CHORAN NU MORR PART 2 | PUNJABI FUNNY VIDEO | NAV LEHAL

Поделиться
HTML-код
  • Опубликовано: 25 окт 2024

Комментарии • 2,6 тыс.

  • @NavLehal
    @NavLehal  2 года назад +968

    Thank you for support 🙏❤️

    • @sukhartis
      @sukhartis 2 года назад +19

      Love u Bro ❤️

    • @amanshahi9922
      @amanshahi9922 2 года назад +12

      Siraa

    • @GursewakLikhari
      @GursewakLikhari 2 года назад +6

      Bohat vadya nav bhaji 😂😂😂😂

    • @ravishergill7779
      @ravishergill7779 2 года назад +6

      Sirra Janab thoda jldi paya kro video

    • @bindibai191
      @bindibai191 2 года назад +6

      Bahot bahot vadia bro love you jeonde raho hass de rahaoo was de raho Ji love you bro 🙏🏻🤣🤣🤣🤣🤣🤣🤣🤣🤣🤣🤣🤣🤣🤣🤣🤣❤️

  • @itsfunnn205
    @itsfunnn205 2 года назад +102

    ਲੋਕ ਕਹਿੰਦੇ producer dxx ਗੰਦੀਆਂ ਵੀਡੀਓ ਪਾਉਂਦਾ ਪਰ Nav lehal ਵੀਰ ਦੀ ਵੀਡੀਓ ਸਾਰਾ ਪਰਿਵਾਰ ਵੇਖ ਸਕਦਾ ਇਸਨੂੰ share ਜਰੂਰ ਕਰਿਆ ਕਰੋ।🙏🙏🙏🙏

    • @subh9713
      @subh9713 6 месяцев назад +1

      shi kiha veer sare vekh de aa

  • @technicalrai8709
    @technicalrai8709 Год назад +62

    ਮੈਂ ਜਿੰਦਗੀ ਵਿੱਚ ਇਨ੍ਹਾਂ ਕਦੇ ਵੀ ਨਹੀਂ ਹੱਸਿਆ ਭਾਵੇਂ ਘੁੱਗੀ ਹੋਵੇ ਭਾਵੇਂ ਭੱਲਾ ਜੀ ਬਿੰਨੋ ਢਿੱਲੋ ਕਪਿਲ ਸ਼ਰਮਾ ਡਾਕਟਰ ਮਸ਼ਹੂਰ ਗੁਲਾਟੀ ਜੀ ਹੌਵੇ... ਬਾਈ ਜੀ ਤੁਸੀ ਤਾਂ ਸਭ ਨੂੰ ਹੀ ਪਿੱਛੇ ਛੱਡ ਦਿੱਤਾ ਹੈ....Thanks so much 😀😀😀😀

    • @kulwinderkumar3822
      @kulwinderkumar3822 Год назад +1

      Sahi keha mai ek din bohat hsseya . Same to same hor mai v kdi ni kise di vdo te hassega enaa. Aur baar baar vdo dekhia

  • @agriadvice
    @agriadvice 2 года назад +133

    ਕਿਆ ਬਾਤ ਨਵ ਬਈ ਐਕਟਿੰਗ ਤਾ 100 ਨੂੰ 70 ਨਾਲ ਗੁਣਾ ਕਰਲੋ ਏਨੇ ਨੰਬਰ ਬਣਦੇ ਨੇ🎯 So Good👌👌

  • @VarinderSingh-gr6gr
    @VarinderSingh-gr6gr 5 месяцев назад +8

    ਗਲ ਕਮੇਡੀ ਦੀ ਨਹੀਂ , ਕਮੇਡੀ ਤਾਂ ਸਾਰੇ ਕਰ ਲੈਂਦੇ ਆ , ਪਰ ਨਵ ਵੀਰ ਤੁਹਾਡੀਆਂ ਵੀਡੀਓ ਮੈ ਹੁਣੇ ਆਪਣੀ ਭੈਣ ਤੇ ਬਾਪੂ ਨੂੰ ਸੇੰਡ ਕਰਕੇ ਹਟਿਆ , ਪੂਰੀ ਤਰਾਂ ਪਰਵਾਰਕ ਕਮੇਡੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ 🎉🎉❤❤

  • @bipandeepsingh4824
    @bipandeepsingh4824 2 года назад +51

    ਅਣਖ ਸੁਣੀ ਆ ਕਦੇ, ਦਿਖਾਵਾਂਗੇ ਵੀ🤣🤣🤣

  • @gaganj1t
    @gaganj1t 2 года назад +119

    ਚੰਗੀ ਕਮੇਡੀ ਨਾਲ ਕੌੜਾ ਸੱਚ ਵੀ ਪੇਸ਼ ਕੀਤਾ.. ਮੁਬਾਰਕਾਂ ਸਾਰੀ ਟੀਮ ਨੂੰ

  • @TokraTv
    @TokraTv 2 года назад +214

    Mubaraka bai g . kmaal di acting sareya di .. all dialouge ne Hasseya 👍👍👍❤️❤️😂

    • @princepansotra6055
      @princepansotra6055 2 года назад

      @@punjabipitara9659 ਤੂੰ ਫਾੜਲਾ ਸਾਲਿਆ ਤੈਨੂੰ ਉਹਨੇਂ ਕੀ ਕਹਿਤਾ

    • @eaglepb0681
      @eaglepb0681 2 года назад +2

      tuhi v veer ji sirrra kronde o ek video nav lehal veer hunna nall mill k bannao sirra hoju❤️😂

    • @eaglepb0681
      @eaglepb0681 2 года назад +1

      ek nawa trend set hoju ❤️

  • @gurpreepsandhu7586
    @gurpreepsandhu7586 2 года назад +180

    ਉਹ ਆ ਗਿਆ ਉਹ ਆ ਗਿਆ ਹੁਣ ਨੀ ਹੱਸਣ ਤੋ ਕੋਈ ਰੋਕ ਸਕਦਾ ❤️❤️❤️❤️

  • @kawalhanjra7327
    @kawalhanjra7327 2 года назад +13

    ਬਖਤੌਰਾ: ਲੂਣ ਲਿਆਂਦਾ ਜੇ ਨਾਲ।
    ਲੇਹਲ: ਓ ਲੂਣ ਨਹੀਂ।ਦੂਜਾ ਲੂਣ
    ਬਖਤੌਰਾ: ਪਾਕਿਸਤਾਨੀ।
    ਸਿਰਾ ਕੀਤਾ ਪਿਆ।

  • @manpreetcheema855
    @manpreetcheema855 2 года назад +26

    ਲੂਣ ਵਾਲਾ ਕੰਮ ਸਿਰਾ ਹੀ ਸੀ ਢਿੱਡ ਦਰਦ ਕਰਨ ਲਾਤਾ 🤣🤣🤣🤣😅😅😂😂

  • @msshergill1112
    @msshergill1112 2 года назад +31

    ਕਾਚਾ ਬਦਾਮ 🤣🤣🤣😂
    ਅਜੇ ਤਾਂ ਮੈਨੂੰ ਦੱਸਣਾ ਨਹੀਂ ਆਉਣ ਡਿਆ 🤣🤣
    70ਨਾਲ਼ ਗੁਣਾ 😂😂

  • @vishal420ghuman
    @vishal420ghuman 2 года назад +14

    🤣🤣🤣🤣🤣 ਇਹ ਨੂੰ ਕਹਿੰਦੇ ਆ ਅਸਲੀ ਐਕਟਰ..ਬਹੁਤ ਖੂਬ ਮੇਰੇ ਸਾਰੇ ਭਰਾ..

  • @navjotkamalpuria1960
    @navjotkamalpuria1960 2 года назад +37

    ਮਾਝੇ ਆਲੇ ਨਜ਼ਾਰਾ ਆ ਗਿਆ ਸੱਚੀ masterpiece a 🤣🤣🤣👍✌👌💯💯💯

    • @sinrecord2113
      @sinrecord2113 2 года назад

      👌💯💯💯

    • @GurdevSingh-c2f9h
      @GurdevSingh-c2f9h 6 месяцев назад +1

      ਬਹੁਤ ਵਧੀਆ ਵੀਰ ਦੀਆਂ ਫਿਲਮਾਂ। ਡੀ। ਡੀ। ਪੰਜਾਬੀ ਤੇ। ਪਰੋਗਰਾਮ ਚਲਾਉ। ਵੀਰ ਜੀ

  • @yashjamal5056
    @yashjamal5056 2 года назад +13

    ਇਹਦੀ ਤਾਂ ਇੱਕੋ ਪਟੇ ਨਾਲ ਗਰਾਮਰ ਹਿੱਲ ਗਈ 🤣

  • @kulghs
    @kulghs 2 года назад +21

    22:34 most cute expression “ਵੀਰ ਜੀ ਹੁਣ ਤੁਹੀ ਹਾਡੇ ਪਟੇ ਮਾਰੋਗੇ “ 🤣🤣

  • @vipandeep2260
    @vipandeep2260 2 года назад +46

    70 ਨਾਲ ਗੁਣਾ ਵਾਲਾ ਡਾਇਲਾਗ 🔥🔥🔥

  • @diipabuttar3465
    @diipabuttar3465 2 года назад +8

    ਪਹਿਲਾ ਵਾਰ ਈ ਅਣਖ ਕੇ ਕੀਤਾ 😂😂😂🤣🤣🤣😂😂😂🤠🤠🤠🥳🥳

  • @hitankshkumar7908
    @hitankshkumar7908 2 года назад +11

    पाजी बहुत बढ़िया ,मैं 20 बार देख लई पर फिर भी मन नहीं बरदा कमाल कर देती पाजी Hats off

  • @navjotkamalpuria1960
    @navjotkamalpuria1960 2 года назад +10

    ਮਾਝੇ ਦੀ ਗੱਲ ਬਾਤ ਹੀ ਵੱਖਰੀ ਆ ਨਜ਼ਾਰਾ ਆ ਗਿਆ

  • @Cheney_ke_wala
    @Cheney_ke_wala 2 года назад +37

    Level ho gya yar swad a gya🤣
    ❤Love from lehnda Punjab Narowal ❤ 🇵🇰

  • @bhullarsaab7503
    @bhullarsaab7503 2 года назад +114

    Part 3 ਦੀ ਉਡੀਕ ਆ ਬਾਈ ਜੀ 😁🤣🙌🏼 ਕਮਾਲ ਦੀ ਐਕਟਿੰਗ ਆ ਸਾਰੇ ਵੀਰਾਂ ਦੀ

  • @gurindersingh3352
    @gurindersingh3352 2 года назад +4

    ਵੀਰ ਨੇ ਸਾਡੇ ਵਡਾਲੇ ਜੌਹਲ ਦਾ ਨਾਂ ਬਦਨਾਮ ਕਰਾ ਤਾ ਈ 🤣🤣👍👌

  • @gurisinghharjit4775
    @gurisinghharjit4775 2 года назад +166

    🎉🔥🔥🔥🔥🔥🔥 CONGRATULATIONS all artist 🔥🔥🔥🔥🔥🔥

  • @AnmolSingh-gf9gj
    @AnmolSingh-gf9gj 2 года назад +1

    ਨਵ ਯਾਰ ਇਹ ਸਕਰਿਪਟ ਕਿੰਨੇ ਲਿਖੀ ਆ ਕਮਾਲ ਦੀ ਐਕਟਿੰਗ ਸੀ ਹਰ ਇੱਕ ਐਕਟਰ ਦੀ ਜਦੋਂ ਕਦੇ ਹੱਸ ਹੱਸ ਕੇ ਅੱਥਰੂ ਅੱਥਰੂ ਕੱਢਣ ਨੂੰ ਦਿਲ ਕਰਦਾ ਓਦੋਂ ਹੀ ਫਿਲਮ ਵੇਖ ਲਈ ਦੀ ਆ।

  • @diamondinthedirt.3731
    @diamondinthedirt.3731 Год назад +11

    ਮੈਨੂੰ ਵੀਡਿਓ ਇਨੀ ਅੱਤ ਲੱਗੀ ਕੇ ਇਹਨੂੰ 70 ਨਾਲ ਗੁਣਾ ਕਰਦੋ 😊

  • @kangsaab2252
    @kangsaab2252 2 года назад +8

    Hahaha..🤣🤣
    ਨਜਾਰਾ ਲਿਆ ਤਾ ਪੂਰਾ ਵੀਡੀਓ ਆਲਾ👌👌
    ਵੈਰੀ ਨਾਈਸ👍👍

  • @SukhdeepSingh-yv5ol
    @SukhdeepSingh-yv5ol Год назад +4

    ਇਹ ਤਾਂ ਘੜਾਮ ਕਰਕੇ ਡਿੱਗਿਆ ਤੇ ਘੜਾਚ ਹੀ ਹੋ ਗਿਆ 😂😂😂😂

  • @JaspreetSingh-nu3dz
    @JaspreetSingh-nu3dz 2 года назад +21

    ਸਦਕੇ ਨਵ ਲਹਿਲ ਜੀ ❤️🤗 ਚੜਦੀਕਲਾ ਵਿੱਚ ਰਹੋ 🙏🏻💕👌🏻

  • @arman__90-e1q
    @arman__90-e1q 2 года назад +3

    Plz ਨਵ ਵੀਰ ਜੀ part 3 ਵੀ ਸੇਤੀ ਅੱਪਲੋਡ ਕਰੋ ਬਹੁਤ ਮਜ਼ਾ ਆਉਂਦਾ 8ਤੋਂ10 ਵਾਰ ਬਾਰ ਬਾਰ ਵੇਖ ਕੇ ਵੀ ਬੋਰ ਨਹੀਂ ਹੋਈ ਦਾ ਸਾਰੇ ਬੰਦੇ ਅੱਤ ❤️❤️❤️👍👍👍

  • @labhsingh1294
    @labhsingh1294 10 месяцев назад +3

    ਦੀਦਾਰ ਗਿੱਲ ਨੇ v sirra ਲਾ ਦਿੱਤਾ ਕਾਲਾ ਲੂਣ😂😅

  • @kulvirsaroya2455
    @kulvirsaroya2455 2 года назад +9

    Paji thde to upper haini kuj.... ਭਾਨੇ ਨੂੰ ਕਾਚਾ ਬਦਾਮ ਆਲਾ ,ਡਾਉਨਲੋਡ ਘੈਂਟ ਸੀ😂

  • @msshergill1112
    @msshergill1112 2 года назад +24

    ਵਾਹ ਜੀ ਵਾਹ ਨਜ਼ਾਰਾ ਆ ਗਿਆ ਦੇਖ਼ ਕੇ 🤣🤣🤣😂😂👌👌👌

  • @Sandhusaab56
    @Sandhusaab56 2 года назад +6

    1:45 ਹੁਣੇ ਖਵਾਈਏ ਭਾਨੇ ਨੂੰ ਕਾਚਾ ਬਦਾਮ 😹😹😹🤣🤣🤣😂 ਸਿਰਾ dialogue 😹

  • @avitaj74
    @avitaj74 6 месяцев назад +1

    Boht vadya story bnai te acting bi boht vadya krdi sari tem

  • @drkiranrandhawa9323
    @drkiranrandhawa9323 2 года назад +2

    ਕਮਾਲ ਦੀ ਐਕਟਿੰਗ ਕੀਤੀ ਸਾਰਿਆਂ ਨੇ ਬਹੁਤ ਵਧੀਆ ਲੇਹਲ ਭਾਜੀ

  • @rpreetsandhu7642
    @rpreetsandhu7642 2 года назад +40

    Shukar kita tuhanu ve vlog de yaad aei....😂😂

  • @selmonbhoi9966
    @selmonbhoi9966 2 года назад +14

    Aj e main tuhdia purania videos dekh rea c bai😂 soch rea c kafi tym hogya video nhi pai new te aj e pati tuc😂♥️

  • @sammann305
    @sammann305 2 года назад +24

    100 % reality shown in this video about Punjab police 👮‍♂️ character.

  • @hardeepgill3785
    @hardeepgill3785 2 года назад +3

    ਨਜਾਰਾ ਆ ਗਿਆ ਜੀ। ਅਣਖ ਤੇ ਪਟੇ 🤣🤣🤣

  • @VkrmRandhawa
    @VkrmRandhawa 2 года назад +4

    ❤️ ਪੰਜਾਬੀ ਸਾਡੀ ਮਾਂ ਬੋਲੀ ❤️ GBU ❤️

  • @amarjitnagra8520
    @amarjitnagra8520 2 года назад +6

    ਉੱਤਲੇ ਲੈਵਲ ਦਾ ਜਮੀਰ🤣🤣ਦਮੂਸੇ ਨਾਲ ਕੁਟ ਕੇ ਭਰੀ ਅਣਖ🤣🤣🤣🤣

  • @jaggi3273
    @jaggi3273 2 года назад +6

    ਕਹਿਰ ਕਰ ਛੱਡਿਆ ਬਾਉ ਜੀ😂🔥

  • @SuperHarry786
    @SuperHarry786 2 года назад +5

    100 din chor da fer 100 din chor da 👌👌👌😂😂😂

  • @pinka_jhajj
    @pinka_jhajj 6 месяцев назад +2

    Inspector Nachna we janda hai te Nachana we❤❤❤😅😅😅😂

  • @GodlovesyouverymuchNavi
    @GodlovesyouverymuchNavi 2 года назад

    Balle o tere patandara siraaaaa hi karayi baithe aa sareee 🔻❤️❤️❤️

  • @INOCENT055
    @INOCENT055 2 года назад +26

    Nav lehal sir your acting so brilant 🔥🔥🔥❤️❤️very funny video☺️😍😍

  • @majhe-aale
    @majhe-aale 2 года назад +4

    ਬਹੁਤ ਖੂਬ ਵੀਰੇ ਸਿਰਾ ਲਾਇਆ ਪਿਆ 👌👌

  • @Davinderdhaula
    @Davinderdhaula 2 года назад +5

    ਸਿਰਾ ਕਰਾਇਆ ਪਿਆ ਬਾਈ... 👌👌👌

  • @GurdeepSingh-wk4cn
    @GurdeepSingh-wk4cn 2 месяца назад

    Natural ਐਕਟਿੰਗ ❤❤
    ਬਹੁਤ ਹਾਸਾ ਆਉਂਦਾ 😂😂😂
    ਘੁੱਗੀ, ਬੀਨੂੰ, ਭੱਲਾ, ਕਪਿਲ ਸ਼ਰਮਾ, ਡਾਕਟਰ ਗੁਲਾਟੀ, ਕਿਕੂ shardha, ਸਭ ਫੇਲ ਨਵ ਅੱਗੇ ❤

  • @Malwai0368
    @Malwai0368 6 месяцев назад

    Thanedaar Saab kya acting aa ....film ch hona chahida tuhanu❤.
    ..baaki nav Bai de face reactions te saari team da work very good ❤❤❤

  • @umairiqbalumair3962
    @umairiqbalumair3962 2 года назад +24

    Love from pakistan 🇵🇰 ♥

  • @JOHALDESIWEB
    @JOHALDESIWEB 2 года назад +186

    ਸ਼ੁਕਰ ਕਰੋ ਕਿਤੇ 20 ਪਟਿਆਂ ਨੂੰ 70ਨਾਲ ਗੁਣਾਂ ਨੀ ਕੀਤਾ ਥਾਣੇਦਾਰ ਨੇ😂😂 ਨਹੀਂ ਤੇ ਰਾਤ ਦੀ ਰੋਟੀ ਚ ਵੀ ਲੈਗਪੀਸ ਵੀ ਤੁਹਾਡੇ ਈ ਪਕਣੇ ਸੀ

  • @Chacchaa
    @Chacchaa 2 года назад +12

    Thanedaar Di v galbaat aa puri acting 👌👌

    • @pardeepsingh7773
      @pardeepsingh7773 2 года назад +3

      Harinder Bhullar ne bai oh sab to best actor punjabi film industry de ...boht movies ch km kita ohna

    • @HarinderBhullar
      @HarinderBhullar 2 года назад +2

      @@pardeepsingh7773 Thanx Buddy 🥰

    • @arshbhullar9497
      @arshbhullar9497 2 года назад +2

      @@HarinderBhullar bai original account va aha thoda

    • @arshbhullar9497
      @arshbhullar9497 2 года назад +2

      @@HarinderBhullar big fan sir

    • @HarinderBhullar
      @HarinderBhullar 2 года назад +1

      @@arshbhullar9497 Bilkul ji aahi hai Mera Official RUclips Channel…🙏

  • @karanveersidhu8903
    @karanveersidhu8903 2 года назад

    Nice good ...saff suthri comedy ...nice video ...koi lachartta nai ... jieonde vassde rhu Vero ...rab thunu khush rakhe sda

  • @Pardeep261
    @Pardeep261 11 месяцев назад +1

    10:07 ਲੂਣ ਲੈਕੇ ਆਏ ਨਾਲ ਨਹੀ ਦੂਜਾ ਲੂਣ ਦੂਜਾ ਕਿਹੜਾ ਪਾਕਿਸਤਾਨੀ 😂😂😂😂

  • @manpreet_singh_bajwa
    @manpreet_singh_bajwa 2 года назад +7

    6:34 best scene ever
    Banda marta e oye
    🤣🤣🤣🤣🤣

  • @guripreet9581
    @guripreet9581 2 года назад +7

    Oscar award by nav lehal bai g 👍👍👍👍❤️❤️❤️

  • @kirantutorialz33
    @kirantutorialz33 2 года назад +24

    😂😂😂😂👍nice bro

  • @r-vn6xf
    @r-vn6xf 2 года назад

    ਬਹੁਤ ਵਧੀਆ ਵੀਰੇ ਟਿਕ ਟੋਕ ਵੇਲੇ ਤੋਂ ਹੀ ਤੇਰੇ ਫੇਨ ਆ ਟਿਕ ਟੋਕ ਬੈਨ ਹੋ ਗਿਆ ਸੀ

  • @lakhvirsingh2451
    @lakhvirsingh2451 Год назад +2

    ਬਹੁਤ ਵਧਿਆ ਕੰਮ ਕੀਤਾ ਸਾਰਿਆ ਨੇ👍👍😂😂

  • @thor5890
    @thor5890 2 года назад +10

    Veer ji sira kraunde rehnde ne 👏🤣🤣🤣

  • @navdeep7294
    @navdeep7294 2 года назад +192

    All actors are Oscar awards

    • @sukhartis
      @sukhartis 2 года назад +2

      ਧੰਨਵਾਦ ਜੀ 🙏

    • @van-game1123
      @van-game1123 2 года назад +11

      Your english is eilts

    • @Harmankaler
      @Harmankaler 2 года назад

      Kehna ki chunde ho🤣

    • @bhagwantmaan1387
      @bhagwantmaan1387 2 года назад

      @@van-game1123 🤣🤣🤣

    • @balraj3610
      @balraj3610 2 года назад +1

      @@van-game1123 your also 😂

  • @Official_lovenav7
    @Official_lovenav7 2 года назад +4

    Yar hass hass vakhiyan tut gyiya😂😂😂😂 roti kha rea c puri khadi ni gyi. 4 war repeat ch dekh lya and part 1 v hun dekhya. Har war ona hi mja aya yr😂 waiting for next parts gbu

    • @royal-de9ml
      @royal-de9ml 2 года назад

      Minu bass bhane ne banda maarta oye enu chukk ke leke jao oye thane leke jao oye och hi nazara aya hor baaki normal si

  • @jassa66
    @jassa66 5 месяцев назад

    ਕਮੇਡੀ ਮਿੱਤਰੋ ਥੋਡੀ ਈ ਆ ਕੋਈ ਜਵਾਬ ਨੀ ਸਿਰਾ ਕੰਮ ਆ

  • @vanshbadhan9313
    @vanshbadhan9313 2 года назад

    Haahaa bai kenda loon den aaye aa ..bakhtawar kenda loon le k aaye ..kenda dujja loon ..bkhtawar kenda kedha pakistani.....🤣🤣🤣🤣..siraaaaa dailogh..tu c sab nu hsaunde aa waheguru Thuaanu hasdea rkhe saari team nu all the best..🙏🏻

  • @navneetsingh7910
    @navneetsingh7910 2 года назад +7

    Nav Lehal bahi, do vaari teri pith lagi aa, agla content eda da banao police te bhana ragre jaan, hor maza aauga, every body played his role excellently. Waheguru kirpa karan

  • @jagmeetsingh7646
    @jagmeetsingh7646 2 года назад +7

    veer tuhanu hi yaad kr reha c hune me... Good to see you back

  • @damanjeetrandhawa9430
    @damanjeetrandhawa9430 2 года назад +14

    Great Acting and Story Line. Keep up the Good work everyone.

  • @NarinderSingh-z6v3j
    @NarinderSingh-z6v3j 6 месяцев назад

    Bai bahut vadiaa video aa ਆਪਣੇ ਵੱਲੋਂ ਫੁੱਲ ਸਪੋਰਟ ਆ 😊

  • @Rarsh7558
    @Rarsh7558 2 года назад

    Dil tutt gea c prdaaan, pr teria hasiyan khediyan ne bacha lea

  • @Og.5911
    @Og.5911 2 года назад +7

    What a. Concept 😁 awesome , oscar 🤟🤟🤟🔥❤️❤️❤️❤️

  • @baljeetnokhriya
    @baljeetnokhriya 2 года назад +7

    Bai Kasam Khaa Ke Kehna Ajj Hee Gall Chall Rhi C Purani Videos Di Te Mai Mere Yaaar Dost Nu Keh Reha C Kaafi Dina To Bai Ne RUclips Te Video Nhi Paayi Te Bai Lgda Kol Hee Baithke Suni Janda C Ajj Hee Video Paati ❤️ Njara Aagya Notification Dekhke ❤️

  • @herrysingh8224
    @herrysingh8224 2 года назад +29

    Best short movie in punjabi history. Really enjoyed bro. Can't stop laughing

  • @defullterdhillon
    @defullterdhillon 4 месяца назад

    ਭਾਨੇ ਨਾਮ ਦੇ ਬੰਦੇ ਹੁੰਦੇ ਈ ਏਦਾ ਦੇ ਆ ਟਉਟ😮😮😮

  • @Mandeepkumar-ll8hj
    @Mandeepkumar-ll8hj 11 месяцев назад +1

    ਕਹਿੰਦਾ ਅਣਖ ਸੁਣੀ ਆ 😂😂😂😂

  • @LokRangPunjabDa
    @LokRangPunjabDa 2 года назад +4

    ↖️Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da
    The Folk Music Experts

  • @RavinderDhillon
    @RavinderDhillon 2 года назад +43

    It Deserves Oscar 👏

  • @AvtarNijjar001
    @AvtarNijjar001 2 года назад +3

    Very funny video bro 😂😂

  • @happybuttar563
    @happybuttar563 Год назад

    ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਤੋ ਕੋਈ ਵੀ ਉੱਤੇ ਨਹੀਂ ਹੈ ਜੀ

  • @رحولرحول-د8ج
    @رحولرحول-د8ج 5 месяцев назад

    Nav veere tuhdi ਐਕਟਿੰਗ ਬਹੁਤ ਵਧੀਆ ਜੀ 😂❤❤❤

  • @jgvmedia5963
    @jgvmedia5963 2 года назад +24

    Fully entertaining and pure talent keep it up 🤙

  • @hartejjohal2865
    @hartejjohal2865 2 года назад +5

    Pind wadala johal
    Nanke pandheri near khjala
    Grocery gehriyo
    Otherwise Jandiala
    Loved it introducing tarsika and dhapayia
    Mehta rd area 👌 dhan dhan kra ti je just as usual my big brothers and Chacha’s do all the time in my childhood!
    Reference kuldip lehal ( seattle) close friend

    • @harrymann4456
      @harrymann4456 2 года назад +1

      Jisde ptta firya oh sade pind guru ki wadali da . Deedar gill wadali

  • @jassmdk9315
    @jassmdk9315 2 года назад

    bhut bhut bhut shoni video bro mai app g diya sarya video dk da bhut mza aunda vry funny jug jug jioo

  • @pritpalsingh2303
    @pritpalsingh2303 6 месяцев назад

    Arey eh tan diddar aa kithey chala giya see vadhiya commedian hai jionda rahey loka nu khush rakhda

  • @malvinderjitsingh1
    @malvinderjitsingh1 2 года назад +7

    Awesome video. Raised my hemoglobin.

  • @punjab280
    @punjab280 2 года назад +8

    Waiting for next episode 🤙

  • @pbrecords6365
    @pbrecords6365 2 года назад +7

    Deedar gill zindabaad

  • @harpinderkhatti3635
    @harpinderkhatti3635 2 года назад +1

    ਪਹਿਲਾ ਵਾਰ ਉਹਨਾਂ ਮੇਰੀ ਅਣਖ ਤੇ ਕੀਤਾ ਐ 😂🤣

  • @latestviralvideos4032
    @latestviralvideos4032 2 года назад

    22 bhut hi nice free ch dekhaan lyi dhanbaad

  • @pubgpbx1349
    @pubgpbx1349 2 года назад +4

    Nav paaji di boli te acting tooo good a yr ❤️ briliant ❣️👌🏻🤗love u paaji ❣️

  • @MrSingh-1177
    @MrSingh-1177 2 года назад +15

    End was awesome 😎

  • @pbx1legendgaming89
    @pbx1legendgaming89 2 года назад +5

    Craaa laaya ustad ❤️

  • @deepgagan4203
    @deepgagan4203 6 месяцев назад

    ਗੋਲ ਗੱਪੇਆ ਦੀ ਕਾਂਜੀ 😄😄😄😄👌🏻👌🏻👌🏻👌🏻

  • @romeogill3599
    @romeogill3599 Год назад +1

    Very nice bro 👌 🤣🤣🤣🤣🤣🤣🤣🤣sare ghant namune a🤣🤣🤣comedy de🤣🤣🤣

  • @rkjaisal3592
    @rkjaisal3592 2 года назад +4

    Bhut vdia story line, acting, dialogue delivery, etc 100 out of 100.. best of luck

  • @mannugameryt2575
    @mannugameryt2575 2 года назад +5

    Bai tere talent nu salute ❤❤❤

  • @sukhrajsingh1126
    @sukhrajsingh1126 2 года назад +4

    😆😆👌👌
    Full support from Australia perth

  • @rajamishal7281
    @rajamishal7281 Год назад

    Ho Bhane ne banda martai chako lash thane le ke chaliya sirraa line 😂😂🤣🤣🤣👍👍

  • @ManinderSingh-o6q
    @ManinderSingh-o6q 6 месяцев назад

    ਰਿਸ ਨੀ ਕੋਈ ਯਾਰ ਤੁਹਾਡੀ 👌🏻👌🏻👌🏻👌🏻