Это видео недоступно.
Сожалеем об этом.

ਫ਼ਸਲਾਂ ਦਾ ਖਹਿੜ੍ਹਾ ਛੱਡਕੇ ਬੂਟਿਆਂ ਦੀ ਸ਼ੁਰੂ ਕਰਤੀ ਖੇਤੀ ਕਿੱਲੇ ਵਿੱਚੋਂ 11 ਲੱਖ ਰੁਪਏ ਤੋਂ ਵੱਧ ਹੁੰਦੀ ਆਮਦਨ

Поделиться
HTML-код
  • Опубликовано: 8 июл 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 23

  • @Bajwasaab713
    @Bajwasaab713 Месяц назад +7

    ਮੇ ਆਪ ਕੀਤੀ ਪੋਪਲਰ ਦੀ ਖੇਤੀ ਝੋਨੇ ਕਣਕ ਨਾਲੋਂ ਮੁਨਾਫ਼ੇ ਦਾ ਸੌਦਾ

  • @Aishwinder2004
    @Aishwinder2004 Месяц назад +2

    ਯਾਰ ਪਾਪੂਲਰ ਦੀ ਖੇਤੀ ਕਰੋ ਪਰ ਕਦੀ ਸੋਚਿਆ ਕਿ ਕਿੰਨਾ ਪਾਣੀ ਸੋਕ ਦੇ ਨੇ ਬੂਟੇ ਕੁੱਝ ਤਾਂ ਸੋਚੋ ਮੁਨਾਫ਼ਾ ਖਟ ਕੇ ਕੀ ਕਰੋਗੇ ਜੇ ਪਾਣੀ ਦਾ ਬੋਰ ਹੋਰ ਜਿਆਦਾ ਡੂੰਗਾ ਹੋ ਗਿਆ
    ਪਾਪੂਲਰ ਤੇ ਸਫ਼ੈਦਾ ਦੋਵੇਂ ਨਾ ਲਗਾਇਆ ਕਰੋ ।।

  • @baljindermaan1905
    @baljindermaan1905 Месяц назад +2

    ਇੰਨੀ ਕਮਾਈ ਨਹੀਂ ਹੈ 5 ਸਾਲ ਦੇ ਬੂਟੇ 7-8 ਲੱਖ ਵਿੱਚ ਵਿਕ ਜਾਂਦੇ ਨੇ।

  • @bajwashop
    @bajwashop Месяц назад +1

    ਬਹੁਤ ਵਧੀਆ ਯਤਨ ਹੈ ਇਸ ਕਿਸਾਨ ਦਾ

  • @RanvirSingh-zu3qg
    @RanvirSingh-zu3qg Месяц назад +3

    Asi 500 boota laia bahut.nuksan ho gia boote mote nahi ho rahe

  • @gurmeetsinghgurmeetsingh2599
    @gurmeetsinghgurmeetsingh2599 Месяц назад +1

    ਅਨੰਦ ਪੁਰ ਸਾਹਿਬ ਏਰੀਏ ਵਿੱਚ 1000 ਤੋ 1500 ਤਕ ਦਾ ਰੇਟ ਮਿਲਦਾ ਹੈ ਇਕ ਬੂਟੇ ਦਾ

  • @Punjabirai
    @Punjabirai Месяц назад +2

    Sahi gal ya ji

  • @user-wr2ow7de4p
    @user-wr2ow7de4p День назад

    🙏🙏🙏

  • @JagtarSingh-bw8dm
    @JagtarSingh-bw8dm Месяц назад +2

    ਕਿਸਾਨ ਭਰਾਵੋ ਐਂਵੇਂ ਉੱਲੂ ਨਾ ਬਣ ਜਾਇਓ, ਵੀਡੀਓ ਬਣਾਉਣ ਲਈ ਲੋਕ ਵੱਡੇ ਵੱਡੇ ਗੱਪ ਮਾਰਦੇ ਹਨ। ਇਹ ਵੀਡੀਓ ਸਿਰਫ਼ ਨਰਸਰੀ ਵੇਚਣ ਲਈ ਬਣਾਈ ਗਈ ਹੈ

  • @BALDEVSINGH-uf1po
    @BALDEVSINGH-uf1po Месяц назад +2

    ਸੰਸਾਰ ਵਿੱਚ ਸਭ ਤੋਂ ਜਿਆਦਾ ਝੂੱਠ u tube ਤੇ ਬੋਲਿਆ ਜਾਂਦਾ ਹੈ।ਖਾਸ ਕਰਕੇ ਇਹ ਕਿਸਾਨ ਵਰਗ ਨੂੰ ਵਰਗਲੌਦੇ ਹਨ। ਜਦੋਂ ਜਿਆਦਾ ਕਿਸਾਨ ਪਾਪੂਲਰ ਦੀ ਖੇਤੀ ਕਰਨਗੇ ਤਾਂ ਰੇਟ 4500ਦੀ ਜਗ੍ਹਾ 450ਹੋ ਜਾਵੇਗਾ।ਇਹ ਸਿਰਫ ਪਨੀਰੀ ਵੇਚਣ ਦਾ ਤਰੀਕਾ ਹੈ।

  • @SahilKhan-md7fe
    @SahilKhan-md7fe Месяц назад

    Ver.je.a.akal.loka.nu.n.dea.ver.je.a.pane.2.fasla.nalo.jada.pea.pane.ta.panjab.vech.kham.karda

  • @mandhiermanak482
    @mandhiermanak482 Месяц назад +1

    Sir Me whant to know but distance plant to plant and line to line thanks g

  • @satindersingh1784
    @satindersingh1784 Месяц назад

    Bas jehre nursary walle ne una lyi he lahewand he

  • @InderjitSingh-of5lm
    @InderjitSingh-of5lm Месяц назад

    Sada ta husharpur jila 🌲🌲 ehna tu lakha vich ho gya

  • @harwinderkaur8843
    @harwinderkaur8843 Месяц назад +1

    Sanu popular nhai laune chahiye kyu ki eh dharti to pani khich de

  • @mankind905
    @mankind905 Месяц назад +2

    ਬਾਪੂ ਤੂੰ ਤਾਂ ਕਿਤੇ ਪਾਪੂਲਰ ਦੇ ਭੁਲੇਖੇ ਚੰਦਨ ਤਾਂ ਨੀ ਲਾ ਰੱਖਿਆ , ਚਲੋ ਝੂਠ ਫੌੜ ਵੀ ਪੰਜਾਬੀਆ ਹਿਸੇ ਆਏ ਨੇ।

    • @InderjitSingh-of5lm
      @InderjitSingh-of5lm Месяц назад

      Veer asi 3 kanal vicho sade 3 lakh de vade aa 1700 rate aa hun kavatl da

    • @baljindermaan1905
      @baljindermaan1905 Месяц назад

      ਏਰੀਆ ਕਿਹੜਾ ਜੀ ਤੁਹਾਡਾ???​@@InderjitSingh-of5lm

    • @InderjitSingh-of5lm
      @InderjitSingh-of5lm Месяц назад

      @@baljindermaan1905 husharpur

  • @jagpreetsingh5426
    @jagpreetsingh5426 Месяц назад +1

    Eh Banda thud is to bute na laio

  • @mannsidhu6910
    @mannsidhu6910 Месяц назад

    Eh jua va kadi papular 4 hajar da v vik jnda kadi 500 da v nhi vikda rate vadh da ght da rehnda karma nal hi a pr video ch faida hi dsna hunda ghate nhi dsde koi pagal te nahi bevajah khapda rahe j ehna kama ch paise bachde hon humesha sade v la la dekhle jido time aunda udo rate hi nhi hunda bachde ehna vargea nu hi a jo paneeri vech de ne sifata kr kr