Get rid of fruit flies with 10 rupees jaggery, अब नहीं पड़ेंगे अमरूद में कीड़े

Поделиться
HTML-код
  • Опубликовано: 8 фев 2025
  • #plants#villagelife #blackplum #guava #fruitfly #insects#protection

Комментарии • 1 тыс.

  • @BaldevSingh-mi5lg
    @BaldevSingh-mi5lg Год назад +66

    Mai apni 75 saal di umar vich sabh ton vadhiya organic vidhi pehli baar dekhi. Keep it up Dear Sir.

    • @sadapindpandori4707
      @sadapindpandori4707  Год назад +8

      ਬਹੁਤ ਬਹੁਤ ਧੰਨਵਾਦ ਸਾਬ ਜੀ

    • @harjitsingh8866
      @harjitsingh8866 Год назад +1

      ĺl

    • @kulwinderchief8215
      @kulwinderchief8215 Год назад

      ​@@sadapindpandori47071.1

    • @rakeshveryraresongsoldisgo7801
      @rakeshveryraresongsoldisgo7801 Год назад +2

      Bhaut He,Nice And Cheap Jankare Very Good By Ge I Will Try Very To Day In My Kitchen Grdn

    • @ssingh8393
      @ssingh8393 Год назад +5

      ਬੇਟਾ ਜੀ...ਜੋ ਤੁਸੀਂ ਸ਼ੁਰੂ ਚ ਅਪਣੇ ਖੇਤੀ ਫਾਰਮ ਦਾ ਨਾਂਅ ..ਨਾਨਕ ਬੋਲਿਆ ...ਕੀ ਨਾਨਕ ਨਾਂਅ ਤੁਹਾਡੇ ਕਿਸੇ ਪਰਿਵਾਰ ਚੋਂ ਏ....ਜਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਂਅ ਤੇ....ਜੇ ਗੁਰੂ ਨਾਨਕ ਸਾਹਿਬ ਦੇ ਨਾਂਅ ਤੇ ਏ...ਤਾਂ ਸਤਿਕਾਰ ਵਜੋਂ ਗੁਰੂ ਨਾਨਕ ਸਾਹਿਬ ਜੀ ਬੋਲਿਆ ਕਰੋ..ਜਵਾਬ ਜਰੂਰ ਦੇਣਾ ...

  • @PuranSingh-e6s
    @PuranSingh-e6s 7 месяцев назад +6

    ਕਾਕਾ ਜੀ ਤੁਸੀਂ ਬਹੁਤ ਵੱਡੀ ਖੋਜ ਕੀਤੀ ਹੈ ਸਾਇੰਟਿਸਟਾਂ ਨੂੰ ਇਹਦੇ ਬਦਲੇ ਐਡੀ ਖੋਜ ਬਦਲੇ ਬੜੀਆਂ ਬੜੀਆਂ ਸਪਰੇ ਕੰਪਨੀਆਂ ਦਵਾਈਆਂ ਵਾਲੀਆਂ ਕੰਪਨੀਆਂ ਅਰਬਾਂ ਰੁਪਈਆ ਹੁੰਦੀਆਂ ਨੇ ਪਰ ਤੈਨੂੰ ਕੁਸ਼ ਨਹੀਂ ਮਿਲਣਾ ਇਸ ਕਰਕੇ ਤੂੰ ਜੋ ਫਰੀ ਸੇਵਾ ਕਰਦਾ ਹੈ ਉਹ ਗੁਰੂ ਸਾਹਿਬ ਤੇਰੇ ਤੇ ਕਿਰਪਾ ਕਰਨ ਬਹੁਤ ਬੜਾ ਤੂੰ ਸਾਇੰਟਿਸਟ ਹੈ ਇਸ ਚੀਜ਼ ਦੇ ਸਾਨੂੰ ਮਾਣ ਹੈ ਵੀ ਬਹੁਤ ਵਧੀਆ ਕੰਮ ਕੀਤਾ ਹੈ... ਪੂਰਨ ਸਿੰਘ ਬਹਾਦਰਗੜ੍ਹ pt

    • @sadapindpandori4707
      @sadapindpandori4707  7 месяцев назад

      ਮੈਨੂੰ ਮਿਲਿਆ ਜੀ , ਤੁਹਾਡੇ ਵਰਗੇ ਦਿਲਦਾਰਾਂ ਦਾ ਪਿਆਰ , ਸਤਿਕਾਰ,
      ਧੰਨਵਾਦ ਜੀ ਤੁਹਾਡਾ

    • @sadapindpandori4707
      @sadapindpandori4707  6 месяцев назад

      ruclips.net/video/dAphaZ5OdAA/видео.htmlsi=wedgRbtJVxoNCu7t
      ਨਵਾਂ ਫਾਰਮੂਲਾ

  • @sumankhaira9466
    @sumankhaira9466 Год назад +41

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ, ਧਨਵਾਦ।

  • @boparaipandori
    @boparaipandori Год назад +54

    ਫਲਾਂ ਦੀਆਂ ਮੱਖੀਆਂ ਨੂੰ ਮਾਰਨ ਦਾ ਇੱਕ ਹੋਰ ਸਫਲ ਪ੍ਰਯੋਗ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ🙏

  • @kulvirmatharu7800
    @kulvirmatharu7800 7 месяцев назад +2

    ਬਹੁਤ ਜਾਣਕਾਰੀ ਭਰਪੂਰ

  • @sapainderpurewal902
    @sapainderpurewal902 Год назад +44

    ਬਾਈ ਜੀ ਜਾਣ ਕਾਰੀ ਦੇਂਣ ਲਈ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏

    • @sadapindpandori4707
      @sadapindpandori4707  Год назад

      ਤੁਹਾਡਾ ਵੀ ਧੰਨਵਾਦ ਜੀ

    • @sukhavelly9186
      @sukhavelly9186 Год назад +1

      ​@@sadapindpandori4707 ⁸8⁸⁸8⁸8⁸⁸

    • @sadapindpandori4707
      @sadapindpandori4707  6 месяцев назад

      ruclips.net/video/dAphaZ5OdAA/видео.htmlsi=wedgRbtJVxoNCu7t

  • @amarjitkaur1995
    @amarjitkaur1995 9 месяцев назад +2

    ਬਹੁਤ ਵਧੀਆ ਤੇ ਮਹੱਤਵਪੂਰਨ ਜਾਣਕਾਰੀ 🎉

  • @gurbakshsingh7762
    @gurbakshsingh7762 Год назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @gurkirpalsingh690
    @gurkirpalsingh690 10 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @DeepS-ey6fm
    @DeepS-ey6fm 6 месяцев назад +5

    ਘੜੀ ਮੁੜੀ ਇਕੋ ਗਲ ਨੂੰ ਰਪੀਟ ਨਾ ਕਰਿਆ ਕਰੋ। ਬਾਕੀ ਵੀਡੀਓ ਬਹੁਤ ਹੀ ਵਧੀਆ ਹੈ।

    • @sadapindpandori4707
      @sadapindpandori4707  6 месяцев назад

      ਇਹ ਵੀਡੀਉ ਦੇਖੋ ਜੀ
      ruclips.net/video/dAphaZ5OdAA/видео.htmlsi=wPU_vjdleglvI6KB

  • @Prichya
    @Prichya 10 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @harbhagwansingh217
    @harbhagwansingh217 Год назад +5

    ਜਾਣਕਾਰੀ ਬਹੁਤ ਹੀ ਵਧੀਆ ਜੀ

  • @ParneetKaur-or6rr
    @ParneetKaur-or6rr 8 месяцев назад +2

    ਫਾਰਮੂਲਾ ਬਹੁਤ ਵਧੀਆ ਹੈ।ਘਰ ਦੀ ਬਗੀਚੀ ਵਿੱਚ ਥਾਂ ਦੇ ਅਨੁਪਾਤ ਇਹ ਅੱਜ ਹੀ ਰੱਖ ਦੇਣੇਂ ਹਨ।

  • @KulwantSingh-z2p
    @KulwantSingh-z2p Год назад +10

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @amritpalsarpanch-jw7kd
    @amritpalsarpanch-jw7kd 5 месяцев назад +2

    ਭਾਊ ਜੀ ਗੱਲ ਨੂੰ ਜਲਦੀ ਖਤਮ ਕਰੀ ਦਾ ਏ ਤੁਸੀ ਬਹੁਤ ਲੰਮੀ ਗੱਲ ਨੂੰ ਲੈ ਗਏ ਓ

  • @SukhpalSingh-ze4tp
    @SukhpalSingh-ze4tp Год назад +12

    ਬਹੁਤ ਵਧੀਆ ਫਾਰਮੂਲਾ ਦੱਸਿਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👌👍💝🙏🏻

  • @MahinderSingh-gz5gm
    @MahinderSingh-gz5gm Год назад +24

    ਇਹ ਖੋਜ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਦਾ ਹੋਰ ਖੋਜ ਕਰੋ ਸੰਡੀ ਖਤਮ ਕਰਨ ਦਾ ਤਰੀਕਾ ਦਸਿਆ ਰਬ ਤੇਰੀ ਉਮਰ ਲੰਬੀ ਕਰੇ

    • @sadapindpandori4707
      @sadapindpandori4707  Год назад

      ਬਹੁਤ ਬਹੁਤ ਧੰਨਵਾਦ ਜੀ

    • @kewalharaj2676
      @kewalharaj2676 Год назад +1

      Very good

    • @sadapindpandori4707
      @sadapindpandori4707  6 месяцев назад

      ਨਵਾਂ ਫਾਰਮੂਲਾ
      ruclips.net/video/dAphaZ5OdAA/видео.htmlsi=wedgRbtJVxoNCu7t

  • @jarnailsingh2053
    @jarnailsingh2053 8 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਮੇਰੇ ਅਮਰੂਦਾਂ ਨੂੰ ਖ਼ਰਾਬ ਸਬਜ਼ੀਆਂ ਵੀ ਕਰਦੀਆਂ ਖਰਾਬ ਧੰਨਵਾਦ ਜੀ

  • @JaswinderSingh-io7uo
    @JaswinderSingh-io7uo Год назад +12

    ❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤ ਮੇਰੇ ਹਿਸਾਬ ਨਾਲ ਇਸ ਤੋਂ ਵਧੀਆ ਉਪਰਾਲਾ ਅੱਜ ਤੱਕ ਹੋਰ ਕੋਈ ਨਹੀਂ ਹੋ ਸਕਦਾ ‌। ਵਾਹਿਗੁਰੂ ਜੀ ਤੁਹਾਡੇ ਗਿਆਂਨ ਵਿਚ ਹੋਰ ਵਾਧਾ ਕਰਨ ਜੀ‌‌।❤❤❤❤❤❤

    • @sadapindpandori4707
      @sadapindpandori4707  Год назад +1

      ਧੰਨਵਾਦ ਜੀ

    • @sadapindpandori4707
      @sadapindpandori4707  Год назад +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @sadapindpandori4707
      @sadapindpandori4707  6 месяцев назад +1

      ਨਵਾਂ ਫਾਰਮੂਲਾ
      ruclips.net/video/dAphaZ5OdAA/видео.htmlsi=wedgRbtJVxoNCu7t

  • @jaipalratnia6305
    @jaipalratnia6305 6 месяцев назад +2

    ਵੀਡਿਓ ਬਹੁਤ ਵਧੀਆ। ਜੇਕਰ ਸਬਜ਼ੀ ਵਾਲੇ ਬੂਟਿਆਂ ਤੇ ਮੱਛਰੀ ਪੈਂਦੀ ਹੈ ਤਾਂ ਇਸ ਦਾ ਕੀ ਇਲਾਜ਼ ਹੈ

  • @mohindersidhu4659
    @mohindersidhu4659 Год назад +4

    ਬਹੁਤ ਹੀ ਵਧੀਆ ਰਿਜਲਟ ਆ ਰਿਹਾ ਹੈ। ਧੰਨਵਾਦ ਜੀ।

  • @PuranSingh-e6s
    @PuranSingh-e6s 7 месяцев назад +2

    ਮੱਖੀਆਂ ਮਾਰਨੀਆਂ ਬਹੁਤ ਜਰੂਰੀ ਹਨ ਪੁੰਨ ਪਾਪ ਵਿੱਚ ਕਦੇ ਨਹੀਂ ਪੈਣਾ ਜੇ ਅਗਰ ਅਸੀਂ ਪੁੰਨ ਪਾਪ ਵਿੱਚ ਪਈਏ ਤਾਂ ਸਰਦੀਆਂ ਜੂਆਂ ਜਾਂ ਬੁਖਾਰ ਦੀਆਂ ਗੋਲੀਆਂ ਜਾਂ ਪੇਟ ਦੇ ਕੀੜੇ ਇਹ ਬਹੁਤ ਜਰੂਰੀ ਹੁੰਦੇ ਹਨ ਮਾਰਨੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਉਪਯੋਗੀ ਵੀਡੀਓ ਹੈ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਧੰਨਵਾਦ ਪੂਰਨ ਸਿੰਘ ਬਹਾਦਰਗੜ੍ਹ

  • @deepaksaroay6747
    @deepaksaroay6747 Год назад +17

    ਜੇ ਕਿਤੇ ਇਹ ਤਰੀਕਾ ਸਹੀ ਸਾਬਤ ਹੋ ਗਿਆ ਤਾਂ ਬਹਿਜਾ ਬਹਿਜਾ ਜੂ ਗੀ ❤❤

    • @sadapindpandori4707
      @sadapindpandori4707  Год назад +1

      ਹਾਂਜੀ ਵੀਰ ਜੀ 😊😃

    • @jaswindersingh-rv6de
      @jaswindersingh-rv6de Год назад +1

      ਮੈ ਕਰਕੇ ਦੇਖਿਆ ਕੋਈ ਫਾਇਦਾ ਨਹੀਂ ਹੋਇਆ, ਹੋਰ ਵੀ ਵੀਰ ਕਰਕੇ ਵੋਖੋ,ਮੈ ਕਿਸੇ ਨੂੰ ਗਲਤ ਸਾਬਤ ਨਹੀਂ ਕਰਨਾ ਚਾਹੁੰਦਾ

  • @ffgamer6058
    @ffgamer6058 Год назад +7

    ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਵੀਰ ਜੀ ਧੰਨਵਾਦ ਜੀ।

  • @harvindersingh2161
    @harvindersingh2161 Год назад +10

    ਬੋਹੁਤ ਹੀ ਸੁੰਦਰ ਅਤੇ ਸਸਤਾ idea ਧੰਨਵਾਦ 😊

  • @ramansharma8983
    @ramansharma8983 Год назад +4

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀਉਂਦਾ ਰਹਿ

  • @Jaspalpandori4926
    @Jaspalpandori4926 Год назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ 🙏🙏

  • @PritamSingh-qr8wc
    @PritamSingh-qr8wc Год назад +22

    ਵੀਰ ਜੀ ਬਹੁਤ ਚੰਗੀ ਜਾਣਕਾਰੀ ❤❤🎉🎉

  • @Navi0003-n2w
    @Navi0003-n2w 8 месяцев назад +2

    ਵੀਰ ਜੀ ਘੱਟ ਸਮਾ ਲਾਈਆ ਕਰੋ ਦੱਸਣ ਤੇ ਜੀ

    • @sadapindpandori4707
      @sadapindpandori4707  8 месяцев назад

      ਚਾਰ ਮਿੰਟ ਵਾਲੀ ਵੀਡਿਓ ਵੀ ਹੈਗੀ ਆ ਜੀ, ਇਸ ਤੋਂ ਵੀ ਸੌਖਾ ਇਲਾਜ

  • @tarasingh3904
    @tarasingh3904 Год назад +11

    ਬਹੁਤ ਬਹੁਤ ਧੰਨਵਦ ਵਧੀਆ ਤਰੀਕਾ ਮੱਖੀ ਖਤਮ ਕਰਨ ਦਾ।👍👍🙏❤️🌹

  • @mohinderkaur8116
    @mohinderkaur8116 Год назад +7

    ਬਹੁਤ ਹੀ ਮਹੱਤਵਪੂਰਨ ਜਾਣਕਾਰੀ 👍

  • @myland973
    @myland973 Год назад +5

    ਸੌਖੀ ਤੇ ਸੱਸਤੀ ਜਾਣਕਾਰੀ ਲਈ ਧਨਵਾਦ🙏

  • @labhsingh9902
    @labhsingh9902 9 месяцев назад +1

    ਸਹੀ ਜਾਣਕਾਰੀ ਦਿੱਤੀ ਵੀਰ ਨੇ, ਪ੍ਰੰਤੂ ਇਹ ਜਾਣਕਾਰੀ ਤਿੰਨ ਜਾਂ ਚਾਰ ਮਿੰਟਾਂ ਵਿੱਚ ਹੀ ਦਿੱਤੀ ਜਾ ਸਕਦੀ ਸੀ।

    • @sadapindpandori4707
      @sadapindpandori4707  9 месяцев назад

      ਹੁਣ ਆਲੀ ਵੀਡਿਓ ਸਿਰਫ 4 ਮਿੰਟ ਦੀ ਬਣਾਈ ਆ ਜੀ, ਇਸ ਤੋਂ ਵੀ ਸੌਖਾ ਤਰੀਕਾ

  • @surjitsingh6134
    @surjitsingh6134 Год назад +12

    ਸਤਿਕਾਰ ਭਰਾ ਜੈਵਿਕ ਖੇਤੀ ਲਈ ਤੇ ਇਸ ਤਜੁਰਬੇ ਲਈ।

  • @jasminhundal-qo1jn
    @jasminhundal-qo1jn 10 месяцев назад +1

    ਬਹੁਤ ਵਧੀਆ ਗਲਾਂ ਦੱਸੀਆਧੰਨਵਾਦ

  • @kamaljitpurewal350
    @kamaljitpurewal350 Год назад +3

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਮੈ ਵੀ ਔਰਗੇਨੀਕ ਸਬਜੀਆ ਲਾਗੋਦੀ ਆ

  • @baldevsingh8255
    @baldevsingh8255 Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ। ਧੰਨਵਾਦ ਜੀ।

  • @GurcharanSingh-et9si
    @GurcharanSingh-et9si Год назад +4

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @sadapindpandori4707
      @sadapindpandori4707  Год назад

      ਤੁਹਾਡਾ ਵੀ ਧੰਨਵਾਦ ਜੀ

    • @sadapindpandori4707
      @sadapindpandori4707  Год назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @Ram-cj5dh
    @Ram-cj5dh 10 месяцев назад +2

    This is very cheap and Best way to Prevent the fruits and Vegs.I will try to use for my Apples tree in UK.Thanks.

  • @JaswinderSingh-kk8ue
    @JaswinderSingh-kk8ue Год назад +5

    ਵੀਰ ਜੀ ਬਹੁਤ ਧੰਨਵਾਦ ‌ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ‌ ਕੀ ਫਤਹਿ ।।

  • @simarjitgarcha3873
    @simarjitgarcha3873 Год назад +12

    ਬਾਈ ਜੀ ਬੜਾ ਵਧੀਆ ਕੰਮ 👌, ਪਰ ਬੇੰਗਣ ਤੇ ਸ਼ਿਮਲਾ ਮਿਰਚ ਨੂੰ ਨੂੰ ਇਹ ਮੱਖੀ ਖ਼ਰਾਬ ਨਹੀਂ ਕਰਦੀ ਇਹ ਅਲੱਗ ਕੀੜਾ ਹੈ, ਮੱਖੀ ਸਿਰਫ ਅਮਰੂਦ ਕਿੰਨੋ, ਸਬਜ਼ੀਆਂ ਚ ਕੱਦੂ ਪ੍ਰਜਾਤੀਆਂ ਤੇ ਜ਼ਿਆਦਾ ਹਮਲਾ ਕਰਦੀ ਹੈ

    • @sadapindpandori4707
      @sadapindpandori4707  Год назад +1

      ਧੰਨਵਾਦ ਜੀ
      ਅਸੀਂ ਖ਼ੁਦ ਦੇਖੀਆਂ ਜੀ ਬੈਂਗਣ ਤੇ ਬੈਠੀਆਂ
      ਧੁੱਪ ਚੜਨ ਤੋਂ ਪਹਿਲਾਂ ਦੇਖਿਓ ਮੂੰਹ ਹਨੇਰੇ

    • @sadapindpandori4707
      @sadapindpandori4707  6 месяцев назад

      ਨਵਾਂ ਫਾਰਮੂਲਾ
      ruclips.net/video/dAphaZ5OdAA/видео.htmlsi=wedgRbtJVxoNCu7t

  • @vinylRECORDS0522
    @vinylRECORDS0522 10 месяцев назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ, ਸਾਡੇ ਘਰ ਵਿੱਚ ਇੱਕ ਅਮਰੂਦ ਦਾ ਬੂਟਾ ਹੈ, ਅਮਰੂਦ ਬਹੁਤ ਮਿੱਠੇ ਹੈ ਪਰ ਸੁੰਡ ਜਰੂਰ ਪੈ ਜਾਂਦੇ ਨੇ, ਲੱਸੀ ਗੁੜ ਦਾ ਘੋਲ ਫੁੱਲ ਲੱਗਣ ਤੋਂ ਕਿੰਨਾ ਚਿਰ ਬਾਦ ਅਮਰੂਦ ਦੇ ਬੂਟੇ ਕੋਲ ਰੱਖਣਾ ਚਾਹੀਦਾ ਹੈ।ਘੋਲ ਕਿੰਨੇ ਦਿਨਾਂ ਬਾਦ ਬਦਲਣਾ ਚਾਹੀਦਾ ਹੈ।

    • @sadapindpandori4707
      @sadapindpandori4707  9 месяцев назад +1

      ਧੰਨਵਾਦ ਜੀ
      ਇਹ ਸੁੰਡ ਪੈਂਦੇ ਹੀ ਉਸ ਸਮੇਂ ਹਨ ਜਦੋਂ ਫਲ ਪੱਕਣ ਦੇ ਨੇੜੇ ਹੋਵੇ ਜਾਂ ਪੱਕ ਚੁੱਕਿਆ ਹੋਵੇ

    • @jaswinderkaur-rf6ny
      @jaswinderkaur-rf6ny 4 месяца назад

      ਸਾਡੇ ਕੀਨੋ ਦੇ ਉੱਪਰ ਜਾਲੀ ਪਾਈ ਹਾਂ ਫਿਰ ਭੇਜ ਕੀਨੋ ਗੱਲ ਕੇ ਨਿਚੇ ਗਿਰ ਰਹੇ ਹਾਂ ਨ ਇਸਦਾ ਹਾਲ daso

  • @jeetdhillon3766
    @jeetdhillon3766 9 месяцев назад +2

    ਬਾਈ ਜੀ ਵਧੀਆ ਜਾਣਕਾਰੀ ਦਿਤੀ ਧੰਨ ਵਾਦ❤

  • @ParamjitSingh-sv3ce
    @ParamjitSingh-sv3ce Год назад +8

    Good Information
    🙏ਗੁਰੂ ਸਰਬੱਤ ਦਾ ਭਲਾ ਕਰੇ 🙏

  • @jagdevsingh522
    @jagdevsingh522 Год назад +1

    ਬਹੁਤ ਵਧੀਆ ਜਾਣਕਾਰੀ

  • @kirankaur-og6qm
    @kirankaur-og6qm Год назад +4

    ਬਹੁਤ ਵਧੀਆ ਕੀਤਾ ਵੀਰ ਜੀ ਇਹ ਜਾਣਕਾਰੀ ਦੇ ਕੇ ਆਪ ਦਾ ਬਹੁਤ ਬਹੁਤ ਧੰਨਵਾਦ ਜੀ

  • @KP-cs5dg
    @KP-cs5dg 8 месяцев назад +1

    Very good solution for fruit flies. God bless you

  • @gurtejsingh5360
    @gurtejsingh5360 Год назад +86

    ਵੀਡੀਓ ਬਹੁਤ ਲਾਹੇਵੰਦ ਹੈ ਵੀਰ ਜੀ, ਪਰ ਛੋਟੀ ਰੱਖਿਆ ਕਰੋ। ਕਿਉਂਕਿ ਲੰਮੀ ਵੀਡੀਓ ਨੂੰ ਹਰ ਕੋਈ ਨਹੀਂ ਦੇਖਦਾ। ਇੱਕੋ ਸ਼ਬਦ ਨੂੰ ਬਾਰ ਨਾ ਬੋਲਿਆ ਕਰੋ। ਘੱਟ ਸ਼ਬਦਾਂ ਵਿੱਚ ਵੱਧ ਗੱਲ ਬਾਤ ਸਮਝਾਉਣ ਦੀ ਮੁਹਾਰਤ ਹਾਸਿਲ ਕਰੋ।

    • @sadapindpandori4707
      @sadapindpandori4707  Год назад +3

      ਧੰਨਵਾਦ ਜੀ
      ਅੱਗੇ ਤੋਂ ਧਿਆਨ ਰੱਖਿਆ ਕਰਾਂਗੇ ਜੀ

    • @harvinderkumarsharma5168
      @harvinderkumarsharma5168 Год назад +3

      बहुत अच्छी जानकारी आपने बताई, कोटी कोटि धन्यवाद

    • @balbirsinghgill1595
      @balbirsinghgill1595 Год назад +2

      ਸਹੀ ਗੱਲ ਹੈ ਇਕ ਹੀ ਗੱਲ ਨੂੰ ਤੇ ਆਪਣੇ ਆਪ ਨੂੰ ਅੈਗਰੀਕਲਚਰ ਪਰਫੈਸਰ ਬਣਾ ਰਿਹਾ ਹੈ,,t r p ਤੋ ਕਮਾਉਣਾ ਚਾਹੁਦਾ,,ਮੱਖੀ ਨੂੰ ਖਤਮ ਕਰਕੇ ਫਲ ਨਹੀਂ ਲੱਗਣੇ,

    • @surjitsingh6134
      @surjitsingh6134 Год назад

      ਵਧੀਆ ਤੇ ਨੇਕ ਸਲਾਹ ਜੀ।

    • @yourtechaid4643
      @yourtechaid4643 Год назад +2

      ​@@balbirsinghgill1595 fruit fly te ਸ਼ਹਿਦ ਵਾਲੀ ਮੱਖੀ ਦਾ ਫਰਕ ਹੁੰਦਾ ਜਨਾਬ

  • @SatnamSingh-hw3nh
    @SatnamSingh-hw3nh 6 месяцев назад +1

    ਬਹੂਤ।ਵਧੀਅਆ

  • @sukhvinderkaur5391
    @sukhvinderkaur5391 Год назад +8

    ਬਹੁਤ ਬਹੁਤ ਵਧੀਆ ਹੈ ❤❤

  • @dr.sangeetpalkaur954
    @dr.sangeetpalkaur954 9 месяцев назад +1

    Very informative

  • @HarjinderSINGH-gh6hr
    @HarjinderSINGH-gh6hr Год назад +6

    ਬਹੁਤ ਵਧੀਆ ਹੱਲ ਦੱਸਿਆ ਵੀਰ
    ਧੰਨਵਾਦ!
    👍

  • @kuldipsinghsodhi6334
    @kuldipsinghsodhi6334 9 месяцев назад +1

    Good thing keep up

  • @daku2499
    @daku2499 Год назад +4

    ਬਹੁਤ ਵਧੀਆ ਜਾਣਕਾਰੀ ਵੀਰ 👌

  • @singh2singh561
    @singh2singh561 Год назад +2

    veer ji main ajj amrood de tin butte vadd dene c prr tuhadi es jaankari ne bacha lye thanks to you sir i m also like organic farming for my family lassi gurr ghr da

    • @sadapindpandori4707
      @sadapindpandori4707  Год назад +1

      ਤੁਹਾਡਾ ਵੀ ਧੰਨਵਾਦ ਜੀ

    • @sadapindpandori4707
      @sadapindpandori4707  6 месяцев назад

      ਨਵਾਂ ਫਾਰਮੂਲਾ
      ruclips.net/video/dAphaZ5OdAA/видео.htmlsi=wedgRbtJVxoNCu7t

  • @pavittarsingh739
    @pavittarsingh739 Год назад +13

    ਪੀ ਏ ਯੂ ਦੀ ਫਰੂਟ ਫਲਾਈ ਟਰੈਪ ਕੇਵਲ ਨਰ ਮੱਖੀਆਂ ਨੂੰ ਕਾਬੂ ਕਰਦੀ ਹੈ, ਮਾਦਾ ਨੂੰ ਨਹੀਂ। ਮਾਦਾ ਮੱਖੀ ਕਿਤੇ ਹੋਰ ਥਾਂ ਤੋਂ ਮੇਟਿੰਗ ਹੋ ਕੇ ਆ ਜਾਂਦੀ ਹੈ ਇਸ ਕਰਕੇ ਫੇਲ ਹੈ।
    ਇਸ ਵਿੱਚ ਨਰ ਮਾਦਾ ਦੋਵੇਂ ਆਉੁਂਦੀਆਂ ਨੇ ?

    • @sadapindpandori4707
      @sadapindpandori4707  Год назад

      ਨਰ ਮਾਦਾ ਦਾ ‌difference ਨਹੀਂ ਪਤਾ ਜੀ

    • @pavittarsingh739
      @pavittarsingh739 Год назад

      ​@@sadapindpandori4707ਸ਼ਾਇਦ ਦੋਵੇਂ ਹੀ ਹੋਣਗੀਆਂ। ਫਰੂਟ ਫਲਾਈ ਟਰੈਪ ਵਿੱਚ ਮਾਦਾ ਮੱਖੀ ਦੀ ਸਮੈਲ ਪਾਈ ਜਾਂਦੀ ਹੈ, ਨਰ ਮੱਖੀ ਓਸ ਵੱਲ ਖਿੱਚੀ ਚਲੀ ਜਾਂਦੀ ਹੈ। ਇਹ ਰਾਸ਼ਨ ਵਜੋਂ ਗੁੜ ਲੱਸੀ ਵੱਲ ਖਿੱਚੀ ਜਾਂਦੀ ਹੈ, ਨਾ ਕਿ ਸੇਕਸੁਅਲ ਕਾਰਨ ਕਰਕੇ।

    • @pavittarsingh739
      @pavittarsingh739 Год назад

      ​@@sadapindpandori4707ruclips.net/video/CR6m6GOwCds/видео.html

  • @amarjeetamarjeet6606
    @amarjeetamarjeet6606 9 месяцев назад +1

    ਬਹੁਤ ਵਧੀਆ ਵੀਰ ਜੀ

  • @desraj4545
    @desraj4545 Год назад +4

    ਬਹੁਤ ਵਧੀਆ ਵੀਰ ਜੀ
    ਸਫਲ ਅਤੇ ਆਰਗੈਨਿਕ ਤਰੀਕਾ
    ਬਹੁਤ ਬਹੁਤ ਧੰਨਵਾਦ।

    • @sadapindpandori4707
      @sadapindpandori4707  Год назад

      ਤੁਹਾਡਾ ਵੀ ਧੰਨਵਾਦ ਜੀ, ਫਾਰਮੂਲੇ ਨੂੰ ਇਸਤੇਮਾਲ ਕਰਨ ਲਈ

  • @mohitbawa5459
    @mohitbawa5459 4 месяца назад +1

    Very good 👍

  • @mallahkingmyyoutubehandle6701
    @mallahkingmyyoutubehandle6701 Год назад +6

    ਵੀਰੇ ਬਹੁਤ ਵਧੀਆ ਅਸੀ ਵੀ ਜਰੂਰ ਵਰਤੋਂ ਕਰਾਗੇ, 👍👍🪴🌱

  • @satbeerkaur3059
    @satbeerkaur3059 8 месяцев назад +1

    Bout vadia nuskha hai veer ji

  • @desijatt3696
    @desijatt3696 26 дней назад

    Very good video veer

  • @BugraJagdevsingh
    @BugraJagdevsingh Год назад +3

    ਧੰਨਵਾਦ ਜੀ ਜਾਣਕਾਰੀ ਦੇਣ ਲੲੀ

  • @bhupindersinghdhaliwal6048
    @bhupindersinghdhaliwal6048 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @rajindersingh5220
    @rajindersingh5220 9 месяцев назад +11

    ਜਾਣਕਾਰੀ ਠੀਕ ਏ ਪਰ ਗੱਲ ਨੂੰ ਲਮਕਾਉਦਾ ਬਹੁਤ ਏ ਗੱਲ ਨੂੰ ਖਿਚੀ ਤੁਰੀਆਂ ਜਾਣਾ

  • @vijaypalsingh4083
    @vijaypalsingh4083 Год назад +2

    ਬਹੁਤ ਬਹੁਤ ਬਹੁਤ value

  • @JagdevSingh-lj1xu
    @JagdevSingh-lj1xu Год назад +10

    ਬਹੁਤ ਵਧੀਆ

  • @jagbirsinghgill3166
    @jagbirsinghgill3166 10 месяцев назад +1

    Bahut vadhia jankari ditti tusi organic kheti vaste kirpa kr k iss trah di video bnaunde reha kro.Dhannwad

  • @kawaljitkaur1860
    @kawaljitkaur1860 Год назад +3

    , . Bhutt vadiya veer g..... Is nal davayian di sprey ghatt hon krke..... Bhutttt sariyan Bimariyan di v roktham honi a..... Bhutt bhuttt dhanvad veer g🙏

  • @sukhwinderkaur9460
    @sukhwinderkaur9460 Год назад +2

    ਬਹੁਤ ਵਧੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ

  • @gurbachanjosan4407
    @gurbachanjosan4407 Год назад +2

    ਬਹੁਤ ਵਧੀਆ ਜਾਣਕਾਰੀ 👍👍

  • @gurdevsanauri9558
    @gurdevsanauri9558 Год назад +8

    Very good information Provided to public.

  • @SispalChhirang
    @SispalChhirang 2 месяца назад +1

    Very very nice putter

  • @SonuSingh-kh2zy
    @SonuSingh-kh2zy Год назад +5

    ਬਹੁਤ ਬਹੁਤ ਧੰਨਵਾਦ ਜੀ 🙏👍

  • @HardevSingh-d2b
    @HardevSingh-d2b 9 месяцев назад +1

    Nice information

  • @rajmand1588
    @rajmand1588 Год назад +11

    ਵੀਰ ਜੀ ਮੈ ਤੁਹਾਡੀ ਪੂਰੀ ਵੀਡੀਓ ਦੇਖੀ ਵੀਰ ਜੀ ਬਾਹਰ ਲੈ ਮੁਲਖਾਂ ਵਿਚ ਮੱਖੀਆਂ ਹੈ ਨਹੀਂ ਇਸੇ ਕਰਕੇ ਊਦਰ ਬਿਮਾਰੀਆਂ ਵੀ ਘੱਟ ਹਨ ਮੱਖੀਆਂ ਨਾ ਹੋਣ ਗਿਆ ਤਾਂ ਲੋਕ ਬਿਮਾਰ ਨਾ ਹੋਣ

  • @VermaSatish-y7q
    @VermaSatish-y7q Год назад +1

    Very nice Video

  • @gurdeepnarru1631
    @gurdeepnarru1631 Год назад +3

    ਘਰ ਦੇ ਵਿਹੜੇ ਵਿਚ ਮਿਰਚ ਦੇ ਬੂਟੇ ਲਗਾਏ ਹੋਏ ਨੇ ਫਲ ਨਹੀਂ ਲੱਗਦਾ l ਇਸ ਲਈ ਵੀ orgenik ਸਪ੍ਰੇ ਦੱਸਿਆ ਜਾਵੇ ਜੀ

    • @sadapindpandori4707
      @sadapindpandori4707  Год назад

      ਕੁਝ ਕੁ ਜੜਾਂ ਨੰਗੀਆਂ ਕਰਕੇ ਮੁੱਠੀ ਮੁੱਠੀ ਖਲ ਪਾਉ ਜੀ ਪਿਓਂ ਕਿ

  • @ajaibsidhu8809
    @ajaibsidhu8809 Год назад +2

    ਬਹੁਤ ਵਧੀਆ ਜਾਣਕਾਰੀ । ਧੰਨਵਾਦ ਜੀ।

  • @technicalexpertdr.dewinder8283
    @technicalexpertdr.dewinder8283 Год назад +3

    Excellent Waheguru Bless You For wonderful Information

  • @HarbhajanSarkaria
    @HarbhajanSarkaria 10 месяцев назад +1

    Good program Thanks I shall try.

  • @balvirkaur9989
    @balvirkaur9989 Год назад +5

    Great job ,God bless you all,keep it up.

  • @Darsnjvnda
    @Darsnjvnda Месяц назад +1

    ਗੱਲ ਤਾ।ਛੇਟੀ।ਹੀ।ਪਰ।ਵੀਰ,ਲੰਬੀ।ਕਰਤੀ।ਖਟੀ।ਲੱਸੀ ਵਿੱਚ ਗੁੜ।ਘੋਲ।ਕੇ।ਬੂਟੇਆ।ਕੋਲੇ।ਭਾਡੇਆ।ਚ।ਪਾਕੇ।ਰਖ।ਦਿਉ।ਬਹੁਤ। ਬਹੁਤ। ਧੰਨਵਾਦ

  • @sukhdhalimanderdhaliwal3179
    @sukhdhalimanderdhaliwal3179 Год назад +5

    Good information thank you

  • @bikarjitsingh34bikarjitsin10
    @bikarjitsingh34bikarjitsin10 9 месяцев назад

    ਬਾਈ ਜੀ ਛੇਤੀ ਗੱਲ ਨਿਬੇੜੀ ਦੀ ਹੁੰਦੀ ਹੈ ਜ਼ਿਆਦਾ ਟਾਇਮ ਲੋਕ ਸੁਣ ਨਹੀਂ ਸਕਦੇ ਜਾਣਕਾਰੀ ਬਹੁਤ ਵਧੀਆ

    • @sadapindpandori4707
      @sadapindpandori4707  8 месяцев назад

      ਅੱਗੇ ਤੋਂ ਧਿਆਨ ਰੱਖਾਂਗੇ ਜੀ

  • @ghaggamusic3857
    @ghaggamusic3857 Год назад +10

    ਬਹੁਤ ਵਧੀਆ ਵੀਰ 👍

  • @satpalsingh6432
    @satpalsingh6432 Год назад

    ਗਲਤ ਜਾਣਕਾਰੀ ਆ ਮੱਖੀ ਫੱਲ ਤੇ ਆਂਡੇ ਦਿੰਦੀ ਆ ਜਿਸ ਕਾਰਨ ਫਲ ਵਿਚ ਸੁੰਡੀ ਬਣਦੀ ਆ ਤੇ ਅੰਦਰ ਤੋਂ ਹੀ ਖਾਣਾ ਸੁਰੂ ਕਰਦੀ ਆ

    • @sadapindpandori4707
      @sadapindpandori4707  9 месяцев назад

      ਵੀਡਿਓ ਵਿਚ ਵੀ ਇਹੀ ਦੱਸਿਆ ਗਿਆ ਜੀ

  • @GurpreetKaur-pc3lu
    @GurpreetKaur-pc3lu Год назад +3

    ਧੰਨਵਾਦ ਜੀ ਬਹੁਤ ਬਹੁਤ ਮੈਂ ਵੀ ਇਹ ਕੰਮ ਜਰੂਰ ਕਰਾਂਗੀ ਵੀਰ ਜੀ ਆਪਣੇ ਪਿੰਡ ਦਾ ਪਤਾ ਜਰੂਰ ਦੱਸਿਓ ਮੈਂ ਤੁਹਾਡਾ ਬਾਗ ਦੇਖਣਾ ਚਾਹਾਗੀ 🙏🙏💯👍

    • @jaswindersingh-rv6de
      @jaswindersingh-rv6de Год назад

      ਮੈ ਕਰਕੇ ਦੇਖਿਆ ਕੋਈ ਫਾਇਦਾ ਨਹੀਂ ਹੋਇਆ, ਹੋਰ ਵੀ ਵੀਰ ਕਰਕੇ ਵੋਖੋ,ਮੈ ਕਿਸੇ ਨੂੰ ਗਲਤ ਸਾਬਤ ਨਹੀਂ ਕਰਨਾ ਚਾਹੁੰਦਾ

    • @sadapindpandori4707
      @sadapindpandori4707  6 месяцев назад

      ​@@jaswindersingh-rv6de ਨਵਾਂ ਫਾਰਮੂਲਾ
      ruclips.net/video/dAphaZ5OdAA/видео.htmlsi=wedgRbtJVxoNCu7t

  • @gurmitsinghshugli6492
    @gurmitsinghshugli6492 9 месяцев назад +1

    Good suggestions

  • @mtjatt3322
    @mtjatt3322 Год назад +22

    18ਸਕਿੰਟ ਵਿਚ ਕਰਨ ਵਾਲ਼ੀ ਗੱਲ ਨੂੰ ਕਰਨ ਲਈ 18ਮਿੰਟ ਲਾਤੇ
    ਮੱਖੀ ਮਾਰਨ ਨੂੰ 18 ਮਹੀਨੇ ਨਾ ਲਾ ਦੇਵੀ

    • @sadapindpandori4707
      @sadapindpandori4707  Год назад

      😊😊 ਤੁਹਾਡੇ ਲਈ ਸਪੈਸ਼ਲ ਵੀਡਿਓ ਬਣਾਇਆ ਕਰਾਂਗੇ ਜੀ

    • @chahalsingh4892
      @chahalsingh4892 Год назад +1

      ਗੱਲ ਤਾਂ ਠੀਕ ਐ।

  • @darasingh3026
    @darasingh3026 Год назад

    ਬਿਲਕੁਲ ਗਲਤ ਹੈ ਮੈਂ ਇੱਕ ਹੱਫਤਾ ਲੱਸੀ ਰੱਖੀ ਸੀ ਇੱਕ ਵੀ ਮੱਖੀ ਨਹੀਂ ਆਈ ਫਾਲਤੂ ਦੀ ਵੀਡੀਉ

    • @sadapindpandori4707
      @sadapindpandori4707  Год назад

      ਬਾਗ਼ ਵਿਚ ਆ ਕੇ ਦੇਖ ਲੋ ਜੀ

    • @darasingh3026
      @darasingh3026 Год назад

      @@sadapindpandori4707 ਵੀਰ ਜੀ ਬਾਗ ਕਿੱਥੇ ਹੈ ਐਡਰਸ ਭੇਜ ਦਿਉ

    • @darasingh3026
      @darasingh3026 Год назад

      @@sadapindpandori4707 ਵੀਰ ਜੀ ਐਡਰਸ ਭੇਜ ਦਿਉ ਬਾਗ ਦਾ ਕਿਹੜੇ ਪਿੰਡ ਵਿੱਚ ਹੈ

    • @sadapindpandori4707
      @sadapindpandori4707  Год назад

      ਪਿੰਡ ਪੰਡੋਰੀ, ਨੇੜੇ ਮਹਿਲ ਕਲਾਂ, ਜ਼ਿਲਾ ਬਰਨਾਲਾ
      ਐਤਵਾਰ ਤੋਂ ਬਾਅਦ ਜਿਹੜੇ ਮਰਜ਼ੀ ਦਿਨ ਆ ਜਾਇਓ ਜੀ

    • @darasingh3026
      @darasingh3026 Год назад

      @@sadapindpandori4707 ਵੀਰ ਜੀ ਮੇਰਾ ਪਿੰਡ ਤਾਂ ਤਰਨ ਤਾਰਨ ਜਿਲੇ ਵਿੱਚ ਹੈ ਜੋ ਕਾਫ਼ੀ ਦੂਰ ਹੈ

  • @jaswinderpannu1093
    @jaswinderpannu1093 Год назад +4

    Very nice It will be helpful for other people

  • @ajitsingh-ze8dc
    @ajitsingh-ze8dc 9 месяцев назад +1

    22 g excellent 👍👌🙏

  • @sadapindpandori4707
    @sadapindpandori4707  Год назад +15

    ਨਿਮਰਤਾ ਸਹਿਤ ਬੇਨਤੀ ਹੈ ਜਿੰਨਾਂ ਭੈਣਾਂ ਭਰਾਵਾਂ ਨੇ ਇਹ ਫਾਰਮੂਲਾ ਵਰਤ ਕੇ ਦੇਖ ਲਿਆ ਉਹ ਜ਼ਰੂਰ ਦੱਸਣ ਜੀ , ਕੀ result ਆਇਆ

  • @sarbjeetsingh4768
    @sarbjeetsingh4768 9 месяцев назад +1

    ਬਾਈ ਲਾਲ ਭੂੰਡੀ ਖੰਬਾਂ ਵਾਲੀ ਕੱਦੂਆਂ ਦੀਆਂ ਵੇਲਾਂ ਦੇ ਸਾਰੇ ਪੱਤੇ ਖਾ ਗਈ ਕੋਈ ਹੱਲ ਕਰ
    ਜਾਣਕਾਰੀ ਦੇਣ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। GOD BLESS YOU

    • @sadapindpandori4707
      @sadapindpandori4707  9 месяцев назад

      ਵੀਰ ਜੀ
      ਜੇਕਰ ਘਰ ਜੋਗੀਆਂ ਵੇਲਾਂ ਹਨ ਤਾਂ ਸੁਆਹ ਨਾਲ ਲਿਬੇੜ ਕੇ ਰੱਖੋ ਵੇਲਾਂ ਨੂੰ
      ਜੇਕਰ ਵੇਲਾਂ ਜ਼ਿਆਦਾ ਹਨ ਤਾਂ ਖੱਟੀ ਲੱਸੀ ਦੀ ਸਪਰੇਅ , ਜੜਾਂ ਛ ਖਲ ਪਾਓ

  • @prmjitkaur1448
    @prmjitkaur1448 Год назад +5

    Very nice thanks

  • @rajivpathania1405
    @rajivpathania1405 Год назад +1

    Yaar maza gaya, mere amrood te adu nu e makhi khraab kardi hai, Main e formula try karunga, very informative video

  • @gurbuxsingh7397
    @gurbuxsingh7397 Год назад +4

    Excellent effort to explain,how to kill fruit fly

  • @balkarsingh3355
    @balkarsingh3355 9 месяцев назад

    Nice 🤩🤩

  • @gurpreetsanghera7408
    @gurpreetsanghera7408 Год назад +5

    ਬਹੁਤ ਵਧੀਆ ਬਾਈ ਜੀ