ਕਿਸੇ Country ਦਾ ਮਾਹੌਲ ਸਾਡੇ ਤੇ ਕੀ ਅਸਰ ਕਰਦਾ ਹੈ ? | Punjabi Immigrants | RED FM Canada

Поделиться
HTML-код
  • Опубликовано: 15 янв 2025

Комментарии • 44

  • @Kiranpal-Singh
    @Kiranpal-Singh 11 месяцев назад +11

    *ਕੁਦਰਤੀ-ਮਨੁੱਖੀ ਸੁਭਾ ਹੈ, ਗੁਜਰਾਨ-ਬਿਹਤਰ ਭਵਿੱਖ ਲਈ ਪਰਵਾਸ ਚੱਲਦਾ ਰਹਿੰਦਾ ਹੈ* ਪੰਜਾਬ ਵਿੱਚ ਰਹਿੰਦਿਆਂ ਵੀ ਨੌਕਰੀ ਆਦਿ ਲਈ ਪੰਜਾਬ ਤੋਂ ਬਾਹਰ ਰਹਿਣਾ ਪੈਂਦਾ ਹੈ !
    *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* !
    ਅਗਰ ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @sandeepkaur-ds2lk
    @sandeepkaur-ds2lk Год назад +4

    Very nice Madam ji and Gurpreet ji.

  • @harnoorsandhu2129
    @harnoorsandhu2129 Год назад +5

    Bahut khoob te sacchiyan Galla kitiya ne❤

  • @newzpremium
    @newzpremium Год назад +4

    Mei Newzealand toh I wish could meet her… yaar mata ne ta starting ch e trailer ch hanju kadhadite🙌🏽❤️ too goood too deep

  • @Carlover.Canada.India.
    @Carlover.Canada.India. Год назад +6

    Lovely talk. I am Gujarati.

  • @Kiranpal-Singh
    @Kiranpal-Singh 11 месяцев назад +5

    ਪ੍ਰੋ. ਬਲਵਿੰਦਰ ਕੌਰ ਜੀ, ਤੁਹਾਡੇ ਵਿਚਾਰ ਅਨਮੋਲ, ਸਾਦਾਪਨ, ਪਿਆਰ ਵਾਲਾ ਨਿੱਘ ਅਤੇ ਬੋਲੀ ਵਿੱਚ ਵਗਦੇ ਪਾਣੀ ਵਰਗੀ ਰਵਾਨਗੀ ਹੈ !
    ਕਰਤੇ ਨੇ ਤੁਹਾਨੂੰ ਵਿਲੱਖਣ ਦਾਤ ਨਾਲ ਨਿਵਾਜਿਆ, ਗੁਰੂ ਸਾਹਿਬ ਤੁਹਾਨੂੰ ਨਾਮ-ਬਾਣੀ ਅਭਿਆਸ ਬਖਸ਼ਣ, ਅੰਤਰਮੁਖੀ ਵਾਹਿਗੁਰੂ ਦਾ ਪਿਆਰ ਮਾਣੋ !

  • @jeetdhillon7343
    @jeetdhillon7343 Год назад +4

    Always wait for Madam Brar.❤

  • @baljinderkaur9801
    @baljinderkaur9801 Год назад +5

    Madam ji mai india punjab ropar to ha manu tuhada program te dr balwinder madam diya gllan bhut changiya lgdiya ne mera ma nal gl krn nu dil krda h kis tra gl kr skdi ha

  • @RRaavs
    @RRaavs Год назад +4

    Heart touching 🌹

  • @SukhwinderKaur-h3d
    @SukhwinderKaur-h3d Год назад +4

    Ta hi ta maa nu Rabb Da duzza roop kaha janda ah 💐💐

  • @parminderkaur1223
    @parminderkaur1223 Год назад +3

    Very nice talk.Thanks well done.

  • @jatinderkaur4685
    @jatinderkaur4685 3 месяца назад

    Very nice Heart' touching thanks Mam Brar ji and Gurpreet ji God bless you all ❣️💕🎉

  • @gurmeet3088
    @gurmeet3088 7 месяцев назад

    Beautiful Lady in n out...pehli dfa sun rhi han tuhanu Maam... totally impressed

  • @Kiranpal-Singh
    @Kiranpal-Singh 11 месяцев назад +8

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

  • @ManjeetKaur-kq3rl
    @ManjeetKaur-kq3rl 9 месяцев назад +4

    ਤੁਹਾਡਾ ਮਨ ਬੜਾ ਪਵਿੱਤਰ ਸਾਫ ਹੈ ਤੁਹਾਡੇ ਬੁਲਾ ਚੋ ਝਲਕਦੇ ਸ਼ੀਸ਼ੇ ਵਾਂਗ ਸਾਫ ਗੁਰੂ ਨਾਨਕ ਕਿਹਾ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ

  • @kartarsingh8903
    @kartarsingh8903 8 месяцев назад

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਬਹੁਤ ਵਧੀਆ ਢੰਗ ਨਾਲ ਸਾਰਾ ਕੁੱਝ ਪੇਸ਼ ਕੀਤਾ ਧੰਨਵਾਦ

  • @RamandeepSingh-w6g
    @RamandeepSingh-w6g Год назад +3

    very interesting & thought provoking talk

  • @santoshkaur6769
    @santoshkaur6769 Месяц назад

    App g diya glla Dil. Nu shu jandeeya ny

  • @AvtarSingh0590
    @AvtarSingh0590 10 месяцев назад +1

    ਬਹੁਤ ਵਧੀਆ ਵੀਡੀਓ ਜੀ

  • @jatinderkaur4685
    @jatinderkaur4685 3 месяца назад

    Very nice touch Heart ❤️❤️❤️💕🎉

  • @bsjattana5526
    @bsjattana5526 5 месяцев назад

    ਡਾਕਟਰ ਬਰਾੜ ਦੀਆਂ ਗੱਲਾਂ ਬਹੁਤ ਸਕੂਨ ਦਿੰਦੀਆਂ ਹਨ

  • @RRaavs
    @RRaavs Год назад +2

    ❤❤❤

  • @manindersingh4638
    @manindersingh4638 Год назад +3

    Mainu 11 saal hoge Singapore ch aaj tak kise bajurag ne ashirwad ta ki pyar nall bhulaya v nahi ,, asi every Sunday gurudwara sahib jane ah

  • @paramjitgrewal428
    @paramjitgrewal428 9 месяцев назад

    I am so sad I missed the opportunity to meet Madamji. What a positive person. New Zealand earlier migrants still have the love and affection amongst themselves - some 37-40 years ago. Could be we are far away from our birth countries.

  • @mangurbrar8475
    @mangurbrar8475 7 месяцев назад

    waheguru ❤👍🙏🏾

  • @088surjit
    @088surjit 10 месяцев назад +2

    ਅਧਿਆਪਕ ਪਹਿਲਾਂ ਵਰਗੇ ਹੋਣ ਤਾਂ ਚਿੜੀ ਬਣੀ ਹੀ ਰਹੇਗੀ ਇੰਡੀਆ

  • @gurpalkaur2194
    @gurpalkaur2194 5 месяцев назад

    Vari nice Video ha

  • @Legend2897
    @Legend2897 9 месяцев назад

    ❤❤❤

  • @Lucifer-t9f
    @Lucifer-t9f 9 месяцев назад

    Madam g ❤

  • @virenderkumar7527
    @virenderkumar7527 Год назад +4

    Very interesting and motivating talks. Nice
    sumup of NZ/Aus.tour !!
    May God bless more strength to Madam Barar!! High appreciastions for Red FM Canada.

    • @SikanderPal-z8i
      @SikanderPal-z8i 11 месяцев назад +1

      Yes Madam Brar ji you were our teacher prof in Khalsa college patiala seventy two I was yours student you are great mam.

    • @REDFMCANADA
      @REDFMCANADA  11 месяцев назад

      @@SikanderPal-z8i WOW 🥰🥰🥰

    • @REDFMCANADA
      @REDFMCANADA  11 месяцев назад

      Thank You so much ji :) :)

  • @baljinderkaur2263
    @baljinderkaur2263 6 месяцев назад

    Tuhanu koi bhul hi nahi sakda

  • @Smart-One
    @Smart-One Год назад +3

    You are very innocent.
    Philosophy is very cunning thing.
    Those robber moms !!!
    Who stole their own son's earnings !!

  • @harpsandhu37
    @harpsandhu37 4 месяца назад

    Bacheo kro himmet

  • @baljitkaur5898
    @baljitkaur5898 4 месяца назад

    ❤❤