Benefits of Eating Eggs | ਸੁਣੋ ! ਆਂਡੇ ਖਾਣ ਦੇ ਫਾਇਦੇ ! | Eating Eggs | Sirlekh
HTML-код
- Опубликовано: 8 фев 2025
- Benefits of Eating Eggs | ਸੁਣੋ ! ਆਂਡੇ ਖਾਣ ਦੇ ਫਾਇਦੇ ! | Eating Eggs | Sirlekh
ਕੀ ਤੁਹਾਨੂੰ ਪਤਾ ਹੈ ਕਿ ਮੁਰਗੀ ਦਾ ਆਂਡਾ ਸ਼ਾਕਾਹਾਰੀ ਹੈ । ਵੀਡੀਓ ਨੂੰ ਧਿਆਨ ਨਾਲ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
punjab,punjabi,kisan,Profitable Poultry Farm,poultry farming,chicken farming,Starting a Poultry Farm,Successful Poultry Farm,Beginning Poultry Farming,poultry farming business,poultry farm,poultry farm loan kaise le,poultry farm business,poultry farm business plan,poultery king patiala,desi poultery Farm,desi poultry farm business plan,desi murgi palan,desi poultery farm,Poultry,Eating Eggs,Benefits of Eating Eggs,Eggs
#eggs #EatingEggs #Eggs #poultry #farm #farming #punjab #punjabi #sirlekh #poultryfarming
ਬਿਲਕੁੱਲ ਸਹੀ ਗੱਲ ਹੈ ਜੀ 👍
ਮੇਰੇ ਕੋਲ 8 ਮੁਰਗੀਆਂ ਹਨ ਤੇ ਇੱਕ ਵੀ ਮੁਰਗਾ ਨਹੀਂ ਤੇ ਫੇਰ ਵੀ ਆਂਡੇ ਰੋਜ ਦਿੰਦੀਆ ਨੇ ਕਿਉਂਕਿ 16no ਫੀਡ ਬਜ਼ਾਰੋਂ ਮਿਲਦੀ ਹੈ ਜਿਸ ਨਾਲ ਆਂਡੇ ਤਿਆਰ ਹੋਣ ਵਿੱਚ ਮਦਦ ਮਿਲਦੀ ਹੈ, ਇਸ ਕਰਕੇ ਆਂਡੇ ਨੂੰ ਮੈ ਵੀ ਸ਼ਾਕਾਹਾਰੀ ਮੰਨਦਾ ਹਾਂ।
Veer ki price ha 16 no feed da
@@pardeeprajput8896 ਬਾਈ ਜੀ ਲਗਭਗ-35 rs kilo ਪੈ ਜਾਂਦੀ ਹੈ
🤔
Bro desi aa
ਉਹ ਭਰਾਵਾ ਬਾਬਿਆਂ ਨੇ ਲੋਕ ਡਰਾ ਡਰਾ ਸੁਕਾਤੇ ,ਆਪ ਬਾਬੇ ਕਾਜੂ ਅਖਰੋਟ ਬਦਾਮ ਦੇਸੀ ਘਿਓ ਖਾਂਦੇ , ਲੋਕ ਵਿਚਾਰੇ ਆਂਡੇ ਉਦੋਂ ਹੀ ਖਾਂਦੇ ਜਦ ਡਾਕਟਰ ਸਾਹਿਬ ਸਲਾਹ ਦੇਣ , ਨਹੀਂ ਦਿਮਾਗ ਵਿੱਚ ਪੁਨ ਪਾਪ ਦਾ ਹੳਊਆ ਵੜਿਆ ਹੋਇਆ ਹੈ।
ਸਹੀ ਗੱਲ ਆ ਬਾਈ ਜੀ ਤੁਹਾਡੀ 👍👍
**((ਬਾਬਾ ਨਾਨਕ ਆਖੈ ਇਹੁ ਬਿਚਾਰ!!
👉🏿ਧੂੰਦੇ ਨੇ ਨਫਰਤ ਈਰਖਾ ਦੀ ਅੱਗ ਫੈਲਾਅ ਦਿੱਤੀ!!
**((ਬਾਬਾ ਨਾਨਕ ਸੁਦਾਈ ਹੈ, ਜੋ ਇਹ ਫੁਰਮਾਨ ਕਰਦੇ ਹਨ ਕਿ ਪੁੰਨੀ ਪਾਪੀ ਆਖਣ ਮਾਤਰ ਨਹੀ, ਕਰਿ ਕਰਿ ਕਰਣਾ ਲਿਖਿ ਲੈ ਜਾਹੁ।।
ਜਿਹੜਾ ਉਰਮ ਕਰਦੈ, ਉਸਦਾ ਫਲ ਮਿਲਦਾ ਜਰੂਰ ਹੈ!
ਪਰ ਅਸੀ ਲੋਕ ਚਤੁਰ ਚਲਾਕ ਹਾਂ!
**((ਬਾਬਾ ਦੀਪ ਸਿੰਘ ਸਹੀਦ ਕੀ ਅੰਡੇ ਖਾਂਦੇ ਸਨ?
**((ਬਾਬਾ ਅਜੀਤ ਸਿੰਘ , **((ਬਾਬਾ ਜੁਝਾਰ ਸਿੰਘ ਜੀ ਅੰਡੇ ਖਾਂਦੇ ਸਨ!!
**((ਬਾਬਾ ਜੋਰਾਵਰ ਸਿੰਘ ਜਹ, **((ਬਾਬਾ ਫਤਹਿ ਸਿੰਘ ਜੀ ਅੰਡੇ ਖਾੰਦੇ ਸਨ?
ਵਾਹ! ਸਹੀ ਗੱਲ!!
ਜੇ ਦਰਬਾਰ ਸਾ: ਹਰਿਮੰਦਰ ਸਾ: ਅੰਦਰ ਅੰਡਾ ਮੀਟ ਲੈਜਾ ਸਕਦੈ, ਫਿਰ ਇਹ ਸਰੀਰ ਵੀ ਹਰੀ ਦਾ ਮੰਦਰ ਹੈ:-
ਇਸ ਵਿਚ ਮੀਟ ਅੰਡਾ ਪਾਉ
ਹਰਿਮੰਦਰੁ ਇਹ ਸਰੀਰ ਹੈ!
ਸਹੀ ਗੱਲ੍ਹ ਆ ਬਾਈ ਜੀ ਥੋਡੀ ਜਿਆਦਾ ਤਰ ਤਾਂ ਧਰਮ ਦੇ ਨਾਮ ਤੇ ਡਰਾਇਆ ਪਿਆ ਬਾਕੀ ਗੱਲ ਬਾਈ ਜੀ ਆਪਣੇ ਇਤਹਾਸ ਵਿੱਚ ਕੁੱਝ ਕ ਗਲਤ ਵੀ ਆ ਮਿਲਾਵਟ ਦੇਖੋ ਅੰਡੇ ਮੀਟ ਤੋਂ ਰੋਕਤਾ ਮਾਫ਼ ਕਰਨਾ ਇਸਤਰੀ ਨਾਲ਼ ਜੋੜਿਆ ਔਰਤ ਨੂੰ ਪਰਮੋਟ ਕਰਤਾ ਵੀ ਲੋਕ ਸੋਚਣ ਏ ਤਾਂ ਸਾਡੇ ਇਤਹਾਸ ਵਿੱਚ ਵੀ ਆ ਆਪਾ ਵੀ ਚਲੋ
Good information
ਡਾਕਟਰਾਂ ਦੀਆਂ ਦਵਾਈਆਂ ਖਾਣ ਨਾਲੋਂ ਤਾਂ ਅੰਡੇ ਖਾਓ ਬਿਮਾਰੀਆਂ ਤੋਂ ਡਾਕਟਰਾਂ ਤੋਂ ਹਸਪਤਾਲਾਂ ਤੋਂ ਬਚੋ
Teri maa nu Garmin melding aa
Right 👍👍😊
तिलभर मछली खाई के कोट गाय कर दान काशी करवट ले मरे तो भी नरक निधान।कबीर साहब की बानी
ਦੇਸੀ ਅੰਡੇ ਤੇ ਫਾਰਮੀ ਵਾਈਟ ਆਡੇ ਵਿੱਚ ਕੀ ਫਰਕ ਆ ਜਰੂਰ ਦੱਸੋ🙏🏻🙏🏻
ਦੇਸੀ ਅੰਡਾ ਜਿਹਦੇ ਚ ਮੁਰਗੇ ਤੇ ਮੁਰਗੀ ਦੀ mating ਹੁੰਦੀ.... ਤੇ ਮੁਰਗੀ ਦੀ ਕਿਸਮ ਵੀ ਹੁੰਦੀ ਅਲੱਗ ਅਲੱਗ ਪਰ ਹੁੰਦਾ ਉਹ ਅੰਡਾ mating ਵਾਲਾ ਈ..... ਫਾਰਮੀ ਅੰਡਾ ਕੋਈ ਵੀ ਕਿਸਮ ਦੀ ਮੁਰਗੀ ਹੋਵੇ ਪਰ ਉਹ ਕੱਲੀ feed ਤੇ ਪਲਦੀ ਹੋਵੇ ਮੁਰਗਾ ਭਾਈ ਜਾਨ ਨੇੜੇ ਵੀ ਨਾ ਲੱਗੇ
❤❤AGYANI BABYAN DE PARCHAR NE EGG NU NON VEG DUSKE BEWKOOFAN WALI GAL KEETI HAI🎉🎉
Very good information
Egg ch milawat lab ch hogi duplicate egg harmon injection la k ready hunda
Meeting toh bina egg nutrition de ne sakhda
❤❤MEHNTI LOK ZINDABAD PATIALA PUNJAB
ਜਿੰਨੇ ਜਾਦਾ ਲੋਕ ਧਾਰਮਿਕ ਹੋ ਰਹੇ ਨੇ ਓਹਨੇ ਜਾਦਾ ਲੋਕ ਸਰੀਰਕ ਤੌਰ ਤੇ ਕਮਜ਼ੋਰ ਹੋ ਰਹੇ ਨੇ l
2 egg 10 de kon dinda veerr no 15 da eka
🙏🙏
Very good
Ma v roj dasi agg khana kase ne desi murgi a lani te ds do ma seal karda moga vich ajo
Agar murgi da prajanan hi nhi hoyea , ta fir periods ta murgi nu vi aunde ,
Osde waste material hi aanda hunda ,
Kina sach ?
ਦੇਸੀ andha ਖਾਣ ਚ ਗਰਮ ਹੁੰਦਾ ਹੈ ਜਾਂ ਨੌਰਮਲ?
Normal
@@JotKharoud-c2n ਧੰਨਵਾਦ ਵੀਰ ਜੀ
@@JotKharoud-c2n ਧੰਨਵਾਦ ਵੀਰ ਜੀ
Ghat taon ghat ek aunda egg khana chahida
@@AvtarSingh-xd3xh thanks
Mid day meal Lajmi..karo
ਕਿੰਨੇ ਜਾਲੀ ਆਂਡੇ ਤਿਆਰ ਹੁੰਦੇ ਹਨ ਚੀਨ ਚ
👍👍❤️❤️
🎉
4 ton 6 gram tk protien hundi a g ..
In 100 gm 12 to 13 gm protein
In 50 gm 5 gm protein
@@JatinderSingh-dh8nvbai ji jehda egg big size dabl goli ala hunda ohde vich kina proten hunda te badea hunda k pani uee hunda
❤❤SUNDAY HO YA MONDAY 🎉🎉
❤❤ROZ KHAO ANDE😂😂S.DARA SINGH PEHLWAN PADAM SHRI🎉🎉
ਕੀ ਆਂਡਾ ਖਾ ਕਿ ਧਾਰਮਿਕ ਸਥਾਨ ਤੇ ਜਾ ਸਕਦੇ ਹਾਂ ਕਿ ਨਹੀਂ
Kamrad gand log gasti de putt
Ehde vich galat kuj nhi hai pr controversy to bachn layi na jao
ਦੁਨੀਆਵੀ ਧਾਰਮਿਕ ਸਥਾਨ ਚ ਤਾ ਚਲੇ ਜਾਏਗਾ, ਪਰ ਰੱਬ ਦੀ ਦਰਗਹ ਵਿਚੋ ਕਢਿਆ ਜਾਵੇਗਾ।
ਜੇ ਗੁਰੂ ਪਿਆਰ ਚ ਰਤਿਆ ਗਿਆ ਤਾ ਦਰਗਹ ਚ ਠਾਉ ਮਿਲਦੈ।
ਸਤਿਗੁਰ ਸੇਤੀ ਰਤਿਆ, ਦਰਗਝ ਪਾਈਐ ਠਾਉ।।
पता नही
ਹਾਂ ਜੀ ਆਂਡੇ ਖਾ ਕੇ ਨਾ ਜਾਓ.... ਮਨ ਚ ਜੋ ਵੀ ਗੰਦ ਚਲ ਰਿਹਾ ਉਹ ਲਿਜਾ ਸਕਦੇ
ਲੋਕਾਂ ਦੇ buth ਚ ਨੀ ਵੜਦੀ
Baba Ram Dev te bolde hn ke eh murgi de pichhbarre vicho niklda es karke na khao 😂kis di manie 😅
ਬਾਬਾ ਰਾਮਦੇਵ ਤਾਂ ਪਾਗ਼ਲ ਹੈ
Gau mutar kitho niklda hai
ਗਊ ਮੂਤਰ ਕਿਥੋਂ ਆਉਦਾਂ ਜੀ,,ਬਾਬਾ ਰਾਮਦੇਵ ਨੂੰ ਪੁਛਣਾ ਚਾਹੀਦਾ 😂
ਇੱਕ ਤਾ ਵਾਂਗਾਂ ਦੇ ਰਿਹਾ ਮੁਰਗ਼ਾ ਲਓ ਜੀ ਇੱਕ ਹੋਰ ਸੱਟ ਤੀ ਵਾਂਗ
पंजाबियो अंडा खा सकदे हो पर मीट चिकन दा पता नही
The t
ਮੈ TORONTO ਕੀ ਭਈਆ ਤੀਨ ਆਂਡਾ ਖਾਤੀ ਹੂੰ
Sadde desh nu religion ne satiyanas kr ditta .dharam vich inne superstition. Ho gaye. Har bande nu dra dra ke maar ditta
08 15 mtvn farming
Animal Fat hain. 100gms has 13gms Protein not one egg.
ruclips.net/video/2hc2u5CS4rY/видео.htmlsi=Ne0I4oPFTnxmF-0a
Sir apna phone no jaroor daya karo ji
ਮੈਂ ਰੋਜ਼ ਆਂਡੇ ਖਾਤੀ ਹਾਂ 😅
which language is this?
Deta nahi ho
Deta nahi
😢dp
ਪੰਜਾਬੀ ਲਿਖਣੀ ਸਿੱਖਲਾ ਪਹਿਲਾ
Dala
Very good information
Very nice
Very good information