ਸੱਜਣਾ ਹੁਣ ਮੈਂ ਨਹੀਂ ਰੋਂਦੀ , ਮੈਨੂੰ ਦੇਖ ਕੇ ਲੋਕ ਰੋਂਦੇ ਨੇ । Dr Balwinder Kaur Brar

Поделиться
HTML-код
  • Опубликовано: 27 фев 2023
  • ਸੱਜਣਾ ਹੁਣ ਮੈਂ ਨਹੀਂ ਰੋਂਦੀ , ਮੈਨੂੰ ਦੇਖ ਕੇ ਲੋਕ ਰੋਂਦੇ ਨੇ । Dr Balwinder Kaur Brar
    #pnomediagroup #Sukhnaibsinghsidhu #motivational #teacher
    #dunwatta
  • РазвлеченияРазвлечения

Комментарии • 59

  • @jaswinderpal9754
    @jaswinderpal9754 9 месяцев назад +6

    ਚਾਚੀ, ਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ ,ਤੁਸੀਂ ਬੋਤਾ ਸ਼ਬਦ ਵਰਤਿਆ ਹੈ,ਯਾਦ ਹੈ ਜਦੋਂ ਤੁਸੀਂ ਆਪਣੇ ਵਿਆਹ ਤੋਂ ਬਾਅਦ ਸਹੁਰੇ ਘਰ ਬੋਤੇ ਤੇ ਬੈਠ ਕੇ ਫੋਟੋ ਖਿਚਵਾਈਆਂ ਸੀ ਸਾਰੇ ਪਿੰਡ ਤੁਹਾਡੀ ਖੂਬਸੂਰਤੀ ਪੜ੍ਹਾਈ, ਪ੍ਰੋਫੈਸਰ ਬਹੂ ਦੀਆਂ ਕਿੰਨੀਆ ਸੋਹਣੀ ਆਂ ਗੱਲਾਂ ਹੁੰਦੀਆ ਸੀ

  • @amandeepgrewal9138
    @amandeepgrewal9138 Год назад +16

    ਸਿਧੂ ਵੀਰ ਜੀ ਤੁਸੀਂ ਭੈਣ ਜੀ ਨੂੰ ਆਪਣੇ ਇਸ ਸ਼ੋ ਵਿੱਚ ਲਿਆ ਕੇ ਸਾਨੂੰ ਬਹੁਤ ਚੀਜ਼ਾਂ ਵਧੀਆ ਸਿੱਖਣ ਨੂੰ ਦਿੱਤੀਆਂ ਪਰ ਤੁਸੀਂ ਵੀ ਬਹੁਤ ਵਧੀਆ ਬੋਲਦੇ ਹੋ ਕਮਾਲ ਦੀ ਸ਼ਬਦਾਂ ਦੀ ਚੌਣ ਬ ਕਮਾਲ ਹੈ ਜਿਉਂਦੇ ਵੱਸਦੇ ਰਹੋ 🙏

  • @ginderkaur6274
    @ginderkaur6274 9 месяцев назад +9

    ਬਹੁਤ ਵਧੀਆ ਵਾਰਤਾਲਾਪ ਦੋਨਾਂ ਵੱਲੋਂ ਵਾਹਿਗੁਰੂ ਕਰੇ ਸਾਨੂ ਆਪਣੀ ਹੋਂਦ ਦੀ ਪਹਿਚਾਣ ਆ ਜਾਵੇ ਅਸੀਂ ਮਜਬੂਤ ਬਣੀਏ

  • @gurdishkaurgrewal9660
    @gurdishkaurgrewal9660 Год назад +5

    ਵਧੀਆ ਵਿਚਾਰ ਬਰਾੜ ਮੈਡਮ ਦੇ ❤
    ਸਾਨੂੰ ਮਾਣ ਹੈ ਇਹਨਾਂ ਤੇ ❤
    ਮੁਬਾਰਕਾਂ ਹੋਸਟ ਤੇ ਗੈਸਟ ਦੋਹਾਂ ਸ਼ਖਸੀਅਤਾਂ ਨੂੰ ਬਹੁਤ ❤

  • @sarbjeetkaursandhu7392
    @sarbjeetkaursandhu7392 9 дней назад

    ਬਹੁਤ ਹੀ ਸਤਿਕਾਰ ਭੈਣ ਜੀ ਨੂੰ

  • @surinderkumari65
    @surinderkumari65 8 месяцев назад +2

    ਭੈਣ ਜੀ ਤੁਹਾਡੀਆਂ ਗੱਲਾਂ ਵਿਚੋਂ ਅਪਣਾ ਪਣ ਲਗਦਾ ਹੈ।

  • @rajkumarisinghsingh4282
    @rajkumarisinghsingh4282 9 месяцев назад +1

    ਮੈਡਮ ਜੀ ਮੇਰੇ ਦਿਲੋਂ ਸਤਿਕਾਰ। ਮੈਡਮ ਜੀ ਤੁਹਾਡਾ ਕੋਈ ਬਦਲ ਨਹੀਂ। ਪਰ, ਫਿਰ ਵੀ ਆਪਣੇ ਵਿੱਚ 90% ਗੱਲਾਂ ਮਿਲਦੀਆਂ ਨੇ। ਮੈਨੂੰ ਵੀ ਇਵੇਂ ਲਗਦਾ ਸਾਰੇ ਮਰਦ ਬੁਰੇ ਨਹੀਂ ਹੁੰਦੇ। ਮੈਨੂੰ ਹਮਸਫ਼ਰ ਬਹੁਤ ਅੱਛਾ ਮਿਲਿਆ। ਮੈਂ 13 ਸਾਲ ਤੋਂ ਮਰਦਾਂ ਵਿਚ ਹੀ ਨੌਕਰੀ ਕਰਦੀ ਹਾਂ। ਸਾਰੇ ਬਹੁਤ ਵਧੀਆ ਨੇ। ਕਦੇ ਵੀ ਨਹੀਂ ਲੱਗਿਆ ਕਿ ਮੇਰੇ ਕੋਲ ਕੋਈ lady ਹੋਵੇ। ਮੈਨੂੰ ਲੱਗਦਾ ਮਰਦਾਂ ਵਿੱਚ ਬੈਠ ਕੇ ਦਿਮਾਗ ਖੁੱਲ੍ਹਦਾ। ਔਰਤਾਂ ਕੋਲ ਸਿਰਫ਼ ਸੂਟਾਂ ਦੇ ਬਿਨਾ ਕੋਈ topic ਨਹੀਂ।

  • @user-ky6bh6lw5m
    @user-ky6bh6lw5m 9 месяцев назад +2

    ਬਹੁਤ ਵਧੀਆ ਗੱਲਾਂ ਸੁਣਾਈਆਂ ਮੈਡਮ ਜੀ ਨੇ 👌👌

  • @GurmitBSingh
    @GurmitBSingh 5 месяцев назад +2

    Excellent show ! kush das, tutey futey alfazan ch :
    Manyog Dr ji very ,. conducive to progressive society in particular Women Individuality. ; KEHANDEY SI BABAJI NANAK TEY AAJ SCIENCE SUPIRIOR TO MEN
    Jazbataan dey hokey ,. Oley ch. Par samaj nu akhan ch wekhkey. mardaan nu ; uucheee hai aurat ;. Hak hakukan nu jiteyaa ; sab mithdey alfazaan ch proyaa , of FACTUALITY!
    Insaan di har tasveer nuu maan dey rangan nal Ek insaniat humanity ch darsaya and sat santokh da sandeshaa ponchayaa ; aspire for harmony in all sphers !! Ji

  • @simrandehar617
    @simrandehar617 17 дней назад

    ਮੇਰੇ ਬੱਚੇ ਨੂੰ ਵੀ ਗੁਰੂ ਘਰ ਨੇ ਵੀ ਰੋਟੀ ਦਿੱਤੀ ਹੈ

  • @shamshersidhu3829
    @shamshersidhu3829 3 месяца назад +1

    Respected chachi ji sat shri akal ji

  • @omgproductions4694
    @omgproductions4694 11 месяцев назад +3

    ਬਾਕਮਾਲ ਗੱਲਬਾਤ ਸਿੱਧੂ ਸਾਹਬ ਜੀ
    ਪਰਮ ਸਹਿਜੜਾ

  • @ParminderSingh-kt6no
    @ParminderSingh-kt6no Год назад +2

    ਮਿਟੀ ਨ ਫਰੋਲ ਜੋਗੀਆ

  • @parmjeetkaur5256
    @parmjeetkaur5256 9 месяцев назад +1

    Great respect for brar mam vartalap bauht vadhia lagia waheguru tuanu chadicla bakse ❤🎉

  • @jaswindercarativnature7187
    @jaswindercarativnature7187 11 месяцев назад +2

    Dil nu Tu ban baliya galya❤nalla

  • @linconjeet7061
    @linconjeet7061 3 месяца назад +1

    Very pious soul you have mam

  • @viahvideo3314
    @viahvideo3314 9 месяцев назад +1

    ਸਹੀ 💯

  • @narindersaini3415
    @narindersaini3415 3 месяца назад +1

    Very good views Aunty ji god bless you

  • @JAGDEEP_MAKHU
    @JAGDEEP_MAKHU Год назад +2

    Bahut wadhia vichar charcha. Great respect for Brar mam

  • @dr.gurdeepkaur4870
    @dr.gurdeepkaur4870 3 месяца назад +1

    Salute mam ji

  • @narindersingh-ku5ep
    @narindersingh-ku5ep 3 месяца назад +1

    ਬਹੁਤ ਵਧੀਆ ਗਲਾਂ ਹੈ ਜੀ

  • @HarvinderKaur-tq6nu
    @HarvinderKaur-tq6nu 3 месяца назад +1

    Bhaut vadiya galbat

  • @BhinderKaur-qg8zi
    @BhinderKaur-qg8zi Месяц назад

    Good job madam

  • @learntoearn9229
    @learntoearn9229 Год назад

    Bhot vadhia ji

  • @gurbinderkaur2024
    @gurbinderkaur2024 Год назад +1

    ਵਧੀਆ ਵਿਚਾਰ🙏🏻

  • @JaspalSingh-qw4gb
    @JaspalSingh-qw4gb Год назад

    Very good views ji, thanks

  • @AshokKumar-hn6qp
    @AshokKumar-hn6qp Год назад

    Nice topic

  • @jasvirkaur5797
    @jasvirkaur5797 9 месяцев назад

    Mam you are great

  • @learntoearn9229
    @learntoearn9229 Год назад

    Very nice

  • @gurdevsidhu8164
    @gurdevsidhu8164 Год назад

    Very good views

  • @godisone7569
    @godisone7569 5 месяцев назад +1

    ਸਿੱਧੂ ਸਾਹਿਬ ! ਬਿਲਕੁੱਲ ਬਰਾੜ ਭੈਣ ਜੀ ਵਾਂਗ ਹੀ ਪਿਛਲੀਆਂ ਯਾਦਾਂ ਨੇ ਦਿਲ ਵਿੱਚ. ਦਫ਼ਨ.. ਪਰ.. ਇਹ ਝੂਠ, ਫਰੇਬ ਤੇ ਬੇਈਮਾਨੀ ਜਿਹੇ ਕੁੱਝ ਨੁਕਤੇ ਤੂੰ ਵੀ ਸਿੱਖ ਲੈ ਐ ਜਿੰਦਗੀ ! ਕਦੋਂ ਤੱਕ ਇਹ ਸਿਧਾਂਤਾਂ ਦੇ ਖੰਡਰਾਂ ਵਿੱਚ ਜੀਉਂਦੇ ਰਹਾਂਗੇ ਮਰ ਮਰ ਕੇ !!

  • @renukaahuja664
    @renukaahuja664 10 месяцев назад

    Thanks Mam and Sir 🙏 Really Nice and impressive talk 🙏🙏

  • @HarjinderKaur-qg5tz
    @HarjinderKaur-qg5tz 2 месяца назад

    🙏🙏🙏🙏🙏Dhanbad jee bahut vadhiya kimti vichaar

  • @jaspalpannu3495
    @jaspalpannu3495 9 месяцев назад

    Phen ji good thought ne mai ve esi age vich widow ho gai se age 22 se 1 beta se 2 saal dha .bahut ahoka se jwani vich reh ke eh time vich

  • @sarjeetsran7170
    @sarjeetsran7170 Год назад

    👌👌

  • @amanbrar273
    @amanbrar273 9 месяцев назад +6

    ਬਰਾੜ ਭੈਣ ਜੀ ਵਿਧਵਾ ਦੀ ਜਿੰਦਗੀ ਕੋਈ ਲਫਜ ਨਹੀ ਸਿਖਰ ਦੁਪਹਿਰ ਡਾਕਾ ਪੈਦਾ ਝਲਣਾ ਔਖਾ

  • @Sabilubana01
    @Sabilubana01 Год назад

    ❤❤❤

  • @AmandeepKaur-xz6ur
    @AmandeepKaur-xz6ur 9 месяцев назад

  • @giankaur4138
    @giankaur4138 Год назад

    🙏🙏

  • @harbhajanmalhi7269
    @harbhajanmalhi7269 3 месяца назад

    Brown color ❤

  • @harbanskhehra4444
    @harbanskhehra4444 Год назад

    😊😊

  • @Paramjit629
    @Paramjit629 10 месяцев назад

    ❤❤❤❤❤❤❤❤❤❤❤

  • @Paramjit629
    @Paramjit629 10 месяцев назад

    👌👌👌👌👌👌👌👌👌👌👌

  • @nilamrani9287
    @nilamrani9287 9 месяцев назад

    sukhnep g bade time baad tuhanu dekhya tuhada program dekhdi hundi c v nice

    • @PnoMediaGroup
      @PnoMediaGroup  9 месяцев назад

      Thanks ji, eithe daily dekhia kro

  • @baljinderkaur3542
    @baljinderkaur3542 9 месяцев назад

    10:46🙂

  • @ParminderSingh-xj3nw
    @ParminderSingh-xj3nw Год назад

    ਬਾਕਮਾਲ ਸਿੱਧੂ ਸਾਹਿਬ

  • @ParmvirSingh-em1se
    @ParmvirSingh-em1se 7 месяцев назад

    I need her books

  • @narinderkaurnarinderkaur5291
    @narinderkaurnarinderkaur5291 2 месяца назад +1

    ,,mera hal vekh ke darde lok na kol. Khlonde ne

  • @JATINDERSINGH-zl3qs
    @JATINDERSINGH-zl3qs 8 месяцев назад

    Menu ve lagdha va ke jadho jiheno jis tara de lok mildhe ne life vitch usde vichar usde irad girad he ghuamde ne punjabi woman nu fredom nahi mili usde life family de pressure vitch he nikal jadhi va

  • @gaganpreetdhaliwal8583
    @gaganpreetdhaliwal8583 3 месяца назад

    Madam nal gl kern da jaria daso ji contact plz

  • @amtindersingh7915
    @amtindersingh7915 9 месяцев назад

    Gana shamshad begam ne Gaya mainu vekh ke log ronde ne.

  • @amandeepgrewal9138
    @amandeepgrewal9138 Год назад +1

    ਵੀਰ ਜੀ ਤੁਸੀਂ ਭੈਣ ਜੀ ਬਲਵਿੰਦਰ ਉਹਨਾ ਦਾ ਫ਼ੋਨ ਨੰ ਦੇ ਸਕਦੇ ਹੋ

  • @satinderjitkaurromana9650
    @satinderjitkaurromana9650 Год назад

    Nice Topic

  • @satinderjitkaurromana9650
    @satinderjitkaurromana9650 Год назад +1

    Great personality

  • @learntoearn9229
    @learntoearn9229 9 месяцев назад

    Bhot vadhia ji

  • @sarjeetsran7170
    @sarjeetsran7170 Год назад

    👌👌