ਨੌਕਰੀ ਲੈਣ ਆਏ ਮੁੰਡੇ ਨੇ ਕਹੀ ਐਸੀ ਗੱਲ, CM ਭਗਵੰਤ ਮਾਨ ਨੇ ਹੱਸਦੇ ਹੱਸਦੇ ਜੋੜੇ ਹੱਥ

Поделиться
HTML-код
  • Опубликовано: 9 сен 2024
  • ਨੌਕਰੀ ਲੈਣ ਆਏ ਮੁੰਡੇ ਨੇ ਕਹੀ ਐਸੀ ਗੱਲ, ਭਗਵੰਤ ਮਾਨ ਨੇ ਹੱਸਦੇ ਹੱਸਦੇ ਜੋੜੇ ਹੱਥ
    #PunjabiEkta #PunjabNews #BhagwantMann
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

Комментарии • 227

  • @BindersinghMahla
    @BindersinghMahla 28 дней назад +19

    ਮਾਨ ਸਰਕਾਰ ਗੈਂਗਸਟਰ ਚਿੱਟਾ ਖੱਤਮ ਕਰਦੋ ਬੱਸ ਫਿਰ ਤੁਹਨੋ ਗਲੀ ਗਲੀ ਆਓਂਦੀ ਕੋਈ ਲੋੜ ਨਾਈ ਕੋਈ ਹੋਰ ਨਾਈ ਸਰਕਾਰ ਆਉਂਦੀ love ਯੂ cm sir

  • @RanjeetSingh-fm3su
    @RanjeetSingh-fm3su 28 дней назад +7

    ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਸਰਕਾਰ ਜਿੰਦਾਬਾਦ❤

  • @user-ct4te9zr1l
    @user-ct4te9zr1l 26 дней назад +4

    Cm bhagwant maan jindabad jindabad

  • @RajinderKaur.7604
    @RajinderKaur.7604 28 дней назад +6

    ਸਾਰੇ ਬੱਚਿਆ ਨੂੰ ਵੀਰਾਂ ਨੂੰ ਨੌਕਰੀ ਮਿਲਣ ਦੀਆਂ ਬਹੁਤ ਬਹੁਤ ਵਧਾਈਆ ਰਾਜੇ ਸਦਾ ਖੁਸ਼ ਰਹੋ 🎉🎉❤❤🥰🥰 ਮਾਨ ਸਾਹਿਬ ਵੀਰ ਜੀ ਮੈ ਤੁਹਾਨੂੰ ਮਿਲਣਾ ਚਾਹਦੀ ਹਾਂ ਮੈ ਵੀਰੇ ਬਹੁਤ ਮੁਸ਼ਕਲ ਵਿੱਚ ਹਾਂ ਮੇਰੇ ਬੇਟੇ ਆ ਨੂੰ ਨੌਕਰੀ ਦਿੱਤੀ ਜਾਵੇ ਹੁਣ ਡਾਕਖਾਨੇ ਵਿੱਚ ਨਾਮ ਦਿੱਤਾ ਮੈ ਤੁਹਾਡੇ ਘਰ ਵੀ ਜਾ ਆਈ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਹੋਵੇਗਾ 🙏🏻🙏🏻

  • @sukhdevkamboj2418
    @sukhdevkamboj2418 28 дней назад +6

    Mann jindabad

  • @makhansidhu1693
    @makhansidhu1693 28 дней назад +13

    ਬਹੁਤ ਵਧੀਆ ਮਾਨ ਸਾਹਿਬ ਜੀ, ਨਸ਼ਿਆਂ ਵੱਲ ਧਿਆਨ ਦਿਓ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਸੀ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜਲਦੀ ਕਰੋ ਜੀ

  • @HarpreetTechnical
    @HarpreetTechnical 27 дней назад +45

    ਇਹ ਵੀਡੀਓ ਮੇਰੀ ਹੀ ਹੈ, ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ🤗🤗

    • @Tttopkj
      @Tttopkj 27 дней назад +2

      ਹਰਪ੍ਰੀਤ ਵਧਾਈਆਂ ਤੈਨੂੰ ਪੁੱਤ
      ਮੈਂ ਅਣਮੋਲ ਦੀ ਮੱਮੀ
      ਤੇਰੀ ਭੂਆ

    • @HarpreetTechnical
      @HarpreetTechnical 27 дней назад +1

      ​@@Tttopkjਧੰਨਵਾਦ ਭੂਆ ਜੀ

    • @sahilkamboj3640
      @sahilkamboj3640 24 дня назад +1

      ❤congratulations brother

    • @HarpreetTechnical
      @HarpreetTechnical 23 дня назад

      ​@@sahilkamboj3640thanks bro

    • @Sunil1999-x6n
      @Sunil1999-x6n 23 дня назад +1

      Congrats dear

  • @AvtarSingh-gs1si
    @AvtarSingh-gs1si 7 часов назад

    ਭਗਵੰਤ ਮਾਨ ਦੀਆ ਆਹ ਵੀਡੀਓ ਵਿਰੋਧੀ ਜਰੂਰ ਦੇਖਣ ਭਗਵੰਤ ਮਾਨ ਖਿਲਾਫ ਭੌਕਣੋ ਹਟ ਜਾਣਗੇ

  • @AmritpalSingh-er5kz
    @AmritpalSingh-er5kz 28 дней назад +12

    5994ett ਭਰਤੀ ਵੀ ਪੂਰੀ ਕਰੋ ਸਰ

  • @navneetkaur-ri1ji
    @navneetkaur-ri1ji 28 дней назад +4

    ਮਾਨ ਸਾਹਬ ਜਿੰਦਵਾਦ ਹੈ ਜਿੰਦਵਾਦ ਰਹੇਗਾ 🎉🎉🎉🎉🎉🎉🎉🎉

  • @malkitsingh8608
    @malkitsingh8608 28 дней назад +4

    CM Maan Saab is a truthful man.

  • @rbrar3859
    @rbrar3859 28 дней назад +13

    ਮਾਨ ਸਾਹਬ , ਪੰਜਾਬ ਨੂੰ ਤੁਹਾਡੇ ਤੇ ਮਾਣ ਹੈ,
    ਅਸੀ ਵੀ ਸੋਚੀਆਂ ਨਹੀਂ ਸੀ ਕੇ ਸਾਡੇ ਮੁੰਡੇ ਨੂੰ ਵੀ ਸਰਕਾਰੀ ਨੌਕਰੀ ਮਿਲ ਸਕਦੀ ਹੈ, ਪਰ ਸਾਡੀ ਆਸ ਪੂਰੀ ਹੋ ਗਈ ਹੈ , ਸਾਡਾ ਮੁੰਡਾ ਸਰਕਾਰੀ ਨੌਕਰੀ ਤੇ ਲੱਗ ਗਿਆ ਹੈ।

    • @jagjitkhalsa7670
      @jagjitkhalsa7670 28 дней назад +1

      ਕਿੱਥੇ joining ਲੈਟਰ ???

    • @jagjitkhalsa7670
      @jagjitkhalsa7670 28 дней назад +1

      ਕਿਹੜੀ ਨੌਕਰੀ ਕਿਹੜਾ ਮਹਿਕਮਾ ਦੱਸੋ ????

  • @harbanslal2098
    @harbanslal2098 28 дней назад +5

    Congratulations to all candidates for
    New begging.God bless you.

  • @navjotmehrok4777
    @navjotmehrok4777 27 дней назад +4

    Good cm Maan Saab

  • @MaheshKumar-rl4rh
    @MaheshKumar-rl4rh 28 дней назад +3

    मैं पंजाब का नागरिक हूं CM हो तो Bhagwant Mann जैसा मजा ही आ गया❤ मुझे कोई नौकरी तो नहीं मिली पर इंटरव्यू ऐसा देकर मजा आ गया🙏🏻

  • @chandsingh3451
    @chandsingh3451 28 дней назад +13

    ਸ੍ਰ ਭਗਵੰਤ ਸਿੰਘ ਜੀ ਮਾਨ ਵਰਗੇ ਸਾਰੇ MLAਬਣ ਜਾਣ ਤਾਂ ਪੰਜਾਬ ਸੋਨੇ ਦੀ ਚਿੜੀ ਬਣ ਸਕਦਾ ਹੈ

  • @jaggasidhus123
    @jaggasidhus123 28 дней назад +32

    ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @AnmolMassey-tu9mc
    @AnmolMassey-tu9mc 28 дней назад +3

    We are proud of you SR bhagwant singh maan ji tuci great ho bahut badhiya kam kar rahe hai modi sarkaar Ko hatao desh ko bchao defence Ko majboot karna chahiye par mai berojgar hai 💯💯💯 pls bhagwant singh Maan ji pls Jo over age ho Gaye hai sade layi bhi koi sahulat diyo berojgar hona ek shraap hai khas karke kudiya layi pls mehngai kam karo gold sasta hona chahiye Job sabko mile keep it up very good 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @AnmolMassey-tu9mc
    @AnmolMassey-tu9mc 28 дней назад +2

    SR bhagwant singh maan ji tuci bahut badhiya kam kar rahe ho mehngai kam karo gold sasta hona chahiye Job sabko mile keep it up 💯💯💯💯💯💯💯💯💯💯💯💯💯💯💯💯💯💯💯💯💯 bahut sare badhiya kam kar rahe ho very good 💯💯💯💯💯💯💯💯 tusi loka nu bahut sariya sahulta ditiya very good 💯💯💯💯💯💯💯💯

  • @POONAMRANI-vh3iy
    @POONAMRANI-vh3iy 4 дня назад

    Cm 5994 bharti Puri krvaooooooo........... Asi aah sarkar Galt bna lyi

  • @AvtarSingh-gs1si
    @AvtarSingh-gs1si 21 день назад +1

    ਪਹਿਲਾ ਪੰਜਾਬ ਦੇ ਲੋਕਾ ਸਚਾ ਰਾਜ ਦੇਖਿਆ ਹੀ ਨਹੀ ਭਗਵੰਤ ਮਾਨ ਸਚਾ ਰਾਜ ਕਰਨ ਲਗਿਆ ਵਿਰੋਧੀਆ ਤੋ ਜਰ ਨਹੀ ਹੁੰਦਾ ਕਿਊ ਬਈ ਅਸੀ ਤਾ ਰਿਸਵਤ ਲਵੇ ਬਿਨਾ ਰਾਜ ਨਹੀ ਕਰਿਆ ਤਾ ਵਿਰੋਧੀ ਭਗਵੰਤ ਮਾਨ ਮਗਰ ਪਏ ਰਹਿੰਦੇ ਆ ਬਈ ਸਚ ਨੂ ਲਾਭੇ ਕਰੋ

  • @surinderkaur9310
    @surinderkaur9310 28 дней назад +9

    ਸਹੀ ਗੱਲ ਹੈ

  • @bhindermangat2777
    @bhindermangat2777 28 дней назад +2

    India got two honest brave CMS as bhagwant Maan and kajriwal sahib

  • @GurwinderSingh-uv9kr
    @GurwinderSingh-uv9kr 28 дней назад +14

    Bhagwant Mann dil da saaf banda aa

    • @user-go5td9uq7n
      @user-go5td9uq7n 28 дней назад +3

      aah bnda bhangwant maan theek ve par isde mla bhot beda garak karde paye ne

    • @teetubrar7387
      @teetubrar7387 28 дней назад +1

      Banda sahi aa eh gal 100% sahi aa par esdi ਅੰਮ੍ਰਿਤਪਾਲ ਵਿਰੁੱਧ ਜੋ ਸੋਚ ਆ ਉਹ ਬਹੁਤ ਗੰਦੀ ਆ ਵੈਸੇ ਬੰਦਾ ਸਾਰੇ ਪਿਛਲੇ ਮੰਤਰੀਆਂ ਨਾਲੋ ਚੰਗਾ ਬੰਦਾ

  • @gurpreetsingh-fv6xu
    @gurpreetsingh-fv6xu 7 дней назад

    ਸਿੱਖਿਆ ਵਿਭਾਗ ਵੱਲ ਵੱਲ ਵੀ ਧਿਆਨ ਦਿਉ ਹੁਣ ਤੱਕ ਕੋਈ ਭਰਤੀ ਪੂਰੀ ਨੀ ਹੋਈ

  • @Lovenature-nt8zm
    @Lovenature-nt8zm 28 дней назад +10

    ਇਹ ਸਿਰਫ ਆਮ ਲੋਕਾਂ ਦੀ ਆਮ ਸਰਕਾਰ ਹੀ ਕਰ ਸਕਦੀ ਹੈ 🙏

  • @sukhdevkamboj2418
    @sukhdevkamboj2418 28 дней назад +2

    Aap jindabad

  • @manjotjagera_63
    @manjotjagera_63 22 дня назад +2

    Sir please 2364, 5994 ch overage nu pahil diti jawe 🙏🏻

  • @Kulwinder-uh1ge
    @Kulwinder-uh1ge 5 дней назад +1

    ਸਰ ਮੇਰੇ ਡੈਡੀ ਨਹੀਂ ਹੈਗੇ ਮੇਰੀ ਮੰਮੀ ਨੂੰ ਉਹ ਡਿੳਟੀ ਮਿਲਨੀ ਚਾਹੀਦੀ ਹੈ

  • @Manindermann86
    @Manindermann86 28 дней назад +1

    Congratulations for all candidates
    God bless you 🙏

  • @sarvpremsinghwadwal4474
    @sarvpremsinghwadwal4474 28 дней назад +1

    2364 ਕਦ ਪੂਰੀ ਕਰੋ ਗੇ ਮਾਨ ਸਾਬ

  • @SanjeevKumar-ds5hf
    @SanjeevKumar-ds5hf 28 дней назад +5

    Maan saab jionde raho

  • @neerubala1372
    @neerubala1372 25 дней назад

    Absolutely right ✅️ 👌

  • @Bittu508sixer
    @Bittu508sixer 13 дней назад

    Cm Maan jobs de rahe hai ap sab btao asha lag raha ja bura Like or Comments karke btao

  • @Jaswantsingh6680-w3n
    @Jaswantsingh6680-w3n 28 дней назад +7

    Very good beta asi v app sarkar ton khush aa

  • @RanjeetSandhu-ne4wr
    @RanjeetSandhu-ne4wr 26 дней назад +1

    ਮੈਂ ਵੀ ਬਚਪਨ ਫੈਨ ਆ ਮਾਨ ਸਾਬ ਦਾ

  • @user-rt5uq9do3u
    @user-rt5uq9do3u 17 дней назад

    Mera vir man very good CM ❤❤❤❤

  • @ashmeetkaur5191
    @ashmeetkaur5191 10 дней назад

    Age relaaxion v kro maan saab

  • @user-bx4zx2il7p
    @user-bx4zx2il7p 16 дней назад

    🎉🎉🎉🎉🎉🎉

  • @sonasingh3138
    @sonasingh3138 20 дней назад +1

    ETT ta khatam hi karti,B.Ed. TET pass krn de bavjood B.A vicho 55% percent di shrt te aaj v zidd nal ehna candidates de carrier nu tbah krn te tule hoye ho..pehla valia sarkara tv te interviews nhi dindia c hun ta trend bn gya ...

  • @pagalshayar1303
    @pagalshayar1303 28 дней назад +1

    Ett5994 v poori kro

  • @Mangal..luhter
    @Mangal..luhter 14 дней назад

    ਇਹ ਬੰਦਾ ਕਹਿੰਦਾ ਸੀ ਕਿ ਰੇਤ ਸਸਤੀ ਕਰਾਂਗੇ ਰੇਤਾ ਸਸਤੀ ਕੀ ਕਰਨੇ ਗਰੀਬਾਂ ਦੀ ਕਣਕ ਵੀ ਬੰਦ ਕਰਤੀ ਹੈ ਬੰਦੇ ਨੇ ਬਹੁਤ ਹੀ ਮਾੜਾ ਬੰਦਾ ਭਗਵੰਤ ਮਾਨ

  • @ashmeetkaur5191
    @ashmeetkaur5191 10 дней назад

    4161 v puri kro

  • @rajniatwal07
    @rajniatwal07 28 дней назад

    Congratulations Harpreet sir🎉🎉🎉🎉❤❤❤❤

  • @hardevsingh8617
    @hardevsingh8617 20 дней назад

    Very Good Maan Saab 🙏🙏

  • @Patialavibes-bu7cv
    @Patialavibes-bu7cv 15 дней назад

    Cm ❤

  • @shivpalverma6109
    @shivpalverma6109 21 день назад +3

    ਮੈਂ ਰਾਜਸਥਾਨ ਤੋ ਹਾਂ ਪੰਜਾਬ ਬਿਜਲੀ ਬੋਰਡ ਚ ਨੌਕਰੀ ਕਰ ਰਿਹਾ ਮਾਨ ਸਰਕਾਰ ਦਾ ਧੰਨਵਾਦ

  • @daljeetsingh2461
    @daljeetsingh2461 21 день назад

    Maan Saab bhot hi wadiya gaal ho soodi salut h Sonu bahar Jaan to rukan youth

  • @anmolmiglani5337
    @anmolmiglani5337 28 дней назад

    Very good

  • @gursewaksingh7909
    @gursewaksingh7909 28 дней назад +1

    ਮੇਰੀ ਇਕ ਬੇਨਤੀ ਹੈ ਜੀ ਮਾਨ ਸਾਬ ਮੈਨੂੰ ਤੁਸੀਂ ਆਪਣੀ ਇਕ ਮਹੀਨੇ ਦੀ ਤਨਖਾਹ ਦੇ ਦਿਓ ਮੇਰੀ ਜ਼ਿੰਦਗੀ ਬਣ ਜਾਓ ਜੀ ਮੇਰੀ ਅਰਜੀ ਤੇ ਜਰੂਰ ਧਿਆਨ ਦੇਣਾ

  • @jaspalchahal
    @jaspalchahal 22 дня назад

    Very good man sab g

  • @anmoluppal6760
    @anmoluppal6760 28 дней назад

    ❤❤

  • @RishikaRishika-q1f
    @RishikaRishika-q1f 24 дня назад

    Hanji beta ji congratulations AAP di sar kar,,👌👌asi vi aapne bache ya da future maan sir di sarcar hude hi dekh
    Sakde ha,,🙏🙏💯🇮🇳🇮🇳

  • @sandhusandhu1934
    @sandhusandhu1934 20 дней назад

    Staff nurses regular based and bcom. + dca based v bharti open karoo maan saab

  • @sabi-mansa
    @sabi-mansa 22 дня назад +1

    AAP Drama compny bhjao Punjab bachao Jagdi jmeer waleo

  • @rinkumastana4662
    @rinkumastana4662 25 дней назад

    Man sab God cm punjab

  • @tejvirk3150
    @tejvirk3150 28 дней назад +24

    ਆਪਣੇ ਵਰਕਰਾਂ ਤੋਂ ਇਹ ਗੱਲਾਂ ਕਹਾ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ

    • @kamaljeetkaur2638
      @kamaljeetkaur2638 28 дней назад +4

      Nhi g bilkul nhi menu v bina passea to govt job mili a hun e

    • @jaggasidhus123
      @jaggasidhus123 27 дней назад +1

      @@kamaljeetkaur2638 ਭਾਈ ਇਹ ਲੋਕ ਚੰਗਿਆ ਨੂੰ ਵੀ ਸਲਾਹ ਨਹੀਂ ਸਕਦੇ। ਇਹਨਾਂ ਨੇ ਨਿੰਦਣ ਹੀ ਹੁੰਦਾ

    • @Tttopkj
      @Tttopkj 27 дней назад

      ਤੇਰੀ ਮਾਂ ਦਾ ਸਿਰ
      ਇਹ ਮੇਰਾ ਭਤੀਜਾ ਐ ਸਬ ਇੰਸਪੈਕਟਰ ਬਣ ਗਿਆ

  • @parmindertiwana3942
    @parmindertiwana3942 28 дней назад

    👍🏻👍🏻👍🏻👍🏻👍🏻👍🏻👍🏻👍🏻👍🏻

  • @Manindermann86
    @Manindermann86 28 дней назад +2

    Mann sahib g Ett 5994 de v joing karva do over age ho rahe a g kirpa karo

  • @paramkaurparam20
    @paramkaurparam20 27 дней назад

    Thx so much maan saab ji for give happyness to all people baba ji bless u ❤❤❤🙏👌👌

  • @pritambath2200
    @pritambath2200 16 дней назад

    Pb govt done good for job seekers

  • @user-fw1zu1pm2w
    @user-fw1zu1pm2w 28 дней назад

    Good planted interview

  • @parveengurjar231
    @parveengurjar231 27 дней назад +2

    Oye ehta arora classes te si na harpreet arora ohi aa🤔🤔🧐🧐

  • @user-id9dy6gr3m
    @user-id9dy6gr3m 28 дней назад

    ਸੀਐਮ ਸਾਹਬ ਸ੍ਰੀਹਰਗੋਬਿੰਦਪੁਰ ਹਲਕੇ ਵਲ ਵੀ ਧਿਆਨ ਦੇਵੋ ਇਸ ਹਲਕੇ ਦੇ ਬਹੁਤ ਵਿਕਾਸ ਹੋਣ ਵਾਲੇ ਨੇ

  • @PB-11Sidhu
    @PB-11Sidhu 28 дней назад

    Good C.M Saab

  • @dalbirsinghgrewal4531
    @dalbirsinghgrewal4531 28 дней назад

    Very nice ji

  • @PritamSingh-uo9qe
    @PritamSingh-uo9qe 28 дней назад +1

    CM sahab sadi mud bhahal kache adhiyapak union de kache teachers nu v bhahal karva do

  • @sukhmaniboutique3530
    @sukhmaniboutique3530 28 дней назад

    Sukriya man sahib bachian di mehnat nu fal la rahe ho 🙏

  • @SukhjeetkaurSandhu
    @SukhjeetkaurSandhu 24 дня назад

    Amritpap jindabad

  • @ravinderjatt3298
    @ravinderjatt3298 28 дней назад

    🤲

  • @jasvirkaur5028
    @jasvirkaur5028 28 дней назад +2

    Sb drama jekar nokri mili o vi haryana ya delhi vale nu nokri delhi valia de kahin te diti ES vich lgda ke BAHAR LI satet vale nu hi nokri diti

  • @sukhidhandhwar5476
    @sukhidhandhwar5476 28 дней назад

    Gud

  • @ArmanSharma-wc9zh
    @ArmanSharma-wc9zh 20 дней назад

    Cm sab good

  • @gorakala8376
    @gorakala8376 21 день назад

    ਨਿਰਮਲ ਬਾਬਾ ਤਾਂ ਪਿੱਛੇ ਛੱਡਤਾ

    • @gorakala8376
      @gorakala8376 21 день назад

      ਸਰਕਾਰੀ ਕਾਲਜ ਵੇਚਕੇ

  • @jaspalkaur-dd3xh
    @jaspalkaur-dd3xh 15 часов назад

    Sir vida lady laei age vich vadda karo ji

  • @lovebangar3523
    @lovebangar3523 28 дней назад

    Sat shri akal ji sada cm jindabad ji sir ji jo tusi Delhi vich Airport d Terminal 3 vichN iR liye mob helpline shuru kite hai aap jida vahut vahut shukirya

  • @user-pd3in1wm5y
    @user-pd3in1wm5y 28 дней назад

    ਮੁੱਖ ਮੰਤਰੀ ਭਗਵੰਤ ਮਾਨ ਜੀ ਆਊਟਸੋਰਸ ਮੁਲਾਜ਼ਮਾਂ ਨੂੰ 24 ਵਾਰ ਲਿਖਤੀ ਮੀਟਿੰਗ ਦੇ ਕੇ ਮੁੱਕਰ ਗਏ ਆਊਟਸੋਰਸ ਮੁਲਾਜ਼ਮਾਂ ਬਾਰੇ ਵੀ ਸੋਚੇ ਜਿਨ੍ਹਾਂ ਨੇ ਸਰਕਾਰੀ ਅਦਾਰੇ ਵਿਚ ਸੇਵਾ ਕਰਦੇ ਉਮਰ ਗੁਜ਼ਾਰੀ ਬੈਠੇ ਹਨ

  • @user-cg3wq8zw6t
    @user-cg3wq8zw6t 3 дня назад

    Sir tusi manrega punjab ch mate bare vi koi gal kro g

  • @gagandeepsingh4177
    @gagandeepsingh4177 23 дня назад

    Mann sarkar 168 DPE masters nal dhakka kargi.... sada hal ne kadd sakia cm Mann

  • @manvansh111
    @manvansh111 5 дней назад

    Maan sahib ji be.d wala bare v socho kz

  • @shinderkumari3811
    @shinderkumari3811 20 дней назад

    Master cadre teachers diya vacancies v kad do sir

  • @RamSingh-ss1yp
    @RamSingh-ss1yp 28 дней назад +1

    Maana shabash ❤

  • @PreetsidhuSidhu-zb5wb
    @PreetsidhuSidhu-zb5wb 28 дней назад +2

    EDM tusi v apna department dekh lo ett 5994

  • @ManjuSangotra
    @ManjuSangotra 27 дней назад

    Sir please complete 2364 and 5994 🙏🙏

  • @AjitSingh-el4gf
    @AjitSingh-el4gf 28 дней назад +3

    Chak de Bhantia

    • @devindersingh4714
      @devindersingh4714 28 дней назад

      Oh punjab de bachea nu job de reha Bina sifarish toh Bina rishwat toh teh tusi galat naam naal comment kar rahe ho tuhada ki mara kita oh youth nu job hi de reha ghumrah tah ni kar reha

    • @teetubrar7387
      @teetubrar7387 28 дней назад

      ​@@devindersingh4714ਗਲਤ ਤਾ ਕੁਛ ਨਈ ਕਿਹਾ ਓਹਨੇ ਬਾਈ ਪੰਜਾਬੀ ਭਾਸ਼ਾ ਹੀ ਇਹੋ ਜਿਹੀ ਆ

    • @devindersingh4714
      @devindersingh4714 28 дней назад +1

      @@teetubrar7387 nhi bhai ji bhantia kis nu kehnde ne

    • @teetubrar7387
      @teetubrar7387 28 дней назад

      @@devindersingh4714 hahaha bai mjak ch vee ho ਸਕਦਾ kehta hove

  • @SukhjeetkaurSandhu
    @SukhjeetkaurSandhu 24 дня назад

    Bab 2:12

  • @veerpalkaur5817
    @veerpalkaur5817 15 дней назад

    Ett 5994 bharti v puri krdo 4 ppr pass krke v assi dharne laa rhe aa

  • @rafikhan-rk4iq
    @rafikhan-rk4iq 27 дней назад

    ਸਕੂਲ ਭਰਤੀ ਦਾ ਹਾਲ ਦੇਖੋ।

  • @AmanpreetKaur-mn5vf
    @AmanpreetKaur-mn5vf 16 дней назад

    Mera v dream pura ho jawe jaldi punjab police da ❤❤

    • @dharmpreetsingh8691
      @dharmpreetsingh8691 8 дней назад +1

      Hope so every thing is possible if you want do hardwork

  • @harjantsingh8830
    @harjantsingh8830 22 дня назад

    PSPCL vich trs de adar te naukri vastey file Division Nabha bheji c but married hon krkey naukri nhi mili ih case CM sahib tuhadey kol. Send kita hai

  • @gauravsharma6894
    @gauravsharma6894 28 дней назад +1

    Ai educated worker da b Kush socho

  • @kawaljeetkaur444
    @kawaljeetkaur444 21 день назад

    Education department da ta bura hall krta students. Trs rhe a ik PSTET lyi

  • @charrysweetusingh5086
    @charrysweetusingh5086 24 дня назад

    Plz 2024 pstet di date jaldi kadh do 😢

  • @NavgeetSingh-jf3dr
    @NavgeetSingh-jf3dr 23 дня назад

    ETT TEACHER ਤੇ ਧਿਆਨ ਦਿਓ ਜੀ।

  • @MenuRani-k4f
    @MenuRani-k4f 28 дней назад

    Sir g midday workar nu paka karo

  • @AjayKumar-ch2dl
    @AjayKumar-ch2dl 25 дней назад

    Maan saab handicapped nu v job diti jawe❤❤❤❤❤

  • @sabi-mansa
    @sabi-mansa 22 дня назад +1

    Drama compny aap

  • @pawankamboj872
    @pawankamboj872 23 дня назад

    Cm saab NTT da v koi hall kardo

  • @sukhpalbath6961
    @sukhpalbath6961 28 дней назад

    Purane employee nu ta regular kar deo

  • @jassgraphicsproduction901
    @jassgraphicsproduction901 14 дней назад

    up bihar himachal waleyan da kota khatam karo punjab cho ....punjab ch punjabi nu hi naukri mile