ਜ਼ਿਮੀਂਦਾਰੋ ਜੇ ਤੁਸੀਂ ਵੀ ਕਹੀ ਨੂੰ ਨਵੀਂ ਛੁਰੀ ਲਵਾਉਣੀ ਹੈ ਜਾਂ ਨਵੀਂ ਕਹੀ ਲੈਣੀ ਹੈ ਤਾਂ ਵੀਡੀਓ ਜਰੂਰ ਦੇਖੋ।

Поделиться
HTML-код
  • Опубликовано: 27 янв 2025

Комментарии • 29

  • @SarbjeetSingh-yf5fp
    @SarbjeetSingh-yf5fp 7 месяцев назад +7

    ਵੀਰ ਜੀ ਇਹ ਛੁਰੀ ਆ ਤਾਂ ਸਾਡੇ ਪਿੰਡ ਥਰਾਜ ਵੀ ਬਹੁਤ ਸਾਲ ਪਹਿਲਾਂ ਤੋਂ ਹੀ ਲਾਉਂਦੇ ਨੇ ਜੀ।

  • @BaljeetSingh-fr3by
    @BaljeetSingh-fr3by 7 месяцев назад +1

    🙏🙏

  • @gurcharnsingh1205
    @gurcharnsingh1205 7 месяцев назад +17

    ਕੋਟਕਪੂਰਾ ਨੇੜੇ ਮੁਕਤਸਰ ਸਾਹਿਬ ਰੋਡ ਤੇ ਹੈ

  • @sudeep221422
    @sudeep221422 7 месяцев назад +2

    Kahi mildi aa kabul shah khubban, fazilka.

  • @HimmatSingh-zb9yd
    @HimmatSingh-zb9yd 7 месяцев назад

    Rat thek g

  • @rashpalsingh200
    @rashpalsingh200 7 месяцев назад +4

    ਵੀਰ ਜੀ ਹੋਮ ਡਿਲਿਵਰੀ ਕਰਦੇ ਜੇ

  • @gurcharnsingh1205
    @gurcharnsingh1205 7 месяцев назад +9

    ਪਿੰਡ ਖਾਰਾ ਹੈ ਪਰ ਕੰਮ ਮਿੱਠਾ ਹੈ

  • @Manavvlog12345
    @Manavvlog12345 7 месяцев назад +1

    home dlivry

  • @jonyoyewow
    @jonyoyewow 7 месяцев назад

    Paji kandi vich magani hove ta

  • @BikramSanvdhuejkwhb3iwo3dikwb
    @BikramSanvdhuejkwhb3iwo3dikwb 7 месяцев назад +3

    Kahi jandwala de wadia hunde hi jee

  • @jagmohanbajwa5253
    @jagmohanbajwa5253 8 месяцев назад +3

    Online ki price new kahi

  • @ravjotbenipal4336
    @ravjotbenipal4336 7 месяцев назад

    Veer ji khanna dak see baba ji no 1 month pala satkar da patter na

  • @bantdeol6835
    @bantdeol6835 8 месяцев назад +2

    Should you not ask location before starting video

  • @jagmohanbajwa5253
    @jagmohanbajwa5253 8 месяцев назад +3

    Khaara qadian laageya hor vere

  • @gursanjhsinghjohal7432
    @gursanjhsinghjohal7432 8 месяцев назад +5

    ਇਹ ਜਿਹੜਾ ਜਿਲਾ ਕਿਹੜਾ ਪਿੰਡ ਉਹ ਵੀ ਦੱਸੋ

    • @Nimanamalhi
      @Nimanamalhi  8 месяцев назад +1

      ਪਿੰਡ ਖਾਰਾ ਜ਼ਿਲਾ ਮੁਕਤਸਰ

    • @KuldeepSingh-lx5vk
      @KuldeepSingh-lx5vk 7 месяцев назад +1

      ਕੋਟਕਪੂਰਾ ਰੋਡ ਮੁਕਤਸਰ ਸਾਹਿਬ ਜੀ

    • @Kadar_walia_farm
      @Kadar_walia_farm 7 месяцев назад +1

      ਕੋਟਕਪੂਰਾ ਤੋਂ ਮੁਕਤਸਰ ਰੋਡ ਪਿੰਡ ਖਾਰਾ ਨੇੜੇ ਕੋਟਕਪੂਰਾ

    • @HarcharanSinghGiljewala
      @HarcharanSinghGiljewala 7 месяцев назад

      ਜਿਲ੍ਹਾ ਫਰੀਦਕੋਟ ਪਿੰਡ ਖਾਰਾ
      ਮੁਕਤਸਰ ਤੋ ਕੋਟਕਪੁਰਾ ਰੋੜ ਤੇ ਹੈ ਜੀ

  • @royalnature_0006
    @royalnature_0006 7 месяцев назад

    5:07 sade ko 13.5 inchi kahia ne 2 😂😂

  • @AmarSingh-ud2xc
    @AmarSingh-ud2xc 7 месяцев назад +2

    ਕਹੀ ਜੰਡ ਵਾਲੇ ਦੀ ਦਾਤੀ ਗੁੰਮਟੀ ਦੀ ਤੋ ਬਾਕੀ ਸਭ ਥੱਲੇ

  • @jaggibhuller1092
    @jaggibhuller1092 8 месяцев назад +8

    caneda amarica ni chand te jandi honi aw kahi😂😂😂😂

    • @GurmeetSingh-ou8tk
      @GurmeetSingh-ou8tk 8 месяцев назад +1

      Vir kise di mehnat da majak nhi udai da.waheguru sumat bakhse.

    • @jaggibhuller1092
      @jaggibhuller1092 8 месяцев назад +1

      @@GurmeetSingh-ou8tk veer mai riportar di gall karda

    • @sukhrajsinghsukhi1745
      @sukhrajsinghsukhi1745 7 месяцев назад

      @@jaggibhuller1092 ਠੀਕ ਆ ਵੀਰ

  • @HarmanSingh-sp2xg
    @HarmanSingh-sp2xg 8 месяцев назад +1

    Not

  • @vaarispunjabdederabassi1403
    @vaarispunjabdederabassi1403 7 месяцев назад +5

    ਖਾਰੇ ਵਾਲੇ ਬਹੁਤ ਲੁੱਟਦੇ ਹਨ ਜਿਹੜੀ ਕਹੀ ਬਜਾਰ ਵਿੱਚ ੪ / ੫ ਸੌ ਦੀ ਮਿਲ ਸਕਦੀ ਹੈ ਉਹ ਖਾਰੇ ਵਾਲੇ ੮ /੯ ਸੌ ਤੱਕ ਦਿੰਦੇ ਹਨ ।।
    ਜਿਹੜੀ ਕਹੀ ੮ ਸੌ ਦੀ ਦੱਸ ਕੇ ੭੫੦ ਦੀ ਦਿੱਤੀ, ੫੦ ਰੁਪਏ ਛੋਟ ਕਰਨ ਦਾ ਅਹਿਸਾਨ ਵੀ ਝੱਲਿਆ, ਉਸਦੇ ਨਾਲ ਦੀ ਵਧੀਆ ਕਹੀ, ਕੋਟਕਪੂਰੇ ਸ਼ਹਿਰ ਵਿੱਚ ੪੫੦ ਦੀ ਮਿਲ ਜਾਂਦੀ ਹੈ।। ਮਤਲਬ ਅੱਧੇ ਮੁੱਲ ਵਿੱਚ ।।