Комментарии •

  • @johalgs1986
    @johalgs1986 Год назад +27

    ਜਿਹੜਾ ਦੂਜਿਆਂ ਦੀ ਪ੍ਰੇਸ਼ਾਨੀ ਨੂੰ ਆਪਣੀ ਸਮਝੇ ਉਹ ਹੀ ਅਸਲ ਮਨੁੱਖ ਹੈ ਰੈੰਪ ਘਰ ਚ ਬਣਾਇਆ। ਅਰਥਿੰਗ ਵਾਲੀ ਗੱਲ ਵੀ ਬਿਲਕੁਲ ਸੱਚ ਹੈ ਦੁਬਈ ਵਿਚ ਹਰ ਬਿਲਡਿੰਗ ਅਰਥਿੰਗ ਨਾਲ ਹੀ ਮੰਜ਼ੂਰ ਹੁੰਦੀ ਹੈ। ਬਹੁਤ ਵਧੀਆ ਸੋਚ ਵੀਰ ਦੀ।

  • @lakhwindersingh-zp9ye
    @lakhwindersingh-zp9ye Год назад +27

    ਕਾਸ਼ ! ਸਾਰੇ ਲੋਕ ਤੁਹਾਡੇ ਵਾਂਗ ਸੋਚਣ ਲੱਗ ਜਾਣ, ਸੋਚ ਨੂੰ ਸਲਾਮ ਐ ਬਾਈ ਜੀ

  • @naharsinghsekhon1586
    @naharsinghsekhon1586 Год назад +20

    ਵੀਰ ਜੀ ਜੇਕਰ ਗੇਟ ਵਾਲਾ ਰੈਪ ਤੁਸੀ ਆਪਣੀ ਜਗਾ ਵਿੱਚ ਬਣਾਇਆ ਤੁਹਾਡੀ ਬਹੁਤ ਵਧੀਆ ਸੋਚ ਹੈ ਸਲੂਟ ਹੈ ਵੀਰ ਜੀ ਨੂੰ ਪ੍ਰਮਾਤਮਾ ਤਾਹਨੂੰ ਬਹੁਤ ਤਰੱਕੀਆਂ ਦੇਵੇਗਾ ਜਿਆਦਾ ਲੋਕ ਮਰੀਆ ਜਮੀਰਾਂ ਵਾਲੇ ਗੇਟ ਦਾ ਰੈੰਪ ਗਲੀ ਵਿੱਚ ਬਨਾਉਦੇ ਹਨ

  • @NirmalSingh-he2ln
    @NirmalSingh-he2ln Год назад +30

    ਬਹੁਤ ਵਧੀਆ ਤੇ ਜਰੂਰੀ ਜਾਣਕਾਰੀ, ਜੋ ਕਿ ਨਵਾਂ ਘਰ ਬਣਾਉਣ ਵਾਲਿਆਂ ਵਾਸਤੇ ਮਿਸ ਨਹੀਂ ਕੀਤੀ ਜਾ ਸਕਦੀ !!

  • @jatinderpalsingh9004
    @jatinderpalsingh9004 Год назад +6

    Some suggestions to house owner.
    1. The plaster of POP will result in number of small cracks and the structure of cracks will along the periphery of the blocks used to build the wall. I witnessed the same in some flats.
    2. He used foam to insulate the overhead water tank. Now it is not possible to disassemble the water tank for periodic cleaning.
    3. The pipes used for cooling are not insulated. During the months of july and August we witness a lot of moisture in the air. When cold air flows in the pipeline the moisture in the room air will condensed and water flows down through the ceiling.
    These are some of my findings. I might be wrong but please think for a while.

  • @KuldeepKaur-oc8cn
    @KuldeepKaur-oc8cn 3 месяца назад +1

    Tuhadi Soch Nu Dill. To. salute Ha Is Ghar Vich Tusi and Tuhada Sara Priwar Sda Sukhi Rho Wahaguru Ji Tuhanu allways Chardi Kla Bakhshay

  • @kuldeepSingh-to9vm
    @kuldeepSingh-to9vm Год назад +7

    ਬਹੂਤ ਚੰਗੀ ਜਾਨਕਾਰੀ ਦਿਤੀ ਬਾਈ ਜੀ

  • @balbirsahota4189
    @balbirsahota4189 Год назад +147

    ਗਲੀ ਰੋਕਣਾ ਸਭ ਤੋ ਕਮੀਨਾ ਕੰਮ ਹੈ ਇਸ ਵੀਰ ਵਾਂਗ ਸਾਨੂ ਵੀ ਅਕਲ ਵਰਤਣੀ ਚਾਹੀਦੀ ਹੈ

    • @Astropandit88
      @Astropandit88 Год назад +2

      right veer

    • @virk6592
      @virk6592 Год назад +8

      ਰੋਕੀ ਤੇ ਅਸੀ ਵੀ ਆ ਪਰ ਮੈ ਤੁਹਾਡੇ ਵਿਚਾਰ ਨਾਲ ਬਿਲਕੁਲ ਸਹਿਮਤ ਆ

    • @GurpreetKaur-lx9tp
      @GurpreetKaur-lx9tp Год назад +3

      Asi ta veer 2010 wich hi aes tra ghar 3-4 foot picche rakh k ghar bniya c 🇩🇪

    • @amritpalsinghchahal8259
      @amritpalsinghchahal8259 Год назад +1

      ਅਸੀਂ ਜਗ੍ਹਾ ਛੱਡ ਦਿੱਤੀ ਸੀ ਗਲੀ 3 ਕ ਫੁੱਟ ਸੀ ਸਾਡੇ ਬਾਹਰਲੇ ਪਸ਼ੂਆਂ ਵਾਲੇ ਘਰ ਦੇ ਪਿੱਛੇ ਸੀ ਤੇ ਸਾਹਮਣੇ ਘਰ ਵਾਲੇ ਨੇ ਰੋਕ ਲਈ ਉਸਨੂੰ ਅਸੀਂ ਰਸਤਾ ਵੀ ਲੰਘਣ ਜੋਗਾ ਕਰਕੇ ਦਿਤਾ ਕਾਰ ਟਰੈਕਟਰ ਦੇ ਲੰਘਣ ਜੋਗਾ ਅੱਗੇ ਜਾ ਕੇ ਗਲੀ ਮੁੜ ਜਾਂਦੀ ਸੀ ਉਸਦੇ ਗੇਟ ਤੋਂ ਸਿਰਫ 3 ਕ ਫੁੱਟ ਰਹਿ ਜਾਂਦੀ ਸੀ ਕਰ ਲਓ ਭਲਾ ਸਾਲੇ ਨੇ ਸੋਚਿਆ ਮੇਰੇ ਘਰ ਤੱਕ ਰਾਹ ਖੁਲਾ ਹੋ ਗਿਆ ਅੱਗੇ ਵਾਲਿਆ ਤੋ ਕੀ ਲੈਣਾ

    • @cesiumion
      @cesiumion Год назад +3

      ਭਾਈ ਪੰਜਾਬੀ ਦਾ ਸ਼ਬਦ ਵੀਅ ਆ ਨਾਂ ਕਿ ਗਲ਼ੀ।। ਗਲ਼ੀ ਸ਼ਬਦ ਹਿੰਦੀ ਦਾ ਏ।।

  • @prabhdyalsingh4722
    @prabhdyalsingh4722 Год назад +39

    ਬਿਲਕੁਲ ਸਹੀ, ਘਰ ਬਣਾਓ! ਮਕਾਨ ਨਹੀ।
    ਭਾਈ ਸਾਹਿਬ ਦਾ ਦਿਮਾਗ ਕਲਾਕ੍ਰਿਤੀ ਸੋਚ ਵਾਲਾ ਹੈ, ਹੋਣਾ ਵੀ ਚਾਹੀਦਾ ਹੈ।

  • @badnamyoutuber7427
    @badnamyoutuber7427 Год назад +4

    ਵੀਰ ਮਜਾਕ ਨਹੀ ਕਰਦਾ ਆਪ ਨੂੰ " ਆਪ ਜੀ ਮਕਾਨ ਬਣਾਉਣ ਦਾ ਕੰਮ ਸ਼ੁਰੂ ਕਰ ਲਉ ' ਜਾ ਸਲਾਹ ਦਿਉਂ ਕੋਈ ਫੀਸ ਰੱਖ ਲਉ 👍👍👍👍👍

  • @nps5868
    @nps5868 11 месяцев назад +4

    ਕਰੰਟ ਲਗਣ ਤੋ ਬਚਾਉਣ ਲਈ Earthing ਦੇ ਨਾਲ RCCB ਲਗਵਾਉਣਾ ਚਾਹੀਦਾ ਹੈ ਜੀ

  • @harvindersingh1288
    @harvindersingh1288 Год назад +4

    ਬਹੁਤ ਸਿਆਣਪ ਨਾਲ ਕੰਮ ਕਰ ਰਹੇ ਹੋ, ਵੀਰ ਜੀ 🙏

  • @mahakaalkalikavatar3449
    @mahakaalkalikavatar3449 Год назад +21

    ਬਹੁਤ ਵਧੀਆ ਵੀਰ, ਕੋਠੀ ਵਾਲੇ ਵੀਰ ਦਾ ਵੀ ਬਹੁਤx2 ਧੰਨਵਾਦ,
    ਅਸੀਂ ਵੀ ਆਪਣੀ ਪਾਣੀ ਵਾਲੀ ਟੈਂਕੀ ਨੂੰ insulate ਕਰਨਾ ਆ।

    • @allsalution1947
      @allsalution1947 Год назад

      ਕੈਮੀਕਲ ਦਾ ਨਾਂ ਪੌਲੀਥਰੀਨ ਹੈ

  • @gurbhejsingh9814
    @gurbhejsingh9814 Год назад +8

    ਵੀਰ ਜੀ UPVC ਬਾਰੇ ਵੀ ਜ਼ਰੂਰ ਜਾਣਕਾਰੀ ਦਿਉ ਸਾਨੂੰ ਸਾਰਿਆਂ ਨੂੰ,, ਉਹ ਵੀ ਬਹੁਤ ਜ਼ਰੂਰੀ ਵਾ ਸਾਡੇ ਵਰਗੇ ਆਮ ਲੋਕਾਂ ਵਾਸਤੇ ,, ਘੱਟ ਖ਼ਰਚੇ ਚ ਘਰ ਬਣਦਾ ਵਾ,, ਏਦਾ ਸੁਣਿਆ ਵਾਂ,,, ਬਾਕੀ ਅਸਲ ਸੱਚਾਈ ਤੁਸੀਂ ਸਾਹਮਣੇ ਲਿਆਓ ਵੀਰ ਜੀ ਜ਼ਰੂਰ 🙏

  • @makhansingh3002
    @makhansingh3002 Год назад +22

    ਵੀਰ ਦੀਆਂ ਸਾਰੀਆਂ ਗੱਲਾਂ ਕੰਮ ਆਉਣ ਵਾਲੀਆਂ

  • @cheemaorganicfarm6027
    @cheemaorganicfarm6027 Год назад +3

    ਬਾਈ ਜੀ ਬਹੁਤ ਵਧੀਆ ਸੋਚ ਬਹੁਤ ਵਧੀਆ ਜਾਣਕਾਰੀ ਦਿੱਤੀ।

  • @sukh3817
    @sukh3817 Год назад +11

    ਬਹੁਤ ਵਧੀਆ ਸੋਚ ਵੀਰ ਜੀ ਦੀ 🙏👌

  • @majorsingh5029
    @majorsingh5029 Год назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਜੀ

  • @sonysinghsarao7325
    @sonysinghsarao7325 Год назад +6

    ਬਹੁਤ ਵਧੀਆ ਉਪਰਾਲਾ ਕੀਤਾ ਬਾੲੀ ਨੇ

  • @amritpalSingh-gd6ki
    @amritpalSingh-gd6ki 11 месяцев назад +1

    ਮੈਂ ਇਨਾਂ ਦੀ ਸਲਾਹ ਮੰਨ ਕੇ ਬਲੌਕ ਹੀ ਲਾਏ ਹਨ।ਤੁਹਾਡੀ ਵੀਡੀਓ ਲਈ ਧੰਨਵਾਦ।

    • @As-uq7wi
      @As-uq7wi 5 месяцев назад

      Hello address bro

  • @sahibpreetsingh2783
    @sahibpreetsingh2783 Год назад +3

    22ji ਬਾਕੀ ਸਭ ਕੁਝ ਠੀਕ ਆ ਪਰ ਅਰਥ ਸਿਸਟਮ ਘਰ ਵਿੱਚ ਬਹੁਤ ਵਧੀਆ ਲੱਗਾ । ਅਸੀਂ ਖੇਤਾਂ ਵਿੱਚ ਟਰਾਂਸਫਾਰਮਰ ਨੂੰ ਕਰਿਆ । ਪਰ ਘਰ ਵਿੱਚ ਨਹੀਂ ਸੀ ਕੀਤਾ

  • @pardeeppassi8385
    @pardeeppassi8385 Год назад +3

    ਬਹੁਤ ਵਧੀਆ ਵੀਰ ਜੀ .ਘਰ ਦੇ ਮੂਹਰੇ ਜੇ ਥੋੜੀ ਬਹੁਤੀ ਪਾਰਕ ਬਣਾਈ ਹੋਵੇ ਤਾ ਛੋਟੇ ਪਲਾਂਟ ਦੇ ਨਾਲ ਇੱਕ ਦਰਖਤ ਲਾਉਣਾ ਜਰੂਰੀ ਹੈ .

  • @SandeepSharma-pt3bq
    @SandeepSharma-pt3bq Год назад +6

    The owner of this house is well educated, logical and knowledgeable. His views regarding Remp at the entrance of the house is praiseworthy and a lesson for millions of people who encroach the land of a street or a road.

  • @HardeepSingh-zb3ly
    @HardeepSingh-zb3ly Год назад +8

    ਰੈਂਪ ਬਣਾਕੇ ਆਲੇ ਦੁਆਲੇ ਦੋਨਾਂ ਪਾਸੇ ਪੱਥਰ ਧਰ ਦਿੰਦੇ ਆ ਲੋਕ

  • @GurvinderSingh-rq2yf
    @GurvinderSingh-rq2yf Год назад +5

    ਬਾਈ ਜੀ ਬਹੁਤ ਹੀ ਵਦੀਆ ਸੋਚ ਹੈ

  • @sukhmeetsaini9572
    @sukhmeetsaini9572 Год назад +10

    ਬਹੁਤ ਹੀ ਵਧੀਆ ਸੋਚ|

  • @sunnykakkar9520
    @sunnykakkar9520 Год назад +2

    Owner ji to advice jarroo Leni cahidi hai he is perfect and sharp mind waheguru mehar kare🙏

  • @rbrar3859
    @rbrar3859 Год назад

    ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @174yearsold
    @174yearsold Год назад

    Honest ਇਨਸਾਨ ਲੱਗਦੇ ਨੇ।

  • @tekdhamot1025
    @tekdhamot1025 8 месяцев назад

    ਬਹੁਤ ਵਧੀਆ ਜੀ
    ਧੰਨਵਾਦ ਵੀਰ ਜੀ

  • @surindersehgal9791
    @surindersehgal9791 Год назад +1

    Vir assi sochana her innasin ko chiya thanks very much

  • @chanchalpreetsingh9688
    @chanchalpreetsingh9688 Год назад +3

    ਵੀਰ ਜੀ ਬੁਹਤ ਵਧੀਆ ਵੀਡੀਓ ਮੈ ਆਪ ਜੀ ਦੀ ਇਹ ਹੀ ਵੀਡੀਓ ਦੇਖੀ ਜੀ ਬਾਕੀ ਇੱਕ ਛੋਟੀ ਜੀ ਬੇਨਤੀ ਹੈ ਜੋ ਬਰਸਾਤੀ ਪਾਣੀ ਨੂੰ ਵੀ ਮਕਾਨ ਦੇ ਨੀਚੇ ਡਰੈਆਨ ਕਰਨਾ ਚਾਹੀਦਾ ਤਾ ਜੋ ਧਰਤੀ ਦੇ ਨੀਚੇ ਘਾਟਦੇ ਪਾਣੀ ਨੂੰ ਵੀ ਬਚਿਆ ਜਾ ਸਕੇ ਮੇਰੇ ਕੋਲ ਇੱਕ ਵੀਡੀਓ ਹੈ ਜੋ ਮੈ ਆਪ ਸਬ ਨਾਲ ਜਰੂਰ ਸੰਝੀ ਕਾਰਾ ਗਾ🙏

  • @vandemattaram
    @vandemattaram Год назад +1

    Salute to you Dil se parmatma tuhanu har oah Khushi deve Jo vee tuhanu chahidi hai

  • @paramjitsinghkaintura3812
    @paramjitsinghkaintura3812 Год назад

    Bahut hi badiya gal kiti..samajdaar Di ehi pehchaan hundi ha

  • @shere-punjabsinghshergill3257
    @shere-punjabsinghshergill3257 Год назад +1

    Outer walls ch vi insulation foam pa dio ta interior temp nu control kita ja sakda. Here in USA all homes and buildings are insulated like it. It is more effective than other versions.

  • @HarjotsinghgurmGurm
    @HarjotsinghgurmGurm Год назад +9

    ਬਾਈ ਜੀ ਬਹੁਤ ਬਹੁਤ ਬਦੀਆਂ ਜੀ ਮੁਬਾਰਕ

  • @babbutk7665
    @babbutk7665 4 месяца назад

    ਮੈਨੂੰ ਤਾਂ ਵੀਰ ਦੀ ਸੋਚ ਬੁਹਤ ਵਧੀਆ ਲੱਗੀ ਉਪਰੋਂ ਬਾਈ ਨੇਚਰ ਫਰੈਂਡਲੀ ਬੁਹਤ ਆ👍🏻👍🏻

  • @johalz6678
    @johalz6678 Год назад +3

    Well done buhat wadhiya kam kita bai ne thanks veere eda dia video dekhun lai 🙏

  • @baghsingh9679
    @baghsingh9679 Год назад

    Lokaa gallia sarka te raimp bnaa bnaa ke desh da hoolia vigad ditaa uchi soch vala dujia bare sochda thanku vire

  • @sadhusingh8152
    @sadhusingh8152 Год назад

    Sahi gall crunt bijle is de nature hai ground Val bhajna (dharti vich Varna)eh naturally hai

  • @JagdishSingh-hl6zd
    @JagdishSingh-hl6zd Год назад +2

    👌👌👌👌
    ਵੀਰ ਜੀ ਇੱਕ ਬਲਾਕ ਦਾ ਕੀ ਸਾਇਜ ਹੈ ਜੀ
    ਧੰਨਵਾਦ ਜੀ 🙏

  • @harbhajankaur8050
    @harbhajankaur8050 Год назад +1

    Very talented person wonderful ideas,

  • @kuldeepsinghtilokawala689
    @kuldeepsinghtilokawala689 Год назад

    ਬਹੁਤ ਵਧੀਆ ਜੀ

  • @prabhdyalsingh4722
    @prabhdyalsingh4722 Год назад

    1845-46 ਵਿੱਚ, ਅੰਗਰੇਜਾਂ ਵੱਲੋ ਬਣਾਈਆਂ ਇਮਾਰਤਾਂ ਚ ਇਹੋ ਜਿਹੇ ਬਲਾਕ ਲੱਗੇ ਹਨ।

  • @SukhwinderSingh-mp9ei
    @SukhwinderSingh-mp9ei Год назад

    Choote veer sahi sooch nu hamesha salam hunde a❤

  • @paanchaab
    @paanchaab Год назад

    101% out of 100
    Good efforts,

  • @manindermann8164
    @manindermann8164 Год назад

    great ideas great man ! the most important question is the total approximate budget for construction only

  • @ombresaloncalgary7851
    @ombresaloncalgary7851 Год назад +1

    No, dought this gentleman is genius! He should be a leader, but I am always thinking If would ever live in india, I would grow wines on the roof.

  • @bootadreger4540
    @bootadreger4540 Год назад

    ਬਾਈ ਜੀ ਦਿਖਾਵੇ ਨੇ ਤਾਂ ਘਰ ਉਜਾੜ ਦਿੱਤੇ ਪਹਿਲਾ ਲੋਕ ਘਰ ਬਣਾਉਂਦੇ ਸਨ ਹੁਣ ਉਜਾੜਾ ਬਣਾਉਂਦੇ ਨੇ

  • @onlysidhu3666
    @onlysidhu3666 Год назад +1

    bai tusi kini pdai kiti bhut tej mind aa tera so good bai teri soch v bhut uchi aa

  • @sheetalarora5282
    @sheetalarora5282 Год назад

    Dhanwad bai g bot wadia information diti

  • @baljinderjohal9330
    @baljinderjohal9330 Год назад

    Thank you vir g tusi bot vadia information diti . 🙏

  • @blablabla113
    @blablabla113 Год назад +3

    i myself being an engineere can say that tusi bhaji jinna community nu te nature nu pay back kar rahe o menu ni lagda bahute lok enna kar rahe ne ja even soch v sakde ne. geo thermal cooling mai v bahut search kiti c te apne new ghar ch karan da irada v c par himmat nai pe rahi c . par thodi ghar dekh ke himmat v milli te motivation v . kehan nu ta bahut kuj a par sirf enna e kahu v SALUTE A SAAB THONU. guri y thodi v videos bahut dekhea par ehh series nal tusi mete fav cahannels ch add hi gae.. bas ekk benti a ehh series continue rakheo. rab thonu taraki deve . te SDO saab thode wargi soch raab sabh nu deve

  • @paramveersingh4335
    @paramveersingh4335 Год назад +2

    Different and simple..
    no dikhava...👍👍

  • @aminderpreet428
    @aminderpreet428 Год назад

    Bhaut wadiea bai yr 👍🏻👍🏻👍🏻👍🏻👍🏻

  • @gr8indian
    @gr8indian Год назад +1

    Me b baji chota pess lgwaya c 2 fayde ehde j tut j change krna sokha aa nale bde pees to nalo zyada pakiaaai rehdi aa

  • @VijayKumar-yp5mh
    @VijayKumar-yp5mh Год назад

    Bhut vdhiya dasia hai ji

  • @sanjayfaridian6742
    @sanjayfaridian6742 Год назад +2

    Malak khasa ghaint banda pura

  • @kuwaitwale5522
    @kuwaitwale5522 Год назад

    Veer hvac system kar reha ghar ch.good

  • @Gurpreetsingh-qz3om
    @Gurpreetsingh-qz3om Год назад +2

    Paji this extending form use in UK 🇬🇧 as well when they fix windows or doors. Fill in side so no air crossed. Great job

  • @randhirbal9502
    @randhirbal9502 11 месяцев назад

    Well explain veer ji thanks 🙏

  • @gopichahal3640
    @gopichahal3640 Год назад +3

    Vry vry good 👍

  • @paramveersingh4335
    @paramveersingh4335 Год назад +1

    Bahut badhiya jankari diti Bai ne... earthing bare v badhiya jankari diti Bai ne...

  • @amarjitsingh9895
    @amarjitsingh9895 Месяц назад

    22 g ਏਦੇ ਤੀਜੇ ਪਾਰਟ ਦਾ ਇੰਤੇਜਾਰ।ਹੁਣ ਅਧੂਰਾ ਨਾ ਛੱਡਿਉ plz

  • @GurdeepSingh-pl7os
    @GurdeepSingh-pl7os Год назад +9

    Good advice great discussion 👍

  • @mohitsharma3365
    @mohitsharma3365 Год назад

    Bhut vdia veer 👌

  • @mangeramazad2197
    @mangeramazad2197 Год назад +2

    Bhut achhi soch bhai Shab ji Bhagwan apkko sada khush rakhe app सदा तरक्की करें जी

  • @mintusingh2042
    @mintusingh2042 Год назад +4

    Ik gal khena chauga veer di har gal te har skeem bhut vdiya laggi..gal krn da treeka be bhut vdiya ....

  • @surinderpalsingh8804
    @surinderpalsingh8804 Год назад

    ਸੁਖਦੀਪ ਸਿੰਘ ਤੌਂ ਅਜਿਹਾ ਵਧੀਆ ਫੈਸਲਾ ਐਕਸਪੈਕਟਡ ਹੀ ਸੀ।ਧੰਨਵਾਦ। ਵੀਡੀਓ ਪਾਉਂਦੇ ਰਹੋ।

  • @HarpreetSingh-eu3hq
    @HarpreetSingh-eu3hq Год назад

    ਮੇਰਾ ਦੋਸਤ ਹੈ ਇਹ, ਇਕੱਠੇ ਪੜ੍ਹੇ ਹਾਂ।

  • @dhapindersingh6783
    @dhapindersingh6783 Год назад

    Ramp waali soch bahot acha ha

  • @gurjeetsingh9354
    @gurjeetsingh9354 Год назад +7

    I say your previous video of this house also... House looks great

  • @raghvirbhangu587
    @raghvirbhangu587 Год назад

    Very nice home 👌👌👌👌👌👌👌👌

  • @ArshdeepSingh-kz2hc
    @ArshdeepSingh-kz2hc Год назад

    ❤❤ vadia bnaya sab kujj veer par ik cheej da khayaal rakhyo pipes tuhadi jiniya lambiya hon giya unna fan powerfull chahida air cross karan lai

  • @balkrishan4607
    @balkrishan4607 8 месяцев назад +1

    Earth ka Matlab yah Hota Hai ki Jo products aap use kartai hai us main Karuna aanai hi nahi deta

  • @sikandarmasih6856
    @sikandarmasih6856 Год назад

    Wonderful information

  • @Sandhu-ep9ti
    @Sandhu-ep9ti Год назад +1

    salute hai 🙏Guri brother ji very nice video

  • @starxbgmi475.
    @starxbgmi475. Год назад +3

    ਏਨਾ ਵੀ temprecher ਨਹੀਂ ਰੋਕਦਾ ਅਸੀ ਦੇਖਿਆ Liblan ਚ ਓਥੇ ਆਪਣੇ ਵੀਰ ਹੀ ਤਿਆਰ ਕਰਦੇ ਨੇ

  • @GurpreetSingh-yd6zp
    @GurpreetSingh-yd6zp Год назад

    Great job 👍

  • @technicalstory8036
    @technicalstory8036 Год назад +3

    ਬਾਕੀ ਗੱਲਾਂ ਤੇ ਬਿਲਕੁਲ ਠੀਕ ਆ

  • @emaantruckvideos326
    @emaantruckvideos326 Год назад +1

    Very good veer ji

  • @shamindersinghbam9324
    @shamindersinghbam9324 Год назад

    Bai g bhut ghaint banda lagga

  • @sukhwindersukhi5513
    @sukhwindersukhi5513 Год назад +1

    👌👌👌

  • @jatkavideos
    @jatkavideos Год назад +1

    Bai ne same system vartyaa canada ala j kaaamyaab ho gyaa ta vakey e eh ghar saaf te utilities bill v ghat aunge

  • @sammysingh1178
    @sammysingh1178 Год назад

    Very impressed 💥

  • @varinder_hundal
    @varinder_hundal Год назад

    Very good👍

  • @kairebianpendu4724
    @kairebianpendu4724 Год назад

    Eh foam Dubai ch roof ty use krde aa , asi wali bottel ty foam launde hunde c

  • @daljitsingh-ho9fq
    @daljitsingh-ho9fq Год назад +1

    Good veer g

  • @GaganSingh-ss1fl
    @GaganSingh-ss1fl Год назад

    ਮੇ ਕੰਮ ਕਰਦੇ ਸਮੇਂ ਦੁਬਈ ਵਿਚ ਦੇਖਿਆ ਸੀ ਪਹਿਲੀ ਵਾਰ 2019 ਚ ਮੇ ਕਿਹਾ ਇਹ ਕਿ ਹੈ ਸਿਲੀਕੌਨ ਜਹੀ।

  • @paramjeetkaur3822
    @paramjeetkaur3822 Год назад

    👍

  • @MrPuneet03
    @MrPuneet03 Год назад +2

    Block vich pipe fittng kiwe kiti dsio

  • @pammapamma7113
    @pammapamma7113 Год назад

    Sir ji Rccb v vadia technology ha

  • @user-pf3ty5oo4b
    @user-pf3ty5oo4b Год назад +11

    👌👌👌👌👌👌👌👌👌👌👌👌👌👌

  • @MD-ht2xr
    @MD-ht2xr Год назад +3

    ਕੰਧ ਪਾੜ ਕੇ ਸੰਨ ਲਾਉਣ ਦਾ ਰਿਵਾਜ਼ ਪੁਰਾਣਾ ਹੋ ਗਿਆ ਹੁਣ ਤਾਂ ਫੋਨ ਰਾਹੀਂ ਹੀ ਸੰਨ੍ਹ ਲੱਗ ਜਾਂਦੀ ਹੈ

  • @pek1240
    @pek1240 Год назад

    pehla ghar dekhia jithe podian ne ghar ni khada hoia nahi ta mainu ajj tak kise vi ghar dian podian pasand ni ayian thha khrab nahi hona chahida doji gal asi 20 sal pehlan insulated tanki banayi si sada pind nehar te aa pani bahut thanda sade par june july ch sade gwandi plastic di tanki wale pani nal naha nahi sakde ena garm ho janda te nahha asi vi ni sakde par sade kam ulta hunda sade pani thanda una hi hunda sanu geaser chlauna painda thora kyu ke asi canada rehnde hon karn iko temp te use to hoye aa bahut fark painda ji insulation nal te bai ji hummidty wala idea vi tuhada good hai ethe canada vi sade ghar laga hoia vadia cheez hai baki bahut vadia vichar ne tuhade apni soch takreeban same jahi hi hai

  • @utptang390
    @utptang390 Год назад +2

    Nyc bro

  • @kanukaku1
    @kanukaku1 Год назад +1

    Bi p.o.p rama di use karni c jyada vdia hai eh v vdia adhar sheela but Rama udyog jyada vdia bai g

  • @pritpalsinghsekhon3377
    @pritpalsinghsekhon3377 Год назад

    Very good

  • @baljinderkaur3083
    @baljinderkaur3083 Год назад +1

    plaster lai ki vrtia sano smj nhi lagi vir ji please jroor dasio ki or kive vrtia hai

  • @r.k.choudary2860
    @r.k.choudary2860 Год назад +2

    AAC block price with delivery charges and where to buy