Это видео недоступно.
Сожалеем об этом.

ਇਸ ਬਜ਼ੁਰਗ ਜੋੜੇ ਨੇ ਸੜਕ ਉਤੇ ਕੱਢ ਦਿੱਤੇ 42 ਸਾਲ

Поделиться
HTML-код
  • Опубликовано: 26 авг 2020
  • Ludhiana , Bazurag joda, old man , old Lady , Help ,

Комментарии • 324

  • @laproductions9797
    @laproductions9797 4 года назад +49

    🤣🤣🤣🤣 ਕਿੰਨਾ ਝੂਠ ਬੋਲਦੇ ਨੇ ।ਬਾਪੂ 20000 ਪੈਨਸ਼ਨ ਲੈ ਰਿਹਾ ਫੌਜ ਵਿੱਚੋਂ । ਰੋਜ਼ ਸ਼ਰਾਬ ਪੀਂਦਾ ਬਾਪੂ 🤭

    • @lovejeetsandhu4515
      @lovejeetsandhu4515 4 года назад

      Asha yr veer nbr de apna

    • @laproductions9797
      @laproductions9797 4 года назад

      Lovejeet Sandhu ਮੇਰਾ ਨੰਬਰ ਕੀ ਕਰਨਾ

    • @Kriti_Mahajan
      @Kriti_Mahajan 4 года назад +3

      Lovejeet Sandhu sch hai eh gl... uncle nu pension andi aa 20,000 drink addiction kr k ap hi bahar rahnde ne

    • @sachinbehl5810
      @sachinbehl5810 4 года назад +3

      Ghr Deya di b interview aa chuki Hai..sb dhudh da dhudh pani da pani ho chukeya

    • @GurpreetSingh-du1xq
      @GurpreetSingh-du1xq 4 года назад

      Kina jhuth bolde h Budda buddi

  • @parmsgarden7352
    @parmsgarden7352 4 года назад +72

    ਵਿਕਾਸ ਵੀਰ ਜੀ ਬਹੁਤ ਵਧੀਆ ਤੁਸੀਂ ਬੇਬੇ ਬਾਪੂ ਜੀ ਨੂੰ ਤੁਸੀਂ ਰੋਟੀ ਦਿੰਦੇ ਹੋ ਸਲਾਮ ਹੈ ਤੁਹਾਨੂੰ

    • @RahulSingh-gh7zi
      @RahulSingh-gh7zi 4 года назад +4

      ਝੂਟ ਬੋਲਦਾ ਅਾ ਬੁੜਾ 20000 ਹਜਾਰ penchan ਅਾ ਬੁੜੇ ਦੀ

    • @jot8267
      @jot8267 4 года назад +1

      Ya ena di ik hor video aa tusi dekho eh jhuth bolde a

    • @jot8267
      @jot8267 4 года назад +1

      Bhut jhuthi aa bhudi ... Munda blonda ena nu eh jnde ni .. 20000 pension aa ... Ik kudi ne interview layi cc ... Oh Dekho .... Hyee rabba Lok ki krde aa

    • @fateh5219
      @fateh5219 3 года назад

      22 Ae Sara gap ae

    • @santokhkaur4134
      @santokhkaur4134 3 года назад

      @@jot8267os video da link send krdo

  • @GurjeetSingh-jr3ws
    @GurjeetSingh-jr3ws 3 года назад +1

    ਇਹ ਬੰਦਾ ਫੋਜੀ ਫੇਰ ਵੀ ਇਹ ਸਭ ਕੁੱਝ ਬਾਈ ਸਮਝਣ ਵਾਲੇ ਤਾਂ। ਬੰਦੇ ਗੱਲਾ ਚ ਗੱਲ ਕੱਢ ਲੈਂਦੇ ਨੇ ਜਿਸ ਬੰਦੇ ਖੁਦ ਧੁੱਕੇ ਖਾਂਦੇ ਹੋਣ ਸਿਰਫ ਇਹਨਾਂ ਚ ਆਕੜ। ਜਦੋਂ ਇਹਨਾਂ ਦੀ ਪੱਤ‌ ਲੈਣ ਆਉਂਦਾ ਜਾਣਾ ਕਮੈਟ ਬਹੁਤ ਵੱਡਾ ਹੋ ਜਾਵੇਗਾ ਬਸ ਧੰਨਵਾਦ

  • @profitnessworld
    @profitnessworld 4 года назад +35

    ਬਾਪੂ ਦੀ ਵੀ ਗਲਤੀ ਅਾ ਜਿਹੜਾ ਘਰੇ ਨੀ ਜਾ ਰਿਹਾ ਏਨੀ ਆਕੜ ਚੰਗੀ ਨੀ ਹੁੰਦੀ ਬੁੜ੍ਹਾਪੇ ਚ

    • @gurkiratssj3628
      @gurkiratssj3628 4 года назад +3

      Oss ghar janda ki faida jis kar eho jehe putt hon othe dwara jaan da man nhi karda. Te vikas vai nu salute aa.

    • @Paramjit5
      @Paramjit5 4 года назад +1

      Ehna de putt di video dekho
      Juthe ne eh dono

    • @profitnessworld
      @profitnessworld 4 года назад +1

      @@Paramjit5 ਹਾਂਜੀ ਦੇਖ ਲਈ ਅਾ ਜੀ ਲਾਹਣਤ ਅਾ ਏਨਾ ਦੇ

    • @profitnessworld
      @profitnessworld 4 года назад +1

      @@gurkiratssj3628 j kuj pta na hove ta comment soch smaj ke krna chyda

    • @gurkiratssj3628
      @gurkiratssj3628 4 года назад

      @@profitnessworld video da link dedo yaar.

  • @Churanjitsinghchainiexcm
    @Churanjitsinghchainiexcm 4 года назад +68

    Roti den wala veer bahut vadia kamm kar reha god bless him

  • @poetrybymaan3202
    @poetrybymaan3202 4 года назад +56

    ਸਭ ਤੋਂ ਵਧੀਆ ਘਰ ਵਿੱਚ ਤਾਂ ਸਭ ਦੀਆਂ ਗੱਲਾਂ ਸੁਣ ਸੁਣ ਕੇ ਬੰਦਾ ਪਾਗਲ ਹੋ ਜਾਂਦਾ ਹੈ ਤੇ ਟੈਨਸ਼ਨ ਵਿੱਚ ਰਹਿੰਦਾ ਹੈ ਇਕ ਟੈਮ ਤੇ ਤਾ ਰੋਟੀ ਖਾਣ ਨੂੰ ਵੀ ਤਰਸਦਾ ਹੈ ਨੂਹਾ ਪੁਤ ਘਰੋਂ ਕੱਢ ਦਿਦੇ ਨੇ ਮੈ ਬਾਬਾ ਜੀ ਤੇ ਬੇਬੇ ਜੀ ਦੇ ਫੈਸਲੇ ਨੂੰ ਸਲਾਮ ਕਰਦੀ ਹਾਂ।

  • @LakhwinderSingh-qw1te
    @LakhwinderSingh-qw1te 4 года назад +21

    ਸਬ ਕੁਝ ਝੂਠ ਬੋਲ ਰਹੇ ਹਨ ਇਹ ਬਜੁਰਗ ਜੋੜਾ ,,,,,,,, ਬਾਪੂ ਰਿਟਾਇਰ ਫੌਜੀ ਆ 20.000 ਪੈਨਸ਼ਨ ਆ ਰੋਜ ਸ਼ਰਾਬ ਪੀ ਕੇ ਸੋਦਾੰ ਪਹਿਲਾਂ ਸਚਾਈ ਜਾਣ ਲਵੋ ਫੇਰ ਕੋਈ ਕਮੈਟ ਕਰੋ

    • @shernifitnessgirl7194
      @shernifitnessgirl7194 4 года назад +1

      Sachi tanu kida pta

    • @NTVERMA
      @NTVERMA 4 года назад

      @@shernifitnessgirl7194 main janda bapu nu

    • @RahulSingh-gh7zi
      @RahulSingh-gh7zi 4 года назад +1

      ਸਹੀ ਗੱਲ ਅਾ ਜੀ ਵੀਰ ਜੀ

    • @shindabajwa1044
      @shindabajwa1044 3 года назад

      fuddi daya tension Ch banda darro pioo ga salla fudi da

    • @jagdeepdhillon4086
      @jagdeepdhillon4086 3 года назад

      20000 pension apne dam te lai reha koi free ni de reha usne

  • @jasbirkour804
    @jasbirkour804 4 года назад +25

    Roti den bale veer ji ty waheguruji 🙏 mehar Karan

  • @JaspalSingh-qs7xx
    @JaspalSingh-qs7xx 4 года назад +21

    ਵਾ ਵਿਕਾਸ ਭਾਈ ਧੰਨ ਹੋ

  • @vidyadevi8137
    @vidyadevi8137 Год назад

    ਮਾੰ ਬਾਪ ਬਹੁਤ ਕੁੱਝ ਕਹਿਣ ਲੇਦੇ ਹਨ ਤੇਨੁ ਜਨਮ ਦਿਤਾ ਮਾਂ ਨੇ ਇਹ ਬਜਰੁਗ ਬਾਗੜੀਆ ਲਗਦਾ

  • @charanjitkaur3035
    @charanjitkaur3035 4 года назад +4

    God bless brother, waheguru keep you happy nd healthy for ever.. It's a true blessing of God.

  • @vishalkaushal7532
    @vishalkaushal7532 4 года назад +1

    Akash Beere tusi inha bajurgan nu roti deke the inha to pyar ashribaad leke o km KR rhe hm Jo dunia Ch kisi bahut hi kismt ale bnde nu milda h ...salute u Akash brother

  • @KuldeepSingh-mr4qo
    @KuldeepSingh-mr4qo 4 года назад +11

    ਬਿਨਾਂ ਦੱਸੇ ਪੁੱਛੇ, ਬਿਨਾਂ ਬੁਲਾਏ ਲੋਕਾਂ ਦਾ ਕਰੋਨਾ ਟੈਸਟ ਕਰਨ ਦੀ ਸਰਕਾਰ ਨੂੰ ਬੜੀ ਚਿੰਤਾ ਲਗੀ ਆ। ਜਿਹਨਾਂ ਨੂੰ ਮਦਦ ਦੀ ਜਰੂਰਤ ਆ, ਉਹਨਾਂ ਦਾ ਹਾਲ ਵੀ ਸਰਕਾਰ ਪੁਛ ਲਵੇ।

    • @maninderjit3741
      @maninderjit3741 4 года назад +1

      ਇਨ੍ਹਾਂ ਦੀ ਗਲ ਪੁਰੀ ਤਰ੍ਹਾਂ ਸੁਣ ਕੇ ਤਾਂ ਹੈਡ ਲਾਈਨ ਲਿਖਿਆ ਕਰੋ ਜਨਾਬ ਨੂੰ ਨੂੰਹ ਪੁਤਰੱ ਨੂੰ ਬਦਨਾਂਮ ਕਿਉਂ ਕਰਦੇ ਓ

    • @masttisangrurvaleyande7298
      @masttisangrurvaleyande7298 4 года назад

      20000 ਪੈਲ ਜੀ

  • @baljitsingh9986
    @baljitsingh9986 4 года назад +33

    42 sal di police kithe aa

    • @fateh5219
      @fateh5219 3 года назад

      Oh yr Ae Sara gap Ae 20000 hazir pension

  • @kirpalsingh2765
    @kirpalsingh2765 4 года назад +3

    Salute Grandfather and mother ji te vikas veer ji God bless you mother father and vikas veer ji

  • @defancefitness456
    @defancefitness456 4 года назад +11

    Fojji da stand a bai ji.... Anakh te jindgi nikldi

  • @gillstudiocheema327
    @gillstudiocheema327 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kaurasingh7911
    @kaurasingh7911 4 года назад +1

    ਬਾਪੂ ਜੀ ਆਪਣੀ ਆਕੜ ਵਿਚ ਵੀ ਹੈ ਇਸ ਦੇ ਵੱਸ ਦੀ ਗੱਲ ਨਹੀਂ ਹੈ ਇੱਕ ਤਾ ਆਰਮੀ ਦੀ ਨੌਕਰੀ ਕੀਤੀ ਹੈ ਇਸ ਕਰਕੇ ਪਤਾ ਲਗਦਾ ਹੈ ਇਸ ਨੇ ਕਿਸੇ ਦੀ ਗੱਲ ਨਹੀਂ ਮੰਨੀ ਨਾ ਇਹ ਮਾਤਾ ਨੂੰ ਘਰ ਜਾਣ ਦੇਵੇ ਬਾਪੂ ਨੂੰ ਆਪਣੀ ਆਕੜ ਛੱਡ ਕੇ ਆਪਣੇ ਪਰਿਵਾਰ ਵਿਚ ਜਾਣਾ ਚਾਹੀਦਾ ll

  • @hargunmottan494
    @hargunmottan494 4 года назад +8

    roti dhen wala bro bhut vdiya h love u bro wahguru aapko or aapki family ko ucha mukaym hasil krwaye

  • @techvloger5350
    @techvloger5350 4 года назад +16

    ਇਹ ਤਾਂ ਬਜ਼ੁਰਗ ਆਪਣੇ ਮਾਂ ਬਾਪ ਨੇ ਘਰ ਤੋਂ ਕੱਢੇ ਹੋਏ ਨੇ ਤੁਸੀਂ ਹਰੇਕ ਖਬਰ ਤੇ ਲਿਖ ਦਿਨੇ ਹੋ ਪੁੱਤ ਨੂੰਹ ਨੇ ਘਰੋਂ ਕੱਢ ਏ ਨੇ ਜਿਹੜਾ ਗਲਤ ਹੈ ਉਸਦੀ ਬਦਨਾਮੀ ਕਰੋ ਹਰੇਕ ਦੀ ਬਦਨਾਂਮੀ ਨਾਂ ‌ ਕਰੋ ਕਿ ੳੁਹ ਝੂਠ ਬੋਲਦੇ ਨੇ

    • @karamjitkaur7114
      @karamjitkaur7114 4 года назад

      Ehna da dujja interview v aa gaya ehh ta jhooth bol rahe ne ehna de munde da apna kmm h ohh bhoot changa h

  • @haherphotography4647
    @haherphotography4647 4 года назад +10

    ਜਰ, ਤੁਸੀਂ ਪੱਤਰਕਾਰ ਵੀ ਦੂਜੇ ਚੈੱਨਲ ਦੇ ਰੀਸੋ-ਰੀਸੀ ਬਿਨ੍ਹਾਂ ਜਾਂਚ-ਪੜਤਾਲ ਕੀਤੇ ਹੀ ਕਿਸੇ ਵੀ ਮਿੱਟੀ ਪੁੱਟਣ ਲੱਗ ਜਾਂਦੇ ਓ...ਬਾੲੀ ਸੱਚਾੲੀ ਕੁਝ ਹੋਰ ਅੈ....!!!!

  • @punjabivillagersardar4996
    @punjabivillagersardar4996 4 года назад

    Vikas ji Great man thanks

  • @LovepreetSingh-up5nc
    @LovepreetSingh-up5nc 4 года назад +9

    Wahegura kirpa kiro

  • @narindersingh4750
    @narindersingh4750 4 года назад +1

    Vikas bhai apka dil bhot Bada hai

  • @SurinderSingh-jb9kq
    @SurinderSingh-jb9kq 2 года назад

    Salute to Vikas veer

  • @harvindersingh1843
    @harvindersingh1843 4 года назад +3

    Bless to all of them who help him

  • @jitgill795
    @jitgill795 4 года назад +7

    WAHEGURU JI👏👏👏👏

  • @tarsemchoudhary982
    @tarsemchoudhary982 4 года назад +1

    Very good job vikas veer

  • @johnysinssohan4278
    @johnysinssohan4278 4 года назад +1

    Vikas veer nu dilo salute a ji

  • @musiclibraryallhindipunjab3422
    @musiclibraryallhindipunjab3422 4 года назад +2

    Vikas bhai k salute
    Kaam main barkat de

  • @rashpalkumar7242
    @rashpalkumar7242 4 года назад +1

    Vikas veer tahnu rab chardikla ch rakhe stute a bhji

  • @universewinner5107
    @universewinner5107 4 года назад +1

    Good job vikas veer ji

  • @PrinceKumar-ue3jy
    @PrinceKumar-ue3jy 4 года назад +2

    ਪੱਤਰਕਾਰ ਦਾ ਇਹ ਕੰਮ ਤਾਂ ਬਹੁਤ ਵਧੀਆ ਹੈ ਪਰ ਉਨ੍ਹਾਂ ਨੂੰ ਬਾਪੂ ਜੀ ਕੋਲੋਂਫੌਜ ਦੇ ਬਾਰੇ ਵੀ ਪੁੱਛਣਾ ਚਾਹੀਦਾ ਸੀ ਕਿ ਸਰਕਾਰ ਉਨ੍ਹਾਂ ਦੀ ਮਦਦ ਕਰਦੀ ਹੈ ਕਿ ਨਹੀਂ ਕਰਦੀ ਜੇ ਨਹੀਂ ਕਰਦੀ ਤੇ ਕਿਉਂ ਨਹੀਂ ਕਰਦੀ

  • @LakhwinderSingh-qw1te
    @LakhwinderSingh-qw1te 4 года назад +1

    ਦੁਸਰੇ ਦਿਨੀਂ ਤਾਂ ਮਾਤਾ ਅਪਣੇ ਨੂੰਹ ਪੁੱਤ ਕੋਲ ਜਾਂਦੀ ਆ ਪਹਿਲਾਂ ਵਿਡੀੳ ਮਾਤਾ ਕਹਿੰਦੀ ਮੈਂ ਤੂਰ ਸਕਦੀ ਕਸੂਰਵਾਰ ਸਾਰਾ ਬਾਪੂ ਆ ਮਾਤਾ ਕੋਲ ਝੂਠ ਬੂਲਵਾ ਰਿਹਾ ਮੈਂ ਫਿਰ ਕੇਹਨਾ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਸਚਾਈ ਜਾਣ ਲਵੋ ਫੇਰ ਕੋਈ ਕਮੈਟ ਕਰਨ 🙏🏻🙏🏻🙏🏻🙏🏻🙏🏻🙏🏻

  • @tejasingh4468
    @tejasingh4468 4 года назад +10

    Waheguru 😣

  • @jaggi437
    @jaggi437 4 года назад

    Bahut wadiya waheguru bhala Karan Vikas veer da

  • @AmarjitSingh-zf7nb
    @AmarjitSingh-zf7nb 4 года назад +1

    thanksa vikas,, eda hi help krya kro

  • @sanamdeepsingh2440
    @sanamdeepsingh2440 4 года назад

    Waheguru gg mehr kro es bebe bapu gg te jiiiiii waheguru ji

  • @kamaljeet2161
    @kamaljeet2161 4 года назад +9

    Vikash tnu slaam

  • @ranjatsingh238
    @ranjatsingh238 3 года назад

    Vekas very good

  • @bikkarsingh9714
    @bikkarsingh9714 4 года назад +5

    ਲਾਹਣਤਾ ਐਦਾਂ ਦੀਆਂ ਉਲਾਦਾਂ ਦੇ ਜਿਹੜੀਆਂ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕੱਢਕੇ ਕਿਵੇਂ ਉਹਨਾਂ ਗੰਦਿਆਂ ਨੂੰ ਕਿਵੇਂ ਨੀਂਦ ਆਉਂਦੀ ਹੋਊਗੀ

  • @yuvrajdhillon9573
    @yuvrajdhillon9573 4 года назад

    Vikas veer ji very nice person God bless you all

  • @harpalsingh2776
    @harpalsingh2776 4 года назад

    Waheguru Ji Wa Tere Rag Waheguru ji Kirpa kro Tu Dataa Datar Tera Ditaa Khavnaa Waheguru ji Bhla kro

  • @nachattrsingh6127
    @nachattrsingh6127 4 года назад

    God bless you 🙏🙏🙏

  • @bhaihardevsinghkhalsa8771
    @bhaihardevsinghkhalsa8771 4 года назад +16

    ਏ ਲੋਕਾਂ ਦਾ ਭਲਾ ਕਿਥੇ ਹੋਵੇਗਾ ਬਜ਼ੁਰਗਾਂ ਨਾਲ ਇਨ੍ਹਾਂ ਧੱਕਾ

    • @rehasarma5509
      @rehasarma5509 3 года назад

      Koe glat nhe gar da sab thek ha ahi glat aa

  • @prabhramgharia4391
    @prabhramgharia4391 4 года назад +3

    Waheguru ji

  • @vinder-matt0566
    @vinder-matt0566 4 года назад +3

    waheguru ji

  • @ranabutter5978
    @ranabutter5978 4 года назад +9

    ਪੱਤਰਕਾਰ ਭਰਾ ਚੰਗਾ ਹੈ ਪਰ ਸਾਰੀ ਗੱਲ ਨਹੀਂ ਪੁੱਛਦਾ, ਫੌਜ ਬਾਰੇ ਨਹੀਂ ਪੁੱਛਿਆ.

    • @ranabutter5978
      @ranabutter5978 4 года назад

      ਕੁਝ ਭਰਾ ਟਿੱਪਣੀ ਵਿੱਚ ਲਿਖ ਰਹੇ ਹਨ ਕਿ ਬਾਪੂ ਜੀ ਨੂੰ 21000 ਮਿਲਦੇ ਹਨ.

    • @ranabutter5978
      @ranabutter5978 4 года назад

      ਅਸੀਂ ਸਾਰੀ ਗੱਲ ਨਹੀਂ ਜਾਣਦੇ, ਪਰ ਮਾਪਿਆਂ ਨੂੰ ਇੱਕ ਘਰ ਚਾਹੀਦਾ ਹੈ.

    • @mandeepkaurmaan6724
      @mandeepkaurmaan6724 4 года назад +2

      Jhuth bolde aaa baba ji.......duji interview dekhlo veer jii....kina sahi aa munda Aina da ....babe ji te baba ji hi ohna nu tng krde aaa..

    • @ranabutter5978
      @ranabutter5978 4 года назад

      @@mandeepkaurmaan6724 ok Bro

    • @ANGELPOWER24
      @ANGELPOWER24 3 года назад

      Duji interview da link dyo

  • @sukhadholi007
    @sukhadholi007 4 года назад

    Veer roti dinda bhot vadya Kam kar Raha pramatma veer Tay chrdikala rakhay

  • @NextBiT13
    @NextBiT13 4 года назад +3

    Vikas bro Rab tuhadi lami Umar kare

  • @ParamjitSingh-gc5xu
    @ParamjitSingh-gc5xu 4 года назад +1

    Waheguru waheguru ji mehar kro ji

  • @jagjeetsingh3461
    @jagjeetsingh3461 4 года назад +1

    Waheguru ji kirpa kro

  • @RohitKumar-jj4fg
    @RohitKumar-jj4fg 4 года назад +8

    Dekh lo time aaj da... Apne bache puch de nii maa baap nu.... Begane bechare aa nu roti dinde ne....

  • @Gurvindersingh-jp8gu
    @Gurvindersingh-jp8gu 4 года назад

    Vry nice vikas

  • @hsrania8345
    @hsrania8345 4 года назад

    Wahe Guru Mehar Krn Ji

  • @truehollywooddub381
    @truehollywooddub381 4 года назад +2

    Waheguru

  • @nirbhaiwarring164
    @nirbhaiwarring164 4 года назад

    Vikas God bless u

  • @narinderkaur2798
    @narinderkaur2798 4 года назад +4

    ਪਹਿਲਾ ਕਿਨੀ ਵਾਰ ਲੈਣ ਆਏ ਹੁਣ ਰੋਲਾ ਰੱਪਾ ਦੇਖ ਕੇ ਆਏ ਹੋਣੇ ਰੱਬ ਰੂਪ ਬੰਦਾ ਵਿਚਾਰੇ ਨੇ ਸਾਰੀ ਉਮਰ ਇਹਦਾ ਹੀ। ਕਢ ਦੀਤੀ ਕੋਈ ਸੰਸਥਾ ਇਹਨਾ ਦੀ ਮਦੇਦ ਕਰੇ ਧੰਨਵਾਦ ਹਓ ਗਾ

    • @harjeetgrewal7223
      @harjeetgrewal7223 4 года назад

      Dar gaye hone a

    • @kawaljeetsuri9325
      @kawaljeetsuri9325 4 года назад

      ਬਾਪੂ ਹੀ ਕਪੱਤਾ ਹੈ 20000 ਪੈਨਸ਼ਨ ਆਉਂਦੀ ਹੈ ਏਹਨੂੰ ਏਹ ਕਹਿੰਦਾ ਕੇ 40-50 ਰੁਪਏ ਨਾਲ ਗੁਜਾਰਾ ਕਰਦੇ ਹਾਂ ਝੂਠ ਬੋਲਦਾ ਹੈ ਰਿਟਾਇਰ ਫ਼ੌਜੀ ਸਾਹਿਬ ਨੇ ਇਹ

  • @PoojaSharma-pk5ov
    @PoojaSharma-pk5ov 4 года назад +3

    Veere rab tohanu jrror bhaag lgauga

  • @shindabajwa1044
    @shindabajwa1044 3 года назад

    Roti Da key jaan walley veer ko thanks

  • @SunitaSharma-pd7nz
    @SunitaSharma-pd7nz 4 года назад

    Very clever old couple

  • @outlook9168
    @outlook9168 4 года назад +4

    2:25 hor ki bolna😀

  • @funnplay3153
    @funnplay3153 3 года назад +1

    Vikas bai gud

  • @gurnaaz3848
    @gurnaaz3848 4 года назад +1

    Ke sab nu lagda v har ik de beta beti y nooh putt bure hunde aa nai har ik de ghr ch eda de bjurg hunde ne jo sirf apni chlonde ne na kisi di sunde na mande eda nai hunda veere sab nu ajadi nal jeen da hak aa bt maa baap apne bachya di bilkul v ni sunde pakhpatt krde aa ik nu gd te apne duje bete nu bura samjde har nooh putt bura nai hunda

  • @kulbirsingh8294
    @kulbirsingh8294 4 года назад +2

    Veer ji Baapu ji Acting bhut vdia krde ne Duno bhut Chutt bolde ne😂😂😂🤣🤣🤣👍

  • @DeepSingh-gz4tu
    @DeepSingh-gz4tu 2 года назад +1

    Y har paterkar jagdeep singh thali ni ban sakda

  • @gurukekregemojguruke4857
    @gurukekregemojguruke4857 4 года назад +7

    ਮੇਰੀ ਗੱਲ.ਬੂਹਤੀਅਾ ਨੂ ਬੂਰੀ.ਲਗੇ ਗੀ ਅਸੀ ਞੀ ਬਿਲਕੂਲ ਡਾਗ ਬਣ ਜਾਨੇ ਅ ਕੀ ਅਸੀ ਝਝੂਕਣਾ ਨਹੀ ਦੂਸਰੇ ਞਿਚ ਅਸੀ ਹਰ ੲਿਕ ਗਲਤੀ ਕਢਦੇ 90-/.ਸਾਡੀ ਞੀ ਗਲਤੀ ਹੂਦੀ ਅੇ (ਕਿਨੇ ਬੀਰਧ ਅਾਸਰਮ ਹੈ ਕਿਤੇ ਰਹੀ ਸਕਦੇ ਨੇBut ਝੂਕਣਾ ਨਹੀ

    • @user-ij9rq4bb5c
      @user-ij9rq4bb5c 4 года назад +4

      ਵੀਰੇ ਗੱਲ ਤਾਂ ਝੂੱਕਣ ਦੀ ਹੈ ਅਗਰ ਬੰਦਾ ਆਪਣੇ ਘਰ ਵਿੱਚ ਹੀ ਨਿਮਰਤਾ ਰੱਖੇ ਆਪਣਾ ਹੱਕ ਜਿਤੋਣਾ ਛੱਡ ਦੇਵੇ ਤਾਂ ਇਹ ਨੋਬਤ ਹੀ ਨਹੀ ਆਉਂਦੀ ਮੱਤਲਵ ਆਕੜਾਂ ਨੇ ਮਾਰ ਲਿਆ ਪੰਜਾਬ ਨੂੰ

    • @gurukekregemojguruke4857
      @gurukekregemojguruke4857 4 года назад

      @@user-ij9rq4bb5c .shi

  • @dimplekahlon9116
    @dimplekahlon9116 4 года назад +1

    Bajurg jiddi nature de ne krn kraan wali maa mr gyi eh hun v is di gal le ke bethe ne bachiya d ki ksoor ha nale je eh army ch c t pension aandi honi

  • @jagdishsinghbehniwaldishab3399
    @jagdishsinghbehniwaldishab3399 4 года назад +2

    Thanks Vikas You are great 🙏🙏🙏

  • @Ashwanikumarbhagat
    @Ashwanikumarbhagat 4 года назад

    ਜਦ ਬਾਪੂ ਨੇ ਕਿਹਾ ਮੁੰਡੇ ਨੂੰ ਲੋਨ ਲੈ ਕੇ ਦਿਤਾ 20 ਲਖ ਤਾਂ ਪਤਰਕਾਰ ਨੂੰ ਸਮਝ ਜਾਣਾ ਚਾਹੀਦਾ ਸੀ।

  • @manpreetkour3247
    @manpreetkour3247 4 года назад +2

    Wahegurji wahegurji

  • @worldstatus4163
    @worldstatus4163 4 года назад +2

    Duji gall channel waliya nu chahida pehila ina de munde da interview lao fir ina da interview laina chahida aa.

  • @surinderkaur1290
    @surinderkaur1290 4 года назад

    ਬਜ਼ੁਰਗ ਗੱਲਤ ਹੈ ਜੇ ਬੱਚੇ ਘਰ ਲੈਕੇ ਜਾਣ ਨੂੰ ਕਹਿੰਦੇ ਆ ਫੇਰ ਜਾਣਾਂ ਚਾਹਿਦਾ

  • @MANJITKAUR-sh8qu
    @MANJITKAUR-sh8qu 4 года назад +3

    Waheguru g

  • @gurdevkaur6857
    @gurdevkaur6857 4 года назад

    waheguru waheguru ji

  • @GurleenKaur-ci2cq
    @GurleenKaur-ci2cq 4 года назад

    Jo kushi mehla ch ne eh dekh lo ek time kha v kush aa whaeguru mehar kare

  • @tarsemsinghgursan4830
    @tarsemsinghgursan4830 3 года назад

    BABA.G

  • @manmeetkaur8748
    @manmeetkaur8748 4 года назад +4

    Waheguru ine sal ho gae koi ni aya....saar lan vaste....🤨😔

    • @mansavidhillon3235
      @mansavidhillon3235 4 года назад

      See another video related to them ....they are literally telling lie

    • @jasmeen5820
      @jasmeen5820 4 года назад

      Dono jhuthe ne

  • @RajuSingh-ub1ze
    @RajuSingh-ub1ze 4 года назад

    Bikas ji salute a tuhanu

    • @harmanpreetkaur6992
      @harmanpreetkaur6992 3 года назад

      Vikas veerG nu kyu salute aa eh baapu 20,000 rs pension lai reha...daaru peen da aadi aa...bahut adab subha da aakar wala bahut...J roti deni Bhukhea nu dewo chajj naal partaal kar k fer e daan kro...

  • @kuldipkaurkalsi923
    @kuldipkaurkalsi923 4 года назад +2

    ਬਾਬੇ ਨੇ ਹੁਣ ਲਗਦਾ ਅੰਦਰ ਕਮਰਾ ਬਨਾ ਲਿਅਾ ਹੇ

  • @deepramba1114
    @deepramba1114 3 года назад

    WAHEGURU ji iho jhi ulad kise nu na dyi

  • @deepramba1114
    @deepramba1114 3 года назад

    WAHEGURU ji

  • @rkkaurkaur9401
    @rkkaurkaur9401 4 года назад

    Vikas ji 🙏

  • @maninderpal5938
    @maninderpal5938 4 года назад

    ਵਾਹਿਗੁਰੂ ਜੀ

  • @deepsingh8028
    @deepsingh8028 4 года назад

    😍

  • @pammikooner4675
    @pammikooner4675 4 года назад

    🙏🏻🙏🏻🙏🏻🙏🏻🙏🏻🙏🏻🙏🏻

  • @yuvrajdhillon9573
    @yuvrajdhillon9573 4 года назад

    🙏🙏🙏🙏🙏

  • @SatnamSingh-xu9jb
    @SatnamSingh-xu9jb 3 года назад

    Waaheguru Ji waaheguru Ji waaheguru Ji waaheguru Ji waaheguru Ji

  • @bikkarsingh3009
    @bikkarsingh3009 4 года назад

    Uh bhai mata bhut chalak a jhood boldi a

  • @sukhdevsinghsohi1951
    @sukhdevsinghsohi1951 4 года назад

    Government k karde hai form country vich v govt Kom kardi hai kes tra pb hai please old couple the help kiti jave

  • @bikkarsingh3009
    @bikkarsingh3009 4 года назад

    Putbhut vdia a baba 20000 pensen lenda armi ch c mata vdia turi firdi a daru pinda

  • @reenasidhu9180
    @reenasidhu9180 3 года назад

    😢😢🙏

  • @RamanDeep-zz5qh
    @RamanDeep-zz5qh 4 года назад +1

    Rangla TV ty aa schi video.oh dkho

  • @YesNo-wf9oz
    @YesNo-wf9oz 3 года назад

    BabA JI FOJI NE TE PINSHN ANDI Waa 35000 ok har mine

  • @JASBIRKAUR-ur5vs
    @JASBIRKAUR-ur5vs 4 года назад

    Bhai group Vikas de parivar ko Khush rakhna

  • @YesNo-wf9oz
    @YesNo-wf9oz 3 года назад

    Ok

  • @surjansingh4737
    @surjansingh4737 4 года назад +2

    ਪੁਲ ਬਣੇ ਨੂੰ ਕਿਨ੍ਹਾਂ ਚਿਰ ਹੋਇਆ

    • @mandeepkaurmaan6724
      @mandeepkaurmaan6724 4 года назад

      Jhuth bol rhe aaa....Aina di family video dekhlo....koi ghl nhh sch Aina di

  • @ShivaniSharma-go3bf
    @ShivaniSharma-go3bf 4 года назад +1

    20000 uncle di salary hai

  • @kuljeetsingh6370
    @kuljeetsingh6370 4 года назад

    Kithe ne hun pp..goldy punit bhai saahb

  • @jhirmalsekha2228
    @jhirmalsekha2228 4 года назад

    12.53 ਖੁੱਡ ਵਿਚ 🙏🙏