ਪੁਲਿਸ ਵਾਲੇ ਦੇ ਰਹੇ ਪਰਚੇ ਦਾ ਡਰਾਵਾ, ਮੁੰਡੇ ਨੇ ਪੁਲਿਸ ਨੂੰ ਪਾਇਆਂ ਚੱਕਰਾਂ 'ਚ

Поделиться
HTML-код
  • Опубликовано: 17 окт 2024
  • #PUNJABPOLICE #FIR #PHONECALL #RECORDING #VIRAL
    ਪੁਲਿਸ ਵਾਲੇ ਦੇ ਰਹੇ ਪਰਚੇ ਦਾ ਡਰਾਵਾ, ਮੁੰਡੇ ਨੇ ਪੁਲਿਸ ਨੂੰ ਪਾਇਆਂ ਚੱਕਰਾਂ 'ਚ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 32

  • @SukhwinderSingh-ch5wr
    @SukhwinderSingh-ch5wr Год назад +7

    ਅਜਿਹੇ ਥਾਣੇ ਦਾਰਾ ਕਰਕੇ ਪੁਲਿਸ ਮਹਿਕਮੇ ਦੇ ਝੰਡੇ ਝੂਲਦੇ ਆ।
    ਸਲੂਟ ਆ 😁😁😂😂

  • @punjabimoda742
    @punjabimoda742 2 года назад +13

    ਸੀ ਐਮ ਸਾਬ ਜੀ ਇਹਨਾਂ ਦਾ ਵੀ ਕੋਈ ਹੱਲ ਕਰੋ ਇਹ ਪੁਲਿਸ ਵਾਲੇ ਨਹੀਂ ਹਟਦੇ ਇਹਨਾਂ ਦਾ ਕੰਮ ਤਾਂ ਪਹਿਲਾਂ ਵਾਂਗ ਹੀ ਚੱਲੀ ਜਾਦਾ

  • @JaswantSingh-p3k
    @JaswantSingh-p3k Год назад

    ਪੰਜਾਬ ਪੁਲਿਸ ਵਾਲੇ 1000 ਰੁਪੈ ਵਾਸਤੇ ਆਪਣੀ ਬੇਜ਼ਤੀ ਕਰਾਂ ਰਹੇ ਹਨ

  • @muchogusto2018
    @muchogusto2018 2 года назад +10

    ਇਮਾਨਦਾਰੀ ਦੋਵਾਂ ਚ ਹੀ ਨਹੀਂ ਹੇਗੀ, ਆਟੋ ਵਾਲੇ ਵੀ ਹੰਢੇ ਵਰਤੇ ਆ ਪੁਲਸ ਨਾਲ ਪਹਿਲਾਂ ਦੇ, ਬੰਦੇ ਗੰਦੇ ਆ ਆਟੋ ਵਾਲੇ,

  • @GurpreetSingh-ec5if
    @GurpreetSingh-ec5if Год назад +6

    ਸਾਰਾ ਸਿਆਪਾ ਬਾਉ ਦਾ ਏ ਜਿਹੜਾ ਵਿਚ ਵਿਚੋਲਾ ਏ

  • @anilsharmapilibanga221
    @anilsharmapilibanga221 Год назад +6

    विनती करी जांदा पर्चा कर दू
    कर दे

  • @GurcharanSingh-iv3pk
    @GurcharanSingh-iv3pk Год назад +3

    Police wala tight ha daru nal😆😊

  • @baldavsinghsingh3042
    @baldavsinghsingh3042 Год назад +2

    Bahut vda a gurdaspur Tera ,Batale de pasku vi nhi

  • @anilsharmapilibanga221
    @anilsharmapilibanga221 Год назад +1

    सिविल च आ आके कुछ दे जा
    हैंडल सही आपी हाेजू
    11 बजे अमृतसर जाना सी पर तू किराया दिता नी में गया नही
    में फेर दूजे थानेदार नू दे दु

  • @garmalsingh4181
    @garmalsingh4181 Год назад +1

    Es vitch reswat wLe kehde gll a patrkar eme chamble janda v mere dsp nL bande akll nu koe manda mar kar te patrkar kahe mae appe gll karanga v tu ke ssp lageya agle te moh chak mice cemra lae lende Han es da matlab koe v bande aecsedent karega ta patrkar inv karea karenge police wale chaken ne as patrkar kohte ne he'd line vitch ke likhea had app dekhlow

  • @BaljinderSingh-zn5qw
    @BaljinderSingh-zn5qw 2 года назад +3

    Dur fithe mhu police wale totle de

  • @FatehDeol-yw1go
    @FatehDeol-yw1go 18 дней назад

    ਬੋਲੀ। ਵਿੱਚੋ। ਲਾਲਚ

  • @bsrandhawa9419
    @bsrandhawa9419 Год назад +1

    Harpal looks begger

  • @anilsharmapilibanga221
    @anilsharmapilibanga221 Год назад +2

    ऑटो बुड च लेना तू हवलदारा

  • @hlo-c8i
    @hlo-c8i Год назад +1

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @AkshaySharma-cy9lu
    @AkshaySharma-cy9lu Год назад +1

    😂😂😂😂😂

  • @pan_jabdejaye2795
    @pan_jabdejaye2795 2 года назад +1

    🤣🤣🤣🤣

  • @kumardeep8844
    @kumardeep8844 2 года назад +2

    Auto wala tej bna rhe, par fas gye,

  • @IbnyzubairSyed
    @IbnyzubairSyed Год назад

    Tu leyna lull leyni dya 😅😅😅

  • @nehasahota6325
    @nehasahota6325 Год назад +1

    😆😆🤪🤪🤪🤪🤪

  • @harpreetsingh-ew8sw
    @harpreetsingh-ew8sw Год назад

    Eh auto waley da reporter jaan pehchan wala hai hor koi eni gal nahi hai j nuksaan hoya hai ta theek nahi kra k dena. Jisda reporter yaar howay oh kuch v kar sakda hai.hahahaaa

  • @gurmindersingh4579
    @gurmindersingh4579 2 года назад

    Dowe chor kamadi thenedar ha jiss nu bilkul public dealing nahi aundi press repoter da i card v nahi hona a pulice nu mujram samjde han police nu apna manobal changa rakhna cha da ha sare nhi aio je lali fali ke hunde han paterkar inna wich bohat vadia v hunde han par bolen wala v topy he pani chanda ha

  • @AkshaySharma-cy9lu
    @AkshaySharma-cy9lu Год назад

    500 bhalda 😂

  • @kamalbasra
    @kamalbasra Год назад

    00 punk

  • @savasingh6211
    @savasingh6211 2 года назад

    fake

  • @realcrimestory_7
    @realcrimestory_7 2 года назад +2

    😂😂😂