Punjab di kheti ch hun camical jyda spray ho reha . bimariya badh rehia.hospital ja k dekhlo.punjab government suti payi a .lok fudu ne jo ena nu vota pa rahe ne apne mudeya di gal hi ni krde 🙏
Doctor.milk band. Kanak band .desi ghee band .lassi band .sab kehnde khana ni kyu .kyuki eh sab hun Punjab ch poison bnda ja reha gande kheti system krke .lok lallchi ho ge jyda paidawar de chaker ch poison hi pa rahe ne dharti ch 🙏
@@BinduMavi-rq8zh europe ch kyu ni eni bimari?.ona ne system maintain kita hoye a kheti te environment system da.sade wangu sabjiya ja fruit ch poison ni ponde
❤❤❤बाई जी का बहुत बडिया ऊपराला है.देसी उत्पाद तैयार करना और वेचना.जय किसान जय गौमाता की सतनाम श्री वाहेगुरु जी.
ਬਿਕਰਮ ਜੀ ਨੇ ਵਰਮੀ ਕੰਪੋਸਟ ਬਾਰੇ ਬਹੁਤ ਹੀ ਵਧੀਆ ਤੇ ਲਾਭਦਾਇਕ ਜਾਣਕਾਰੀ ਦਿੱਤੀ ਹੈ। ਇੰਨੀ ਸਪਸ਼ਟ ਤੇ ਡਿਟੇਲ ਵਿੱਚ ਵਰਮੀ ਕੰਪੋਸਟ ਬਣਾਉਣ ਬਾਰੇ ਅਤੇ ਮਾਰਕੀਟਿੰਗ ਕਰਨ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਫਾਰਮ ਤੇ ਵਧੀਆ ਸਾਈਟ ਆਫਿਸ ਅਤੇ ਤੂਹਾਡੀ Hospitality ਕਾਬਲੇ ਤਾਰੀਫ਼ ਹੈ।
ਅਮਰਜੀਤ ਸਿੰਘ ਅੰਬਾਲਾ।
He is big liar
22 g ਸਬ ਤੋਂ ਪਹਿਲਾ ਪਿੰਡ ਤੇਂ ਜਿਲ੍ਹਾ ਦਸਿਆ ਕਰੋ. ਧੰਨਵਾਦ
ਭਾਈ ਸਾਹਿਬ ਹੁਸ਼ਿਆਰਪੁਰ ਵਿਚ ਵੀ ਸ ਸੇਫ. ਫੂਡ ਮੰਡੀ ਕਰੀਬ ਪੰਜ ਸਾਲ ਤੋਂ ਚਲ ਰਹੀ ਹੈ ਅਤੇ ਸਾਰੇ ਕਿਸਾਨ ਸਰਟੀਫਾਈਡ ਹਨ.
Very very thankful for sirlekh
ਜਨਾਬ **ਕੇਂਚੂਆ ** ਨਹੀਂ ** ਗੰਡੋਆ ** ਕਹਿਣਾ ਚਾਹੀਦਾ ਹੈ।। ਪੰਜਾਬੀ ਦੀ ਵੀਡੀਓ ਵਿੱਚ ਪੰਜਾਬੀ ਦੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ।। ਪੰਜਾਬੀ ਵਿੱਚ ਹਿੰਦੀ ਦਾ ਗੰਦ ਨਹੀਂ ਰਲਾਇਆ ਜਾਣਾ ਚਾਹੀਦਾ।।
ਵੀਡੀਓ ਵਧੀਆ, ਜਾਣਕਾਰੀ ਭਰਪੂਰ ਹੈ, ਧੰਨਵਾਦ ❤❤❤❤❤
ਗੰਦ ਆਲ਼ਾ ਕੰਮ ਕਰਦਾ ਤੇ ਸ਼ਬਦ ਗੰਦ ਨਾਲ ਲਿਬੜਨੇ ਸੁਭਾਵਿਕ ਹੈ
Thaggi aa eh
ਬਹੁਤ ਵਧੀਆਂ ਬਿਕਰਮ ਸ਼ਿੰਘ
Thagg aa eh
Bahot vadhea soch he ji bai de dhanvad ji
Good job
ਪਹਿਲੀ ਗੱਲ ਤਾਂ ਇਹ ਹੈ ਪੱਤਰਕਾਰ ਸਾਹਿਬ ਤੁਹਾਨੂੰ ਸਵਾਲ ਨਹੀਂ ਕਰਨੇ ਆਏ ਦੂਜੀ ਗੱਲ ਇਹ ਹੈ ਪੰਜਾਬ ਦੀ ਧਰਤੀ ਚੋਂ ਮਾਈਕਰੋ ਨਿਊਟਨ ਘਡ ਕੇ ਬਾਹਰ ਭੇਜੇ ਗਏ ਜੋ ਅੱਜ ਪਸੂਆਂ ਨੂੰ ਹਰਾ ਚਾਰਾ ਦੇ ਰਹੇ ਹਾਂ ਉਹਦੇ ਵਿੱਚ ਮਾਈਕਰੋ ਨਿਊਟਨ ਕਿੱਥੋਂ ਆ ਗਏ ਸਾਰੇ, ਜਾਂ ਕੇਚਏ ਨੇ ਕਿਹੜਾ ਪੈਦਾ ਕਰ ਦੇਣੇ ਹਣ,ਮਣ ਲੋ ਗੋਹੇ ਚੋ ਫਾਸਫੋਰਸ ਘਟ ਹੈ ਤਾ ਕਿਵੇ ਪੁਰੀ ਹੋਉ,ਸੈ ਇਕ ਪਿੰਡ ਚੋ ਸਿਟੀ ਲਈ,ਇਕ ਰੋਡ ਦੇ ਕਿਨਾਰੇ ਤੋ ਜੋ ੧੯੪੭ ਤੋ ਪਹਲਾ ਦੀ ਜਗਾ ਉਸ ਦੀ ਲੈਵ ਟੇਸਟ ਕਰਵਾਏ ਉਥੇ ਵੀ ਤਤ ਨਹੀਂ ਹਨ, ਸੇਰੇ ਬਹੁਤ ਸਾਰੇ ਸਵਾਲ ਹੋਰ ਹਨ
ਕਿਸਾਨ ਮਿਤਰਾਂ ਆਪਣੇ ਪਿੰਡ ਜ਼ਿਲ੍ਹਾ ਦਾ ਵੇਰਵਾ ਪੂਰਾ ਦੇਣਾ ਚਾਹੀਦਾ ਹੈ ਜੀ
Village gehlewal teh samrala dist ludhiana pin 141114 near samrala city
ਬਾਬਾ ਲ਼ੋਕ ਅੱਜ ਦੇਸੀ ਖਾਦ ਰੂੜੀ ਵੱਲ ਮੂੜ ਰਹੇ ਚਾਹੇ ਕੇਮਿਕਲ ਆਲ਼ੇ ਹੋਣ ਤੁਸੀਂ ਉਸ ਨੂੰ ਵੀ ਘੱਟ ਮਿਆਰੀ ਸਾਬਿਤ ਕਰ ਰਹੇ ਬਾਬਾ ਆਪਣੀ ਕਪੋਜ ਖਾਦ ਵੇਚ ਪਰ ਆਹ ਗੱਲ ਨਾ ਕਰੋ ਵੀ ਘਮਾਰੀ ਆਪਣੇ ਭਾਡੇ ਸਰਾਹੁਣਾ।
Beiman te thagg aa eh
ਪਤਰਕਾਰ ਜੀ ਕੋਈ ਪਿੰਡ ਜਿਲਾ ਵੀ ਦੱਸ ਦਿਓ
ਬਹੁਤ ਵਧੀਆ ਜਾਣਕਾਰੀ ਬਾਈ
ਬਹੁਤ ਵਧੀਆ 👏👏👍
👍👍👌👌
ਵੀਰ ਜੀ ਰੱਬ ਆਪ ਜੀ ਦੀ ਕਮਾਈ ਅਤੇ ਮਿਹਨਤ ਵਿੱਚ ਬਰਕਤਾਂ ਪਾਵੇਂ ,,
Beimani di jhooth di kmai krda eh
How@@Rmndeepghummankaur
ਪੰਜਾਬੀਆਂ ਨੂੰ ਖਾਲਸ ਪੰਜਾਬੀ ਭਾਸ਼ਾ ਬੌਲਣੀਂ ਭੁੱਲ ਗਈ ਹੈ। ਹਿੰਦੀ ਅੰਗਰੇਜ਼ੀ ਰਲਗੱਡ ਕਰਕੇ ਬੌਲਦੇ ਹਨ। ਪੰਜਾਬੀ ਲੋਕ ਪੰਜਾਬੀ ਲਿਖਣੀਂ ਵੀ ਨਹੀਂ ਜਾਣਦੇ।
Punjab da environment system bhut Ganda ho chukeya.es di jimewar government te public v a .
sarkar hai sab to jyada
❤❤
Good
Punjab di kheti ch hun camical jyda spray ho reha . bimariya badh rehia.hospital ja k dekhlo.punjab government suti payi a .lok fudu ne jo ena nu vota pa rahe ne apne mudeya di gal hi ni krde 🙏
👍👍
Paterkar no sawal ne karne aounde bai vadea tara samjounda
🙏🙏🙏🙏🌹🌹🌹🌹
Area kithe a ❓
Punjab ch jhona ban hona chahiye
50% rakba krwa dwo ji
Koi nahi pusda as khad nu
Veer ji online bhej skde ho
Sir I would like to know your office location so I can visit you at present I Am in Australia returan if home in feb
9056619011
Doctor.milk band. Kanak band .desi ghee band .lassi band .sab kehnde khana ni kyu .kyuki eh sab hun Punjab ch poison bnda ja reha gande kheti system krke .lok lallchi ho ge jyda paidawar de chaker ch poison hi pa rahe ne dharti ch 🙏
🎉🎉 ਬਾਈਕਾਟ ਡਾਕਟਰ
@@BinduMavi-rq8zh 😂😂
v
@@indarjitsingh5417 70 ਦਾ ਬਰਗਰ 40 ਦੀ ਪੈਪਸੀ, 1000ਰੁਪੇ ਕ੍ਰਿਕਟ ਦੀ ਟਿਕਟ 20,30 ਹਜ਼ਾਰ ਦਾ ਮੋਬਾਈਲ, 1 ਲੱਖ ਦੀ ਐਕਟੀਵਾ ਲੋਕਾਂ ਨੂੰ ਮਹਿੰਗੇ ਨਹੀਂ ਲਗਦੇ ਕਿਸਾਨਾਂ ਦੀ ਫਸਲ ਕਣਕ ਲੋਕਾਂ ਨੂੰ ਮੁਫ਼ਤ 2 ਰੁਪਏ ਕਿਲੋ ਚਾਹਿਦੀ ਹੈ
Punjab ch koi system ni.gand government system.
Punjab ch urea ban hona chahida.nahi on wale time ch bache v ni hone .hun hi dekhlo kine baby centre khule ne kyu????
ਬਾਬਾ 6 ਹਜ਼ਾਰ ਨੂੰ ਕਣਕ ਤੇ ਸੋ ਰੁਪਏ ਦੀ ਸਬਜ਼ੀ ਖਰੀਦ ਲਵੇ ਗਾਂ। ਜੇਂ ਹਾਂ ਤਾਂ ਮੈਨੂੰ ਪਤਾ ਇਹ ਸਾਰੇ ਲੋਕ ਗਰੀਬ ਬੰਦਾ ਨੀ ਖਰੀਦ ਸਕਦਾ।। ਹੋਰ ਖਤਰਨਾਕ ਚਿਜਾ ਬਹੁਤ ਨੇ ਜੋਂ ਕੁਖਾਂ ਉਜਾੜ ਰਹਿਆ ਨੈ ਪਹਿਲਾਂ ਹਮੇਸ਼ਾ ਵੱਡੇ-ਵੱਡੇ ਪਾੜ ਬੰਦ ਕਰੀ ਦੇ ਚੂਹਿਆਂ ਦੀਆਂ ਰੋਣਾ ਤਾਂ ਪੈਰ ਨਾਲ ਦੱਬ ਕੇ ਭਰ ਜਾਂਦੀਆਂ ਜੇ।।
Address dsya kro pura
Village gehlewal teh samrala dist ludhiana pin 141114 near samrala
Address please
Viilage
Thagg aa eh bikrm
ਕੈਂਸਰ ਦਾ ਖਤਰਾ ਘੱਟ ਹੈ ਡਾਕਟਰਾਂ ਦਾ ਜ਼ਿਆਦਾ ਹੈ
@@BinduMavi-rq8zh doctor Sai ne apni jaga . Punjab di kheti ch hun camical poison hi a hospital bhre hoye .ja k dekhleyo chandigarh PGi🙏
@@BinduMavi-rq8zh europe ch kyu ni eni bimari?.ona ne system maintain kita hoye a kheti te environment system da.sade wangu sabjiya ja fruit ch poison ni ponde
@@BinduMavi-rq8zh .ok doctor j galat ne fer lok pagal ne jo hospital bhre hoye ne??
@@indarjitsingh5417 ਸਬ ਤੋਂ ਵੱਧ ਬੀਮਾਰੀਆਂ ਯੁਰੋਪ ਵਿਚ ਹਨ, ਯੂਰੋਪ ਤੋਂ ਬੀਮਾਰੀਆਂ ਪੰਜਾਬ ਆ ਰਹੀਆਂ ਹਨ, 30 ਸਾਲ ਪਹਿਲਾਂ ਨਾ ਡਾਕਟਰ ਸੀ ਨਾ ਹਸਪਤਾਲ, ਤੇ ਲੋਗ ਤੰਦਰੁਸਤ ਸਨ 90,90 ਸਾਲ ਬਜ਼ੁਰਗਾਂ ਨੂੰ ਦੇਖੋ ਹੁਣ ਡਾਕਟਰ ਜ਼ਿਆਦਾ ਹਨ ਜੋਂ ਮਾਨਸਿਕ ਡਰ ਦਿਖਾ ਕੇ ਲੂੱਟ ਰਹੇ ਹੋਰ ਕੁਝ ਨਹੀਂ, ਡਾਕਟਰ ਨੂੰ ਲੋਗ ਭਗਵਾਨ ਮੰਨਦੇ ਹਨ ਪਰ ਡਾਕਟਰਾਂ ਦਾ ਜ਼ਿੰਦਗੀ ਕਰੋੜਾਂ ਦੀਆਂ ਬਿਲਡਿੰਗ, ਮਸੀਨਾ, ਸਟਾਬ ਲੱਖਾਂ ਦੇ ਬਿਜਲੀ ਬਿਲ, ਮਹਿੰਗੀਆ ਕਾਰਾ ਕੋਠੀਆ ਲਗਜ਼ਰੀ ਜ਼ਿੰਦਗੀ ਦਾ ਖਰਚ ਮਰੀਜ਼ ਤੋਂ ਹੀ ਕੱਡ ਰਹੇ, ਸੇਵਾ ਕਿਸਨੇ ਕਰਨੀ
ਬਾਈ ਤੁਸੀਂ ਹੱਸ ਕੇ ਆਖਤਾ ਰੱਬ ਨੇ ਡਿਊਟੀ ਲਾਈ ਚੱਲੋ ਠੀਕ ਹੈ ਸੁਣਨ ਵਿੱਚ ਪਰ ਹੱਡ ਬੀਤੀ ਲਈ ਔਖਾ ਹੈ। ਮੈਂ ਕਹਿੰਦਾ ਮੋਸਮ ਦਾ ਹੱਰ ਫੱਲ ਦਾ ਬੂਟਾ ਮੈ ਲਾਇਆ ਸੀ ਪਰ ਕਦੇ ਪੰਜ ਪ੍ਰਸੇਟ ਖਾਦਾ ਨੀ ਚੋਰੀ ਹੂਦੇ ਸੀ ਚੋਰ ਢਿੱਡ ਵਿੱਚ ਨਹੀਂ ਦੁਕਾਨਾਂ ਤੇ ਵੇਚ ਦੇ ਤੇ ਇਕ ਪੱਕੇ ਫਲ ਲਈ ਹਜ਼ਾਰ ਕੱਚੇ ਥੱਲੇ ਤੋੜਦੇ ਤੇ ਬੂਟੇ ਟਾਹਣੀਆਂ ਤੋ ਤੋੜੈ ਹੁੰਦੇ ਤੇ ਆਲ ਦਵਾਲੇ ਦੀ ਫ਼ਸਲ ਮਿਧੀ ਲਤਾੜੀ ਹੁਂਦੀ ਪੁੱਤ ਵਾਂਗ ਪਾਲੇ ਬੂਟੇ ਇਸ ਵਾਰੀ ਲਿਚੀਆ ਦੇ ਬੂਟੇ ਟਾਹਣੀਆਂ ਪੱਤੀਆਂ ਤੋ ਰੋਡੇ ਕਰ ਤੇ ਚੋਰ ਨੇ ਦੇਖ਼ ਕੇ ਦੁਖ ਲੱਗਾ ਭਾਵੇਂ ਵੱਢਣ ਵੇਲੇ ਰੋਂਦਾ ਤੇ ਦੁਖੀ ਸੀ ਮੈਂ ਪਰ ਬੂਟੇ ਹਰ ਸਾਲ ਦੀ ਤਕਲੀਫ਼ ਤੋ ਬਚਾ ਲਏ ।
Vir ji ih thagg te beiman tola hai new pearl company' 😊
Punjab di kheti hun poison wali ho gai .
ਵੀਰ ਜੀ, ਮੈ ਘਰ ਵਿੱਚ kitchan gardening ਕਰਦਾਂ ਹਾਂ ਸੰਗਰੂਰ ਵਿੱਚ। ਕੀਂ ਸੰਗਰੂਰ ਵਿੱਚ ਕੋਈ ਤੁਹਾਡਾ ਜਾਣਕਾਰ ਵਰਮੀ ਕੰਪੋਸਟ ਦਾ ਕੰਮ ਕਰਦਾ ਹੈ ਜੀ,ਜਰੂਰ ਦਸਿਓ ਜੀ। ਧੰਨਵਾਦ ਜੀ।
Hnji m sangrur to aw
@@Sandhusaab-is1oc address please?
Ehnu thagg nu ki puchhde ho vir ji
Tusi vi lalru madam de baag vich bilkul bekar vermi compost bheji aa mai khud gwah ha es gal da, MLA phillaur de farm te vi nira gand bhejiaa
ਝੂਠਾ ਇਹ ਬੰਦਾ ਜਹਾਨ ਦਾ😅
ਵੀਰ ਤੂੰ ਮਿਲ ਕੇ ਆਇਆ ਕੁੱਝ ਦੱਸਣਾ
Bhai kuch daso es bande bare
Tusi bilkul saaf ho kisa nu tusi kivan keh skdea ho
Ih thagg aa beimani aa saboot chahide ta mere nal gall kro dso apna number mai call krda
Bilkul sahi hai
ਬਾਈ ਮੈ ਗਹਿਲੇ ਵਾਲ ਆਉਣਾ ਕਿਹੜੀ ਤਰੀਕ ਨੂੰ ਉਥੇ ਹੋਵੋਗੇ ਜੀ