5000 ਸਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਤੱਕ ਦਾ ਬੇਹਤਰੀਨ ਖ਼ਜ਼ਾਨਾ|Antique Collection|Harbhej Sidhu|Hardarshan|

Поделиться
HTML-код

Комментарии • 115

  • @varindersingh6181
    @varindersingh6181 2 года назад +7

    ਧੰਨਭਾਗ ਸਾਡੇ ਜਿਹੜਾ ਏਨਾ ਪੁਰਾਣਾ ਖਜ਼ਾਨਾ ਦੇਖਣ ਨੂੰ ਮਿਲਿਆ
    ਵੀਰੇ ਥੋਡੀ ਵੀਡਿਉ ਰਾਹੀਂ ਤੇਰਾ ਬੜਾ ਧੰਨਵਾਦ 🌷💕💞🙏🙏

  • @jaswindersingh6410
    @jaswindersingh6410 2 года назад +9

    ਵਾਹ ਜੀ ਵਾਹ ਸਾਡੇ ਸ਼ਹਿਰ ਮੁਕਤਸਰ ਦੀ ਸ਼ਾਨ ਸੋਹਲ ਸਾਬ!

  • @raghbirsingh4959
    @raghbirsingh4959 2 года назад +2

    ਬਹੁਤ ਸਾਰੀ ਵਿਰਾਸਤ ਅਤੇ ਸਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਹੈ ਵਧਾਈ ਦੇ ਪਾਤਰ ਹੋ। ਕਿਸੇ ਨਲਾਇਕ ਨੇ ਕਬਾੜ ਲਿਖਿਆ ਹੋਇਆ ਹੈ ਅਤੇ ਦਾਦੇ ਲਗੜਬਾਬਿਆਂ ਤੱਕ ਪਹੁੰਚਿਆ ਹੈ ਏਹੋ ਜਿਹਿਆ ਨੂੰ ਬੇਸ਼ਰਮ ਕਹਿਣਾ ਤਾਂ ਬਣਦਾ ਹੀ ਆ ਧੰਨਵਾਦ ਜੀ

  • @kewalsinghpannu
    @kewalsinghpannu 2 года назад +4

    ਜਿਊਂਦਾ ਰਹਿ ਬਾਈ ਜੀ ਕਿਨਾਂ ਪੁਰਾਣਾਂ ਸਮਾਂਨ ਸੰਭਾਲੀ ਬੈਠੇ ਹੋ ਰੱਬ ਲੰਬੀਆਂ ਉਮਰਾਂ ਬਖਸ਼ਣ ਜੀ,

  • @KuldeepSingh-nu7rz
    @KuldeepSingh-nu7rz 2 года назад +12

    ਸੋਹਲ ਸਾਬ ਬਹੁਤ ਵਧੀਆ ਤੁਸੀਂ ਬਹੁਤ ਪੁਰਾਤਨ ਚੀਜ਼ਾਂ ਰੱਖੀ ਆ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🌹🌹🌹🌹🌹🙏🏻🙏🏻🙏🏻🙏🏻🙏🏻

  • @sukhasinghpunjabiboy33322
    @sukhasinghpunjabiboy33322 2 года назад +2

    ਸ੍ਰ ਜੀ ਤੁਸੀਂ ਬਹੁਤ ਪੁਰਾਣੀ ਵਿਰਾਸਤ ਨੂ ਸੰਭਾਲ ਕੇ ਰੱਖਿਆ ਹੋਇਆ ਹੈ ਕਿਉਂ ਤਾਂ ਇਹੋ ਜਹੀਆਂ ਚੀਜ਼ਾਂ ਨੇ ਦੋ ਮੈਂ ਪਹਿਲਾਂ ਕਦੀ ਵੀ ਨਹੀਂ ਦੇਖਿਆਂ ਸ੍ਰ ਜੀ ਤੁਸੀਂ ਇਸ ਦਿਖਾਵਣ ਦਾ ਇੰਤੇਜਾਮ ਕਰੋ ਕੀ ਹਰ ਕੋਈ ਇਸ ਵਿਰਾਸਤ ਨੂ ਦੇਖ ਸਕੇ ਬਹੁਤ ਬਹੁਤ ਧੰਨਵਾਦ

  • @fitindia9135
    @fitindia9135 2 года назад +5

    ਬਹੁਤ ਵਧੀਆ ਜਾਣਕਾਰੀ

  • @baghel6717
    @baghel6717 2 года назад +2

    ਬਹੁਤ ਵਧੀਆ ਜੀ ਅੱਜ ਮੈਨੂੰ ਛੋਟੇ ਹੁੰਦੇ ਵਰਤੀਆ ਕੁਝ ਚੀਜਾਂ ਯਾਦ ਆ ਗਈ ਆ । ਜਿਵੇਂ ਟੱਲੀ , ਤੇ ਜੋਤ।

  • @manjitsoni9676
    @manjitsoni9676 2 года назад +6

    ਬਹੁਤ ਅਨਮੋਲ ਖਜ਼ਾਨਾ ਸੰਭਾਲਿਆ ਹੋਇਆ ਸੋਹਲ ਸਾਹਿਬ ਜੀ ਨੇ, ਸਾਡੇ ਨਾਲ ਸਾਂਝਾ ਕੀਤਾ ਅਤੇ ਕੀਮਤੀ ਜਾਣਕਾਰੀ ਸਾਨੂੰ ਦਿੱਤੀ ਧੰਨਵਾਦ ਜੀ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵੀਰ ਜੀ

  • @harbindermohem
    @harbindermohem 2 года назад +1

    ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ਪੁਰਾਣਾ ਸਮਾਨ ਵੇਖਕੇ ਜੀ

  • @gulabsinghsidhutalwandijal7321
    @gulabsinghsidhutalwandijal7321 2 года назад +2

    👍ਬਹੁਤ ਹੀ ਅਨਮੋਲ ਖ਼ਜ਼ਾਨਾ🇮🇳

  • @santokhsingh9590
    @santokhsingh9590 Год назад +1

    ਸਤਿ ਸ੍ਰੀ ਅਕਾਲ ਜੀ
    ਸੋਹਲ ਸਾਹਿਬ ਜੀ ਆਪ ਜੀ ਇਹ ਅਨਮੋਲ ਖ਼ਜ਼ਾਨਾ ਇਹਨੇ ਪਿਆਰ ਨਾਲ ਸੰਜੋ ਕੇ ਰਖਿਆ ਹੈ ਇਹ ਵੀ ਇਕ ਤਰ੍ਹਾਂ ਦਾ ਅਜੂਬਾ ਈ ਹੈ ਜੀ ਦਾਤਾਰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @Rinkukhurdvlogs
    @Rinkukhurdvlogs Год назад +1

    ਬਹੁਤ ਵੱਡਾ ਖਜਾਨਾ ਵੈਰੀ ਗੁੱਡ

  • @kamy9335
    @kamy9335 Год назад

    Kamaal a yaar main kafi vaar heran ho janda dekh ke..ki na ta koi machine si na koi jantr mantr vaghera but chijja innia sohnia or inia majbuut saman banaea hoea salute a sacchi yaar karrighara nu

  • @Mehtab0064
    @Mehtab0064 2 месяца назад

    ਵੀਰ ਹਰਭੇਜ ਤੁਹਾਡਾ ਬਹੁਤ ਧੰਨਵਾਦ ਅਨੰਦ ਆ ਗਿਆ ਵਾਹ ਜੀ ਵਾਹ

  • @AshokSingh-zf7zt
    @AshokSingh-zf7zt 2 года назад +1

    ਬਹੁਤ ਹੀ ਵਧੀਆ ਜੀ ਪੁਰਾਤਨ ਸਮਾਨ ਸੰਭਾਲਿਆ ਹੋਇਆ ਹੈ ਏ ਕਿਸ ਜਗ੍ਹਾ ਤੇ ਹੈ ਜੀ ਅਸੀ ਵੀ ਜ਼ਰੂਰ ਦੇਖਣੀਆਂ ਹੈ 🙏

  • @deepdhindsavlogs9097
    @deepdhindsavlogs9097 2 года назад +1

    ਹਰਭੇਜ ਬਾਈ ਜੀ ਸਾਡੇ ਕੋਲ ਪੁਰਾਣਾ ਚਾਂਦੀ ਦਾ ਹਜ਼ਾਰ ਦਾਣਾ ਪਿਆ ਜੋ ਪੁਰਾਣੇ ਟਾਈਮ ਵਿੱਚ ਰਾਜਿਆਂ ਦੀਆਂ ਰਾਣੀਆਂ ਪੈਰਾਂ ਵਿੱਚ ਪਾਕੇ ਨੱਚ ਦੀਆਂ ਸੀ ਤੁਸੀਂ ਲੈ ਸਕਦੇ ਐਂ ਪੁੱਛ ਲਿਓ ਬਾਈ ਜੀ ਨੂੰ ਮੈਂ ਤੁਹਾਨੂੰ ਫੋਟੋ ਭੇਜ ਦਾਂ ਗਾ

  • @makhansinghmakhansingh1329
    @makhansinghmakhansingh1329 Год назад +1

    Very very beautiful video

  • @chamkaurpandher2673
    @chamkaurpandher2673 2 года назад +5

    ਹਰਭੇਜ ਸਿੱਧੂ ਜੀ ਬਹੁਤ ਬਹੁਤ ਧੰਨਵਾਦ...............
    ਸੋਹਲ ਸਾਹਿਬ ਜੀ ਦਾ ਮਿਊਜ਼ਿਮ ਰੂਪ ਖਜ਼ਾਨਾ ਸਾਂਭਣ ਲਈ ਵੀ ਧੰਨਵਾਦ ਜੀ.... ਕੀ ਇਹਨਾਂ ਨੂੰ ਮਿਲਣ ਲਈ ਫ਼ੋਨ ਨੰ.ਦੇ ਸਕਦੇ ਹੋ ?

    • @VijayPal-gb6gq
      @VijayPal-gb6gq Год назад

      मेंरा आपसे निवेदन है कि आप अपनी कलैक्षन को भारतीय नैशनल मयूजियम के खरीद विभाग से समपर्क करे। आपको उचित मूल्य प्राप्त होगा।

  • @parmjitsinghsingh3743
    @parmjitsinghsingh3743 2 года назад +2

    Harbhej sidhu veer ji aap da dhanwaad puratan wale da besumar khajana dekhan de lai .

  • @chhindasinghaulakh6815
    @chhindasinghaulakh6815 Год назад

    ਹਰਭੇਜ ਬਾਈ ਵਾਲਾ ਜਜਵਾਤੀ ਹੋ ਜਾਨਾ ਐਂ ਬਾਈ

  • @SukhdevSingh-hf1qt
    @SukhdevSingh-hf1qt 7 дней назад

    Harnek by you are discovered man and great man

  • @nishanaboheria
    @nishanaboheria 2 года назад +2

    ਬਹੁਤ ਵਧੀਆ ਵੀਰ ਜੀ ❤️❤️❣️

  • @ravinders88
    @ravinders88 Год назад +1

    Very nice 👌

  • @randhawasingh9051
    @randhawasingh9051 Год назад +1

    Good job

  • @sandipkumar8322
    @sandipkumar8322 Год назад +1

    Nice history ji

  • @NirmalSingh-bz3si
    @NirmalSingh-bz3si 2 года назад +1

    Bha.g.bahut.vaddi.gall.aa.ih.

  • @karamjitsingh765
    @karamjitsingh765 2 года назад +2

    ਬਹੁਤ ਵਧੀਆ ਵੀਰ👍

  • @ramparkash4755
    @ramparkash4755 2 года назад +1

    Chacha ji very good love you

  • @jaspalsingh5765
    @jaspalsingh5765 2 года назад +1

    Bhot vdiaa ji

  • @sharanjitsingh2908
    @sharanjitsingh2908 2 года назад +1

    Harbhej paji very good person

  • @jagpreetkaur1597
    @jagpreetkaur1597 2 года назад +1

    Boht vdia Sohal sir ...anmol khajana

  • @pinkuzym1707
    @pinkuzym1707 2 года назад +1

    Good sir g

  • @prakashcustoms4x4
    @prakashcustoms4x4 2 года назад +1

    Nice 👌 👌 👌

  • @NarinderSingh-nt4xc
    @NarinderSingh-nt4xc 2 года назад

    Very very nice and very good job Gurdarshan Sohal ji parmatma tohanu hamesha chardi kla ch rakhe always be happy vauhat vadhia collections keep it up 👍

  • @sonybalpur8928
    @sonybalpur8928 2 года назад +2

    Niec

  • @jaswinderkaur6016
    @jaswinderkaur6016 2 года назад +1

    Purana design psand h

  • @sumitrajput4069
    @sumitrajput4069 2 года назад +1

    Good job bhaji

  • @hapeebassian
    @hapeebassian 2 года назад +1

    Thanks a lot brother bohat kush dekhan te sikhan nu milea

  • @jagjitsinghrayet8018
    @jagjitsinghrayet8018 Год назад

    Wonderful collection. Amazing collection

  • @jaskaransingh3894
    @jaskaransingh3894 Год назад

    Bohat bdiya lgya 22 jeda reporter v sirra patander thle digan e nhi dinda bohat bdiya 😄

  • @harsimransingh364
    @harsimransingh364 3 месяца назад

    ❤❤❤❤ love you Sardar Saab

  • @IQBALSINGH-wf5to
    @IQBALSINGH-wf5to 2 года назад +1

    Very nice Sohal Sahib

  • @jaswinderkaur6016
    @jaswinderkaur6016 2 года назад +1

    Bhut vadia

  • @kabaddi3567
    @kabaddi3567 2 года назад +1

    Good luck 👍👍🌷

  • @dalwinderkhehra449
    @dalwinderkhehra449 2 года назад +1

    Very good

  • @balwindersinghjattana5770
    @balwindersinghjattana5770 2 года назад +13

    ਵੀਰ ਜੀ ਤਰੱਕੀ ਦੇ ਨਾਂ ਕੀ ਕੁੱਝ ਗਵਾਇਆ ਦਰਵਾਜੇ ਬਰਾਂਡੇ ਸਬਾਤ ਚੁਬਾਰਾ ਬੈਲ ਗੱਡੇ ਹਲ ਪੰਜਾਲੀਆਂ ਉਲਟਾਵਾਂ ਹੱਲ ਤਰਪਾਲੀ ਪੰਜਾਲੀ ਪਿਡ਼ ਫਲੇ ਹਾਡ਼ਈ ਸੱਕਰ ਗੁਡ਼ ਘਿਉ ਬਲਦ ਊਠ ਪਲਾਣਾ ਘੰਗਰਾਲ ਰੱਸੇ ਸਣ ਦੇ ਰੱਸੇ ਸਰੋਂ ਛੋਲੇ ਗੁਆਰਾ ਬਾਜਰਾ ਵਿਆਹ ਮੁਕਲਾਵਾ ਮੰਗਣਾ ਮੇਲੇ ਛਿੰਝ ਜੱਗ

  • @loin650
    @loin650 2 года назад +2

    ਖੇਤੀ ਤਾ ਹੁਣ ਹੁੰਦੀ ਨੀ 😁😁😁

  • @satvinder5733
    @satvinder5733 2 года назад +1

    Bhout vadiya 👍

  • @sanjeevkumarseedhar7541
    @sanjeevkumarseedhar7541 2 года назад +1

    Very Nice Collection

  • @user-gi3fu7fw4d
    @user-gi3fu7fw4d 3 месяца назад

    Great

  • @vinodutta4917
    @vinodutta4917 2 года назад +1

    Very good veer ji

  • @amniderbilla894
    @amniderbilla894 Год назад

    Main bhi sar Bathinda Shahar se hun mere bhi 1 sal rahe hain main inke pass hi pada hun ek sal Jo school mein padhaate the Na de usmein main padhta tha bahut acchi drawing hai inki aap jab inki drawing dekhoge na school mein bahut kuchh banaya hai inme school mein Parmatma inko bahut sari khushiyan paksh hai

  • @sukhrajsingh1422
    @sukhrajsingh1422 2 года назад +2

    No words

  • @rajaninagwanshi6803
    @rajaninagwanshi6803 2 года назад +1

    Very unique 👌👍

  • @kuldeepsidhu1149
    @kuldeepsidhu1149 2 года назад +1

    Beautiful 👍👍👍❤️🔥

  • @ranbirrana6261
    @ranbirrana6261 2 года назад +1

    pura sabheya char shambeya bai ne

  • @deephussain6064
    @deephussain6064 2 года назад +1

    Love you bro ❣️

  • @geetasingh171
    @geetasingh171 2 года назад +1

    good job ji👌👌👌👌

  • @shivarajput0786
    @shivarajput0786 Год назад +1

    Good job sir

  • @rashmisharma888
    @rashmisharma888 Месяц назад

    Sir mere kol 70 -75 saal puraniaa stiching diya books hegiya apni dadi g de time diya... Angreza duara publish kitiya hoiya books ne mere...
    Sir suggest karo ki kriye inha da

  • @harinderpalsingh6352
    @harinderpalsingh6352 2 года назад

    Satnam waheguru ji

  • @bikramgill334
    @bikramgill334 2 года назад

    Balle harpej sidhu veer khya batt a BIKRAM from amritsar

  • @BaljinderSingh-gm2wu
    @BaljinderSingh-gm2wu Год назад

    Very Nice

  • @nlrmalsingh1452
    @nlrmalsingh1452 2 года назад +1

    Nice

  • @SunilKumar-pd4ep
    @SunilKumar-pd4ep Год назад

    Very nice bro

  • @PawanKumar-ev9yu
    @PawanKumar-ev9yu Год назад +1

    🙏🙏👍👍

  • @baljeetkaur2214
    @baljeetkaur2214 Год назад

    Good 👍

  • @rajcheema2424
    @rajcheema2424 Год назад

    Nice. Y. Ji

  • @KuldeepSingh-lp4bb
    @KuldeepSingh-lp4bb Год назад

    Very nice

  • @SUKHA-Khai-shergarh
    @SUKHA-Khai-shergarh 2 года назад

    Ram ram bhai ji from haryana

  • @saadbodla
    @saadbodla 2 года назад +1

    Best ever collection of a gone time things , many thanks sir 😊

  • @pardeep7322
    @pardeep7322 Год назад

    Bhaji ah location 📍kithe aa dso ge please

  • @SarbjeetSingh-pf8ws
    @SarbjeetSingh-pf8ws 2 года назад

    Please make video on currency

  • @iamn.indian3676
    @iamn.indian3676 Год назад

    Sir. Where. From

  • @karmjitsingh2230
    @karmjitsingh2230 Год назад +1

    ਵੀਰ ਜੀ ਮਕਸ ਨੂੰ ਤੇਲ ਲਾਕੇ ਰਖੋ ਤਾਂ ਕੀ ਮਿਆਦ ਵਦ ਜਵਏ

  • @ssbdiary5258
    @ssbdiary5258 2 года назад +1

    ਬੋਕਾ ਵੀ ਸਾਡੇ ਵੱਲ ਇਸ ਨੂੰ ਬਾਰਾ ਵੀ ਕਹਿੰਦੇ ਸਨ ।

  • @AshokKumar-ni9ei
    @AshokKumar-ni9ei Год назад

    Bai Sunda hai ne aapne ghode durai janda ,Padai di Kami aa?????

  • @puneetkaurchannel4384
    @puneetkaurchannel4384 2 года назад

    Waaaooo

  • @GurpreetSingh-gr9nm
    @GurpreetSingh-gr9nm Год назад

    ਕੀਮਤ ਜੜ੍ਹੀ ਹੋਈ ਅਸੀਂ ਦੇਵਾਂਗੇ

  • @GurpreetSingh-gr9nm
    @GurpreetSingh-gr9nm Год назад

    22 ਜੀ ਮਿੱਟੀ ਦੇ ਤੇਲ ਤੇ ਚਲਣ ਵਾਲਾ ਪੱਖਾ ਜੇ ਮੈਂ ਬਹੁਤ ਮਿਹਰਬਾਨੀ

  • @balwindersinghjattana5770
    @balwindersinghjattana5770 2 года назад

    Great veer g adress de dio

  • @Sharrycanada
    @Sharrycanada Год назад

    But veere rolls royce tan first model 1884 ch baneya c eh detail wrong aaa

  • @GurpreetSingh-cw6lt
    @GurpreetSingh-cw6lt 2 года назад

    🙏🙏🙏👍👍👍👌👌

  • @darshansinghandsnos3160
    @darshansinghandsnos3160 Год назад

    Veera mera kol

  • @badalsingh3789
    @badalsingh3789 Год назад

    बहुत बडीया

  • @manishkumartaktv4180
    @manishkumartaktv4180 Год назад

    tuba valea 2 radio calu halet vitch pia han foto lagi ha

  • @Devenderbhobia1
    @Devenderbhobia1 Год назад

    संगरिया राजस्थान का रहने वाला हूं मैरै पास सिक्के जो हजार साल पुराने हे कुछ मुगलकालीन सिक्के व अंग्रेजी काल के है व कुछ एंटीक वस्तु है ताले में आदि

  • @chhindasinghaulakh6815
    @chhindasinghaulakh6815 Год назад

    ਹਰਭੇਜ ਬਾਈ ਥੋੜੀ ਜੀ ਕਾਲੀ ਕਰ ਜਾਨਾਂ ਏਂ ਬੋਲਣ ਲੱਗੇ, ਬਾਈ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵਾਰੇ ਪੱਤਾ ਕਿਤਾ ਸੀ ਵੀ ਏਨਾ ਨੇਂ ਹੀ ਬਣਾਇਆ। ਮੈਨੂੰ ਲਗਦਾ ਐ ਵੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਪੈੰਨਟੀਗ ਏਨਾ ਦੀ ਨਹੀਂ ਸੀ

  • @educationofmotivation5641
    @educationofmotivation5641 Год назад

    30:01 rolls di pehli car 1904 ch bni c..eh sahab 1842 di dass rahe ne k rolls royce di head light hai...galt information bht dangerous hundi h sir..baaki good work galti ho jandi h kyi war

    • @jaskaransingh3894
      @jaskaransingh3894 Год назад

      Nhi head light pehla bni ho skdi rolls royce baad ch bni hove

  • @GurpreetSingh-bh3xi
    @GurpreetSingh-bh3xi 2 года назад +1

    ਮੈ 2500 ਸਾਲ ਪੁਰਾਣਾ ਸੋਨੇ ਦਾ ਕੁਸ਼ਾਨ ਵਸ਼ਿਸ਼ਕਾ ਸਿੱਕਾ ਵੇਚਣਾ ਵੀਰ ਜੀ ਕੋਈ ਅਸਲ ਖ਼ਰੀਦਾਰ ਲੱਭਕੇ ਦਿਓ

  • @kidsvlogsbyharjaapsingh9134
    @kidsvlogsbyharjaapsingh9134 2 года назад

    Address chahida c ehna da .. main kuj samaan khridna chauna ehna to

    • @GurpreetSingh-bh3xi
      @GurpreetSingh-bh3xi 2 года назад

      ਮੈ ਪੱਚੀ ਸੋ ਸਾਲ ਪੁਰਾਣਾ ਸੋਨੇ ਦਾ ਸਿੱਕਾ ਵੇਚਣਾ ਜੇ ਲੈਣਾ ਤਾਂ ਵੀਰ ਜੀ ਕਾਲ ਕਰਲਿਓ ਕੁਸ਼ਾਨ ਵਸ਼ਿਸ਼ਕਾ ਕਹਿੰਦੇ ਉਸਨੂੰ

  • @KuldeepSingh-md1ub
    @KuldeepSingh-md1ub 2 месяца назад

    ਓਹ। ਨਹੀਂ ਬੁੱਕ। ਹੁੰਦਾ ਹੈ। ਬਚਿਆਂ ਨੂੰ ਪੰਜਾਬੀ ਚ। ਦਸਿਆ ਕਰੋ। ਬਾਕੀ ਮੇਹਨਤ ਲਈ ਧੰਨਵਾਦ,
    ।🙏🇮🇳🚩🚩🚩🚩🚩🚩

  • @GurmeetSingh-ld2yq
    @GurmeetSingh-ld2yq Год назад

    Hindu dharam v 5000 hajar saal purana a

  • @Gabbarkahlon
    @Gabbarkahlon Год назад

    Sab kuj mil janda france tu Jina margi Lalo hun v

  • @jasmeetsingh3156
    @jasmeetsingh3156 2 года назад +1

    Isda pardada te lakkardada kabariya si.. Saara purana kabar ikTtha kita hai. Te kroda da kabadiya..
    Isi tarah ih sharir vi kabad hai. Sab ithe reh jaana isda vih lakkar potra kahega mere lakkad dade de lakkardade da maal hai.
    Jaana jo naal oh ikattha karna nhi
    Oh hai waheguru ji da naam baaki sab kabad. Ithe hi reh jaana ih sharir vi..

  • @jaswinderkaur6016
    @jaswinderkaur6016 2 года назад

    Enna da koi mul nahi h

  • @GurmeetSingh-ld2yq
    @GurmeetSingh-ld2yq Год назад

    Sab to purana dharam hindu a

  • @saloh82
    @saloh82 2 года назад +1

    good bhaji ...ehna da watsaap number mil sakda bhaji..

  • @yesbosstattooz2717
    @yesbosstattooz2717 2 года назад

    Great