BUS CONDUCTOR (Full Comedy Video) Kaku Mehnian Funny Video | New Punjabi Funny Video 2024

Поделиться
HTML-код
  • Опубликовано: 24 дек 2024

Комментарии • 1,5 тыс.

  • @kaku.mehnian
    @kaku.mehnian  19 дней назад +23

    Nwi video aagi dosto jrur vekheo 👉 ruclips.net/video/xwCD5Og1_eA/видео.htmlsi=7_aP4NJqRYnTnMl-

  • @savjitsingh8947
    @savjitsingh8947 3 месяца назад +109

    ਕਾਕੂ ਵੀਰ ਮਾਝੇ ਦੇ ਸਾਰੇ ਐਕਟਰ ਇਕੱਠੇ ਕੀਤੇ ਹਨ‌ ਬਹੁਤ ਵਧੀਆ ❤

    • @Gujjargroup1212-w5q
      @Gujjargroup1212-w5q 23 дня назад

      Jma end video aa 😂😂😂😂😂😂😂😂😂😂😂😂😂😂😂😂😂

  • @amanrandhawa6729
    @amanrandhawa6729 3 месяца назад +32

    ਨੋਟ ਦੇ ਪਹੀਏ ਲਾਹ ਲੈ😂😂 ਪੰਜਾਬ ਦੀਆਂ ਯਾਦਾਂ ਤਾਜ਼ੀਆਂ ਕਰਾਂ ਦਿੱਤੀਆਂ । Love from Spain❤

  • @HarjitSidhu-xf5ef
    @HarjitSidhu-xf5ef 3 месяца назад +244

    🎉❤ ਬਹੁਤ ਵਧੀਆ ਕਮੇਡੀ 😂
    ਪੰਜਾਬ ਦੇ ਨਵੇਂ ਉਭਰਦੇ ਕਲਾਕਾਰਾਂ ਨੂੰ ਬਹੁਤ ਬਹੁਤ 🎉ਵਧਾਈਆਂ

  • @SamarVirdi12
    @SamarVirdi12 3 месяца назад +90

    ਚਿੱਟੀ ਚੁੰਨੀ ਵਾਲੀ ਬੀਬੀ ਤੇ ਦੋਧੀ ਨੇ ਪੂਰੀ ਅੱਤ ਕਰਾਈ 😂😂

  • @RespectFarmerTv
    @RespectFarmerTv 3 месяца назад +50

    ਛੋਟੇ ਬਾਈ ਨੇ ਸਿਰਾ ਲਾਇਆ ਡਾਈਲੋਗ ਮਾਰਿਆ -ਪਿੱਛੇ ਤੇਰੇ ਜੇਠ ਬੈਠੇ ਆ 😅😂😂

  • @ekamjotsingh8568
    @ekamjotsingh8568 3 месяца назад +215

    ਜਿਹੜਾ ਦੁਨੀਆ ਨੂੰ ਖੁਸ ਰੱਖਦੇ ਉਹਨਾ ਨੂੰ ਵਾਹਿਗੁਰੂ ਹਮੇਸਾ ਖੁਸੀ ਦਿੰਦਾ ਬਾਕੀ ਤੁਸੀ ਹਮੇਸ਼ਾ ਵਧੀਆ ਕਮੇਡੀ ਕਰਦੇ ਜੀ

  • @Struggle--Life-02
    @Struggle--Life-02 3 месяца назад +47

    ਬੀਬੀ ਵਾਲੇ ਰੌਲ ਨੇ ਅੱਤ ਕਰਾ ਦਿੱਤੀ,
    ਬਾਕੀ ਵੀ ਕਰਦਾਰ ਬਹੁਤ ਸੋਹਣੇ ਸੀ❤❤❤❤🎉🎉🎉🎉🎉🎉🎉🎉🎉🎉🎉🎉🎉🎉

    • @Struggle--Life-02
      @Struggle--Life-02 2 месяца назад

      Like karn Walyea d bhut bhut Dhanvad 🙏🙏🙏🙏🙏🙏🙏

  • @JatinderSingh-ct9ri
    @JatinderSingh-ct9ri 3 месяца назад +110

    ਭਾਉ ਅੱਤ ਕਰਾਈ ਜਾਂਦੇ ਤੁਸੀਂ😂😂

  • @surjeetsighsonu7896
    @surjeetsighsonu7896 3 месяца назад +27

    ਇਹ ਕਰਾਉਂਦੇ ਸਿਰਾ ਆਏਂ ਲਵੋ ਵੱਡੀਆਂ ਫਿਲਮਾਂ ਵਿਚ ਰੱਬ ਸੁਖ ਰੱਖੇ ਨਜ਼ਾਰੇ ਬੰਨੇਂ ਪੲਏ ਹਨ ਧੰਨਵਾਦ 🙏🏽

  • @SmileRange-ig65
    @SmileRange-ig65 3 месяца назад +10

    ਲਗਦਾ ਅੱਜ ਸਾਰਾ ਮਾਝਾ ਕੱਠਾ ਕਰ ਲਿਆ ❤

  • @SukhwinderSingh-le7mf
    @SukhwinderSingh-le7mf 3 месяца назад +131

    ਅੱਜ ਦੀ ਸਭ ਤੋਂ ਘੈਂਟ ਵੀਡੀਓ 👌 😂👌👌 💯👌 ਮਾਝੇ ਦੀ ਸ਼ੁੱਧ ਪੰਜਾਬੀ 😂😂😂😂 ਬੋਲੀ😅

    • @SahijnoorSingh
      @SahijnoorSingh 3 месяца назад +2

      ,😂❤😂🎉😮 10:54 😅

    • @harwindersingh9038
      @harwindersingh9038 2 месяца назад

      ​@SahijnoorS😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ingh

  • @Labbi._.Mudar786
    @Labbi._.Mudar786 3 месяца назад +17

    ਭਾਉ ਅੱਤ ਕਰੀ ਜਾਂਦੇ ਸੂਪਰ ਵੀਡਿਓ ਸਾਰੀ ਟੀਮ ਵੀ ਸੋਹਣਾ ਕੰਮ ਕਰਦੇ ❤❤❤😂😂😂

  • @balvirsingh9650
    @balvirsingh9650 3 месяца назад +381

    ਇਕ ਬੇਨਤੀ ਸਭ ਦੇਖਣ ਵਾਲਿਆਂ ਨੂੰ ਬਈ ਜੋ ਵੀ ਵੀਡੀਓ ਦੇਖੇ ਲਾਇਕ ਜ਼ਰੂਰ ਕਰੇ ਮੁੰਡਿਆਂ ਬਹੁਤ ਮਿਹਨਤ ਕੀਤੀ ਚਾਹੁਣ ਵਾਲਿਆਂ ਦੀ ਮੰਗ ਤੇ ਧੰਨਵਾਦ

    • @AmarpalBhullar-r1d
      @AmarpalBhullar-r1d 3 месяца назад +11

      Mehnat ehna dihhadii layii aa😂

    • @MahinderSingh-h7g
      @MahinderSingh-h7g 3 месяца назад +4

      Right

    • @kaurbrar4101
      @kaurbrar4101 2 месяца назад +1

      😂😂😂😂😂😂😂​@@AmarpalBhullar-r1d

    • @Veeruvlog887
      @Veeruvlog887 2 месяца назад

      ਵੀਰ ਜੀ ਸਾਡੇ ਚੈਨਲ ਨੂੰ ਵੀ ਸਬਸਕਰਾਇਬ ਕਰ ਲਿਓ ਜੀ
      ਲਾਇਕ ਸ਼ੇਅਰ ਕਮੈਂਟ

    • @robindeep5505
      @robindeep5505 2 месяца назад

      Att kraati paji

  • @Aulakh_b
    @Aulakh_b 3 месяца назад +5

    ਬਹੁਤ ਵਧੀਆ ਲੱਗ ਅੱਜ ਤੁਸੀਂ ਸਾਡੇ ਪਿੰਡ ਦਾ ਨਾਮ ਲਿਆ ਜੋ 👤 ਚੋਗਾਵਾਂ ਪਿੰਡ ਮੇਰਾ ਸ੍ਰੀ ਅਮਿ੍ੰਤਸਰ ਸਾਹਿਬ ਜ਼ਿਲ੍ਹੇ ਚ ਦੋ ਚੋਗਾਵੇ ਪਿੰਡ ਆਉਦੇ ਆ ਇੱਕ ਮਹਿਤਾ ਚੋਗਾਵਾਂ ਦੂਜਾ ਲੋਪੋਕੇ ਚੋਗਾਵਾਂ ❣️🙏 ਵਾਹਿਗੁਰੁੂ ਤੁਹਾਨੂੰ ਸਭਨਾ ਨੂੰ ਤਰੱਕੀਆਂ ਬਖਸ਼ੇ 🤗❣️🙏

  • @JS50108
    @JS50108 3 месяца назад +120

    ਇੱਕ ਤੋਂ ਇੱਕ ਚੜ੍ਹਦਾ ਕਲਾਕਾਰ ਆ । ਨਜ਼ਾਰੇ ਲਿਆ ਦਿੰਦੇ ਆ ❤🎉👌🏼😅😂

  • @ManjitsinghBhangala
    @ManjitsinghBhangala 2 месяца назад +2

    ਬਹੁਤ ਵਧੀਆ ਫਨੀ ਹੈ । ਬਹੁਤ ਮੇਹਨਤ ਹੈ ਸਭ ਕਲਾਕਾਰਾਂ ਦੀ

  • @SukhwinderSingh-wq5ip
    @SukhwinderSingh-wq5ip 3 месяца назад +49

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @gurshransinghgueusandhu2092
    @gurshransinghgueusandhu2092 3 месяца назад +4

    ਬਹੁਤ ਵਧੀਆ ਕਮੇਡੀ ਕਿੰਗ ਸਾਰੇ ਕਲਾਕਾਰਾਂ ❤ ਸੇਵਕ ਪੱਖੋਕੇ

  • @GurpreetSingh-b6d
    @GurpreetSingh-b6d 3 месяца назад +39

    ਬਹੁਤ ਇੰਤਜ਼ਾਰ ਕਰਵਾਇਆ ਬਾਬਿਓ, ਬਾ-ਕਮਾਲ, ਸਿਰਾ,
    ਬੰਬ, ਵੀਡੀਓ------ਗੁਰੀ ਮਾਲੇਰਕੋਟਲਾ-----👌👌👌
    💞💞💞💞💞💞💞💞💞💞💞💞💞💞
    👏👏👏👏👏👏👏👏👏👏👏👏👏👏
    🙏🙏🙏🙏🙏🙏🙏🙏🙏🙏🙏🙏🙏🙏

  • @gurcharansingh5321
    @gurcharansingh5321 3 месяца назад +6

    Dil khush ho gaya video Dekhkar❤❤ Parmatma ke Mehar kare👍🙏🙏

  • @babbusingh2399
    @babbusingh2399 3 месяца назад +48

    ਛੋਟਾ ਗਿਆਨੀ ਸਿਰਰਾ ਲਾਉਂਦਾ ਯਰ 😅😅

  • @ajaypal2060
    @ajaypal2060 3 месяца назад +46

    ਰਾਣਾ ਇਜ਼ਾਜ਼, ਤਸਲੀਮ ਅਤੇ ਗੋਗੇ ਨਾਲ ਮੁਕਾਬਲਾ ਕਰ ਰਹੇ ਹੋ ਤੁਸੀਂ, ਬਹੁਤ ਖੂਬ 😅😅

    • @ranjodhbal348
      @ranjodhbal348 3 месяца назад

      ਤਸਲੀਮ ਨੀ ਸਲੀਮ ਨਾਂ ਵਾ ਓਹਦਾ

    • @Pandher47-f9i
      @Pandher47-f9i 2 месяца назад

      Kar v lainge .. koi waddi gll ni

  • @AMOLAKMADAAN
    @AMOLAKMADAAN 3 месяца назад +10

    Bahut wadiya video. Bahut mazedaar. Sab ton waddi gal jehde saare kalakaar mil jul ke kamm karde eh gal sab ton wadiya lagdi aa

  • @gurwinderdhugga7706
    @gurwinderdhugga7706 3 месяца назад +41

    ਵਾਹ ਵੀਰ ਬਹੁਤ ਵਧੀਆ,ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ੇ🙏❤️

  • @GurwinderSingh-db6hu
    @GurwinderSingh-db6hu 3 месяца назад +30

    ਮਜ਼ਾ ਆ ਗਿਆ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ

  • @gurumailsingh130
    @gurumailsingh130 3 месяца назад +30

    ਜੇ ਹੁਣ ਬੋਲਿਆਂ ਨਾ ਵਰਾਸ਼ਾਂ ਪਾੜ ਦੇਣੀਆਂ ਤੇਰੀਆਂ 😂😂😂

  • @dilpreetaulakh8219
    @dilpreetaulakh8219 3 месяца назад +19

    ਬਹੁਤ ਵਧੀਆ ਬਾਈ ਬਹੁਤ ਹਸਾਇਆ ਤੁਸੀਂ ਲੋਕਾਂ ਨੂੰ ਇਹ ਬਹੁਤ ਵਧੀਆ ਕੰਮ ਕਰ ਰਹੇ ਜੇ ਲੱਗੇ ਰਹੋ ਪਰਮਾਤਮਾ ਤੁਹਾਨੂੰ ਛੇਤੀ ਪੰਜਾਬੀ ਸਿਨਮੇ ਚ ਲੈ ਕੇ ਜਾਵੇ

  • @AmandeepSingh-v9j
    @AmandeepSingh-v9j 3 месяца назад +20

    Bhoope di bebe di acting badi ghaint a awaz vi poori match kardi a ghaint video

  • @singerlyrics-j
    @singerlyrics-j 3 месяца назад +15

    ਬਹੁਤ ਸੋਹਣਾ ਸੋਹਣੀ ਕੁਮੇਡੀ ❤ ਦਿਲ ਖੁਸ਼ ਕਰਤਾ 😅😅 ਬਹੁਤ ਸੋਹਣਾ ਕੰਨਸੈਪਟ ਮੁਬਾਰਕਾਂ ਸਾਰੀ ਟੀਮ ਨੂੰ 🙏❣️😇🥰

  • @JatindersinghGill-fg7cv
    @JatindersinghGill-fg7cv 3 месяца назад +20

    ਬਹੁਤ ਵਧੀਆ ਵੀਡਿਓ ਆ ਬੜਾ ਇੰਤਜ਼ਾਰ ਕਰਵਾਇਆ ਤੁਸੀ god bless you 🎉❤🙏

  • @SunilSharma-eh6un
    @SunilSharma-eh6un 3 месяца назад +4

    Veer bibi suit wali bahut hase paundi ess bibi nu jroor har video ch leke aana bhut maza aaya dekh ke 😅😅😮

  • @HarjitSingh-wh8fn
    @HarjitSingh-wh8fn 3 месяца назад +5

    Kaku huni pehla ne maan c uproo sewak hni attt e krayi pyi a😄😂🤣😅😅

  • @preetAashi
    @preetAashi 3 месяца назад +4

    ਸਾਰੇ ਕਲਾਕਰ ਬਾ ਖੂਬ ਨੇ ਜਿਉਦੇਂ ਰਵੋ ਯਾਰੋ

  • @vijaylidher4369
    @vijaylidher4369 3 месяца назад +12

    ਬਹੁਤ ਘੈਂਟ ਵਿਡੀਉ ਕਾਕੂ ਵੀਰ ਖਿੱਚ ਕੇ ਰੱਖ ਕੰਮ😂😂❤❤

  • @nav_sidhu118
    @nav_sidhu118 3 месяца назад +2

    ਵੀਰੇ ਆ ਪਾਸ ਇੱਥੇ ਨੀ ਪਾਸ ਹੋਣਾ
    ਐ ਨੂੰ ਆਪਣੇ ਪਾਸ ਹੀ ਰੱਖੋਂ 😅😅

  • @KaranvirSinghSingh-dw8ry
    @KaranvirSinghSingh-dw8ry 3 месяца назад +14

    Dudh da paneer 😂😂😂😂😂😂😂do sawariaa taa but jayda bhaji aniaa v ni janniaaa😂😂😂😂😂😂😂😂😂

  • @Stubborn_667_girl
    @Stubborn_667_girl 3 месяца назад

    Respect for whole entire team 🙌 👏 🙏🙏🙏🙏💯💯💯💯💯God bless u guys

  • @devbajwa8582
    @devbajwa8582 3 месяца назад +22

    Sira

  • @vickybhatti5407
    @vickybhatti5407 3 месяца назад

    Veer ji bhuat vadiya video asi saudi arabia tu dekh rahe va👍♥️♥️👍😊

  • @billakharond5155
    @billakharond5155 3 месяца назад +40

    ਕਾਕਾ ਵੀਰ ਅਸੀਂ ਮਲੇਸ਼ੀਆ ਕੁਆਲਾ ਲੰਪਰ ਤੋਂ ਤੁਹਾਡੀਆਂ ਵੀਡਿਉ ਦੇਖਦੇ ਹਾਂ ਅੱਤ ਕਰਵਾ ਤੀ ❤

    • @Sangat-darshan
      @Sangat-darshan 3 месяца назад

      ਤੁਸੀਂ ਅੰਡੇ ਕੇ ਪਰਿਵਾਰ ਨੂੰ ਜਾਣਦੇ ਹੋ ਮਲੇਸ਼ੀਆ ਚ

    • @rohitjatty4194
      @rohitjatty4194 2 месяца назад

      Shah alam 😅

  • @deeparsh8426
    @deeparsh8426 3 месяца назад +1

    Bhoope daaa bhaapaa😂😂😂😂

  • @balvirsingh9650
    @balvirsingh9650 3 месяца назад +39

    ਪੂਰੀ ਵੀਡੀਓ ਚ ਕੋਈ ਵੀ ਸੈਕਿੰਡ ਖਾਲੀ ਨਹੀਂ ਜਾਣ ਦਿੱਤਾ ਜਿੱਥੇ ਤੁੱਕਬੰਦੀ ਨਾ ਬਣੀ ਹੋਵੇ 😂😂😂

  • @sarbat_daa_bala855
    @sarbat_daa_bala855 3 месяца назад

    Insta ta vi sira bhai utub cha ve😂😂😂
    Wmk❤

  • @RajaSingh-ij1rm
    @RajaSingh-ij1rm 3 месяца назад +14

    ਬਹੁਤ ਜ਼ਿਆਦਾ ਵਧੀਆ ਆ 😂😂😂

  • @gamechanger8231
    @gamechanger8231 3 месяца назад +5

    ਕਾਕੂ ਬਾਈ ਪੂਰੀ ਫਿਲਮ ਚੱਕ ਕੇ ਰੱਖੀ ਇਕ sec ਬੋਰ ਨਿ ਕੀਤੀ ਫਿਲਮ ,, ਇਹ ਹੁੰਦੀ ਆ ਕਲਾਕਾਰੀ ,,,, ਸਾਰੀਆਂ ਸਵਾਰੀਆਂ ਨੇ ਬਹੁਤ ਵਦੀਆ ਰੋਲ ਕੀਤਾ ਇਕ ਬੀ ਬੰਦਾ ਇਹੋ ਜਿਆ ਨਹੀਂ ਸੀ ਜਿੰਨੇ ਬੋਰ ਕੀਤਾ ਹੋਵੇ ,,, ਮਾਤਾ ਵਾਲਾ ਰੋਲ ਤੇ ਸਿਰਾ ਕਰਾ ਗਿਆ ਬਾਈ

  • @KulwantBhanju
    @KulwantBhanju 4 дня назад +2

    ਬਾਈ ਸਾਈਕਲ ਵਾਲਾ ਤਾਂ ਸਿਰਾ ਹੀ ਕਰਾਉਂਦੇ ਨੇ

  • @SandeepKaur-gn2ik
    @SandeepKaur-gn2ik 3 месяца назад +8

    ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ 🎉🎉

  • @jaswinderkaur4152
    @jaswinderkaur4152 Месяц назад

    ❤ghaint ah bai oh jehda chacha bisna nal aunde c 😂ghaint 🇨🇦🍁

  • @sonuchauhan2358
    @sonuchauhan2358 3 месяца назад +22

    ਵੀਰ ਜੀ ਵੀਡੀਓ ਬਹੁਤ ਵਧੀਆ ਬਣਾਈ ਹੈ, ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ

  • @KuldeepSingh-vj6xo
    @KuldeepSingh-vj6xo 3 месяца назад

    Bhut vadia lagi eh film . Bhut vadia acting sab di 🎉🎉🎉🎉❤

  • @sukhrajsingh4107
    @sukhrajsingh4107 3 месяца назад +16

    6:04 ਘੈਂਟ ਮੇਰਾ ਮੰਨ ਪਸੰਦ ਐਕਟਰ

  • @Amrit-k4b
    @Amrit-k4b 3 месяца назад

    😅😅😅😅end aa babe sarea di acting bahutt ghaint

  • @summerpreet-vm5ix
    @summerpreet-vm5ix 3 месяца назад +8

    We are watching your video from England 🇬🇧.best comedy

  • @yadwindersingh8895
    @yadwindersingh8895 3 месяца назад +1

    Bohot wadiya... Sari team da bohot wdda fan... Baki bhupe di ghr wali sira

  • @pinddaradio1107
    @pinddaradio1107 3 месяца назад +6

    😂😂 bhut wadiya maza aa gyea😂😂😂😂❤❤

    • @JagjitSingh-h1b
      @JagjitSingh-h1b 3 месяца назад +1

      😂😂 ਬਹੁਤ ਵਧੀਆ ਅੱਤ ਕਰਾਈਂ ਜਾਂਦੇ ਜੇ। ਪੱਖੋਕੇ ਵਾਲਿਉ ਵਾਹਿਗੁਰੂ ਤਰੱਕੀਆਂ ਬਖਸ਼ੇ

  • @Struggle--Life-02
    @Struggle--Life-02 3 месяца назад +1

    ਬਹੁਤ ਵਧੀਆ ਵੀਡੀਓ ਵੀਰ ਜੀ,
    Week ch ik video zroor upload kryea kro
    ❤❤❤❤🎉🎉🎉🎉🎉

  • @culprit_but_innocent
    @culprit_but_innocent 3 месяца назад +8

    Yr puri film ਬਣਾਉਣ ਵਾਲੇ efforts kite ne, bahut mehnat kiti

  • @sandeepkumar-yg1xs
    @sandeepkumar-yg1xs Месяц назад

    ਛੋਟੇ ਵੀਰ ਬਹੁਤ ਅੱਤ ਕਰੋਂਦਾ 😂😂
    😊

  • @AshwaniBawa-ik1kp
    @AshwaniBawa-ik1kp 3 месяца назад +9

    ਪੂਰੀ ਅੱਤ ਵੀਡੀਓ 👌👌👌👌😂😂

  • @AshokKumar-qf3zc
    @AshokKumar-qf3zc 2 месяца назад

    Excellent video I love u bhai ji bahut badhiya video banaya aapane❤❤❤❤❤

  • @rajindersinghraj9569
    @rajindersinghraj9569 3 месяца назад +11

    ਮਾਝੇ ਵਾਲੇ ਭਾਉ ਆ ਅਸੀਂ ਸਾਡੀ ਬੋਲੀ ਤੋ ਪਛਾਣ ਆ😊

  • @villagefarmsrlife7461
    @villagefarmsrlife7461 3 месяца назад +1

    ਮਾਤਾ ਬੱਸ ਹੁਲਾਰੇ ਚੜ ਗੀ ਆ 😂😂😂😂

  • @prabhsimrannahar8854
    @prabhsimrannahar8854 3 месяца назад +3

    ਬਹੁਤ ਸੋਹਣਾ ਵੀਡੀਓ ਬੱਸਾਂ ਵਿੱਚ ਇੰਦਾ ਹੁੰਦਾ। ਸਹੀ ਅਸਲ ਵਾਲੀ ਵੀਡੀਓ ਏ

  • @LakhwinderKaur-tr2zx
    @LakhwinderKaur-tr2zx Месяц назад +1

    Very nice God bless you 👍👍

  • @harpreetsinghrandhawa7772
    @harpreetsinghrandhawa7772 3 месяца назад +12

    ਬਹੁਤ ਬਹੁਤ ਬਹੁਤ ਜ਼ਿਆਦਾ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਸਾਰੀ ਟੀਮ ਦਾ

  • @ParamjitKaur-n5f
    @ParamjitKaur-n5f Месяц назад

    Sb di acting bahut he vadiya hai pure attt video 👍

  • @harjohal482
    @harjohal482 3 месяца назад +8

    ਸੇਵਕ ਡੋਜ਼ੀ end a😂

  • @SahibHundalVerka
    @SahibHundalVerka 2 месяца назад

    Guruyaa attt krai Puri😄👌👌👍

  • @gurditsingh1792
    @gurditsingh1792 3 месяца назад +7

    ਅਖੀਰ ਤੇ ਮਾੜੀ ਕੀਤੀ ਜੋ ਹੁਣ ਜਦੋਂ ਦੁਬਾਰਾ ਆਏ ਪੈਣਗੇ ਹਾਰ ਧਿਆਨੂੰ 😂😂

  • @GurvinderSingh-he7zy
    @GurvinderSingh-he7zy 2 месяца назад

    bohat sohni😂😂👍🏻👌🏻👌🏻👌🏻

  • @MandeepSingh-ex4kw
    @MandeepSingh-ex4kw 3 месяца назад +4

    ❤ full vadhia veer,wmk

  • @GagandeepSingh-ub4lu
    @GagandeepSingh-ub4lu 3 месяца назад

    🙏🧐🤔🤣🤣🤣Hor. Taan. Hor. 😂😂Dodhi. Di. Ecting 🤔😂😂 Bahot Hi 🤔🤔Jabrdast hai 🙏🙏 God bless you all men 🙏🙏🌹

  • @jagdevgarcha5839
    @jagdevgarcha5839 3 месяца назад +4

    ਬਹੁਤ ਵਧੀਆ ਵੀਡਿਓ😂😂😂😂😂😂🎉🎉🎉🎉

  • @Sports_Zone1000
    @Sports_Zone1000 3 месяца назад

    🤣🤣att aa yrrr me boht time to wait kar reha cc 🤣🤣👌🏻👌🏻

  • @gurdeepsinghgurdeepsingh4375
    @gurdeepsinghgurdeepsingh4375 3 месяца назад +7

    Att. Karvai. Jana. Rab. Tohanu. Lami. Omar. Baksey

  • @LovejotSingh-r9u
    @LovejotSingh-r9u 27 дней назад

    Bhaut vadia video lagi ji😅😊😊

  • @guribatala
    @guribatala 3 месяца назад +7

    Kida lagi fer video 😅😅😅

  • @amandeepprbe1428
    @amandeepprbe1428 2 месяца назад +1

    Kaku veer nice ❤😂

  • @AngrejSingh-kf6fe
    @AngrejSingh-kf6fe 3 месяца назад +6

    Bahut vadiaa vere puri aatt

  • @PremRai-k1j
    @PremRai-k1j 2 месяца назад

    Buhat wadiya ❤❤❤❤❤❤❤❤ bhai

  • @sunnyrk7869
    @sunnyrk7869 3 месяца назад +3

    ਜਿੰਨੀ ਤਾਰੀਫ਼ ਕੀਤੀ ਜਾਵੇ ਕਟ ਆ

  • @AtwalSingh-l1b
    @AtwalSingh-l1b 3 месяца назад +1

    bhot vadia kam 🤣😂❤🧡

  • @7man7
    @7man7 3 месяца назад +8

    😂😂😂 Osm

  • @gindasingh585
    @gindasingh585 3 месяца назад

    Boat wadiya Good Team work. Veer ji 2part jaror payo❤❤❤❤❤❤

  • @RajwinderSingh-f6u
    @RajwinderSingh-f6u 3 месяца назад +5

    ਬਹੁਤ ਵਧੀਆ ਵੀਡਿਉ ਵੀਰੇ ਸੋਢੀ ਵਰਪਾਲ

  • @Neetu_shayari
    @Neetu_shayari 3 месяца назад

    गजब ❤❤❤❤❤❤🎉🎉🎉🎉🎉🎉👌👌👌👌👌👌🤘🤘🤘🤘🤘🤟🤟🤟🤟🤟💯💯💯💯

  • @RanjitKaur-d8f
    @RanjitKaur-d8f 3 месяца назад +4

    🤣🤣🤣

  • @ManpreetSingh-vo5kg
    @ManpreetSingh-vo5kg 3 месяца назад +1

    ਆਹ ਕੰਮ ਬਹੁਤ ਵਧੀਆ ਕੀਤਾ ਵੀਰੋਂ
    ਇਦਾਂ ਹੀ ਘੱਟੋ ਘੱਟ 20 ਦੀ ਵੀਡੀਓਜ਼ ਬਣਾਇਆਂ ਕਰੋ।

  • @BalwinderBalwinder-fm1io
    @BalwinderBalwinder-fm1io 3 месяца назад +5

    ਬਹੁਤ. ਵਧੀਆ. ਵੀਡੀਓ

  • @KirandeepkaurHundal-nw1ow
    @KirandeepkaurHundal-nw1ow 3 месяца назад +1

    Gursewak veer di acting Bhut wdiaa aaa. Punjabi movies vich aun de din needhe ee aa veer de.

  • @gurnamsingh8027
    @gurnamsingh8027 3 месяца назад +4

    ਬੋਲੀ ਘੈਂਟ ਆ....

  • @nishansingh3919
    @nishansingh3919 16 дней назад

    ਇੱਕੋ video ਚ ਸਾਰੇ ਅਸਤਰ ਇਕੱਠੇ ਕਰਤੇ 🔥🔥😅

  • @guramritpalsingh8393
    @guramritpalsingh8393 3 месяца назад +3

    ਬਹੁਤ ਸੋਹਣੀ ਵੀਡਿਓ

  • @jaskaranmehra2918
    @jaskaranmehra2918 3 месяца назад

    Love you brother baot vadeya video a tadi sareya love you brother god bless you ❤️❤️😘💕

  • @sukhpal_singh777
    @sukhpal_singh777 3 месяца назад +7

    video ਥੋੜ੍ਹਾ ਜਲਦੀ ਲਿਆਇਆ ਕਰੋ veere ਉਡੀਕ ਉਡੀਕ ਬੁੱਢੇ ਹੋ ਜਾਈ ਦਾ

  • @harpreet3559
    @harpreet3559 3 месяца назад

    Bahut vdiya video c❤❤❤❤❤🎉🎉🎉🎉❤❤❤❤😂😂😂😂😂😂😂😂😂😂😂😂

  • @G.s.kalyan
    @G.s.kalyan 3 месяца назад +4

    5:14 😂 ਸੇਵਕ ਦੋਧੀ 😂 👌🏻👌🏻

  • @adv.navtejsinghpadda4801
    @adv.navtejsinghpadda4801 3 месяца назад

    Bai sabton best reha eh vaka episode eda de he hor bnao and length holi holi increase 30 minutes tkk, cast badi vadia mili hai thonu bss zra story line te kmm karni shuru kro bss badi jsldi hor growth hou gi all the best brothers 🤞🏽

  • @pauljim7841
    @pauljim7841 3 месяца назад +5

    Sare bndya ne bht vadhiya acting kiti ha