ ਪਤਾ ਨਹੀਂ ਪਰ ਮੂਵੀ ਵਿਚ ਸਭ ਕੁਝ ਸਹੀ ਸੀ ਕੀ ਓ ਬਹੁਤ ਵਧੀਆ ਇਨਸਾਨ ਸੀ
Vadiya ta c par nashea ch jyada lag geya c
Movi ta fake aa 50% veer
Bai sachi bhut vadiya insan c
Han vere. J ajj hunda tan Khanne de nal Ldh. Ch Drugs , gang - mafia te aashiqi ni honi c. Sirra banda c. Pr drugs te lag gya c oh gall wakhri ae pr leaders ne marwaya hai ehnu.
ਵੀਰੇ ਗਲਤ ਗੱਲ ਨਾ ਕਰੋ ਗਾਂਧੀ ਦੀ ਬਾਡੀ ਨਹੀ ਮਿਲੀ ਸੀ ਤੇ ਉਹ ਕੋਈ ਬਦਨਾਮ ਨਹੀ ਸੀ ਯਾਰਾਂ ਦਾ ਯਾਰ ਸੀ ਗਾਂਧੀ ਵਰਗਾ ਹੋਰ ਨਾ ਹੋਇਆ ਤੇ ਨਾ ਇਸ ਧਰਤੀ ਤੇ ਹੋਏਗਾ ਤੇ ਨਾ ਦੁਬਾਰਾ ਗਾਂਧੀ ਵਰਗਾ ਕੋਈ ਜੰਮਣਾ ਆ ਸ਼ੇਰ ਯੋਧੇ ਇਕ ਵਾਰ ਦੁਨੀਆ ਤੇ ਆਂਦੇ ਨੇ ਵੀਰੇ
Waheguru Ji ❤❤🙏🙏❤❤
Sache te nidar insan nal is trah he hunda a jo rupinder Gandhi nal hoyea
Bahut vadhia insaan c mere naal footbal khedeya .
Sharmakal bahut c kiria dey muhrey mudeya de muhret sher
ਹੀਰਾ banda c ਬਾਈ
Nice 22 ji Rupindar gandi
ਮੈਂ ਵੀ ਗੈਗਸਟਰ ਬਣਨਾ ਚਾਹੁੰਦਾ ਹਾਂ ਇਸਦੀ ਕੀ ਯੋਗਤਾ ਹੋਣੀ ਚਾਹੀਦੀ ਹੈ।
Bro jigra ❤hona chahida
Arya sacholl Khanna vich +2 krn same vi bht famous si
ਔਰ ਰੁਪਿੰਦਰ ਗਾਂਧੀ ਨੂੰ ਮੈਂ ਮਿਲਿਆ ਤਾਂ ਨਹੀਂ ਹੈਗਾ ਪਰ ਉਹਦੇ ਬਾਰੇ ਸੁਣਿਆ ਬਹੁਤ ਆ ਕੀ ਉਹ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਸੀ ਗਰੀਬਾਂ ਦਾ ਮਸੀਹਾ ਸੀ ਤੇ ਜਿੱਥੇ ਕਿਤੇ ਜਬਰ ਜੁਲਮ ਹੁੰਦਾ ਸੀ ਉੱਥੇ ਉਹ ਇੱਕ ਤਾਣ ਕੇ ਖੜ ਜਾਂਦਾ ਸੀ ਤੇ ਸਰਕਾਰਾਂ ਨੂੰ ਪੁਲਿਸ ਨੂੰ ਇਹੀ ਉਹਦੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਇਸ ਕਰਕੇ ਉਹਨੂੰ ਗੈਂਗਸਟਰ ਬਣਾ ਛੱਡਿਆ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਆਉਂਦੀ ਆ ਉਹਦੇ ਰਾਜ ਵਿੱਚ ਕੋਈ ਪੁਲਿਸ ਵਾਲਾ ਕੁੱਤਾ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ ਦਾ ਆ ਹੁਣ ਤਾਂ ਭੰਡਾ ਦਾ ਰਾਜ ਆ ਰੱਬ ਖੈਰ ਕਰੇ
Rupinder gandi ik vadhiyaa player te Changi soch daa Malik c greeba da maseeha c Galt nu Galt Kahan daa damm rakhda c te aankhi c nice parsan❤lov u bro
J ਗਾਂਧੀ ਬਾਈ ਕੋਲ ਹਤਿਆਰ ਹੁੰਦੇ ਤਾਂ ਬਾਈ ਉਸ ਦਿਨ fire ਮਾਰ ਮਾਰ ਕੇ ਸੱਭ ਨੂੰ ਨਾ ਮਾਰ ਨਾ ਦਿੰਦਾ
Hm
Hi
Asha ji
Tenu ki lagda khali c film wangoh
@@deepgagan5394aaho ji
ਸਹੀ ਗੱਲ ਐ ਜੀ ਗਾਂਧੀ ਹੀਰਾ ਪੁੱਤ ਸੀ ਪੰਜਾਬ ਦਾ ਮਾਣ ਸੀ
ਬਹੁਤ ਵਧੀਆ ਇਨਸਾਨ ਸੀ ਰੁਪਿੰਦਰ ਸਿੰਘ ਗਾਂਧੀ
Rocky bara video banoo
Gatiya banda, jinna naal khada unna naal hi baimaani kr gya, jmmi darpok c,Dimpy da katal krvaya fer oh munda c 1 hor usda encounter krva gya ,ap ni kdi kutte de v sotti maari, naale jd rockey marya tan m parmaanu thaane ch hi posted c,oh munda c bda takda jo kolkatta ch maarya c police e ne
Bohat vdiya c rupinder Gandhi 👍😘I miss you so much 😘
I allways watch movie 😢 after end I can't control myself bhai Gandhi it's legend of Punjab ❤
Gandi 2 dekhlo bhai mat h
ਹੀਰਾ ਬੰਦਾ ਸੀ
ਰੁਪਿੰਦਰ ਗਾਧੀ
ਗਾਂਧੀ ਬਾਈ ਬਹੁਤ ਵਧੀਆ ਇਨਸਾਨ ਸੀ❤❤
ਗਾਂਧੀ ਠੀਕ ਬੰਦਾ ਸੀ 👍🏼👍🏼👍🏼👍🏼
I miss you❤ bro😢🎉🎉
ਗਾਂਧੀ ਅੱਜ ਤੱਕ ਕਿਸੇ ਨੇ ਬਦਲਾ ਨੀ ਲਿਆ ਜੀ..
Saade pind da si bai gangster nahi si sab di jarurat ch help karn wala Banda si ghaintt
Good man ji
Odi soch vdhia c
ਗਾਂਧੀ ਨਾਮ 2 ਅਕਤੂਬਰ ਨੂੰ ਜਨਮ ਹੋਇਆ ਸੀ ਇਸ ਤੋਂ ਬਾਅਦ ਉਸ ਨੂੰ ਗਾਂਧੀ ਕਹਿਣ ਲੱਗੇ
Rupinder Gandhi very nice
Oo mere pind kol da hi c bhut vadia insaan c oh
Oh 😱😯 mtlb rupinder Gandhi movie is real base aa mainu aj pta lga😢
22 ji gandhi hunda ta main v group join karna c
Rocky fazilka di video bnaye veer
oh te fuddu bnda c .
Kini galt jankari diti aa ki osde papa ne os da nam rupinder Gandhi rakh dita
Rupinder Gandhi zindabad ❤
Rupinder Singh Gandhi Zindabad
Ghaint insaan cc y sada
History pure rakho na k adhi
Eada de mahan insaan bahut hi ghat jamde han dhakka karn wale tan roj kine jamde kine marde oh ajj v jinda aa mere jahe lakha de dilan ch ❤Love you Bhaijaan❤
Nva kush nhi dsya tuc
Bai ji Gandhi warga je Banda
Gangstar see ta har bahadur Banda Gangstar hai Gandhi aujla ⭐ star aa yaara da vadiya yaar c miss you Gandhi 22
Bai g koi dass sakda ke bai babbu man da ki rol c bai rupinder gandhi nall dona di pic keo a
Fake photo aa babbu nal jo hai oh gandhi nahi baki sari photos ch gandhi real aa babbu mann wali fake aa gandhi warga koi munda but oh gandhi nai
ਬਹੁਤ ਚੰਗਾ ਇਨਸਾਨ ਸੀ , ਗੰਦੀ ਸਿਆਸਤ ਦੀ ਭੇਟ ਚੜ ਗਿਆ , ਹੀਰਾ ਬੰਦਾ ਸੀ ਯਾਰਾਂ ਦਾ ਯਾਰ 🙏🏻
Loveyou Bhai
Waheguru g
Nyc c
Ropindar gandhi , punjab da hero
Halat mazboor karde ne ina raaha te chlan nu. Leaders halat pada karde
Vadiya banda c Rupinder Gandhi
Bai ❤❤
❤🙏
ਉਸ ਟਾਈਮ ਮੰਤਰੀ ਕੋਣ ਸੀ ਖੰਨਾ ਦਾ ਸੋਚੋ ਦੂਰ ਤੱਕ
Freedom fighter gandhi bhai
Rupinder ghadi leagend very nice 👍👍👍
Good
Rich family no eat from any one although gave support other we miss him politically leader and police officer respnsible
Yaara da yaar c sada y
Bai g rupinder gandi vadia banda c but tuci information galt de rahe o
Ok information incomplete
Nice ❤
❤❤🙏🙏❤❤
ਮੈ ਸੁਣਿਆ ਗਾਂਧੀ ਦੇ ਪਿੰਡ ਚ ਘੋਲ ਕੁਸ਼ਤੀਆਂ ਹੋਣੀਆ ਸੀ ਨਾ ਗਾਂਧੀ ਦਾ ਫੁੱਲ ਚਲ ਰਿਹਾ ਸੀ ਕੁਸ਼ਤੀ ਗਰਾਉਂਡ ਚ ਪਹਿਲਾਵਾਨਾ ਦੀ ਅੱਣਬਣ ਹੋ ਗਾਈ ਕਮੈਟੀ ਨਾਲ ਪਹਿਲਵਾਨ ਕੁਸ਼ਤੀ ਛੱਡ ਵਾਪਸ ਚਲੇ ਗਾਏ ਗਾਂਧੀ ਨੇ ਪਹਿਲਵਾਨਾਂ ਦੇ ਪਿੰਡ ਘਰਾ ਚ ਜਾਕੇ ਕੁੱਟ ਮਾਰ ਕਰਕੇ ਆਇਆ ਇਹ ਵੀ ਸੁਣਿਆ ਕਿ ਪਹਿਲਵਾਨਾਂ ਦੇ ਮੂੰਹ ਚ ਪਿਸਾਬ ਕੀਤਾ ਗਾੰਧੀ ਤੇ ਸਾਥੀਆ ਨੇ ਪਹਿਲਵਾਨਾਂ ਨੇ ਬਦਲਾ ਲਿਆ ਬਾਕੀ ਸੱਚ ਕੀ ਹੈ ਰੱਬ ਜਾਣਦਾ ਇਹ ਵੀ ਸੁਣਿਆ ਗਾਂਧੀ ਦਾ ਭਰਾ ਬਾਅਦ ਚ ਗਲਤ ਕੰਮ ਕਰਨ ਲਗਿਆ ਉਹ ਵੀ ਮਾਰਿਆ ਗਿਆ ਰਹੀ ਗਲ ਗਾੰਧੀ ਦੇ ਪਿੰਡ ਦੇ ਲੋਕ ਬਹੁਤ ਪਿਆਰ ਕਰਦੇ ਸੀ ਗਾਂਧੀ ਨੂੰ ਗਾਂਧੀ ਪੁਲੀਸ ਨਾਲ ਦੁਸਮਣੀ ਤੇ ਰਾਜਨੀਤੀ ਦੀ ਭੇਟ ਚੜ ਗਿਆ ਚਲੋ ਅੱਜ ਵੀ ਨਾ ਹੈ ਗਾਂਧੀ ਦਾ
ਭਰਾ ਨੂੰ ਧੋਖੇ ਨਾਲ ਗੋਲੀ ਮਾਰ ਗਏ ਸੀ
Koi gangster nahi c gangster girre hoy lok banade han dar nhi a us rab da
Video puan wallia bai plz ne gandi bai gangster na kehyo ji meri mint aa 🙏🙏 gandi bai bhout vidya kam karda see 🙏🙏
Babbu Maan nall photo 🤔
My Favourite hero
Rupinder bai AMAR Rahe ❤
👌
👌👌
Rupinder Gandhi is legend of Punjab
❤❤❤❤❤❤❤my brother hero a
Love 💕💕❣️❤️🌹💕💋 you गांधी भाई ❤