ਬਿਨ੍ਹਾਂ ਇੱਟਾਂ ਤੋਂ ਘੱਟ ਖਰਚੇ ਚ ਕਰੋ ਆਪਣਾ ਘਰ ਤਿਆਰ

Поделиться
HTML-код

Комментарии • 37

  • @SumitKumar-xe1hh
    @SumitKumar-xe1hh 3 месяца назад +1

    ਬਹੁਤ ਵਧੀਆ ਹੈ ਮਨ ਦੇ ਭਰਮ ਨਿਕਲ ਗਏ ਹਨ ਮੈ ਵੀ ਆਪਣਾ ਘਰ ਬਣਾਉਣਾ ਹੈ ਇਸ ਬਲਾਕ ਨਾਲ ਤਿਆਰ ਕਰਾਂਗੇ ਕਿ ਇਹ ਮਕਾਨ ਦੀਆ ਨੀਹਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ

  • @yadwindersingh8909
    @yadwindersingh8909 4 месяца назад +2

    ਗੁਰੀ ਬਾਈ ਨਿਉ ਬਾਰੇ ਵੀ ਜਾਣਕਾਰੀ ਦਿੰਦਾ ਰਹੋ

  • @baljindersingh1184
    @baljindersingh1184 7 месяцев назад +9

    ਸੀਮੈਂਟ ਨਾਲ ਬਣੀ ਇੱਟ ਦੀ ਮਿਆਦ ਬਹੁਤੀ ਨਹੀਂ ਹੁੰਦੀ । ਭੱਠੇ ਵਾਲੀ ਇੱਟ ਦੀ ਮਿਆਦ ਬਹੁਤ ਜਿਆਦਾ ਹੁੰਦੀ ਹੈ ।ਇਸ ਗੱਲ ਵੱਲ ਲੋਕ ਬਹੁਤਾ ਧਿਆਨ ਨਹੀਂ ਦੇ ਰਹੇ ।

    • @Simrankour-1948
      @Simrankour-1948 3 месяца назад +1

      Tusi log pehla hi negative den lg Jaya kro

  • @kukusharma4744
    @kukusharma4744 7 месяцев назад +1

    V good 👍

  • @Bishnahpigeonupdate
    @Bishnahpigeonupdate 3 месяца назад +3

    Bhai price kina wa ek block da

  • @RajSingh-be2gz
    @RajSingh-be2gz 8 месяцев назад +1

    V good❤

  • @joginderbrar1904
    @joginderbrar1904 7 месяцев назад +2

    Bai ji kite greebmaar na hoje jo gal hai Ohi dsio

  • @parminderkaur67
    @parminderkaur67 3 месяца назад +1

    ਕਿੰਨਾ ਖਰਚਾ ਆਉਂਦਾ ਹੈ ਜੀ ਕੋਠੀ ਬਨੁਣ ਦਾ

  • @joginderbrar1904
    @joginderbrar1904 7 месяцев назад +3

    Channel wale Bai ji tusi jimevari chakde ho

  • @formless3791
    @formless3791 8 месяцев назад +3

    boht kharcha bach sakda ehna blocks de naal ta, cement, reta waleya da kamm thap ho jana

  • @aaravp4506
    @aaravp4506 6 месяцев назад +1

    Guri bai ji sat sri akal 🙏 je price bare v clear krde ta jyada vadiya c but kafi interesting vdo hai future ch kafi loka de km aun vali hai thank you so much

  • @user-mn4er3ic8f
    @user-mn4er3ic8f 2 месяца назад

    Sir is nu plastar v kar sakde a

  • @goldydhillon7053
    @goldydhillon7053 4 месяца назад +1

    Neeha vich ki laya

  • @chandansama0082
    @chandansama0082 7 месяцев назад +2

    ajj di bhutt interning te information wali video rhi mere li
    bhutt chnga lgiya
    ਘਰ ਮਾਲਕ ਵੀਰਾਂ ਦਾ ਨੰਬਰ ਮਿਲ ਸੱਕਦਾ ਬਾਈ ?

  • @Ashokkumar-ju4fs
    @Ashokkumar-ju4fs 8 месяцев назад +1

    Price .and size Kaya ha

  • @user-of9sx5ih7r
    @user-of9sx5ih7r 3 месяца назад

    🙏🙏❤️🌹

  • @paramjeetkaur131
    @paramjeetkaur131 3 месяца назад +1

    ਵੀਰ ਜੀ 1000 ਇੱਟਾ ਦਾ ਕੀ ਰੇਟ ਹੈ

  • @maxdad777
    @maxdad777 7 месяцев назад +3

    Problems thoda time baad awandiyan bande Ghar vich nahi pata lagda eh experiment da risk hunda har koi nai lenda

  • @Name-lc9wm
    @Name-lc9wm 5 месяцев назад +2

    Asi v ghar banana pls sahi review dena. .. itta vadiya k eh block

    • @GurjeetSingh-en7wk
      @GurjeetSingh-en7wk 4 месяца назад

      frame structure te ਲੇਂਟਰ paun ton baad fly ash ਇੱਟਾਂ use kro ਮਜ਼ਬੂਤੀ ਪੂਰੀ ਸਲਾਬ ਕਦੇ ਨੀ ਆਓਣੀ ਪਲੱਸਤਰ ਦਾ v khrcha ghatt bs pillar da khrcha vdhuga

  • @user-gu8ik7pj9s
    @user-gu8ik7pj9s 5 месяцев назад +1

    1000 tha price ki ji

  • @user-wg4qf8zm1u
    @user-wg4qf8zm1u 3 месяца назад

    ਕੀ ਰੇਟ ਬਲਾਕ ਦਾ

  • @HarmanSingh-hu7ji
    @HarmanSingh-hu7ji 2 месяца назад

    ਬਾਈ ਨੀਹਾਂ ਆਪਾਂ ਇੱਟ ਨਾਲ ਪਾ ਸਕਦੇ ਆਂ

  • @joginderbrar1904
    @joginderbrar1904 7 месяцев назад

    Mtlb Bhi ghar waar war ni bande

  • @sukhvirsingh8737
    @sukhvirsingh8737 8 месяцев назад +2

    Price ki hai sir size ki hai sir?

    • @rajeshbhanot5475
      @rajeshbhanot5475 7 месяцев назад

      Expensive then bricks 🧱 52 rs per block size is approx 4 blocks

  • @user-tr8jn6dd5z
    @user-tr8jn6dd5z 6 месяцев назад

    9
    06y

  • @blessingsofGod-ky9yg
    @blessingsofGod-ky9yg 7 месяцев назад +1

    Asi v banya c 6 saal hoye a kharb ho gaye koi faida nahi

    • @ramankamboj4565
      @ramankamboj4565 7 месяцев назад +1

      ਸੱਚ ਹੈ ਕੀ ਵੀਰ ਜੀ ਮੈ ਵੀ ਕੋਠੀ ਪਾਓੁਣੀ ਪਰ ਸਮਝ ਨਹੀ ਅਾਓ°ਦੀ ਬੋਲਕ ਨਾਲ ਬਣਾਵਾ ਕੇ ਭੱਠੇ ਦੀ ਿੲੱਟਾ ਨਾਲ

    • @blessingsofGod-ky9yg
      @blessingsofGod-ky9yg 7 месяцев назад

      @@ramankamboj4565 रेड brick

    • @sonusonu932
      @sonusonu932 3 месяца назад

      Meri v problem hai ki kriye red brick ja block

  • @RavinderSingh-qv3mb
    @RavinderSingh-qv3mb 3 месяца назад +1

    Fail. Hai

    • @sonusonu932
      @sonusonu932 3 месяца назад

      Bhaji pls number send kro aapna gall karni hai blocks barre