ਪੰਜਾਬ ਪੁਲਿਸ ਵੱਲੋਂ ਮਾਲਵਿੰਦਰ ਮਾਲੀ ਗ੍ਰਿਫਤਾਰ, ਕੀ ਕਹਿਦਾ ਹੈ ਗ੍ਰਿਫਤਾਰੀ ਸਬੰਧੀ ਕਾਨੂੰਨ

Поделиться
HTML-код
  • Опубликовано: 18 сен 2024
  • ਪੰਜਾਬ ਪੁਲਿਸ ਵੱਲੋਂ ਮਾਲਵਿੰਦਰ ਮਾਲੀ ਗ੍ਰਿਫਤਾਰ, ਕੀ ਕਹਿਦਾ ਹੈ ਗ੍ਰਿਫਤਾਰੀ ਸਬੰਧੀ ਕਾਨੂੰਨ
    #sea7australia #malwindermali #arest #house #patiala #punjabpolice #cmmann

Комментарии • 107

  • @bhagwantsingh2037
    @bhagwantsingh2037 2 дня назад +28

    ਮਾਲੀ ਦੀ ਗ੍ਰਿਫਤਾਰੀ ਹਕ ਸਚ ਦਾ ਨੂੰ ਦਬਾਉਣਾ ਚਾਹੁੰਦੀ ਹੈ ਸਰਕਾਰ।ਮਾਲੀ ਸਾਹਿਬ ਨੂੰ ਸਚ ਦੀ ਕ਼ੀਮਤ ਦੇਣੀ ਪਈ।

  • @baldevsinghgill6557
    @baldevsinghgill6557 День назад +10

    ਬੇਹੱਦ ਦੁੱਖਦਾਈ ਤੇ ਤਾਨਾਸ਼ਾਹੀ ਕਾਰਵਾਈ ਹੈ ਜੀ

  • @jagseersinghwahsgurukjibra9890
    @jagseersinghwahsgurukjibra9890 2 дня назад +17

    ਗਲਤ ਕਰ ਰਹੇ ਹਨ ਜੀ ਸੱਚ ਨੂੰ ਦਬਾਉਣ ਦੀ ਕੋਸ਼ਿਸ ਹੈ ਜੀ ਸਰਕਾਰ ਨੂੰ ਸਮਝ ਰੱਖਣੀ ਚਾਹੀਦੀ ਹੈ ਜੀ

  • @jagdeepnatt9425
    @jagdeepnatt9425 День назад +17

    ਭਗਵੰਤ ਮਾਨ ਬਿਲਕੁਲ ਜ਼ੀਰੋ ਹੋ ਗਿਆ

  • @seeragrewal7133
    @seeragrewal7133 2 дня назад +18

    ਗਲਤ ਕਾਰਵਾਈ

  • @RavinderSingh-oj1bn
    @RavinderSingh-oj1bn 2 дня назад +22

    ਬਾਦਲਾਂ ਤੋਂ ਇੰਚ ਘੱਟ ਨਾ ਰਹਿ ਜਾਵੇ ਭਗਵੰਤ ਮਾਨ, ਜਿਹੜਾ ਬੋਲਦਾ NSA ਲਾ ਕੇ ਡਿਬਰੂਗੜ ਪੁੱਜਦਾ ਕਰੀ ਜਾਓ ਬੱਸ ਇਹ ਨਾ ਭੁੱਲੋ 2027 ਦੂਰ ਨੀ ਹੈ

  • @user-fj4dj1gc1y
    @user-fj4dj1gc1y 2 дня назад +17

    ਬਿਲਕੁਲ ਗ਼ਲਤ ਐ ਪਰ ਮਾਲੀ ਦੱਬਣ ਵਾਲਾ ਨੀ

  • @manjitsingh-lb2nb
    @manjitsingh-lb2nb 2 дня назад +20

    ਬਦਲਾਅ ਵਾਲੀ ਸਰਕਾਰ

  • @BSBrar-by2bz
    @BSBrar-by2bz 2 дня назад +25

    ਲੋਕੋ ਮਰਜੋ ਹੁਣ ਉਥੋਂ ਤੇ ਬੋਲੋ ਨਹੀਂ ਤਾਂ ਤੁਹਾਡੀ ਖਾਤਰ ਕੋਈ ਨਹੀਂ ਬੋਲੇਗਾ ਕਿਸਾਨ ਯੂਨੀਅਨਾਂ ਕਿਥੇ ਹਨ ਜਿਨ੍ਹਾਂ ਨਾਲ ਮਾਲੀ ਡਟ ਕੇ ਖੜਦਾ ਸੀ

    • @sakinderkaur846
      @sakinderkaur846 День назад

      Gidderbaha election hei othe ka ke bolo .

    • @SK-io4gd
      @SK-io4gd День назад

      ਕਿਆ ਨਾਦਰਸ਼ਾਹੀ ਫੁਰਮਾਨ ਹੈ ਪੁਲਿਸ ਦਾ😢

  • @gurdeepsinghgrewal5329
    @gurdeepsinghgrewal5329 2 дня назад +19

    ਦਬਾਉਣ ਦੀ ਕੋਸ਼ਿਸ਼ ਹੈ

  • @bhagwantsingh2037
    @bhagwantsingh2037 2 дня назад +15

    ਪੁਲੀਸ ਦੀ‌ਦੁਰਵਰਤੋ ਕਰ ਰਹੀ ਹੈ ਸਰਕਾਰ

    • @jai-hind82
      @jai-hind82 2 дня назад

      ਦੁਰਵਰਤੋ😂 ਨੂੰ ਪੁਲਸ ਸਕੂਟਰ ਹੁੰਦੀ ਐ😂😂,ਕਿ ਪੁਲਸ ਕੋਈ ਰੇਹੜੀ😂😂 ਹੁੰਦੀ ਹੈ,, ਕਿ ਕੋਈ ਵੀ ਚੰਗੇ ਮਾੜੇ ਜਾਂ ਵਧੀਆ ਘਟੀਆ ਜਾਂ ਕਾਨੂੰਨੀ ਗੈਰਕਾਨੂੰਨੀ ਜਾਂ ਇਖਲਾਕੀ ਗੈਰਇਖਲਾਕੀ ਤੌਰ ਤੇ ਵਰਤ ਸਕੇ।

  • @chahal1234
    @chahal1234 День назад +9

    ਸਾਲ 1974--75 ਵਿੱਚ ਕਾਲਜ ਪੜ੍ਹਦੇ ਸਮੇਂ ਮਾਲਵਿੰਦਰ ਮਾਲੀ ਦਾ ਨਾਉਂ ਸੁੱਣਦੇ ਹੁੰਦੇ ਸੀ । ਸ਼ਾਇਦ ਮਾਲਵਿੰਦਰ ਮਾਲੀ ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਹੁੰਦਾ ਸੀ।

  • @IqbalSingh-ys8hb
    @IqbalSingh-ys8hb 2 дня назад +22

    ਭੰਡ ਦਾ ਨਵਾ ਪੰਜਾਬ ਆ

  • @satwindersingh5156
    @satwindersingh5156 День назад +8

    ਮਾਨ ਸਰਕਾਰ ਦਾ ਅਸਲੀ ਰੂਪ ਸਾਹਮਣੇ ਆਇਆ ਫੇਲ ਹੋ ਗਈ ਹੈ

  • @TarsemSingh-fk1dy
    @TarsemSingh-fk1dy День назад +9

    ਸੱਚਾਈ ਨੂੰ ਸਰਕਾਰਾਂ ਨਹੀ ਹਾਜਮ ਕਰ ਰਹੀਆਂ

  • @baldevsinghgill6557
    @baldevsinghgill6557 День назад +6

    ਗੈਂਗਸਟਰ ਫ਼ੜਨ ਲਈ ਮੁੱਦਤਾਂ ਬੀਤ ਜਾਂਦੀਆਂ ਤੇ ਕਿਸੇ ਬੇਬਾਕ ਵਿਸ਼ਲੇਸ਼ਕ ਵਾਸਤੇ ਪੁਲਿਸ ਨੇ ਬੜਾ ਮਾਹਰਕਾ ਮਾਰਿਆ ਹੈ ਜੀ

  • @gurcharansinghgill8093
    @gurcharansinghgill8093 2 дня назад +8

    ਵਾਹਿਗੁਰੂ ਜੀ ।।

  • @DeepDhaliwal-e1y
    @DeepDhaliwal-e1y День назад +8

    ਦੇਖਲੋ ਬਦਲਾਅ ਭਗਵੰਤ ਮਾਨ ਬੁੱਚੜ ਦਾ, ਹਜੇ ਅੱਗੇ ਦੇਖਿਓ ਕਿ ਕਿ ਹੁੰਦਾ, ਬੇਅੰਤੇ ਬੁੱਚੜ ਨੂੰ ਚੰਗਾ ਕਹਾ ਡੂ ਇਹ ਭੰਡ

  • @GurmeetSingh-wp5gz
    @GurmeetSingh-wp5gz День назад +3

    INKLAAB ZINDAABAAD

  • @baljitsingh6957
    @baljitsingh6957 2 дня назад +10

    ਬਹੁਤ ਹੀ ਨਿੰਦਣਯੋਗ ਤੇ ਘਟੀਆ ਹਰਕਤ ਹੈ ਭਗਵੰਤ ਮਾਨ ਦੀ

  • @joesingh3069
    @joesingh3069 2 дня назад +4

    This is Punjab which people are proud of being democratic system

  • @SK-io4gd
    @SK-io4gd День назад

    ਭੰਡ ਸਰਕਾਰ ਮੁਰਦਾਬਾਦ, ਪ੍ਰਮਾਤਮਾ ਕਰੇ ਇਨ੍ਹਾਂ ਦਾ ਜਲਦੀ ਬੇੜਾ ਬਹਿਜੇ😢

  • @rajbindersingh8237
    @rajbindersingh8237 День назад +6

    ਬੇੜਾ ਗ਼ਰਕ

  • @paramjeetsinghbuttar1026
    @paramjeetsinghbuttar1026 2 дня назад +6

    ਆਮ ਬੰਦਾ ਕੀ ਕਹਿ ਸਕਦੈ ਜਦੋਂ ਜਾਣਕਾਰ ਵੀ ਪੁਛ ਰਿਹਾ ਵੀ ਕਈ ਗਲਤ ਕੀਤਾ

  • @gurdeepsinghgrewal5329
    @gurdeepsinghgrewal5329 2 дня назад +5

    ਸਰਕਾਰ ਨੂੰ ਸੱਚ ਬੋਲਣ ਵਾਲੇ ਚੰਗੇ ਲਗਦੇ ਹੁੰਦੇ

  • @user-id9bm5ut7t
    @user-id9bm5ut7t День назад +1

    Mali jinda bad sab loka nu milke mali de help karni chaidi he

  • @KuldeepSingh-i4y
    @KuldeepSingh-i4y День назад +3

    ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਸ ਮਾਲੀ ਨੇ ਬਹੁਤ ਟੀਕਾ ਟਿੱਪਣੀਆਂ ਕੀਤੀਆਂ ਸੀ

    • @nachhattersingh3815
      @nachhattersingh3815 День назад +3

      ਪਰ ਮਾਲੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਸ ਤਰੀਕੇ ਨਾਲ ਗਿਰਫ਼ਤਾਰੀ ਕੀਤੀ ਤੇ ਐਨ ਐਸ ਏ ਲਾਇਆ ਉਸ ਦਾ ਵਿਰੋਧ ਕੀਤਾ ਸੀ ਤੇ ਅਸਾਮ ਭੇਜਣ ਦਾ ਵਿਰੋਧ ਕੀਤਾ ਸੀ

  • @jagdevmann1910
    @jagdevmann1910 День назад

    ਬੁਲੰਦ ਅਵਾਜ ਨੂੰ ਧੱਕੇ ਤੇ ਦਮਨ ਨਾਲ ਦਬਾਇਆ ਨਹੀਂ ਜਾ ਸਕਦਾ

  • @abhijeetsinghchahal860
    @abhijeetsinghchahal860 День назад +1

    ਏਸ ਸਰਕਾਰ ਨੇ ਜਬਰ ਜ਼ੁਲਮ ਦੀ ਹੱਦ ਕਰ ਦਿੱਤੀ ਹੈ ਮੀਡਿਏ ਨੂੰ ਦਬਾਇਆ ਜਾ ਰਿਹਾ

  • @gurangadsinghsandhu6205
    @gurangadsinghsandhu6205 День назад +1

    Very very sad news

  • @gurjas99
    @gurjas99 День назад +2

    ਇੰਨਾ ਦਾ ਹਾਲ ਬਾਦਲਾ ਤੋਂ ਵੀ ਮਾੜਾ ਹੋਣਾ ਹੈ ਤੁਸੀ ਜਲਦੀ ਹੀ ਇਹ ਸਭ ਕੁੱਝ ਹੁੰਦਾ ਵੇਖੋਗੇ

  • @realsujansingh
    @realsujansingh День назад +2

    Alochhna sunn da v hosla hona chahida

  • @MejarSingh-o1y
    @MejarSingh-o1y День назад +3

    ਇਹ।ਨਵਾਂ।ਬਦਲਾਅ

  • @bhagsingh2098
    @bhagsingh2098 День назад +1

    ਮੁੱਖ ਮੰਤਰੀ ਜੀ ਦੁਜੀਆਂ ਪਾਰਟੀਆਂ ਵਾਲਾ ਕੰਮ ਨਾ ਕਰੋ। ਬਦਲੇ ਦੀ ਭਾਵਨਾ। ਸੱਚ ਬੋਲਣਾ ਗੁਨਾਹ ਹੈ।

  • @SK-io4gd
    @SK-io4gd День назад +1

    Undeclared Emergency

  • @joginderbhogal7608
    @joginderbhogal7608 2 дня назад +3

    Government enforcing their illegal pressure to snub the independent voices of the citizens.

  • @harbhajansinghsaini2325
    @harbhajansinghsaini2325 2 дня назад +4

    It's modi system, which is followed by kejriwal also.

  • @romysandhusandhu3359
    @romysandhusandhu3359 День назад +3

    ਝੰਡਿਆਂ ਬਹੁਤ ਬੁਰਾ ਸਮਾਂ ਮਾੜਾ ਆਉਣਾ ਵਾਲਾ ਤੇਰਾ,,,,

  • @baldevsinghgill6557
    @baldevsinghgill6557 День назад +2

    ਝੂਠ ਬੋਲਾਂ ਤਾਂ ਕੁਝ ਬਚਦਾ ਏ
    ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ

  • @gurindersidhu1625
    @gurindersidhu1625 День назад +1

    Bhagwant man tana shahi furman

  • @SK-io4gd
    @SK-io4gd День назад +1

    ਬਹੁਤ ਹੀ ਘਿਨਾਉਣੀ ਹਰਕਤ

  • @snahar1391
    @snahar1391 2 дня назад +5

    Bai chakkar ki aa mali ji hamesha sarkar di nuktachini karde ne kai video dekhe ne shayad ise layi....

  • @SK-io4gd
    @SK-io4gd День назад +1

    ਇਹ ਤਾਂ ਬੇਅੰਤੇ ਬੁੱਚੜ ਤੋਂ ਵੀ ਅੱਗੇ ਨਿਕਲਗੇ😢

  • @JaspalSingh-rf7sl
    @JaspalSingh-rf7sl День назад +3

    Bhand-Sarkar----0/0

  • @saytruth1382
    @saytruth1382 День назад

    Now the police party will be promoted to higher levels.

  • @singhbindi9806
    @singhbindi9806 2 дня назад +2

    👍

  • @devindergrewal2004
    @devindergrewal2004 2 дня назад +2

    Pb vich jo sach bolega ,ohde nal har sarkar dhakka kardi aa

  • @user-mn2fc5gb8g
    @user-mn2fc5gb8g День назад +1

    ਭੰਡ

  • @JaspalSingh-rf7sl
    @JaspalSingh-rf7sl День назад +1

    Hun---Nee---Aandi----Chadhu---Sarkar

  • @kulwindermander1721
    @kulwindermander1721 День назад +1

    Larance di interview ta koi karwai ni

  • @user-id9bm5ut7t
    @user-id9bm5ut7t День назад

    Kgrewal astefa deo ta bahart savidan Punjab punjabi vach sakde hen

  • @user-id9bm5ut7t
    @user-id9bm5ut7t День назад

    Kio ve mla mp cm jina loka te aprad de kes hen ona nu jail dak deta jave ate ena deya kurseya kho leneya chaideya

  • @kulwindermander1721
    @kulwindermander1721 День назад +1

    Jo bi Sach ta Punjab di gal karde na ohna ta eda hi karwai honi chai di a but drug dealer ta Gangster khule ghum da na

  • @realsujansingh
    @realsujansingh День назад +1

    Dekho bnd da v kejriwal wala haal houga

  • @BaljitSingh-ro1ll
    @BaljitSingh-ro1ll День назад +2

    Obscene Content (ਓਬਸੀਨ ਕੰਟੈਂਟ)

  • @bhupindersing6347
    @bhupindersing6347 День назад

    This is arrogance of police, govt. If there is offence, give copy of FIR, any court order if offence is non bailable. If it can with Maali whi is prominent citizen, whtabout ordinary person.

  • @user-id9bm5ut7t
    @user-id9bm5ut7t День назад

    Am admi sarkaar khatm ho jaygi deli tu suru deli tu khatm ho jaygi kgrewal astefa leya jave dagi apradi papi dusi loka tu kurseya kho leneya chaideya hen

  • @user-id9bm5ut7t
    @user-id9bm5ut7t День назад

    Bahgwat maan jumle was kgrewal bajahao Punjab punjabi vachao bahgwat hun murgi farm kholo phela sarkara nu teachra makhol karda se hun ap sara he tuber sattar sattar genmen le ke gumda hun murgi farm kholo

  • @pwsnew
    @pwsnew День назад +2

    Very bad

  • @gurindermann7228
    @gurindermann7228 2 дня назад +2

    Banda buhat peti pher v respect naal gal kar reha . Je koi aade pind wala hunda maa bhen ik kar deni si

  • @JaspalSingh-rf7sl
    @JaspalSingh-rf7sl День назад +1

    Sach----di----Avaz----Band---ho----Rahi-----Ji---Punjabio----Hun-Apni---Takat---Dikhao-----Bhand---Bhazao

  • @JaspalSingh-rf7sl
    @JaspalSingh-rf7sl День назад +2

    Hun---Kithe---Kisan---Jathebandia-------?

  • @SamBrar-xn7ti
    @SamBrar-xn7ti 2 дня назад +2

    Very good. Baut logan da paisa maarya

  • @user-id9bm5ut7t
    @user-id9bm5ut7t День назад

    Bahgwat maan jumle was kgrewal bajahao Punjab punjabi vachao bahgwat maan hun ap loka nu kotda marda ap es phela sarkara nu kitu pratu karda huda se hun murgi farm kholo

  • @kulwindermander1721
    @kulwindermander1721 День назад +1

    Eh hi Badlai a Gangster di interview karwadi ta ik sach ta Punjab di gal karne walai nu fansi

  • @GurmailSingh-sb2xo
    @GurmailSingh-sb2xo День назад

    ਪੁਲੀਸ ਵਾਲੇ ਬੰਦੇ ਆਰ ਐਸ ਐਸ ਵਾਲੇ ਲੱਗ ਰਹੇ ਹਨ

  • @JatinderSingh-wh5bg
    @JatinderSingh-wh5bg День назад

    Obscene doesn't mean only sexual content

  • @kulwindermander1721
    @kulwindermander1721 День назад +1

    Police Officer da behaviour bhut galat a ja koi gangster hundi phir respect nal bolne c

  • @JasPinder-gx3xs
    @JasPinder-gx3xs День назад

    BHUGWANT MAN LUG RIHA HAI MODI DE LUSHNA OUPER PAIR DHURDA JA RIHA HAI AVDE PAIRIN KOHARRHI MAR RIHA HAI VOTE BANK KHUTAM HO JAeGA AAPARTY DA RS DHALIWALL ❤

  • @lakhbirsinghgill5305
    @lakhbirsinghgill5305 День назад

    Punjab sarkar te Punjab police dhakka kar rahi a

  • @rajbindersingh8237
    @rajbindersingh8237 День назад

    ਵੇਖੋ ਯਾਰੋ ਹੋ ਕੀ ਰਿਹਾ

  • @ajeetsinghjanjua4363
    @ajeetsinghjanjua4363 День назад

    Vardi wale sub inspector di akaad hi dekh lo malhi ji ne baithan lai keha aggo sub inspector bolda kida ke tusi ni mennu dasna ki mai kithe behna kithe nahi behana

  • @GILL525
    @GILL525 День назад +1

    Bhand zero

  • @sukhvindersingh8428
    @sukhvindersingh8428 День назад

    Eh bohat bakwaas Marda rehinda

  • @Gurinder1707
    @Gurinder1707 День назад

    ਕਾਨੂੰਨ ਆਪਣਾ ਕੰਮ ਕਰੇ ਸ਼ੀ ਹੋ ਆਪੇ wapic aju ethe ta galt vi ah jande india da ਸੰਵਿਧਾਨ ਠੀਕ ਨਹੀਂ😊

    • @Komal-x4v
      @Komal-x4v День назад +1

      ਸੰਵਿਧਾਨ ਠੀਕ ਹੈ ਜੀ ਚਲਾਉਣ ਵਾਲੇ ਲੋਕ ਠੀਕ ਹੁਣੇ ਚਾਹੀਦੇ ਨੇ ਜੀ

  • @mandip7t
    @mandip7t День назад

    Eh dramebaaz ne police wale..

  • @jaswantsingh5715
    @jaswantsingh5715 2 дня назад

    Jdo govt.bdlgi maali tungu ehna nu,ehna to hi bhand nu arrest krvauga

  • @JagjitSinghhh
    @JagjitSinghhh День назад

    Ahi Badlaw Hai

  • @user-bi3yy3wo9u
    @user-bi3yy3wo9u День назад

    ਸਰ ਜੀ ਏਦੀ ਗਾੰਡ ਪਾੜੋ

  • @RajaRam-z1k
    @RajaRam-z1k 2 дня назад

    😂 😂 😂 😂

  • @avjindersinghsodha3633
    @avjindersinghsodha3633 2 дня назад

    😂😂😂😂😂

  • @JaspalSingh-rf7sl
    @JaspalSingh-rf7sl День назад

    1---Malli----Giraftar----Karo----ge---------100---Malli----Peda---hon-------ge

  • @kuldiplalka9086
    @kuldiplalka9086 2 дня назад

    THINK BEFORE YOU SPEAK

  • @MohanSingh-uq7ej
    @MohanSingh-uq7ej 2 дня назад

    ਭੌਂਕਾ ਹੈ

  • @RajaRam-z1k
    @RajaRam-z1k 2 дня назад +2

    Good job by Punjab police . Malwinder Malli is bhonka

  • @ManjitSingh-wz7hr
    @ManjitSingh-wz7hr 2 дня назад

    Bhonkda bahut c.

  • @balvirsingh5810
    @balvirsingh5810 День назад

    ਮਾਲੀ ਸਿਰੇ ਦਾ ਪਾਗਲ

  • @user-cy7bg5ei1q
    @user-cy7bg5ei1q День назад +1

    Bohat galat

  • @boparaisaab707
    @boparaisaab707 День назад +1

    Very bad