Bhagwant Mann| ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਤੋੜਨ ਲਈ ਹੋਏ ਇਹ ਸਖ਼ਤ ਫੈਸਲੇ

Поделиться
HTML-код
  • Опубликовано: 28 окт 2024

Комментарии • 203

  • @newmusicmind4870
    @newmusicmind4870 2 месяца назад +10

    ਮਾਨ ਸਾਬ ਪਹਿਲਾਂ ਤੁਹਾਡੇ ਐਮ ਐਲ ਏ ਮਹੀਨਾਂ ਲੈਣਾ ਬੰਦ ਕਰਨ ਜੀ

  • @sandhuferozpuria.05
    @sandhuferozpuria.05 2 месяца назад +11

    ਮਾਨ ਸਾਹਿਬ ਜੀ ਫਿਰੋਜ਼ਪੁਰ ਵਿੱਚ ਚਿੱਟ ਤੇ ਕੈਪਸੂਲ ਅਤੇ ਹੋ ਗੋਲੀਆਂ ਵਿਕਦੀਆਂ ਹਨ ਵੇਚਣ ਵਾਲੇ ਦੁਕਾਨਦਾਰਾਂ ਅਤੇ ਚਿੱਟ ਵੇਚਣ ਘਰ ਸਖ਼ਤ ਕਾਰਵਾਈ ਕੀਤੀ ਜਾਵੇਗੀ

  • @dilbadsingh7389
    @dilbadsingh7389 4 месяца назад +5

    ਪੰਜਾਬ ਦੇ ਪੂਰੇ ਦਵਾੲੀਅਾਂ ਵੇਚਣ ਵਾਲਿਅਾਂ ਦੁਕਾਨਾਂ ਤੇ ਚੈਕਿੰਗ ਿੲਕ ਸਾਰ ਕਰੋਂ

  • @gurusran838
    @gurusran838 4 месяца назад +7

    ਵੈਰੀ ਗੁੱਡ ਮਾਣ ਸਾਬ ਜੀ

  • @jagjitsingh1587
    @jagjitsingh1587 4 месяца назад +13

    ਮਾਨ ਸਾਹਿਬ ਜੀ ਆਪ ਜੀ ਦੀ ਸੋਚ ਨੂੰ ਤਹਿ ਦਿਲੋ ਸਲਾਮ ਹੈ ❤🙏⚘️🙏⚘️

    • @sohnasingh3149
      @sohnasingh3149 4 месяца назад

      Kahdi salam, ki chitta band ho gia ?

    • @singhmaninder850
      @singhmaninder850 4 месяца назад

      ਹਰ ਪਿੰਡ ਵਿੱਚ ਠੇਕੇ ਖੋਲੋ ਜੋ ਰੋਕੇ ਉਸ ਦਾ ਕੁਟਾਪਾ ਲਾਉ

  • @navijassp
    @navijassp 4 месяца назад +14

    ਨਸ਼ਾ ਤਸਕਰ ਤੇ ਪੁਲਿਸ ਦਾ ਗੱਠਜੋੜ ਤੋੜੋ

  • @Gurdeep488
    @Gurdeep488 3 месяца назад +6

    ਧੰਨਵਾਦ ਜੀ ਮਾਨ ਸਰਕਾਰ

  • @sujansingh5770
    @sujansingh5770 4 месяца назад +7

    ਇਹ ਤਾਂ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਮਾਨ ਸਾਹਿਬ

  • @पंजाबीमिक्समसाला

    ਸਭ ਰਲ ਮਿਲਕੇ ਕਰ ਰਹੇ ਹਨ ਨਸਾ ਸਪਲਾਈ

  • @SurjeetSingh-so3bl
    @SurjeetSingh-so3bl 4 месяца назад +7

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ, ਕੁੱਝ ਕੂ ਪੁਲਿਸ ਚੋਰ ਦੇ ਭਲੇਖੇ,ਸਾਧ ਨੂੰ ਫ਼ੜ ਲੈਂਦੀ ਹੈ, ਜ਼ੁਰਮ ਕਰਨਾ ਤਾਂ ਪਾਪ ਹੈ,ਪਰ ਸੇਹਣਾ ਵੀ ਵੱਡਾ ਪਾਪ ਹੈ

  • @GouravSingh-ij8og
    @GouravSingh-ij8og Месяц назад

    ਬਹੁਤ ਵਧੀਆ CM ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @davinder1323
    @davinder1323 4 месяца назад +26

    ਅਬੋਹਰ ਸਾਈਡ ਨਸ਼ਾ ਟੀਕਾ ਗੋਲੀਆਂ ਕੈਪਸੂਲ ਬਹੁਤ ਹੀ ਵਿਕਦੇ ਹਨ ਪੁਲਿਸ ਚੌਂਕੀਆਂ ਨਾਲ ਰਲੀਆਂ ਹਨ ਤੁਰੰਤ ਕਾਰਵਾਈ ਕਰੋ

    • @ChaloSardarKeSang
      @ChaloSardarKeSang 4 месяца назад

      ਜਾ ਨਹੀਂ ਕਰਦੇ - ਭਗਵੰਤ ਮਾਨ

    • @PraveenKumar-q3m
      @PraveenKumar-q3m 4 месяца назад

      Tu si ona da hissa hai putt​@@ChaloSardarKeSang

  • @JaswinderSingh-ll3ix
    @JaswinderSingh-ll3ix 4 месяца назад +4

    ਸਾਨੂੰ ਕਹਿੜਾ ਨੋਕਰੀ ਮਿਲਨੀ ਪੁਲਿਸ ਵਿੱਚ ਉਹ ਤਾਂ ਪਹਿਲਾਂ ਹੀ ਪੁਰੀਆ ਹੋ ਜਾਂਦੀਆਂ ਨੇ ਬੌਬੀ ਮੈਂਬਰ ਪੰਚਾਇਤ ਅਮਰ ਕਲੋਨੀ ਹਲਕਾ ਸਾਹਨੇਵਾਲ

  • @amarjeetkaur1007
    @amarjeetkaur1007 3 месяца назад +2

    Very good maan sahib ji 🙏🙏

  • @GORAWALIA
    @GORAWALIA 4 месяца назад +8

    ਸਰਕਾਰਾ ਦਾ ਕੰਮ ਹੈ ਸੁਧਾਰਾ ਵਾਸਤੇ ਕਨੂੰਨ ਬਨਾਣੇ। ਜੋ ਤੁਸੀ ਸੁਧਾਰਾ ਵਾਸਤੇ ਬੋਲਦੇ ਹੋ ਉਨਹਾ ਸਧਾਰਾ ਨੂੰ ਕਨੂੰਨ ਦਾ ਰੂਪ ਕਿਉ ਨਹੀ ਦੇਦੇ? ਕਨੂਨ ਨਾ ਬਨਾਉਣ ਦਾ ਮਤਬਲ ਦਾਲ ਵਿਚ ਕਾਲਾ ਹੈ।

    • @Jujdapunjab
      @Jujdapunjab 4 месяца назад

      ruclips.net/video/b-VBdtk_kYQ/видео.htmlsi=XA0maxXcbvjnUTUY

  • @JaswinderSingh-ll3ix
    @JaswinderSingh-ll3ix 4 месяца назад +6

    ਮੇਨੂੰ ਨੋਕਰੀ ਦੇ ਦਿਉ ਪੁਲਿਸ ਵਿੱਚ

  • @SunilkumarKumar-s4y
    @SunilkumarKumar-s4y Месяц назад

    Very very good cm Bhagwant Mann Saab ji 🙏🙏🙏🙏🙏🙏🙏🙏🙏🙏🙏🙏🙏🙏🙏🙏🙏💖💖💖💖💖💖💖💖💖💖💖💖💖💖

  • @sukhbirsing6000
    @sukhbirsing6000 4 месяца назад +1

    Sachi aa galla ne

  • @arnsthans8850
    @arnsthans8850 4 месяца назад +4

    ਮੁੱਖ ਮੰਤਰੀ ਭਗਵੰਤ ਮਾਨ ਜੀ ਨਸ਼ਿਆਂ ਦੇ ਵਪਾਰੀਆਂ ਦੇ ਕੋਲ ਜਿੰਨੀਂ ਵੀ ਦੋਲਤ ਹੈ ਇਹ ਸਾਰੀ ਦੋਲਤਾਂ ਗਰੀਬਾਂ ਦੇ ਹਨ ਇਹਨਾਂ ਨੇ ਮਹਿਲ ਤਿਆਰ ਕੀਤੇ ਹਨ ਸਰਕਾਰਾਂ ਨੂੰ ਬੇਨਤੀਆਂ ਹੈ ਵਕੀਲਾਂ ਨੂੰ ਤੇ ਜੱਜਾਂ ਨੂੰ ਬੇਨਤੀ ਕੀਤੀ ਜਾਵੇ ਨਸ਼ੇ ਵਾਲਿਆਂ ਦੀ ਜ਼ਮਾਨਤ ਨਾਂ ਦਿੱਤੀ ਜਾਵੇ ਇਹਨਾਂ ਨੂੰ ਨੰਗਾ ਕੀਤਾ ਜਾਵੇ ਇਹ ਸਾਰਾ ਪੈਸਾ ਸਰਕਾਰਾਂ ਦੇ ਖਾਤਿਆਂ ਵਿਚ ਜਮ੍ਹਾ ਕੀਤਾ ਜਾਵੇ ਲੁਧਿਆਣਾ ਸ਼ਹਿਰ ਵੱਲ ਵੀ ਚੰਗੀ ਤਰ੍ਹਾਂ ਧਿਆਨ ਦੇਵੋ ਜੀ ਭਗਵੰਤ ਮਾਨ ਜੀ ਜ਼ਿੰਦਾਬਾਦ ਜ਼ਿੰਦਾਬਾਦ ਨਸ਼ਿਆਂ ਦੇ ਵਪਾਰੀ😂😂😂 ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤

  • @JS-fi7qj
    @JS-fi7qj 4 месяца назад +1

    Punjab home guard ਦੇ ਰਿਟਾਇਰਡ ਮੁਲਾਜਮਾਂ ਨੂੰ ਪੈਨਸ਼ਨਾਂ ਲਾਗੂ ਕਰਦੋ ਤੇ ਉਹਨਾਂ ਦਾ ਬਕਾਇਆ ਦੇ ਦੋ Cm saab

  • @MalkeetSingh-nk2tq
    @MalkeetSingh-nk2tq 4 месяца назад +4

    Bhaut vadia job Maan sab
    Waheguru chardikala vich rakhe

  • @jasbirsingh2281
    @jasbirsingh2281 4 месяца назад +2

    Very good Saab g ❤🙏

  • @deepasingh1455
    @deepasingh1455 4 месяца назад +9

    ਭਗਵੰਤ ਮਾਨ ਜੀ ਤੁਸੀਂ ਹੁਣ ਜਾਗੇ ਹੋ। ਅਸੀਂ ਤੁਹਾਡੇ ਇਸ ਸੁਚੱਜੇ ਕੰਮ ਤੋਂ ਬਹੁਤ ਖੁਸ਼ ਹਾਂ।

    • @Jujdapunjab
      @Jujdapunjab 4 месяца назад

      ruclips.net/video/b-VBdtk_kYQ/видео.htmlsi=XA0maxXcbvjnUTUY

  • @Darshansingh-qg8xf
    @Darshansingh-qg8xf 4 месяца назад +1

    Very good

  • @JinderBrar-zn5sn
    @JinderBrar-zn5sn 4 месяца назад +5

    Good

  • @BalwinderSingh-ei4qd
    @BalwinderSingh-ei4qd 4 месяца назад +1

    Good 👍👍👍👍

  • @ekamgillkefir
    @ekamgillkefir Месяц назад

    ਮਾਨ ਸਾਹਿਬ ਜੀ ਆਪ ਜੀ ਦਾ ਫੈਸਲਾ ਬਿਲਕੁਲ ਠੀਕ ਹੈ ਪਰ ਸਾਡੇ ਜਗਰਾਓਂ ਐਸ ਐਸ ਪੀ ਸਾਹਿਬ ਜੀ ਦਾ ਰੀਡਰ ਉਪਕਾਰ ਸਿੰਘ ਸੱਦਦੀ ਖ਼ੁਰਦ ਦਾ ਘੱਟ ਘੱਟ ਸੱਤ ਅੱਠ ਸਾਲ ਤੋਂ ਜਗਰਾਓਂ ਵਿਚ ਹੀ ਨੌਕਰੀ ਕਰਦਾ ਇਸ ਦੇ ਰਿਸ਼ਤੇਦਾਰ ਸਾਡੇ ਪਿੰਡ ਵਿੱਚ ਹਰ ਇਕ ਨਾਲ ਲੱੜਦੇ ਹਨ ਇਸ ਦੇ ਰਿਸ਼ਤੇਦਾਰ ਦੀ ਪੁਲਿਸ ਮੱਦਦ ਕਰਦੀ ਹੈ ਸਾਡੇ ਤੇ ਬਿਨਾਂ ਮੱਤਲਬ ਤੋ ਪਰਚਾ ਦਰਜ ਕਰਵਾਇਆ ਗਿਆ ਹੈ ਅਸੀ ਦੋਨਾਂ ਆਦਮੀ ਪੁਲਿਸ ਚੌਕੀ ਗ਼ਾਲਿਬ ਕਲਾ ਜਾ ਕੇ ਦਰਖਾਸਤ ਦਿੱਤੀ ਪਰ ਸਾਡੀ ਸੁਣਵਾਈ ਨਹੀਂ ਹੋਈ ਸਾਨੂੰ ਦੱਸਿਆ ਜਾਵੇ ਕਿ ਕਿਵੇਂ ਕਰੀਏ

  • @PraveenKumar-q3m
    @PraveenKumar-q3m 4 месяца назад +2

    Bahut sahi kita hai

  • @MohanSingh-o6d9d
    @MohanSingh-o6d9d 4 месяца назад +4

    पंजाब में पुलिस की लगभग भारती और होनी चाहिए
    कम से कम.. 1 लाख लोगों को.. पंजाब पुलिस में भर्ती करना चाहिए....

  • @navijassp
    @navijassp 4 месяца назад +9

    ਇਹ ਗੱਲ ਤੁਹਾਡੀ 1000% ਸਹੀ ਹੈ

    • @Jujdapunjab
      @Jujdapunjab 4 месяца назад

      ruclips.net/video/b-VBdtk_kYQ/видео.htmlsi=XA0maxXcbvjnUTUY

  • @BhaiJaimalSinghjiAmritsarwale
    @BhaiJaimalSinghjiAmritsarwale 4 месяца назад +7

    ਮਾਨ ਸਾਹਿਬ ਬਹੁਤ ਵਧੀਆ ਫੈਸਲਾ ਲਿਆ ਹੈ ਤੁਸੀਂ,ਚਿਟਾ,ਟੀਕੇ ਵਗੈਰਾ ਸਭ ਗੰਦ ਪਿਆ ਹੋਇਆ ਹੈ

  • @JaswinderSingh-ll3ix
    @JaswinderSingh-ll3ix 4 месяца назад +4

    ਪਿੰਡਾਂ ਚੋਂ ਸਰਪੰਚ ਪੰਚ ਨੁੰ ਦੇ ਦਿਉ ਨੋਕਰੀਆ ਫਿਰ ਪਿੰਡਾਂ ਚੋਂ
    ਨਸ਼ਾ ਖਤਮ ਹੋ ਜਾਉ

  • @SandeepSingh-yd7gz
    @SandeepSingh-yd7gz 4 месяца назад +3

    ਧੂਰੀ ਸੈਂਸੀਆਂ ਦੀ ਬਸਤੀ ਚ ਸ਼ਰੇਆਮ ਚਿੱਟਾ ਵਿਕਦਾ। ਤੁਹਾਡੇ ਜਿੱਤੇ ਹੋਏ ਇਲਾਕੇ ਚ। ਸ਼ੇਰਪੁਰ ਚੌਂਕ ਸੈਂਸੀ ਬਸਤੀ। ਪੰਜਾਬ ਪੁਲਿਸ ਨੂੰ ਇਹ ਕੰਮ ਨਾ ਦਿਓ, ਇਹ ਕਾਸੇ ਜੋਗੇ ਨੀ। ਇਹ ਤਾਂ ਪੈਸੇ ਲੈਕੇ ਮੁੜ ਜਾਂਦੇ ਨੇ ਓਥੋਂ।

  • @JasvirSingh-kk6ds
    @JasvirSingh-kk6ds 2 месяца назад

    ਮਾਨ ਸਾਹਿਬ ਜ਼ਿੰਦਾਬਾਦ

  • @sukhrajsingh3280
    @sukhrajsingh3280 4 месяца назад +1

    Bhout vdia property jpt honi chahidi 🎉🎉

  • @NishaGupta-bm1kj
    @NishaGupta-bm1kj 4 месяца назад +1

    ❤❤❤❤❤❤❤❤❤❤❤

  • @devidayal8620
    @devidayal8620 4 месяца назад +2

    ❤ ਸ੍ਰੀ ਮਾਨ ਭਗਵੰਤ ਸਿੰਘ ਮਾਨ ਜੀ❤
    ਪੰਜਾਬ ਹੋਮ ਗਾਰਡਜ/ਸਿਵਲ ਡਿਫੈਂਸ ਵਿਭਾਗ, ਚੰਡੀਗੜ੍ਹ, ਪੰਜਾਬ ਦੇ ਵਿੱਚ ਸ਼ਰੇਆਮ ਨਸਾ ਤੱਸਕਰ ਬੈਠੇ ਹਨ।
    ਇਸ ਵਿਭਾਗ ਦੇ ਵਿੱਚ ਸ਼ਰੇਆਮ ਕਰੋੜਾਂ, ਅਰਬਾਂ ਰੁਪਏ ਵਗੈਰਾ ਦਾ ਭ੍ਰਿਸ਼ਟਾਚਾਰ ਕਰ ਲਿਆ ਹੈ ਅਤੇ ਵਿਭਾਗ ਵਿੱਚ ਸ਼ਰੇਆਮ ਨਸਾ ਤੱਸਕਰ ਭ੍ਰਿਸ਼ਟਾਚਾਰ ਚੱਲ ਰਿਹਾ ਹੈ।
    ਡੀ, ਜੀ, ਪੀ, ਸਾਹਿਬ, ਵਿੱਜੀਲੈਂਸ ਬਿਊਰੋ, ਪੰਜਾਬ ਨੂੰ ਵਿਭਾਗ ਵਿੱਚ ਕੀਤੇ ਗਏ ਨਸਾ ਤੱਸਕਰ ਭ੍ਰਿਸ਼ਟਾਚਾਰ ਦੀ ਦਰਖ਼ਾਸਤ ਮਿਤੀ: 11/ 01/23 (ਸਕਾ: ਨੰ: 14/ 23) ਪਰ ਦਿੱਤੀ ਗਈ ਹੈ।
    ਵਿਜੀਲੈਂਸ ਬਿਊਰੋ, ਪੰਜਾਬ ਦੇ ਅਧਿਕਾਰੀ ਅਤੇ ਕਰਮਚਾਰੀ ਵਿਭਾਗ ਵਿੱਚ ਕੀਤੇ ਗਏ ਭਿਰਸ਼ਟਾਚਾਰ ਦੀ ਜਾਂਚ ਪੜਤਾਲ ਨਾਂ ਕਰਨ ਦਾ ਕਾਰਣ ਦੱਸਿਆ ਜਾਵੇ ਜੀ।
    ❤ਸ੍ਰੀ ਦੇਵੀ ਦਿਆਲ ਸ਼ਰਮਾ, 98155-47158,❤

  • @RanveerSingh-cx2rn
    @RanveerSingh-cx2rn 4 месяца назад +3

    Thanks CM Sahib

  • @karmjeetkour5385
    @karmjeetkour5385 4 месяца назад +1

    Good work this

  • @mann-kg4pg
    @mann-kg4pg 4 месяца назад +4

    ਮਾਨ ਸਾਹਿਬ ਤੁਹਾਡੇ ਮੰਤਰੀ ਵੀ ਭ੍ਰਿਸ਼ਟ ਹਨ ਧਿਆਨ ਦਿਓ,, ਟਰਾਂਸਪੋਰਟ ਮੰਤਰੀ ਮਹੀਨੇ ਲੈ ਰਿਹਾ, ਤਾਂ ਹੀ ਚਾਰ ਗੱਡੀਆਂ ਦਾ ਮਾਲ ਇੱਕ ਗੱਡੀ ਤੇ ਜਾ ਰਿਹਾ,, ਜੰਡਿਆਲਾ ਗੁਰੂ ਵਾਲਾ ਮੰਤਰੀ ETO ਵੀ ਛਕ ਰਿਹਾ, ਮਾਝੇ ਦੇ MLA ਵੀ ਛਕ ਰਿਹਾ ਹੈ

  • @reshamlal5102
    @reshamlal5102 4 месяца назад +1

    🙏🏻

  • @akashdeepsingh7444
    @akashdeepsingh7444 4 месяца назад +2

    Gud job 👍

  • @GORAWALIA
    @GORAWALIA 4 месяца назад +2

    ਰਿਫਾਰਮ ਕਨੂੰਨ ਨਾ ਬਨਾਉਣ ਦਾ ਮਤਬਲ ਆਈ _ਵਾਸ ਹੈ।

  • @SharnuK-k6m
    @SharnuK-k6m 3 месяца назад +1

    Very good mere ver g

  • @parminderkaur6955
    @parminderkaur6955 4 месяца назад +1

    🎉🎉🎉🎉❤❤

  • @GORAWALIA
    @GORAWALIA 4 месяца назад +2

    ਰਿਫਾਰਮ ਤਾ ਉਤਨੀ ਦੇਰ ਹੇ ਹੀ ਨਹੀ ਸਕਦੇ ਜਿਤਨੀ ਦੇਰ ਰਿਫਾਰਮ ਕਨੂੰਨ ਨਹੀ ਬਣਾਉਦੇ। ਸਰਕਾਰ ਰਿਫਾਰਮ ਕਨੂੰਨ ਬਨਾਉਣ ਤੋ ਕਿਉ ਕੰਨੀ ਕਤਰਾਉਦੀ ਹੈ?

  • @armyvlogs2862
    @armyvlogs2862 2 месяца назад +1

    🎉

  • @kulveerkaur-qn4ch
    @kulveerkaur-qn4ch 4 месяца назад +3

    Very good ji khara de pind Wadala de vich bahut Nasha bikd hai

  • @SukhwinderSingh-ib5ys
    @SukhwinderSingh-ib5ys 3 месяца назад +1

    Punjabi gane HD

  • @rajwinderjal3019
    @rajwinderjal3019 4 месяца назад +8

    ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡੀ ਐੱਸ ਪੀ ਤੇ ਐੱਸ ਪੀ ਸਸਪੈਂਡ ਕਰੋ ਜਿਹੜੇ ਥੋਡੀ ਪਾਰਟੀ ਦੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਟੇਜ ਤੋਂ ਨਾਂ ਲੈ ਕੇ ਦੱਸੇ ਸੀ ਥੋਡੇ ਹੀ ਮੰਤਰੀ ਧਾਲੀਵਾਲ ਦੇ ਸਾਹਮਣੇ।

  • @karamjitsingh5522
    @karamjitsingh5522 4 месяца назад +1

    ❤🙏🙏🙏🙏🙏🙏🙏🙏🙏🙏🙏🙏🙏🙏

  • @user-kk5fs2mw9t
    @user-kk5fs2mw9t 4 месяца назад +1

    Pahli bar bahut badhiya kam karta

  • @reshamlal5102
    @reshamlal5102 4 месяца назад +3

    Very good attempt Maan sahb

  • @kushibaba1530
    @kushibaba1530 4 месяца назад +2

    Very good mann sabh

  • @davinder1323
    @davinder1323 4 месяца назад +2

    ਪਟੀਸਦੀਕ ਦੀ ਚੌਂਕੀ ਬਦਲੀ ਜਾਵੇ

  • @HarryJangra-tn7lj
    @HarryJangra-tn7lj Месяц назад

    Eh lok ne suddar sakde mann sahib jji

  • @RajinderKumar-yr6mv
    @RajinderKumar-yr6mv 2 месяца назад

    Vvgood sir

  • @indarjitsingh5417
    @indarjitsingh5417 4 месяца назад +1

    Maan saab j government chave ja drugs Punjab cho khatam ho sakda please strict action kro.nale medical store v check kro please

  • @avtarsingh2531
    @avtarsingh2531 4 месяца назад +2

    ਜੇਕਰ ਜਾਨਲੇਵਾ ਨਸ਼ਿਆਂ ਨੂੰ ਠੱਲ੍ਹ ਪਾਉਣੀ ਹੈ ਤਾਂ ਪੰਜਾਬ ਵਿਚ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਹੀ ਪਵੇਗੀ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ਜੀ

  • @KulbushanKulbushan-j4d
    @KulbushanKulbushan-j4d 2 месяца назад

    You are Right Mann ge 🙏 app k saath nal hehum h Thanks mann ge❤

  • @indarjitsingh5417
    @indarjitsingh5417 4 месяца назад +1

    Maan saab police nu tight kro .eh aam public di sunde ghat nee

  • @mukashkumar7242
    @mukashkumar7242 Месяц назад

    Very good ❤

  • @HarishKumar-c3o
    @HarishKumar-c3o 2 месяца назад

    Good job sir

  • @SinghSabb-i4l
    @SinghSabb-i4l 2 месяца назад +1

    Thankyou man Sahab Bhagwant man Ji ek kam karna tha sacchai na karo Bhagwan Sahab 51 China karo Bhagwan Sahab

  • @indarjitsingh5417
    @indarjitsingh5417 4 месяца назад +1

    Maan saab police nal mili hoyi a ena te strict action kro.drugs apne aap khatam ho jana

  • @BaljeetSingh-k2p2l
    @BaljeetSingh-k2p2l 2 месяца назад

    Mann..shab...very..Good..

  • @TejiBoparai
    @TejiBoparai 4 месяца назад +4

    ਗੋਲੀ ਮਾਰੋ ਚੌਂਕ ਚ ਖੜ੍ਹੇ ਕਰਕੇ ਜਾਂ ਇੱਕ ਲੱਤ ਇੱਕ ਬਾਂਹ ਵੱਢ ਦਿੱਤੀ ਜਾਵੇ ਫੇਰ ਸੁਧਾਰ ਹੋਣਾ ਨਹੀਂ ਕਾਨੂੰਨ ਏਹਨਾ ਲਈ ਖੇਡ ਹੈ ਮਾਨ ਸਾਬ

  • @BaljeetSingh-k2p2l
    @BaljeetSingh-k2p2l 2 месяца назад

    DHAN..DHAN..GURU. .RAM..DAS..G..KIRPA..KARAN..MANN..SHAB..JANDA..BAD....P..P. .JANDA..BAD...

  • @FollowJesus33357
    @FollowJesus33357 4 месяца назад +1

    ਚੋਣਾ ਹਾਰ ਕੇ ਹੁਣ ਅਕਲ ਆਈ,

  • @Kulwindersingh-l2c
    @Kulwindersingh-l2c Месяц назад

    ਸਰਦਾਰ ਭਗਵੰਤ ਮਾਨ ਸਾਹਿਬ ਜੋ ਨਸ਼ਾ ਵਿਕ ਰਿਹਾ ਨਾ ਕੋਈ ਕਾਂਗਰਸੀ ਵੇਚਣ ਡਿਆ ਔਰ ਨਾ ਹੀ ਕੋਈ ਆਮ ਵਾਲਾ ਵੇਚਣ ਡਿਆ ਨਸਾ ਵੇਚ ਰਹੇ ਸਿਰਫ ਅਕਾਲੀ ਮੇਰੇ ਪਿੰਡ ਚ ਤੇ ਅਕਾਲੀ ਹੀ ਬੰਦੇ ਸਾਰੇ ਮੈਂ ਇੱਕ ਚੰਡੇ ਜੇ ਇਸ ਟਾਈਮ ਵੱਡੇ ਲੇਬਰ ਪੱਧਰ ਤੇ ਹੀ ਸਮਾਗਮ ਅਕਾਲੀ ਡੇ ਜੇ ਕੋਈ ਕਾਂਗਰਸੀ ਨਹੀਂ ਕੋਈ ਆਮ ਵਾਲਾ ਨਹੀਂ ਵੇਚਣ ਰਿਹਾ ਸਿਰਫ ਕਾਲੀ ਨਾ ਕੋਈ ਬੀਜੇਪੀ ਵਾਲਾ ਵੇਚਣ ਡਿਆ

  • @kulwindersinghkulwindersin8440
    @kulwindersinghkulwindersin8440 2 месяца назад

    ਹਲਕਾ ਰਾਜਾਸਾਸੀ ਪਿੰਡ ਨੇਪਾਲ ਵਿੱਚ ਬਹੁਤ ਜਿਆਦਾ ਚਿੱਟਾ ਵਿੱਕਦਾ

  • @jasveerkaurkaur7361
    @jasveerkaurkaur7361 Месяц назад

    🙏🏿

  • @michaeljackson6800
    @michaeljackson6800 Месяц назад

    MLA, ਤੇ police ਦੀ ਮਦਦ ਨਾਲ ਨਸ਼ਾ ਵਿਕ਼ ਰਿਹਾ। ਮਾਂ ਸਾਬ ਕੁਛ ਨਹੀਂ ਹੋਣਾ।

  • @iinsaniyat22
    @iinsaniyat22 2 месяца назад

    🙏🏻🙏🏻🙏🏻❣️❣️❣️❣️🙏🏻🙏🏻🙏🏻

  • @darshansingh5731
    @darshansingh5731 Месяц назад

    ਮਾਨ ਸਾਬ ਰਣਬੀਰ ਕਾਲਜ ਪੜਾਈ ਨਹੀ ਹੋ ਰਹੀ ਜੀ ਸੰਗਰੂਰ ਵਿਖੋ ਗੌਰ ਕਰੋ

  • @gautamramsaini7347
    @gautamramsaini7347 4 месяца назад +4

    मान साहब यदि आप पंजाब में नशा खत्म कर देते हैं पंजाब के इतिहास में आपका नाम स्वर्ण अक्षरों में लिखा जाएगा।

  • @gurjas99
    @gurjas99 Месяц назад

    ਪਹਿਲਾਂ ਵੀ ਹਿੱਸਾ ਚੱਲਦਾ ਰਿਹਾ ਹੈ ਤੇ ਹਟਣਾ ਹੁਣ ਵੀ ਨਹੀਂ ਬਦਲੀਆਂ ਨਾਲ ਕੁਝ ਨਹੀਂ ਹੋਣਾਂ ਨਾਭੇ ਇਕੱਲੇ ਡੀ ਐਸ ਪੀ ਨੂੰ ਬਦਲਣ ਨਾਲ ਕੀ ਫਰਕ ਪੈਂਣਾ ਅੈਮ ਅੈਲ ਏ ਦੇਵ ਮਾਨ ਕਿਸ ਦੀ ਸੁਣਦਾ ਇਹ ਪੁਛਿਆ ਕਦੇ

  • @mrsingh3433
    @mrsingh3433 4 месяца назад +2

    Kultar Sandwa da bro v arrest kro

  • @JatinMehra-d5c
    @JatinMehra-d5c 2 месяца назад +2

    शाबाश भगवंत मान जी

  • @KuldipSingh-ue1rq
    @KuldipSingh-ue1rq 4 месяца назад +2

    Sir jo mulajam adalta ch da km kar waranta samna da nev kot hn aneka sports man hn ouna dya bdlyan na kro g koi thane ch he je os di bdli beshk duje jile di kr dewo g

  • @HarbhajanSingh-f6g
    @HarbhajanSingh-f6g 21 день назад

    ਰਜਿਸਟਰੀ ਕਰਵਾਉਣ ਲਈ ਸਰਕਾਰ ਖ਼ਰਚ 35000 ਹੈ ਤਹਿਸੀਲਦਾਰ ਕੀ ਇੱਕ ਰਜਿਸਟਰੀ ਪਰ 40000 ਰਿਸ਼ਵਤ ਲੈਂਦੇ ਹਨ ਪੰਜਾਬ ਸਰਕਾਰ ਕੀ ਕਰਦੀ ਫਿਰਦੀ ਹੈ

  • @kalnasingh5243
    @kalnasingh5243 3 месяца назад

    Imandari bilkul khtm ha ji

  • @sukhasinghsarari6699
    @sukhasinghsarari6699 4 месяца назад +1

    ਸੀ ਐਮ ਭਗਵੰਤ ਸਿੰਘ ਮਾਨ ਜੀ ਪਿੰਡ ਖੰਨਾ ਜਿਲਾ ਫਿਰੋਜ਼ਪੁਰ ਤਹਿ ਜੀਰਾ ਪਿੰਡ ਖੰਨਾ ਥਾਣਾ ਮੱਖੂ ਪਿੰਡ ਖੰਨਾ ਵੇਚਣ ਵਾਲੇ ਜੋਰਾ ਸਿੰਘ ਲਖਵਿੰਦਰ ਸਿੰਘ ਪਤਨੀ ਦੀਪੋ ਹੱਟੀ ਵਾਲੀ ਹੱਟੀ ਤੇ ਨਸ਼ਾ ਵੇਚ ਰਹੀ ਹੈ ਦੀਪੋ ਇਕਬੈਲ ਸਿੰਘ ਬੇਟੇ ਨਿਸ਼ਾਨ ਸਿੰਘ ਚੰਨੋ ਕੀੰਦੂ ਬੇਟਾਗੁਰਦੇਵ ਸਿੰਘ ਪੰਜ ਛੇ ਹੋਰ ਹਨ

  • @singhBgaming
    @singhBgaming 3 месяца назад

    Ex army di spicial team tiyar kro ji

  • @AngrejSingh-j8m
    @AngrejSingh-j8m 26 дней назад

    ਮੈ ਪੁਲਿਸ ਨੂ ਕਿਆ ਮੇਰੇ ਪਿੰਡ ਨਸ਼ਾ ਵੇਕਦਾ ਪੁਲਿਸ ਨੇ ਮੇਰੇ ਤੇ ਪਰਚਾ ਕਟ ਤਾ

  • @harbansdhaliwal486
    @harbansdhaliwal486 2 месяца назад

    ਪਿਹਲਾ ਤਾਂ ਪੁਲਿਸ ਦੇ ਨਾਲ ਹੀ ਕੰਮ ਚੱਲ ਦਾ

  • @nareshsethi4769
    @nareshsethi4769 Месяц назад

    GURU.HAR.SAHAI..BOHT..CHITA.VIK.RIHA.HE

  • @GurdeepSingh-kn2uy
    @GurdeepSingh-kn2uy 4 месяца назад

    ਇੰਸਪੈਕਟਰਾਂ ਦੀਆਂ ਸਰ ਨਹੀਂ ਹੋਇਆ

  • @mangill2671
    @mangill2671 4 месяца назад

    BADLE-DISTT-TO-BAHAR-KARO-THANKS

  • @spiderman8890
    @spiderman8890 Месяц назад

    ਨਾਸਾ ਤਾ ਪਹਿਲਾ ਬੇ ਦਾਖਲ ਕੀਤਾ ਹੁਦਾ ਘਰ ਵੱਲੋ ਪਰੋਫਟੀ ਕਿਥੋ ਆਏ ਗੀ

  • @SukhWinder-rh5uu
    @SukhWinder-rh5uu 4 месяца назад +1

    Amrit Pal nu bahar ni kadda kyon dar lag da Father ton

  • @mnojbhai8354
    @mnojbhai8354 4 месяца назад

    poolice sb kuch krn wali sarkaar v ki kru

  • @gurditsingh8826
    @gurditsingh8826 4 месяца назад +1

    Vry gud maam saab or jo nasha fad de police wale usda record maintain kro or one month baad followup lavo maan saab

  • @neerajthakur358
    @neerajthakur358 4 месяца назад

    Dinanagar ਦੋ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਕਦੇ ਵੀ ਟਰਾਂਸਫਰ ਨਹੀਂ ਹੋਸਕਦੇ

  • @gulzarsingh9290
    @gulzarsingh9290 Месяц назад

    C m Sahib Ji dhai saal beet ge Kush nhi hoe sgo Kam jiada vadia

  • @armyvlogs2862
    @armyvlogs2862 2 месяца назад

    Good,man,cmpkavnoorr,kohara

    • @armyvlogs2862
      @armyvlogs2862 2 месяца назад

      😂😂😂😂😂😂❤❤❤😮😮😮😅

  • @pritamsingh6480
    @pritamsingh6480 4 месяца назад

    DER AYE DRUSAT AYE

  • @singhBgaming
    @singhBgaming 3 месяца назад

    Maan Saab ex army di team tiyar kro chita ta jar to pat Deva ge

  • @triptasingla2881
    @triptasingla2881 Месяц назад +1

    Punjab police nikmi ha

  • @SatPal-uh3cg
    @SatPal-uh3cg 2 месяца назад

    देर आए दारुसत आए