Veer ji ehda bill 1 1 month badd Banda a kionke on grid wale nu commercial ch rakhia hoia a mere 4kw da lagia hoia je tusi koi v unit govt walo nhy lende 250 rs ta pakke month de aune he ne hallake jihde solar nhy hai uhna da bill jeero ho sakda per solar da nhy jinha chir govt unita free de rahi a solar da koi fyda ni
ਖੇਤ ਵਿਚ ਸੋਲਰ ਲਾਉਣਾ ਹੈ ਤਿੰਨ ਏਕੜ ਕਿਹੜੇ ਪੈਨਲ ਲਾਉਗੇ mono perk, topcon,HJT
ਸਤ ਸੀ੍ ਅਕਾਲ ਭਾਈ ਜੀ ਮੈ ਅਨੂੰਪਗੜ ਰਾਜਸਥਾਨ ਤੋ ਹਾ ਜੀ ਸਾੜੇ ਖੇਤਰ ਚ 5ਹੈਚਪੀ ਮੋਟਰ 100 ਫੂੱਟ ਤੋ ਪਾਣੀ ਕੱਢ ਰਹਿ ਹੈ 16 ਪਲੈਟਾ ਸੋਲਰ ਲਗਭਗ ਲਗਿਆ ਹੋਇਆ ਹੈ
Kehri company di moter te panel ne bai g
25sal test kithe kar liya tusi soler nu 5/4 hoye ne kheti khetr aye hoe???
Very good information 👌
ਘਰ ਵਾਲੇ ਸੋਲਰ ਦਾ ਰੇਟ ਪੁਛਿਆ ਹੀ ਨਹੀ ਸ਼ੌਕੀ ਨੇ ਤੇ ਨਾ ਹੀ ਰਾਮਪਾਲ ਸਾਹਿਬ ਨੇ ਦਸਿਆ
ਭੁੱਲਗੇ ਹੋਣਗੇ ਵਾਧ ਘਾਟ ਚ 😅
@@SandhuSaab-yo8cg ਸੰਧੂ ਸਾਹਿਬ ਤੁਸੀ ਵੀ ਸਿਰਾ ਹੀ ਲਾਤਾ 🤭😂✅
ਸਿੰਗਲ ਫੇਸ ਮੋਟਰ ਘਰ ਵਾਲੀ 100ਫੁੱਟ ਤੱਕ ਦੀ ਸਮੇਤ ਪੈਨਲ ਮੋਟਰ ਕਿਤਨੀ ਰਕਮ ਲਗੇਗੀ
Prees soler da ke aa je 330 palet da
Hoshiarpur bich Pani Da level 400 foot ta ho Gaya ha is vasta solar motor lag sakdi
reply karna
5 hp kinay di hai motor
Vir ji gar wale solar ret ki h
Solar motor panel da insurance v kro
Pone tin kile moter laoni moga jilla pind natho ke
Bai g Sade sat moter Te kharcha kina hovega
Very important information
Veer ji ehda bill 1 1 month badd Banda a kionke on grid wale nu commercial ch rakhia hoia a mere 4kw da lagia hoia je tusi koi v unit govt walo nhy lende 250 rs ta pakke month de aune he ne hallake jihde solar nhy hai uhna da bill jeero ho sakda per solar da nhy jinha chir govt unita free de rahi a solar da koi fyda ni
👌👌👌👌
Je gale ,aule pai gae te ehde ch shed,Mori ho jayegi
ਬਾਈ ਜੀ ਅਸੀਂ ਲੂਬੀ ਦੀ ਤਿੰਨ ਮੋਟਰਾਂ ਲਾਈ ਹੈ ਇਕ ਮੋਟਰ 8ਕਿਲੇ ਪਾਲਦੀ ਹੈ
Kis tu lwai c
80-90 ਫੁੱਟ ਹੁਣ ਕਿੱਥੇ ਆ ਭਰਾਵਾ 150 -200 ਫੁੱਟ ਦੀ ਗੱਲ ਕਰ 😂😂
😂
ਵੀਰ ਫਿਰੋਜਪੁਰ 50 ਤੋਂ 80
ਅੰਮਿਰਤਸਰ ਬਾਡਰ ਏਰੀਆ 70 .80 ਫੁੱਟ
gurdaspur 42 foot
Mansa 50-60
Rampal singh ji ne lopo ji
ਵੀਰ ਜੀ ਦਾ ਨੁਕਸਾਨ ਬਹੁਤ ਲੋਕ ਲਵਾਈ ਤਾਂ ਜਾਂਦੇ ਨੇ
ਵੀਰ ਜੀ ਕੀ ਨੁਕਸਾਨ ਆਪਾ ਵੀ ਲਗਵਾੳਣੀ ਆ
❤❤
ਘਰਾਂ ਵਿੱਚ ਲਾਉਣਾ ਹੋਵੇ ਕਿੰਨਾ ਖਰਚ ਆਉਂਦਾ
❤❤❤❤❤❤❤❤❤❤❤❤❤❤❤❤❤❤❤❤❤
❤❤❤