80 ਸਾਲ ਦੇ ਬਜ਼ੁਰਗ ਮਾਂ ਪਿਓ ਨਾਲ ਧੀਆਂ ਨੇ ਏਦਾਂ ਮਾਰੀ ਠੱਗੀ | ਬਜ਼ੁਰਗ ਜੋੜੇ ਨੂੰ ਘਰੋ ਕੱਢਿਆ | Punjab News

Поделиться
HTML-код
  • Опубликовано: 9 сен 2024
  • 80 ਸਾਲ ਦੇ ਬਜ਼ੁਰਗ ਮਾਂ ਪਿਓ ਨਾਲ
    ਧੀਆਂ ਨੇ ਏਦਾਂ ਮਾਰੀ ਠੱਗੀ
    ਬਜ਼ੁਰਗ ਜੋੜੇ ਨੂੰ ਘਰੋ ਕੱਢਿਆ !
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #Help #oldage #PunjabNews
    Music :
    Punjab News

Комментарии • 190

  • @HarjinderSingh-ul6lp
    @HarjinderSingh-ul6lp Год назад +61

    ਪਿੰਡ ਹਸਨਪੁਰ ਵਿਖੇ ਇਨ੍ਹਾਂ ਨੂੰ ਭੇਜਿਆ ਜਾਵੇ ਉਥੇ ਬਹੁਤ ਵਧੀਆ ਸੇਵਾ ਕਰਦੇ ਹਨ ਗੁਰਪ੍ਰੀਤ ਸਿੰਘ

    • @sukhchainbhathal2576
      @sukhchainbhathal2576 Год назад +3

      Bapu ji mnukhta di sewa walean naal samprk kro. Gurpreet singh naam hai os da.

  • @balwinderdhima6946
    @balwinderdhima6946 Год назад +36

    ਪੁੱਤਰਾਂ ਬਾਰੇ ਤਾਂ ਸੁਣਿਆ ਸੀ ਪਰ ਜੇ ਧੀਆਂ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦੇਣ ਜ਼ਮੀਨਾ ਵੇਚ ਦੇਣ ਇਹੋ ਜਿਹੇ ਧੀਆ ਪੁੱਤਰਾਂ ਨੂੰ ਰੱਬ ਨਰਕਾਂ ਵਿੱਚ ਵੀ ਜਗ੍ਹਾ ਨਾਂ ਦੇਵੇ

  • @Pb-br5ju
    @Pb-br5ju Год назад +48

    ਮਾਂ ਬਾਪ ਦੀ ਸੇਵਾ ਸਭ ਤੋ ਵੱਡੀ ਸੇਵਾ

  • @randeepmaan5004
    @randeepmaan5004 Год назад +28

    ਜਿਹੜੀ ਧੀ ਆਪਣੇ ਮਾਪਿਆ ਦੀ ਨਹੀਂ ਬਣੀ ਉਹ ਹੋਰ ਕਿਸੇ ਦੀ ਕਿਥੋਂ ਬਣੂ ਉਹਦੀ ਅਲੌਦ ਮੋੜੂ ਠੱਗੀਆਂ ਦਾ ਮੁੱਲ ਫੇਰ ਪਤਾ ਲੱਗੂ ਕਿ ਮਾਪੇ ਕਿ ਚੀਜ਼ ਹੁੰਦੇ ਨੇ ਪਰਮਾਤਮਾ ਹਰ ੲਿਕ ਨੂੰ ਪੁੱਤਰ ਦੇਵੇ ਤਾਂ ਜ਼ੋ ਮਾਪੇ ਨਾ ਰੁਲਣ
    🙏🏻🙏🏻

  • @rajveerkaurrajveergill487
    @rajveerkaurrajveergill487 Год назад +26

    Hye ਧੀਆਂ ਵੀ ਏਦਾ ਦੀਆਂ ਹੁੰਦੀਆ

  • @SKaur_multani
    @SKaur_multani Год назад +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balbirsinghkainth2836
    @balbirsinghkainth2836 Год назад

    ਧੀਆਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।

  • @sharma614
    @sharma614 Год назад +45

    ਕੲਈਆ ਨਾਲ ਧੀਆਂ ਨੇ ਇਵੇਂ ਕੀਤਾ ਜਿੰਨਾ ਦੇ ਪੁੱਤ ਹੈ ਨਹੀਂ ਧੀਆਂ ਕੋਲ ਨਾ ਜਾਇਆ ਕਰੋ

  • @pammiwalia7013
    @pammiwalia7013 Год назад +56

    ਵੀਰ ਜੀ ਇਹਨਾਂ ਦੀਆਂ ਬੇਟੀਆਂ ਦੀ interview ਵੀ ਦਿਖਾਓ ਜਿਨ੍ਹਾਂ ਨੇ ਇਹ ਸਭ ਕੁਛ ਕੀਤਾ ਐ

  • @surindergill9090
    @surindergill9090 Год назад +46

    ਹਾਏ ਰੱਬਾ ਕਿੰਨਾ ਮਾੜਾ ਕੀਤਾ ਰੱਬਾ ਕਿੰਨਾ ਦੁੱਖ ਦਿੱਤਾ ਧੀ ਨੇ

  • @randeepmaan5004
    @randeepmaan5004 Год назад +4

    ਇਹੋ ਜਿਹੀਆਂ ਧੀਆਂ ਨਾਲੋਂ ਤਾਂ ਬੇਔਲਾਦ ਹੀ ਚੰਗੇ ਸੀ ਵਾਹਿਗੁਰੂ ਜੀ

  • @Eastwestpunjabicooking
    @Eastwestpunjabicooking Год назад +6

    ਪ੍ਰਸ਼ਾਸਨ ਤੱਕ ਗੱਲ ਪਹੁੰਚਾਓ ਤੇ ਸਰਕਾਰ ਆਪ ਦਖ਼ਲ ਦੇ ਕੇ ਸਾਰਾ ਕੁਝ ਵਾਪਿਸ ਲੈ ਕੇ ਇੰਨਾਂ ਦੀ ਸੇਵਾ ਕਰਨ ਵਾਲ ਕੋਈ ਨਰਮ ਦਿਲ ਸੰਭਾਲ਼ ਕਰਨ ਤੇ ਜੋ ਕੁਝ ਹੈ ਓਹ ਪਰਿਵਾਰ ਹੀ ਲਵੇ।

  • @surindergill9090
    @surindergill9090 Год назад +48

    ਵੀਰੇ ਇਨ੍ਹਾਂ ਬਾਪੂ ਜੀ ਅਤੇ ਬੇਬੇ ਜੀ ਹਸਨਪੁਰ ਪਿੰਡ ਸੁਪਨਿਆਂ ਦੇ ਘਰ ਗੁਰਪ੍ਰੀਤ ਵੀਰੇ ਕੋਲ ਛੱਡ ਦੇਵੋ

  • @harpreetdhailwal4405
    @harpreetdhailwal4405 Год назад +12

    Waheguru ji

  • @simranpreet8689
    @simranpreet8689 Год назад +4

    Waheguru g my heart cries after watching this...🥺🥺🥺💔💔💔💔their pain is biggest pain in this world

  • @Kuldeepsingh-xg1zy
    @Kuldeepsingh-xg1zy Год назад +20

    ਸਿਆਣੇ ਬੰਦੇ ਇਕੱਠੇ ਹੋ ਕੇ ਕੁੜੀ ਕੋਲੋ ਬਾਪੂ ਜੀ ਅਤੇ ਬੇਬੇ ਜੀ ਦੇ ਪੈਸੇ ਅਤੇ ਜ਼ਮੀਨ ਵਾਪਸ ਕਰਾਉਣ
    ਜਿਹੜਾ ਧੋਖਾ ਕੀਤਾਗਿਆ
    ਹੱਕ ਵਪਿਸ ਕਰਾਉ ਬੇਨਤੀ ਹੈ ਜੀ 🙏🙏🙏🙏🙏🙏🙏🙏

  • @tejasinghsinhg6873
    @tejasinghsinhg6873 Год назад +6

    ਵਾਹਿਗੁਰੂ ਜੀ 🙏🙏

  • @GurleenKaur-bg6jo
    @GurleenKaur-bg6jo Год назад +24

    ਪੁਤ ਤਾ ਕਪੁਤ ਹੁੰਦੇ ਸੁਣੇ ਪਰ ਧੀ ਏਦਾ ਦੀ

  • @narindernanua9870
    @narindernanua9870 Год назад +1

    ਵਾਹਿਗੁਰੂ ਜੀ ਅੱਜ ਕੱਲ ਕੋਈ ਫਰਕ ਨਹੀਂ ਧੀਆਂ ਪੁੱਤਰਾਂ ਦਾ ਸਾਰੇ ਖਾਨ ਕੁੱਤੇ ਆ

  • @Rajbeerkaur1234-c9y
    @Rajbeerkaur1234-c9y Год назад

    Waheguru waheguru waheguru ji

  • @amannaushehra6738
    @amannaushehra6738 Год назад +5

    weheguru ji🙏

  • @maninderbutter5871
    @maninderbutter5871 Год назад +1

    ਇਹ ਸਭ ਕਰਨੀਆਂ ਭਰਨੀਆ ਏਥੇ ਈ ਆ, ਏਥੇ ਈ ਨਰਕ ਭਰਨ ਗਏ ਜਿਹੜੀ ਮਾਬਾਪ ਦੀ ਬਣੀ ਔਲਾਦ ਉਹ ਕੀਹਦੀ ਸਕੀ ਬਣੁਗੀ

  • @SurinderKaur-sx8cy
    @SurinderKaur-sx8cy Год назад +6

    Waheguru ji maher karan

  • @rajdeepsingh1862
    @rajdeepsingh1862 Год назад

    Waheguru ji 🙏🙏

  • @balbirkumar3801
    @balbirkumar3801 Год назад

    ਬੇਰਾਹ ਗਰਕ ਹੋ ਜੇ ਤੁਹਾਡਾ, ਇਹੋ ਜਿਹੀ ਧੀਆਂ ਦਾ,,

  • @HarjinderSingh-ul6lp
    @HarjinderSingh-ul6lp Год назад +13

    ਬਹੁਤ ਮਾੜਾ ਕੀਤਾ ਗਿਆ

  • @preetbajwabajwa1576
    @preetbajwabajwa1576 Год назад

    Weheguru ji mehra kro Babu ji tyy Mata ji tyy

  • @user-jw3pq9li1v
    @user-jw3pq9li1v Год назад +1

    ਬੇਬੇ ਜੀ ਤੇ ਬਾਪੂ ਜੀ ਨੂੰ ਸਾਰਾ ਕੁਝ ਵਾਪਸ ਲੇਕੇ ਦੇਵੋ। ਮਨੀਸ਼ਾ ਗੁਲਾਟੀ ਤੇ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਦੱਸੋ।

  • @parwinder612
    @parwinder612 Год назад

    ਮੈਂ ਤਾਂ ਸ਼ਭ ਬੁਜਰਗਾ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਮਾਨਾ ਬਹੁਤ ਬੁਰਾ ਹੋ ਗਿਆ ਹੈ ਆਪਣਾ ਕੁਝ ਹਿੱਸਾ ਰੱਖ ਕੇ ਫ਼ੇਰ ਬੱਚਿਆਂ ਦੇ ਨਾਮ ਕਰਵਾਇਆ ਕਰੋ ਤਾਂ ਜੋ ਉਹ ਉਸ ਹਿੱਸੇ ਦੇ ਲਾਲਚ ਵਿੱਚ ਤੁਹਾਨੂੰ ਰੋਟੀ ਦੇ ਸਕਣ

  • @amarjitsingh2775
    @amarjitsingh2775 Год назад +2

    ਮੰਦਭਾਗੀ ਘਟਨਾ, ਫੇਰ ਵੀ ਉਹ ਧੀਆਂ, ਤਿਆਰ ਰਹਿਣਾ ਆਪਣੇ ਕਰਮ ਭੁਗਤਨ ਨੂੰ

  • @suhelasportsbanga4246
    @suhelasportsbanga4246 Год назад +2

    Reporter bai Salute aa tuhanu eh hundi reporting loka da dukh dard dasna eh vi ik help aa

  • @AkshaySharma-qd4dy
    @AkshaySharma-qd4dy Год назад +5

    Lakh d lahnat eda de Dhe ty yr
    🤦‍♂️🥺
    Hun kide kolo bnda umeed rakhe
    Kudia toh eda d umeed nhi c rabba🙏

  • @jyotimohindru8756
    @jyotimohindru8756 Год назад +3

    Waheguru ji 🙏🙏😭😭

  • @harjinderaulakh9542
    @harjinderaulakh9542 Год назад +16

    ਇਸ ਪਿੰਡ ਵਿੱਚ ਮੇਰੇ ਦਾਦਕੇ ਹੈ 🙏ਜੀ ਬਹੁਤ ਹੀ ਬੁਰਾ ਲਗਿਆ 😔

  • @kashmirkaur8235
    @kashmirkaur8235 Год назад +4

    Bahut duk laga ji ena di jroor help honi chaidi hai

  • @silversinghsilver2961
    @silversinghsilver2961 Год назад +2

    ਵਾਹਿਗੁਰੂ ਜੀ

  • @HarjeetKaur-ti5ce
    @HarjeetKaur-ti5ce Год назад +5

    Koi na Bappu ji,Bibi ji 😭💕🙏ethe hi bhugat ke jaan giya.sanu vi ronna aa gaya

  • @tarsemsinghsingh6002
    @tarsemsinghsingh6002 Год назад

    Waheguru ji waheguru ji waheguru ji waheguru ji waheguru ji waheguru ji waheguru ji

  • @jagdishkaur4198
    @jagdishkaur4198 Год назад +6

    Waheguru ji ajhi dhian nu sumnt bakhshe 🙏🙏 bahut Mari kiti dhi ne

  • @sukhdeepSingh-ti6hn
    @sukhdeepSingh-ti6hn Год назад

    Waheguru ji 😪😪😪😪😪

  • @prabjit7425
    @prabjit7425 Год назад +2

    ਰਿਪੋਰਟਰ ਦੇ ਬੋਲਣ ਤੋਂ ਇਵੇਂ ਲੱਗਦਾ ਹੈ ਜਿਵੇਂ ਨਸ਼ਾ ਕੀਤਾ ਹੋਇਆ ਆ ।

  • @singhsandeep7245
    @singhsandeep7245 Год назад

    Waheguru waheguru ji

  • @mann3990
    @mann3990 Год назад

    ਹਾਏ ਰੱਬਾ

  • @mylovepunjab2652
    @mylovepunjab2652 Год назад +11

    Lakh laahnta Estrada dheeha te

  • @rachnavverma1838
    @rachnavverma1838 Год назад +6

    Please sare help Karo thodi thodi

  • @navjudge
    @navjudge Год назад +2

    Kithe de a Bebe bapu ji . I will help them . Eda dia kudia de keede pain .

    • @Mixknowledgeguru
      @Mixknowledgeguru Год назад

      Village johal dhai wala district Tarn Taran.... Pind de gurdawara sahib vich rehde aa.......sada pind vich ne e vichare..

  • @mandeepsinghchahal-vd6lr
    @mandeepsinghchahal-vd6lr Год назад

    ਘੋਰ ਕਲਯੁਗ ਹੈ ਕੋਈ ਧੀ ਨੀ ਕੋਈ ਪੁਤ ਨੀ ਵਹਿਗੁਰ ਤੇ ਭਰੋਸਾ ਰੱਖੋ ਸਭ ਠੀਕ ਕਰੇਗਾ

  • @bobbiecheema4833
    @bobbiecheema4833 Год назад

    They are still alive - everything can be reverted. One should help them. Daughters should be punished.

  • @studystudy404
    @studystudy404 Год назад +3

    ਸੰਤਾਂ ਵਾਲੀ ਗੱਲ ਮਾਤਾ ਜੀ ਦੀ ਸਮਝ ਨਹੀਂ ਆਈ। ਪਲੀਜ਼ ਦੱਸੋ ਕੋਈ

  • @samarjitsinghpb06
    @samarjitsinghpb06 Год назад

    ਧੀਆਂ ਪੁੱਤ ਤੋਂ ਘੱਟ ਨਹੀਂ ਪਾਵੇ ਉਹ ਕਿੱਸੇ ਵੀ ਖੇਤਰ ਵਿੱਚ ਹੋਵੇਂ 😭😭

  • @ravinderkaur6729
    @ravinderkaur6729 Год назад +3

    Waheguru ji eho jahee aulad kisay de na hove

  • @JaswinderSingh-lq6zj
    @JaswinderSingh-lq6zj Год назад +1

    Waheguru ji Mehar kario 🙏🙏

  • @gurpartapsingh4301
    @gurpartapsingh4301 Год назад +6

    Veer Hasanpur Gurpreet veer kol Spnia de Gar wich sadd Aoo ge

  • @its_grewal5672
    @its_grewal5672 Год назад +1

    Waheguru 😢

  • @pindadalifestyle682
    @pindadalifestyle682 Год назад +1

    ਵਾਹਿਗੁਰੂ ਜੀ ਕੀ ਹੋ ਰਿਹਾ

  • @kulwindersingh4147
    @kulwindersingh4147 Год назад

    WAHEGURU JI 🥲🥲

  • @arshsidhu133
    @arshsidhu133 Год назад

    🙏🙏 waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @RanjitSingh-su2gl
    @RanjitSingh-su2gl Год назад

    Rabb Ehna da insaff kare,,kine sharam di gall hai

  • @bhupinderarora3756
    @bhupinderarora3756 Год назад

    ਜੇਕਰ ਬਾਬਾ ਜੀ ਪੜ੍ਹੇ ਲਿਖੇ ਹੁੰਦੇ ਤਾਂ ਅਜਿਹਾ ਨਾ ਹੁੰਦਾ। ਇਹ ਜੋੜਾ ਬਹੁਤ ਮਾਸੂਮ ਹੈ ਬਦਕਿਸਮਤੀ ਨਾਲ ਇਹ ਦੋਵੇਂ ਹਰ ਕਿਸੇ 'ਤੇ ਵਿਸ਼ਵਾਸ ਕਰਦੇ ਹਨ
    ਬੱਚੇ ਧੀਆਂ ਆਪਣੇ ਮਾਪਿਆਂ ਦੀ ਮਦਦ ਕਰਦੇ ਹਨ ਪਰ ਇੱਥੇ ਬਿਲਕੁਲ ਉਲਟ ਹੈ
    ਉਮੀਦ ਹੈ ਬਾਬਾ ਜੀ ਧੀਆਂ ਇਹ ਵੀਡੀਓ ਦੇਖ ਕੇ ਜਲਦੀ ਹੀ ਉਹਨਾਂ ਦੀ ਜਿੰਦਗੀ ਉਹਨਾਂ ਦੇ ਮਾਪਿਆਂ ਨਾਲੋਂ ਖਰਾਬ ਹੋ ਜਾਵੇਗੀ🇨🇦

  • @jasvirkaur4832
    @jasvirkaur4832 Год назад +3

    Kaljug h kaljug eh Ghar Ghar d khanee h waheguru mehr karn🙏🙏🙏🙏🙏🙏

  • @rachna7683
    @rachna7683 Год назад

    Waheguru ji eh bajurg maape vi tuhde bache aa ehna da tusi hi Sahara ban na 🥺🙏🏼🙏🏼🙏🏼🙏🏼🙏🏼🙏🏼

  • @jagdeepsandhu9659
    @jagdeepsandhu9659 Год назад +1

    Shocking ! Majha area is suffering , education deptt , , govt , NGOs need to take action .

  • @manimakha3947
    @manimakha3947 Год назад +1

    Wheguru ji tere rang niyare 🙏🙏🙏

  • @surindersingh5380
    @surindersingh5380 Год назад +1

    ਵਾਹਿਗੁਰੂ ,,,ਵਾਹਿਗੁਰੂ,,,,,ਗੁਰਦੁਆਰੇ ਵਿੱਚ ਸਾਡਾ,, ਕਮਰਾ ਬਣਾ ਦਿਓ ,,ਅਸੀਂ ਇੱਥੇ ਹੀ ਛੱਡ ਜਾਵਾਂਗੇ,, ਜਗ੍ਹਾ ਫਿਰ ਗੁਰੂ ਦੀ,,, ਰੂਆਤਾ, ਮੈਨੂੰ, ਬਾਪੂ ਜੀ,
    ,,, ਦੋਤਾ ਦੋਤੀ ਇਨਸਾਫ ਦੇ ਸਕਦੇ ,,, ਜੇ ਤੁਹਾਡਾ ਐੱਨ,ਡੀ, ਏ, ਉਨ੍ਹਾਂ ਵਿੱਚ ਹੋਇਆ,,,,

  • @jabarjangsinghjaphi6008
    @jabarjangsinghjaphi6008 Год назад

    😭😭😭😭😭

  • @amanpreet4121
    @amanpreet4121 Год назад

    Hayye rabba dil ee tutt gya mera te hyye kina bura kita ehna nal vchaarea nll waheguru sukh dawe bebe bapu kise tarah😭😭 dil ee cheerya gyaa

  • @NarinderSingh-kt8qq
    @NarinderSingh-kt8qq Год назад

    Waheguru ji Maher Karan ji . You send these both mata ji & pita ji nu Hassan pur send kro ji 🙏🙏❤️

  • @BaljeetKaur-ss8qv
    @BaljeetKaur-ss8qv Год назад

    😭😭😭

  • @RajKumar-ge1gl
    @RajKumar-ge1gl Год назад

    Waheguru ji mahar karo please

  • @surindersaini8013
    @surindersaini8013 Год назад +2

    Never gives own asset to any daughter and son when you get old.Keep own self when person passed away than they can have it not before.

  • @subasingh6660
    @subasingh6660 Год назад +5

    Changa. Nahi. Kita. Munde. Ve. Hisse le. Ke. Man. Bap. Nu. Nahi. Push de. Ghoor. Kaljug. Hai. ..

  • @rajdeepkaur7087
    @rajdeepkaur7087 Год назад +1

    Eda de bache kadi sukh nai le sakde . Jina marji paise maa bapu g too le lao pr need tuhanu v kadi sukh nal nai oni. Waheguru g maa bapu g nu sukh dewo

  • @deepjmp2133
    @deepjmp2133 Год назад

    Case karo

  • @sanjukundal523
    @sanjukundal523 Год назад +3

    Bapu ji aj vi case ho sakda hai je oh nhi sambaal de pye. Property vapis mil sakdi hai hun time change ho gya hai. Koi vi ristedaar ihna di help karo te f I R karvaao. Dheea kolo is tra di umeed nhi si

  • @freefirelegends9533
    @freefirelegends9533 Год назад

    Wahaguru waheguru waheguru mehar kro

  • @sandeeppreet8012
    @sandeeppreet8012 Год назад +2

    Eho jhi dhee rabb kise nu na dewe

  • @sonudeep5021
    @sonudeep5021 Год назад

    ਵਾਹਿਗੁਰੂ ਗੁਰੂ

  • @99hackerok
    @99hackerok Год назад +1

    Gurpreet veer ji Tak a video pounch jave please a video share karo🙏🙏🙏🙏🙏

  • @ManjitKaur-nc3zg
    @ManjitKaur-nc3zg Год назад +13

    It is really shocking that girls can go such down and do this with their parents

  • @vijaykumari6906
    @vijaykumari6906 Год назад

    Very sad

  • @kuldeepkaurkaur6515
    @kuldeepkaurkaur6515 Год назад +4

    Kise te viswas nhi kita ja sakda

  • @bscmath3027
    @bscmath3027 Год назад +5

    Kudiya v enj kardi h....peli war sunya ...kudiya nu hi mava da hunda h .... besharam di ...

  • @HarpreetKaur-bg4ol
    @HarpreetKaur-bg4ol Год назад

    Bhout dukh di gal a

  • @NarinderSingh-tr8yf
    @NarinderSingh-tr8yf Год назад +1

    Waheguru ji Waheguru ji 🙏🙏🙏🙏🙏

  • @Jatt_di_hatt
    @Jatt_di_hatt Год назад

    Bi ji good

  • @devindersingh9556
    @devindersingh9556 Год назад

    Bappu,bebe,dhan,ho

  • @roopi1669
    @roopi1669 Год назад

    Sad

  • @baljeetsingh9320
    @baljeetsingh9320 Год назад

    Under Maintenance and Welfare of Parents and Senior Citizens Act 2007, the old parents can seek action against the children for maintenance and return of the property given to the children.

  • @sekhonbalwan9087
    @sekhonbalwan9087 Год назад

    😭😭😭😭 so sad baba ji

  • @JaswinderSingh-gg7zv
    @JaswinderSingh-gg7zv Год назад

    ਨਾ ਗੱਲ ਕੀ ਆ

  • @inderjitkaur3908
    @inderjitkaur3908 Год назад +1

    Send them to Hasanpur(Gurpreet Singh Ji).

  • @devindersingh4714
    @devindersingh4714 Год назад +3

    Insaan danger ban gaye ne

  • @daminiganger-fs7ze
    @daminiganger-fs7ze Год назад

    Waheguru dekhda aa sabb ... Time ohna da wi aana

  • @jaswirkaur8795
    @jaswirkaur8795 Год назад

    Kalyug ghor. Kalyug 👹🦁😭💔🐯☠️

  • @anshwin
    @anshwin Год назад

    Please ena nu Hasanpur Ludhiana manukhta di sewa vich bhejan di effort karo

  • @pinkydhingra5750
    @pinkydhingra5750 Год назад +1

    किस पर विश्वास करे आज के समय में।

  • @BalwinderKaur-vt9eb
    @BalwinderKaur-vt9eb Год назад

    Sharm for girl never think about that we are 7 sisters give our parents our life if my parents need that xx

  • @baljeetsingh9320
    @baljeetsingh9320 Год назад

    Now the parents can file a case for return of the property transferred to their children if after taking the property the children neglect them. They should consult some local advocate.

  • @manjotchahal83
    @manjotchahal83 Год назад

    Pehli vaar sun rahe aa v dhiya ne ina ghinona km kita munde ta sunya c ida krde aa pr kudiya nu ine bhujurg mapya te tars ni aya pta ni.kida di hoyi jndi a dunia

  • @gurjitkaur2602
    @gurjitkaur2602 Год назад +1

    Manisha gulati ji nu milo