76 ਹਜ਼ਾਰ ਨੂੰ ਠੇਕੇ ਤੇ ਪੈਲੀ ਲੈ ਕੇ ਕਿਵੇਂ ਹੋਊਗੀ ਬੱਚਤ? ਕਿਹੜੀ ਗਿੱਦੜ ਸਿੰਗੀ ਨਾਲ ਹੁੰਦੀ ਆ ਦੁੱਗਣੀ ਫਸਲ?

Поделиться
HTML-код
  • Опубликовано: 21 окт 2024
  • #RMBTelevision #Gurpreetdabhrikhana #Punjabfarming
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips www.youtube.co... / rmbtelevisioninsatgram-
    / rmbtelevision

Комментарии • 130

  • @navdeepsinghnavdeepsingh3816
    @navdeepsinghnavdeepsingh3816 2 года назад +36

    ਸਹੀ ਕਿਹਾ ਜੀ ਸਾਨੂੰ ਸਭ ਸਮਝਣ ਦੀ ਲੋੜ ਆ

  • @brarsukhrajsingh118
    @brarsukhrajsingh118 2 года назад +35

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ

    • @kabirghuman7474
      @kabirghuman7474 2 года назад +2

      ਜਾਣਕਾਰੀ ਤਾਂ ਸਾਨੂੰ ਪਹਿਲਾ ਹੀ ਹੈ, ਸਾਡੇ ਪ੍ਰਵਾਰ ਵਿੱਚ ਕੈਨਸਰ ਆਣ ਵੜੀ ਹੈ, ਪੰਜ ਲੱਖ ਡਾਕਟਰਾਂ ਨੂੰ ਦੇ ਚੁਕੇ ਅਜੇ ਪਤਾ ਨਹੀ ਅਗੇ ਕੀ ਹੋਵੇਗਾ ! ਠੇਕਾ ਦੇਣ ਵਾਲੇ ਕਹਿਦੇ ਹੋਰ ਲੈ ਲਵੋ !

  • @gurpreetbrar5743
    @gurpreetbrar5743 2 года назад +28

    ਮੈਂ ਵੀ ਬਾਈ ਜੀ ਤੁਹਾਡੇ ਦੱਸੇ ਅਨੁਸਾਰ ਪਹਿਲੀ ਵਾਰ ਕਣਕ ਦੇ ਥੋੜੇ ਹਿੱਸੇ ਦੀ ਬਿਜਾਈ ਕੀਤੀ ਹੈ।
    ਸਾਰੇ ਪਿੰਡ ਚੋ ਸਿਰਫ਼ ਇੱਕਲੇ ਨੇ

  • @phootphath4851
    @phootphath4851 2 года назад +40

    ਬਾਈ ਜੀ। ਮੇਰੇ ਵਰਗੇ ਕੋਲ ਜ਼ਮੀਨ ਹੁੰਦੀਏ।2/3 ਏਕੜ। ਤੇ ਕੋਠੀ ਤੇ ਲਾਏ ਹੁੰਦੇ ਨੇ 15/20 ਲੱਖ । ਓਹਨੂੰ ਲਗਦਾ ਵੀ ਮੈਂ ਜ਼ਮੀਨ ਠੇਕੇ ਤੇ ਲੈਕੇ ਕਰਜ਼ਾ ਲਾਹ ਦੂੰਗਾ। ਪਰ ਉਹ ਹੋਰ ਕਸੂਤਾ ਫਸ ਜਾਂਦਾ ਬਿਚਾਰਾ।। ਗੱਲਾਂ ਕਰਨ ਨੂੰ ਤਾਂ ਬਹੁਤ ਨੇ। ਇੱਕ ਗੱਲ ਪੱਕੀ ਹੈ। ਸਾਨੂੰ ਮਾਰਿਆ ਤਾਂ ਫੁਕਰ ਪੁਣੇ ਨੇ ਹੀ ਹੈ।

  • @tarsemsinghwander9082
    @tarsemsinghwander9082 2 года назад +18

    ਬਿਲਕੁਲ ਠੀਕ ਕਿਹਾ ਹੈ ਜੀ ਦਬੜੀਖਾਨਾ ਸਾਬ੍ਹ।

  • @Panjgrain
    @Panjgrain 2 года назад +19

    ਸੱਚੀਆਂ ਨੇ ਗੱਲਾਂ ਮੇਰੇ ਯਾਰ ਦੀਆ ਜਿਉਂਦਾ ਰਹਿ ਬਾਈ❤️

    • @kuldeepsinghdhillon9540
      @kuldeepsinghdhillon9540 2 года назад +1

      ਸੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ ਕੌੜਾ ਸੱਚ ਜੀ

  • @HarjinderSingh-n6j
    @HarjinderSingh-n6j 3 дня назад

    ਵਾਹ ਜੀ ਵਾਹ ਬਹੁਤ ਵਧੀਆ ਜਾਣਕਾਰੀ ਜੀ , ਜੱਸ ਗਰੇਵਾਲ ਜੀ ਧੰਨਵਾਦ ਜੀ

  • @varindersahota4960
    @varindersahota4960 2 года назад +8

    ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਜੀ ਵੀਰ ਨੇ।

  • @user646
    @user646 2 года назад +9

    ਬਿਲਕੁਲ ਸਹੀ ਹੈ ਵੀਰ ਜੀ

  • @harmanjotsinghbrar
    @harmanjotsinghbrar 2 года назад +10

    ਸ਼ੁਕਰੀਆ ਗੁਰਪ੍ਰੀਤ ਵੀਰ

  • @kabirghuman7474
    @kabirghuman7474 2 года назад +3

    ਬਹੁਤ ਸਿਆਣਾ ਇਨਸਾਨ ਹੈ, ਮੈ ਪਤਾ ਨਹੀ ਕਿਉ ਇਸ ਦੀ ਗੱਲ ਨਹੀ ਮੰਨ ਰਿਹਾ, ਸ਼ਾਇਦ ਇਸ ਕਰ ਕੇ ਮੇਰੇ ਇੱਕਲੇ ਦੇ ਕਰਨ ਨਾਲ ਕੋਈ ਫਰਕ ਨਹੀ ਪੈਣਾ !

  • @RajDeep-ut2py
    @RajDeep-ut2py 2 года назад +8

    Buhat Buhat vadia gallan kitiya bai ji tusi 💯✔💯 sachiya tey bilkul sahi aa sab gallan baata

  • @phootphath4851
    @phootphath4851 2 года назад +17

    ਮੇਰੇ ਹਿਸਾਬ ਨਾਲ 5 ਹਜਾਰ। ਬਚ ਸਕਦਾ। ਉਹ ਵੀ ਤਾਂ। ਅਗਰ ਕੋਈ ਕੁਦਰਤੀ ਮਾਰ ਨਾ ਪਵੇ ਤਾਂ।। ਨਹੀਂ ਤਾਂ ਪਲਿਉਂ ਪੈਣ ਗੇ।50। ਤੋਂ 55। ਕੁਇੰਟਲ। ਹੁੰਦੇ ਨੇ ਦੋਨਾਂ ਫਸਲਾਂ ਦੇ। ਇਸਤੋ ਜਿਆਦਾ ਨਹੀਂ ਹੁੰਦੇ।। ਕਹਿਣ ਨੂੰ ਚਾਹੇ ਜੋ ਮਰਜੀ ਕਹੀ ਜਾਣ।।

    • @sukhpreetsingh6380
      @sukhpreetsingh6380 2 года назад

      ਸੱਚ ਕਹਿ ਜੀ ਨਾਲੇ 1 ਲੱਖ ਕਿੱਥੇ ਬਚਦਾ ਦੋਨਾਂ ਫਸਲਾਂ ਦਾ

  • @TheGurpyar
    @TheGurpyar 2 года назад +7

    ਬਿਨਾ ਦੇਖੇ ਲਾਈਕ ਸੇਅਰ ਮੈਸੇਜ ਕਰ ਦਿਤਾ ਜੀ।ਸਿਰਾ ਹੀ ਹੋਣਾ।ਕਿੳਕਿ ਏ ਜਿਂੳਦਾ ਲੀਜੈਡ ਹਾਡੇ ਸਮਿਆਂ ਦਾ।

  • @kamaldhindsa308
    @kamaldhindsa308 2 года назад +3

    gurpreet bai bahut ਸੁਲਝੇ hoye insan ne

  • @phootphath4851
    @phootphath4851 2 года назад +13

    ਇਹ ਬੱਚਤ ਮੈਂ ਖਰਚ ਕੱਢ ਕੇ ਦੱਸੀ ਹੈ ਜੀ।।25 ਹਜਾਰ ਖਰਚ ਲਾਇਆ ਜੀ ਦੋਨਾਂ ਫਸਲਾਂ ਦਾ। ਮੋਟਾ ਮੋਟਾ। ਠੇਕੇਦਾਰ ਨੂੰ ਤਾਂ ਵਿਆਜ ਵੀ ਪੈਣਾ

    • @PCgamesCanada
      @PCgamesCanada Год назад +1

      Jhona te ₹20000 and kanak te ₹10000 kharach onda hai ji

    • @phootphath4851
      @phootphath4851 Год назад

      @@PCgamesCanada Ji bilkul

  • @parmjeetsingh2208
    @parmjeetsingh2208 2 года назад +5

    ਸਹੀ ਕਿਹਾ ਜੀ

  • @karajsingh9718
    @karajsingh9718 11 месяцев назад

    ਬਿਲਕੁਲ ਸਹੀ ਕਿਹਾ ਬਾਈ

  • @GurdevSingh-vd5ie
    @GurdevSingh-vd5ie Год назад

    ਬਾਈ ਜੀ ਬਹੁਤ ਵਧੀਆ ਜੀ। ਮੈਂ ਪਿਛਲੇ ਸਾਲ ਤੋਂ ਜੇਹਰਮੁਕਤ ਖੇਤੀ ਆਪ ਕਰਨ ਲੱਗ।ਗਯਾ ਜਦ ਕਿ ਦਿੱਲੀ ਰਿਹਾਇਸ਼ ਹੈ।। ਫੇਰ ਵੀ ਸਤਾਈ ਹਜ਼ਾਰ ਦੀ ਕੰਣਕ ਪੋਨੇ ਕਿਲੇ ਚੋਂ ਆਮਦਨ ਪੰਤਾਲੀ ਸੋ ਖ਼ਰਚਾ ਆਇਆ ਬਾਈ ਹਜ਼ਾਰ ਬੱਚਤ ਹੋ ਗਈ।।ਜੇ ਪਿੰਡ ਰਹਿੰਦਾ ਤਾਂ ਘੱਟੋ ਪੈਂਤੀ ਹਜ਼ਾਰ ਦੀ ਕੰਣਕ ਹੋ ਜਾਂਣੀ ਸੀ।।ਬੀਜ ਕੇ ਆ ਗਿਆ।।ਦੋ ਪਾਣੀਂ ਲਵਾਏ।ਔਥੇ ਰੇਹਿਦੇ ਰਿਸ਼ਤੇਦਾਰ ਤੋਂ।। ਅਪ੍ਰੇਲ ਚ ਕਟਨ ਗਯਾ ।।ਦੇਸੀ ਫਾਰਮੂਲੇ ਜਿਵੇਂ ਜੀਵ ਅੰਮ੍ਰਿਤ ਦੋ ਤਿੰਨ ਵਾਰ ਹੋ ਪੈ ਜਾਂਦਾ ਤਾਂ।ਝਾੜ ਚ ਬਹੁਤ ਵਧ ਜਾਂਦਾ।। ਕੁਦਰਤੀ ਖੇਤੀ ਅੰਦਰ ਘਾਟਾ ਨਹੀਂ।ਠੇਕਾ ਹਿਸਾਬ ਨਾਲ ਹੋਏ।। ਸ਼ਰਤ ਰੱਖ ਦੇਣ ਜੇੜਾ ਜੇਹਰਾਂ ਨਹੀ ਪਾਉ।। ਉਸਨੂੰ ਘਟ ਰੇਟ ਤੇ ਠੇਕੇ ਤੇ ਦੇ ਦਿਉ 🎉 ਸ਼ਰਤ ਕਿ ਜੇਹਰਾਂ ਨਹੀ ਪੈਣੀਆਂ 🎉 ਤਾਂ ਹੀ ਘਾਟਾ ਸਾਰੇਆਂ ਦਾ ਪੂਰਾ ਪੂਰਾ ਹੋਉ 🎉

  • @phootphath4851
    @phootphath4851 2 года назад +6

    ਪਿਸਲੇ ਸਾਲ ਮੇਰੀ ਕਣਕ ਆਂਇਣੀ ਵਦੀਆ ਹੋਈ ਜੀ।।। ਮੈਂ ਖੁਸ਼ ਹੋ ਕੇ। ਅਪਣੀ ਜ਼ਮੀਨ ਠੇਕੇ ਤੇ ਦੇਤੀ।68 ਹਜਾਰ ਨੂੰ ਪਰ ਏਕੜ ।।75। ਹਜਾਰ ਮੈਨੂੰ ਖੁਦ ਨੂੰ ਬਚਦਾ ਸੀ ਸਮੇਤ ਝੋਨਾਂ। ਠੇਕੇਦਾਰ ਨੇ ਖੁਸ਼ ਹੋਕੇ ਵਾਹਨ ਲਿਆ ਮੇਰਾ। ਹੁਣ ਉਹਨੂੰ ਕੀ ਬਚੂ ।।

  • @ButaSingh-te4yh
    @ButaSingh-te4yh 2 года назад +1

    Bahut Chang's massage अा जी

  • @jangirsingh5184
    @jangirsingh5184 2 года назад +6

    Good Thought

  • @devball9179
    @devball9179 2 года назад +6

    ਸਹੀ ਗੱਲ ਜੀ

  • @jagseersingh387
    @jagseersingh387 2 года назад +9

    ਵੀਰ ਜੀ ਇਹ ਬੇਲੜ ਕਲੀਆ ਗੱਲਾ ਦੇ ਲੱਖਾ ਚ ਤਨਖ਼ਾਹ ਲੈਕੇ ਕਿਸਾਨਾ ਦੇ ਲਈ ਇਕ ਪੈਸੇ ਦਾ ਵੀ ਕੰਮ ਨੀ ਕਰਦੇ ਫੇਰ ਸਰਕਾਰਾਂ ਨੇ ਇਨ੍ਹਾਂ ਤੇ ਕਰੋੜਾਂ ਕਿਉ ਖਰਚੇ ਜਾਂਦੇ ਹਨ ਬੰਦ ਕਰਕੇ ਇਹ ਯੂਨੀਵਰਸਟੀ ਆ ਉਹੀ ਸਬਸਿਡੀ ਕਿਸਾਨਾ ਨੂੰ ਦੇਵੇ ਸਰਕਾਰ

  • @jsbrar184
    @jsbrar184 2 года назад +1

    ਸਹੀ ਕਿਹਾ ਵੀਰ ਜੀ

  • @jagdeepsinghchahal1381
    @jagdeepsinghchahal1381 2 года назад +6

    Very good 👍

  • @kulwindersinghdhillon5777
    @kulwindersinghdhillon5777 2 года назад +6

    ਐਨਾ ਠੇਕਾ ਨਹੀਂ ਪੁਰਾ ਹੋ ਸਕਦਾ

  • @gursewakgill9335
    @gursewakgill9335 Год назад +1

    ਵੀਰ ਸਾਡੇ ਵੀ ਠੇਕਾ 75000 ਨੂੰ ਲੱਗਿਆ ।ਕਈ ਵਾਹਨ ਅੜ ਫਸ ਚ 80000 ਨੂੰ ਕਿੱਲਾ ਲੱਗੇ ਆ ।ਫਰੀਦਕੋਟ ਜਿਲੇ ਚ ਆ ਪਿੰਡ ਮੜਾਕ ।

  • @Buntysingh-kn6zw
    @Buntysingh-kn6zw 2 года назад

    Bahot vadia gall baat baee g

  • @sakinderboparai3046
    @sakinderboparai3046 2 года назад +23

    ਮੈ ਪੰਜਾਹ ਹਜਾਰ ਤੋਂ ਵੱਧ ਨੀ ਲੈਂਦਾ ਠੇਕਾ । ਮੈਨੂੰ ਸੱਠ ਹਜਾਰ ਵੀ ਦੇਣ ਨੂੰ ਤਿਅਾਰ ਨੇ । ਪਰ ਮੈ ਖੇਤੀ ਕਰਕੇ ਦੇਖੀ ਹੈ ।ਠੇਕੇ ਤੇ ਲੈਣ ਵਾਲੇ ਅਾਪ ਵਧਾੳੁਂਦੇ ਨੇ ।

  • @gurcharansinghsandhu8427
    @gurcharansinghsandhu8427 Год назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @nattuchatha5009
    @nattuchatha5009 2 года назад +5

    Good farmers👳👳👳💦

  • @amandeepsingh7973
    @amandeepsingh7973 2 года назад +5

    ਬੱਚਤ ਨਾਲ ਕੁਝ ਨਹੀਂ ਬਣਦਾ 22 ਹੋਰ ਕੰਮ ਕਰਨੇ ਚਾਹੀਦੇ ਹਨ ਇਕੱਲੀ ਖੇਤੀ ਹੀ ਨਹੀਂ

  • @SurjeetSingh-vd4ew
    @SurjeetSingh-vd4ew 2 года назад +9

    ਪੰਜਾਬੀਆਂ ਨੂੰ ਤਾ ਇਕ ਰੀਸ ਤੇ ਭੇਡ ਚਾਲ ਨਾਲ ਐ ਬੱਚਤ ਬਾਰੇ ਤਾ ਇਹਦੀ ਸੋਚ ਹੀ ਨਹੀ ।

  • @gurdarshansingh9141
    @gurdarshansingh9141 2 года назад +4

    Nice one

  • @gurmukhkhera1618
    @gurmukhkhera1618 2 года назад +3

    I am agree with you

  • @harmandeepsingh8164
    @harmandeepsingh8164 2 года назад +5

    Sira karta yy ji ni

  • @NowjotSingh
    @NowjotSingh Месяц назад

    Nice video ❤

  • @charndeepbuttar5045
    @charndeepbuttar5045 2 года назад +2

    ਇਹ ਸਾਰੇ ਲਈ ਕੇਵਲ ਤੇ ਕੇਵਲ ਜੱਟ ਜਿੰਮੇਵਾਰ ਹਨ

  • @jagtarmaan8892
    @jagtarmaan8892 2 года назад +2

    Good sir

  • @arshdeepgill4969
    @arshdeepgill4969 2 года назад +4

    Sachi gal g

  • @sagandeepsidhu6682
    @sagandeepsidhu6682 2 года назад +8

    ਪੈਸੇ ਦਾ ਵਿਆਜ਼ 6 ਹਜ਼ਾਰ

  • @santokhsingh4744
    @santokhsingh4744 2 года назад +1

    Revolutionary thoghts 👍👍

  • @rjfabrication1093
    @rjfabrication1093 2 года назад +4

    Sahi 🌾

  • @gurpeetsingh5782
    @gurpeetsingh5782 2 года назад +3

    Sab sach bol riha

  • @HarjinderSingh-n6j
    @HarjinderSingh-n6j 3 дня назад

    ਇਨ੍ਹਾਂ ਦਾ ਸਪੰਰਕ ਨੰਬਰ ਨਹੀਂ ਦਿੱਤਾ ਜੀ

  • @jagsirsran855
    @jagsirsran855 Год назад +2

    ਵੀਰ ਜੀ 65 ਨੂੰ ਜ਼ਮੀਨ ਲੈਣ ਵਾਲੇ ਨਹੀਂ ਕੁੱਝ ਬਚਦਾ

  • @Buntysingh-kn6zw
    @Buntysingh-kn6zw 2 года назад

    Bilkul sahi keha g 💯

  • @gurtejdedhna6754
    @gurtejdedhna6754 2 года назад +2

    Good

  • @RinkuChahal-bd6vb
    @RinkuChahal-bd6vb Год назад

    Waheguru ji

  • @nirmelsingh3651
    @nirmelsingh3651 Год назад

    ਸਹੀ, ਜੀ

  • @JaspreetSingh-js1xn
    @JaspreetSingh-js1xn 2 года назад +2

    Bai ji
    Addtion galt kiti
    64+25=89 Na ke99

  • @harmanchahal8326
    @harmanchahal8326 Год назад

    70 Hazzar da 10 Hazzar viaz bnda 22 Hazzar lagpag kharcha ho jada mtlab kul kharcha 1 lakh do Hazzar jor marke 6o Hazzar da jona te 50 Hazzar de Kanak kul fasal 1 lakh 10 Hazzar mtlab kul aamdhan 8 Hazzar Baki tractor de ghassai te motorcycle da tel te kudrati kropi ho gyi fer kush ni bachda

  • @JagsirSingh-wn8lf
    @JagsirSingh-wn8lf 2 года назад +5

    👌👌👌👍👍👍

  • @nirmalsinghsohi4750
    @nirmalsinghsohi4750 2 года назад +1

    Ok sir

  • @kabirghuman7474
    @kabirghuman7474 2 года назад +2

    Damage has been done ! Very sad !

  • @sarvjeetsinghmaan4070
    @sarvjeetsinghmaan4070 2 года назад +3

    89 hajar bai 99 nahin

  • @narindersinghninder6093
    @narindersinghninder6093 2 года назад +6

    Jo marji pa lo paise pure ni hone fer bhi palle to pa k jaan chhdaunge

  • @KaranAulakhvlog
    @KaranAulakhvlog 2 года назад +1

    Sai a

  • @GurpreetSingh-mp3eo
    @GurpreetSingh-mp3eo 2 года назад +3

    👍👍🙏🏻🙏🏻

  • @PCgamesCanada
    @PCgamesCanada Год назад

    Sachayi eh hai veero k kuj kisaan de karje de jaal vich fas chuke hun ohna nu majboori bus jameen theke te leni hi pendi hai jis kr k theke te len wale jyada ho gye hun har pind vich jithe theka jyada aa

  • @hardeepsingh1225
    @hardeepsingh1225 2 года назад +2

    Right

  • @jagdeepsohi2723
    @jagdeepsohi2723 2 года назад +2

    64+25=89 hude ne 99 ni

  • @GurpreetSingh-mi9zf
    @GurpreetSingh-mi9zf 2 года назад +1

    Right 👍👍

  • @avtarmangat8183
    @avtarmangat8183 2 года назад +3

    ਇਹੋ ਜਿਹੇ ਲੋਕ ਜਮੀਨ ਨੂੰ ਬੰਜਰ ਬਨੋਣਗੇ

  • @harmanchahal8326
    @harmanchahal8326 Год назад

    Theke te den wale sokhe ho jade aa lain wale greeb ho jade aa eh Sach aa dekh lo Apne Apne area vich

  • @shindisran8524
    @shindisran8524 2 года назад +3

    76hjar vadh ni yrrrr sade ta 40k hai.

  • @BabbuSingh-xc2yt
    @BabbuSingh-xc2yt 2 года назад +2

    Lakkha Lakkha rupaye D Galla g

  • @starxbgmi475.
    @starxbgmi475. 2 года назад +1

    👍👍👍👍👍

  • @kewalkrishankambojkoku3241
    @kewalkrishankambojkoku3241 2 года назад +3

    🙏🙏🙏

  • @punjabivillagersardar4996
    @punjabivillagersardar4996 2 года назад +2

    Je Gademaari hoje Aag lagje moorkh lok the theka jiada dende a aapni jameen bech dende a

  • @PCgamesCanada
    @PCgamesCanada Год назад

    Theke de rate naal jehraa da koi sambandh nhi veero

  • @manpreetmaan9444
    @manpreetmaan9444 Год назад

    64000 + 25000 __89000 ,hunda

  • @carcartoon7979
    @carcartoon7979 2 года назад +4

    Theka soch samj ke ni magde ade lok ta shote kissana da lahu peeni zok bagu lahu pee liya

  • @gilldeep3051
    @gilldeep3051 2 года назад +4

    Sde jatt morkh a eh ni sudhar skade

  • @pritpalsidhu8073
    @pritpalsidhu8073 Год назад

    💯💯👍

  • @parmindersingh71
    @parmindersingh71 2 года назад +5

    ਫਿਰ ਆਤਮ ਹੱਤਿਆ ਕਰ ਦੇ ਨੇ

  • @jagseersingh387
    @jagseersingh387 2 года назад

    ਵੀਰ ਜੀ ਆਪ ਦਵੜੀ ਖਾਨਾ ਸਾਹਿਬ ਵਰਗੇ ਲੱਖਾ ਚ ਤਨਖ਼ਾਹ ਲੈਕੇ ਕਿਸਾਨਾ ਨੂੰ ਕੀ ਫਾਇਦਾ ਕਰਦੇਉ ਇਹਨਾਂ ਪਹਿਲਾ ਅਮਰੀਕਨ ਸੁੰਡੀ ਦਾ ਕੋਈ ਹੱਲ ਨਹੀਂ ਫੇਰ ਮਿਲੀਬਗ ਦਾ ਫੇਰ ਚਿੱਟੀ ਮੱਖੀ ਫੇਰ ਅਤਕੀ ਸੁੰਡੀ ਦਾ ਇੰਨਾ ਤੋ ਕੋਈ ਹੱਲ ਨਹੀਂ ਹੋਇਆ ਤਾ ਫੇਰ ਇੰਨਾ ਬੇਲੜਾ ਨੂੰ ਕਾਦੀਆਂ ਤਨਖ਼ਾਹਾ ਜਦੋਂ ਫੈਦਾ ਇਕ ਪੈਸੇ ਦਾ ਨੀ ਫੇਰ ਸਰਕਾਰਾਂ ਨੇ ਇਨ੍ਹਾਂ ਤੇ ਕਰੋੜਾਂ ਕਿਉ ਖਰਚੇ ਜਾਂਦੇ ਨੇ ਉਹੀ ਸਬਸਿਡੀ ਦੇ ਦਿਉ ਕਿਸਾਨਾ ਨੂੰ

  • @lovegkpathshala4060
    @lovegkpathshala4060 Год назад

    🙏👍🇮🇳

  • @RajinderSingh-pp2ch
    @RajinderSingh-pp2ch 2 года назад +7

    theke te koi na lavo .pashu rakho .dudh ghee khao.

  • @gurindersidhu1625
    @gurindersidhu1625 Год назад

    Theka panjtali hajar tu wad na lau

  • @harvindersangha6703
    @harvindersangha6703 2 года назад +1

    Ah sarpancha wali gall bilkul sahi aa, dlle aa kamine

  • @AmarjeetSingh-cz7vc
    @AmarjeetSingh-cz7vc Год назад

    ਇਥੇ ਖੁਰਾਕ ਵਾਲੀ ਜਗਾ ਤੇ ਤੁਸੀ ਗਲਤ ਹੋ ਜੀ ਤਨ ਦੀ ਖੁਰਾਕ ਹੋਰ ਤੇ ਮਨ ਦੀ ਖੁਰਾਕ ਹੋਰ ਆ ਜੀ

  • @RajinderSingh-pp2ch
    @RajinderSingh-pp2ch 2 года назад +2

    dusra da didh aape bharia javga

  • @jagseersingh387
    @jagseersingh387 2 года назад +3

    ਦਵੜੀ ਖਾਨਾ ਸਾਹਿਬ ਵਰਗੇ ਲੱਖਾ ਚ ਤਨਖ਼ਾਹ ਲੈਕੇ ਕਿਸਾਨਾ ਲਈ ਕੀ ਕੀਤਾ ਤੁਸੀਂ ਕਲੀਆ ਗਪਾ ਨਰਮੇ ਚੋ ਸੁੰਡੀ ਮਰਦੀ ਨੀ ਗਪਾ ਮਾਰਨ ਕਿਉ ਲੱਗੇ ਉ ਸਰਕਾਰ ਤੋ ਕਰੋੜਾਂ ਕਿਉ ਖਰਚੇ ਜਾਂਦੇ ਨੇ ਉਹੀ ਸਬਸਿਡੀ ਦੇ ਦਿਉ ਕਿਸਾਨਾ ਨੂੰ

    • @pargatsngh984
      @pargatsngh984 2 года назад +1

      Eh ki sarkari mulajam aa

    • @ਅੰਮਿ੍ਤਪਾਲਸਿੰਘ-ਘ5ਘ
      @ਅੰਮਿ੍ਤਪਾਲਸਿੰਘ-ਘ5ਘ 2 года назад +1

      ਬਾਈ ਜੀ ਇਹ ਕੋਈ ਯੂਨੀਵਰਸਿਟੀ ਦਾ ਮੁਲਾਜ਼ਮ ਨਹੀਂ ਹੈ। ਗੁਰਪ੍ਰੀਤ ਇੱਕ ਕੁਦਰਤੀ ਖੇਤੀ ਕਰਨ ਲਈ ਲੋਕਾਂ ਨੂੰ ਸਲਾਹ ਦਿੰਦਾ ਹੈ। ਪਿੱਛਲੇ 10 ਸਾਲਾ ਤੋਂ।

  • @baggabanipal575
    @baggabanipal575 2 года назад +5

    ਭਾਈ ਜੀ 75 ਹਜ਼ਾਰ ਦੀ ਕੀ ਗੱਲ ਕਰਦੇ ਉ। ਮੈਂ ਆਪ ਖੁਦ 85250 ਨੂੰ ਲਈ ਹੇ ਠੇਕੇ ਤੇ ਜ਼ਮੀਨ ਅੱਗੇ ਵਾਸਤੇ ।ਜੇ ਕਿਸੇ ਨੂੰ ਯਕੀਨ ਨਹੀਂ ਤਾਂ ਆਕੇ ਦੇਖ ਸਕਦੇ , ਹਰਿਆਣੇ ਵਿਚ

  • @malkeetbrar8814
    @malkeetbrar8814 Год назад

    Sirf seth kisanu nu paisa de dinde aa

  • @nasibchand564
    @nasibchand564 2 года назад

    एक किले में जीरी ज्यादा से ज्यादा 20 कुविटल चौना 38000 गेहूं ज्यादा से ज्यादा 17 कूबिटल =34000 रू कुल 72000रु खर्च अलग किस तरह बचाया खेती बाड़ी महिर ऐ सी अन्दर बातें वना रहें लोगों को चुतिया बनाने में कामयाब हो गए हैं और कुछ नहीं है यह जानकारी दी जाए की आपको बिडीयो बनाने के लिए कितने पैसे मिलते हैं धन्यवाद आपका

  • @gindasingh8093
    @gindasingh8093 2 года назад +2

    125 lakh killa di fasal mine apne hathi kati hai moga

  • @BaljeetSingh-fr3by
    @BaljeetSingh-fr3by Год назад

    👍👍👍👍👍