I am also student of Sh.Nitnem singh Brar. He is a great personality having lots of knowledge. He was professor in Punjab university left uni. just for their family and agriculture. great man salute you sir u r my idol. Great botanist.....
Sardar sahib agar apke paas naam dhan aur Santosh dhan nahi jo gurubani vich darj hai toh aap chahe 500 kille hor bna lo phir bee tusi kangaal ho kunki kisi mahatma da kathan hai bhikha bhukha koi nahi sab ki gathri lal girha khol nahi jante ta te bhai kangaal
Eh uncle di saas ehna kol rehndi hundi c.. meeh ch ni andar aun dinda hunda c uncle . ehda munda awdi nani nu ghar ch lai ke aunda c te eh ohnu bahar kad aunda hunda c ... rabb wekhde .. jawa sach bolde .. aidi sheti ni kise diya gallan ch ai da hunda
Kot I was just the same thing, and then you have a lot more to do it, I will have the best. if I could see it as an option for me, I will have the best. if I could 0
NAVREET SIVIA - you're a big hope for journalism in punjab where all the punjabi channels r busy promoting migration, Visa consultancy, negativity . you are presenting positive news, core issues
Oh na tuc kaho kise gareeb nu 2 kille keh rae...2 lakh den nu keh deo gash na pe je..gareeb to help koi ni krda te fer made log kida na bhr jan...jinu lofe ch age kuch dikhda ni..thde kol ta hai jis kol hai he nahi oh ki kre ki india ch 10 k kma k ghr chlde aa ki...
I have seen ur video. Myself Dr C M Gupta, from Govt College Muktsar. Now I am preparing my son to stay in India. U are absolutely right. No govt. thinks about the future of Punjab. Let us hope for the best. God bless u.
TRUE, BILKUL SACH ! BHUT KADVI SCHAEE AA ! KINA VI RONA AA OH APNE KHOON LAI AA ! IK galon sahi vi aa par je bache nahi puchde ta kise greeb di bety nu God lai lo , viah ke apne kol rakh lo ! Tuhanu asees vi dau te piar vi ! Par nahi karnge ! Bapu apne bachian nu hi yaad karu 😅😅
Very well explained all aspects If you have everything here there is absolutely no need to go leavening behind our culture our sweet homes . Many of us are passing through this painful situation . It is not easy life for our children They have to work hard even if they are at very good position have good jobs .But What about so many of them who are doing odd jobs? There is diginity of work and job situation is very bad besides corruption here It is difficult to survive for a common man .
Bhai j sadakaan, safai,nikasi a sab faltoo gallan ne. Idha te fer Bhagat Singh nu v bahar chale jana chaida a. Leader chunda kaun a tusi lok chunde jo. Bhagat Singh wangu stand lavo haan. Pith dikha k baj jande jo facilities de chakar ch.
@@vipencheema15Nov sahi gal kahi tuci,dujian kol aa hai ohh hai ,sade ghar aa heni bas ese hi chakar vich lok jyonaa bhul de ja rahe ne .parvar shote hunde ja rahe ne,sihat kharab ho rahyia ne ,kalesh vadhede ja rahe ne
We feel so sad for Mr. and Mrs. Brar . It's so nice of him that he had worked so hard to build their children's future. It's the best thing to stay in our own country. His children should be proud of father like him. Hope they come back to these loving parents. We left our Panjab 45 years ago and we both are highly educated. We are doing very well here but now we miss our country .
You have lived your dreams, and lived your life. Now it's easier for you to think about going back to your roots. Those people who don't get a chance to live their dreams will be frustrated all their lives. Its all about the money!!!.....as long as you have enough, you can fulfill ur dreams, or at least live a somewhat happy life.
father hascsomuch land his son is so stupid parses ja jey shitain launian? The son can live like king in Punjab ! Puri ash ? JERAY GAREEB HO TEY PARDESVSHIFTAIN KARN LEKIN RAJAY INDIA VICH PLEASE GI BACK TO HELP YOUR DAD
Mere do ladkey ne . Vda Canada te shota India hai. Vda Canada wala apney aap nu bahut hi intelligent samjda wa. Mainu khuga daddy sab sale kerdey India vich. J asi khangey thodey paisey send ker . Te fir koi na koi bhana bna dauga
This is a common problem Brar sir. The situation in India has forced our kids to move to greener pastures and they are not at fault. I understand your pain.
Sardar ji Very true punjabi nd is telling reality.I too have lived life like him in punjab nd missing the same.I thank the channel to highlight the factual position of punjab where tbere is mad crase for going abroad. As Sardar ji saying it will further destroy the culture of punjab residents.
I also live in overseas but had I choice of living in India I would have never left. My dad never worked in his life because he had paralysed.We had no choice I left India when I was 17years otherwise who want to leave their motherland, till today it bleeds my heart when I think about my parents. Main wish karda ki je kise kol paise hain te stay in India. Trust me you gonna regret it otherwise....
Bro this is just an excuse. Even i have said it many times. But nobody wants to go back. Once you leave india nobody go back thier. Just because of that bloody corrupt System.
ਸਰਦਾਰ ਜੀ ਦਾ ਦਰਦ ਸਾਰੇ ਪੰਜਾਬੀਆਂ ਦਾ ਦਰਦ ਹੈ । ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਸ਼ਿਕਾਰ ਬੇਰੋਜ਼ਗਾਰ ਨੌਜਵਾਨਾਂ ਲਈ ਵਿਦੇਸ਼ ਇਕ ਚੰਗਾ ਆਸਰਾ ਹੈ।ਥਾਂ ਥਾਂ ਖੁੱਲੇ ਬੀਂਐੱਡ ਅਤੇ ਈਂਟੀਟੀ ਕਾਲਜਾਂ ਨੇ ਲੱਖ਼ਾਂ ਨੌਜਵਾਨਾਂ ਨੂੰ ਨੌਕਰੀ ਦੇ ਯੋਗ ਤਾਂ ਬਣਾ ਦਿੱਤਾ ਪਰ ਪੰਜਾਬ ਵਿੱਚ ਏਨੀਆਂ ਪੋਸਟਾਂ ਵੀ ਉਪਲਬਧ ਨਹੀਂ ਕਿ ਸਾਰੇ ਨੌਜਵਾਨ ਨੌਕਰੀ ਪ੍ਰਾਪਤੀ ਕਰ ਸਕਣ।ਪ੍ਰਾਈਵੈਂਟ ਸਕੂਲਾਂ ਵਿੱਚ ਤਨਖ਼ਾਹਾਂ ਵੀ ਬਹੁਤ ਘਟ ਹਨ।ਰੋਜ਼ਾਨਾ ਹੋ ਰਹੇ ਮੁਜਾਹਰੇ ਅਤੇ ਧਰਨੇ ਨਵੇ ਪਾੜਿਆਂ ਨੂੰ ਇਹੀ ਸੰਦੇਸ਼ ਦੇ ਰਹੇ ਹਨ ਕਿ ਜੇਕਰ ਸਰਕਾਰਾਂ ਦਾ ਬੇਰੋਜ਼ਗਾਰਾਂ ਪ੍ਰਤੀ ਇਹੋ ਵਤੀਰਾ ਰਿਹਾ ਤਾਂ ਉਹਨਾ ਨੇ ਉਚੇਰੀ ਸਿੱਖਿਆ ਲੈਣ ਦੀ ਬਜਾਏ ਵਿਦੇਸ਼ਾਂ ਨੂੰ ਹੀ ਤਰਜੀਹ ਦੇਣੀ ਹੈ ।ਸਰਦਾਰ ਜੀ ਵਰਗੇ ਬਹੁਤ ਘੱਟ ਪਰਿਵਾਰ ਹਨ ।ਇਹਨਾ ਦੇ ਬੱਚਿਆਂ ਦਾ ਇਹ ਹਾਲ ਹੈ ਕਿ "ਪ੍ਰਦੇਸਾਂ ਵਿਚ ਹਰ ਕੰਮ ਕਰਨੈ,ਅਪਣੇ ਘਰ ਹਲ਼ ਵਾਹੁਣੋਂ ਡਰਨੈਂ ।ਅਣਖ ਨੂੰ ਕੀ ਹੋਇਆ ਵੇ ਅੜਿਆ, ਦੇਸ ਤੇ ਫੇਰਾ ਪਾ ਵੇ ਅੜਿਆ " । ਪੰਜਾਬ ਦਾ ਸਰਮਾਇਆ ਵਿਦੇਸ਼ ਨਾ ਜਾਵੇ ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ । ਜਸਵੰਤ ਸਿੰਘ ਕੰਵਲ ਜੀ ਨੇ ਅਪਣੇ ਇਕ ਨਾਵਲ ਵਿੱਚ ਲਿਖਿਆ ਸੀ ਕਿ ਲੁਧਿਆਣੇ ਵਿੱਚ ਏਨਾ ਭਈਆ ਹੈ ਕਿ ਕਿਸੇ ਦਿਨ ਲੁਧਿਆਣਾ ਦਾ ਐਮ ਪੀ ਭਈਆ ਹੋਵਗਾ।ਨਵੇ ਕਾਨੂੰਨਾਂ ਨੇ ਛੋਟੇ ਕਿਰਤੀ ਕਿਸਾਨ ਤਾਂ ਖਤਮ ਹੀ ਕਰ ਦੇਣੇ ਹਨ।ਵੱਡੇ ਜ਼ਿਮੀਦਾਰ ਘਰਾਣੇ ਹੀ ਰਹਿ ਜਾਣੇ ਨੇ।ਕੁਝ ਜ਼ਮੀਨ ਲੋਕ ਆਪ ਵੇਚ ਕੇ ਵਿਦੇਸ਼ ਜਾ ਰਹੇ ਹਨ।ਕੁਝ ਜ਼ਮੀਨ ਕਾਰਪੋਰੇਟਾਂ ਨੇ ਖੋਹ ਲੈਣੀ ਹੈ ।ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ ਹੈ ।
ਸਵਾਰਥੀ ਲੋਕ ਆਪ ਹੋਏ ਹੋ ਪਏ ਨੇ ਸਰਕਾਰਾਂ ਦਾ ਕਸੂਰ ਕੱਢਦੇ
ਇੱਕ ਮਹੀਨੇ ਵਿੱਚ ਅੰਬਾਨੇ ਬਣਨਾ ਚਾਹੁੰਦੇ ਹਨ
ਕਾਸ਼ ਹਰ ਬਾਪ ਤੁਹਾਡੇ ਵਰਗਾ ਹੁੰਦਾ। 🙏 ਪ੍ਰਣਾਮ ਆ ਤੁਹਾਨੂੰ ਬਾਪੂ ਜੀ।
ਬਹੁਤ ਵਧੀਆਂ ਇਨਸਾਨ ਨੇ ਪ੍ਰੋ: ਨਿੱਤ-ਨੇਮ ਸਿੰਘ ਜੀ
Insaan vadiya theek...par har in saan vadiya maapa, humsafar ya aaulad hove zaroori nhi
ਮੇਰੇ ਕੋਲ ਇੱਕ ਟਰੈਕਸ ਕਰੂਜਰ ਗੱਡੀ ਐ ਤੇ ਮੈਂ ਉਹ ਗੱਡੀ ਸਕੂਲ ਟੀਚਰਾਂ ਨਾਲ ਪੱਕੀ ਲਗਾਈ ਹੋਈ ਐ ਤੇ ਹਰ ਰੋਜ ਮੈਂ ਮਾਸਟਰਾਂ ਨੂੰ ਸਕੂਲ ਲੈ ਕੇ ਜਾਨਾਂ ਤੇ ਵਾਪਸ ਮੁਕਤਸਰ ਲੈ ਕੇ ਆਉਣਾ ਤੇ ਜੇਕਰ ਗੱਡੀ ਦਾ ਕੋਈ ਮਕੈਨੀਕਲ ਕੰਮ ਨ ਨਿਕਲੇ ਤਾਂ ਮੈਨੂੰ 9500 ਰੂਪੈ ਹਰ ਮਹੀਨੇ ਬਚ ਜਾਂਦੇ ਹਨ ਜਿਸ ਨਾਲ ਮੈਂ ਆਵਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ ਤੇ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦਾ ਜੋ ਮੈਨੂੰ ਬਹੁਤ ਵਧੀਆਂ ਦੋ ਵਕਤ ਦੀ ਰੋਟੀ ਦੇ ਰਹੇ ਹਨ ।ਅਰਦਾਸ ਕਰਦਾ ਹਾਂ ਵਾਹਿਗੁਰੂ ਅੱਗੇ ਕਿ ਹੇ ਵਾਹਿਗੁਰੂ ਇਸੇ ਤਰਾਂ ਸਿਰ ਤੇ ਮੇਹਰ ਭਰਿਆ ਹੱਥ ਰੱਖਣ ।
ਬਹੁਤ ਵਧੀਆ ਬਾਈ ਜੀ ।
ਵੈਰੀ ਗੁੱਡ 💪
🎉❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਬਾਪੂ ਜੀ
ੲਿਹ ਸ਼ੀ੍ ਮੁਕਤਸਰ ਸਾਹਿਬ ਤੋਂ ਸਾਡੇ ਸਤਿਕਾਰਯੋਗ ਪਰੋਫੈਸਰ ਹਨ।ਮੈਂ ਗੌਰਮਿੰਟ ਕਾਲਜ ਚ ੲਿਹਨਾਂ ਕੋਲੋਂ ਪੜਿਅਾ ਹਾਂ।ਬਹੁਤ ਵਧੀਅਾ ੲਿਨਸਾਨ ਹਨ
Lucky Deep u r lucky
j ehna paisa kise lodbndn di help kro
@@ਬੇਰੁਜ਼ਗਾਰਟੋਲੀ Te sarkar lokan kolon bas tax lave ?
Lucky Deep u r luckye
Lucky ji ina da koi contact no hai ta deo ji.. My mail sarbjeetchahal81@gmail.com
ਓ ਭਰਾਵਾ ੲਿਹ ਘਰ ਘਰ ਦੀ ਕਹਾਣੀ ਹੈ। ਤੁਹਾਡੀ ਦੁਖ ਭਰੀ ਕਹਾਣੀ ਸੁਣ ਕੇ ਸਾਨੂੰ ਵੀ ਹੌਸਲਾ ਹੋ ਗਿਅਾ। ਬਾਕੀ 1980--90 ਵਾਲਾ ਸਮਾ ਬਹੁਤ ਪਿਛੇ ਰਹਿ ਗਿਅਾ ਹੈ। ਅੱਜ ਦੇ ਬੱਚਿਅਾਂ ਦਾ ੲਿਹ ਹੀ ਜੁਵਾਬ ਹੈ ਕਿ " ਸਾਡੀ ਅਾਪਣੀ ਜਿੰਦਗੀ ਹੈ ਅਸੀ ਅਾਪਣੇ ਹਿਸਾਬ ਨਾਲ ਨਾਲ ਜੀਣੀ ਹੈ। ਤੁਸੀ ਵਿੱਚ ਦਖਲ ਨਾ ਦਿਓ " ।
ਸਰਦਾਰ ਜੀ ਤੁਹਾਡੀ ਸੋਚ ਨੂੰ ਸਲਾਮ 🎉 ਜੀ ਤੁਹਾਡੇ ਵਰਗੇ ਬਾਪੂ ਜੀ ਦੀ ਸੋਚ ਸਭ ਦੀ ਹੋਵੇ ਜੀ, ਤੁਹਾਡੀਆਂ ਗਲਾਂ ਬਾਤਾਂ ਬਹੁਤ ਧਿਆਨ ਵਿਚ ਰੱਖਣ ਵਾਲੀਆਂ ਹਨ 😊 waheguru ji tuhanu tandrust rakhe chardikla bich rakhe 🎉
52 ਕਿਲੇ ਛੱਡਕੇ ਜੇ ਦਿਹਾੜੀ ਕਰਨੀ ਏ ਏਦੇ ਨਾਲ਼ੋਂ ਮਾੜੀ ਕਿਸਮੱਤ ਹੋਰ ਕੀ ਹੋ ਸੱਕਦੀ ਏ ਇਹੋ ਜਿਹੇ ਸਰਦਾਰ ਬਾਪ ਛੱਡਕੇ ਜਾਣ ਵਾਲੇ ਇਨਸਾਨ ਨੂੰ ਖੁਛੀ ਕਦੇ ਨਹੀਂ ਮਿਲ ਸਕਦੀ
Bai ji ek ni hai eda de bht ne
Bahr chle jayu veer g pta lgg j ga ki frk aa
Vr ji kithe dehadi krda hona
Pio to paosa mnga mnga k khanda udanda hona🙏👎👎
ਕੋਈ ਵਧੀਆ professional job ਵੀ ਕਰਦਾ ਹੋ ਸਕਦਾ।
Ehh tan ehdi nuh nu push ke vekh hahahaha
ਪ੍ਰੋਫੈਸਰ ਸਾਹਿਬ , ਜ਼ਿਆਦਾਤਰ ਲੋਕਾਂ ਦਾ ਤਜਰਬਾ ਤੁਹਾਡੇ ਵਾਲਾ ਹੀ ਹੈ ।ਪਹਿਲਾ ਤਾ ਅਨਪੜ ਲੋਕ ਵਿਦੇਸ਼ ਜਾਂਦੇ ਸੀ ਅਤੇ ਆਪਣੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ । ਹੁਣ ਪੜੇ ਲਿਖੇ ਬੱਚੇ ਤਾ ਵਿਦੇਸ਼ ਤੋਂ ਫ਼ੋਨ ਕਰਨਾ ਵੀ ਇਕ ਅਹਿਸਾਨ ਸਮਝਦੇ ਹਨ ।
es tra de log greeb de help ne kar sakde
ਪੰਜਾਬੀ ਮੁਡੇ ਸੋਚਦੇ ਕਿ ਬਾਹਰ ਗੋਰੀਅਾ ਚੱਢੇ ਚੋੜੇ ਕਰ ੲਿਹਨਾ ਦੀ ੳੁਡੀਕ ਕਰਦੀਅਾ ਤਾ ਕਰਕੇ ਦੋੜੀ ਜਾਦੇ ੳੁਥੇ ਪਰ ਮੁਰਖ ਘਰ ਦੀ ਦਾਲ ਤੋ ਵੀ ਜਾਦੇ ਫਿਰ ਤੋਕੜ ਜਹੀ ਜਨਾਨੀ ਲਭ ਦਸ ਵੀਹ ਸਾਲ ਬਾਹਰ ਧੱਕੇ ਖਾਦੇ ਫਿਰਦੇ
ਵੀਰ ਜੀ ਉਹ ਸੱਚਾਈ ਦੱਸ ਰਿਹਾ ਹੈ
ਵੀਰ ਜੀ ਬਹੁਤ ਦੁੱਖ ਹੋਇਆ ਸਚਾਈ ਸੁਣਕੇ ਅਸੀ ਆਪਣੇ ਗੁਰੂਆ ਦੀਆ ਸ਼ਾਹਦਤਾ ਭੁੱਲਕੇ ਮਾ ਬਾਪ ਦਾ ਪਿਆਰ ਭੁੱਲ ਗੲਏ
Harri Singh khalsa ਵੀਰ ਜੀ, ਗੋਰੀਆੰ ਚੱਢੇ ਤਾ ਫੈਲਾਉਦੀਆ ਹਨ ਪਰ ਦੋ ਚਾਰ ਸਾਲ ਵਾਸਤੇ ।ਜਦੋਂ ਇਹ ਖਰਚ ਕਰਣਾ ਬੰਦ ਕਰ ਦੇਵੇ ਤਾ ਉਹ ਨਵਾਂ ਸ਼ਿਕਾਰ ਲੱਭ ਲੈਦੀਆ ਹਨ ।
ਬਾਪੂ ਜੀ ਦੀ ਸੋਚ ਨੂੰ ਸਲਾਮ🙏🙏🙏🙏🙏
Absolutely
ਵੀਰ ਜੀ ਇਸ ਬਾਪੂ ਦੀ ਸੋਚ ਮਾੜੀ ਹੈ
ਕਿਸੇ ਗਰੀਬ ਲੋਕਾਂ ਨੂੰ ਦਿਹਾੜੀ ਤੇ ਕੋਲ ਰੱਖੇ
Soch changi tatoo ah soch ta changi c bacha nu kol rakhda phale bhaj ta hun pushtoda ayni k gal ah
ਧੰਨਵਾਦ ਹਾ ਪਤਰਕਾਰ ਅਤੇ ਪਰੋਫੈਸਰ ਸਾਹਿਬ ਦੇ ।
ਜਿੰਨਾ ਨੇ ਪੰਜਾਬ ਦੇ ਲੋਕਾ ਦੀਆ ਅੱਖਾ ਖੋਲਣ ਵਾਸਤੇ ਸੱਚ ਪੇਸ਼ ਕੀਤਾ ।
Bilkul sahi gall aah...
Nice
Middle cls de garib da bura hal a india ch.. Nark a garib lokan lyi india.. Tahi pajde canada nu..
karanbir singh FC
Canada sirf ped chal hai
Great job. ਮਜਾ ਆ ਗਿਆ ਵੀਰ ਦੀਆਂ ਗੱਲਾਂ ਸੁਣ ਕੇ। ਸਾਨੂੰ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ। ਭਈਏ ਵੀ ਤਾਂ ਇਥੇ ਆਪਣੇ ਪਰਿਵਾਰ ਪਾਲ ਰਹੇ ਨੇ ਬਿਨਾ ਜਮੀਨ ਹੁੰਦਿਆਂ ਹੋਇਆਂ। ਅਸੀਂ ਕਿਉਂ ਨਹੀਂ ਮਿਹਨਤ ਕਰ ਸਕਦੇ। ਆਪਣੇ ਵਿਰਸੇ ਨੂੰ ਬਚਾਉਣ ਲਈ ਨੋਜਵਾਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ।
Problem eh aa k Punjab vich tusi jini marzi mehnat kr lo, tusi agge ni vadh sakdde.!!!
ਬਾਈ ਜੀ ਬਿਲਕੁਲ ਠੀਕ ਕਿਹਾ ਜੀ।ਧਨਵਾਦ 🙏🙏
ਸੱਚਾਈ ਆ ਤੁਹਾਡੀਆਂ ਗੱਲਾਂ ਚ ਅੰਕਲ ਜੀ
ਤੁਹਾਡੀਆਂ ਗੱਲਾਂ ਚੋਂ ਤੁਹਾਡਾ ਅਤੇ ਸਮੁੱਚੇ ਪੰਜਾਬ ਦਾ ਦਰਦ ਝਲਕਦਾ
ਪ੍ਰੋਫ਼ੈਸਰ ਸਾਹਿਬ ਜੀ ਦੇ ਪੁੱਤਰ ਦੀ ਵੀ ਇੰਟਰਵਿਊ ਕਰ ਲੈਣੀ ਚਾਹੀਦੀ ਹੈ।
Shi gall h
haha fer pta lgu kon theek aa
Yas
Shi gal aa
Oh tan phone la k piyo di class layu
ਅਮੀਰ ਖੁਸ਼ੀ ਲੱਭ ਰਿਹਾ ਤੇ ਗਰੀਬ ਰੋਟੀ..........
This is true answer ...
Very good
Bai ji ik line ch sab kehra 🎯
True yr
True 💯💯
ਪ੍ਰੋਫੈਸਰ ਸਾਹਿਬ ਹੁਣ ਤੁਸੀਂ ਲੋੜਵੰਦ ਲੋਕਾਂ ਬਾਰੇ ਸੋਚੋ ਜੀ । ਮਨ ਨੂੰ ਸਾਂਤੀ ਮਿਲੇਗੀ । ਤੁਹਾਨੂੰ ਪਿਆਰ ਤੇ ਸਤਿਕਾਰ ਬਹੁਤ ਮਿਲੇਗਾ। ਅਸੀਸਾਂ ਬਹੁਤ ਮਿਲਣਗੀਆਂ । ਬੱਚੇ ਆਪੇ ਕਮਾ ਕੇ ਖਾਣਗੇ।
Very good
Good disioan
ਜਿਸ ਬੰਦੇ ਦੀ ਵੀ ਤੁਸੀਂ ਇੰਟਰਵਿਊਕਰਦੇ ਹੋ ਭਲਾ ਕੋਈ ਵੀ ਹੋਵੇ ਉਹ ਬੰਦਾ ਕੁਝ ਨਾ ਕੁਝ ਆਪਣੇ ਵੱਲੋਂ ਜੋੜ ਹੀ ਦਿੰਦਾ।ਵਾਹਿਦ ਇਕ ਆ ਬੰਦਾ ਜਿਸਨੇ ਬਿਲਕੁਲ ਸਿੱਧੀਆ ਸਾਫ ਸਪੱਸ਼ਟ ਗਲਬਾਤ ਕੀਤੀ ਆ ਸੇਧ ਲੈਣ ਦੀ ਲੋੜ ਇਹਨਾਂ ਤੋਂ ਧੰਨਵਾਦ ਜੀ।
Bilkul Sahi
I am also student of Sh.Nitnem singh Brar. He is a great personality having lots of knowledge. He was professor in Punjab university left uni. just for their family and agriculture. great man salute you sir u r my idol. Great botanist.....
😭😭v sad God put some sense in their heads
True
Garbag thinking
Migration is natural
Make a Ashram of needy old people
Sardar sahib agar apke paas naam dhan aur Santosh dhan nahi jo gurubani vich darj hai toh aap chahe 500 kille hor bna lo phir bee tusi kangaal ho kunki kisi mahatma da kathan hai bhikha bhukha koi nahi sab ki gathri lal girha khol nahi jante ta te bhai kangaal
I did bsc in 2005, he was profesor of botany.
ਮੈਂ ਲਗਾਤਾਰ ਪੰਜਾਬ ਨੂੰ ਦਬਦਾ ਵੇਖ ਰਹੀ ਹਾਂ ਤੇ ਮੈਂ ਦੋ ਬੱਚਿਆਂ ਦੀ ਮਾਂ ਹਾਂ ਬੱਚੇ ਪੜ ਰਹੇ ਹਨ ਪਰ ਅੰਦਰੋਂ ਅੰਦਰੀ ਇਹ ਚਿੰਤਾ ਖਾਈ ਜਾ ਰਹੀ ਹੈ ਮੇਰੀ ਪੰਜਾਬ ਦਾ ਕੀ ਬਣੇਗਾ ਬੱਚਿਆਂ ਨੂੰ ਸਿੱਖ ਕੌਮ ਦੀਆਂ ਸ਼ਹਾਦਤਾਂ ਬਾਰੇ ਦਸਦੇ ਹੋਏ ਵੱਡੇ ਕੀਤਾ ਹੈ ਤੇ ਉਹ ਆਪਣੀ ਮਿੱਟੀ ਨਾਲ ਜੁੜੇ ਹੋਏ ਵੀ ਹਨ ਪਰ ਘਰ ਦੀਆਂ ਕਮਜ਼ੋਰੀਆਂ ਜਾਂ ਜ਼ਮੀਨ ਦਾ ਨਾ ਹੋਣਾ ਸਾਡੇ ਪੰਜਾਬ ਦੇ ਹਾਲਾਤ ਖਰਾਬ ਚੱਲ ਰਹੇ ਹਨ ਅੱਜ-ਕੱਲ੍ਹ ਦੇ ਮਾਂ-ਬਾਪ ਨੂੰ ਅਤੇ ਬੱਚਿਆਂ ਨੂੰ ਸਟਰੈੱਸ ਵੀ ਜਾਂਦਾ ਹੈ ਜਿਵੇਂ ਬਾਪੂ ਜੀ ਨੇ ਕਿਹਾ ਕੇ ਕਮਾਈ ਕਰਕੇ ਵਾਪਸ ਆਉਣਾ ਚਾਹੀਦਾ ਹੈ ਤਾਂ ਖਿਆਲਾਤ ਏਸ ਤਰ੍ਹਾਂ ਦੇ ਹੀ ਹੋਣੇ ਚਾਹੀਦੇ ਹਨ ਕਿਉਂਕਿ ਸਾਨੂੰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਬਹੁਤ ਪਿਆਰੀ ਹੈ ਜੀ ਧੰਨ ਬਾਬਾ ਨਾਨਕ ਪੰਜਾਬ ਵਿਚ ਹੀ ਮਿਹਨਤ ਕਰ ਰਹੀ ਹਾਂ ਤਾਂ ਜੋ ਅਸੀਂ ਕਿਸੇ ਬਾਹਰ ਦੇ ਮੁਲਕ ਵਿਚ ਨਾ ਜਾਈਏ, ਧੰਨਵਾਦ ਵੀਰ ਜੀ ਪਰੋਗਰਾਮ ਪੇਸ਼ ਕਰ ਲਈ
ਇਕ ਗੱਲ ਹੋਰ ਮਾਂ-ਬਾਪ ਦੀ ਸੇਵਾ ਕਰਨਾ ਹਰ ਇੱਕ ਦਾ ਫਰਜ ਬਣਦਾ ਹੈ ਇਹ ਨਹੀ ਕੇ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਿੰਨਾ ਕੁਝ ਦਿਤਾ ਜਾ ਨਹੀ ਇਹ ਆਪਣਾ ਫਰਜ ਬਣਦਾ ਹੈ ਕਿਉਂਕਿ ਜੇ ਉਹ ਦੋਨੋ ਸਖਸ਼ੀਅਤਾਂ ਨਾ ਹੁੰਦੀਆਂ ਤਾਂ ਤੂੰ ਨਹੀ ਸੀ ਹੋਣਾ ਬੰਦਿਆਂ।
6
Eh uncle di saas ehna kol rehndi hundi c.. meeh ch ni andar aun dinda hunda c uncle . ehda munda awdi nani nu ghar ch lai ke aunda c te eh ohnu bahar kad aunda hunda c ... rabb wekhde .. jawa sach bolde .. aidi sheti ni kise diya gallan ch ai da hunda
Veer sab di apni apni soch aa
Sardar ji bilkul theek kehte he. Punjab ka CM bhi bhaya bihari or UP ka hoga.
ਇਹ ਇੰਟਰਵਿਊ ਸਾਬਿਤ ਕਰਦਾ ਪੈਸੇ ਨਾਲ ਖੁਸ਼ੀ ਨਹੀਂ ਮਿਲਦੀ
👉😩😄😄😄😊
Bilkul wright bro.
Shi keha veer paise naal tuci SB kch ta khrid skde prr apni khusi te ni khrid skde,tahi kende paisa SB kuj n hunda
Very true God bless
Right
ਆਉਣ ਵਾਲੇ ਸਮੇਂ ਚ ਘਰ ਘਰ ਦੀ ਇਹ ਕਹਾਣੀ ਹੋਣ ਆਲੀ ਆ
At present time, this happens to all parents
ਯਕੀਨ ਨਹੀਂ ਆਉਦਾ ਕਿ ਉਹੀ ਨਿਤਨੇਮ sir ਨੇ ਜਿਹਨਾਂ ਨੂੰ 13/14 ਸਾਲ ਪਹਿਲਾਂ ਕਾਲਜ ਵਿੱਚ ਦੇਖਦੇ ਹੁੰਦੇ ਸੀ। ਇੰਨੇ ਜ਼ਿਆਦਾ ਨਿਰਾਸ਼ ਹੋ ਗਏ ਕਿ ਕੈਮਰੇ ਤੇ ਸਾਰਾ ਦਿਲ ਫਰੋਲ ਦਿੱਤਾ !
ਕੋਈ ਗੱਲ ਨਹੀਂ sir, ਤੁਸੀ ਆਪਣੀ ਜ਼ਿੰਦਗੀ ਜ਼ਿੰਦਾ-ਦਿਲੀ ਨਾਲ ਜਿਉਣੀ ਜਾਰੀ ਰੱਖੋ।
Uncle ji tuc kis city to ho main tuhanu milna chahndi a
Muktsar
Mai janda sir nu g tusi milna ta call krlo mainu g@@ManpreetKaur-zw9ev
ਪੁਰਾਣੇ ਸੰਸਕਾਰਾਂ, ਵਾਤਾਵਰਣ , ਸੱਭਿਆਚਾਰ ਬਾਰੇ ਬਹੁਤ ਦੱਸਿਆ ਬਹੁਤ ਵਧੀਆ ਪ੍ਰੋ ਸਾਹਿਬ ਨੂੰ ਵੀ ਮਿੱਟੀ ਨਾਲ ਪਿਆਰ ਹੈ
ਇੱਕ ਸਚਾਈ ਪੇਸ਼ ਕੀਤੀ ਤੁਸੀਂ। ਇੱਥੇ ਬੱਚੇ ਗੋਰਾ ਕਲਚਰ ਵਿੱਚ ਰੰਗੇ ਗੋਰੇ ਹੀ ਆ। ਅਸੀਂ ਆਪਣਾ ਦੇਸ਼ ਛੱਡਿਆ ਤੇ ਆਪਣਾ ਕਲਚਰ ਸਭਿਆਚਾਰ ਸਭਿਅਤਾ ਵੀ ਗੁਆ ਲਈ। ਏਥੇ ਵੀ ਬੱਚੇ ਮਾਪਿਆਂ ਦੇ ਨਾਲ ਨਹੀਂ ਰਹਿੰਦੇ।
ਵੀਰੇ ਜੇ ਇੱਥੇ ਗੰਦਾ ਸਿਸਟਮ ਤੇ ਗੰਦੀ ਸਿਆਸਤ ਨਾ ਹੋਵੇ ਤਾਂ ਕੋਣ ਆਪਣੇ ਸੋਹਣੇ ਦੇਸ਼ ਪੰਜਾਬ ਤੇ ਪਰਿਵਾਰ ਛੱਡ ਕੇ ਵਿਦੇਸ਼ ਜਾਵੇ।
Right ji
ਸਿਸਟਮ ਨੂੰ ਬਦਲਣਾ ਕੀਹਨੇ ਆ ਇਹ ਭਰਾਵਾ ਮਾਂ ਬਾਪ ਨੇ ਵੀ ਏਥੇ ਰਹਿ ਕੇ ਤੈਨੂੰ ਪਾਲਿਆ ਓਧਰ ਜਾ ਕੇ ਕਿਹੜਾ ਤੂੰ ਜਾਂਣ ਸਾਰ ਅੰਬਾਨੀ ਬਣਜੇਗਾ
@@guriabhi90 veer ji system kiwe badlega....hun dekh lwo 6 month to upper tym ho gea sade Kisaana nu morcha la k baithea nu...kai ta mr v ge ne
@@DARKDUDE-Dhnji sahi kiha
@@guriabhi90 Such a negative attitude.
ਸੱਖਤ ਮਿਹਨਤ ਨਾਲ ਕਮਾ ਕੇ ਗਰੀਬਾ ਨੂੰ ਵੰਡਣ ਲਈ ਦਿਲ ਦਰਿਆ ਚਾਈਦਾ
ਜੋ ਹਰ ਕਿੱਸੇ ਦੇ ਵੱਸ ਦੀ ਗੱਲ ਨਹੀ ਕੋਈ ਕੋਈ ਸੂਰਮਾ ਹੁੰਦਾ ਏਦਾ ਦਾ
ਜੋ ੲਿਨਸਾਨ ਵਧਦੀ ਮਹਿੰਗਾੲੀ ਦੇ ਬਾਵਜੂਦ ਵੀ ੲਿਕ ਦਿਹਾੜੀਦਾਰ ਦੀ ਮਿਹਨਤ ਨੂੰ ਗਿਣ ਰਿਹਾ ੳਹ ਮਨੁੱਖਤਾ ਦੀ ਸੇਵਾ ਨੲੀ ਕਰ ਸਕਦਾ
Baba ji ne oh sab Kam kite hoye jide nal ehna da koi kharcha na hove, Baba ji tan paise banaun Di machine aa ,
Right
Bilkul sahi gal aa
ਅੱਜ ਇਹ video ਸਾਹਮਣੇ ਆਈ ਤਾਂ ਮੰਨ ਭਰ ਆਇਆ। ਮੈਂ ਇੰਡੀਆ ਇੰਜੀਨੀਅਰਿੰਗ ਦੀ study ਕੀਤੀ ਐਂਡ ਕਰਨਾਟਕ side ਨੌਕਰੀ ਮਿਲ ਗਈ ਰੱਬ ਦੀ ਕਿਰਪਾ ਨਾਲ। ਚਲੋ ਇਹ ਸੀ ਵੀ ਸਾਲ ਚ ੨-੩ ਵਾਰ ਪੰਜਾਬ ਜਾ ਆਈਦਾ ਸੀ। ਸੋਚਿਆ ਸੀ ਵੀ ਚਲੋ ਨੌਕਰੀ ਕਰਕੇ, ਬਾਅਦ ਵਿੱਚ ਕਿਵੇਂ ਨਾ ਕਿਵੇਂ ਵਾਪਿਸ ਪੰਜਾਬ ਚ ਮੁੜ settle ਹੋਜਾਂਗੇ। ਫ਼ੇਰ ਮਾਂ ਅਤੇ ਭਰਾ ਵਿਦੇਸ਼ ਚਲੇ ਗਏ ਅਤੇ ਬਾਪੂ ਦੀ ਵੀ ਤਿਆਰੀ ਆ। ਹੁਣ ਏਨਾ pressure ਆ ਘਰਦਿਆਂ ਦਾ ਵੀ ਕਹਿੰਦੇ ਛੇਤੀ ਜੌਬ ਛੱਡ ਕੇ ਕੈਨੇਡਾ ਆ। ਜੋ ਸਾਡੇ ਵਰਗੇ ਬੱਚੇ ਇੰਡੀਆ ਰਹਿਣਾ ਚੌਂਦੇ ਆ, ਓਹਨਾ ਦੇ ਘਰਦੇ ਨੀ ਰਹਿਣ ਦਿੰਦੇ। 😢
*Conclusion -- amir v dukhi ,,,garib v dukhii ....bss waheguru da nam sukhi 😊🤗*
Nvi nvi ielts kitti lagdi teri
@@gavysydney1686 what do mean
Matlab Nanak dukhiya Sab sansar.
Kot I was just the same thing, and then you have a lot more to do it, I will have the best. if I could see it as an option for me, I will have the best. if I could 0
Good veere
ਪ੍ਰੋਫੈਸਰ ਸਾਹਬ ਦੇ ਮੁੰਡੇ ਕੋਲੋਂ ਅਜਿਹੀ ਕੋਠੀ ,ਤੇ ਪ੍ਰਾਪਰਟੀ ਸਾਰੀ ਉਮਰ ਨਹੀਂ ਬਣਨੀ ,ਜਿਹੜੀ ਵਿਰਸੇ ਵਿੱਚ ਮੁੱਫਤ ਮਿਲੀ ਹੈ ।
ਲਾਹਨਤ ਹੈ ਅਜਿਹੀਆਂ ਸੁੱਖ ਸਹੂਲਤਾਂ ਛੱਡ ਕੇ ਬਾਹਰ ਸੈੱਟ ਹੋਣ ਵਾਲੀ ਜਵਾਨੀ ਦੇ ।
ਆਪਣੀ ਆਪਣੀ ਸੋਚ ਏ ਜੀ,, ਇਥੇ ਗੋਰੇ ਆਪਣੀ ਜਾਇਦਾਦ ਵਿਚੋਂ ਬੱਚਿਆਂ ਨੂੰ ਫੁੱਟੀ ਕੌਡੀ ਨਹੀਂ ਦੇਦੇ,, ਉਹਨਾਂ ਨੂੰ ਖੁਦ ਆਪਣੀ ਮਿਹਨਤ ਨਾਲ ਸਭ ਕੁਝ ਬਣਾਉਣਾ ਪੈਦਾ ਏ
ਪੰਜਾਬ ਦੇ ਪੁੱਤਰੋ, ਆਪਣੇ ਪਰਿਵਾਰ ਦਾ ਸਤਿਕਾਰ ਕਰਨਾ ਸਿੱਖੋ । ਵਾਹਿਗੁਰੂ ਦਾ ਅਸ਼ੀਰਵਾਦ ਤਾਂ ਹੀਂ ਪ੍ਰਾਪਤ ਹੋਣਾ ਹੈ । ਬੇਨਤੀ ਸਵੀਕਾਰ ਕਰਨ ਦੀ ਕੋਸ਼ਿਸ਼ ਜਰੂਰ ਕਰਿਉ । ਧੰਨਵਾਦ ਜੀ । ਦਾਸ, ਪਰਲਾਦ ਸਿੰਘ ਬਡਵਾਲ, ਲੈਸਟਰ । (ਇੰਗਲੈਂਡ) ।
@@parladsingh4298 ਬਾਪੂ ਮੋਹ ਮਾਇਆ ਦੇ ਜਾਲ ਚ ਫਸਿਆ ਏ ਜੀ,,,
Ji bilkul.
Sahi gl a veer
ਬਹੁਤ ਹੀ ਦੁਖੀ ਦਿੱਲ ਨਾਲ ਗੱਲਬਾਤ ਕੀਤੀ ਪ੍ਰੋ:ਸਾਹਿਬ ਨੇ,ਬੱਚਿਆਂ ਨੂੰ ਇਸ ਗੱਲਬਾਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਵੀਰ ਨੂੰ ਵੀ ਬੇਨਤੀ ਹੈ ਕਿ ਮਾਂ ਅਤੇ ਪਿਓ ਜ਼ਿੰਦਗੀ ਵਿੱਚ ਇੱਕ ਵਾਰ ਹੀ ਮਿਲਦੇ ਹਨ,ਮਿਹਰਬਾਨੀ ਕਰਕੇ ਇਹਨਾ ਦੀ ਛਾਂ ਮਾਣ ਲੈ ਵੀਰੇ🙏
ਬਾਪੂ ਮੈਂ ਅਮਰੀਕਾ ਰਹਿੰਨਾਂ। ਮੈਨੂੰ ਗੋਦ ਲੈ ਲਾ ਮੈਂ ਅੱਜ ਹੀ ਜਹਾਜ ਚੱੜ ਕੇ ਪੰਜਾਬ ਆ ਜਾਨਾਂ।ਇਥੇ ( America) ਜੌਬਾਂ ਕਰਨੀਆਂ ਬੜੀਆਂ ਔਖੀਆ।
Iqbal Chahal kyu bai aini mehnat krke paisa bnaya jmin bnayi a bapu ne.. Tnu godd kyu lbe..??? Soch lya kro yar lalch krn to pehla
Hug Life ਹਾਂ ਵੀਰ ਇਹ ਤਾਂ ਸੱਚ ਆ।
Hahaha hahaha Chahl g
Me ta chlli baba g kol hahhaha hahahahha
ਇਹ ਸੋਚਦਾ ਤਾ ਅੱਜ ਵੀ ਆਪਣੇ ਪੁੱਤਰ ਬਾਰੇ ਹੈ ਜੇਕਰ ਇਸ ਕੋਲ ਇੰਨੀ ਹੀ ਮਾਇਆ ਹੈ ਕਿ 20 ਕਿਲੇ ਜਮੀਨ ਹੋਰ ਖਰੀਦ ਸਕਦਾ ਤਾ ਸਕੂਨ ਤਾ ਫਿਰ ਵੀ ਨਹੀ।ਪਰ ਸਕੂਨ ਲੈਣ ਲਈ ਮਨੁੱਖਤਾ ਦੀ ਸੇਵਾ ਲਈ ਅੱਗੇ ਆਓ ।
ਸਾਡੇ ਵਰਗੇ ਨੂੰ 5ਪੰਜ ਕਿਲੇ ਦੇ ਕੇ ਵੇਖ ਹਰ ਵੇਲੇ ਤੇਰੇ ਕੋਲ ਰਹਾਂਗੇ ਆਪਣੇ ਵਾਸਤੇ ਨਾ ਜੋੜ ਕਿਸੇ ਗਰੀਬ ਦੀ ਮਦਦ ਕਰਕੇ ਦੇਖ ਫਿਰ ਦੇਖੀ ਮਨ ਨੂੰ ਸ਼ਾਤੀ ਮਿਲਦੀ
Jagga gill shi keh veer
Par ea 5rup de dinda o bhar na janda
Veer ji kdi v rajja banda daan ne krda hunda daan oh krda jehda aap dhake khaa khaa k kuj banya hove
Te tusi 5-5 kille leke ohnu vech ke album kadda leo apni
DHANJAL MUSIC sahi gal a😂
सरदार जी की बाते सुन के मन खुश भी हुआ और दुख भी हुआ की सब कुछ होते भी ओलाद काम की नही निकली
ਅੱਜ ਪਹਿਲੀ ਵਾਰ ਕੋਈ anchor ਚੰਗਾ ਲੱਗਾ
Teri veer age kinni aa?
@@Im-kh3hv 17 saal
@@mrjatt-zi3iy ਠੀਕ ਆ ਵੀਰਜੀ 👍
@@Im-kh3hv hahaaahh..gud Question bro
ਪੰਜਾਬ ਦੇ ਭਵਿੱਖ ਦੀ ਤਸਵੀਰ ਬਿਆਨ ਕਰਦਾ ਹੋਇਆ ਪ੍ਰੋ ਸਾਹਿਬ
ਤੁਹਾਡੀ ਸੋਚ ਹੀ ਤੁਹਾਡੀ ਸਜ਼ਾ ਬਣ ਗਈ। ਤੁਸੀਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਅ ਲਈ ਪਰ ਔਲਾਦ ਨੂੰ ਵੀ ਹੱਕ ਹੈ ਆਪਣੇ ਤਰੀਕੇ ਨਾਲ ਜੀਣ ਦਾ । ਕਸੂਰ ਵਾਰ ਤੁਸੀਂ ਆਪ ਹੋ ਬੱਚਿਆਂ ਤੇ ਆਪਣੀ ਸੋਚ ਥੋਪਣ ਦੀ ਕੋਸ਼ਿਸ਼ ਕਰਦੇ ਹੋ। ਤੁਹਾਡੀਆਂ ਗੱਲਾਂ ਤੋਂ ਲੱਗਦਾ ਕੀ ਤੁਹਾਡੀ ਆਪਣੀ ਔਲਾਦ ਨਾਲ ਬਹੁਤ ਧੱਕਾ ਕਰਦੇ ਹੋਵੋਗੇ।ਜਾਨਵਰ ਵੀ ਆਪਣੇ ਬੱਚੇ ਪਾਲਦੇ ਹਨ ਪਰ ਕਦੇ ਉਹਨਾਂ ਨੇ ਬੱਚਿਆਂ ਤੋਂ ਵਾਪਸ ਕੁਝ ਨਹੀਂ ਮੰਗਿਆ ਕਿਉਂਕਿ ਉਹਨਾਂ ਨੂੰ ਜਨਮ ਦੇਣ ਦਾ ਫ਼ੈਸਲਾ ਉਹਨਾਂ ਦਾ ਆਪਣਾ ਸੀ ।ਫਿਰ ਅਸੀਂ ਕਿਉਂ ਆਪਣੇ ਬੱਚਿਆਂ ਦੀ ਜ਼ਿੰਦਗੀ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹਾਂ? ਇਹ ਹੀ ਕਾਰਨ ਹੈ ਕਿ ਅਸੀਂ ਦੁਖੀ ਹਾਂ ਸਾਡੀ ਸੋਚ ਹੀ ਸਾਡੇ ਦੁਖ ਦਾ ਕਾਰਨ ਹੈ
NAVREET SIVIA - you're a big hope for journalism in punjab where all the punjabi channels r busy promoting migration, Visa consultancy, negativity .
you are presenting positive news, core issues
Very nice 👍🏻 yes tv channel doing good job
ਬਾਈ ਹੁਣ ਤੁਸੀ ਗੁਰੂ ਦੀ ਗੋਲਕ ਭਾਵ ਲੋੜਵੰਦਾਂ ਗਰੀਬਾਂ ਲਈ ਵੀ ਕੁਝ ਖਰਚ ਕੇ ਵੇਖੋ ਮਨ ਨੂੰ ਸ਼ਾਂਤੀ
ਮਿਲੂ ਮੂੰਡਾ ਕਰੋੜਾਂ ਰੁਪਏ ਲਾਉਂਣ ਤੇ ਵੀ ਫੋਨ ਨੀ ਕਰਦਾ ਗਰੀਬਾਂ ਤੇ ਹਜ਼ਾਰਾਂ ਖਰਚ ਕੇ ਵੇਖੋ ਕਿਵੇਂ ਥੌਡੇ ਅੱਗੇ ਪਿੱਛੇ ਦੁਆਂਵਾਂ ਦਿੰਦੇ ਫਿਰਦੇ ਨੀ ਥੱਕਣਗੇ
ਆਪ ਜੀ ਦਾ ਸੁਝਾਅ ਬਹੁਤ ਵਧੀਆ ਹੈ ।
ਮਾਂ ਬਾਪ ਸਾਰੀ ਜ਼ਿੰਦਗੀ ਅਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਕੋਲਹੂ ਦੇ ਬੱਲਦ ਦੀ ਤਰ੍ਹਾਂ ਕੰਮ ਕਰਦਾ ਹੈ ਪਰ ਔਲਾਦ ਕੋਈ ਕਦਰ ਨਹੀਂ ਕਰਦੀ ।
ਸਰਦਾਰ ਸਾਹਿਬ ਦੇ ਵਿਚਾਰ ਵੀ ਬਹੁਤ ਵਧੀਆ ਹਨ ਕਿਤੇ ਮਨ ਦਾ ਦਰਦ ਵੀ ਝਲਕਦਾ ਹੈ ।
ਸਰਦਾਰ ਸਾਹਿਬ ਅਗਰ ਅਪਣੇ ਮਨ ਸਮਝਾ ਕੇ ਨਵੀਂ ਲੀਹ ਪਾਉਣ ਦਾ ਹੌਸਲਾ ਕਰੋ । ਕੁਛੈ ਗਰੀਬ ਜ਼ਰੁਰਤ ਮੰਦ ਬਚਿਆਂ ਦਾ ਸਹਾਰਾ ਬਨਕੇ ੳੁਹਨਾ ਦੀ ਜ਼ਿੰਦਗੀ ਬਨਾ ਕੇ ਉਸ ਪਰਮ ਪਿਤਾ ਪਰਮਾਤਮਾ ਦਿਆਂ ਖੁਸ਼ਿਆਂ ਦੇ ਹਕਦਾਰ ਬਣ ਕੇ ਆਪਣੀ ਜ਼ਿੰਦਗੀ ਨੂੰ ਨਵਾ ਮੋੜ ਦੇ ਕੇ ਉਤਸ਼ਾਹ ਭਰਪੂਰ ਜ਼ਿੰਦਗੀ ਜਿਉ ।
Wah veere sahi gl aa
Es tra de log kise nu 5 paise ne de sakde
@@bindersingh5877 ਕਿਤੇ ਮਿਲਕੇ ਤਾ ਦੇਖੀ ਬੁਢੇ ਨੂਂ ਤੈਨੂਂ ਕੀ ਕੀ ਦਿਦਾ ਐ
True
ਬਹੁਤ ਵਧਿਆ ਵਿਚਾਰ ਤੁਹਾਡੇ ਪ੍ਰੋਫੈਸਰ ਸਾਹਿਬ ਜੀ ਪਰ ਤੁਹਾਡੀ ਜਾ ਮੇਰੀ ਹੂਕ ਕੌਣ ਸੁਣਦਾ ਹੈ ਜੀ ਅੱਜ ਭੂਤ ਸਵਾਰ ਹੋ ਗਿਆ ਬਾਹਰ ਦਾ। ਅੱਜ ਸਰਦਾਰ ਵੀ ਬਾਹਰ ਤੇ ਕੰਗਾਲ ਵੀ ਬਾਹਰ ਅਸੀਂ ਹੁੱਬ ਕੇ ਦੱਸਦੇ ਆ। ਕਿ ਮੇਰਾ ਤਾ ਮੁੰਡਾ ਤੇ ਕੁੜੀ ਬਾਹਰ ਨੇ ਕਨੇਡਾ , ਅਮਰੀਕਾ ਬੱਸ ਜੀ ਦੌੜ ਲੱਗੀ ਹੈ ਬਾਹਰ ਦੀ। ਜੋ ਮਗਰ ਰਹਿ ਗਿਆ ਸੋ ਰਹਿ ਗਿਆ ਸਭ ਚੱਲੋ ਬਾਹਰ ਤੁਹਾਨੂੰ ਕਿ ਮਗਰ ਰਹਿਣ ਵਾਲ਼ਿਆਂ ਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਰੱਬ ਰਾਖਾ ਪੰਜਾਬ ਵਿੱਚ ਰਹਿਣ ਵਾਲ਼ਿਆਂ ਦਾ
ਗਰੀਬ ਦਾ ਵਿਦੇਸ਼ ਜਾਣਾ ਮਜਬੂਰੀ ਪਰ
ਅਮੀਰਾਂ ਦਾ ਵਿਦੇਸ਼ ਜਾਣਾ ਸੌਂਕ ਹੈ ।
ਪ੍ਰੋਫੈਸਰ ਸਾਹਿਬ ਜੀ ਦੀ ਬਿਲਕੁੱਲ ਗਲ ਸਹੀ ਹੈ ਕਿ ਪੈਸਾ ਕਮਾਉ ਅਤੇ ਵਾਪਸ ਘਰ ਆਉ ਪੰਜਾਬ ਨੂੰ ਬਅਈਆ ਸਥਾਨ ਨਾ
ਬਣਾਓ ।
ਦੁਖ ਵੀਰ ਦਾ ਵਡਾ ।ਵੱਡਿਆਂ ਘਟਦਾ ਹੈ ।
ਇਸ ਘਟਨਾ ਕਰਮਾ ਦੀਆਂ ਜੁਮੇਵਾਰ ਕੁੰਜ
ਸਰਕਾਰਾਂ ਵੀ ਨੇ ਜਿਨਾ ਨੇ ਬਚਿਆਂ ਨੂੰ ਰੁਜਗਾਰ ਨਹੀ ਦਿਤਾ ।ਨੌਜਵਾਨਾਂ ਦਾ ਸਹੀ
ਮਾਰਗ ਦਰਸ਼ਨ ਨਹੀ ਕੀਤਾ । ਸੋਚਨ ਸਮਧਨ ਦੀ ਲੋੜ । ਵਾਹਿਗੁਰੂ।
ਦੋ ਕਿੱਲੇ ਕਿਸੇ ਗਰੀਬ ਨੂੰ ਦੇਦੇ ,ਸਾਰੀ ਉਮਰ ਸੇਵਾ ਕਰੂਗਾ ਤੇ ਉਸਦੀ ਆਉਣ ਵਾਲੀ ਪੀੜ੍ਹੀ ਤੁਹਾਡੀ ਅਹਿਸਾਨਮੰਦ ਰਹੂ
Oh na tuc kaho kise gareeb nu 2 kille keh rae...2 lakh den nu keh deo gash na pe je..gareeb to help koi ni krda te fer made log kida na bhr jan...jinu lofe ch age kuch dikhda ni..thde kol ta hai jis kol hai he nahi oh ki kre ki india ch 10 k kma k ghr chlde aa ki...
Mainu rakh len apna kol me garib ghar tu aa
@@jindmahi1349 😂😂😂
Ki proof aa o vfaadar rhoo galh ghut joo j oho ja hoya pr jihda nhi sarda o ta jave ehna loka ne bahar ja k ki krna
ਦੌ ਕਿਲੇ ਗਰੇਬ ਨੂੰ ਦੇਨ ਬਾਰੇ ਜੇ ਸੌਚਤਾ ਤਾ ਸਾਯਦ ਮੂਡਾਂ ਵੀ ਬਾਹਰ ਨਾ ਜਾਂਦਾ
ਜੇਸੀ ਕਰਨੀ ਵ
Tusi 100% sahi keh rhe ho uncle g. Waheguru ji tuhade te mehar banai rakhan.
ਭਾਈ ਸਾਹਿਬ ਜੀ ਤੁਸੀਂ ਆਪਣੇ ਮੁੰਡੇ ਨੂੰ ਜਾਇਦਾਦ ਦੇਣ ਦੀ ਬਜਾਏ ਕੁੱਛ ਗਰੀਬਾਂ ਨੂੰ ਕਾਰੋਬਾਰ ਖੋਲ੍ਹ ਦਿਓ ।ਸਕੂਲਾਂ ਬਾਰੇ ਸੋਚੋ ।ਸਿਮਰਨ ਕਰੋ ਜੋ ਨਾਲ ਜਾਣਾ ਹੈ ।
Kulwinder Kaur sahi kiha g tuci god da name japo ggg
Kulwinder kaur jii sahi kiha tusi
Hello... Kulwinder ji..
How r you?
Can v Tak.. If you don't mind Plz..
Actually I think Mai tuhade nal gal kara Mai thoda pareshaan ha plz
Kulwinder Kaur Kulwinder Kaur gggg
Aukha e jnta da
ਇਸੇ ਨੂੰ ਹੀ ਮਾਇਆ ਕਹਿਆ ਬਾਣੀ ਨੇ । ਮੁੰਡਾ ਸਿਆਣਦਾ ਨਹੀਂ , ਪ੍ਰੋਫੈਸਰ ਸਾਹਿਬ 20 ਕਿਲੇ ਹੋਰ ਖਰੀਦਣ ਨੂੰ ਫਿਰਦੇ ਆ। ਲੋੜਵੰਦਾਂ ਲਈ ਕੰਮ ਕਰੋ । ਸਾਰੇ ਪੁੱਤ ਲਗਣਗੇ । ਬਾਬੇ ਨਾਨਕ ਦਾ ਸਿਧਾਂਤ ਸਰਬੱਤ ਦਾ ਭਲਾ ਅਪਨਾਓ ।
I have seen ur video. Myself Dr C M Gupta, from Govt College Muktsar. Now I am preparing my son to stay in India. U are absolutely right. No govt. thinks about the future of Punjab. Let us hope for the best. God bless u.
right sir..I am too a student from Govt. College,Sri Muktsar Sahib..
ਬਾਪੂ ਜੀ ਮੈਨੂੰ ਰੱਖੋ ਮੈਂ ਤੁਹਾਡੀ ਪੂਰੀ ਸੇਵਾ ਕਰਾਗਾ ਮੈਨੂੰ ਤੁਹਾਡੀ ਜਮੀਨ ਦਾ ਵੀ ਲਾਲਚ ਨੀ ਬਸ ਜਿੰਦਗੀ ਸੌਖੀ ਲੰਘਜੂ ਨਾਲੇ ਤੁਹਾਡੀ ਨਾਲੇ ਮੇਰੀ
Ha ha
Hahahaha
ਅੰਕਲ ਜੀ ਤੁਹਾਡੀਆ ਗੱਲਾ ਮੈਨੂੰ ਬਹੁਤ ਚੰਗੀਆ ਲੱਗੀਆ ਜੀ God Bless you Recpected Uncle Jee🙏🙏
ਬਾਪੂ ਜੀ 25-26 ਕਿਲਿਆਂ ਵਿੱਚ ਸਿਰਫ ਦਰੱਖਤ ਲਾ ਦੇਵੋ। ਜੇ ਜਮੀਨ ਤੁਹਾਡੇ ਕੰਮ ਨਾ ਆਈ ਤਾਂ ਘੱਟੋ ਘੱਟ ਪੰਜਾਬ ਦੇ ਤੇ ਆਉਣ ਵਾਲੀਆਂ ਨਸਲਾਂ ਦੇ ਕੰਮ ਤਾਂ ਆ ਜਾਊ।
ਗਰੀਬਾਂ ਨੂੰ ਦਾਨ ਕਰਿਆ ਕਰੋ ਕਿਸੇ ਦੇ ਕੰਮ ਆਇਆ ਕਰੋ ਫੇਰ ਦੇਖਾਣਾ ਮਨ ਨੂੰ ਸਾਨਤੀ ਆਉਦੀ ਹੈ
ਹਾ ਸਾਂਤੀ ਸੀਤਲਤਾ ਜਾ ਸੀਤਾ
ਪਰ ਰਾਵਣ (enjoyment) ਵੀ ਹੈ
ਜੋ ਸੀਤਾ ਨੁੰ ਹਰ ਲੈਂਦੇ
Sahi bolla bhai
Gareeb v nasha he karde nay
Chardikala
@@aulakhsaab8707 main mumbai to aah is karan mai aapji nu sawaal kar raha hai punjab vich bhaiya bahut hai mai sunaayae k vo nasha karde hai?
ਗਰੀਬ ਬੱਚਿਆਂ ਲਈ ਸਕੂਲ ਬਣਾ ਦਿੳ ਅਤੇ ਇਕ ਬਿਰਧ ਆਸ਼ਰਮ ਬਣਾ ਦਿੳ ਮਨ ਨੂੰ ਸਕੂਨ ਮਿਲਦਾ ਰਹੇਗਾ ਧੰਨਵਾਦ
ਆਪਣਾ ਘਰ ਨੀਂ ਆਪਣਾਂ ਪੰਜਾਬ ਸਾਭੋ।
ਪੰਜਾਬੀਓ ਨੌਜੁਆਨੋ ਸੁਣੋ ਵਾਪਿਸ ਮੁੜੋ ਪੈਸਾ ਪੰਜਾਬ ਚ ਲਿਆਓ।ਜੇ ਕੋਈ ਸੁਣਦਾ ਸੁਣੋ
Sarkar nokria da prbhand kre, koi bahar nhi jayega
Ethe ta jhoothe parche he milde aa hor kuj nahi...
@@god.is.one682 ਨੌਕਰੀਆਂ ਮਿਲਦੀਆਂ ਜੀ ਜਿਹੜੇ ਮਿਹਨਤ ਕਰਦੇ ਹਨ,ਨੌਕਰੀਆਂ ਤਾਂ ਯੂ, ਪੀ ਤੇ ਬਿਹਾਰ ਵਾਲੇ ਪੰਜਾਬ ਚ ਆ ਕੇ ਲੈਣ ਲੱਗ ਪਏ ਨੇ।
@@yadsekhon8700 ehthon de leader nikame ne .votan vaste bahar de lokan nu nokaryia deyi jande ne, apne nu nokari nahi de sakde panjab vich,
@@god.is.one682 main ta eho je v dekhe ne CBI, IB, XEN vargia jobs toh resign karke bhaj re bahar nu..pta ni ki hogya lokka nu
Reporter is very cool, I saw few interviews by him
मा बाप तो वद कुज वी नही ह मेरे दोस्तों ,मा बाप ने सानू पालय साडा वि फर्ज ह की असि वि उन्हा दे नाल रह के ओहनां दि सेवा करिए
@@kulvindergill6671 Om
ਫਿਰ ਮੁੰਡਾ 52 ਕਿਲਿਆ ਚ ਹੀ ਜਿੰਦਗੀ ਖਰਾਬ ਕਰ ਦਿੰਦਾ ਦੁਨੀਆਂ ਤੇ ਆਇਆ ਜਾ ਨਾ ਆਇਆ ਅੇਮ ਅੈਸ ❤ ❤
Information den lai TV Punjab da bahut thanks. Sir ji tuhadi soch bahut hi vadia hai. God bless you.
ਪ੍ਰੋਫੈਸਰ ਸਾਹਿਬ ਤੁਹਾਨੂੰ ਸਲਾਹ ਹੈ ਕਿ ਚਿੰਤਾ ਛੱਡ ਕੇ ਆਪਣੇ ਪਿੰਡ ਦੇ ਬੇਜ਼ਮੀਨੇ ਗਰੀਬ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਖਰਚੇ ਦੀ ਜਿੰਮੇਵਾਰੀ ਲਓ। ਬਹੁਤ ਸਕੂਨ ਮਿਲੇਗਾ।
Not possible, he will not. He is worried that his son has gone abroad but he is more worried that labour has become costlier.
TRUE, BILKUL SACH ! BHUT KADVI SCHAEE AA ! KINA VI RONA AA OH APNE KHOON LAI AA ! IK galon sahi vi aa par je bache nahi puchde ta kise greeb di bety nu God lai lo , viah ke apne kol rakh lo ! Tuhanu asees vi dau te piar vi ! Par nahi karnge ! Bapu apne bachian nu hi yaad karu 😅😅
Study is free in government schools and colleges
Thank you 😇 you are a great father and a man .
ਪੱਤਰਕਾਰ ਵੀਰ। ਤੂੰ ਜਮਾਂ ਸਿਰਾ। ਤੈਨੂੰ ਪ੍ਰਣਾਮ
You are stating 100% truth . Really it will become BHAYIASTAN. In future generations will ask what was PUNJAB.
Jina chir EVM da raj hai sarkar lutun walee hee aundee rahay-gee
Bhaiyas are also humans. Show some basic dignity to fellow humans and stop labelling them.
@@PJ986 I agree
@@PJ986 Yes, every man has the right to pursue better lifestyle.
Lakhwinder Singh bhayiya b insan hai tum log b bahar se he aaye ho
ਬਹੁਤ ਵਧੀਆ ਵਿਚਾਰ ਪ੍ਰਮਾਤਮਾ chardikla bakshan ਜੀ
ਸਹੀ ਗੱਲ ਹੈ ਭਈਆਸਤਾਨ ਜ਼ਰੂਰ ਬਣੇਗਾ ਖਾਲਿਸਤਾਨ ਬਣੇ ਜਾਂ ਨਾਂ ਬਣੇ।
Ha ha ha
Right
ਬਰਾੜ ਸਹਿਬ ਆਜਾ ਮੇਰੇ ਕੋਲ 5। 10 ਦਿਨ ਫਿਰ ਤੁਰ ਕੇ ਚਲੇ ਜਾਵੀਂ ਤੇਰੇ ਮਨ ਨੂੰ ਸਾਂਤੀ ਵੇਖੀ ਕਿਸ ਤਰਾ ਮਿਲਦੀ ਜਰੂਰੀ ਨੀ ਕੇ ਢਿਡੋ ਜੰਮੇ ਹੀ ਸੇਵਾ ਕਰਨ ਇਸ ਦੁਨੀਆ ਵਿੱਚ ਹੀ ਸਭ ਕੁਝ ਹੈਗਾ ਵਾ।
ਅਸੀ ਤਾ ਪ੍ਰੋਫੈਸਰ ਸਾਹਿਬ ਕਨੇਡਾ ਜਾਣ ਦੀ ਤਿਆਰੀ ਕਰੀ ਬੈਠੇ ਸੀ ਹੁਣ ਦਿਲ ਵਿੱਚ ਹੋਰ ਹੀ ਕੁਸ ਹੋਈ ਜਾਦਾ
I love you tv punjabi
Valuable and wise comments of Prof Brar Sahib.God bless him
ਇਹ ਗੱਲ ਮੈ ਜਲੰਧਰ ਏਰੀਏ ਚ ਇਕ ਨੰਬਰਦਾਰ ਜੰਡੇ
ਸਰਾਈ ਨੇ ਮਈ ਮਹੀਨੇ ਚ ਸੁਣਨ ਨੂੰ ਮਿਲੀ ।ਇਹ
ਸਰਦਾਰ ਜੀ ਦਾ ਵੀ ਇਹੀ ਦੁਖ ਭਰੀ ਕਹਾਣੀ ਆ।
ਐਂਕਰ ਨੇ ਵੀ ਬੜੇ ਚੰਗੇ ਸਵਾਲ ਪੁਛੇ.. Appreciate 👏👏
Ankering is good
Very well explained all aspects If you have everything here there is absolutely no need to go leavening behind our culture our sweet homes . Many of us are passing through this painful situation . It is not easy life for our children They have to work hard even if they are at very good position have good jobs .But
What about so many of them who are doing odd jobs? There is diginity of work and job situation is very bad besides corruption here It is difficult to survive for a common man .
@@devotionalthoughts8293 y u bywe in by tomorrow
😎
@@devotionalthoughts8293 7h
ਪੱਤਰਕਾਰਾ ਸਵਾਲ ਕਿਥੇ ਪੁੱਛੀ ਜਾਨਾਂ ਸਵਾਲ ਨੇਤਾਵਾਂ ਨੂੰ ਪੁੱਛ
ਕੀ ਏਥੇ ਸੜਕਾਂ ਹੈਗੀਆਂ ,, ਕੀ ਸਫਾਈ ਹੈਗੀ ਆ , ਕੀ ਹਵਾ ਵਾਤਾਵਰਣ ਪਾਣੀ ਸੁੱਧ ਏ , ਕੀ ਨਿਕਾਸੀ ਹੈਗੀ ਆ, ਦਰੱਖਤ ਹੈਗੇ ਆ , ਕੁਰੱਪਸ਼ਨ ਕਿੰਨੀ ਆ ,ਹਜਾਰਾਂ ਪ੍ਰਕਾਰ ਦੀਆਂ ਗੱਲਾਂ ਨੇ ਜੋ ਸਾਡੇ ਹਰਾਮਖੋਰ ਨੇਤਾ ਦੇ ਹੀ ਨਹੀ ਸਕਦੇ
Je koi virsa sambn di gall krda ta veer negativity ali soch force na karo. Patrkar veer avdi gall te theek jihne jana javo jinu jive sahi lagda kro
100%
Y ena v mada hall ni Punjab da
Aaj ton 60 70 saal pehlaan v Punjab ch lok rehaande c os time naloon Punjab hun bahut advance hoyaa wa
Bhai j sadakaan, safai,nikasi a sab faltoo gallan ne. Idha te fer Bhagat Singh nu v bahar chale jana chaida a. Leader chunda kaun a tusi lok chunde jo. Bhagat Singh wangu stand lavo haan. Pith dikha k baj jande jo facilities de chakar ch.
ਪੱਤਰਕਾਰ ਸਾਹਿਬ ਚੱਲੋ ਸਹਿਮਤ ਹਾਂ ਪ੍ਰੋਫੈਸਰ ਸਾਹਿਬ ਜੀ ਨਾਲ ਪਰ ਜੇ ਜਵੱਪਾ ਲਾ ਕੇ ਸਾਰੇ ਪੁੱਤ ਜੇਲਾਂ ਵਿੱਚ ਧੱਕ ਦਿੱਤੇ ਕੀ ਫਿਰ ਭੲਈਆ ਸਤਾਨ ਨਾ ਬਣੂ ਜਿੰਨਾ ਦੇ ਪੁਤ ਜਵਾਨ ਜਵੱਪਾ ਦੇ ਡਰੋ ਸੋਚੀ ਜਾਈਦਾ ਨੀਂਦ ਨਹੀ ਆਉਂਦੀ ਪੲਈ ਕੀ ਕਰੀਏ ਜਿਸਦੇ ਜਵਾਨ ਪੁਤ ਨੂੰ ਸਾਰੀ ਜਿੰਦਗੀ ਜੇਲ ਵਿੱਚ ਧੱਕ ਦਿੱਤਾ ਸਾਰੀ ਜਿੰਦਗੀ ਸੋਚ ਵਿੱਚ ਪੈ ਜਾਂਦਾ ਕਿ ਮੈ ਬੱਚੇ ਨੂੰ ਬਾਹਰ ਕੱਢ ਦਿੰਦਾ ਤੇ ਚੰਗਾ ਸੀ ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਵੀ ਸਹਿਮਤ ਹਾਂ ਪਰ ਜਿੰਨਾ ਗਰੀਬਾਂ ਨਾਲ ਧੱਕਾ ਹੋਇਆ ਬੱਚੇ ਜੇਲਾਂ ਵਿੱਚ ਧੱਕ ਦਿੱਤੇ ਉਹਨਾ ਨਾਲ ਵੀ ਇੰਟਰਵਿਊ ਵੀ ਕਰੋ ।
ਗਰੀਬਾਂ ਬਾਰੇ ਕੁਝ ਕਰੋ ਦਿਲ ਨੂੰ ਤਸੱਲੀ ਮਿਲਦੀ ਹੈ ਉਹਨਾਂ ਦੀ ਪੜ੍ਹਾਈ ਬਾਰੇ ਸੋਚੋ
right
@@KulwinderSingh-cs1pt thanks
Sachi jithe lor hai othe khrchiye...apne ghar chija dujya nalo vdiya krn ch Mar challe lok ...jehriya ethe e reh janiya
@@vipencheema15Nov sahi gal kahi tuci,dujian kol aa hai ohh hai ,sade ghar aa heni bas ese hi chakar vich lok jyonaa bhul de ja rahe ne .parvar shote hunde ja rahe ne,sihat kharab ho rahyia ne ,kalesh vadhede ja rahe ne
Could not agree more ,you are 100% right
Bhut wadia show ....
I'm young ... I can also understand his feelings.
Professor g explained very well.
Nice g
bilkul sahi gal he paaji
me v jaldi hi wapas apne PANJAB nu aa jana he.. Canada to ..
kyuuu..?? vdiya ni canada?
@@inderjeetghumaan6104 gore tolerate ni krde
ਭਾਈ ਸਾਹਿਬ ਤੁਸੀ ਇਕਲੇ ਨਹੀ ਤੁਹਾਡੇ ਵਰਗੇ ਅਨੇਕਾ ਹੀ ਹਨ ਭੁਲ ਜਾਉ ਕਿ ਕੋਈ ਤੁਹਾਡਾ ਕੋਈ ਆਸਰਾ ਬਣੂਗਾ ਜੇ ਜਿਦੰਗੀ ਸੋਖੀ ਕਢਣੀ ਹੈ ਗੁਰਬਾਣੀ ਦਾ ਆਸਰਾ ਲਓ ਮੇਰਾ ਨਿਜੀ ਤਜਾਰਬਾ ਹੈ
Right sir
sahi aa ver
Mohmaya chhad ker waheguru ji da naam japo
ਬਚਪਨ ਵਿੱਚ ਹੀ ਬਚੇਆ ਨੂੰ ਗ਼ਰੀਬੀ ਦਾ ਏਹਸਾਸ ਜ਼ਰੂਰੀ ਹੈ। ਐਸ਼ ਆਰਾਮ ਨਾਲ ਪਾਲੇ ਹੋਏ ਬੱਚੇ ਖ਼ੁਦ ਲਈ ਕੁੱਝ ਨਹੀਂ ਕਰ ਸਕਦੇ
Good
ਸੱਚ ਸੁਣ ਕੇ ਮਨ ਭਰ ਆਇਆ ਬਹੁਤ ਵਧੀਆ ਵਿਚਾਰ ਚਰਚਾ ਕਿਤੀ ਪਰਫੇਸਰ ਸਾਹਿਬ
Shhi
ਇਹਨਾਂ ਦੇ ਬੱਚੇ ਤਾਂ ਆਪ ਮਿਹਨਤ ਕਰ ਰਹੇ ਨੇ yg
ਇਸ ਤਰ੍ਹਾਂ ਦੀ ਸੋਚ ਜੇਕਰ ਸਾਰੇ ਰੱਖੀਏ ਤਾਂ ਮੁੜਕੇ ਪੰਜਾਬ ਖੁਸ਼ਹਾਲ ਹੋ ਸਕਦਾ
anchor is so sweet and emotional and its really dangerous for punjab
ਗਰੀਬ ਦਾ ਭਲਾ ਕਰੋ ਜੀ
ਅੰਕਲ ਜੀ ਸਤਿ ਸ੍ਰੀ ਅਕਾਲ। ਤੋਹਡੀਆ ਗੱਲਾ ਸੁਣਕੇ ਬਹੁਤ ਦੁੱਖ ਹੋਇਆ ਪਰ ਇਹ ਕਹਾਣੀ ਸਾਰੇ ਪੰਜਾਬ ਦੀ ਬਣ ਗਈ ਅੰਕਲ ਜੀ। ਬਿਲਕੁਲ ਇਹ ਭੇਈਆ ਸਥਾਨ ਬਣ ਕੇ ਰਿਹਣਾ ਮੈ ਵੀ ਅੰਕਲ ਇੰਗਲੈਂਡ ਤੋ ਤੁਹਾਡੀ ਕਹਾਣੀ ਸੁਣ ਰਿਹਾ ਸੀ ਬਹੁਤ ਦਿਲ ਨੂੰ ਹੋਇਆ। ਅੰਕਲ ਜੀ ਅਸੀ ਆਏ ਸੀ ਪੈਸੇ ਕਮਾਉਣ ਪਰ ਸਾਰਾ ਕੁਝ ਗਵਾਹ ਲਿਆ ਜੀ ਵਹਿਗੁਰੂ ਜੀ ਸਭ ਤੇ ਮੇਹਰ ਕਰਨ ਤੇ ਵਾਪਸ ਪਰਤ ਕੇ ਪੰਜਾਬ ਆਉਣ 🙏🙏🙏🙏🙏😭😭
Good interview on the present status of our state and the words said by the Singh Saab are very true.
We feel so sad for Mr. and Mrs. Brar . It's so nice of him that he had worked so hard to build their children's future. It's the best thing to stay in our own country. His children should be proud of father like him. Hope they come back to these loving parents. We left our Panjab 45 years ago and we both are highly educated. We are doing very well here but now we miss our country .
You have lived your dreams, and lived your life. Now it's easier for you to think about going back to your roots. Those people who don't get a chance to live their dreams will be frustrated all their lives. Its all about the money!!!.....as long as you have enough, you can fulfill ur dreams, or at least live a somewhat happy life.
Reality of life
father hascsomuch land his son is so stupid parses ja jey shitain launian? The son can live like king in Punjab ! Puri ash ? JERAY GAREEB HO TEY PARDESVSHIFTAIN KARN LEKIN RAJAY INDIA VICH PLEASE GI BACK TO HELP YOUR DAD
@@simsim8865DC iiy
ਬਰਾੜ ਸਾਹਿਬ ਜੀ ਦੀ ਸੋਚ ਨੂੰ ਸਲਾਮ।ਪੰਜਾਬੀਅਤ ਦੀ ਝਲਕ,ਔਲਾਦ ਦਾ ਦਰਦ ਅਤੇ ਟੁੱਟ ਦੇ ਪਰਿਵਾਰਾਂ ਨੂੰ ਮੁੁੜ ਜੁੜਣ ਦੀ ਅਪੀਲ ਚੋਂ ਕਿੰਨੀ ਸੱਚੀ ਤੇ ਸੁਚੱਜੀ ਸਖਸ਼ੀਅਤ ਨਜ਼ਰ ਆਊਂਦੀ ਹੈ।ਵਾਹਿਗੁਰੂ ਸੁਮੱਤ ਬਖਸ਼ੇ।🙏
ਪ੍ਰੋਫੈਸਰ ਨਿਤਨੇਮ ਸਿੰਘ ਬਰਾੜ ਮੇਰੇ ਗਵਾਂਢੀ ਪਿੰਡ ਤੋਂ ਨੇ ਬਹੁਤ ਫ਼ੱਕਰ ਸੁਭਾਅ ਇਹਨਾਂ ਦਾ
Kehde pind to bai
Nanakpur ton ਬਾਈ ਮੇਰਾ ਪਿੰਡ ਮਹਾਂ ਬਧਰ ਆ
Kehdi district aa veer tuhadi?
@@baljitapra426 mukatsar sahib
Baljit Apra sri muktsar sahib bro.
Jine lok Canada Gye ohna Cho 90% parent's da Ehi Hal 😓
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਬੱਚਿਆਂ ਦੀ ਸੱਚਾਈ ਦੱਸੀ ਜੀ ਅੱਜਕਲ ਵੀਰ ਜੀ ਇਹੋ ਕੁਝ ਹੋ ਰਿਹਾ ਹੈ ਜੀ ਸੁਣ ਕੇ ਬਹੁਤ ਹੀ ਦੁੱਖ ਲੱਗਿਆ ਜੀ
The anchor has done a good job to bring out reality to the viewers, especially Punjabis.
💖💖
Good thinking and beautiful personality
ਪ੍ਰੋਫੈਸਰ ਸਾਹਿਬ ਤੁਹਾਡੀਆਂ ਗੱਲਾਂ ਬਿਲਕੁਲ ਸੱਚੀਆਂ ਅਤੇ ਕੌੜੀਆਂ ਹਨ।ਇਹ ਘਰ ਘਰ ਦੀ ਕਹਾਣੀ ਬਣ ਚੁੱਕੀ ਹੈ। ਸਭ ਸਾਡੀਆਂ ਸਰਕਾਰਾਂ ਦੀ ਦੇਣ ਹੈ। ਅੰਗਰੇਜ਼ ਸਰਕਾਰ ਚੰਗੀ ਸੀ। ਜੇਕਰ ਹੋਰ ਪੰਜਾਹ ਕੁ ਸਾਲ ਇੱਥੇ ਰਹਿ ਜਾਂਦੇ ਤਾਂ ਸਾਡੇ ਲੋਕ ਵਿਦੇਸ਼ਾਂ ਵੱਲ ਨਾ ਭੱਜਦੇ। ਆਜ਼ਾਦੀ ਲੈ ਕੇ ਕੁੱਝ ਵੀ ਹਾਸਿਲ ਨਹੀਂ ਹੋਇਆ। ਪੰਜਾਬ ਪੰਜਾਬੀਅਤ ਸਾਡਾ ਸਭ ਕੁੱਝ ਤਵਾਹ ਹੋ ਗਿਆ ਹੈ।ਜੋ ਬੱਚਾ ਵਿਦੇਸ਼ ਚਲਾ ਗਿਆ,ਉਹਨੇ ਵਾਪਸ ਨਹੀਂ ਆਉਂਣਾ।
ਉਸਨੇ ਹੁਣ ਬਸ ਵੇਚਣ ਹੀ ਆਉਣਾ ਜ਼ਮੀਨ india
ਜੀ ਕਿਰਨਦੀਪ ✔️
Good
ਮਤਲਬ ਨੂ ਹੀ ਅਾਓੂ
Tanu jyada pta kese bare eda na bolo
ਮੇਰੇ ਨਾਲ ਵੀ ਇਹੋ ਹੋਈ ਹੈ। ਕਿਸਮਤ ਵਿੱਚ ਜੋ ਲਿਖਿਆਂ ਭੁਗਤਣਾ ਪੈਣਾ।ਮੈ ਸਭ ਕੁਝ ਵੇਚ ਦਿੱਤਾ।
Mere do ladkey ne . Vda Canada te shota India hai. Vda Canada wala apney aap nu bahut hi intelligent samjda wa. Mainu khuga daddy sab sale kerdey India vich. J asi khangey thodey paisey send ker . Te fir koi na koi bhana bna dauga
ਬੜੀ ਮੇਹਨਤ ਕਰਕੇ ਘਰ ਜ਼ਮੀਨ ਬ੍ਹਣਾਈ ਪਰ ਆਉਣ ਵਾਲੀ ਪੀੜੀ ਨੇ ਓਮੀਦ ਤੋੜ ਦਿੱਤੀ
dil nu chooh gyi interview
ਬਾਪੂ ਜੀ ਕਿਸੇ ਦਾ ਬਾਰ ਜਾਣ ਨੂੰ ਜੀ ਨਹੀਂ ਕਰਦਾ ਬਸ ਇਥੋਂ ਦੇ ਗੰਦੇ ਸਸਟਿਮ ਕਰਕੇ ਨੌਜਵਾਨ ਵੀਰ ਵਿਦੇਸ਼ ਜਾ ਰਹੇ ਨੇ ਕੀ ਕਰੀਏ ਇਮਾਨਦਾਰ ਬੰਦਿਆਂ ਲਈ ਇਥੇ ਰਹਿ ਕਿ ਕੋਈ ਕੰਮ ਕਰਨਾ ਬਹੁਤ ਮੁਸ਼ਕਿਲ ਹੈ
wrong, ਓਦਾ ਹੀ ਜਾ ਰਹੇ ਹਨ। ਰਹੀ ਗੱਲ systam ਦੀ ਏਨਾ ਵੀ ਖਰਾਬ ਨਹੀਂ। ਦੂਰੋਂ ਏਡਾ ਹੀ ਲਗਦਾ
@@Kisan-tz3pj ਕੋਈ ਵੀ ਸਰਕਾਰੀ ਕੰਮ ਕਰਵਾ ਕਿ ਵਖਾਓ ਫਿਰ ਪਤਾ ਲੱਗੇਗਾ ਸ਼ਸ਼ਟਿਮ ਦਾ ਹਾ ਜਿਹਦੇ ਕੋਲ ਪੈਸਾ ਤੇ ਸਿਫਾਰਿਸ਼ ਹੈ ਉਹਦਾ ਤੇ ਕੰਮ ਹੋ ਜਾਦਾ
Bhai Saab America Top Da Mulak hai Uthe Nasha vi hai tee Gang waar Vi India Nalo Wadh hai
@@harpreetsinghmatta7561 je tusi usa ho ta phir india vps chle jyo
@@singh-js2wl ਪੈਸਾ ਲੈਣ ਲਈ ਸਰਕਾਰ ਨਹੀਂ ਕੇਹਦੀ। ਤੁਹਾਡੇ ਚ ਨਿਕਲੇ ਲੋਕ ਹਨ ਜਿਨ੍ਹਾਂ ਦੀ ਨੀਅਤ ਨਹੀਂ ਰਜਦੀ, ਸਿੱਖ ਕੌਮ ਆਪਣੇ ਆਪ ਦੀ ਬਹੁਤ ਤਾਰੀਫ਼ ਕਰਦੀ । ਬਹੁਤ ਸਿੱਖ ਹਨ ਜੋ ਪੈਸੇ ਤੋਂ ਬਿਨਾ ਕੰਮ ਨਹੀਂ ਕਰਦੇ, ਤੇ ਬਾਹਰ ਜਾ ਕੈ ਗੋਰਿਆ ਨੂੰ ਵੀ ਸਿਖਾ ਦਿੱਤਾ ਇਹਨਾਂ
ਮਾਤਾ ਪਿਤਾ ਦੀ ਸਾਰੀ ਉਮਰ ਦੀ ਮਿਹਨਤ ਨੂੰ ਭੁੱਲ ਗਿਆ ਨਲਾਈਕ ਪੁੱਤਰ ਬਾਬੇ ਨਾਨਕ ਦੀ ਧਰਤੀ ਛੱਡਕੇ ਕਿਤੇ ਨਹੀ ਕੋਈ ਨਹੀ ਸੁਖ ਮਿਲਦਾ ਮੈ ਅਮਰੀਕ ਸਿੰਘ ਢਿੱਲੋਂ ਪਿੰਡ ਕਲਵਾਨੂੰ ਜਿਲਾ ਪਟਿਆਲਾ ਦਾ ਰਹਿਣ ਵਾਲਾ ਹਾ ਪ੍ਰੋਫੈਸਰ ਸਾਬ ਦੀਆਂ ਗੱਲਾਂ ਬਹੁਤ ਹੀ ਵਧੀਆ ਤੇ ਸੱਚੀਆਂ ਨੇ ਪੰਜਾਬੀ ਓ ਪੰਜਾਬ ਮੁੜ ਆਓ ਪੰਜਾਬ ਦੀ ਧਰਤੀ ਤਹਾਨੂੰ ਤਰਲੇ ਪਾਊਂਦੀ ਹੈ ਕਿ ਮੈ ਮੇਰੇ ਪੁੱਤਰਾ ਨੂੰ ਕਦੇ ਭੁਖਾ ਨਹੀ ਮਰਨ ਦੇਵਾ ਗੀ
This is a common problem Brar sir. The situation in India has forced our kids to move to greener pastures and they are not at fault. I understand your pain.
ਬਹੁਤ ਵਧੀਆਂ interview..keep it up Navreet Sive Veerr 👍👍👏🏻👏🏻
ਬਾਈ ਗੁੱਸਾ ਨਾ ਕਰੀਂ ਤੇਰਾ ਪੁੱਤ ਜਿਉਂਦਾ ਮਰਿਆ ਹੋਇਆ ਏ। ਤਾਂ ਹੀ ਸਿਆਣੇ ਕਹਿੰਦੇ ਪੈਸੇ ਨਾਲ ਸੁੱਖ ਨਹੀਂ ਖਰੀਦੇ ਜਾ ਸਕਦੇ। ਉ ਤਾਂ ਵਾਹਿਗੁਰੂ ਜੀ ਨੇਂ ਤੁਹਾਡੇ ਨਸੀਬਾਂ ਵਿੱਚ ਲਿਖਿਆ ਹੋਵੇ ਤਾਂ ਤੁਸੀਂ ਸੁਖ ਮਾਣ ਸਕਦੇ ਉ। ਪੈਸਾ ਹੋਣਾ ਤੇ ਸੁੱਖ ਭੋਗਣ ਵਿੱਚ ਬਹੁਤ ਫਰਕ ਏ।
Sardar ji Very true punjabi nd is telling reality.I too have lived life like him in punjab nd missing the same.I thank the channel to highlight the factual position of punjab where tbere is mad crase for going abroad. As Sardar ji saying it will further destroy the culture of punjab residents.
ਰੰਬ ਐਸੀ ਆਲਾਦ ਕਿਸੇ ਨੂੰ ਨਾ ਦੈਞੈ ਸੰਬਕੁੱਝ ਹੁਦਿਆ ਸੁਦਿਆ ਸਾਲੇ ਬਾਰ ਮਰਞੌਨ ,ਬਾਪੁ ਐਨਾ ਨੂੰ ਇੱਕ ਕਿਲਾ ਞੀ ਨਾ ਦੈਞੀ ਜੈ ਨਹੀਂ ਓਦੈ ਜੈੜਾ ਸੈਞਾ ਕਰੂ ਓਸੈ ਨੂੰ ਦੈਞੀ ਞੈਖੀ ਪਜੈ ਓਦੈ
ਸਰ ਜੀ ਤੁਹਾਡੀ ਸੋਚ ਅਤੇ ਦਰਦ ਨੂੰ ਮਹਿਸੂਸ ਕਰਦਾ ਹਾਂ।ਆਸ ਕਰਦਾਂ ਕਿ ਤੁਹਾਡੀ ਸੋਚ ਨੂੰ ਫਲ ਪਵੇ। ਸਰਕਾਰਾਂ ਵੀ ਧਿਆਨ ਦੇਣ ਦੀ ਲੋੜ ਹੈ।
I also live in overseas but had I choice of living in India I would have never left. My dad never worked in his life because he had paralysed.We had no choice I left India when I was 17years otherwise who want to leave their motherland, till today it bleeds my heart when I think about my parents. Main wish karda ki je kise kol paise hain te stay in India. Trust me you gonna regret it otherwise....
Bro this is just an excuse. Even i have said it many times. But nobody wants to go back. Once you leave india nobody go back thier. Just because of that bloody corrupt System.