Это видео недоступно.
Сожалеем об этом.

Sanjha Special : ''ਵਿਆਹਾਂ ਦੀ ਰੱਟ - ਭਗਵੰਤ ਮਾਨ ਨੇ ਕੱਢੇ ਵੱਟ''

Поделиться
HTML-код
  • Опубликовано: 6 июн 2023
  • Sanjha Special : ''ਵਿਆਹਾਂ ਦੀ ਰੱਟ - ਭਗਵੰਤ ਮਾਨ ਨੇ ਕੱਢੇ ਵੱਟ''
    #Sanjhaspecial #bhagwantmann #newsbulletin
    Subscribe Our Channel: ABP Sanjha www.youtube.co...
    Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....

Комментарии • 1,1 тыс.

  • @kulwantsandhu4708
    @kulwantsandhu4708 Год назад +46

    Maan saab jindabad

  • @technicalsardarji6972
    @technicalsardarji6972 Год назад +71

    ਮਾਨ ਸਾਬ ਇਕੱਲਾ ਸ਼ੇਰ ਹੈ ਸਾਰਿਆਂ ਦੀ ਕਬੱਡੀ ਪਾਈ ਫਿਰਦਾ ਸੁਣੋ ਜਵਾਬ ਮਾਨ ਦੇ ਇਹਨਾਂ ਕੋਲ ਕੁੱਝ ਵੀ ਨਹੀਂ ਬਚਿਆ ਮਾਨ ਸਾਬ 🎉 ਜ਼ਿੰਦਾਬਾਦ

    • @user-br9ww6ru3h
      @user-br9ww6ru3h 2 месяца назад +12

      ::!
      ❤by😊

    • @KulwantSingh-nm7tl
      @KulwantSingh-nm7tl 2 месяца назад +3

      ​@@user-br9ww6ru3hਾ ਫਿਰ ਇਸ😊

    • @30pankhitaghai59
      @30pankhitaghai59 Месяц назад

      FE😊​@@user-br9ww6ru3h

    • @MinhasSaab-zc5rk
      @MinhasSaab-zc5rk Месяц назад

      ​@@user-br9ww6ru3hdffdd😅😅

    • @DharminderSingh-fr6dw
      @DharminderSingh-fr6dw 14 дней назад

      ੳਘੳੳੳੳੳੳਘੳੳੳੳੳੳੳੳੳਘੳਘੳਘੳੳੳੳਘੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਅੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਘੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਅੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਅੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳ 20:49 20:49 ੳੳੳੳੳੳੳੳੳੳੳੳੳੳੳਅੳਅੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਅੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਅੳੳੳੳਅੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਤਘੳ । । । ।।​@@user-br9ww6ru3h

  • @satvirsomal3467
    @satvirsomal3467 Год назад +22

    ❤❤maan saab ❤❤

  • @rupinderjitkaur4170
    @rupinderjitkaur4170 Год назад +50

    ਆਪਣੇ ਆਪ ਤੇ ਹੱਸੀ ਜਾ ਰਹੇ ਹਨ ਇਸ ਤੋ ਵੱਡੀ ਮਾੜੀ ਗੱਲ ਕੀ ਹੋ ਸਕਦੀ

  • @prabhleenkour8769
    @prabhleenkour8769 Год назад +90

    ਮਾਨ ਸਾਹਿਬ ਇਹਨਾਂ ਸਾਰਿਆ ਦੇ ਮੁਬਾਇਲ ਦੀ ਬੈਟਰੀ ਚਾਰਜ ਅਤੇ ਰਿਪੇਅਹ ਚੰਗੀ। ਚੰਗੀ ਤਰਾਂ ਨਾਲ ਕਰੰ

  • @goldbergcom713
    @goldbergcom713 Год назад +31

    Mann Saab jindabad jindabad jindabad ❤❤❤

  • @user-th2ng3ee5p
    @user-th2ng3ee5p Год назад +31

    ਵੈਰੀ ਗੁੱਡ ਮਾਨ ਸਾਹਬ ਨਹੀ ਰੀਸਾ ਤੇਰੀਆਂ ਮਾਨ ਸਾਹਬ ਬਿਲਕੁਲ 101 %ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਕਹਿ ਰਹੇ K.s.Raju

  • @avtarsingh-mh4bo
    @avtarsingh-mh4bo Год назад +98

    ਮਾਨ ਸਾਹਿਬ ਇਨ੍ਹਾਂ ਅਕਾਲੀ ਤੇ ਕਾਂਗਰਸੀ
    ਨੂੰ ਠੋਕ ਰੱਖਣਾ ਇਹਨ ਤੋਂ ਡਰਣ ਨਹੀਂ ਪੰਜਾਬ ਤੇਰੇ ਨਾਲ ਹੈ

  • @HarwinderSingh-rj1zr
    @HarwinderSingh-rj1zr 4 месяца назад +9

    ਭਗਵੰਤ ਮਾਨ ਜ਼ਿੰਦਾਬਾਦ ਅਤੇ ਭਗਵੰਤ ਮਾਨ ਨੂੰ ਲੱਖ ਲੱਖ ਵਧਾਈਆਂ

  • @amarjeetkaur2484
    @amarjeetkaur2484 9 месяцев назад +24

    ਭਗਵੰਤ ਮਾਨ ਜੀ ਜਿਦਾਬਾਦ

  • @bhupinderbrar8174
    @bhupinderbrar8174 Год назад +92

    ਪੰਜਾਬ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਭਗਵੰਤ ਮਾਨ ਜੀ ਜ਼ਿੰਦਾਬਾਦ।

  • @uaekfn1467
    @uaekfn1467 Год назад +10

    ਸਿੱਧੂ ਤੇਰਾ ਕੋਈ ਸਟੈਂਡ ਨਹੀਂ ਛੋਟੇ
    ਮਾਨ ਸਾਬ ਜਿੰਦਾਬਾਦ

  • @permsingh7156
    @permsingh7156 Год назад +50

    70 ਸਾਲ ਤੋਂ ਦੇਨੇ ਪਾਰਟੀਆਂ ਰਾਜ ਕਰਦਿਆ ਹਨ ਹੁਣ ਤੀਜੀ ਪਾਰਟੀ ਆ ਗਈ ਹੈ ਹੁਣ ਇਨਾ ਨੂੰ ਤਕਲੀਫ ਹੁੰਦੀ ਹੈ

  • @isnrksjjdmdh3731
    @isnrksjjdmdh3731 Год назад +44

    ਬਾਜਵਾ ਸਾਹਿਬ ਠਹਿਰ ਜਾ ਦਿਮਾਗ ਤੇਰਾ ਮੁਬਾਇਲ ਰਿਪੇਅਰ ਕਰਨ ਵਾਲਾ ਠੀਕ ਕਰੇਗਾ

  • @ajmersingh1983
    @ajmersingh1983 9 месяцев назад +49

    ਪੰਜਾਬ ਨੂੰ ਮੁੱਖ ਹੀ ਹੁਣ ਮਿਲਿਆ। ਮਾਨ ਸਾਹਿਬ ਜ਼ਿੰਦਾ ਬਾਦ

  • @technicalsardarji6972
    @technicalsardarji6972 Год назад +50

    CM Man Sab ਵਰਗਾ ਸਾਫ਼ ਬੰਦਾ ਨਹੀਂ ਮਿਲਣਾ ਕਦੇ

  • @nirmalsingh-fz4gk
    @nirmalsingh-fz4gk Год назад +25

    ਇਸ ਤਰਾਂ ਮਹਿਸ਼ਸ਼ ਹੁੰਦਾ ਕਿ ਇਨਾਂ ਨੇ ਆਮ ਜੰਤਾ ਦਾ ਕੰਮ ਨਾ ਕੀਤਾ ਨਾ ਦੁਜਿਆ ਨੂੰ ਕਰਨ ਦੇਣਾ ਆਮ ਲੋਕ ਸਭ ਦੇਖ ਰਹੇ ਹਨ।

  • @gotasingh3500
    @gotasingh3500 Год назад +30

    ਜੇਕਰ ਸਾਰੀਆਂ ਪਾਰਟੀਆਂ ਰਲ ਮਿਲ ਜਾਣ ਫਿਰ ਵੀ ਭਗਵੰਤ ਸਿੰਘ ਮਾਨ ਜੀ ਨੂੰ ਹਰਾ ਨਹੀਂ ਸਕਦੇ

  • @simranjeetsingh594
    @simranjeetsingh594 Год назад +5

    Kya baat maan

  • @kuldiplalka9086
    @kuldiplalka9086 10 месяцев назад +8

    Maan jindabad

  • @JaspalSingh-rf7sl
    @JaspalSingh-rf7sl Год назад +32

    Man-Sahib-Zindabad

  • @isnrksjjdmdh3731
    @isnrksjjdmdh3731 Год назад +76

    ਵੈਰੀ ਗੁੱਡ ਭਗਵੰਤ ਮਾਨ ਸਾਹਿਬ ਜੀ ਸੁਆਦ ਆ ਜਿੰਨੇ ਇਹ ਲੀਡਰ ਇੱਕਠੇ ਹੋਏ ਬੇਸ਼ਰਮ ਸਾਰਿਆਂ ਦੇ ਪੱਦ ਨਿਕਲ ਗੲਏ ਪਾ ਦੇ ਪਟਾਕੇ

    • @GurbinderSandhu-me4yt
      @GurbinderSandhu-me4yt 5 месяцев назад +2

      24:25

    • @coolmanlspg
      @coolmanlspg 2 месяца назад +2

      Sharam kro dare shareefjado tuhade sabh nalon bhagwant Mann kite changa h.

  • @kuldiplalka9086
    @kuldiplalka9086 10 месяцев назад +9

    Jindabad maan saab

  • @HarmanSingh-hn4bl
    @HarmanSingh-hn4bl 9 месяцев назад +9

    ਵਾਹ ਜੀ ਵਾਹ
    ਮਾਨ ਸਾਹਿਬ ਜੀ ਚੜ੍ਹਦੀ ਕਲਾ ਚ ਰਹੋ।
    ਇਨਾਂ ਗਿਰਗਟ ਵਾਂਗ ਰੰਗ ਬਦਲਣ ਵਾਲਿਆਂ ਅਤੇ ਊਚ ਨੀਚ ਅਤੇ ਜਾਤ ਪਾਤ ਦੀਆਂ ਗਲਾਂ ਕਰਨ ਵਾਲਿਆਂ ਦੀ ਪਰਵਾਹ ਨਾ ਕਰੋ।ਇਹ ਐਹੋ ਜਹੀਆਂ ਘਿਨੌਣੀਆ ਹਰਕਤਾ ਕਰਕੇ ਆਪਣੇ ਲਈ ਆਪ ਹੀ ਟੋਏ ਪੁੱਟ ਰਹੇ ਨੇ। ਮਾਨ ਸਾਹਿਬ ਜੀ ਜੰਗਲ ਚ ਸ਼ੇਰ ਇਕੋ ਹੁੰਦਾ।।
    👍👍👍🙏🙏🙏

  • @HarjinderKaur-ed3kh
    @HarjinderKaur-ed3kh Год назад +37

    ਵਧੀਆ ਕੀਤਾ ਮਾਨ ਸਾਬ ਦਬ ਕੇ ਰਖ ਗਿਦੜਾਂ ਦੀ ਟੋਲੀ ਨੂੰ ,ਚਿਟੇ ਦੇ ਵਿਪਾਰੀ ਸਾਰੇ ।

  • @umashankarmehta5240
    @umashankarmehta5240 Год назад +15

    Maan Saab ron pittan devo ena nu ate aap apna kamm jari rakho.

  • @JagdevSingh-tx8ux
    @JagdevSingh-tx8ux Год назад +12

    Cm.maan.❤

  • @JasvirSingh-kk6ds
    @JasvirSingh-kk6ds 10 месяцев назад +6

    ਮਾਨ ਸਾਹਿਬ ਜ਼ਿੰਦਾਬਾਦ ਵਹਿਗੁਰੂ ਜੀ ਹਮੇਸ਼ਾਂ ਖ਼ੁਸ਼ੀਆਂ ਬਸਿਖਸ ਕਰ ਅਤੇ ਚੜ੍ਹਦੀ ਕਲਾ ਰੱਖਣ

  • @nirmalsingh-fz4gk
    @nirmalsingh-fz4gk Год назад +57

    ਪੰਜਾਬ ਦਾ ਬੇਰਾ ਗਰਕ ਕਰਨ ਵਾਲੇ ਕਾਵਾ ਰੋਲੀ ਪਾਈ ਜਾਦੇ ਹਨ।

  • @balvirslnghsahokesingh7446
    @balvirslnghsahokesingh7446 Год назад +51

    ਵਿਰੋਧੀ ਧਿਰ ਪੂਰੀ ਬੇਸ਼ਰਮ ਹੈ ਜੀ, ਕੋਈ ਮੁੱਦਿਆਂ ਦੇ ਵਿਚਾਰ ਨਹੀਂ, ਮਲੰਗ ਵਿਰੋਧੀ ਧਿਰ ਥੂ, ,,ਥੂ, ,,ਥੂ ਲੱਖ ਲਾਹਨਤ ਹੈ

  • @daljitkaur5824
    @daljitkaur5824 8 месяцев назад +5

    ਵਾਬੀ ਵਾ ਭਗਵੰਤ ਸਿੰਘ ਮਾਨ ਬਹੁਤ ਚੰਗਾ ਕੀਤਾ ਜੀ

  • @user-eo6ws6bl2o
    @user-eo6ws6bl2o 6 месяцев назад +14

    Bhagwant singh Maan is an honest ,fearless and great leader of Punjab.

  • @manjeetsidhu8467
    @manjeetsidhu8467 Год назад +26

    Cm da good speech

  • @rajpalravinder4702
    @rajpalravinder4702 Год назад +12

    Khutty-khani suni ta c..ajj hundi v dekh li😂😂😂Maan saab 👍

  • @sukhwinderkaur2070
    @sukhwinderkaur2070 Год назад +12

    Good maan saab

  • @HarmanSingh-gz8ig
    @HarmanSingh-gz8ig Год назад +28

    CM maan great CM of Punjab

  • @merapunjab6443
    @merapunjab6443 Год назад +30

    ਵਿਰੋਧੀਆਂ ਦਾ ਕੰਮ ਚੁਗਲ ਝਾਤੀਆਂ ਮਾਰਨਾ ਹੀ ਰਹਿ ਗਿਆ ਹੈ।

  • @harcharansingh2012
    @harcharansingh2012 Год назад +15

    Jo kiha thik kiha thanks you cm sahib

  • @BaldevSingh-ww5nd
    @BaldevSingh-ww5nd Год назад +33

    ਬੱਲੇ ਬੱਲੇ ਮਾਨ।ਸਾਬ ਹਾਤਰਾ ਨਪ ਰਖ ਇੰਨਾ ਠਗ ਨੂੰ

  • @paramjitsingh1276
    @paramjitsingh1276 9 месяцев назад +11

    Sher Punjab da manna da Mann Punjab da jinda bad

  • @gurparkash5226
    @gurparkash5226 Год назад +10

    Cm BHAGBANT MANN JIDABAD GOOD cm

  • @GurcharanSingh-ux3xp
    @GurcharanSingh-ux3xp Год назад +36

    ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਨੂੰ ਵੋਟ ਦਿੱਤੀ ਹੈ।
    ਹਮਦਰਦ ਸਾਹਿਬ ਜੀ ਨੂੰ ਐਸੇ ਬੇਬਾਕ ਸ਼ਬਦ ਬੋਲਣ ਵਾਲੇਆਂ ਤੋਂ ਪਾਸਾ ਵੱਟਣਾ ਚਾਹੀਦਾ ਹੈ।
    ਆਪ ਜੀ ਨੂੰ ਪੁੱਛੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਐਸੇ ਬੇਬਾਕ ਸ਼ਬਦ ਬੋਲਣ ਵਾਲੇ ਲੋਕ ਆਪ ਜੀ ਦੇ
    ਰਾਹ ਵਿੱਚ ਰੋੜਾ ਬਣ ਸਕਦੇ ਹਨ।

  • @user-el2fq2yc1d
    @user-el2fq2yc1d 8 месяцев назад +10

    Punjab da Sher bhagwant maan jindabad 😊😊😊😊😈

  • @user-fj7yx1dh6l
    @user-fj7yx1dh6l 5 месяцев назад +1

    ❤❤Bahot hi vadia GaL Kahi he ji

  • @lakhmirsingh6089
    @lakhmirsingh6089 Год назад +29

    ਸਾਰੇ ਪੰਜਾਬ ਵਿੱਚ ਖਿਲਾਰਕੇ*ਚਿੱਟਾ*ਸਟੇਜਾਂ ਤੇ*ਏ*ਹਸ*ਦਾ*ਦੇਵ*ਖੁਸਰਿਆ*ਨੂੰ*ਵਧੲਈਨਹੀ*ਮਿਲੀ*ਬੇਸ਼ਰਮ**2*

  • @subashbanga8803
    @subashbanga8803 Год назад +11

    Yr a banda be kmaal a punjab vich pehli vaar hoya comedy v krda punjab da cm sb dekh k khush ho jande agr koi shabad bolde pure punjabi vich te vade chote nu sab da dhyan rakh k bolde kam v chal nai reha punjab di taraki da kam paj reha gud job sir

  • @jslakhi6464
    @jslakhi6464 Год назад +33

    ਨੀਂਦ ਨੀ ਆਉਂਦੀ ਹੁਣ ਇਨਾ ਨੂੰ
    ਵਾਹ ਓਏ ਮਾਨਾ

  • @ReshamSingh-fe5wp
    @ReshamSingh-fe5wp 8 месяцев назад +7

    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਏ ,ਪਰ ਇਥੇ ਤਾਂ ਹੱਦ ਕੋਈ ਦਿਸਦੀ ਹੀ ਨਹੀਂ!

  • @JogaSingh-bf3rk
    @JogaSingh-bf3rk Год назад +5

    Verg good

  • @tarsemlal8011
    @tarsemlal8011 9 месяцев назад +6

    CM Bhagwant maan SAHIB jindabad

  • @nirmalsingh1706
    @nirmalsingh1706 Год назад +5

    ❤aap ji naitade baat boli hai ji dhanvaad😊

  • @user-lr6fv6fc4p
    @user-lr6fv6fc4p Год назад +6

    Jinabad bhagwant maan

  • @satnamsingh-fj1pe
    @satnamsingh-fj1pe 11 месяцев назад +7

    Mann Sahib Zindabad ji....❤❤

  • @jagpalsingh9666
    @jagpalsingh9666 Год назад +13

    Good..man.ne.sachy..vtt.kdte.

  • @SatnamSingh-xm3tj
    @SatnamSingh-xm3tj 8 месяцев назад +5

    Mann is a very great man for Punjabi

  • @KulwantKaur-ez9hh
    @KulwantKaur-ez9hh Год назад +15

    BHagwant man jindabad, baki sab partia wale desh nu khan wale c

  • @sanjeevsalwan4952
    @sanjeevsalwan4952 Год назад +26

    ਕਲਯੁਗ ਦੀ ਨਿਸ਼ਾਨੀ ਹੈ 😭 ਵਾਹਿਗੁਰੂ ਜੀ ਪੰਜਾਬ ਨੂੰ ਬਚਾ ਲਓ

  • @RajKumar-nc8yk
    @RajKumar-nc8yk Год назад +17

    Sidhu di koi izzat nahi
    Kade kise party te kade kise party
    Jithe khaan nu milda otho hi......

  • @harwantsanga7585
    @harwantsanga7585 8 месяцев назад +5

    Punjab sarkar jindabad. Waheguru ji bless our Punjab sarkar

  • @user-im7eq4ss7i
    @user-im7eq4ss7i Год назад +14

    Bhagwant Singh Mann jindabadh

  • @rajpalravinder4702
    @rajpalravinder4702 Год назад +15

    Koi stand ni ehna da hun jaffiyan paa rahe aa..

  • @preetsomal9483
    @preetsomal9483 Год назад +6

    Jalandhar kitty party 😂

    • @UKtonhor
      @UKtonhor Год назад +2

      Hanji😂😂😂

  • @rajjaidka5331
    @rajjaidka5331 8 месяцев назад +4

    Maan sahab zindabad

  • @hardevmand9760
    @hardevmand9760 8 месяцев назад +3

    Mr Maan Saab you are great Cm you give them great answers bless you

  • @amarjitbenipal3844
    @amarjitbenipal3844 Год назад +8

    CM man jindabad ji

  • @rupinderjitkaur4170
    @rupinderjitkaur4170 Год назад +9

    Good CM bhagwant maan jindabaad

  • @vickysingh8071
    @vickysingh8071 Год назад +2

    ਬਾਜਵਾ ਸਹਿਬ ਜੀ ਤੇਰੀ ਬੁੰਡਦ ਦੁੱਖ ਦੀ ਆ ਵੋਟਾਂ ਮੌਕੇ ਤੁਸੀ ਮੋਬਾਈਲ ਠੀਕ ਵਾਲਿਆ ਅਤੇ ਸੀਰੀਆ ਦੇ ਵੀ ਪੇਰੀ ਅਥ ਲੋਦੇ ਹੋ

  • @msrayat6409
    @msrayat6409 8 месяцев назад +4

    vvvvvvvvvvvvvvvvvvvvvvvvvvvvvvvvvvvvvvvv great cm of punjab

  • @arnsthans8850
    @arnsthans8850 8 месяцев назад +16

    😂😂😂ਗਿਦੜਾਂ ਦਾ ਝੁੰਡ ਫ਼ਿਰਦਾ ਕਹਿੰਦੇ ਹੁਣ ਸ਼ੇਰ ਘੇਰਨਾ 😅😅😅ਮਾਨ ਜੀ ਜ਼ਿੰਦਾਬਾਦ ਜ਼ਿੰਦਾਬਾਦ ❤❤❤

    • @patwindersingh1737
      @patwindersingh1737 5 месяцев назад

      Good man sab thanks 🎉man sab thanks 🎉🎉🎉🎉🎉🎉🎉🎉🎉🎉🎉🎉🎉

  • @nchahanamberdargmailcom
    @nchahanamberdargmailcom Год назад +5

    ਰੋਮਾਣਿਆ ਭੁਲੇਖਾ ਤਾਂ ਥੋਨੂੰ ਸੀ।
    ਹੁਣ ਲੋਕਾਂ ਦੇ ਬੱਚੇ ਪੜ੍ਹ ਲਿਖ ਕੇ ਸਿਆਣੇ ਹੋ ਗਏ ਹਨ।
    ਪਹਿਲਾਂ ਤੁਸੀਂ ਕਹਿੰਦੇ ਸੀ ਕੇਂਦਰ ਵੱਲੋਂ ਕਿਸਾਨਾਂ ਦੇ ਬਣਾਏ ਤਿੰਨ ਕਾਨੂੰਨ ਬਹੁਤ ਹੀ ਜ਼ਿਆਦਾ ਵਧੀਆ ਹਨ,, ਫਿਰ ਜ਼ਿਆਦਾ ਹੀ ਘਟੀਆ ਹੋ ਗਏ। ਹੋ ਕੀ ਰਿਹਾ ਹੈ

  • @satnamsingh5187
    @satnamsingh5187 8 месяцев назад +2

    ਭਗਵੰਤ ਮਾਨ ਜ਼ਿੰਦਾਬਾਦ , ਪੰਜਾਬ ਦਾ ਬੱਬਰ ਸ਼ੇਰ ,ਜਿੰਨਾ ਤੋ ਜ਼ੁੰਮੇਵਾਰੀਆਂ ਸਾਂਭੀਆਂ ਨਹੀਂ ਗਈਆ ਪੰਜਾਬ ਲੁੱਟ ਕਿ ਖਾ ਗਏ ! ਹੁਣ ਗਿੱਦੜਾਂ ਦੀ ਤਰਾਂ ਕਲੋਲਾਂ ਕਰਣ ਲੱਗੇ ਨੇ ,ਰਾਹ ਕੋਈ ਹੈ ਨਹੀ , ਮਾਫ਼ੀਆਂ ਮਗਣੀਆਂ ਸ਼ੁਰੂ ਕਰ ਤੀਆਂ ,ਜਦ ਕਿ ਹੁਣ ਕੁਝ ਵੀ ਕਰ ਲੈਣ ,ਬੱਸ ਮੁੰਦੇ ਮੁੰਹ ਹੀ ਡਿਗਣ ਗੇ ਪਾਪ ਦਾ ਭਾਂਡਾ ਭਰ ਚੁੱਕਾ ਸੀ ਪੰਜਾਬੀ ਕਦੇ ਵੀ ਮੁਆਫ਼ੀ ਨਹੀਂ ਕਰਣ ਵਾਲੇ !ਮਾਨ ਹੀ ਪੰਜਾਬ ਦੀ ਸ਼ਾਨ ਹੈ ਤੇ ਰਹਿਣਗੇ .🙏🙏🙏🙏👍👍👍👍🎈🎈🎈🎈🎈🎈!!!!

  • @harpreetmalhi112
    @harpreetmalhi112 Год назад +6

    ਮਾਨ ਸਾਹਿਬ ਜ਼ਿੰਦਾਬਾਦ

  • @JaswinderKaur-xx1mw
    @JaswinderKaur-xx1mw Год назад +25

    Sade cm nu koi v nhi hara sakda ❤❤❤

  • @ajmerbhurj-km8qn
    @ajmerbhurj-km8qn Год назад +27

    ਹੁਣ ਨੀ ਟੁਟਦੀ ਬੂਝੜਾ ਬੱਨਮੇ ਐਮ. ਐਲ ਏ

    • @GurkiratSinghSingh-os2sp
      @GurkiratSinghSingh-os2sp 2 месяца назад

      ❤❤❤❤❤❤❤❤❤❤❤❤❤❤❤❤❤❤❤ਮਮਮਮਮਮ❤❤❤❤

  • @veenachanchal6212
    @veenachanchal6212 Год назад +7

    Waheguru ji

  • @msrayat6409
    @msrayat6409 8 месяцев назад +2

    [: ਰੋਜ਼ਗਾਰ ਕੁੰਜੀ ਹੈ ਆਰਥਿਕਤਾ ਦੀ, ਸਰਕਾਰ ਦਾ ਟੈਕਸ, ਲੋਕਾਂ ਦੀ ਆਮਦਨ ਵਧ,ਕ੍ਰਾਇਮ ਘੱਟ, ਸੂਬੇ ਦੀ ਖੁਸ਼ਹਾਲੀ ਹੋਵੇਗੀ
    [ ਐਗਰੀਕਲਚਰਲ ਫਾਰਮ, ਡਾਇਰੀ ਫਾਰਮ, ਹਾਊਸਿੰਗ ਬੋਰਡ ਕਾਲੋਨੀ ਨਾਲ ਰੋਜ਼ਗਾਰ ਹਰ ਇੱਕ ਨਾਗਰਿਕ ਨੂੰ ਰੋਜ਼ਗਾਰ ਮਿਲੇਗਾ

  • @rajpalravinder4702
    @rajpalravinder4702 Год назад +11

    Mircha lagiyan ehnu ..ehna diya kursiyan kho liya..hun milniyan v nahi..😂

  • @majersingh6529
    @majersingh6529 Год назад +6

    Bhagwant man jindabad 🙏🌹

  • @KuldeepSingh-qb9kt
    @KuldeepSingh-qb9kt 9 месяцев назад +1

    ਭਗਵੰਤੇ ਅਮਲੀ ਨੂੰ ਵੇਖੋ ਆਪਣੇ ਆਪ ਨੂੰ ਸ਼ੇਰ ਸੱਮਝਿਆ ਹੈ। ਜਿੱਸ ਦਿੱਨ ਕੁਰਸੀ ਤੋ ਉਤਰਿਆ। ਉਹੀ ਹਾਲ। ਹੋਣਾ। ਜਹੇੜਾ ਤੇਰੇ। ਗਾਣੇ। ਵਿੱਚ। ਛਿੱਤਰ ਹਾਲ। ਤੇਰੇ ਗੱਲ ਵਿੱਚ। ਪਾਈਆਂ। ਸੀ। ਹੁਣ ਤੇਰੇ ਗੱਲ। ਪੰਜਾਬ ਵਿੱਚ ਲੋਕ। ਪਾਉਣ ਲਈ ਤਿਆਰ ਖੱੜੇ ਹਨ। ਜੇ ਤੂੰ ਅੱਜ ਪੰਜਾਬ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਅੰਦਰ ਲੈ ਲੈਂਦਾ। ਤਾਹ ਤੇਰੇ ਅੱਜ ਹੀ। ਛਿੱਤਰਾ ਦਾ ਹਾਰ ਤੇਰੇ ਗੱਲ ਵਿੱਚ ਪਾਕੇ ਜਾਣਾ। ਸੀ।। ਲੁਧਿਆਣਾ। ਸ਼ਹਿਰ ਤੇਰੇ ਟਵਿਟ ਵਿੱਚ ਪੰਜਾਬ ਦੇ ਸਾਰੇ 🐕‍🦺🐕‍🦺🐕‍🦺🐕‍🦺🐕‍🦺🐖🐖🐖🐖🐖🐪🐪🐪🦮🦮🦮🐫🐫🐫😍😍😍😭😭🏇🏇🏇🐇🐇🐇🐁🐁🐁🚩🚩💯ਇਹ ਸਾਰੇ ਇਕਠੇ ਹੋਏ ਸਨ ਭਗਵੰਤੇ ਅਮਲੀ ਜੀ। ਇਹੀ ਤੇਰੇ ਖੈਰ ਖਵਾਅ ਹਨ। 💯। ਸੱਚ। ਹੈ। ਜੀ।।

  • @godisgold522
    @godisgold522 Год назад +9

    kuj karlo ,, Maan sahib lokka de dil ch renda, te tuc loka de dil jaga bna lo , a kide ho ni skda,

  • @JaspalSingh-rf7sl
    @JaspalSingh-rf7sl Год назад +10

    Sidhu--Sahib--Tuhanu-Pushda-Kon

  • @barinderjanday8240
    @barinderjanday8240 Год назад +11

    Bhagwant Maan zindabad

  • @balbirsinghsandhu3370
    @balbirsinghsandhu3370 8 месяцев назад +2

    Very good man sahib

  • @AvtarSingh-gp2zh
    @AvtarSingh-gp2zh Год назад +3

    Very good CM Mann Sahib Zindabad

  • @ajmerbhurj-km8qn
    @ajmerbhurj-km8qn Год назад +7

    ਹੁਣ ਬੋਲੋ ਕਿਉ ਦਰਦ ਹੂੰਦਾ ਦੱਲਿਉ ਸੋਡੇ ਇਹ ਹੁਣ ਇਵੇ੍ਹੀ ਹੋਣਾ ਕੱਲ ਵਾਲੀ ਵੀਡੀਉ ਵੀ ਪਾਈ ਹੋਈ ਆ ਜਿਹੜੇ ਪੱਕੀ ਸੜਕ ਤੇ ਟਾਇਲਾ ਲਾ ਰਹੇ ਹੋ

  • @navidhiman174
    @navidhiman174 Год назад +4

    Good cm

  • @amritrosestar3093
    @amritrosestar3093 7 месяцев назад +2

    ਕੀ ਫਾਇਦਾ ਰੋਲਾ ਪਾਉਣ ਦਾ ਮਾਨ ਸਾਹਿਬ ਸਹੀ ਤਰੀਕੇ ਨਾਲ ਕੰਮ ਕਰ ਰਹੇ ਨੇ ਤੁਹਾਨੂੰ ਹੁਣ ਖਾਣ ਦਾ ਮੌਕਾ ਨਹੀਂ ਨਾ ਮਿਲਦਾ ਭਗਵੰਤ ਮਾਨ ਜਿੰਦਾਬਾਦ

  • @PRABHJOTSINGH-be1ev
    @PRABHJOTSINGH-be1ev Год назад +4

    ਦੇਖੋ ਜੌਕਰ ਨੇ ਖੋ ਲਈ ਨਾ ਕੁਰਸੀ ਫੁਕਰਿਆ ਤੋ

  • @attarsinghsingh-kz1yi
    @attarsinghsingh-kz1yi Год назад +7

    A tan be Sharm ne ehna de halt Patel ho ge tan jade pa the ne❤ 19:04

  • @reetbrar3745
    @reetbrar3745 8 месяцев назад +1

    ਮਾਣ ਸਾਬ ਤੁਹਾਡੇ ਨਾਲ ਆ ਆਸੀ ਡਰਨਾ ਨੀ ਕਿਸੇ ਤੋ

  • @bhupinderkaur9628
    @bhupinderkaur9628 Год назад +2

    Man sahib Gar Gar Da Man ❤🎉

  • @msrayat6409
    @msrayat6409 8 месяцев назад +5

    ਖਾਲਸ ਰਾਜ
    ਜਿਸ ਰਾਜ ਵਿਚ ਹਰ ਨਾਗਰਿਕ ਨੂੰ ਬਰਾਬਰੀ ਰੋਜ਼ਗਾਰ ਸਿੱਖਿਆ ਸਿਹਤ ਮਕਾਨ ਪੈਨਸ਼ਨ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਹੈ
    ਜਾਤ-ਪਾਤ,ਕੌਮ ਮਜ਼੍ਹਬ ਰੱਬ ਨੇ ਨਾਹੀ ਰਾਜਨੀਤਿਕ ਲੋਕਾਂ ਦੀਆ ਨਿੱਜੀ ਸੁਆਰਥ ਵਾਸਤੇ ਲੋਕਾਂ ਨੂੰ ਵੰਡ ਕੇ ਰਾਜ ਕਰਨ ਦਾ ਢੰਗ ਤਰੀਕੇ ਤੋਂ ਓਪਰ ਊਠ ਕੇ ਵੋਟ ਪਾਉਣ ਦਾ ਯਤਨ ਜਰੂਰੀ 🙏

  • @BhajanMan
    @BhajanMan Год назад +8

    Navjot Sidhu is an embarrassment. His focus is just CM chair and filling his pocket. Used to respect him but no more

  • @SandeepSunny-z6j
    @SandeepSunny-z6j Месяц назад +1

    70 ਸਾਲ ਹੋ ਗਏ ਤੁਹਾਨੂੰ ਲੁੱਟਿਆਂ ਨੂੰ ਕਾਂਗਰਸ ਨੂੰ ਤੇ ਪਾਰਟੀ ਨੂੰ

  • @sunilbanger7276
    @sunilbanger7276 7 месяцев назад +3

    Very very nice CM Bhagwant Mann Saab ji 🙏🙏🙏🙏🙏🙏🙏🙏🙏🙏🙏🙏

  • @GursewakSingh-qk1qd
    @GursewakSingh-qk1qd Год назад +10

    SIKH KOM DA DUSMAN BADAL PUNJAB DA DUSMAN CONGRESS ATTACK AMARISATAR 1984 JI

  • @RanjitSingh-ti5nk
    @RanjitSingh-ti5nk Год назад +1

    ਭਗਵੰਤਾ ਨਹੀਂ ਦੱਬਦਾ ਹੈ ਲੱਡਈਬਉਚਈ ਤੋਂ
    ਭਗਵੰਤ ਸਿੰਘ ਮਾਨ ਨਹੀਂ ਦੱਬਦਾ

  • @ManjinderBrar-ux3gq
    @ManjinderBrar-ux3gq Год назад +3

    Love you Maan saab

  • @nchahanamberdargmailcom
    @nchahanamberdargmailcom Год назад +4

    ਇਹ ਬਾਜਵਾ ਕੁਰਸੀ ਦਾ ਭੁੱਖਾ ਸਕੇ ਭਰਾ ਦਾ ਵਿਰੋਧੀ ਸੀ ਆਮ ਸੰਗਤ ਇਸ ਤੋ ਕੀ ਉਮੀਦ ਰੱਖੂਗੀ।

  • @nirmalsingh1706
    @nirmalsingh1706 Год назад +3

    Grewal ji sachi baat jinda baad