Размер видео: 1280 X 720853 X 480640 X 360
Показать панель управления
Автовоспроизведение
Автоповтор
ਵਾਹਿਗੁਰੂ ਜੀ ਇਹਨਾਂ ਦੋਨਾਂ ਯਾਰਾਂ ਦੀ ਦੋਸਤੀ ਨੂੰ ਰਹਿਦੀ ਦੁਨੀਆਂ ਤੱਕ ਸਲਾਮਤ ਰੱਖੀਂ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਇਹਨਾਂ ਵੀਰਾਂ ਦੇ ਬੱਚਿਆਂ ਵਿੱਚ ਵੀ ਪਿਆਰ ਦੀ ਆ ਰਹਿਮਤਾਂ ਵਰਸਾਉਂਦਾ ਰਹੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ 🙏🤗🤲🤝🤜
ਪੱਥਰਾਂ ਦੇ ਢੇਰ ਵਿੱਚ ਚਮਕਦੀਆਂ ਦੋ ਹੀਰੇ ਦੀਆਂ ਕਣੀਆਂ। ਕੋਠੀਆਂ ਦੀਆਂ ਵਧਾਈਆਂ ਪੁਤੱਰੋ। ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ੇ। ⛳🤲🙏🙏🙏🙏🙏🌴🌳🌴🌳🌴✊✌
Guru kirpa kare
ਬਾਈ ਜੀ ਯਾਰੀ ਹੋਵ ਤਾ ਇਹੌ ਜਿਹੀ ਹੋਵੇ ਮੇਰੀ ਯਾਰੀ ਬਾਈਆ ਨਾਲ ਮਿਲਦੀ ਜੁਲਦੀ ਹੈ ਬਚਪਨ ਤੋਹੀ ਇਕੰਠੇ ਹੀ ਪੜੇ ਹਾ ਅਸੀ ਵੀ ਤੇ ਅੰਜ 40 ਸਾਲ ਦੇ ਹੋ ਗਏ ਅਸੀ ਯਾਰੀ ਭਰਾਵਾਂ ਤੋ ਵਧਕੇ ਹਾ ਅਸੀਂ
ਵਾਹ ਜੀ ਵਾਹ ਵਾਹਿਗੁਰੂ ਜੀ ਦੋਨਾਂ ਵੀਰਾਂ ਦੇ ਸਿਰ ਤੇ ਮੇਹਰਾ ਭਰਿਆ ਹੱਥ ਬਣਾਈ ਰੱਖਣ 🙏🙏
ਯਾਰ ਹੋਵੇ ਦਿਲਦਾਰ ਹੋਵੇਦੁਕੀ ਤੀਕੀ ਕਦੇ ਵੀ ਨਹੀਂ ਯਾਰ ਹੋਣਾ ਚਾਹੀਦਾਯਾਰ ਹੋਵੇ ਯਾਰ ਪਿਛੇ ਜਾਨ ਜਿਹੜਾ ਦੇ ਦਵੇਯਾਰ ਨਹੀਂ ਕਦੇ ਵੀ ਗਦਾਰ ਹੋਣਾ ਚਾਹੀਦਾਕਹਿ ਕੇ ਨਿਭਾਵੇ ਜਿਹੜਾ ਬਿੱਲੇ ਅਵਤਾਰ ਵਾਂਗੂਇਹੋ ਜਿਹਾ ਸੱਚਾ ਸੂਚਾ ਯਾਰ ਹੋਣਾ ਚਾਹੀਦਾ
ਸਾਡੇ ਪਿੰਡ ਵੀ ਦੋ ਦੋਸਤ ਇਸ ਤਰਾਂ ਹੀ ਨੇ ਦੋਨਾ ਦਾ ਪਯਾਰ ਸੀ ਦੋਨਾਂ ਦੀ ਮੋਤ ਵੀ ਇਕਠੀ ਹੀ ਹੋਈ ਭਾਈ ਨਾਲੋਂ ਬਹੁਤ ਜਿਆਦਾ ਪਯਾਰ ਸੀ
ਵਾਹਿਗੁਰੂ ਜੀ ਏਸ ਤਰ੍ਹਾਂ ਪਿਆਰ ਬਣਾ ਕੇ ਰੱਖੀ, ਇਹਨਾਂ ਦੋਵਾਂ ਦੋਸਤਾਂ ਨੂੰ ਚੜ੍ਹਦੀਕਲਾ ਵਿੱਚ ਰੱਖਣਾ ਜੀ ਤੰਦਰੁਸਤੀ ਬਖਸ਼ਣਾ ਜੀ
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ
ਬਹੁਤ ਵਧੀਆ ਮੈਂਸਜ ਵੀਰ ਜੀ
ਤੁਹਾਡੀ ਯਾਰੀ ਨੂੰ ਸਲਾਮ ਯਾਰੀ ਏਦਾ ਹੀ ਬਣੀ ਰਹੇ। ਤੁਹਾਡੀ ਯਾਰੀ ਅਤੇ ਇਕੋ ਜਿਹੀ ਕੋਠੀ ਦੀ ਤਰ੍ਹਾਂ ਤੁਹਾਡੀ ਵੀਡੀਉ ਦੇ ਮਿੰਟਾ ਸਕਿੰਟਾ ਵਿੱਚ ਵੀ ਬਰਾਬਰਤਾ ਭ ਗਈ ਯਾਨੀ(13,13) 13 ਮਿੰਟ 13 ਸਕਿੰਟ ਦੀ ਬਣੀ ਹੈ।
ਬਹੁਤ ਵਧੀਆ ਯਾਰੀ ਨਿਭਾਈ ਆ ਬਾਈ ਪ੍ਰਮਾਤਮਾ ਤੁਹਾਡਾ ਇਸੇ ਤਰਾਂ ਪਿਆਰ ਬਣਾਈ ਰੱਖਣ 🙏
ਬਹੁਤ ਵਧੀਅਾ ਬਾੲੀ ਜਿੳੁਂਦੇ ਵੱਸਦੇ ਰਹੋ
Je es tara dosti sab di nibhy ta loka ch nafrat khatam ho jau sada Punjab phir vadhya te soney di chirya ban jau
ਬਹੁਤ ਵਧੀਆ ਉਦਾਹਰਨ ਕਿਤੇ ਨਜ਼ਰ ਨਾ ਲਗ ਜਾਵੇ
Waheguru ji eda hi piyar bnayi rakhna good thinking 👍👍👍👍👍👍👍
bhut vdi touch wood thnk god🙏
Bhut vadia sacha pyar a bhi da
jehre jayada dost banode han kadi kamyaab nahi hunde pyar sab naal rakho par dost samj ki banao jehra tuhde sukh dukh vich kare tuhadi kusi ohnu tuhde tooh vadh ki hoye agar koe gami ayye taah ve tuhade nalo jayada ayye oh hunda asli dost
waheguru ji kirpa karn hasde vasde rho bai ji
Waheguru ji sukhar hain je kise vich ena piyar hain
ਇਸ ਯਾਰੀ ਨੂੰ ਸਲਾਮਤ ਜੀ ਇਹਨਾ ਦੋਨਾ ਦਾ ਇਸੇ ਤਰਾਂ ਪਿਆਰ ਬਣਿਆ ਰਹੇ
BAHUT VDEA RABB HMESHA THODI YAARI IDA HI SLAMAT RAKHE ♥️♥️♥️♥️💯💯💯💯💯
ਅੱਜ ਕੱਲ ਦੇ ਸਮੇਂ ਚ ਇਦਾ ਦਾ ਭਾਈਚਾਰਾ ਕਿੱਥੇ ਮਿਲਦਾ। ਪ੍ਰਮਾਤਮਾ ਚੜਦੀਕਲਾ ਬਖਸ਼ੇ ਭਰਾਵਾ ਨੂੰ
WaheGuru ji mehar karo sabh tei 🙏🏻🙏🏻🙏🏻🙏🏻🙏🏻
Very very good bai ji rab mehar kre
Waheguru eda hi pyar bnayi rakhn lifetime ❤️❤️
Bhravo hasde e reho! Waheguru mehar krn.
ਬਹੁਤ ਵਧੀਆ ਲਗਾ ਵੀਰਾ ਦੀ ਜੋੜੀ ਦਾ 👌👌
Ada hi pyar banai rakhi raba ana veera da
Parmatma eda hi rakhe ehna nu khushiyan deve parmatma
ਵੀਰ ਜੀ ਤੁਸੀ ਮਿਸਾਲ ਕਾਈਮ ਕੀਤੀ ਏ ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🙏
ਬਹੁਤ ਵਧੀਆ ਬਾਈ ਜੀ ਗੁਰੂ ਸਾਹਿਬ ਜੀ ਦੋਹਾਂ ਦੋਸਤਾਂ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ
Waheguru bless them
Waheguru chardi kla ch rakhi
Very very nice video ji bahut vadiya accha laga khus rao God bless u brother ji
Waheguru chardi kala ch rakhe app nuu
ਬਹੁਤ ਵਧੀਆ ਲੱਗਿਆ ਧਰਤੀ ਹਾਲੇ ਖੜੀ ਹੈ ਸਾਰੇ ਭੈਣ ਭਾਈ ਸਿਖਿਆ ਜੇ ਲੈ ਲੈਣਗੇ ਤਾਂ ਬਹੁਤ ਰਿਸ਼ਤੇ ਮਜ਼ਬੂਤ ਸਾਰੇ ਬੱਣ ਜਾਣਗੇ ਕੋਈ ਕਿਸੇ ਕਿਸੇ ਲੀਡਰਾਂ ਸਰਪੰਚਾਂ ਨਾ ਵੋਟਾਂ ਪਾਉਣ ਦੀ ਲੋੜ ਹੈ ਰਿਸ਼ਤੇ ਬਹੁਤ ਖੁਸ਼ੀਆਂ ਤੇ ਹਰਿਆਲੀ ਤੇ ਪੰਜਾਬ ਦੁਆਰੇ ਨਵਾਂ ਪੰਜਾਬ ਬੱਚ ਜਾਉਗਾ ਬਰਕਤਾਂ ਰੱਬ ਆਪ ਪਾਉਣ ਲੱਗ ਪੈਦਾ ਘਰ ਘਰ ਨੂੰ ਸਮਝਣਾ ਪੈਣਾ ਇਹੋ ਜਿਹੀਆਂ ਵੀਡੀਉ ਬਣਾਉ ਆਪਣੇ ਆਪ ਮਨਕਰਦਾ ਸ਼ੇਅਰ ਕਰਨ ਨੂੰ
Very good god bless you ❤️ 👏 ♥️ ❤️ 👏 🙏🙏🙏🙏👍
God bless you all ways for permanent 🙏 friendship 🙏 and ✔ 🙏 live 👏 🙏 long life 👏 🙏
ਵਾਹਿਗੁਰੂ ਜੀ
Very good measge for all wold god bless you brothers
jiude basde rho dono dost waheguru
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਿਸ਼ ਕਰੇ!! ਵਾਹਿਗੁਰੂ ਬੁਰੀ ਨਜ਼ਰ ਤੋਂ ਬਚਾਵੇ ਇਹ ਦੋਸਤੀ🙏🙏🙏ਪਾਈਆਂ ਤਾਂ ਅਸੀਂ ਵੀ ਸੀ ਦੋ ਸਹੇਲੀਆਂ ਨੇ ਪਰ ਪਤਾ ਉਦੋਂ ਲੱਗਾ ਜਦੋਂ ਮੇਰੇ ਵਿਦੇਸ਼ ਜਾਣ ਤੋਂ ਬਾਦ ਮੇਰੀ ਸਹੇਲੀ ਨੇ ਉਪਰਲੇ ਵਿਹੜੇ ਦੇ ਲਾਂਘੇ ਚ ਕੰਧ ਕਰ ਲਈ!!😂😂😂😂😂😂
Very great friends may live log 🙏🙏🙏💯💯💯👌👌👌🌹🌹🌹💕💕💕💕❤❤❤😍😍😍
Salam ehna di zari nu👌👌👌👌💞💞🌹👍
ਇੰਟਰਵਿਊ ਕਰਦੇ ਹੋਏ ਕੋਈ ਚੱਜ ਦੇ ਸੁਆਲ ਕਰਨੇ ਚਾਹੀਦੇ ਨੇ ਨਾ ਕਿ ਊਲ ਜਲੂਲ।ਸੁਆਲਾਂ ਚੇ ਹੀ ਵਕਤ ਲੰਘਾ ਦਿੱਤਾ ਪਰ ਕੋਠੀ ਨਹੀਂ ਦਿਖਾਈ।ਯਾਰੀ ਪੱਕੀ ਹੈ ਬਹੁਤ ਵਧੀਆ ਲੱਗਿਆ।ਪਰ ਥੋਡੇ ਸੁਆਲ ਲੜਾਈ ਕਰਾਉਣ ਵਾਲੇ ਲੱਗੇ।
Sahi gal aaa bai
Bilkul shi gl a y
Ajj kal har koi 150 da mike laye ke patarkar ban janda…ohna nu bolan nahi dinda aap he bhonki janada koi chajj da poshan wala sawal nahi keeta
Bahot vadia 👌👌💝💝
Very good vir ji God bless all familys
ਬਹੁਤ ਵਧੀਆ ਬਾਈ ਜੀ
Good keta beer rab your traki de god bless you always ❤️❤️👍🙏🙏
Very nice sir rab dosti kaim rakhe
ਵੀਰੇ ਬਹੁਤ ਵਧੀਆ ਮੈਸਜ ਦਿੱਤਾ ਜੀ ਸਾਰਿਆ ਨੂੰ ਹਮੇਸਾ ਇਕੱਠੇ ਰਹਿਣਾ ਚਾਹੀਦਾ ਏ ਰੱਬ ਤਰੱਕੀ ਬਕਸੇ
Veri good ehi jahimisall har ghar witch hove fir khushia khushia
Nice God bless you
ਬਹੁਤ ਵਧੀਆ ਲੱਗਿਆ ਤਹਾਡੀ ਦੇਸੀ ਵੇਖ ਕੇ
BAI INTERVIEW KARN DA TARIKA V BHAUT VDEA LGA ♥️♥️♥️♥️♥️♥️♥️♥️♥️♥️♥️♥️
Bhout vadya gal a y
WaheGuru ji Mehar Karan
ਬਹੁਤ ਵਧੀਆ ਲੱਗਿਆ
Bahut vadhia g
ਬਹੁਤ ਵਧੀਆ ਬਾਈ
Waheguru ena prawa di Eva+ rahin
Waheguru ji mehar karo ji
Waheguru ji
It's a example for others. God bless you all
ਵੀਰ ਜੀ ਏਧਰ ਤੇ ਸਕੇ ਭਰਾ ਹੀ ਖਾ ਗਏ।
ਸਹੀ ਬਾਤ ਐ ਬਾਈ ਤੇਰੀ
Very very nice ji God bless you
dil khush hogea bai vdeo dekh k
Bhut vadia ji
Mera v supna y ahi ❤️
ajj kal di yaari ta matlab tak hi rah gai aa asli yaari ta isnu bolde aa hasde vasde raho paravo
Wah ji eh dosti es tra hi bni rahe
Very nice 🌹🌺👍
Waheguru mehar rakhe
Bahut vadhia 😊
ਪਿੰਡ ਉੱਪਲੀ
Very nice 👍👍
Kush rho virgi dova
Salute aa bai
Good Video Bhai ji
Awesome yaari
Goodcho❤
God bless you
VV.Good.22.G
Good job bro 👍
ਇੰਟਰਵਿਊ ਲੈਣ ਆਏ ਸੀ ਕ ਲੜਾਉਣ ਆਏ ਸੀ
Changi gall aa but koi vaddi gall ni kiyon ke jo lagat hoyi oh dohan ne vand k bhar le hon ge
Very nice
ਉਧਰ ਦੀ ਦੋਸਤੀ ਇਵੇਂ ਹੀ ਵੇਖੀ ਹੈ
Very good
Very nice bro
Nice 👍
👌👌👌👌👌👌
🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
WMk...
Good bless you bro
Bai ne chplaa ekoo vargiya paa rakheya ne
Very very nice ji
ਬਲਦਾਂ ਦੀ ਜੋੜੀ ਕਿੰਨੇ ਕੂ ਪੈੱਸਿਆ ਦੀ ਹੋਊ।
20 hazaar to shuru ho jandiya baki nede de statue artist to pta kro te sample zaroor wekh laina kai sale bald di tha bakriya ji v bna dinde🤣
@@Uga.buga.uga. 🤣🤣🤣
Vedio pye aa apne channel te ji dekh leo
Good
Att 22
ਵਾਹਿਗੁਰੂ ਜੀ ਇਹਨਾਂ ਦੋਨਾਂ ਯਾਰਾਂ ਦੀ ਦੋਸਤੀ ਨੂੰ ਰਹਿਦੀ ਦੁਨੀਆਂ ਤੱਕ ਸਲਾਮਤ ਰੱਖੀਂ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਇਹਨਾਂ ਵੀਰਾਂ ਦੇ ਬੱਚਿਆਂ ਵਿੱਚ ਵੀ ਪਿਆਰ ਦੀ ਆ ਰਹਿਮਤਾਂ ਵਰਸਾਉਂਦਾ ਰਹੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ 🙏🤗🤲🤝🤜
ਪੱਥਰਾਂ ਦੇ ਢੇਰ ਵਿੱਚ ਚਮਕਦੀਆਂ ਦੋ ਹੀਰੇ ਦੀਆਂ ਕਣੀਆਂ।
ਕੋਠੀਆਂ ਦੀਆਂ ਵਧਾਈਆਂ ਪੁਤੱਰੋ।
ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ੇ। ⛳🤲🙏🙏🙏🙏🙏🌴🌳🌴🌳🌴✊✌
Guru kirpa kare
ਬਾਈ ਜੀ ਯਾਰੀ ਹੋਵ ਤਾ ਇਹੌ ਜਿਹੀ ਹੋਵੇ ਮੇਰੀ ਯਾਰੀ ਬਾਈਆ ਨਾਲ ਮਿਲਦੀ ਜੁਲਦੀ ਹੈ ਬਚਪਨ ਤੋਹੀ ਇ
ਕੰਠੇ ਹੀ ਪੜੇ ਹਾ ਅਸੀ ਵੀ ਤੇ ਅੰਜ 40 ਸਾਲ ਦੇ ਹੋ ਗਏ ਅਸੀ ਯਾਰੀ ਭਰਾਵਾਂ ਤੋ ਵਧਕੇ ਹਾ ਅਸੀਂ
ਵਾਹ ਜੀ ਵਾਹ ਵਾਹਿਗੁਰੂ ਜੀ ਦੋਨਾਂ ਵੀਰਾਂ ਦੇ ਸਿਰ ਤੇ ਮੇਹਰਾ ਭਰਿਆ ਹੱਥ ਬਣਾਈ ਰੱਖਣ 🙏🙏
ਯਾਰ ਹੋਵੇ ਦਿਲਦਾਰ ਹੋਵੇ
ਦੁਕੀ ਤੀਕੀ ਕਦੇ ਵੀ ਨਹੀਂ ਯਾਰ ਹੋਣਾ ਚਾਹੀਦਾ
ਯਾਰ ਹੋਵੇ ਯਾਰ ਪਿਛੇ ਜਾਨ ਜਿਹੜਾ ਦੇ ਦਵੇ
ਯਾਰ ਨਹੀਂ ਕਦੇ ਵੀ ਗਦਾਰ ਹੋਣਾ ਚਾਹੀਦਾ
ਕਹਿ ਕੇ ਨਿਭਾਵੇ ਜਿਹੜਾ ਬਿੱਲੇ ਅਵਤਾਰ ਵਾਂਗੂ
ਇਹੋ ਜਿਹਾ ਸੱਚਾ ਸੂਚਾ ਯਾਰ ਹੋਣਾ ਚਾਹੀਦਾ
ਸਾਡੇ ਪਿੰਡ ਵੀ ਦੋ ਦੋਸਤ ਇਸ ਤਰਾਂ ਹੀ ਨੇ ਦੋਨਾ ਦਾ ਪਯਾਰ ਸੀ ਦੋਨਾਂ ਦੀ ਮੋਤ ਵੀ ਇਕਠੀ ਹੀ ਹੋਈ ਭਾਈ ਨਾਲੋਂ ਬਹੁਤ ਜਿਆਦਾ ਪਯਾਰ ਸੀ
ਵਾਹਿਗੁਰੂ ਜੀ ਏਸ ਤਰ੍ਹਾਂ ਪਿਆਰ ਬਣਾ ਕੇ ਰੱਖੀ, ਇਹਨਾਂ ਦੋਵਾਂ ਦੋਸਤਾਂ ਨੂੰ ਚੜ੍ਹਦੀਕਲਾ ਵਿੱਚ ਰੱਖਣਾ ਜੀ ਤੰਦਰੁਸਤੀ ਬਖਸ਼ਣਾ ਜੀ
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ
ਬਹੁਤ ਵਧੀਆ ਮੈਂਸਜ ਵੀਰ ਜੀ
ਤੁਹਾਡੀ ਯਾਰੀ ਨੂੰ ਸਲਾਮ ਯਾਰੀ ਏਦਾ ਹੀ ਬਣੀ ਰਹੇ। ਤੁਹਾਡੀ ਯਾਰੀ ਅਤੇ ਇਕੋ ਜਿਹੀ ਕੋਠੀ ਦੀ ਤਰ੍ਹਾਂ ਤੁਹਾਡੀ ਵੀਡੀਉ ਦੇ ਮਿੰਟਾ ਸਕਿੰਟਾ ਵਿੱਚ ਵੀ ਬਰਾਬਰਤਾ ਭ ਗਈ ਯਾਨੀ(13,13) 13 ਮਿੰਟ 13 ਸਕਿੰਟ ਦੀ ਬਣੀ ਹੈ।
ਬਹੁਤ ਵਧੀਆ ਯਾਰੀ ਨਿਭਾਈ ਆ ਬਾਈ ਪ੍ਰਮਾਤਮਾ ਤੁਹਾਡਾ ਇਸੇ ਤਰਾਂ ਪਿਆਰ ਬਣਾਈ ਰੱਖਣ 🙏
ਬਹੁਤ ਵਧੀਅਾ ਬਾੲੀ ਜਿੳੁਂਦੇ ਵੱਸਦੇ ਰਹੋ
Je es tara dosti sab di nibhy ta loka ch nafrat khatam ho jau sada Punjab phir vadhya te soney di chirya ban jau
ਬਹੁਤ ਵਧੀਆ ਉਦਾਹਰਨ ਕਿਤੇ ਨਜ਼ਰ ਨਾ ਲਗ ਜਾਵੇ
Waheguru ji eda hi piyar bnayi rakhna good thinking 👍👍👍👍👍👍👍
bhut vdi touch wood thnk god🙏
Bhut vadia sacha pyar a bhi da
jehre jayada dost banode han kadi kamyaab nahi hunde pyar sab naal rakho par dost samj ki banao jehra tuhde sukh dukh vich kare tuhadi kusi ohnu tuhde tooh vadh ki hoye agar koe gami ayye taah ve tuhade nalo jayada ayye oh hunda asli dost
waheguru ji kirpa karn hasde vasde rho bai ji
Waheguru ji sukhar hain je kise vich ena piyar hain
ਇਸ ਯਾਰੀ ਨੂੰ ਸਲਾਮਤ ਜੀ ਇਹਨਾ ਦੋਨਾ ਦਾ ਇਸੇ ਤਰਾਂ ਪਿਆਰ ਬਣਿਆ ਰਹੇ
BAHUT VDEA RABB HMESHA THODI YAARI IDA HI SLAMAT RAKHE ♥️♥️♥️♥️💯💯💯💯💯
ਅੱਜ ਕੱਲ ਦੇ ਸਮੇਂ ਚ ਇਦਾ ਦਾ ਭਾਈਚਾਰਾ ਕਿੱਥੇ ਮਿਲਦਾ। ਪ੍ਰਮਾਤਮਾ ਚੜਦੀਕਲਾ ਬਖਸ਼ੇ ਭਰਾਵਾ ਨੂੰ
WaheGuru ji mehar karo sabh tei 🙏🏻🙏🏻🙏🏻🙏🏻🙏🏻
Very very good bai ji rab mehar kre
Waheguru eda hi pyar bnayi rakhn lifetime ❤️❤️
Bhravo hasde e reho!
Waheguru mehar krn.
ਬਹੁਤ ਵਧੀਆ ਲਗਾ ਵੀਰਾ ਦੀ ਜੋੜੀ ਦਾ 👌👌
Ada hi pyar banai rakhi raba ana veera da
Parmatma eda hi rakhe ehna nu khushiyan deve parmatma
ਵੀਰ ਜੀ ਤੁਸੀ ਮਿਸਾਲ ਕਾਈਮ ਕੀਤੀ ਏ ਪਰਮਾਤਮਾ ਤੁਹਾਨੂੰ
ਤਰੱਕੀਆਂ ਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🙏
ਬਹੁਤ ਵਧੀਆ ਬਾਈ ਜੀ ਗੁਰੂ ਸਾਹਿਬ ਜੀ ਦੋਹਾਂ ਦੋਸਤਾਂ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ
Waheguru bless them
Waheguru chardi kla ch rakhi
Very very nice video ji bahut vadiya accha laga khus rao God bless u brother ji
Waheguru chardi kala ch rakhe app nuu
ਬਹੁਤ ਵਧੀਆ ਲੱਗਿਆ ਧਰਤੀ ਹਾਲੇ ਖੜੀ ਹੈ ਸਾਰੇ ਭੈਣ ਭਾਈ ਸਿਖਿਆ ਜੇ ਲੈ ਲੈਣਗੇ ਤਾਂ ਬਹੁਤ ਰਿਸ਼ਤੇ ਮਜ਼ਬੂਤ ਸਾਰੇ ਬੱਣ ਜਾਣਗੇ ਕੋਈ ਕਿਸੇ ਕਿਸੇ ਲੀਡਰਾਂ ਸਰਪੰਚਾਂ ਨਾ ਵੋਟਾਂ ਪਾਉਣ ਦੀ ਲੋੜ ਹੈ ਰਿਸ਼ਤੇ ਬਹੁਤ ਖੁਸ਼ੀਆਂ ਤੇ ਹਰਿਆਲੀ ਤੇ ਪੰਜਾਬ ਦੁਆਰੇ ਨਵਾਂ ਪੰਜਾਬ ਬੱਚ ਜਾਉਗਾ ਬਰਕਤਾਂ ਰੱਬ ਆਪ ਪਾਉਣ ਲੱਗ ਪੈਦਾ ਘਰ ਘਰ ਨੂੰ ਸਮਝਣਾ ਪੈਣਾ ਇਹੋ
ਜਿਹੀਆਂ ਵੀਡੀਉ ਬਣਾਉ ਆਪਣੇ ਆਪ ਮਨ
ਕਰਦਾ ਸ਼ੇਅਰ ਕਰਨ ਨੂੰ