ਪੰਜਾਬ ਸ਼ੇਅਰ ਮਾਰਕਿਟ ਕੋਰਸਾਂ ਆਲੇ ਲੁੱਟ ਰਹੇ? ਸੱਚ ਸੁਣੋ । Podcast on Share market | Mitti
HTML-код
- Опубликовано: 29 окт 2024
- ਪੰਜਾਬ ਸ਼ੇਅਰ ਮਾਰਕਿਟ ਕੋਰਸਾਂ ਆਲੇ ਲੁੱਟ ਰਹੇ? ਸੱਚ ਸੁਣੋ । Podcast on Share market | Mitti #Mitti #Punjab #sharemarket
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
ਭਾਈ ਮੈਂ ਤਾਂ ਇੱਕੋ ਗੱਲ ਕਹਿਨਾ ਸੋ ਹੱਥ ਰੱਸਾ ਸਿਰੇ ਤੇ ਗੰਢ ਮੇਰਾ ਪਿਛਲੇ ਚਾਰ ਸਾਲ ਦਾ ਤਜਰਬਾ ਹੈ ਸ਼ੇਅਰ ਬਾਜ਼ਾਰ ਵਿੱਚ ਪੈਸਾ ਸਿਰਫ ਤੇ ਸਿਰਫ ਲੰਬੇ ਸਮੇਂ ਵਾਸਤੇ ਵਧੀਆ ਸ਼ੇਅਰ ਖਰੀਦ ਕੇ ਹੀ ਬਣਦਾ ਹੈ
Ryt
Bilkul Sahi Gal Veer Ji...... Trading ch 95 loss hi hunda
ਆਪਣਾ ਤਾਂ ਬਾਈ 130,000 ਦੇ ਕਰੀਬ ਲੋਸ ਆ 11 ਮਹੀਨਿਆ ਦਾ
ਬਿਲਕੁਲ ਸਹੀ ਕਿਹਾ inraday ਪਿੱਛੇ ਨਾ ਲੱਗੇ ਕੋਈ ,ਮੈ ਕਰੀ ਸੀ 10, ਹਜ਼ਾਰ ਦਾ ਨੁਕਸਾਨ ਹੋਇਆ ਮੁੜਕੇ ਲੰਬੇ ਸਮੇਂ ਲਈ ਕਰਿਆ ਹੁਣ ਜਾਕੇ ਕੰਮ ਸੈੱਟ ਆ।
@@MrVINAYBANGER ਜਿੰਨੇ ਵੀ ਗੁਰੂ ਘੰਟਾਲ ਨੇ, ਸਾਰੇ option buying ਸਿਖਾਉਂਦੇ ਨੇ, ਜੋ ਕਿ ਸੱਭ ਤੋਂ ਖਤਰਨਾਕ segment ਹੈ।
ਪਤਾ ਉਹਨਾਂ ਨੂੰ ਵੀ ਹੈ ਕਿ long run ਵਿੱਚ lloss ਹੀ ਕਰਨਾ ਲੋਕਾਂ ਨੇ ,
ਪਰ course ਵੀ ਤਾਂ ਹੀ ਵਿਕਣਗੇ
Veer ji mein ik kudi ਹਾਂ ਤੇ 2 ਸਾਲ ਤੋਂ Forex ch self trading kr k 4 lakh ਤਕ earn ਕੀਤਾ c
But 29th April 2024 ਨੂੰ suddenly market ne 36 saal da record Break kr dita subha 6am hi mera 4 ਲੱਖ ਰੁਪਏ Liqudate ਹੋ ਗਿਆ😭😭 ਬਹੁਤ ਬੜਾ ਦਿਮਾਗ਼ ਤੇ ਅਸਰ ਹੋਇਆ ਮੈਂ ਇੱਕ ਕੁੜੀ ਹੋ k ghar ch ਬਚਿਆ ਦੀ take care krde hi earn ਕੀਤਾ c mere lei bahut mushkil hai mud k ਖੜੀ ਹੋਣਾ
ਤੇ ਹੁਣ ਸ਼ਰੇ ਮਾਰਕੀਟ ਤੋਂ v meinu darr ਲਗਦਾ
ਤੇਰੀਆਂ ਗੱਲਾਂ ਸ਼ਭ ਤੋ ਵਧਿਆ ਹਨ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
Number devo ਪਹਿਲਾ ਗੱਲ ਤਾਂ ਕਰੋ ਫਿਰ ਅਸੀਂ help ਕਰਾ ਗੇ ਤੁਹਾਡਾ ਕਮੈਂਟ ਕਈ vaar study ਕੀਤਾ
Trading na karo investment kare fundamental stock vich
Ok
ਭਾਰਤ ਸਰਕਾਰ , ਚਿੰਤਾ ਕੀਤੀ ਸ਼ੈਅਰ ਮਾਰਕਿਟ ਮੱਧਵ ਵਰਗ ਘਾਟੇ ਵਿੱਚ ਜਾ ਰਿਹਾ ਵੀਰੋ ਇਹ ਉਹ
ਗੱਲ ਹੋਈ ਸਮੁੰਦਰ ਵਿੱਚ ਵੱਡੀ ਮਛਲੀ ਛੋਟੀਆਂ ਨੂੰ ਖਾਂਦੀ ਹੈ
ਕਿੰਨੀ ਵਾਰੀ ਪੁੱਛਿਆ ਬਾਈ ਨੇ ਵੀ ਚਾਰਟ ਚ ਕੀ ਦੇਖਦਾ ਪਰ ਮਾਂ ਦੇ ਪੁੱਤ ਨੇ ਦਸਿਆ ਨੀ .. ਵੀ ਤੇਰਾ ਕੀ ਜਾਂਦਾ ਦਸਦੇ ਵੀ ਮੈ open interest ਕਿੰਨਾ change ਹੁੰਦਾ ਦੇਖਦਾ . Open interest value ਦੇਖਦਾ . Candle ਦੀ volumn ਦੇਖਦਾ . ਕੁਝ ਤਾ ਦਸ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ
Jma sahi gl ..
Enu khud ni pta hona y youtube to leke telgram bhut bethe jo es bai vang gallan dasde esne otho hi sikhya hona bolna
ਉਹ ਬਾਈ ਨੇ ਇਹਨੂੰ 2100 ਚ ਗੁਣ ਦੇਤਾ ਪਰ
ਇਹਨੇ ਓਹਦੀ ਇਕ ਚੀਜ਼ ਨੀ ਦਸੀ ਵੀ ਓਹਨੇ ਕੀ ਸਿਖਾਇਆ .. ਊਈਂ time ਖ਼ਰਾਬ ਕਰਲਿਆ .. ਅੱਗੇ ਨੂੰ ਜੇ ਕੁਝ ਦਸਣ ਦਾ ਮਨ ਹੋਵੇ ਤਾਂ ਆਯਾ ਕਰੋ ਚੈਨਲ ਤੇ
Discipline ਤਾਂ ਕਹਿਣਾ ਨਹੀਂ ਆਉਂਦਾ, ਕਹਿੰਦਾ ਮੈਂ MA Bed ਆ। ਇੱਕ ਵੀ ਕੰਮ ਦੀ ਗੱਲ ਨਹੀਂ ਦੱਸੀ ਬਾਈ ਨੇ। ਲਿਟਿਆ ਪਿਆ ਕੁਰਸੀ ਤੇ। ਮਾਰੀ ਜਾਂਦਾ ਗੱਪ। ਚੈਨਲ ਬੰਦ ਕਰਾਉਣਾ ਏਨਾ ਦਾ । ਪੱਤਰਕਾਰ ਨੇ ਦੋ ਚਾਰ ਗੱਲਾਂ ਵਧੀਆ ਦੱਸੀਆਂ ਪਰ ਬਾਈ ਨੇ ਤਾਂ ਕੁੱਝ ਪੱਲੇ ਨਹੀਂ ਪਾਇਆ ਜ਼ੀਰੋ knowledge episode ਆ। ਸਮਾਂ ਖਰਾਬ ਕਰਤਾ 😂😂
ਪੱਤਰਕਾਰ ਨੂੰ ਬੇਨਤੀ ਆ ਬਾਈ ਨੂੰ ਘਰ ਛੱਡ ਕੇ ਆਇਓ। ਕੋਈ ਕਿਡਨੈਪ ਨਾ ਕਰ ਲੇਂ ਵਿਚਾਰੇ ਨੂੰ।
@@kulwinderchohan872 ik strategy ni ਦਸੀ ਵੀ
ਬਾਈ ਜੀ ਕਿਸੇ ਦੀ ਵੀ interview ਤੋਂ ਪਹਿਲਾਂ ਕਿਸੇ ਜਾਣਕਾਰ ਤੋਂ pnl verify ਕਰਵਾ ਲਿਆ ਕਰੋ ਅੱਜਕੱਲ ਪੰਜਾਬ ਦੀ ਹਰੇਕ ਗਲੀ ਚੋ ਗੱਲਾਂ ਦਾ ਕੜਾਹ ਬਣਾਉਣ ਵਾਲੇ trader ਮਿਲ ਰਹੇ ਨੇ ,
je p and l dikhaata fer course kiwe vikuga haha
J enna paisa bnaa reha aa trading cho fr course bechan di ki load aa 😂😂😂 sochan wali gal aa bai ji @@teraterahosiery
@@guri1514 tainu eh gallan smjh ni ania soch limited a bro teri, aja banda mia dena jehda saal da 1 crore kmanda nale course bechda... multiple source of earning v hunda kyi vari, banda 2 jgh ton earn krda
@@VishalKumar-sn3or oh prava ehi kam krda aa 2 saal ton utte hogye iss field ch pushkar raj thakur nu jaanda nahi jaanda taan search karli soch ton Ameer hoja tu fer oda Ameer hovi Halle tu greeb aa soch pakho Mera praa ek taan eh bhut bhaidi aadat aa sade bandeya ch shi dsso te galt lagda agleya nu tu v ohna cho ek aa Mera veer araam kr j Jayda trading krli aa taan kyunki booming bulls tu bann ni jana 😮🤣
@@guri1514haiga pushkar 2 numbri e
ਕੋਰਸਾਂ ਦੀ ਲੋੜ ਨਹੀਂ basic japanese candlestick patterns ਵਿਚੋਂ ਕੋਈ 2 ਹੀ youtube ਯਾ ਗੂਗਲ ਤੋਂ ਪੜ੍ਹ ਕੇ entry ਲੈਣੀ ਤੇ exit ਕਰਨਾ ਚੰਗੀ ਤਰ੍ਹਾਂ ਸਿੱਖੋ, ਫਿਰ ਅਪਣੀ watchlist ਦੇ ਸਾਰੇ ਚਾਰਟ ਖੋਲ ਕੇ ਦੇਖੋ ਜਿਸ ਵਿੱਚ ਤੁਹਾਡਾ pattern ਦਿਖਿਆ ਤੇ ਤੁਹਾਨੂੰ 100% surety ਲੱਗੀ ਓਸੇ ਚ ਟ੍ਰੇਡ ਕਰੋ! ਮੈਂ 5-7 ਪੈਟਰਨ ਸਿੱਖ ਕੇ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਦੁਬਾਰਾ ਨਵੇਂ ਸਿੱਖਣ ਦੀ ਲੋੜ ਹੀ ਨਹੀਂ ਪਈ!
ਤੇ ਪੈਟਰਨ ਯਾਦ ਰੱਖਣ ਦੀ ਵੀ ਲੋੜ ਨਹੀਂ, ਤੁਹਾਨੂੰ ਪਛਾਣ ਆ ਗਈ ਕੇ ਏਥੇ ਪੈਟਰਨ ਬਣ ਰਿਹਾ, ਫਿਰ ਚਾਰਟ ਚ ਪਿੱਛੇ ਜਾ ਕੇ ਹੀ ਦੇਖ ਲਓ ਕੇ ਪਿਛਲੇ ਮਹੀਨੇ ਏਹ pattern ਸੀ ਤੇ pattern ਟੁੱਟਦੇ ਹੀ ਮਾਰਕਿਟ ਚੜ੍ਹੀ ਯਾ ਡਿੱਗੀ ਸੀ!
@@SarbjeetKaur13ਭੈਣੇ ਇਥੇ ਸਬ ਪੱਕਿਆਂ ਪਕਾਈਆਂ ਭਾਲ਼ਦੇ ਨੇ, ਅਗਰ ਕਿਸੇ ਨੂੰ ਕੋਈ ਨੁਕਤਾ ਦਸ ਕੇ ਬੈਕ ਟੈਸਟ ਕਰਨ ਨੂੰ ਕੈਹਦੋ ਤਾਂ ਅਗੋਂ ਜਵਾਬ ਮਿਲਦਾ ਕੇ ਏਨਾ time ਹੈਨੀ ਮੇਰੇ ਕੋਲ, ਤੂੰ ਸਟੋਕ ਦਸਦੇ ਬਸ
ਮੈ ਵੀ ਸਿੱਖਣਾ ਜੀ ਦੱਸੋ ਕੁਸ਼@@SarbjeetKaur13
@@SarbjeetKaur13your right
@@SarbjeetKaur13mainu v sikha do
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਵੀ ਟ੍ਰੇਡਿੰਗ ਕਰਦਾ ਹਾਂ ਮੈਂ ਵੀ ਟ੍ਰੇਡਿੰਗ ਵਿੱਚ 2 ਲੱਖ 30 ਹਜਾਰ ਦਾ ਲਾਸ ਕੀਤਾ ਸੀ ਅਤੇ ਹੁਣ ਮੈਂ ਪ੍ਰੋਫਾਇਲ ਟਰੇਡਰ ਹਾਂ
ਇੱਕ ਟਰੇਡਰ ਦੀ ਸਾਈਕੋਲੋਜੀ ਸਿੱਖਣ ਲਈ ਬਹੁਤ ਸਮੇਂ ਲੱਗਦਾ ਹੈ ਘੱਟ ਤੋਂ ਘੱਟ ਵੀਜੇ ਜਿਆਦਾ ਨਹੀਂ ਤਾਂ ਇੱਕ ਸਾਲ ਲਗਾਤਾਰ ਚਾਰਟ ਨੂੰ ਦੁਰ ਰਾਤ ਬੈਠ ਕੇ ਦੇਖਣਾ ਚਾਹੀਦਾ ਹੈ ਉਸ ਤੋਂ ਬਾਅਦ ਫਿਰ ਜਾ ਕੇ ਪੇਪਰ ਟਰੇਡ ਕਰਨੀ ਚਾਹੀਦੀ ਹੈ ਅਤੇ ਫਿਰ ਜਾ ਕੇ ਰੀਅਲ ਟਰੇਡਿੰਗ ਕਰਨੀ ਚਾਹੀਦੀ ਹੈ ਜੋ ਕਿ ਇੱਕ ਛੋਟੇ ਕੈਪੀਟਲ ਨਾਲ ਕਰਨੀ ਚਾਹੀਦੀ ਹੈ
Kine samay ton profitable ho ji?
Paper trading shi a beginner lyi
No. Send kri bro
Being a profitable trader
With experience of 10 years
New traders plz note some point
1 start with 10k rs
2 do not do intraday trade
3 in initial face trade only for learnig
4 if yo loose some money.. Its ok.. Don't try to recover
5 watch lots of videos
6 investment v karo
7 if u profitable in cash for one year.. Then try options in demo accounts at least one year
8 minimum 3 year experience require to earn 1-2 ℅ monthly
9 never trade on tips
10 trade only in nifty 50 stocks
I add 11 no. point.....swing trdading or intraday cash trading or options...you must create your own strategy which is only your creation to understand the market behaviour....copy others will alwys like ride on two boats...for own strategy you must spend couple of years seriously in market
@@daljinder_singh you are absolutely right... 👍
Thanks
Lakh Rupey Diyaan Gllan...
Bhai ji da experience chnga Lgda ❤❤
ਮੈਨੂੰ 4 ਸਾਲ ਹੋ ਗਏ ਮਾਰਕਿਟ ਵਿੱਚ ਤੇ ਮੈਂ ਇੱਕ ਗੱਲ ਸਿੱਖੀ ਆ ਨਵੇਂ ਬੰਦੇ ਮਿਊਚਲ ਫੰਡਾ ਨਾਲ ਸ਼ੁਰੂ ਕਰੋ ਤੇ ਸਬਰ ਨਾਲ ਇੰਤਜ਼ਾਰ ਕਰੋ ਪੱਕੀ ਕਮਾਈ ਹੋਵੇਗੀ
Yes
💯% right mera 2yr da profit 17000/- investment 42000/-
15 saal study karke 10000 milda market ch job karke tuhanu ki lagda 4 saal da tazarba bahut aa..
Hello me angel one app use krta hu mera maine 50000 ki investment ki hai .aur mera account aaaj overall loss bta rha hai .0 bta rha hai inactive stoks bta rha hai .koi bta skta hai aisa ku😢
@@sarwanjeet4800 KONSE STOCKS THE NAAM BATAO TOH ZRA
ਇਹਹੇ ਜੇ ਲੋਕ ਇੰਟਰਵਿਊਆਂ ਦੇਕੇ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈਕੇ ਆਂਵਦਾ ਕਲਾਸਾਂ ਟਿਊਸ਼ਨਾਂ ਦਾਂ ਬਿਜ਼ਨਸ ਸ਼ੁਰੂ ਕਰਦੇ ਨੇਂ
@@BhawandeepBhullar-mn1ii veer kr ke free learning deni shuru kiti aa videos bna ke
ਮਾਰਕੀਟ ਨੂੰ 2 ਸਾਲ ਦੇਣ ਤੋਂ ਬਾਅਦ ਸਟਾਕ ਦੀ ਜਾਣਕਾਰੀ ਹੁੰਦੀ ਆ, 6 ਮਹੀਨੇ ਚ ਕੋਈ ਸਫਲ ਨਹੀਂ ਹੁੰਦਾ। ਮਾਰਕੀਟ ਚ ਤੂਕੇ ਨਹੀਂ ਚਲਦੇ, ਤਜ਼ਰਬਾ ਬਹੁਤ ਜ਼ਰੂਰੀ।
Sahi keha Veer jii .... Yeh sate marda peya
ਮਾਂ ਦੇ ਪੁੱਤ ਨੇ ਖੁੱਲ ਕੇ ਕੋਈ ਗੱਲ ਨ੍ਹੀ ਦੱਸੀ... ਇਹ ਸਿਰਫ਼ ਆਵਦੀ ਪ੍ਰਮੋਸ਼ਨ ਲਈ ਆਇਆ l ਬਾਅਦ ਚ ਚੈਨਲ ਸ਼ੁਰੂ ਕਰੂ paid ਕੋਰਸ ਦੇਊ l
100% correct bai ji
Comment ਵਿੱਚ ਕਈ ਭਰਾ ਬਹੁਤ ਬੁਰਾ ਬੁਰਾ ਕਹਿ ਰਹੇ ਨੇ ਇਸ ਬਾਈ ਉਹ ਭਰਾਵੋ ਪਹਿਲਾਂ ਅਗਲੇ ਦੀ ਪੂਰੀ ਇੰਟਰਵਿਊ ਤਾਂ ਸੁਣ ਲਵੋ ਕ ਅਗਲਾ ਕਹਿ ਕੀ ਰਿਹਾ ਨਾਲ਼ੇ ਅਗਲਾ ਕਿਹੜਾ ਤੋਹਾਨੂ ਕਹਿ ਰਿਹਾ ਕ ਤੁਸੀਂ ਸ਼ੁਰੂ ਕਰੋ 🧐🧐
ਕਿਸੇ ਤੋਂ ਸਟਾਕ ਟਿਪਸ ਲੈਣਾ ਗਲਤ ਹੈ, ਤੁਸੀਂ ਖੁਦ ਰਿਸਰਚ ਕਰੋ, ਜੇ ਤੁਸੀਂ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਟਿਪਸ ਲੈਂਦੇ ਹੋ ਤਾਂ ਮਾਰਕੀਟ ਵਿੱਚ ਤਬਾਹੀ ਯਕੀਨੀ ਹੈ.
99%ਲੋਕ ਪੈਸੇ ਗੁਆ ਲੈਂਦੇ ਨੇ ਕਦੇ ਭੁਲ ਕੇ ਵੀ intra day ਨਾ ਕਰੀਉ
Ha 22 ohi lok paise lose karde ne Jo sikhde nahi,learn ni karde
@@VeerSingh-pi1nj ਬਿਲਕੁਲ ਬਾਈ ..ਇਸ ਚ ਨਵਾ ਬੰਦਾ manipulate ਹੁੰਦਾ .. ਵੱਡੇ ਪਲੇਅਰ ਗੁੰਮਰਾਹ ਕਰਦੇ ਆ...ਲੌਂਗ ਟਰਮ ਇਨਵੈਸਟਮੈਂਟ ਵਦੀਆ ਤਰੀਕਾ
Total loss aa
Mai v yr 50,000 khrab kr betha
Veere main profit kr rha 4 saal to pind ch rh k
Cheeja saria km krdia jo o skha rhe ne bus ode nal roi 40-50% bn skdi bnda 400-500% palda mhine di game sari ethe fasdi a j monthly 50-60% target lai k chloge sb kuj km kru
Veer bahut vdiya lggya phaaji da concept...pls ik hor video upload kro jis vich hor detail naal smjha skan veer 🙏👍
One of the best podcast .
This person is telling the harsh reality of the market
ਭਰਾਵੋ ਕਿਸੇ ਦੀਆਂ ਗੱਲਾਂ ਚ ਆ ਕੇ ਕਦੇ ਵੀ intraday ਟ੍ਰੇਡਿੰਗ ਤੋਂ ਸ਼ੁਰੂਵਾਤ ਨਾ ਕਰਿਓ ਬੋਹਤ ਫਾਸਟ game ਆ ਜਲਦੀ ਸਮਜ ਨੀ ਆਓਂਦੀ, ਜਦ ਮਾਰਕੀਟ ਚ ਘੱਟੋ ਘੱਟ 3 ਸਾਲ ਦਾ experience ਹੋਜਵੇ ਫੇਰ intraday try ਕਰਿਓ ਓਹ ਵੀ ਘੱਟ ਪੈਸੇ ਨਾਲ.....
@@GurmeetTradingWarrior manu 4 saal + ho gye hale v only 5% samj keh skde 30/30 saal experience Wale v fail ho jnde Kai war ethe
@@surindersingh4925veer punjab ch bohat sare trainer bne firde ne jo biggenrs nu intrady ch daily profit de supne dikha k market ch enter krva rhe ne bhole bhale loka nu.,
ਮੈਂ ਵੀ ਆਪਸ਼ਨ ਟਰੇਡਿੰਗ ਦੇ ਵਿੱਚ 3 ਲੱਖ ਦਾ ਲੋਸ ਖਾਧਾ ਪਰ ਜਿਹਨੇ ਇਕ ਲੱਖ ਰੁਪਏ ਤੋਂ ਸ਼ੁਰੂ ਕਰਨਾ ਉਸ ਸਟੋਕ ਦੇ ਵਿੱਚ ਟਰੇਡ ਕਰੇ ਵਧੀਆ ਪੈਸਾ ਬਣਦਾ ਮੈਂ ਖੁਦ ਟਰੇਡਿੰਗ ਵਧੀਆ ਕਰਦਾ ਸੀ ਪਰ ਮੈਨੂੰ ਕਿਸੇ ਨੇ ਲੋਸ ਕਰਵਾ ਦਿੱਤਾ ਐਡਵਾਈਜ਼ਰ ਕੰਪਨੀ ਸੀ ਜਿਸ ਨੇ ਕਰਨਾ ਖੁਦ ਕਰੋ ਥੋੜੇ ਪੈਸੇ ਤੋਂ ਸਟਾਰਟ
ਸ਼ੇਅਰ ਮਾਰਕੀਟ ਦੀ ਇਹ ਗੱਲ ਸੱਚ ਹੈ ਕਿ ਜਿੰਨਾ ਕਿਸੇ ਨੂੰ ਤਜਰਬਾ ਹੈ ਉਨਾ ਹੀ ਉਹ ਕਮਾ ਸਕਦਾ ਹੈ ਉਸ ਤੋਂ ਵੱਧ ਨਹੀਂ ਕਮਾ ਸਕਦਾ । ਤੇ ਇਸ ਨੂੰ ਸਿੱਖਣ ਲਈ ਸਾਲਾਂ ਹੀ ਲੱਗ ਜਾਂਦੇ ਨੇ। ਤੇ ਬਹੁਤ ਹੀ ਜਿਆਦਾ ਪੈਸਾ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਸਿਰਫ ਇਨਵੈਸਟਮੈਂਟ ਨਾਲ ਬਣਾ ਸਕਦੇ ਹੋ ਦੂਜਾ ਕੋਈ ਸ਼ਾਰਟਕਟ ਨਹੀਂ ਹੈ
ਸਹੀ ਕਹਿ veer
ਮੈਨੂੰ 5 ਸਾਲ ਹੋਗੇ ਮਾਰਕੀਟ ਚ.. ਪਹਿਲੇ ਸਾਲ ਨੁਕਸਾਲ ਹੋਇਆ.. 2.5 ਲੱਖ ਕੋਰਸਾ ਤੇ ਖਰਚ ਕੀਤਾ ਕੋਈ ਖਾਸ ਫਾਇਦਾ ਨਹੀਂ ਹੋਇਆ.. ਫੇਰ ਰੋਜ਼ 6-8 ਘੰਟੇ chart ਸਟੱਡੀ ਕੀਤੇ ਦੋ ਸਾਲ ਫੇਰ ਕੁਝ ਨੁਕਤੇ ਹੱਥ ਲਗੇ, ਹੁਣ ਦੋ ਸਾਲ ਤੋਂ ਲਗਾਤਾਰ ਪ੍ਰੋਫਿਟ ਵਿਚ ਹਾਂ.. ਆਪਣੇ ਵੀਰ ਭੈਣਾਂ ਲਇ ਮਾਰਕੀਟ ਦੀ ਜਾਣਕਾਰੀ ਲਇ ਵੀਡਿਓਜ਼ ਬਣੌਣੀਆਂ ਸ਼ੁਰੂ ਕੀਤੀਆਂ ਨੇ, ਤੁਸੀਂ ਚਾਹੋ ਤਾਂ ਦੇਖ ਸਕਦੇ ਹੋ...
Channel name bro
@@Arshdeep-singh-chahal. Veere meri id te click krlo, ehi channel aa ji
Meri id te click krlo veer, direct channel te pohnch jaoge
Chanel name
@@jaspalsingh-cz5db veer meri id te click kro, eh channel di hi id aa
Hun jihnu trade krna aunda..ohnu ta sahi laggu ehe kamm..
Kise doctor di dwai nahi laggi ta apa keh dinne aa k doctor vadia nahi haiga..
Lokaa nu pta hee nahi trading kive krni hai..kive sab cheeja kamm krdiya trading ch....
ਹੁਣ ਪੰਜਾਬੀ ਸ਼ੇਅਰ ਮਾਰਕਿਟ ਨੂੰ ਫੇਲ੍ਹ ਕਰਨਗੇ...trading ਚ 90% ਲੋਕ loss ਚ ਜਾਂਦੇ ਆ.... ਮਾਰਕਿਟ ਚ ਲੌਂਗ ਟਰਮ ਇਨਵੈਸਟਮੈਂਟ ਕਰੋ ਸਭ ਤੋਂ ਵਦੀਆ ਕੰਮ ਆ..ਟੈਂਸ਼ਨ ਫਰੀ ਰਹੋ....
Eh ni fail hundi bro ji,bhot trillions ch paisa invest hai es ch
@@Jatinder_AProInvestor your contact bro?
ਬਾਈ ਜੀ ਤਜਰਬਾ ਮਿਹਨਤ ਨਾਲ ਹਾਸਲ ਹੁੰਦਾ । ਜੇਕਰ ਤੁਹਾਡੇ ਕੋਲ ਮਿਹਨਤ ਲਈ ਸਮਾਂ ਹੈ ਤਾਂ ਇਸ ਮਾਰਕੀਟ ਵਿੱਚ ਕਾਮਯਾਬੀ ਹੈ । ਕਿਸੇ ਦੀ ਗੱਲ ਤੇ ਵਿਸ਼ਵਾਸ ਨਾ ਕਰੋ ।
Sahi gall aa veer... 3 saal hoge roz 6-8 hrs chart study krda, te ethe coruse vechan wale do month di trainig to bad roz paise kmon de supne dikha ke bardadi wall dhkk rhe ne loka nu....
@@GurmeetTradingWarrior ਵੀਰ ਜੀ ਮੈਂ ਵੀ 5-6 ਸਾਲਾਂ ਤੌ ਸਟੋਕ ਮਾਰਕੀਟ ਵਿੱਚ ਕੰਮ ਕਰ ਰਿਹਾ ਹਾਂ । ਮੈਂ ਕਦੇ ਕੋਈ ਕੋਰਸ ਨਹੀਂ ਲਿਆ ਸਿਰਫ਼ ਆਪਣੀ ਸਟੱਡੀ ਨਾਲ ਕੰਮ ਕਰਦਾ ।
Bhai saab nu knowledge kafi hai.. But meri guarantee hai k 50000 nai kma skde.. Ya fer P n L show kro... 5 saal to 7 saal lgde aa...
J kise ne basic padai wadia keeti hai.. Rote learning nai keeti... Ya person genuinely technical howe.. O pehle 4/5 saal ch loss krna bnd krda.. Kdi v 10000 to wad nhi lao.. Or cash market ch intraday kro..) 4/5 saal baad).. Shuru ch long term ya swing trading kro
100% Right same thinking SURE h brother
Correct 💯
Bhra ji kafi tjurba lagda tuhanu v....?
Bai tu vi youtube ta ho giyan leta eddi vi ni gal
Tu ki kar liya
90% ਲੋਕ ਲੋਸ ਵਿੱਚ ਰਹਿੰਦੇ ਹਨ
😂😂😂😂😂
ਲੋਸ ਹੁੰਦਾ ਬਿਨਾ ਨੋਲਜ
98 % in loss,
@@SukhbirSingh-my3qhtusi trading krde ho veer??
@@mTradingWarrior nahi veer main trading nahi karda main invest karda share market mutual fund vich main ikk din vich coropati nahi banna chuda meri 4 saal di study hi
Trading ਨਾ ਕਰੋ investment ਕਰੋ।
❤
Ryt
Sip kar skda va veer daso
Montly 5000
ਸਹੀ ਆ punjab ch bhut bde ਟ੍ਰੇਨਰ ਬਣੇ ਫਿਰਦੇ ਫੀਸਾਂ ਲਈ ਇੰਸਟਾ ਤੇ ਮਹੀਨੇਂ ਵਿਚ ਪ੍ਰੋ trader ਬਣ ਜਾਉਗੇ ਕਹਿੰਦੇ, ਗਰੀਬ ਬੰਦਾ ਫਸ ਜਾਂਦਾ
2100 ਵਾਲੇ ਦਾ ਨਾਮ ਪਤਾ ਹੋਈ ਦੱਸ ਦਿੰਦਾ ਵੀਰ ਜੇ ਕੁਝ ਹੋਰ ਨਹੀਂ ਦੱਸਣਾ ਸੀ ਤਾਂ, ਕੋਰਸ ਲੈਣ ਵਾਲਿਆਂ ਦਾ ਭਲਾ ਹੋ ਜਾਂਦਾ।
Kujh nahi daseya es ne
ਵਧੀਆ ਗੱਲਬਾਤ✨👍💫
ਸੂਰਜ ਤੇ ਜਾਣ ਵਾਲੀ ਬੀਬੀ ਦੇ ਪੋਡਕਾਸਟ ਤੋਂ
ਬਾਅਦ ਏਸ ਚੈਨਲ ਦੇ view's ਵੀ ਹਵਾ ਹੀ
ਹੋ ਗਏ 😂
ਹਵਾ ਹੀ ਬਣ ਜਾਣ ਗੇ,
ਇਹ ਬਾਈ ਬੰਦ ਕਰਾਊ ਚੈਨਲ।
ਲੱਗਦਾ ਪੱਤਰਕਾਰ ਵੀ ਵਿਹਲਾ ਹੋ ਜਾਣਾ 😂
My Self Sumit Antoria from Punjab Pathankot menu 4 saal hogya trading ch krde but aj kde course da ik rupyea bhi nhi liya 😊❤ pin 📌 krdo comment
ਸਟੋਕ ਮਾਰਕੀਟ ਦੀ ਅਸਲ ਜਾਣਕਾਰੀ ਲਈ id ਤੇ ਕਲਿਕ ਕਰ ਕੇ ਵੀਡਿਓਜ਼ ਦੇਖ ਸਕਦੇ ਹੋ
ਸਟੋਕ ਮਾਰਕੀਟ ਦੀ ਅਸਲ ਜਾਣਕਾਰੀ ਲਈ id ਤੇ ਕਲਿਕ ਕਰ ਕੇ ਵੀਡਿਓਜ਼ ਦੇਖ ਸਕਦੇ ਹੋ
ਜਿਨ੍ਹਾਂ ਨੇ ਵੀ ਸਟਾਕ ਮਾਰਕੀਟ ਵਿੱਚ ਘਾਟਾ ਖਾਧਾ ਅਤੇ ਜੋ ਹੁਣ ਵੀ ਲੌਸ ਵਿੱਚ ਆ ਉਹ ਹਾਜ਼ਿਰ ਹੋਣ
Yes
@@daljitsunger1942 kina loss hoyaa yr
ਆਪਣਾ ਨੰਬਰ ਦਸੋ
@@beantdandiwal8451Profit te loss brabar chl rhe ne j ek din 800rs bn rha ta tije chothe din 2000 da loss ho janda 😂😂
ਭਾਜੀ ਤੁਸੀ ਆਪਣੀ ਨੋਲੇਜ਼ ਨਾਲ ਬਹੁਤ ਸਾਰੇ ਆਪਣੇ ਭਰਾ ਫਸੇ ਹੋਏ ਕਰਜ਼ੇ ਵਿੱਚੋਂ ਕਦ saktey ਹੋ।
ਬਾਈ ਜੀ ਉਸ 2100 ਵਾਲੇ ਦਾ ਨੰਬਰ ਹੀ ਸ਼ੇਅਰ ਕਰ ਦਿਓ ਹੋ ਸਕਦਾ ਅਸੀਂ ਵੀ ਥੋੜਾ ਪ੍ਰੋਫਫਿਟ ਕਮਾ ਲਈਏ
3 lakh de loss nal ni sikhi jandi market ghto ghat 7/8 lakh da loss kha pehla fr knowledge aau trading di jo ki ik fess hai fr recover ghto ght 2 year vich hou
Challenge krda mai dikha apna portfolio nhi mai dikhauna profitable profitable apna option Trading vich
ਆਪਣਾ contact number share kro
Mein v dikhauga apna pnl dasso apni email ya mobile no
ਕੋਈ ਨਾ ਮਗਰ ਲੱਗ ਵੀਰੋ option trading ਬਿਲਕੁਲ ਜੂਆ ਹੈ
ਮੇਰੀ ਚੈਨਲ ਵਾਲੇ ਵੀਰ ਨੂੰ ਬੇਨਤੀ ਹੈ ਇਸ ਨੂੰ ਪ੍ਰਮੋਟ ਨਾ ਕਰੋ
6 ਮਹੀਨੇ ਦਾ experience ਕੁਝ ਵੀ ਨਹੀ market ਲਈ
ਇਸ ਵੀਡੀਓ ਨੂੰ ਕਿਰਪਾਕਰਕੇ ਹਟਾ ਦਿਓ 🙏🙏
ਲੌਗ ਟਰਮ ਚ ਇਨਵੈਸਟਮੈਂਟ ਕਰੋ
Right.
ਕੁਮੈਂਟਾਂ ਤੇ ਯਕੀਨ ਕਰਨ ਵਾਲੇ ਹਾਜ਼ਰ ਹੋਣ😂
Mnu lgda mnu feel hunda
Ehi boli gya koi Statrgy ta ds dinda veer ji
Tu ta eve interview diti a jive dunia vich klla tu hi market janda
Tu ta kde kde trade lena mai daily trade lena nd profit vich ha
Bohat wadiya podcast ek ek gall sirree di. Simple mindset nall hi paisa banda ya market ch main v 5 lakh de loss to bad paisa kamona shuru kita c ga🙏🙏
Bai de khi galla kam krdiya ne market ch mainu profit ho reha thx g
ਵਧੀਆ ਜਾਣਕਾਰੀ ਪਰ ਆਮ ਆਦਮੀ ਦੀ ਸੋਚ ਤੋਂ ਬਾਹਰ ਦੀਆਂ ਗੱਲਾਂ ਨੇ ।
ਬਿੰਨਾਂ ਗਿਆਨ ਤੋਂ ਪੰਗਾ ਨਾ ਲਵੋ ।
ਇਕ ਗੱਲ ਸਮਜ ਨੀ ਆਉਂਦੀ ਜਦੋ ਤਾ ਆਪਾ ਸਕੂਲਾ ਚ ਪੜ ਦੇ ਆ ਓਦੋ ਤਾ ਸਕੂਲ ਚੋ ਪੜ੍ਹਨਾ ਉਹ ਵੀ ਘਰੇ ਬੈਠ ਕੇ ਪੜ੍ਹ ਸਿੱਖ ਲਿਆ ਕਰੋ ਕੀ ਲੋੜ ਆ ਸਕੂਲ ਕਾੱਲਜ ਦੀ.. ਦੂਜੀ ਗੱਲ ਜਦੋ ਮੈਂ ਸਿੱਖਣੀ ਸਟਾਰਟ ਕੀਤੀ ਸੀ ਸ਼ੇਅਰ ਮਾਰਕੀਟ ਓਦੋ ਨਾਰਮਲ ਕੁਸ ਨੀ ਪਤਾ ਲਗਦਾ ਕਿਵੇਂ ਕੰਮ ਕਰਨਾ ਕਿਵੇਂ ਪੈਸੇ ਬਣ ਦੇ ਆ ਉਹ ਕਿਸੇ ਨਾ ਕਿਸੇ ਕੋਲ ਬੈਠ ਕ ਐਕਸਪੀਰੀਨਿਸ ਵਾਲੇ ਤੋ ਈ ਪਤਾ ਲੱਗਿਆ। ਇਕ ਗੱਲ ਠੀਕ ਆ ਵੀ ਕਈ ਹੈਗੇ ਆ ਜਿਹੜੇ ਕੋਰਸ ਵੀ ਦਿੰਦੇ ਆ ਤੇ ਓਨਾ ਪੈਸਿਆ ਚ ਵੈਲਯੂ ਵੀ ਨੀ ਦਿੰਦੇ ਓਨਾ ਤੋ ਬਚਣਾ ਚਾਹੀਦਾ ਪਰ ਸਹੀ ਨੋਲੇਜ ਐਕਸਪੀਰੀਐਂਸ ਵਾਲੇ ਤੋ ਹੀ ਮਿਲਦੀ ਆ. ਸਟਰੈਟਜੀ ਦੇ ਨਾਲ 80% ਆਪਣਾ ਮਾਈਂਡ ਸੈੱਟਅਪ ਹੁੰਦਾ ਕੰਮ ਕਰਨ ਲਈ। ਬਾਕੀ ਸਾਰੇ ਸਿਆਣੇ ਈ ਆ ਆਪਾ
Veer g Long term investment better rehnda...Intraday ch jaydatar lok loss hi karde aa
Bhai ji 2008, te 2020 dekh lende....par hun mutual fund ne control le lya hai
2 saal ho gye mnu market ch Daily thoda thoda loss krde krde aj 2 lakh plus loss ho gya hun F&O nu shd ta just analysis kri da but kdi course nhi lya
ਆਪਣੇ ਦਿਲ ਦਿਮਾਗ ਤੇ ਕੰਟਰੋਲ ਰੱਖਣਾ ਪੈਂਦਾ ਹੈ ਤਾਂ ਜਾ ਕੇ ਕਿਤੇ ਸਹੀ ਪੈਟਰਨ ਦੀ ਚੋਣ ਹੋਣ ਤੇ ਹੀ ਟਰੇਡ ਕੀਤੀ ਜਾਂਦੀ ਹੈ
Share Bazar vich long term lai vadiya Company de Share le k rakh lo bas hor kuj nhi....baki loss profit Chalda Rehnda ..........
ਫ੍ਰੀ ਟ੍ਰੇਡਿੰਗ ਕੋਰਸ.......
If you want to create real wealth then go for some good mutual funds. Invest every month your money irrespective of the market up or down. Sit tight for 5-20 years. You will surely be multi millionaire. ❤❤❤
ਸਤਿ ਸ੍ਰੀ ਅਕਾਲ
ਬਾਈ ਸ਼ੇਅਰ ਮਾਰਕਿਟ think and quick react ਦੀ ਖੇਡ ਐ,, ਜਦ ਸਾਡੀ ਸੋਚ ਵੱਡੇ buyer/ seller ਨਾਲ ਮਿਲਣ ਲੱਗ ਜਾਵੇਗੀ ਜਾਂ ਅਸੀਂ ਓਹਨਾਂ ਦਾ ਪਾਇਆ ਜਾਲ ਸਮਝਣ ਲੱਗ ਜਾਵਾਂਗੇ , ਇਹ ਸਭ ਕੁਝ ਚਾਰਟ ਨੂੰ ਸਮਝਣ ਤੋਂ ਬਾਅਦ ਸੰਮਭਵ ਹੈ,,
ਸਹੀ ਗੱਲ ਦੱਸੋਗੇ ਪੈਸੇ ਬਣਦੇ ਕਿੱਦਾਂ
ਐਵੇਂ ਆਪਣੀਆਂ ਜਬਲੀਆਂ ਮਾਰੀ ਜਾਂਦੇ ਆ
aj tak da sab to best explain good bro
Bai g ......na koi pind da .....na contact no......na ਸਿਖਾਉਣ ਵਾਲੇ ਦਾ ਨਾਂ ...... ਨਾ ਕੋਈ ਆਪਣੀ ਸਹੀ ਰਣਨੀਤੀ....ਕਿਉ ਬਾਈ ਸਾਡਾ ਟਾਈਮ ਖਰਾਬ ਕਰਿਆ ਯਰ।
ਜਿਹੜੇ ਪੰਜਾਬੀ ਬੰਦੇ ਆਪਣੇ ਨੌਕਰੀ ਕਰਦੇ ਨੇ ਜਿੰਨਾ ਕੋਲ ਪੈਸੇ ਬਚਦੇ ਨੇ ਉਹ ਕਿਸੀ ਵੀ ਉਹ ਹੋਰ ਸਕੀਮ ਨਾਲੋਂ ਅੱਖਾਂ ਬੰਦ ਕਰਕੇ mutual fund sip ਸ਼ੁਰੂ ਕਰਦੋ। ਤੇ ਨਹੀਂ ETF khreedo daily base te. ਜਿਨਾਂ ਖਾਂਦੇ ਹੋਂ ਉਹਨਾਂ ਖਰੀਦੇਦੇ ਹੋ,ਜਿੰਨੀ shopping krde ਹੋਂ ਉਹਨਾਂ ਹੀ ਖਰੀਦੋ।
ਵੀਰ 3% daily karke 300 ਵਾਰੀ countinue kam karo 15000 vi 1 ਕਰੋੜ ਬਣ ਸਕਦਾ ਹੈ
Bro daily Kade paisa ni Banda nai hun tak saare share market ch crorepati Hunde
Veer ji last 3 sal to ta sb frofit vich ne. COVID to bahd Market ne boom kita . Pr hun age age kun ni hona sb loos hi hona . World war v lagan nu tear a veer.
bs interview aa na app dsni bai ne na tuhanu koi strategy dsni na chart baare. me hun trading nhi invest krda te njare aa 🥰
Options vich startgy bna ke kam kro waise seller de jitan de chance jayda ne buying de nalo ... Waise option ik lottery hai bro... Real business fut hai bro.. hedge kro je markeet uppar jandi selling side put lao ohnu fir hedge kro
ਕੌਣ ਸੀ ਜੀ 2100 wala please osda chanal name daso
Ha bai mainu v dso kon c o
Kon c
Kon c dasna chahida ta ki hor kise di v help ho sake
Kise nu na dekho bas chart nu chtna sikho
Chart hi mai baap aa
true market based on the SMC and ICT this is my thinking..
ਜਾਣ ਦੋ ਯਾਰ ਕਿਉਂ ਲੋਕਾਂ ਨੂੰ ਫ਼ਸਉਣ ਲੱਗੇ ਹੋ, ਇਹ ਇੰਨੀ ਸਿੱਧੀ ਜਿਹੀ ਚੀਜ਼ ਨਹੀਂ, 99% ਲੋਕ ਡੇਲੀ ਟ੍ਰੇਡਿੰਗ ਚ ਘਾਟਾ ਖਾਂਦੇ ਨੇ, ਇਹ ਲੋਕ ਟ੍ਰੇਨਿੰਗ ਦੇ ਕੇ ਪੈਸਾ ਕਮਾਓਂਦੇ ਨੇ, ਸਟਾਕ ਟ੍ਰੇਡਿੰਗ ਚੋਂ nahi
ਪੂਰੀ ਵੀਡੀਓ ਸੁਣਨ ਵਾਲੀ ਹੈ ਇਹ ਬੰਦਾ ਵੀ ਇਹ ਹੀ ਕਹਿ ਰਿਹਾ ਹੈ ਕਿ ਸਿਖਾਉਣ ਵਾਲਿਆਂ ਕੋਲ ਨਾ ਜਾਓ।
22g 8 saal ho gye minnu share market vich hunn pisle ikk saal to profit vich aa...mere veer time Dena penda market nu...inj nhi k Jeb cho mobile kdya te buy krr lya
trading ਚ ਨਾ ਫਸੋ
@@SardarTalvindersinghveer mai v 4 saal to kmm krda or last 2 saal to profit vich haan...
Guest ਦਾ ਨਾਮ ਪਿੰਡ ਜਿਲ੍ਹਾ ਇਹ ਸਭ ਜਰੂਰ ਦੱਸਿਆ ਕਰੋ ਜੀ plz
Bilkul sahi sir Airdrop talygarm oh ve bilkul Free sayar cripto Bitcoin
Intraday Future Options vich 90% lok ghate vich ne , Long term Invest karo vadiya stocks vich
ਵੀਰ ਬਹੁਤ ਵਧੀਆ podcast
Paji experience is the best teacher
Long term layi aao soch ke je market ch join hona, je tusi sochde ho main 2-4 mahine ch lakh pati yaan crorepati bn ju, not possible. Je aida hon lag je. Tan ambani tata birla adani warge business chad ke share market ch invest kr kr paisa kmaan.
ਮੇਰਾ ਇੱਕ ਦਿਨ ਦਾ ਪ੍ਰੋਫਿਟ 111 ਹਜਾਰ 29 ਰ ਸੀ ਫਿਰ ਵੀ ਮੇ 6 ਲੱਖ ਲ਼ੋਸ ਵਿਚ ਹਾ 350= ਲੱਖ ਆਪਣਾ ਤੇ 2=50 ਲੱਖ ਜੌ ਜਿੱਤਿਆ ਸੀ ਓਹ ਵੀ ਹਾਰ ਗਿਆ ਹਾ
Jit haar juye CH hundi bro trading CH Ni,
Tu na Kari je Teri eh Soch aa trading lyi
🎉 good if u follow trend u wouldn't loss in the share market
Gyan dena bahut saukha. Jehre bande ne market ch 1-2 saal laaye hon ohnu aam ee eh gallan pata hundia. Aa jehra host aa ehnu benti aa ke jado v share market related jado kise nu bulanada ta oda Profit te loss statement v jaroor share kare naal.
Note:- Saanu pata sooraj vaali bibi da proof nae milna par Profit te loss vaala proof share kar sakda.
Bilkul shi gal youtube to eho jehi jankari aam mil jandi. Mnu ni lgda ene kuk khas profit kita ja enu pta
@@manjeetsinghlakhian6672 Bai sab view len di khed aa iko ee gallan bas ghuma ghuma ke Kari jaande. Koi Navi jaankaari nae aa.
Ah vdia treeka .....apna ghata loka nu basic jia sikha ke fees leke pora krna...
People want easy money and big money knows this well.
Whatever is left with people of Punjab after paying for going abroad, consuming drugs and alcohol, purchasing Thars will now go to share market.
Then Punjabi,s will sell whatever 4-5 acre land per head is left.
This is what big money want, do not go this way 🙏
Bro that is called morning panic when the sunami of sellers hit the stop loss price.
ਜਿਵੇਂ ਭਰਾ ਦਸ ਰਿਹਾ ਅਜੇ ਇਹਨੂੰ ਕਾਫ਼ੀ ਸਿੱਖਣ ਦੀ ਲੋੜ ਆ । ਬਾਕੀ ਕੋਰਸ ਵੇਚਣ ਦਾ ਧੰਦਾ ਜੋਰਾ ਤੇ ਆ ਆਪ trading ਨਹੀਂ ਕਰਦੇ ਇਹ ਸਾਰੇ
ਬਾਈ ਜੀ ਆਪਸ਼ਨ ਕਰਨ ਦਾ ਕੋਈ ਫਾਇਦਾ ਨਹੀਂ। ਜੇਕਰ ਕਰਨਾ ਹੈ ਤਾਂ ਸਟਾਕ swing trading ਕਰੋ ਨਾਲ਼ੇ ਦਿਮਾਗ ਨੂੰ ਪ੍ਰੇਸ਼ਾਨੀ ਘੱਟ। ਵਾਲੀ ਪ੍ਰੇਸ਼ਾਨੀ ਲੈ ਕੇ ਦਿਮਾਗ ਹਿੱਲ ਜਾਓ
ਕੋਈ ਲੱਖ ਬਕਵਾਸ ਕਰੀ ਜਾਵੇ ਜਾ ਤਾ ਇਨਵੈੱਸਟਮੈਂਟ ਕਰਕੇ ਪੈਸਾ ਬਣਦਾ ਜਾ ਸਵਿੰਗ ਨਾਲ ਬਣਦਾ। ਮੈਂ ਸਾਲ ਦਾ 50% ਰਿਟਰਨ ਕਮਾ ਰਿਹਾ । ਏਹੇ ਜੋ ਗਿਆਨ ਵੰਡ ਰਹੇ ਮਾਰਕੀਟ ਬੁਲਿਸ਼ ਕਰਕੇ ਪੈਸੇ ਕਮਾ ਰਹੇ ਆ। ਜਿੰਨਾ ਸਮਾ ਤੁਸੀਂ ਲਗਾਤਾਰ 3-4 ਸਾਲ ਪੈਸੇ ਨ੍ਹੀ ਕਮਾ ਸਕਦੇ ਤੁਸੀਂ ਖੁਦ ਨੂੰ ਕਾਮਯਾਬ ਨਹੀ ਦੱਸ ਸਕਦੇ
Veer ethe kise nu sabar kithe aa... Eh maheene da 50% bhalde aa.. Ese chakar ch intraday nd options ch lose kha ke fer market nu jua dassde ne...
ਆਪਣਾ ਨੰਬਰ ਦਸੋ ਜੀ
ਵੀਰ ਜੀ ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਆ
@@Munda_meeka_vlog ਲੁਧਿਆਣਾ
Eh sarkara he trading nu utshahit kr rahian ne.90% log paisa mrwonde ne.sirf 10% log munafa kmaunde ne.
Genuine people are there, no fake person.
Mai 2017 to markit vich ha .hun tak 13 lakh kama chukia ha . Shuru vich 20 hajar los kita yes Bank ch .
Very good veer
Singer business expand krda film krda add krda , doctor abda clic kholda te nokri v krda ,teacher job v krda te tution v pdoda ga same treding ch tohanu expand krna pau nal youtube open krna pau +course+ refrel link fer hi 1 crore bn skda sida trading ch boht okha
Jnaab tusi aap kida trade oh ta dss nhi rhe… oh ta sanu v pta koi vadha operator ayega te mkt nu niche ya upr lai jayega
@@honeydjstudio5377 veer ikko tareeka alag alag charts te bottom te top area nu dekho te samjhan di koshish kro, ehi practice bar bar krn te aapne aap opratot di activities samaj aun lag jandi aa... Hor koi tareeka nahi...
ਬਾਈ ਜੀ 2100 ਵਾਲੇ ਗੁਰੂ ਜੀ ਦਾ ਫੋਨ ਨੰਬਰ send ਕਰ ਦਿਓ
Do only investment for a long time and that would double ur money if u have normal funds
Baki ji.. Ajkl aa wale RUclips channel v pese leke add krde aa.. Aa sirf add aa.. Kise nu buri jroor lg skdi hai.. But technical education wale( o v real) lok hee share market ch kma skde aa.. O v kai saal baad.. So pele 2/3 saal 5000 nal 1-2 share leke trading kro..
Markit vich no intraday no option chan. Only investment
Karhakedaar gallan veer diyaa 🫡
Its easy to make money in sharemarket if you are smart and have time. Intraday is risky as it is sort if gambling. Otherwise its a gud place. Samunder hai. Jinna marzi kadd lo sharemarket chon
Koi bhi course buy na karo socho agar koi khud paisa banona janda oh tuhanu kyu dasega apni technique 😅
Bache tution kyon parh de aa ja k???
Kise bank de, sarkari nokri de test di tyari krn lyi class kyon launde aa??
Chajj da bnda chuno, jo tuhanu koi quality knowledge de ske....
@@rajcybercafe7612janna khaana hee dinda firda course ajj kal baii ji j eda di gal aa ehnu kaho apna verify p&l dikhade fer apne p&l print kraa k apne office lao othe jive certificate hunda aa 😂
Nahi veer mein v fees le ki training denda han.. Oh ik second income ho jandi hai... Mein apna pnl dika ke training dena han local level te koi RUclips te nahi
@@manudutta Bai P&L bathere fake bann jande menu dss Bai kine chHide aa stock exchange verify P&L harr kise nu ni pta hunde Bai ji awairness eni ni aa trading da raula jada kam 0.1% aa
@@guri1514 bai screenshot ban jande a.. Verified pnl fake nahi bande... Tuhanu lagda mein fake pnl dikauga?
koe buy karda koe sale karda market apni chal chal rahi hai. loki apna nuksan ap karva rahe han chart ch uljke (index liye master knowledge chahidi hai profit book karan liye)
Manu market di psychology 3yers Baad pata lagi mehanat bhut karni payi hun samjj lagdi aaaa
ਆਪਣਾ ਨੰਬਰ ਦਸੋ
Bai sb tohade roi de matlb tuc kina paisa bnona chohne a j tuc 60-70% monthly bnona tan indicator sbto best work krde ne ? J tohada target din da 10-15% a fer fib ,option chain best a ,j 20% + bnona fer tohada sara kuj ona jroori a indicator +chart reading+option chain +support resistance + trendline
ਬਾਈ ਆਪਣਾ ਨੂਬਰ ਦਿਓ
Koi vi indicator ni work krda indicator de chkrr ch na pao indicator odo dasda buy ja sell kro jdo market move ho jndj
Bai indicator nam di koi chij ni market vich ni kam kardi market vich supply demand liquidity traps and phychology kam kardi a te experience, tenu ik gal kaha 💯 sahi gal dssa market nu time diyo support resistance te trendline la ke rakho te dekho market kithe signal de rahi a par ki kar rahi a thonu market da behaviour pta lag ju jime apna koi mittar Hove je appa ohde nal 2- 4 sal too nal hoiya ta appa nu ohda nature lag janda ome hi market a te youtube te 90% fake trainer ne market de jime keha ome karke dekhi fer pta lagu ik channel dekh li youtube te YOUNG TRADER VIRAJ 💯 SIRRA BANDA TU AAP MESSAGE KARKE THANKS KAHE GA
Bai.. Menu oh 2100 wale da number de de..... Bs..... Aap 2100 ch sikhlyaa... Te saanu ds ni rihaaa ki.. Ki ki sikhyaa... Pod cast wala bhaai v . Adhe swaaal puch riaa....
6 ਮਹੀਨੇ ਵਿੱਚ trader successful ਹੋਗਿਆ ਗੱਲ ਹਜ਼ਮ ਨਹੀਂ ਹੁੰਦੀ👉😱😱
you right,Program only for views
shi gal 😂
yes you Right
Teri Kyo machdi aa agla Passy kma rehya
ਬਾਈ ਨੇ 7 ਮਹੀਨੇ ਓਸ 2100 ਵਾਲੇ ਦੀ ਗੱਲ ਕੀਤੀ ਸੀ। ਸਿੱਖਣ ਤਾਂ ਵਿਚਾਰਾ ਸੈਂਟਰਾਂ ਵਾਲਿਆਂ ਤੋਂ ਪਹਿਲਾਂ ਦਾ ਖਬਰੇ ਕਦੋਂ ਦਾ ਲੱਗਿਆ ਹੋਇਆ ਸੀ ।
ਸਭ ਤੋਂ ਪਹਿਲਾ ਪਰਾਇਜ਼ੇ ਐਕਸ਼ਨ ਸਿੱਖਣਾ ਬਹੁਤ ਜਰੂਰੀ ਹੈ
Bai ji ik hi swal c Puri video vich but os swal da jawab nhi de sake . Ki kive pata Lage ki kithe bethe aa vade biyer ya seller