Bai g eh gal bht sahi kahi ahh videos dekh k agar koi motivate ho k piche jaan di gal krda wi ah te gharde kehnde eh patarkar bhakayi Marde ah gallan krn nu saukhiya kuch nhi haiga punjab ch 30 saal di umar ahh 11 saal de ithe Europe aa gye c parents naal khud Thoda bht punjab rehn krke piche di puri attachment ahh but hun dar lgda apne bacheya lyi but agar piche di gal kro te sare aggeyo kehnde sare tan shad k jaa rhe tusi pagal ah Jo piche di gal krde
Dukhi hon da karn ikko e a jo asi hea nhi asi oh dikhaoun di koshish karde a ohde vich sabh to vaddi odaran Punjab to bhgore ho bhajna a kise dhang nal v
ਬਹੁਤ ਸੋਹਣੀ ਵਿਚਾਰ ਵੀਰ , ਤੁਸੀਂ ਨਿਊ ਵਰਲਡ ਆਡਰ ਨੂੰ ਟੱਕਰ ਦੇਣ ਦਾ ਸਹੀ ਪੱਖ ਦੇ ਰਹੇ , ਇਹੀ ਅਮਲਾਂ ਆਪਣੇ ਤੋਂ ਖੋਹ ਲਿਆ ਗਿਆ
ਹਿੰਮਤ ਤੇ ਜਜ਼ਬਾ ਹੋਣਾ ਚਾਹੀਦਾ
ਸਭ ਕੁਝ ਹੋ ਜਾਂਦਾ
ਪਰ ਚਿੱਟੇ ਸੂਟ ਪਾਕੇ ਮੋੜਾਂ, ਮਹਿਫਲਾਂ ਵਿੱਚ ਬੈਠਕੇ
ਹਾਲਾਤ ਨੀ ਬਦਲਣੇ
ਉਂਝ ਤਾਂ ਨੌਜਵਾਨ ਖੇਤੀ ਕਰਨਾ ਹੀ ਨਹੀਂ ਚਾਹੁੰਦੇ ਪਰ
ਜੇ ਨੌਜਵਾਨ ਕਰਨਾ ਵੀ ਚਾਹੁਣ ਕੁਦਰਤੀ ਖੇਤੀ ਤਾਂ ਬਜ਼ੁਰਗ ਆਪਣੀ ਉਮਰ ਦੇ ਤਜਰਬੇ ਦੀ ਹਉਮੈ
ਕਰਕੇ ਨੀ ਕਰਨ ਦੇਂਦੇ
ਬੰਗਲਿਆਂ ਦਾ ਨਾਂ ਸ਼ੋਕ ਮੈਨੂੰ,
ਨਾ ਸ਼ੋਕ ਹੀ ਕੋਈ ਬੁਲਟ ਦੇ ਭੜਾਕਿਆਂ ਦਾ,
ਵਾਤਾਵਰਨ ਦਾ ਫ਼ਿਕਰ ਜਿਹਾ,
ਇਕ ਕਾਰਨ ਦਿਨ ਸੁੱਧ ਤੇ ਚੱਲੇ ਪਟਾਕਿਆਂ ਦਾ।
ਗੱਡੀਆਂ ਦਾ ਨਾ ਸ਼ੋਕ ਮੈਨੂੰ,
ਨਾ ਸ਼ੋਕ ਹੀ ਕੋਈ ਦਨਾਲੀ ਦਾ,
ਵਾਤਾਵਰਨ ਦਾ ਫ਼ਿਕਰ ਜਿਹਾ,
ਇੱਕ ਕਾਰਨ ਖੇਤਾਂ ਵਿੱਚ ਸੜੀ ਪਰਾਲੀ ਦਾ।
1
ਬਹੁਤ ਵਧੀਆ ਉਪਰਾਲਾ ਅਮ੍ਰਿਤ ਬਾਈ👍🏻👍🏻ਸੱਚੀਆ ਗੱਲਾਂ
ਵਾਹਿਗੁਰੂ ਜੀ
ਧੰਨਵਾਦ
ਬਹੁਤ ਵਧੀਆ ਅੰਮ੍ਰਿਤ ਬਾਈ ਜੀ 👍👍👍👍
🙏🙏 ਧੰਨ
ਧੰਨਵਾਦ ਜੀ।🫡🙏🏻
ਬਹੁਤ ਵਧੀਆ ਸੋਚ ਵੀਰ 👍💯
Bahut khoob koshish or samajh apany khitty di jiunde vasde raho bacheo
ਚੰਗਾ ਉਪਰਾਲਾ
100 % sahi gall a bai diya
ਬਹੁਤ ਵਧੀਆ
Bahut vadhia veeray best duty
Very informative video.👏👏👌👍
ਮੇਹਰਬਾਨੀ
Very nice ji ❤🎉
Punjab hi kaddu baat adaniya ambaniyab. M v enter hun laga kudarat kheti.
BAHUT SOHNA KM A VEERE
Bilkul sahi gal veer mere gharde v kheti karn ni dinde. 10 ghante kise company ch job karan nu kehnde aa par apni zameen theke deke bethe aa
Really sad 😢
Bhai ji Bina adress Bina contact vidio ka kaya fayda
Very good Bai
Kamal di halimi
Good
Veer good job veer
Bai g eh gal bht sahi kahi ahh videos dekh k agar koi motivate ho k piche jaan di gal krda wi ah te gharde kehnde eh patarkar bhakayi Marde ah gallan krn nu saukhiya kuch nhi haiga punjab ch
30 saal di umar ahh 11 saal de ithe Europe aa gye c parents naal khud Thoda bht punjab rehn krke piche di puri attachment ahh but hun dar lgda apne bacheya lyi but agar piche di gal kro te sare aggeyo kehnde sare tan shad k jaa rhe tusi pagal ah Jo piche di gal krde
Bai eh kuj time badh apa nu sab nu pta lag jana jdo jwaka nu punjab nam di jgah ch koi interest ni na rehaa
👌
Very nice
Bai siana,,,chotti umrre
Kant bnda amritpal..kant farmer
ਸਰ, ਮਤਲਬ ਅਸੀਂ ਸਿਰੇ ਦੇ ਬੇਈਮਾਨ ਅਤੇ ਮਕਾਰ ਹਾਂ। ਭਾਵ ਅਸੀਂ ਕਿਸੇ ਗੁਰੂ ਪੀਰ ਦੇ ਨਹੀਂ।
ਅਸੀਂ ਲਾਈ ਲੱਗ ਹਾਂ
ਪੰਜਾਬ ਦੀ ਜੋ ਅੱਜ ਹਾਲਤ ਹੈ। ਉਹ ਸਾਡੇ ਮਕਾਰਾ ਕਰਕੇ ਹੀ ਹੈ। ਜਦੋਂ ਅਸੀਂ ਮਕਾਰੀ ਛੱਡ ਕੇ ਸਹੀ ਰਸਤਾ ਲੱਭਣ ਦੀ ਸੋਚਣ ਲੱਗ ਜਾਵਾਂਗੇ ਉਸ ਦਿਨ ਤੋਂ ਪੰਜਾਬ ਦੀ ਹਾਲਤ ਸੁਧਰਨ ਲੱਗ ਜਾਵੇਗੀ।
Dukhi hon da karn ikko e a jo asi hea nhi asi oh dikhaoun di koshish karde a ohde vich sabh to vaddi odaran Punjab to bhgore ho bhajna a kise dhang nal v
ਜਵਾਨੋ , ਸੁਰੂਆਤ ਇਸ ਗੱਲ ਤੋਂ ਹੋਣੀ ਚਾਹੀਦੀ ਹੈ ਕਿ ਤੁਸੀਂ (ਜਿਸ ਨਾਲ ਗੱਲ ਕਰਦੇ ਹੋ ) ਕਿੰਨੇ ਰਕਬੇ ਵਿੱਚ ਖੇਤੀ ਕਰਦੇ ਹੋ ? ਤੋਂ ਹੋਣੀ ਚਾਹੀਦੀ ਹੈ ।
👍👍
Location?
👏👏🙏🙏
ਵੀਰ ਦਾ ਨੰਬਰ ਮਿਲ ਸਕਦਾ ਜੀ
Bai da no kina
🙏🙏🙏
Nਵੀਰ
Chalked canada jeee
Permaculture
ਬਾਈ ਜੀ ਫੋਨ ਨੰਬਰ ਦੇਣਾ ਜੀ, ਮੈਨੂੰ ਤਾਂ ਨਿਰੀਆਂ ਗੱਪ ਕਹਾਣੀ ਲਗਦੀ ਐ।
Nahi veer ji..bilkul sach hai bai dia galla..
Mai v bhut experiment kar da rehna..
No bejeyo bhaji
Bai G Bai Amrit Singh Da Number Jrur Deo
Address please daso
ਬਰਨਾਲਾ
Es tra haldi sukkn ly saal lgg jaou
Seetafal 😂
Veer jee number deyo
ਵੀਰ ਅੰਮ੍ਰਿਤ ਦਾ ਫੋਨ ਨੰਬਰ ਜਾਂ ਕੋਈ ਹੋਰ contact v ਦੱਸੋ
@@wahegurupuranaturalfarm2648 ਧੰਨਵਾਦ ਜੀ
Bhai ji number bhejo
Please send me contact veer ji
Very good