Bhut vdiyaa program a....bt ik gl pushnaa chona k...media nu hor partiyn ton dr lgda k...ohnaa de nl interview krde hoye correct answer kyon nhi lye jande...bhut interview dekhe ne bt kise koi correct answer aj tk kise leader nhi lyaa gyaa...oh swaaal othe hi kyon shd dite jande ne
Good Mann Saab, Kaan te chidi wali kahani yad aagi Chidi mehnat krdi rehgi, aakhar ch kaan Jake danea de dher te begea, koina. Daane kaan nu odo v ni mile c Hun v ni Milne.....
What is this❓😲😲😲❓😲😲❓😲❓ ok👌👌👌👌👌👌👌👌👌👌👌👌👌👌👌👌👌 ka hai to the new one day ekamjeet singh🙏🙏📏📏📏📏📏🙏🤔🤔🤔🤔🤔🤔🙏📏🙏🤔🙏🤔🙏🤔🤔🤔🙏🤔🤔🙏🤔🤔🤔📏🤔🤔🙏🤔🤔🙏🤔🤔📏🤔🙏🙏📏🤔🙏🤔🙏🤔🙏🤔🤔🙏🤔🙏🤔🙏🤔🙏 pat over👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 pat and ok👌👌👌👌👌👌👌👌 na ho rha hai to make sure👌👌👍👍👍👍👍👌👍👍👍👌👍👍👌👍👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👌👌👍👌👌👌👍👌👍👌👌👍👌👌👍👌👍👌👍👍👌👍👌👍👌👍👌 yy 🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠to get to see👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀 pat pat on kar rahe ho to make sure👌👌👍👍👍👌👍👌👍👌👌👍👌👌👌👍👌👌👌👌👌👍👍👍👍👍👍👍👍👍👍👍👌👍👌👍👍👍👍👍👍👍👍👍👍👍👍👍👍
Bhagwant singh maan bilkul sahi e bilkul sochea gala keh riha keh vi sade dhang nal riha Bhagwant singh punjab da CM banega Kio ki eih banda saaf te Sacha e
ਸਚੀ ਸੂਚੀ ਰਾਜਨੀਤੀ
ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ
ਰੋਜ਼ਗਾਰ ਕੁੰਜੀ ਹੈ ਆਰਥਿਕਤਾ ਦੀ, ਸਰਕਾਰ ਦਾ ਟੈਕਸ, ਲੋਕਾਂ ਦੀ ਆਮਦਨ ਵਧ, ਕ੍ਰਾਇਮ ਘੱਟ, ਸੂਬੇ ਦੀ ਖੁਸ਼ਹਾਲੀ ਹੋਵੇਗੀ
ਐਗਰੀਕਲਚਰਲ ਫਾਰਮ, ਡਾਇਰੀ ਫਾਰਮ, ਹਾਊਸਿੰਗ ਬੋਰਡ ਕਾਲੋਨੀ ਨਾਲ ਰੋਜ਼ਗਾਰ ਹਰ ਇੱਕ ਨਾਗਰਿਕ ਨੂੰ ਰੋਜ਼ਗਾਰ ਫੂਡ ਪ੍ਰੋਸੈਸਿੰਗ, ਡਾਇਰੀ ਮਿਲਕ ਪਲਾਂਟ ਨਾਲ ਮਾਰਕੀਟ ਕਰ ਕੇ ਚੰਗਾ ਰੇਟ, ਰੋਜ਼ਗਾਰ ਵੱਧ ਹੋ ਸਕਦੀ 👆🙏🙏
pppppppppppppppppppppppppppppppppppppppppp
😮😮😮😮😮😮😮
ਬਿਲਕੁਲ ਸਹੀ ਕਿਹਾ ਤੁਸੀਂ ਆਮ ਆਦਮੀ ਪਾਰਟੀ ਦੀ ਆਸ ਲੋਕਾਂ ਨੂੰ ਬਸ ਉਹ ਖਤਮ ਹੋ ਗਈ ਏ।
ਬੱਲੇ ਮਾਨ ਸਾਬ
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ punjab bich bhi post bijn di ijajt honi chahidi hai ji 🙏🙏🙏🙏🙏🙏
1
Iiiiiiiiiiiiii8
6:47
6:47
24:11 @@NavneetKaur-rp4dz
Bki mein tuhanu salute krda ke tusi eds pind di sath ch bethke lokan de questions de jwaab de rhe ho.tusi jitoge jroor. Jaari jang rkheyo
ਬਹੁਤ ਵਧੀਆ ਮਾਨ ਸਾਹਿਬ ਮੈਨੂੰ ਲੋਕ ਕਹਿੰਦੇ ਨੇ ਕਿ ਇਸ ਮਾਨ ਸਾਬ ਦੀ ਹਾਲਤ ਸੰਗਰੂਰ ਵਿੱਚ ਐਤਕੀਂ ਮਾੜੀ ਹੈ ਪਰ ਨਹੀ ਹੈ ਲੋਕ ਲੱਗਦਾ ਹੈ ਤੁਹਾਡੇ ਕੋਲੋਂ ਨਾਰਾਜ ਨਹੀਂ
Koi nraaj ni yr .. full sport krage
Pawan Comrade Pawan ji jalabad vich kiven AAA?
Jalalabad ch Congress akali ral k election lade cc. Sukha kdi nhi jitda cc.
Aap zindabad
Shi a jii
Mann sab zindawad
Good Man
Neat n clean bnda. Maan SaaB.
À
ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੂੰ ਵੀ ਸਵਾਲ ਕਰਿਆ ਕਰੋ
Bht vdiya ans maan sahb gud work we with you aap
ਕਿਸੇ ਗੱਲੋਂ ਛੱਡਦਾ ਨਾ ਸੰਸਾਰ ਜੀ।
With mann Shb.. Grt job.. Keep doing
ਮਾਨ ਸਾਹਬ ਦੀਆਂ ਸਹੀ ਗੱਲਾਂ
Mane Punjab Pakistan District Gujranwala ton Han yr A bagwant sing di galan sun k Maza a yr Kamal banda sehezda banda
Jehre dislike krde ne ....ohh sukhe gappi de fans honge...burrraaaaah salute maan sahib.
ਹਰ ਪਿੰਡ ਚ ਇੱਕ ਗੁਰਦੁਆਰਾ ਇੱਕ ਸਮਸਾਨ ਘਾਟ ਕਰੋ ਤੇ ਸਮਾਰਟ ਪਿੰਡ ਬਣਵਾਉ 👆🙏👆🙏
ਜੋ ਮਾਨ ਨੂੰ ਗਾਲਾ ਕੱਢਦੇ ਅਾ ੳੁਹਨਾ ਕਰਜਾਂ ਮਾਫ ਕਰਤਾਂ ਲੱਗਦਾ ਕੈਪਟਨ ਸਰਕਾਰ ਨੇ
@Parkash JavaScript Badal sach aa veere
Bhut vdiyaa program a....bt ik gl pushnaa chona k...media nu hor partiyn ton dr lgda k...ohnaa de nl interview krde hoye correct answer kyon nhi lye jande...bhut interview dekhe ne bt kise koi correct answer aj tk kise leader nhi lyaa gyaa...oh swaaal othe hi kyon shd dite jande ne
Sangrur waleo,plz support bhagwant maan,he is honest man,he is only speak in parliament on Punjab issue
ਹੁਣ ਲੋਕ ਜਾਣਦੇ ਡਰਾਮੇ ਭੰਡ ਦੇ
ਪਹਿਲਾ ਤੇ ਹੁਣ ਦੇ ਬਿਆਨ ਸੁਣ ਲਓ
Mann answered all questions well. Good on u Mr Mann
ਘੈਂਟ ਮਾਨ ਸਾਹਿਬ
Bhagwant ji very good job sir very good job sir loka di parva na karo
लह
ਖਾਲਸ ਰਾਜ
ਜਿਸ ਰਾਜ ਵਿਚ ਹਰ ਨਾਗਰਿਕ ਨੂੰ ਬਰਾਬਰੀ ਰੋਜ਼ਗਾਰ ਸਿੱਖਿਆ ਸਿਹਤ ਮਕਾਨ ਪੈਨਸ਼ਨ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਹੈ
ਜਾਤ-ਪਾਤ,ਕੌਮ ਮਜ਼੍ਹਬ ਰੱਬ ਨੇ ਨਾਹੀ ਰਾਜਨੀਤਿਕ ਲੋਕਾਂ ਦੀਆ ਨਿੱਜੀ ਸੁਆਰਥ ਵਾਸਤੇ ਲੋਕਾਂ ਨੂੰ ਵੰਡ ਕੇ ਰਾਜ ਕਰਨ ਦਾ ਢੰਗ ਤਰੀਕੇ ਤੋਂ ਓਪਰ ਊਠ ਕੇ ਵੋਟ ਪਾਉਣ ਦਾ ਯਤਨ ਜਰੂਰੀ 🙏
bagwant Mann zindawad
Bhagwant Mann jidawad
ਨਵਜੋਤ ਸਿੱਧੂ ਦੀ ਬੱਲੇ ਬੱਲੇ ਅਕਾਲੀ ਕਾਂਗਰਸ ਦੇ ਕੁਝ ਨਹੀਂ ਨਹੀਂ ਪੱਲੇ
ਜੋ ਭਗਵੰਤ ਮਾਨ ਵਾਰੇ ਗਲਤ ਵੋਲ ਰਹੇ ਹਨ ਇਹ ਕਾਗਰਸੀ ਤੇ ਕਾਲੀ ਆ ਇਹ ਪਾਰਟੀ ਨੂੰ ਤੋੜਨ ਲਈ ਸ਼ਿੱਟੇ ਮਾਰ ਨੇ ਇਹਨਾਂ ਤੋਂ ਬਚੋ। ਸੰਗਰੂਰ ਵਾਲਿਓ ਐਸਾ ਲੀਡਰ ਨਹੀਂ ਮਿਲਣਾ
Bilkul gill sahib
ਮਾਨ ਸਾਬ ਜੀ ਨੀ ਮਾੜਾ 2019 ਚੰ ਜਿੱਤੇਗੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਜ਼ਿੰਦਾਬਾਦ
ਨਹੀਂ ਜਿੱਤ ਸਕਦਾ
Nhi jitda asin sangrur ton a never
1 lakh vote to Jitu y pb13
@@AmitKumar-mc4ql nhi jitdq
Mai Sangrur Da menu no pata yr bohat Kam kitai aa bande nai aaj tak kisi MP nu kisi pind bich loka bich jande ni dekheya c pehla
ਇੱਕ ਸੱਚੇ ਇਨਸਾਨ ਨੂੰ ਕਿਵੇਂ ਮੁਜ਼ਰਿਮਾਂ ਵਾਂਗ ਬਿਠਾ ਰੱਖਿਆ ਏ 😥😥 , ਅਮਰਿੰਦਰ ਜੱਬਲ ਤੇ ਬਾਦਲ insa , ਮਜੀਠੀਏ ਨੂੰ ਬਿਠਾਓ , ਉਹ ਨੇ ਸਵਾਲਾਂ ਜਵਾਬਾਂ ਦੇ ਹੱਕਦਾਰ ,
Ah Program Bhot vdia chlya ji Good Luck Bro
ਕੁਝ ਗੱਲਾਂ ਭਗਵੰਤ ਮਾਨ ਵੀ ਠੀਕ ਏ, ਖਹਿਰਾ ਕੱਲਾ ਵੀ ਪੂਰਾ ਦੁੱਧ ਧੋਤਾ ਨਹੀ।
ਵੀਰ ਸਵਾਲ ਬਾਦਲ ਤੇ ਕੈਪਟਨ ਨੂੰ ਪੁੱਛਊ ਤੇ ਦੇਖੋ
good oo maan sab
Very Good MP. Bagwant Maan Has Given All The Questions With Full Confidence.
😊😊😊😊😅🎉😂🎉🎉😢😢😮😅😮😢🎉🎉😂
Good Mann saab
Support for maan saab.
repoter of jagbani try to be clever but maan shibe speak the truth as honest man with clean heart
Mann zindabad...full support to mann saab
good maan sab
ਝੰਡਾ ਅਮਲੀ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਆਪ ਪਾਰਟੀ ਖਤਮ ਕਰਤੀ ਝੰਡਾ ਅਮਲੀ ਨੇ ਖਤਮ ਕਰਤੀ। ਖੈਹਰਾ ਜੀ ਜਿੰਦਾਵਾਦ ਖੈਹਰਾ ਜੀ ਪੰਜਾਬ ਦੇ ਹਮਦਰਦੀ ਨੇ ਖੈਹਰਾ ਜੀ ਪੰਜਾਬ ਦੇ ਸੇਰ ਹਨ
Puma
Mann Saab very good
Maan saab tsi bht vdea duty kiti te kar rhe o maan aa thde te bas ikathe hojo
Maan Saab tsi bht vdea duty kar rhe o good
ਇਹਦੇ ਚਾਰ ਸਾਲਾਂ ਨੂੰ ਛੱਡੋ ਪਹਿਲਾਂ ਇਹ ਦੱਸੋ ਪਹਿਲਾਂ ਵਾਲਿਆ 67-70ਸਾਲਾਂ ਚ ਕੀ ਲਿਆ ਤੁਸੀਂ ਲੋਕਾਂ ਨੇ 🙏🙏
ਮੈ ਪੱਤਰਕਾਰ ਵੀਰ ਨੂੰ ਦੱਸਣਾ ਚਾਹੁੰਦਾ ਅੱਜ ਕੱਲ ਇਕ ਪਰਿਵਾਰ ਦੇ ਚਾਰ ਮੈਂਬਰ ਹੁੰਦੇ ਨੇ ਉਹਨਾ ਚਾਰਾਂ ਦੇ ਮੂੰਹ ਅੱਡੋ ਅੱਡੀ ਹੁੰਦੇ ਨੇ ਇਹ ਤਾ ਇਕ ਪਾਰਟੀ ਆ ਭਗਵੰਤ ਮਾਨ ਨੇ ਬਹੁਤ ਮਿਹਨਤ ਕੀਤੀ ਆ
Q
😅 il😢😢😢😢 an mo mo om😅 ki hu huj jug
mo
😅l mo@@ManjitSingh-my4nk
ਸਾਲ਼ਾ ਭਗਵੰਤ ਮਾਨ ਕਾਤਲ ਦੀਪ ਸਿੰਦੁ ਮੂਸੇ ਵਾਲ਼ਾ ਦਾ
Ghaint bhagwant maan saab. Humble man aa.
ਭਗਵੰਤ ਮਾਨ ਬੱਬਰ ਸੇਰ ਹੈ ਬੱਬਰ ਰਹੇਗਾ
ਮਾਨ ਦੀ ਮਿਹਨਤ ਨਾਲ ਈ ਖਹਿਰਾ ਜਿੱਤਿਆ ਜੇ ਮਾਨ ਰੈਲੀਆ ਨਾ ਕਰਦਾ ਤਾਂ ਜਿਹੜੇ ਜਿੱਤੇ ਆ ਉ ਵੀ ਨਹੀ ਸੀ ਜਿੱਤਣੇ ਅੱਜ ਜਿਹੜੇ ਗੱਲਾ ਕਰਦੇ ਆ। ਜੇ ਉ ਨਾਂ ਐਮ ਐੱਲ ਏ ਹੁੰਦੇ ਤਾ ਉਨ੍ਹਾਂ ਨੂੰ ਕਿਸ ਨੇ ਪੁੱਛਣਾ ਸੀ। ਸਾਨੂੰ ਤਾ ਕਈ ਐਮ ਐਲ ਏ ਦੇ ਨਾਵਾ ਦਾ ਵੀ ਨਹੀ ਸੀ ਪਤਾ ਦੂਜੀਆ ਪਾਰਟੀਆ ਨੂੰ ਜਿੱਤਾ ਕੇ ਕੀ ਮਿਲ ਗਿਆ ਜੋ ਕਈ ਲੋਕ ਮਾਨ ਨੂੰ ਬੋਲ ਰਹੇ ਨੇ ਕੇ ਐਤਕੀ ਤੂੰ ਨਹੀ ਜਿੱਤਦਾ ਜਾ ਕੁਰਸੀ ਦਾ ਭੁੱਖਾ। ਕੁਰਸੀ ਦੀ ਭੁੱਖ ਕਿਸ ਲੀਡਰ ਨੂੰ ਨਹੀ ਹੁੰਦੀ। ਜੇ ਮਾਨ ਤੋ ਕੁਰਸੀ ਨਾ ਹੋਵੇ ਤਾ ਉ ਫੇਰ ਕੋਈ ਮੁੱਦਾ ਵੀ ਨਹੀ ਚੁੱਕ ਸਕਦਾ ਨਾ ਕੋਈ ਗਰਾਟ ਦੇ ਸਕਦਾ।
Menu ni pta aam admi party buri a ke chngi pr mano yaa na e bnda galat nai aa
Sahi gal aa bai
zero o gye lokha ch dila cho lee gye
Right paji
Nice bhagwant Mann best aap
We r with u maan saab keep supporting
ਆਮ ਆਦਮੀ ਪਾਰਟੀ ਜਿੰਦਾਬਾਦ ਸੀ ਤੇ ਰਹੇਗੀ
Good maan cm punjab
Mann Sab bathinda ਆੳ ਆਸੀ ਵੋਟਾਂ ਪਾਵਾਂਗੇ
ਮਾਨ ਸਾਬ
ਭਗਵੰਤ ਮਾਨ ਸਹੀ ਅਾ ਜੀ
Goodmanny
Bhagwant Mann g best wishes
maan saab g tusi great. ho. baba mehar kre
ਕੈਪਟਨ ਦੀ ਸਰਕਾਰ ਵੀ ਰੱਬ ਆਸਰੇ ਚੱਲੀ ਜਾਂਦੀ ਆ
Good Mann Saab,
Kaan te chidi wali kahani yad aagi
Chidi mehnat krdi rehgi, aakhar ch kaan Jake danea de dher te begea, koina.
Daane kaan nu odo v ni mile c Hun v ni Milne.....
ਮਾਨ ਜਿੰਦਾਬਾਦ
ਜਿਉਂਦਾ ਵਸਦਾ ਰਹਿ ਵੀਰ ਮੇਰਿਆ ਭਗਵੰਤ ਮਾਨ ਜਿੰਦਾਬਾਦ
Jiunda reh mana .. naal aa tere veer ..love u forever
ਲੋਕਾਂ ਨੂੰ ਇਕ ਮੌਕਾ ਜਰੂਰ ਦੇਣਾ ਚਾਹੀਦਾ ਹੈ ਫੇਰ ਪੁੱਛਿਆ ਜੇ ਕਿ ਇਹ ਕੰਮ ਕਿਉਂ ਨਹੀਂ ਕੀਤਾ
Very good Mann shab
ਜੋ ਗੱਲਾਂ ਮਾਨ ਸੱਥ ਚ ਬੋਲ ਰਿਹਾ ਹੈ ਇਹੀ ਗੱਲਾਂ ਪਾਰਲੀਮੈਂਟ ਚ ਵੀ ਬੋਲਦਾ ਹੈ ਬਿਲਕੁਲ ਸੱਚ
ਸਰਕਾਰ ਹੁਣ ਇਕ ਵਾਰ ਤਾਂ ਜਰੂਰ ਬਣੇਗੀ ਖੈਹਰਾ ਆਵੇ ਜਾਂ ਨਾ ਆਵੇ
Bhagwant mann bilkul right a
Jaggbani good question 👍👍
ਪੰਜਾਬ िਵਚ ਪਰਾਈਵੇਰ ਸਕੂਲਾਂ ਨੇ ਲੁॅਟਪਾ ਰॅਖੀ ਪੂਰੀ िਸਰਫ िਦॅਲੀ िਵਚ ਹੀ ਸਰਕਾਰੀ ਸਕੂਲ ਟੋਪ ਤੇ ਹਰ ਬਾਕੀ ਸਾਰੇ ਭਾਰਤ ਨਾਲੌ.
ਜੇ ਆਏ ਅਕਾਲੀ-ਭਾਜਪਾ ਵਾਲਿਆਂ ਤੋਂ, ਕਾਂਗਰਸ ਵਾਲਿਆਂ ਤੋਂ ਸਵਾਲ ਪੁੱਛੇ ਹੁੰਦੇ ਸ਼ਾਇਦ ਅੱਜ ਐਨਾ ਬੂਰਾ ਹਾਲ ਨਾ ਹੁੰਦਾ।। ਪੱਤਰਕਾਰਾਂ ਨੇ ਵੀ ਚਮਚਾਗਿਰੀ ਦੀ ਕਸਰ ਨੀ ਛੱਡੀ
ਬੱਲੇ ਮਾਨ ਸਾਬ
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
Nice mann ji
REPORTER #1 GOOD JOB BRO
Very good reporter saab
Bhagwant Mann sangrur da mp banuga
Good g
Bilkul shi keha. Ek v gal glat nai
Good job man sab
ਮਾਨ,ਵਿਚਾਰੇ ਨੁੰ,ਥੱਲੇ ਬਿਠਾਇਆ,ਲੌਕ,ਕੁੱਰਸੀਆ,ਤੈ,ਬੇਠੇਨੇ ਇਹੋਜਿਹਾ,ਇਪਸਾਨ,ਸੱਤ,ਜੱਨਮ,ਲੱਨੀ ਮਿਲਨਾ,ਜਿਉਦਾ ਰੇਹ,ਮਾਨ,ਵੀਰਜੀ
Maan saab zindabaad
Good man Saab ji
What is this❓😲😲😲❓😲😲❓😲❓ ok👌👌👌👌👌👌👌👌👌👌👌👌👌👌👌👌👌 ka hai to the new one day ekamjeet singh🙏🙏📏📏📏📏📏🙏🤔🤔🤔🤔🤔🤔🙏📏🙏🤔🙏🤔🙏🤔🤔🤔🙏🤔🤔🙏🤔🤔🤔📏🤔🤔🙏🤔🤔🙏🤔🤔📏🤔🙏🙏📏🤔🙏🤔🙏🤔🙏🤔🤔🙏🤔🙏🤔🙏🤔🙏 pat over👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 pat and ok👌👌👌👌👌👌👌👌 na ho rha hai to make sure👌👌👍👍👍👍👍👌👍👍👍👌👍👍👌👍👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👍👌👌👌👍👌👌👌👍👌👍👌👌👍👌👌👍👌👍👌👍👍👌👍👌👍👌👍👌 yy 🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠🏠to get to see👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀👀 pat pat on kar rahe ho to make sure👌👌👍👍👍👌👍👌👍👌👌👍👌👌👌👍👌👌👌👌👌👍👍👍👍👍👍👍👍👍👍👍👌👍👌👍👍👍👍👍👍👍👍👍👍👍👍👍👍
ਭਗਵੰਤ ਮਾਨ ਦੀ ਹਰ ਗੱਲ ਸਹੀ ਵਾਈ ਮੰਨਣਾ ਜਾ ਮੰਨਣਾ ਸੋਡੀ ਮਰਜੀ ਆ ਵਾਈ
ਸੀ ਗੱਲ ਹੈ
hahahahahaha sharabi salla bhand te tere warge andh bhagat 😂😂
ਇਸ ਦੇ ਪੱਲੇ ਗੱਲਾਂ ਈ ਆ ਹੋਰ ਇਸ ਨੇ ਅੱਜ ਤੱਕ ਕੀਤਾ ਕੀ ਆ।
Kanwargarewal
very good gallbaat
Bhagwant Mann Punjab da har ek mudda uthada parliament vich. Soch k dekho, koi hor politician hai jo lokka de mudde parliament vich leanda hove?!
ਫੂਡ ਪ੍ਰੋਸੈਸਿੰਗ,,ਡਾਇਰੀ ਮਿਲਕ ਪਲਾਂਟ,ਹਾਊਸਿੰਗ ਕਾਰਪੋਰੇਸ਼ਨ,ਸਕੂਲ,ਹਸਪਤਾਲ,ਵਿੱਚ ਰੋਜ਼ਗਾਰ ਵੱਧ ਹੋਣ ਨਾਲ ਪੰਜਾਬ ਖੁਸ਼ਹਾਲ ਹੋਵੇਗਾ 👍🌿💐🌻🌴🙏
Bai ji Maan Saab shi sa
Mannn shab jhindawad
Man sab di gal sai ha
Best mann sahib...
ਜੋ ਮਰਜੀ ਕਿਹ ਲੈਣ ਲੋਕੀਂ ....ਪਰ ਜੋ ਭਗਵੰਤ ਮਾਨ ਕਰ ਗਿਆ MP ਹੋਣ ਦੇ ਨਾਤੇ ਉਹ ਕੋਈ ਪੰਜਾਬ ਦਾ ਵੱਡਾ ਲੀਡਰ ਨੀ ਕਰ ਸਕਿਆ...ਸਿਵਾਏ ਸਿੱਧੂ ਤੌ...ਪਰ ਪੰਜਾਬੀਆ ਨੂੰ ਵੀ ਅਜੇ ਤੱਕ ਅਕਾਲੀਆ ਤੇ ਕਾਂਗਰਸੀਆਂ ਦੀ ਆਦਤ ਪਈ ਹੋਈ ਏ...ਇਹ ਤੀਜੀ ਪੀੜ੍ਹੀ ਵੀ ਤਬਾਹ ਕਰ ਚੱਲੇ...ਇਹ ਇਕੱਲੇ ਭਗਵੰਤ ਮਾਨ ਦੀ ਲੜਾਈ ਨੀ... ਪਾਰਟੀਬਾਜੀ ਤੋ ਉੱਠ ਕੇ ਤੇ ਆਪਣੇ ਲਾਲਚ ਤਿਆਗ ਕੇ ਸਭ ਨੂੰ ਲੜਨਾ ਪੈਣਾ ਜੇ ਪੰਜਾਬ ਨੂੰ ਬਚਾਉਣਾਂ...ਮੈ ਕੋਈ ਫੈਨ ਨੀ ਭਗਵੰਤ ਮਾਨ ਦਾ...ਪਰ ਜੌ ਸੱਚ ਆ ਉਹ ਸੱਚ ਆ...ਬਾਕੀ ਬਾਈ ਵਿਰੋਧ ਤਾ ਹੋਣਾ ਈ ਹੁੰਦਾ ਜੋ ਸੱਚ ਦੇ ਰਾਹ ਚੱਲਦਾ ...ਬਾਬੇ ਨਾਨਕ ਨੂੰ ਵੀ ਮਾੜਾ ਬੋਲਿਆ ਸੀ ਲੋਕਾਂ ਨੇ ਤਾ...ਗੁਸਤਾਖੀ ਮਾਫ
Mann saab luv u aa Mansa area Ch aa k ldo ik v vote hor passe ni jaugi
Kaint aa jag bani report bnda
ਪਹਿਲਾ ਕੁਮੈਟ ਕਰਨ ਵਾਲੇ ਦੱਸੋ ਜਿਹੜੇ ਖਹਿਰਾ ਦੀ ਤੁਸੀ ਗੱਲ ਕਰਦੇ ਹੋ ਉਹ ਪਹਿਲਾ 20 ਸਾਲ ਕਾਂਗਰਸ ਵਿੱਚ ਰਿਹਾ ਜਦੋ ਕਾਂਗਰਸ ਨੇ ਬਹਾਰ ਕੱਢਤਾ ਫਿਰ ਉਸ ਨੂੰ ਮਾੜਾ ਕਹਿਣ ਗੱਲ ਗਿਆ ਹੁਣ ਆਮ ਆਦਮੀ ਨੂੰ ਕਹਿਣ ਲੱਗ ਪਿਆ ਇਹਨਾ ਲੋਕਾ ਦਾ ਕੋਈ ਦੀਨ ਧਰਮ ਹੈ
R
Y
X
ਜਿਓਂਦੇ ਰਹੋ ਮਾਨ ਸਾਹਬ।।
ਖੈਹਰਾ ਬਿਲਕੁਲ ਅਨਡਸਿਪਨ ਆਦਮੀ ਹੈ ਜਿਸਨੂੰ ਪਾਰਟੀ ਦੇ ਡਸਿਪਲਨ ਦਾ ਦਾ ਪਤਾ ਨਹੀਂ ਉਹ ਤਾਂ ਡਿਕਟੇਟਰ ਬਨਣਾ ਚਾਹੁੰਦਾ ਹੈ ਪਰ ਇਹ ਨਹੀਂ ਇਸ ਪਾਰਟੀ ਵਿੱਚ ਚੱਲਣ ਵਾਲਾ ਛੇਤੀ ਹੀ ਪੰਜਾਬ ਨੂੰ ਨਵਾਂ ਜਗਮੀਤ ਬਰਾੜ ਮਿਲੇਗਾ ਜਿਸ ਦਾ ਨਾਂ ਘਰ ਹੋਣਾ ਨਾ ਘਾਟ
Es varr fer jittuga
Bhagwant maan
Gud ji
Sukhpal Singh khehra good g
Bhagwant singh maan bilkul sahi e bilkul sochea gala keh riha keh vi sade dhang nal riha
Bhagwant singh punjab da CM banega
Kio ki eih banda saaf te Sacha e
Bhagwant maan zindabad Bains saab khara dr Gandhi zindabad app party zindabad
Sukhwinder Bai,I read ur comments,show little bit more guts stand with bhagwant maan only, sukhpal greedy 🐕 lop,
Jehri gal da jwab ni aounda, oh party da internal matter hai. Wah! Maan Saab