Ajmer Singh Aulakh Humsafar Manjeet kaur aulakh | ਫ਼ਿਲਮਾਂ ਆਲੀ ਬੇਬੇ ਦੀ ਖੂਬਸੂਰਤ ਕਹਾਣੀ ! Sirlekh

Поделиться
HTML-код
  • Опубликовано: 30 янв 2025

Комментарии • 57

  • @avtarsinghsandhu9338
    @avtarsinghsandhu9338 9 месяцев назад +4

    ਮੈਡਮ ਜੀ ,ਰੂਹ ਖੁਸ਼ ਨਸੀਬ ਸਮੇਂ ਦੀ ਗੱਲ ਹੈ ਜੀ ,1967 ਵਿੱਚ ਸਮਾਂ ਸਵਰਗ ਰੂਪੀ ਸੀ, ਮੈਡਮ ਜੀ ਭਲੇ ਸਮੇਂ ਵੀ ਦੇਖੇ ,ਅੱਜ ਦਾ ਦੌਰ ਵੀ ਦੇਖਿਆ, ਰੂਹ ਖੁਸ਼ ਹੋਈ ਏ।

  • @AmrikSingh-h1r3f
    @AmrikSingh-h1r3f 10 месяцев назад +5

    ਬਹੁਤ ਵਧੀਆ ਇੰਟਰਵਿਊ ❤❤❤❤

  • @Bawarecordsofficial
    @Bawarecordsofficial 10 месяцев назад +2

    ਸੁੱਖੀ ਵੀਰ ਬਹੁਤ ਵਧੀਆ | ਸ਼ਾਲਾਘਾਯੋਗ ਕਾਰਜ |

  • @Virpalkaur-t1u
    @Virpalkaur-t1u 10 месяцев назад +2

    ਸਾਡੇ ਜੈਤੋ ਤੋਂ ਪੜ੍ਹੇ ਬਹੁਤ ਵਧੀਆ ਲੱਗਿਆ ਜੀ

  • @sukhjeetsinghsamaon2928
    @sukhjeetsinghsamaon2928 10 месяцев назад +2

    ਮੇਰੇ ਵਧੀਅਾ ਚਾਚੀ ਜੀ ਬਾਰੇ ਵਧੀਅਾ ਤੇ ਛੋਟੀ ੲਿੰਟਰਵਿੳੂ ਹੈ!ਚਾਚੀ,ਤੇ ਚਾਚੇ ਅੌਲਖ ਬਾਰੇ ਮੈ ਜਰੂਰ ਲਿਖਾਂਗਾ!ਸਾਡਾ ੲਿਜ ਪਰਿਵਾਰ ਅਾਪਣੇ ਅਾਪ ਚ ਕੲੀ ਕਿਤਾਬਾਂ ਚ ਲੋਕ ਰੁਬਰੂ ਹੋ ਸਕੇਗਾ,ਜੋ ਮੈ ਬਚਪਨ ਤੋ ਹੁਣ ਤਕ ਦੇਖਿਅਾ ਪਰਿਵਾਰ ਚ ਵਿਚਰਿਅਾ,ੲਿਸ ਦੇ ਕੲੀ ਅੈਪੀਸੋਡ ਨੇ ਜੋ ਅਾਪਣੇ ਅਾਪ ਚ ਤੇ ਲੋਕਾਂ ਪੜਣ,ਤੇ ਸਿੱਖਣ ਲੲੀ ਬੜੇ ਦਿਲਚਸਪ ਹੋਣਗੇ,ਸੋ ਪਰਿਵਾਰ ੲਿੱਕ ੲਿਨਕਲਾਬ ਦੀ ਗਾਥਾ ਹੈ,ਥੋੜੇ ਪੇਜਾ,ਤੇ ਕੁਝ ਪਲਾਂ ਦੇ ੲਿੰਟਰਵਿੳੂਜ ਚ ਕਵਰ ਨਹੀ ਹੋਣਾ,ਤੁਹਾਡੇ ਪਹਿਲ ਕਦਮ ਦਾ ਸਵਾਗਤ ਕਰਦੇ ਹਾਂ!-ਸੁਖਜੀਤ ਸਿੰਘ ਸਮਾਓ.ਪੰਜਾਬ.ਭਾਰਤ*

  • @surjitsinghchaggar8928
    @surjitsinghchaggar8928 10 месяцев назад +1

    Veery nice ji 🎉🎉🎉 🎊🙏🙏🙏🙏🙏

  • @sukhimaghanian707
    @sukhimaghanian707 10 месяцев назад +12

    ਬਹੁਤ ਘੈਂਟ ਸਟੋਰੀ

  • @narinderkaur1675
    @narinderkaur1675 10 месяцев назад +5

    Very nice waheguruji

  • @GURPREETKAUR-zl9ly
    @GURPREETKAUR-zl9ly 10 месяцев назад +1

    🙏ਬਹੁਤ ਵਧੀਆ ਇੰਟਰਵਿਉ ਹੈ |

  • @RajinderKaur-ny3gh
    @RajinderKaur-ny3gh 10 месяцев назад +5

    ਬੇਬੇ ‌ਜੀ ਕਹਾਣੀ ਅੱਧ‌ ਵਿਚ ਹੀ ਰਹਿ ਗਈ ‌ਜੀ ਬਾਕੀ ਦਾ ਹਿੱਸਾ ਵੀ ਜ਼ਰੂਰ ਦਿਓ

  • @bakshwinderkaur3314
    @bakshwinderkaur3314 9 месяцев назад +1

    Mata ji sadi merrige v bina dekhe hoi c story achi lagi mera v roka hoi c taa meri maata v 15 din baad death ho gai c bdha dukh laga par jo maa kar sakdi oh hor koi v nahi kar sakda ❤❤

  • @geetakataria2055
    @geetakataria2055 9 месяцев назад

    Mam One more thing I remember even I had participated in youth leader programme by pu. Way back in 1970's

  • @gurdeepchahal2378
    @gurdeepchahal2378 10 месяцев назад +2

    ਬਹੁਤ ਵਧੀਆ ਮੈਡਮ ਮਨਜੀਤ ਕੌਰ

  • @harpreetkaur5022
    @harpreetkaur5022 10 месяцев назад

    ਬਹੁਤ ਵਧੀਆ ਗੱਲਬਾਤ 👍👍👌🙏❤️

  • @geetakataria2055
    @geetakataria2055 9 месяцев назад

    Yes youth festival also in 1973-74. Was held in DAV college Abohar.wads held in my beginning year of college time.

  • @SimarjeetKaur-o1k
    @SimarjeetKaur-o1k 3 месяца назад

    ❤❤❤❤❤❤❤❤❤

  • @dhannaram2661
    @dhannaram2661 10 месяцев назад +3

    Very learning story

  • @Parmeetdevgun
    @Parmeetdevgun 9 месяцев назад +1

    Baaki mulakat vii jldi hi kro ji rooh noo scoon den walia galla

  • @CanadaKD
    @CanadaKD 9 месяцев назад

    Good interview

  • @Kisanfoodfarming
    @Kisanfoodfarming 10 месяцев назад +8

    Waheguru ji 😊

    • @jassalkaur3548
      @jassalkaur3548 2 дня назад

      ❤❤❤❤❤❤👏🏻👏🏻🤲🤲🙏

  • @balbirkaur9664
    @balbirkaur9664 9 месяцев назад

    Wah very interesting incomplete interview

  • @Virpalkaur-t1u
    @Virpalkaur-t1u 10 месяцев назад

    ਮਿਲਣ ਨੂੰ ਜੀਅ ਕਰਦਾ ਜੀ

  • @RajdeepBrar-f2g
    @RajdeepBrar-f2g 9 месяцев назад

    ❤❤❤ਮੈਨੂੰ ਹੁਣ ਪਤਾਂ

  • @gurdevsinghaulakh7810
    @gurdevsinghaulakh7810 10 месяцев назад

    Good intervew ,

  • @mohinderkaur8807
    @mohinderkaur8807 9 месяцев назад +1

    Mere pind de gumdi ne dada ji dadi ji bahut badiya subha aa

  • @rajwantkaur7149
    @rajwantkaur7149 9 месяцев назад

    Very nice ❤

  • @sukhminderkaur6719
    @sukhminderkaur6719 10 месяцев назад +2

    Very nice

  • @ravindergill9225
    @ravindergill9225 9 месяцев назад

    ਜੀ, ਦੋਨੋ ਕਲਾਸ਼ ਫੈਲੋ, ਇੱਕ ਹੱਥ ਕਲ੍ਹਮ, ਇੱਕ ਹੱਥ ਸਟੇਨ ਗੰਨ,.

  • @Kaur.brar23
    @Kaur.brar23 10 месяцев назад +1

    Mare maa de putt ni se par salute mare father nu kde keha e bai v sade munda hani ❤❤

  • @bawaarvinder1648
    @bawaarvinder1648 9 месяцев назад

    Interview krn waala bai boht sahi aa , bilkul gll nhi ktt riha , aam anchor gll nhi poori hon dinde , wiche question te question kri jande .
    Baki Ajmer Aulakh te family tan great family ne

  • @kaursurjit1940
    @kaursurjit1940 10 месяцев назад +5

    ❤❤🎉🎉🎉

  • @Aviਸਿੰਘchahal
    @Aviਸਿੰਘchahal 9 месяцев назад

    Madam g very nice

  • @RajaVlog-x3z
    @RajaVlog-x3z 10 месяцев назад +2

    🎉🎉

  • @navjotbhullar2073
    @navjotbhullar2073 9 месяцев назад

    Very nice mam

  • @Virpalkaur-t1u
    @Virpalkaur-t1u 10 месяцев назад

    ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ

  • @geetakataria2055
    @geetakataria2055 9 месяцев назад

    Mam, my mom also got married I think in 1950/ She too was a learned lady n as strong as an iron pillar .she too got us good education.she also worked as a phy. education teacher later a Hindi teacher. I too have read Soviet nari magazine along ago in my childhood..
    😂

  • @ravindergill9225
    @ravindergill9225 9 месяцев назад

    ਜੀ, ਔਲਖ ਸਹੀਬ ਨੇ ਉਹ ਕੰਮ ਕਰ ਦਿੱਤਾ, ਜੋੋ ਹਾਕਮ ਸਮਾਉ ਸਟੇਨ ਗੰਨ ਨਾਲ ਨਹੀਂ ਕਰ ਸਕਿਆ,.

  • @manjitkaurdhaliwal7358
    @manjitkaurdhaliwal7358 10 месяцев назад +1

    Ssa majit kaur ji mera nam vi mAnjit hi e mera vi es tra hi hoya si 1980 vich

  • @hottrickskabaap6972
    @hottrickskabaap6972 9 месяцев назад

    ❤🎉🎉🎉🎉❤

  • @Simaranjeetgrewal
    @Simaranjeetgrewal 9 месяцев назад

    Number mil sakda ji mata Ji Da

  • @SukhwindersinghSran-pj5uh
    @SukhwindersinghSran-pj5uh 9 месяцев назад

    Very nice ji

  • @NirmalSingh-bz3si
    @NirmalSingh-bz3si 10 месяцев назад +12

    ਸਾਡੇ ਤਾਈ ਜੀ ??ਤਾਇਆ ਜੀ ਸਰਦਾਰ ਅਜਮੇਰ ਸਿੰਘ ਔਲਖ??ਆਟੀਂ ਮੈਂ ਪਿੰਡ ਕੁੰਭੜਵਾਲ ਤੋਂ ASI ਨਿਰਮਲ ਸਿੰਘ??ਪੈਰੀਂ ਪੈਨਾਂ ਥੋਡੇ ??ਸਸਅ ??🎉🎉

  • @santlashmanmuni6045
    @santlashmanmuni6045 10 месяцев назад +1

    ਸੁੱਖੀ ਮਘਾਣੀਆਂ ਜੀ ਮੈਡਮ ਜੀ ਜਦੋਂ ਸੁੱਖੀ ਕਹਿੰਦੇ ਨੇ ਸਕੂਨ ਮਿਲਦਾ ਹੈ

  • @manjitsinghsandhu9169
    @manjitsinghsandhu9169 9 месяцев назад

    ਅੱਧ ਵਿੱਚ ਰਹਿ ਗਈ

  • @ravindergill9225
    @ravindergill9225 9 месяцев назад

    ਜੀ,. ਪ੍ਰੀਤਲੜੀ ਨੇ ਪੱਥ੍ਹਰ ਨੂੰ ਧੀ ਦਾ ਰੁੁਤਬਾ ਦਿੱਤਾ,.

  • @prabhjotsinghthind
    @prabhjotsinghthind 10 месяцев назад +3

    Ajmer Singh aulakh da jaddi pind kehra g

    • @narinderpal1854
      @narinderpal1854 10 месяцев назад +2

      ਫਰਵਾਹੀ ਜਿਲ੍ਹਾ ਸੰਗਰੂਰ

    • @NirmalSingh-bz3si
      @NirmalSingh-bz3si 10 месяцев назад

      ਪਿੰਡ ਕੁੰਭੜਵਾਲ ਨੇੜੇ ਧੂਰੀ ਜਿਲਾ ਸੰਗਰੂਰ??ਫਰਵਾਹੀ ਨਹੀ ਕਿਉਕਿਂ ਇਹ ਸਾਡੇ ਤਾਈ ਜੀ ਨੇ ??ਔਲਖ ਸਾਹਿਬ ਦਾ ਪਿੰਡ ਕੁੰਭੜਵਾਲ??ਫਰਵਾਹੀ ਗਲਤ ਆ ??ਕੁੰਭੜਵਾਲ ਸੀ ??

    • @NirmalSingh-bz3si
      @NirmalSingh-bz3si 10 месяцев назад

      ​@@narinderpal1854ਗਲਤ ਓ ਤੁਸੀ ਕੁੰਭੜਵਾਲ ਸੀ ??

  • @gurjantmann8050
    @gurjantmann8050 10 месяцев назад +2

    ਮੇਰੀ ਪੰਜਾਬੀ ਦੀ ਭੈਣਜੀ ਗੁਰਜੰਟ ਸਿੰਘ ਪਿੰਡ ਭੈਣੀ ਬਾਘਾ

  • @jaswantrai5840
    @jaswantrai5840 9 месяцев назад

    Madam Aulakh ikk bahut hee suljee hoe lady hai. Nice and seasoned lady hai.Hakam Singh samao revolutionary socialist se.

  • @ravindergill9225
    @ravindergill9225 9 месяцев назад

    ਜੀ,. ਇੱਕ ਰਮਾਇਣ ਹੋਰ , ਮੰਜੇ ਦੀ ਬਾਹੀ, ਮਿੱਟੀ ਨਾਲ ਜੁੜ੍ਹੀ ਲਿਖ੍ਹਤ, ਸਲਾਂਮ ਕਰਦਾਂ,.
    .

  • @NavjotKaur-z2x
    @NavjotKaur-z2x 10 месяцев назад

    Kaash o chithian ansi parrde😢

  • @gursharnkaur8275
    @gursharnkaur8275 10 месяцев назад +2

    Very nice

  • @sukhwantsekhon7352
    @sukhwantsekhon7352 9 месяцев назад

    Very nice