Salute aa mehnat kardi is dhee nu salam hai jismam vechan nalo mehnat kar ke apne mata peta da sir garv nal ucha chukeya bhut khushi hoi salute salute salute
Yrr mehantt krnn wale kudi de video nu wekho kine view aa te athe je kooi athe adhee kapdee wale kudi hundi million ch Hona C well done vaddee bhanee ❣️🙏
ਐਸੀਆਂ ਬਹਾਦਰ ਧੀਆਂ ਦੀ ਹਿੰਮਤ ਨੂੰ ਸਲਾਮ ਹੈ ਜੀ 📖✍️🌳🌳🌹🌹🙏🙏
ਦਿਲ ਦੀ ਗਹਿਰਾਈ ਤੋ ਸਲਾਮ ਇਸ ਬੇਟੀ ਦੇ ਹੌਂਸਲੇ ਨੂੰ। ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ।
ਇਸ ਭੈਣ ਨੂੰ ਸਰਕਾਰ ਅਤੇ ਸੰਸਥਾ ਵਲੋ ਅਵਾਰਡ ਦੇਣਾ ਜਰੂਰ ਚਾਹੀਦਾ ਹੈ
ਇਨਾਮ ਦੇਵੋ ਚੰਗਾ ਸੁਨੇਹਾ
ਸਭ ਔਰਤਾ ਭੈਣਾ ਇਹਨਾ ਤੋ ਸਿਖਿਆ ਲੳ
ਘੱਟ ਖਾਓ ਪਰ ਇਜਤ ਦੀ ਰੋਟੀ ਖਾਉ
ਇਸ ਭੈਣ ਨੂੰ ਦਿਲੋ ਸਲਾਮ
ਰਹਿਣ ਦੇ ਭਰਾ ਇਹਨੂੰ ਵੀ ਖ਼ਰਾਬ ਕਰ ਦੇਣਾ
ਸ਼ਾਬਾਸ਼ ਧੀਏ ਤੇਰੇ ਜਜ਼ਬੇ ਨੂੰ ਸਲਾਮ ਵਾਹਿਗੁਰੂ ਤੇਨੂੰ ਹਿਮਤ ਬਖਸ਼ੇ। ਮੇਰੀ ਮਾਂਨ ਸਾਹਿਬ ਜੀ ਨੂੰ ਗੁਜਾਰਿਸ਼ ਹੈ ਇਸ ਹੋਨਹਾਰ ਮੇਹਨਤ ਕਸ਼ ਬੀਬੀ ਨੂੰ ਕੋਈ ਸਹੁਲਤ ਸਹਾਇਤਾ ਦਿੱਤੀ ਜਾਵੇ।
ਪ੍ਰਮਾਤਮਾ ਚੜਦੀ ਕਲਾ ਚ ਰੱਖੇ ਭਾਈ ਤੁਹਾਨੂੰ
Sabh to Alag bohat hi vadia salute aa bhen nu
ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਹੀ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਤਰਕੀਆ ਬਖਸ਼ਣ ਭੈਣ ਨੂੰ
Yyyy
ਵਾਹਿਗੁਰੂ ਜੀ ਭਲਾ ਕਰਨ ਇਸ ਭੈਣ ਦਾ। ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਜੀ। ਅੱਜ ਇਸ ਬੱਚੀ ਦੇ ਹੌਸਲੇ ਬੁਲੰਦ ਨੂੰ ਦੇਖ ਸਾਡੀਆਂ ਬੱਚੀਆਂ ਬੱਚੇ ਅਤੇ ਸਮਾਜ ਨੂੰ ਸੇਧ ਮਿਲ ਰਹੀ ਹੈ ਜੋ ਕਿ ਇਕ ਬਹੁਤ ਹੀ ਵਧੀਆ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵਾਹਿਗੁਰੂ ਜੀ ਇਸ ਬੱਚੀ ਨੂੰ ਤੰਦਰੁਸਤ ਅਤੇ ਖੁਸ਼ਹਾਲ ਰਖਣ ਜੀ। ਸ਼ੁਕਰੀਆ ਜੀ।
ਬਹੁਤ ਹੀ ਵਧੀਆ ਤੇ ਸ਼ਲਾਘਾ ਜੋਗ ਕੱਮ ਕਿੱਤਾ ਸਾਵਾਂ ਸੈ ਹੈ ਮੈਡਮ ਜੀ ਬਹੁਤ ਮਿਹਨਤੀ ਲੜਕੀ ਹੈ ਜੀ
ਸੁਲੂਟ ਆ। 👍🏻👍🏻👍🏻👍🏻👍🏻🏡🏡🏡🏡🏡
ਵਹਿਗੁਰੂ ਜੀ ਮੇਹਰ ਕਰੋ ਜੀ। ਔਰਤਾ ਉਹ ਕਿਹੜਾ ਕੰਮ ਹੈ ਜਿਹੜਾ ਨਹੀ ਕਰ ਸਕਦੀਆਂ ਹਿਂਮਤ ਜਜਬਾ ਚਾਹੀਦਾ ਹੈ । ਸੀਮਾ ਰਾਣੀ ਨੂੰ ਚੱੜੵਦੀਕਲਾ ਬੱਖਸੋ ਜੀ।
ਬੋਹਤ ਵਧੀਆ ਭੈਣੇ ਪ੍ਰਮਾਤਮਾ ਤੈਨੂੰ ਹੋਰ ਤਰੱਕੀ ਬਖਸ਼ੇ ਬਾਹਰਲੇ ਮੁਲਕਾਂ ਚ ਵੀ ਕੁੜੀਆਂ ਸਾਰੇ ਕੰਮ ਹੀ ਕਰਦੀਆਂ ਨੇ ਪ੍ਰਮਾਤਮਾ ਸਾਡੇ ਲੋਕਾਂ ਨੂੰ ਵੀ ਏਸ ਗੱਲ ਦੀ ਸਮਜ ਬਖਸ਼ੇ 🙏🙏
ਬਹੁਤ ਵਧੀਆ ਲੱਗਿਆ 👍👍👍👍
ਪ੍ਰਮਾਤਮਾ ਚੜ੍ਹਦੀਕਲਾ ਚ ਰੱਖੇ,ਬਹੁਤ ਵਧੀਆ ਲੱਗਦਾ ਜਦੋ ਕੋਈ ਭੈਣ ਆਪਣੇ ਲਈ ਆਪ ਖੜਦੀ ਹੈ,ਆਪ ਨੂੰ ਪ੍ਰਮਾਤਮਾ ਤਰੱਕੀ ਵਕਸੇ ,
ਧੰਨਵਾਦੀ ਹਾਂਭੈਣਜੀਤੁਹਾਡੇਗੁਰੂਜੀਮਿਹਰਕਰਨਜੀਉ
ਬਹੁਤ ਵਧੀਆ ਜੀ
ਬਹੁਤ ਹੀ ਵਧੀਆ ਕੰਮ ਕਰ ਕੇ ਆਪਣੀ ਰੋਜੀ ਰੋਟੀ ਮੈਹਨਤ ਕਰਕੇ
Bahut vadhiya ji rab tuhanu hor jajba Dave bahut vadhiya bhain ji
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਕਦੇ ਵੀ ਤੱਤੀ ਵਾਅ ਨਾ ਲੱਗੇ
Bohat badhia ji
ਸਲੂਟ ਹੈ ਇਸ ਬੀਬੀ ਨੂੰ ਜਿਸ ਨੇ ਰਾਜ ਮਿਸਤਰੀ ਵਾਲਾ ਕੰਮ ਸਿੱਖ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਊਚਾ ਕਰ ਰਹੀ ਹੈ ਨਾਲ ਹੀ ਆਪਣੇ ਬਚਿਆਂ ਦਾ ਵਧੀਆ ਪਾਲਣ ਪੋਸ਼ਣ ਕਰ ਰਹੀ ਹੈ । ਮੈਸਿਜ ਵੀ ਵਧੀਆ ਦਿਤਾ ਹੈ ਸੀਮਾ ਰਾਣੀ ਨੇ । ਇਸ ਤੋਂ ਲੇਡੀਜ ਨੂੰ ਸੇਧ ਲੈਣੀ ਜਰੂਰੀ ਹੈ ਕੰਮ ਕੋਈ ਵੀ ਮਾੜਾ ਨਹੀ । ਮਾਨ ਦੇ ਗਾਣੇ ਮੁਤਾਬਕ। ਮਿਸਤਰੀਆਂ ਅਤੇ ਠੇਕੇਦਾਰਾਂ ਦਾ ਵੀ ਧੰਨਵਾਦ ਜਿੰਨਾ ਨੇ ਇਸ ਨੂੰ ਹੌਂਸਲਾ ਦੇਕੇ ਇਹ ਕੰਮ ਸਿਖਾਇਆ ਹੈ ।
🙏Dhan Dhan SatGuru Tera Hi Aasra🙏ਹਿੰਮਤ ਕਰੇ ਇਨਸਾਨ ਤਾਂ ਸਹਾਇਤਾ ਕਰੇ ਭਗਵਾਨ ਮਾਲਿਕ ਚੜਦੀ ਕਲਾ ਵਿੱਚ ਰੱਖੇ ਜੀ।
Good.jee
ਵਧੀਆ ਕੰਮ ਨਾਲੇ ਹੋਰ ਭੈਣਾ ਨੂੰ ਵੀ ਕੰਮ ਮਿਲਦਾ ਹੈ
ਸ਼ਾਬਾਸ਼ੇ
ਸਲਾਮ ਹੈ ਜੀ ਹੌਸਲੇ ਨੂੰ👌👌🙏😍
Bahut vadhia soch hai. Very intelligent and genius ❤❤❤❤❤👍👍👍👍👍👍
Salute aa mehnat kardi is dhee nu salam hai jismam vechan nalo mehnat kar ke apne mata peta da sir garv nal ucha chukeya bhut khushi hoi salute salute salute
ਇਸ ਭੈਣ ਨੂੰ ਸਲਾਮ ਹੈ ਧੰਨਵਾਦ
Nice sister God bless you 🙏🙏🙏🙏🙏🙏👍👍👍
ਬਹੁਤ ਵਧੀਆ ਲੱਗਾ
Yrr mehantt krnn wale kudi de video nu wekho kine view aa te athe je kooi athe adhee kapdee wale kudi hundi million ch Hona C well done vaddee bhanee ❣️🙏
ਅੱਧਾ ਸੂਟ ਪਾ ਕੇ
ਲੋਕਾਂ ਮੂਹਰੇ ਨੱਚਣ ਨਾਲੋ ਚੰਗਾ ਐ
Very good ji sema rani app ko saloot
Good job👍👍👍👍
Very.good👍👍👍👍👍
Great beti. Aapko Salam
ਕਿਰਤ ਨੂੰ ਸਲਾਮ ਰੱਬ ਮੇਹਰ ਕਰੇ
Good ji
Very good Hard work is key to success
Vah Seema Rani bahut badhiya ladiss first
Good very good sister
waheguru mehar kare
Very nice good job
Salute h ji
Very very good job 👌👍
Rabb chardi ch rakhe bhain nu
Respect and Salute to you Sister.🙏
Brave daughter of punjab
Proud of you
ਵਾਹਿਗੁਰੂ ਜੀ ਭੈਣ ਨੂੰ ਹੋਰ ਬਲ ਬਖਸ਼ੇ
ਇਹੋ ਜਿਹੀਆਂ ਧੀਆ ਭੈਣਾ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ਇੱਜ਼ਤ ਦੀ ਰੋਟੀ ਖਾ ਰਹੀ ਹੈ
Waheguru charde kala vich rakhe🎉
Waehguru gg meher Karo g pan te ji 🙏🙏🙏❤️🙏🙏
rab hor v taraki deve tuhanu mam
VERY.GOOD.SISTER.JI.WAHE........GURU.JI.MEHER.KARO.JI
ਸਲੂਟ ਵਾ ਭੈਣੇਂ
Very good ji 🌹🌹🌹🙏🙏🌹🙏🙏
Bohat vadia
V v nyc 👌👌
Wah g wah
Very good sister
Slam hai bhan nu 🙏🙏👍👍
Waheguru ji 🎉🎉
Good bless you
Very proud of you sister ji👌👌👌👌
Very.very.good.mary.bhene.rab.rakha
Very nice God bless u
Salute a sister ji
Good job God bless you 🙏🙏
Salute
Very good
Salute sister 🙏🙏🙏
Very nice biba
Dilo salute aa g
Eh kamm larhki da nhi..pr mazboori aa vichari di..pr bhainn ji aapnnei bacheyan noo jiyada prha likha..very good work
Vvv good sister g
vvvvvvvv good sister ji🙏✍✍✍✍✍
ਧੀਆਂ ਕਿਸੇ ਤੋਂ ਘੱਟ ਨਹੀਂ
Good reporter ❤❤❤❤❤
God bless u sis, nabha de ho tuc, Mai jandi ha 🤗🤗 u nu
Good hard work
Very good sestar je
V good
Wahaguru ji
I salute u sis
God bless you bhain ji
Good job sister god bless you 🙏
Dilon salaam a bhenn nu
God bless you sister ji
Bale o punjab deye sher bachieye
God bless u sister
Very very nice sister😀😀🙌🙌💪💪👍👍👌👌💝
Bliss u daughter of Punjab. It takes a brick by a brick to make a kingdom of Freedom. Supreme lord always be with u
Good job
God bless you and your family
ਭੈਣ ਹੱਸਦੀ ਰਹੀ ਕੰਮ ਕਰਦੀ ਰਹੀ
Nice video g
God bless u ❤
BALLE BALLE BETI SIMA JI ZINDABAD