Bache de 4 test likh k ditta 23000 de. Te keha ek laboratory ton kareo jithe kutte ne keha. Jado asi duje tha puchna tan Half ton v ghut rate c. Haram da kha k nai pachna kutte
Dr.Beba Harshinder Kaur ji, you & your husband Dr.Gurbux Singh ji an amazing living couple of a Sikh family. May Waheguru ji Bless all happiness to you & live long healthy life Sat Seri Akaal ji.
Bache de 4 test likh k ditta 23000 de. Te keha ek laboratory ton kareo jithe kutte ne keha. Jado asi duje tha puchna tan Half ton v ghut rate c. Haram da kha k nai pachna kutte
ਬਹੁਤ ਵਧੀਆ ਵਿਚਾਰ ਲਗਦੇ ਡਾਕਟਰ ਗੁਰਪਾਲ ਸਿੰਘ ਅਤੇ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਮਨ ਭਾਵੁਕ ਕਰ ਦਿੱਤਾ ਕੁਝ ਸੋਚਣ ਤੇ ਮਜਬੂਰ ਕਰ ਦਿੱਤਾ
Long live this nice couple.
ਅੱਜ ਦੀ ਮੁਸ਼ਕਿਲ ਭਰੀ ਜਿੰਦਗੀ ਲਾਲਚ,ਈਗੋ, ਦਿਖਾਵਿਆਂ ਭਰੀ ਜਿੰਦਗੀ ਵਿੱਚ ਜਿਉਣ ਲਈ ਡਾਕਟਰ ਜੋੜੇ ਨੇ ਬਹੁਤ ਵਧੀਆ ਮਾਰਗਦਰਸ਼ਨ ਕੀਤਾ ਜੀ
ਡਾਕਟਰ ਜੋੜੇ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਦਿਲੋਂ ਸਲੂਟ ਕਰਦੇ ਹਾਂ
ਬਹੁਤ ਖੁਸ਼ਕਿਸਮਤ ਹਨ ਭਾਈ ਸਾਹਬ ਜਿੰਨਾਂ ਨੂੰ ਇਕ ਮਹਾਨ ਹਸਤੀ ਨੂੰ ਜੀਵਨ ਸਾਥੀ ਬਣਾਉਣ ਲਈ ਪ੍ਰਮਾਤਮਾ ਵੱਲੋਂ ਤੋਹਫਾ ਦਿੱਤਾ ਗਿਆ ਹੈ।
😊
❤very. Good. Sardar. G.maidem
ਦੋਨੋ ਹੀ ਖੁਸ਼ ਕਿਸਮਤ ਹਨ | 🙏🏽
ਏਕ ਜੋਤਿ ਦੁਇ ਮੂਰਤੀ ਡਾਕਟਰ ਜੋੜੇ ਨੂੰ ਦਿਲੋਂ ਸਲਾਮ
ਬਹੁਤ ਵਧੀਆ ਪ੍ਰੋਗਰਾਮ ਸੀ ਰੂਹਾਂ ਖੁਸ਼ ਹੋ ਗਈਆਂ ਡਾਕਟਰ ਸਾਹਿਬ ਸਾਰੇ ਪਰਵਾਰ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖੇ
ਰੂਹ ਖੁਸ਼ ਹੋ ਗਈ 🎉❤
ਪਰ, ਅਸੀਂ ਲੋਕ ਬੱਚਿਆਂ ਨੂੰ ਸਮਝਣ ਤੋਂ ਅਸਮਰਥ ਹਾਂ, ਤੇ ਦੁਨੀਆਂ ਨੂੰ ਨਰਕ ਬਣਾ ਰਹੇ ਹਾਂ
Bache de 4 test likh k ditta 23000 de. Te keha ek laboratory ton kareo jithe kutte ne keha. Jado asi duje tha puchna tan Half ton v ghut rate c. Haram da kha k nai pachna kutte
😊😊😊😊😊😊😊❤😊❤❤@@chamkaursinghmaan9291
ਬਹੁਤ ਵਧੀਆ ਜੋੜੀ ਬਹੁਤ ਵਧੀਆ ਵਿਚਾਰ। ਪਰਮਾਤਮਾ ਦੋਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੇ ਲੋਕਾਂ ਦੀ ਆਪਣੇ ਕਿਤੇ ਵਿਚ ਸੇਵਾ ਕਰਦੇ ਰਹਿਣ
ਕਿਆ ਬਾਤ ਹੈ ਕਿਨੀਂ ਖੂਬਸੂਰਤ ਪੇਸ਼ਕਾਰੀ ਕੀਤੀ ਹੈ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰਖੇ
ਪੰਜਾਬ, ਪੰਜਾਬੀਅਤ ਦੀ ਸ਼ਾਨ ਡਾ: ਬੀਬੀ ਹਰਸ਼ਿੰਦਰ ਕੌਰ ਸੁਣਿਆ ਪੜਿਆ ਤਾਂ ਬਹੁਤ ਸੀ, ਅੱਜ ਉਨ੍ਹਾਂ ਦੇ ਜੀਵਨ ਸਾਥੀ ਔਰ ਪਰਿਵਾਰ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ।
ਕੈਪਟਨ ਨਸੀਬ ਸਿੰਘ।
🎉🎉❤❤
ਕਿਸਮਤ ਦੇ ਸੌਦੇ ਨੇ
ਸਦਾ ਸਦਾ
ਨਿਭਦੀ ਰਹੇ
ਡਾਕਟਰ ਗੁਰਪਾਲ ਸਿੰਘ ਤੇ ਡਾਕਟਰ ਹਰਸ਼ਿੰਦਰ ਕੌਰ ਦੋਨਾਂ ਪਤੀ ਪਤਨੀ ਸਦਾ ਚੜ੍ਹਦੀ ਕਲਾ ਵਿਚ ਰਹਿਣ
ਭੈਣ ਜੀ ਦੋਨਾਂ ਦੇ ਵੀਚਾਰ ਬਹੁਤ ਵਧੀਆ ਪ੍ਰਮਾਤਮਾ ਸਾਨੂੰ ਇਹੋ ਜਿਹੇ ਵੀਚਾਰਾਂ ਦੇ ਧਾਰਨੀ ਬਣਾਵੇ
ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੇਰੇ ਸਤਿਕਾਰਯੋਗ ਭੈਣ ਜੀ ਦੀ ਘਰੇਲੂ ਇੰਟਰਵਿਊ ਕੀਤੀ ਬਹੁਤ ਵਧੀਆ ਲੱਗਾ ਭੈਣ ਜੀ ਦਾ ਜੀਵਨ ਬਹੁਤ ਉੱਚਾ ਹੈ।ਡਾਕਟਰ ਸਾਬ ਜੀ ਦੇ ਵਿਚਾਰ ਵੀ ਬਹੁਤ ਵਧੀਆ ਹਨ ❤❤ਦਿੱਲ ਕਰਦਾ ਹੈ ਇਨ੍ਹਾਂ ਦੇ ਵਿਚਾਰ ਸੁਣਦੇ ਰਹੀਏ ਇੰਟਰਵਿਊ ਦਾ ਸਮਾਂ ਬਹੁਤ ਘੱਟ ਮਹਿਸੂਸ ਹੋਇਆ ਵੀਰ ਜੀ ਇੰਨਾ ਦੀ ਇੰਟਰਵਿਊ ਕਰਦੇ ਰਿਹਾ ਕਰੋ।
ਬਹੁਤ ਵਧੀਆ ਸੋਚ ਡਾਕਟਰ ਹਰਸਿੰਦਰ ਕੌਰ ਜੀ ❤❤🙏🙏
ਇਹ ਜਨਤਕ ਜਾਣਕਾਰੀ(Public awareness reg personal life) ਦਰਸ਼ਕਾਂ ਅਤੇ ਖੁਸ਼ਹਾਲ ਜੋੜੇ ਅਤੇ ਪਰਿਵਾਰ ਨੂੰ ਹੋਰ ਜਿਆਦਾ ਖੁਸ਼ਹਾਲ ਰਹਿਣ ਵਿਚ ਮਦਦ ਕਰੇਗੀ
ਵਹਿਗੁਰੂ ਜੀ ਨੇ ਤੁਹਾਡੇ ਤੋਂ ਬਹੁਤ ਸੇਵਾ ਲੈਣੀ
ਵੀਰ ਜੀ ਦੇ ਅੱਜ ਪਹਿਲੀ ਵਾਰ ਦਰਸ਼ਨ ਹੋਏ
ਵਿਚਾਰ ਸੁਣਕੇ ਬਹੁਤ ਖੁਸ਼ੀ ਹੋਈ। ਗੁਰੂ ਜੋੜੀ ਨੂੰ ਖੁਸ਼ੀਆਂ ਬਖਸ਼ਣ।
ਬੁਹਤ ਹੀ ਵਧੀਆ ਤਰੀਕੇ ਨਾਲ ਗੱਲਾਂ ਕੀਤੀਆਂ ਹਨ thanks mam and sir God bless you always
ਦੋਵਾ ਡਾਕਟਰ ਸਾਹਿਬਾਨ ਨੂੰ ❤ਫਤਿਹ🙏🏻
ਬਹੁਤ ਵਧੀਆ ਇੰਟਰਵਿਊ ਬਹੁਤ ਬਹੁਤ ਧੰਨਵਾਦ!ਪਰਮਾਤਮਾ ਕਰੇ ਇਹ ਜੋੜੀ ਜੁੱਗਾਂ ਜੁਗਾਂਤਰਾਂ ਤਕ ਜਿਉਂਦੀ ਰਹੇ ਡਾਕਟਰ ਜੋੜੀ ਨੂੰ❤ ਤੋਂ ਸਲੂਟ ਹੈ ❤❤❤❤❤❤❤❤
ਬਹੁਤ ਵਧੀਆ ਨਾਮਵਰ ਸਖਸ਼ੀਅਤਾਂ ❤❤❤ ਵਾਹਿਗੁਰੂ ਸਦਾ ਖੁਸ਼ ਰੱਖੇ ਪਰਿਵਾਰ ਨੂੰ ❤❤❤
ਬਹੁਤ ਵਧੀਆ ਸੁਝਵਾਨ ਹਮਸਫ਼ਰ ਸਭਾਗ ਜੋੜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
ਡਾਕਟਰ ਜੋੜੇ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ,ਮਨੁੱਖਤਾ ਦੀ ਸੇਵਾ, ਜੀਵਨ ਜਾਚ ਅਤੇ ਬਹੁਤ ਬਹੁਤ ਕੁਝ ਹੋਰ ਵੀ
ਬਹੁਤ ਹੀ ਵਧੀਆ ਸੁਲਝੇ ਹੋਏ ਤੇ ਲੋਕਾਂ ਨੂੰ ਬਹੁਤ ਵਧੀਆ ਸੇਧ ਦੇਣ ਵਾਲੇ ਜੋੜੇ ਤੇ ਵਾਹਿਗੁਰੂ ਜੀ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ ਜੀ।
ਵਾਹਿਗੁਰੂ ਜੀ ਮੇਹਰ ਰੱਖੇ ਦੋਨਾਂ ਡਾਕਟਰ ਸਾਹਿਬਾਨਾਂ ਨੂੰ ਬਹੁਤ ਹੀ ਵਧੀਆ ਇੰਟਰਵਿਊ ਵਿੱਚ ਦੋ ਵਿਚਾਰਜਨਕ ਗੱਲਾਂ ਦੱਸੀਆਂ ਹਨ ਬਹੁਤ ਵਧੀਆ ਇੱਕ ਪਿਆਰੀ ਜੋੜੀ ਦੀ ਸੋਚ ਸੁੱਕਣੇ ਬਹੁਤ ਹੀ ਵਧੀਆ ਲੱਗਿਆ ਵਧਾਈ ਦੇ ਪਾਤਰ ਹਨ ਧੰਨਵਾਦ ਸਾਹਿਤ ਬਹੁਤ ਬਹੁਤ ਮੁਬਾਰਕਾਂ ਸਦਾ ਇਸੇ ਤਰ੍ਹਾਂ ਹੀ ਫੁੱਲਾਂ ਵਾਂਗ ਮਹਿਕਦੇ ਤੇ ਟਹਿਕਦੇ ਰਹਿਣ ਜੀ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।
ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਸਿੱਖਿਆ ਦਿੰਦੇ ਹਨ ਹਰੇਕ ਭਾਸਣ ਵਿੱਚ ਮੈ ਹਰੇਕ ਭਾਸਣ ਸੁਣਦਾ ਹਾ
ਬਹੁਤ ਸਮਝਦਾਰ ਅਤੇ ਬਹੁਤ ਸੋਹਣੇ ਵਿਚਾਰਾਂ ਦੇ ਮਾਲਕ ਹਨ ਡਾਕਟਰ ਸਾਹਿਬ ਪਰਮਾਤਮਾ ਹਮੇਸ਼ਾ ਖੁਸ਼ ਰੱਖੇ
ਬਹੁਤ ਸੋਹਣੀ ਜੋੜੀ ਹੈ ਜੀ ਅਤੇ ਬਹੁਤ ਹੀ ਵਧੀਆ ਵਿਚਾਰ ਹਨ ਜੀ ਦੋਹਾਂ ਡਾਕਟਰ ਸਹਿਬਾ ਦੈ👍👍
ਦਿਲੋਂ ਸਲਾਮ ਸਾਡੇ ਪੰਜਾਬ ਦੀ ਇੰਨੀ ਸੋਹਣੀ ਜੋੜੀ ਨੂੰ ਤੇ ਤੁਹਾਡੀ ਸੋਚ ਨੂੰ ਜਿਹੜੀ ਕਿ ਤੁਹਾਡੇ ਵਾਂਗ ਹੀ ਖੂਬਸੂਰਤ ਹੈ ❤❤❤❤
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ੀਆਂ ਤਰੱਕੀਆਂ ਬਖ਼ਸ਼ਦਾ ਰਹੇ
ਡਾ ਸਾਹਿਬਾਂ ਤੁਹਾਡੇ ਸ਼ਬਦਾਂ ਨੂੰ ਦਿਲ ਦੀਆ ਗਹਿਰਾਈਆਂ ਤੋਂ ਸਲਾਮ। ਸਮਾਜ ਲਈ ਰਾਹ ਦਸੇਰਾ ਹਨ। ਧੰਨਵਾਦ ਜੀ
ੳੁਚੱੀ ਸੋਚ ੳੱਚੇ ਕਿਰਦਾਰ ਦੇ ਡਾ ਜੋੜੇ ਬਹੁਤ ਬਹੁਤ ਸਲੂਟ ਧੰਨਵਾਦ
ਬਹੁਤ ਵਧੀਆ ਇੰਟਰਵਿਊ,, 👌 ਡਾਕਟਰ ਹਰਸ਼ਿੰਦਰ ਕੌਰ ਐਮ ਡੀ ਅਤੇ ਡਾਕਟਰ ਗੁਰਪਾਲ ਸਿੰਘ ਐਮ ਡੀ ਨੂੰ ਬਹੁਤ ਬਹੁਤ ਮੁਬਾਰਕਾਂ
ਮੈਡਮ ਹਰਸ਼ਿੰਦਰ ਕੌਰ ਦੀ ਸੋਹਣੀ ਸੋਚ ਨੂੰ ਸਲੂਟ ਕਰਦਾ ਹਾਂ 🙏🙏
ਵਾਹ ਜੀ ਵਾਹ ਕਿੰਨੇ ਸੋਹਣੇ ਵਿਚਾਰ ਦੋਨਾਂ ਦੇ🎉🎉🎉 ਸਲਾਮ ਜੀ ਸੋਹਣੀ ਜੋੜੀ ਨੂੰ। ਪਰਮਾਤਮਾ ਚੜ੍ਹਦੀ ਕਲ੍ਹਾ, ਤੰਦਰੁਸਤੀ ਬਖ਼ਸ਼ੇ ❤
ਡਾਕਟਰ ਸਾਹਿਬਾ, ਸਾਹਿਬ ਤੁਹਾਡੀ ਜੋੜੀ ਅਤੇ ਸੁਭਾਅ ਕਾਬਲੇ ਤਾਰੀਫ਼ ਹੈ। ਸੱਚੇ ਪਾਤਿਸ਼ਾਹ ਆਪ ਜੀ ਨੂੰ ਪਰਿਵਾਰ ਸਮੇਤ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤
😊😊
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਆਪ ਜੀ ਦੇ ਵਧੀਆ ਵਿਚਾਰ ਸੁਣ ਕੇ ਮਨ ਬਹੁਤ ਪ੍ਰਭਾਵਿਤ ਹੋਇਆ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਅਤੇ ਅਸੀਂ ਇਸੇ ਤਰ੍ਹਾਂ ਆਪ ਜੀ ਨੂੰ ਸੁਣਦੇ ਰਹੀਏ
ਬਹੁਤ ਹੀ ਵਧੀਆ ਸਮਝ ਰੱਖਣ ਵਾਲ਼ੇ ਹਮਸਫਰ ਡਾਕਟਰ।
ਬਹੁਤ ਵਧੀਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੋ
ਬਹੁਤ ਸਕੂਨ ਮਿਲਿਆ ਅਤੇ ਮਿਲਦਾ ਹੈ ਡਾਕਟਰ ਹਰਸ਼ਿੰਦਰ ਕੌਰ ਜੀ ਦੀ ਇੰਟਰਵਿਊ ਤੋ ਜਿਉਂਦੇ ਵਸਦੇ ਰਹੋ ਰਁਬ ਲੰਬੀਆਂ ਉਮਰਾ ਬਖਸ਼ੇ
❤❤❤❤
🎉🎉🎉🎉
🙏🏻🙏🏻🙏🏻🙏🏻
10:40 10:40
🙏🙏🙏🙏🙏👍👌👏👏
@@ManjitSingh-qc7gu 🙏🏻🙏🏻🎉🎉👌👌
ਬਹੁਤ ਵਧੀਆ ਸੋਚ ਏ ਡਾਕਟਰ ਹਰਸਿਦਰ ਕੌਰ ਬਹੁਤ ਵਧੀਆ ਸੇਦ ਦੇਦੇ ਨੇ
ਵਾਹ ਵਾਹ ਵਾਹ ਬਾ-ਕਮਾਲ ਬੇ-ਮਿਸਾਲ ਬੀ-ਸਮਾਈਲ
ਸਹੀ ਅਰਥਾਂ ਵਿੱਚ ਪਤੀ ਪਤਨੀ
ਸਹੀ ਅਰਥਾਂ ਵਿੱਚ ਇਨਸਾਨੀਅਤ
ਮੈਡਮ ਹਰਸ਼ਿੰਦਰ ਕੌਰ ਦੀ, ਸੋਹਣੀ ਸੋਚ, ਡਾਕਟਰ ਸਾਹਿਬ ਬਹੁਤ ਬਦੀ, ਜਾਣ ਕਾਰੀ ਦੰਤੀ ਸਾਨੂ
ਵਾਹ ਜੀ ਵਾਹ !
ਬਹੁਤ ਵਧੀਆ ਜੋੜੀ।
ਭੈਣ ਜੀ ਆਪ ਤਾਂ ਅਕਸਰ ਦਰਸ਼ਨ ਦਿੰਦੇ ਰਹਿੰਦੇ ਨੇ, ਪਰਾਉਣਾ ਅੱਜ ਦਿਖਾਇਆ।
ਸੱਤ ਸ੍ਰੀ ਅਕਾਲ ਜੀ 🙏
ਡਾਕਟਰ ਸਾਹਿਬ ਜੀ
ਸੁਲਾਮ ਹੈ ਤੁਹਾਨੂੰ ਤੁਹਾਡੀ ਸੋਚ ਨੂੰ ਰੂਹ ਖੁਸ਼ ਹੋ ਜਾਂਦੀ ਹੈ ਤੁਹਾਨੂੰ ਸੁਣ ਕੇ ਪਰ ਰੂਹ ਰੱਜਦੀ ਨਹੀਂ ਤੁਹਾਨੂੰ
ਸੁਣ ਕੇ 🌟🌟🌟
ਮਾਨਸਾ ਜ਼ਿਲ੍ਹੇ ਦਾ ਮਾਣ ਸੁੱਖੀ ਮੰਘਾਣੀਆਂ ਜੀ ਇਹੋ ਜਿਹੀਆਂ ਰੱਬੀ ਰੂਹਾਂ ਨੂੰ ਲੋਕਾਂ ਦੇ ਸਨਮੁੱਖ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਹਮੇਸ਼ਾ ਲਈ ਤੰਦਰੁਸਤੀ ਅਤੇ ਤਰੱਕੀ ਬਖਸੇ।❤❤❤
ਮੈਡਮ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਖੁਸ਼ੀ ਹੋਈ ਇਹ ਸਭ ਦੇਖ ਸੁਣ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਸਦਾ ਚੜ੍ਹਦੀ ਕਲਾ ਵਿਚ ਰਹੋਂ 🙏🙏
ਸਾਡੀ ਛੋਟੀ ਭੈਣ ਹਰਸ਼ਿੰਦਰ ਕੌਰ ਅਤੇ ਛੋਟੇ ਵੀਰ ਗੁਰਪਾਲ ਦੀ ਸੱਚੀ ਸੁੱਚੀ ਸੋਚ ਨੂੰ ਸਲਾਮ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਦਾਤ ਬਖਸ਼ਣ
ਬਹੁਤ ਵਧੀਆ ਜੀ ਪ੍ਰੇਰਨਾਦਾਇਕ ਇੰਟਰਵਿਊ ਦਿਲ ਖੁਸ ਹੋ ਗਿਆ
ਜਿਊਂਦੇ ਵੱਸਦੇ ਰਹੋ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਚ ਰਖੇ
ਡਾਕਟਰ ਸਾਹਿਬ ਜੀ ਦੀ ਜੋੜੀ ਦੁਰਲੱਭ ਜੋੜੀ ਹੈ ਜੀ ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਤੁਹਾਡੀ ਜੋੜੀ ਨੂੰ ਹਜ਼ਾਰਾਂ ਸਾਲਾ ਤੱਕ ਬਣੀ ਰਹੇ ਇਸੇ ਤਰਾਂ ਲੋਕਾਂ ਦੀ ਸੇਵਾ ਕਰਦੇ ਰਹੋ ਬਹੁਤ ਵਧੀਆ ਪਰਵਾਰ ਹੈ ਕੋੜੀ ਵੇਲ ਵਾਂਗ ਵਧੋ ਫੁੱਲੋ 🙏🙏
ਬੀਬੀ ਡਾਕਟਰ ਜੀ ਤੁਹਾਨੂੰ ਬਹੁਤ ਦੇਖਿਆ ਤੇ ਪੜਿਆ ਪਰ ਅੱਜ ਡਾਕਟਰ ਸੁਣਿਆ ਤੇ ਦੇਖਿਆ ਬਹੁਤ ਵਧੀਆ ਲੱਗਿਆ ਪਰਮੇਸ਼ੁਰ ਤੁਹਾਡੀ ਜੋੜੀ ਤੰਦਰੁਸਤ ਰੱਖੇ ਤੇ ਲੰਬੀ ਉਮਰ ਬਖਸ਼ੇ ਸਤਿਸਿਰੀਅਕਾਲ
ਬਹੁਤ ਹੀ ਮਹਾਨ ਡਾ ਜੋੜੀ ਨਾਲ ਮਿਲਾਓਣ ਦਾ ਦਿਲੋਂ ਧੰਨਵਾਦ ਜੀ, ਇਹ ਜੋੜੀ ਰੱਬ ਦਾ ਦੂਜਾ ਰੂਪ ਹਨ ਜੋ ਸਾਨੂੰ ਕੁਦਰਤ ਨਾਲ ਜੋੜਦੇ ਹਨ ਅਤੇ ਨਵੀਂ ਜਨਰੇਸ਼ਨ ਨੂੰ ਜਿਓਣਾ ਸਿਖਾਉਂਦੇ ਹਨ!
ਐਡੀ ਵਧੀਆ ਇੰਟਰਵਿਯੂ ਪਹਿਲਾਂ ਕਦੇ ਨਹੀਂ ਸੁਣੀ 🙏🏻🙏🏻🙏🏻🙏🏻🙏🏻
ਇਹ ਜੰਤਾ ਦਾ ਭਲਾ ਕਰਨ ਵਾਲੀ ਜੋੜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਇਹ ਕਾਮਨਾ ਹੈ
ਬਹੁਤ ਵਧੀਆ ਦੋਨੋਂ ਡਾਕਟਰ ਸਾਹਿਬ ਦੀ ਜੋੜੀ।ਪਹਿਲੀ ਵਾਰ ਸਰਦਾਰ ਡਾਕਟਰ ਸਾਹਿਬ ਦੀ ਤਸਵੀਰ ਦੇਖੀ।ਜੇਕਰ ਆਦਮੀ ਸੋਚ ਲਵੇ ਕਿ ਉਹ ਸ਼ਰੀਰ ਕਰਕੇ ਨਹੀਂ ਅਸਲ ਵਿੱਚ ਉਹ ਇਕ ਸੋਚ ਹੈ ਤਾਂ ਉਹ ਸਾਰੇ ਹੰਕਾਰ ਛੱਡ ਦੇਵੇਗਾ।ਗੁਰੂ ਗ੍ਰੰਥ ਸਾਹਿਬ ਵਿੱਚ ਸਭ ਧਰਮ ਦੇ ਭਗਤਾ ਦੀ ਬਾਣੀ ਗੁਰੂਆਂ ਦੀ ਬਾਣੀ ਨਾਲ ਦਰਜ ਹੈ ਜੋ ਇਨਸਾਨ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ।
ਡਾਕਟਰ ਗੁਰਪਾਲ ਸਿੰਘ ਤੇ ਡਾਕਟਰ ਹਰਸ਼ਿੰਦਰ ਕੌਰ ਦੀ ਜੋੜੀ ਨੂੰ ਪ੍ਰਮਾਤਮਾ ਆਪਣਾ ਅਸ਼ੀਰਵਾਦ ਦੇਣ ਤੇ ਇਹ ਜੋੜੀ ਇਨਸਾਨੀਅਤ ਦੀ ਸੇਵਾ-ਸੰਭਾਲ ਕਰਦੇ ਰਹਿਣ।
ਡਾਕਟਰ ਲੇਡੀ ਹਰਸ਼ਿੰਦਰ ਕੌਰ ਇਕ ਅਜੇਹੀ ਅੌਰਤ ਜਿਸ ਕੋਲ ਗਿਆਨ ਦਾ ਭੰਡਾਰ ਹੈ ਇਸ ਜੋੜੀ ਨੂੰ ਵਾਹਿਗੁਰੂ ਚੰੜਦੀ ਕਲਾ ਬਖਸ਼ੇ
ਸੱਚੀ ਵੀਰ ਜੀ ਰੂਹ ਖੁਸ਼ ਹੋ ਗਈ, ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🏻
ਬਹੁਤ ਵਧੀਆ ਦੋਨੋਂ ਹੀ ਸਾਡੇ ਸਤਿਕਾਰਯੋਗ ਹਨ
ਡਾ: ਹਰਜਿੰਦਰ ਕੌਰ ਜੀ ਅਤੇ ਡਾ: ਸ. ਗੁਰਪਾਲ ਸਿੰਘ ਜੀ ਬਹੁਤ ਲਾਇਕ , ਸੁਹਿਰਦ , ਡਾਕਟਰੀ ਪੇਸ਼ੇ ਨੂੰ ਪੂਰਨ ਸਮਰਪਿਤ ਅਤੇ ਲੋਕ ਸੇਵਾ ਦੇ ਹਾਮੀ ਬਹੁਤ ਸੂਝਵਾਨ ਵੱਧੀਆ ਜੋੜੀ ਹੈ । 🙏ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਅਤੇ ਤਰੱਕੀ ਬੱਖਸ਼ਣ ।
ਡ ਸਾਹਿਬ ਇਕ ਅਜਿਹੀ ਲੇਡੀ ਹੈ ਜਿਸ ਦੇ ਮੂੰਹ ਤੋ ਹਰ ਵਕਤ ਫੁਲ ਗਿਰਦੇ ਹਨ ਗਿਆਨ ਦਾ ਭੰਡਾਰ ਹਨ ਜੋੜੀ ਦੀ ਲੰਬੀ ਉਮਰ ਹੋਵੇ ।
It seems you didn't listen to her shit about Punjab and Punjabi youth. Iqbal Singh Shahi
🎉9
ਸੱਚੀ ਸੁੱਚੀ ਨਿਧੱੜਕ ਔਰਤ ਭੈਣ ਹਰਸ਼ਿੰਦਰ ਕੌਰ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ।
ਡਾਕਟਰ ਸਾਹਿਬ ਜੀ ਦੇ ਪਰਿਵਾਰ ਨਾਲ ਮਿਲ ਕੇ ਖੁਸ਼ੀ ਹੋਈ।
ਰੱਬ ਲੰਮੀ ਉਮਰ ਕਰੇ।
ਡਾਕਟਰ ਹਰਸ਼ਿੰਦਰ ਕੌਰ ਸਾਡੀ ਵੱਡੀ ਭੈਣ ਨੂੰ ਵਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ
ਸਹੀ ਗੱਲ ਹੈ ਜਦੋ ਬੱਚਾ ਪੈਦਾ ਹੁੰਦਾ ਹੈ
ਉਸਦਾ ਸਾਥੀ ਵੀ ਪਰਵਰਦਿਗਾਰ ਪੈਦਾ ਕਰ ਦਿੰਦਾ ਹੈ ਇਹ ਵੱਖਰੀ ਗੱਲ ਹੈ ਕਿ ਮਿਲਨ ਟਾਈਮ ਨਾਲ ਹੀ ਕਰਵਾਉਦਾ ਉਪਰਵਾਲਾ ਜੋ ਵੀ ਹੋਣਾਂ ਉਪਰ ਵਾਲੇ ਦੀ ਬਖ਼ਸ਼ਿਸ਼ ਨਾਲ ਹੀ ਹੁੰਦਾ (ਕਰਨ ਕਰਾਵਣ ਆਪੇ ਆਪ ਮਾਨਸ ਕੇ ਕੁਛ ਨਾਂ ਹੀ ਹਾਥ)ਮੰਨੋਂ ਨਾਂ ਮਨੋ ਹੰਦਾ ਇਹੀ ਹੈ ਼
ਬਹੁਤ ਵਧੀਆ ਜੀ ਬਹੁਤ ਬਹੁਤ ਵਧਾਈ ਹੋਵੇ ਡਾਕਟਰ ਸਾਹਿਬ ਜੀ
ਬਹੁਤ ਵਧੀਆ ਇਨਸਾਨ ਹੋ ਤੁਸੀਂ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਤੋਂ
ਬਹੁਤ ਹੀ ਖੂਬਸੂਰਤ ਸੰਦੇਸ਼ ਪੂਰਵਕ ਗੱਲਾਂ ਹੋਈਆਂ |
Ba kmaal interview dr couple di waheguru ji jori te mehar bna ke rakhan ji thanks sirlekh tv
ਬਹੁਤ ਬਹੁਤ ਵਧਾਈ ਇਸ ਨਿਧੜਕ ਜੋੜੀ ਨੂੰ ਜੌ ਸਮਾਜ ਨੂੰ ਸੇਧ ਦੇ ਰਹੇ ਹਨ
ਡਾ ਹਰਸ਼ਿੰਦਰ ਕੌਰ ਜੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਸੁਣਦਾ ਹਾਂ ਭੈਣ ਜੀ ਇਹ ਪ੍ਰਮਾਤਮਾ ਦਾ ਤੋਹਫਾ ਹੈ ਜੋ ਤੂੰ ਕੁੱਜੇ ਵਿਚ ਸਮੁੰਦਰ ਸਮੋਈ ਬੈਠੀ ਹੈ ਬਸ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਧਨਵਾਦ
ਵਾਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Dr.Beba Harshinder Kaur ji, you & your husband Dr.Gurbux Singh ji an amazing living couple of a Sikh family. May Waheguru ji Bless all happiness to you & live long healthy life Sat Seri Akaal ji.
Dr. Gurpal singh hai ehna naam
Jaswinder❤❤❤❤❤
ਡਾਕਟਰ ਸ: ਗੁਰਪਾਲ ਸਿੰਘ ਜੀ ਦੀ ਆਪਣੀ ਜੀਵਨੀ ਦੀ ਕਹਾਣੀ ਅਤੇ ਉੱਚੀ ਸੁੱਚੀ ਸੋਚ ਲੋਕ ਪੱਖੀ ਇੰਨਕਲਾਬੀ ਸੋਚ , ਜੀਵਨ ਸਾਥੀ ਪਰਤੀ ਵੱਧੀਆ ਉਤਸ਼ਾਹਿਤ ਕਰਨ ਅਤੇ ਹਰ ਤਰ੍ਹਾਂ ਦੀ ਸਹਿਯੋਗ ਅਤੇ ਆਦਰ ਦੀ ਭਾਵਨਾਂ ਦੀ ਵਾਰਤਾਲਾਪ ਤੋਂ ਪਤਾ ਚਲਿਆ ਕਿ ਬਹੁਤ ਵੱਧੀਆ ਇੰਨਸਾਨ ਹਨ । ਦੋਨਾਂ ਦੇ ਵਿਚਾਰ , ਸ਼ਖ਼ਸੀਅਤ ਕਾਫ਼ੀ ਹੱਦ ਤੱਕ ਸੁਮੇਲ ਖਾਂਦੀ ਹੈ । ਵਾਹਿਗੁਰੂ ਸਦਾ ਇਹਨਾਂ ਨੂੰ ਸੁੱਖੀ ਖ਼ੁਸ਼ੀ ਰੱਖਣ ਅਤੇ ਆਪਣੀ ਚੰਗੀ ਸੋਚ ਅਤੇ ਗਿਆਨ ਨਾਲ ਸਮਾਜ ਸੁਧਾਰ ਲਈਕੰਮ ਕਰਦੇ ਰਹਿਣ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ 🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏
Appreciation of both of them is beyond words.May Waheguru bless them all his blessings.love,B rangi
ਵਾਹਿਗੁਰੂ ਸਦਾ ਤੰਦਰੁਸਤ ਰੱਖਣ ਜੀ। ਜੋੜੀਆਂ ਜੱਗ ਥੋੜ੍ਹੀਆਂ ਨਰੜ੍ਹ ਬਥੇਰੇ। ਵਾਹਿਗੁਰੂ ਇਸ ਜੋੜੀ ਨੂੰ ਸਦਾ ਤੰਦਰੁਸਤ ਤੇ ਸਿਹਤਮੰਦ ਰੱਖਣ ਜੀ। ਮੈਂ ਇਸ ਡਾਕਟਰ ਮੈਡਮ ਹਰਸ਼ਿੰਦਰ ਕੌਰ ਜੀ ਨੂੰ ਸਤਿਕਾਰ ਦਿੰਦੇ ਹਾਂ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ ✌️🤌👌☝️👍🙏
ਬਹੁਤ ਸਤਿਕਾਰਤ ਜੋਡੀ ਦਿਲੋਂ ਸਲੂਟ ਵਾਹਿਗੁਰੂ ਮਿਹਰ ਕਰੇ ਹਮੇਸ਼ਾ
ਬਹੁਤ ਵਧੀਆ ਇੰਟਰਵਿਉ ਸੀ ਡਾਕਟਰ ਜੋੜੇ ਦੀ ਰੱਬ ਇੰਨਾ ਨੂੰ ਲੰਬੀ ਉਮਰ ਬਖ਼ਸੇ
ਬਹੁਤ ਵਧੀਆ ਮੈਡਮ ਸੋਹਣੀ ਸੋਚ ਦੇ ਮਾਲਕ ਹੈ
ਵੀਰ ਜੀ ਧੰਨਵਾਦ ਆਪ ਜੀ ਦਾ ਜੋ ਡਾ ਸਹਿਬ ਜੀਓ ਦਾ ਇੰਟਰਵਿਊ ਸੁਣ ਲਈ
ਭੈਣ ਜੀ ਬਹੁਤ ਹੀ ਅੱਛੇ ਬੁਲਾਰੇ ਵੀ ਹਨ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।
ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਮੈਨੂੰ ਬਹੁਤ ਸਮਾ ਹੌ ਗਿਆ ਤੁਹਾਡੀ ਆ ਗੱਲਾ ਸੁਣਦੀ ਆ
ਤੁਹਾਡੀ ਦੋਨੋ ਦੀ ਹਮਸਫ਼ਰ ਕਹਾਣੀ ਸੁਣ ਕੇ ਮਨ ਬਾਗ ਬਾਗ ਹੋ ਗਿਆ।ਵਾਰ ਵਾਰ ਸੁਣ ਨੂੰ ਦਿਲ ਕਰਦਾ ਹੈ।ਢੇਰ ਸਾਰਾ ਪਿਆਰ ।ਮੈਂ ਤੇ ਤੁਹਾਡੀਆਂ ਪੁਰਾਣੀਆਂ ਵਿਡੀਓ ਵੀ ਦੇਖਦੀ ਰਹਿੰਦੀ ਹਾਂ।ਡਾਕਟਰ ਸਾਹਿਬ ।ਪਰਮਾਤਮਾ ਬਹੁਤ ਹੀ ਮੇਹਰ ਰੱਖੇ ।
ਵਾਹਿਗੁਰੂ ਜੀ ਮਿਹਰ ਕਰੀ ਇਸ ਜੋੜੀ ਤੇ 👏👏👏👏👏👏🇺🇸🇺🇸
ਦੋਨੋਂ ਮਹਾਨ ਡਾਕਟਰਾਂ ਅਤੇ ਇਨ੍ਹਾਂ ਦੇ ਮਹਾਨ ਪਰਿਵਾਰਾਂ ਨੂੰ ਸਲਾਮ 🙏🥀🌲
Dr Sahib both of u r beautiful individuals and souls 🙏🏼🙏🏼
❤️ਬਹੁਤ ਹੀ ਸੋਹਣੇ, ਰੂਹ ਖੁਸ਼ ਹੋ ਗੀ ਜੀ ਪ੍ਰਮਾਤਮਾ ਆਪ ਜੀ ਨੂੰ ਸਦਾ ਹੀ ਤੰਦਰੁਸਤੀ ਦੇਵੇ, ਮੂੰਹ ਚੋਂ ਫ਼ੁੱਲ ਕਿਰਦੇ ਨੇ, ਬੜੇ ਹੀ ਪਿਆਰੇ ਲੱਗਦੇ ਮੈਨੂੰ 🙏❤️🌹
God bless you Ji Wehaguru thounu chardikla vich rakhn Ji 🙏🙏💞💞
ਵਾਹਿਗੁਰੂ ਜੀ ਮੇਹਰ ਰੱਖਣਾ ਚੜ੍ਹਦੀ ਕਲਾ ਬਖਸ਼ੇ ❤❤
ਬਹੁਤ ਵਧੀਆ ਗਲਬਾਤ।
Very nice🙏🙏
Very good Dr Sahib ji jindabad.
Kalgi te Guru Sahib de hi changing lgdi, wah salute hai tuhanu sir
❤ ਵੈਰੀ ਵੈਰੀ ਗੁੱਡ ਡਾਕਟਰ ਜੋੜੇ ਦੀਆਂ ਗੱਲਾਂ ਜ਼ਿੰਦਗੀ ਸੌਖੀ ਰ੍ਖਣ ਵਾਲੀਆਂ ਹਨ ਜੀ 🎉🎉🎉🎉🎉
ਬਹੁਤ ਸੋਹਣੀ ਜੋੜੀ ਸਾਬਾਸ ਗੁਰੂ ਭਲਾ ਕਰੇ 👌👌
ਬਹੁੱਤ ਹੀ ਵੱਧੀਆ ਵਿਚਾਰ ਵੀਰ ਜੀ ਦੇ ।ਅੱਜ ਪੈਲ਼ੀ ਵਾਰ ਦੇਖਿਆ ਇਹਨਾਂ ਨੂੰ .ਭੈਣ ਜੀ ਹੋਰਾ ਨੂੰ ਮੈਂ ਬਹੁਤ ਸੁਣਦੀ ਹਾ ਸ਼ਬ ਤੋ ਵੱਧੀਆ ਗੱਲ ਵਿਆਹ ਜੋ ਵੀਰ ਜੀ ਨੇ ਕੱਲਗੀ ਕਿਰਪਾਨ ਤੇ ਘੋੜੀ ਬਹੁਤ ਹੀ ਹੀ ਚੰਗਾ ਲੱਗਾ ❤❤🙏🏻
ਡਕਟਰ ਸਾਹਿਬ ਬਹੁਤ ਵਧੀਆ ਲੇਡੀ ਡਕਟਰ ਹੈ ਮੈਂ ਸਾਰੇ ਪ੍ਰੋਗਰਾਮ ਵੇਖਦੇਆ ਐਨਾ ਮਿੱਠਾ ਬੋਲਦੇਆ ਜੀ ਕਰਦਾ ਸੁਣੀ ਜਾਈਏ ਵਾਹਿਗੁਰੂ ਇਨਾ ਦੀ ਜੋੜੀ ਨੂੰ ਚੜਦੀ ਕੱਲਾ ਰੱਖੇ ਲੱਮਾ ਉਮਰ ਵਖਸੇ ⭐️❤️👍👌🇨🇦
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
Madam you are both great 🙏🙏🙏🙏🙏🙏🙏
😂😂
Need of the time to get a lesson to lead a very happy nd peaceful life from this dr. Couple. Thanx for telecasting interview.
*Dr.HarshinderKaur& (Hamsafar) Dr.GurpalSinghPatiala (ਜੋੜੀ) ਨੂੰ ਰੱਬ ਹਮੇਸ਼ਾਂ ਚੜ੍ਹਦੀ ਕਲਾ ਬਕਸ਼ੇ।May God bless the 'couple' Happy cheerful long life.(HSGrewal,Khanna,PB)👍☝🙌✌🙏*
ਬੀਬੀ ਜੀ ਦੀਆਂ ਇੰਟਰਵਿਊ ਤਾਂ ਬਹੁਤ ਦੇਖਦੇ ਹਾਂ ਪਰ ਅੱਜ ਪਹਿਲੀ ਵਾਰ ਸਰਦਾਰ ਸਾਹਿਬ ਦੇ ਦਰਸ਼ਨ ਕਰਵਾਏ ਅਤੇ ਪਰਸਨਲ ਇੰਟਰਵਿਊ ਵੀ ਕੀਤੀ
Waheguruji.ji.Nice.jiGood.New.ji
Reality of life what our Gurus has taught us. Wonderful thoughts. Worth listening and implementing in life 1:01:24
Bache de 4 test likh k ditta 23000 de. Te keha ek laboratory ton kareo jithe kutte ne keha. Jado asi duje tha puchna tan Half ton v ghut rate c. Haram da kha k nai pachna kutte
sirey de kunjri Dr ha aa
Amazing ,Very respected and wonderful couple Mr & Mrs Dr Harshinder. God bless you always 🙏stay happy and stay blessed.