This is a very very motivational show room. Thank ji. You are a good teacher for new kisan bhai. Mera vasda rahei rungla punjab. You are a great teacher for others.
Bai ji meh Australia to aya, meh aa k avdi 15 acer musted farming kiti. Aap process kita oil bna k. Aap hi purified kita filter nal. 250 rupee per liter musted oil da rate rakhya 5 liters per 1200 rupees rate rakhya. Per lok eh bolde aa k shop to ta 160 nu mili janda. Koi samjh da e ni ke shop wale sale ki kar rhe aa. Lokan nu v avdi soch badalni peni aa
I came back at the peak of my IT career at IBM to perform similar innovations back home😇. After 15 years as Aus citizen, realized that India has some positive changes than before but people's mentality has not changed much😁.
ਸਿੰਘ ਸਾਹਿਬ ਦੀ ਗ੍ਰੇਟ। ਖਾਲਸਾ ਜੀ ਬਹੁਤ ਨਜਾਰਾ ਲਿਆ ਤਾ ਗੱਲਾ ਦਾ। ਸਹੀ ਕਿਹਾ ਹਰ ਇਕ ਵਿਸੇ ਉਪਰ। 100% ਸੱਚਾਈ ਆ।
ਵੀਰ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਅਤੇ ਆਪਣੇ ਪੰਜਾਬ ਪੰਜਾਬੀਅਤ ਅਤੇ ਆਪਣੇ ਅਨਮੋਲ ਵਿਰਸੇ ਨੂੰ ਸੰਭਾਲਣ ਵਾਸਤੇ ਸੁਨੇਹਾ ਦਿੱਤਾ ਗੁਰੂ ਕਿ੍ਪਾ ਕਰੇ ਦਿਨ ਦੁੱਗਣੀ ਅਤੇ ਰਾਤ ਚੌਗੁੱਣੀ ਤਰੱਕੀ ਬਖਸ਼ੇ
RM B ਵਾਲਿਆਂ ਦਿ ਧੰਨਵਾਦ ਆ ਜਿਹੜੇ ਇਹੋ ਜਿਹੇ ਚੰਗੇ ਇਨਸਾਨ ਨਾਲ ਮੁਲਾਕਾਤ ਕਰਦੇ ਆ। ਬਹੁਤ ਵਧੀਆ ਉਪਰਾਲਾ ਬਾਈ ਜੀ ।
ਸਾਡੀ ਸੋਚ ਹੀ ਐਸੀ ਬਣਗੀ ਜੇ ਕੋਈ ਬਧੀਆ ਕੰਮ ਕਰ ਰਿਹਾ ਫੇਰ ਹੀ ਸਾਡੇ ਅਨਪੜ੍ਹ ਲੋਕਾਂ ਦਾ ਡਰਾਮਾ ਸ਼ੁਰੂ ਹੋ ਜਾਂਦਾ ਅਸੀਂ ਕਿਸੇ ਨੂੰ ਨਹੀਂ ਸੁਧਾਰ ਸਕਦੇ ਇਸ ਤੋਂ ਅੱਛਾ ਆਪ ਹੀ ਸੁਧਰ ਜਾਓ ਅਸੀਂ ਲੋਕਾਂ ਨੂੰ ਨਹੀਂ ਜਿੱਤ ਸਕਦੇ
U Right veer g 💯 💯
ਉੱਚ ਸੁੱਚੀ ਸੋਚ ਨਾਲ ਵਧੀਆ ਕਿਰਤ ਕਰਨ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ।ਵੀਰ ਜੀ ਦੇ ਲੰਬੇ ਤਜਰਬੇ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਹਮੇਸ਼ਾ ਤੰਦਰੁਸਤੀ, ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ।
ਬਹੁਤ ਵਧੀਆ ਓਪਰਾਲਾ ਕੀਤਾ ਤੁਸੀਂ ਇਸ ਪੜੇ ਲਖੇ ਸਰਦਾਰ ਕਿਸਾਨ ਤੇ ਸਨਤਕਾਰ ਨਾਲ ਗੱਲ-ਬਾਤ ਕਰਕੇ । ਅਸੀਂ ਸਿਰਫ਼ ਗੱਲਾਂ ਨਾਲ ਸਾਰ ਲਈਦਾ ਪਰ ਵੀਰ ਨੇ ਕਰ ਕੇ ਦਿਖਾ ਤਾ
ਪਰਮਾਤਮ ਤਹਾਨੂੰ ਤਰੱਕੀ ਬਕਸ਼ੇ 🙏
ਵਾਹਿਗੁਰੂ ਜੀ ਮੇਹਰ ਕਰਨ ਜੀ
ਨਕ ਨਥ ਖਸਮ ਹਥ ਕਿਰਤ ਥਕੇ ਦੇਹਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੁ ਕੇ।।
Good job.
ਬਹੁਤ ਵਧੀਆ ਬਾਈ ਜੀ,ਬਹੁਤ ਖੁਸ਼ੀ ਹੋਈ ਜਾਣਕੇ,ਸਫਲ ਇਨਸਾਨ ਹੋ, ਦੁਆਵਾਂ
ਸੱਚ ਏ ਪਰ ਕੌੜਾ ਲੱਗਦਾ ਲੋਕਾਂ ਨੂੰ
ਵਧੀਆ ਸੋਚ ਸਰ ਜੀ
ਵੀਰਜੀ ਪੰਜਾਬ ਵਰਗੀ ਜਿੰਦਗੀ ਕਿਤੇ ਨੀ! ਜਿਹੜੇ ਲੋਕ ਅੱਜ ਪੰਜਾਬ ਦੀ citizenship ਸ਼ੱਡ ਰੇ ਆ ਕਲ ਨੂੰ ਤਰਸਣਾ ਓਹਨਾ!
ਸਹੀ ਕਿਹਾ ਜੀ
ਸੱਚੀ ਗੱਲ ਏ
120%
@@Harjindersingh-yp4pq ਡ੦
ਖਾਲਸਾ ਜੀ ਮੁਬਾਰਕਾਂ ।
ਜਿੰਨਾਂ ਦੇ ਕਨੇਡਾ ਅਮਰੀਕਾ ਜਾਣ ਦਾ ਕੀੜਾ ਹੈ ਓਹ ਕਦੇ ਵੀ ਇਹੋ ਜਹੇ ਮਿਹਨਤੀ ਲੋਕਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ। ਤੇ ਗੱਲਾਂ ਇੰਝ ਕਰਨ ਗੇ ਜਿਵੇਂ ਕਨੇਡਾ ਅਮਰੀਕਾ ਦੇ ਸਾਰੇ ਕੰਮ ਸਿਰਫ ਓਹਨਾਂ ਕਰਕੇ ਰੁਕੇ ਹੋਏ ਆ। ਵੀ ਜੇ ਅਸੀਂ ਜਾਵਾਂਗੇ ਤਾਂ ਹੀ ਕੰਮ ਹੋਣ ਗੇ🤣😂🤣😂
ਬਹੁਤ ਵਧੀਆ ਉਪਰਾਲਾ, ਧੰਨਵਾਦ ਵੀਰ।
ਰਾਮ ਬੰਧਾਵੈ ਸੋ ਬਧੈ ਬਲ ਕਰ ਬਧੈ ਨਾ ਕੋਏ ਇਸ ਦਾ ਮਤਲਬ ਹੈ ਪਰਮਾਤਮਾ ਤਰੱਕੀ ਬਖ਼ਸ਼ੇ ਤਾ ਤਰੱਕੀ ਹੁੰਦੀ ਹੈ ਬੰਦਾ ਆਪਣੀ ਸਿਆਣਪ ਨਾਲ ਕੁਝ ਨਹੀਂ ਕਰ ਸਕਦਾ
ਪੰਜਾਬ ਦੇ ਕਿਸਾਨ ਹਰ ਗੱਲ ਸਰਕਾਰ ਤੇ ਛੁੱਟ ਦਿੰਦੇ ਨੇ।
ਵੀਰ ਜੀ ਬਹੁਤ ਵਧੀਅਾ ੳੁਪਰਾਲਾ ਵਾਹਗੁਰੂ ਅਾਪ ਨੂੰ ਚੜਦੀ ਕਲਾ ਬਖ਼ਸ਼ੇ
ਬਿਲਕੁਲ ਸੱਚ
This is a very very motivational show room. Thank ji. You are a good teacher for new kisan bhai. Mera vasda rahei rungla punjab. You are a great teacher for others.
I m from uttarakhand,,
U r great
ਜਹਾਂ ਦਾਨੇ ਵਹਾਂ ਖਾਂਣੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਬੋਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ❤❤❤❤❤
ਸੱਚੀਆਂ ਤੇ ਤੱਤੀਆਂ ਗੱਲਾਂ ਸਿੰਘ ਸਾਬ ਦੀਆਂ
Bai Appji Di Soach Nu Salam.
ਸਤਿ ਸ੍ਰੀ ਆਕਾਲ ਵੀਰ ਜੀ ਜਦੋਂ ਕੋਈ ਇੰਟਰਵਿਊ ਕਰਦੇ ਹੋ ਤਾਂ ਤੁਸੀਂ ਪਿੰਡ ਤੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ
Pind Matta dist faridkot
ਅਮਰੀਕਾ,ਕਨੇਡਾ,ਧਹਿਲਾਂ ਆ ਕੇ ਸਾਡੇ ਬਜ਼ੁਰਗ ਵਾਪਸ ਪੰਜਾਬ ਮੁੜ ਜਾਂਦੇ ਸਨ ਹੁਣ ਪਰਵਾਸ ਖਤਰਨਾਕ ਹੋ ਗਿਆ ਪੰਜਾਬ ਲਈ,
ਗੱਡੀਆਂ ਕੱਦੂ ਵਿੱਚ ਫੁਕਰੇ ਵਾੜ ਦੇ ਕੰਮ ਹੱਥੀਂ ਕੰਮ ਕਰਨ ਵਾਲਾ ਨਹੀਂ
ਬਾਈ ਜੀ ਮੈ ਰਾਜਸਥਾਨ ਹਨੁਮਾਨਗੜ੍ਹ ਦਾ ਹਾਂ। ਆਪ ਦਾ ਕਮ ਵੇਖ ਕੇ ਮੇਰਾ ਵੀ ਜੀ ਕਰਦਾ ਹੈ ਮੈ ਵੇਹਲਾ ਹਾਂ ਮੈਨੂੰ ਆਪ ਦੀ ਮਦਦ ਦੀ ਜਰੂਰਤ ਹੈ ਮੇਰੀ ਜਮੀਨ ਦੋਨਾ ਸਹਰਾਂ ਦੇ ਵਿਚ ਕਾਰ ਹੈ ਆਪ ਦੇ ਕੋਨਟੇਕਟ ਵਿਚ ਰਹ ਕੇ ਕਮ ਕਰਨ ਦੀ ਹੈਲਪ ਚਾਹੀ ਦੀ ਹੈ
Kehda pind aa veer sangria te Hanumangarh vichkar hai k tuhada pind
@@ravigodara887 hanumangarh town te junction de vichkar hai
ਬਹੁਤ ਵਧੀਆ ਉਪਰਾਲਾ ਜੀ 🙏
ਪੰਜਾਬ ਖੇਤੀ ਸੂਬਾ ਹੋਣ ਕਰਕੇ ਫੂਡ ਪ੍ਰੋਸੈਸਿੰਗ ਡਾਇਰੀ ਮਿਲਕ ਪਲਾਂਟ ਹਾਊਸਿੰਗ ਕਾਰਪੋਰੇਸ਼ਨ ਨਾਲ ਹਰ ਨਾਗਰਿਕ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਸਰਕਾਰ ਦਾ ਧਰਮ ਫਰਜ਼ ਹੈ 👍🙏
ਸਾਰੇ ਕਿਸਾਨ ਭਰਾਵਾਂ ਨੂੰ ਭਾ ਜੀ ਤੋਂ ਸੇਧ ਲੈਣੀ ਚਾਹੀਦੀ, ਮਹਿੰਗੇ ਵਿਆਹ ਮੰਹਗੀਆਂ ਗੱਡੀਆਂ, ਮਹਿੰਗੇ ਸ਼ੌਂਕ ਬੰਦ ਕਰੋ, ਮਿਹਨਤ ਮੁਸ਼ਕਤ ਕਰੋ ਰੱਬ ਬਰਕਤਾਂ ਪਾਉਂਦਾ ਹੈ, ਆਈਲੈਟਸ ਦਾ ਖਹਿੜਾ ਛੱਡੋ,
Dhan Bai bhupinder singh ji dhan ehna di dadima
ਵੀਰ ਜੀ ਪਹਿਲਾ ਪਿੰਡ ਜਰੂਰ ਦੱਸਦਿਆਂ ਕਰੋ ਵੀਡੀਓ ਪਾਉਣ ਦਾ ਫਾਇਦਾ ਫੇਰ ਐ
ਪਿੰਡ ਮੱਤਾ ਜ਼ਿਲ੍ਹਾ ਫ਼ਰੀਦਕੋਟ
🙏🏻 akal g both vadia g waheguru ji kirpa karen
Bai Ji you look like Bir Singh Elder Brother.
Big respect for you
God Bless you Ji
bht himmt chahidi a ewe da step len lyi ,, respect g
🙏🏻 akal ji both vadia ji
veer salute hai tainu yaar kamaal dee soch hai teri
Bot e sohne vichaar lge, kudrat de naal jisnu piyaar, eh ohi samj sakda….. 👍👍
Very Big Motivation - Salutations 🙏🙏
22 ਬਹੁਤ ਵਧੀਆ ਕੰਮ ਕਰ ਰਿਹਾ 100%
ਪਰ ਇੱਕ ਗੱਲ ਮੈਂ ਨੋਟ ਕੀਤੀ ਕਿ ਆਪਦੇ ਪਿੰਡ ਵਾਲਿਆਂ ਤੋਂ ਪੂਰਾ ਖਿਝਿਆ ਪਿਆ ਹੈ।
Bai pind wala koi sath ni na dinde. Bus sadi hi jndi a
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Very good.lot to learn from this Brother.
Bht vdia soch aa Bapu ji di
ਬਹੁਤ ਹੀ ਵਧੀਆ ਗੱਲ ਹੈ
80s born walya di soch boht decent hundi ❤
ਬਹੁਤ ਵਧੀਆ ਉਪਰਾਲਾ
Good luck bro , you doing good.
ਨਨਕਾ ਸਚ ਹੇ।
ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸੁ।।
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
Punjab Government must adopt his great ideas for sustainable development of our state
Best wishes 🙏🏻
Wmk ji 🙏🙏🏻 thode sare videos Ncy & kaint
Very nice brother i salute you
Vary.good.vichar.ji
Bahut badhia ji by ji 🙏
Rub Maher kara veer upper
Sat shri akal ji
Bro dill karda main v apni maa boliy panjab de darty te aa jawa ........❤
Bai ji meh Australia to aya, meh aa k avdi 15 acer musted farming kiti. Aap process kita oil bna k. Aap hi purified kita filter nal. 250 rupee per liter musted oil da rate rakhya 5 liters per 1200 rupees rate rakhya. Per lok eh bolde aa k shop to ta 160 nu mili janda. Koi samjh da e ni ke shop wale sale ki kar rhe aa. Lokan nu v avdi soch badalni peni aa
I came back at the peak of my IT career at IBM to perform similar innovations back home😇. After 15 years as Aus citizen, realized that India has some positive changes than before but people's mentality has not changed much😁.
ਇਹ ਚੈਨਲ ਵਾਲੇ ਜਣਬੁਝ ਕੇ ਪਿਡ ਨਹੀ ਦਸਦੇ ਬਾਈ ਆਪ ਹੀ ਆਪਣਾ ਪਿਡ ਪਤਾ ਦੱਸਿਆ ਕਰੋ
ਨੱਕ ਨੱਥ ਖ਼ਸਮ ਹੱਥ ਕਿਰਤ ਧੱਕੇ ਦੇਹ
Bhut wdiya 👍👍👍👏👏👏👏👌👌
So proud of you, 👏
ਆਹ ਬੰਦਾ ਕਮਾਲ ਏ!!!!!
Farmlife is a therapy
Waheguru chardi kalha vich rakhe ji 🙏🙏
ਵਾਹ ਜੀ ਵਾਹ
ਵਾਹ ਜੀ
Nice thinking veer ji
👍👍👍👍👍right veer ji
Good job
Waheguruuuu ji chardikala bakhshan ❤️🦅🙏
Good job bro
Very nice
Sahi kaha bhai ji tusi
Kainth Banda Bai ❤️❤️❤️
Very good video ji
Good 👍
Bahut vadhia ji congratulations
ਬਾਈ ਨੇ ਅਮਰੀਕਾ ਤੋਂ ਲਿਆ ਕਿ ਹੀ ਸ਼ੋਰੂਮ ਬਣਾਏ ਹਨ ਨਹੀਂ ਤਾਂ ਜਮੀਨ ਤਾਂ ਬਾਈ ਕੋਲ ਪਹਿਲਾਂ ਵੀ ਸੀ ਸਾਡੇ ਪਿੰਡ ਤਿੰਨ ਕਿਲਿਆਂ ਵਾਲੇ ਦਾ ਗੁਜਾਰਾ ਮਸਾਂ ਚਲਦਾ ਸੀ ਪਰ ਹੁਣ ਜਮੀਨ ਦਾ ਰੇਟ ਪੰਜ ਕਰੋੜ ਰੁਪਏ ਕਿੱਲਾ ਮਿਲ ਰਿਹਾ ਹੈ ਜਮੀਨ ਵੇਚ ਕੇ ਅੱਗੇ ਖਰੀਦ ਕੇ ਬੜੇ ਬੜੇ ਫਾਰਮ ਬਣ ਰਹੇ ਹਨ ਤੇ ਜੇ ਹੁਣ ਅਸੀ ਦਮਗਜ਼ੇ ਛੱਡੀ ਜਾਈਏ ਤਾਂ ਉਸਦਾ ਕੀ ਫਾਇਦਾ
Mohali
Waheguru ji mehar ne kiti
Very good
ਅਸੀਂ ਕੰਮ ਕਰਨ ਤੋਂ ਪਹਿਲਾਂ ਟ੍ਰੇਨਿੰਗ ਚਹੁੰਦੇ ਹਾਂ।
True
ਵੀਰ ਪੈਸਾ ਅਮਰੀਕਾ ਵਾਲਾ ਲਿਆ ਕੰਮ ਤੇ
ਪੁੱਤ ਨਾਨਕ ਦੇ
Dr. Bhupinder Singh is a great man
Nice bro good
ਅੱਜ ਕੱਲ 3 ਕਿੱਲੇ ਜ਼ਮੀਨ ਦੀ ਕਮਾਈ ਨਾਲ ਰੋਟੀ ਪੂਰੀ ਹੁੰਦੀ
Khooh pattke rakho veerji floods ton bachon layi poore pind
Nice gg
Veer g ajj de JATT Ta kahi v gharo lai k nahi jande geda v motorcycle Te marde ne Dhanwaad
ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
v great job g
Host must give information n introduction about the farmer,his place and district, state/ province.
Bhrava enia mehngia machina kitho lainia pehla eh v ds ap ta america cho paise kma k le aya hun sade vrge kida shuru krn eh km
Good ji
V nice 👍
ਸਿੰਘ ਸਰਦਾਰ
Mein v 5 percentage vich ha veer g 🙏
Very good, very hard to do that, what you are doing brother. God bless you.