30 ਹਜ਼ਾਰ ਦਾ ਚਿੱਟਾ ਮੇਰਾ ਪਤੀ ਰੋਜ਼ ਪੀ ਜਾਦਾ ਸੀ # zimidar web tv

Поделиться
HTML-код
  • Опубликовано: 23 ноя 2024

Комментарии • 436

  • @shubhsekhon4297
    @shubhsekhon4297 Месяц назад +3

    ਭੈਣੇ ਇਹ ਜਿੰਦਗੀ ਵਾਹਿਗੁਰੂ ਦੀ ਦਿੱਤੀ ਹੋਈ ਆ ਇਹਨਾਂ ਲੋਕਾਂ ਦੀ ਨਹੀਂ, ਇਕ ਗੱਲ ਹੋਰ ਯਾਦ ਰੱਖੀ ਕਿ ਲੋਕ ਰਾਹ ਤਾਂ ਦੱਸ ਦਿੰਦੇ ਹੁੰਦੇ ਆ ਪਰ ਕੋਈ ਨਾਲ ਨਹੀਂ ਤੁਰਦਾ ਹੁੰਦਾ । ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾ ਕਿ ਵਾਹਿਗੁਰੂ ਤੈਨੂੰ ਹਿੰਮਤ ਬਖਸ਼ੇ, ਤੈਨੂੰ ਹੋਸਲਾ ਬਖਸ਼ੇ

  • @jasbeersinghjattana9084
    @jasbeersinghjattana9084 Год назад +18

    ਬਾਈ ਭੈਣ ਨੇ ਕਿੱਡੀ ਵੱਡੀ ਗੱਲ ਕਹਿ ਦਿੱਤੀ ਕਿ ਜਿਸ ਧਨ ਲੱਗੀ ਸੋ ਜਾਣੇ ਬਾਈ ਪੱਤਰਕਾਰ ਵੀਰੇ ਤੈਨੂੰ ਦਿਲੋਂ ਸੈਲਿੳਟ ਆ ਬਹੁਤ ਵਧੀਆ ਗੱਲ ਕਰਨ ਦਾ ਤਾਰੀਕਾ ਤੇ ਸਲੀਕਾ

  • @jagirsingh3510
    @jagirsingh3510 Месяц назад +1

    ਵਾਹਿਗੂਰੁ ਕਿਰਪਾ ਕਰੇ ਜੀ ਇਹ ਯਮ ਰੂਪੀ ਨਸ਼ੇ ਦਾ ਦੈੰਤ ਹਰ ਪਿੰਡ ਸ਼ਹਿਰ ਵੜ ਚੁੱਕਾ ਜੀ. .ਬਹੁਤ ਰਮਨਾਂ ਹਨ ਜਿੰਨਾਂ ਦੇ ਸੁਹਾਗ ਉਜੜੇ ਕੋਣ ਜੁੰਮੇਵਾਰ ਇਹ ਲੀਡਰ ਹਨ. ਅੱਜ ਪਿੰਡਾਂ ਦੀ ਸਰਪੰਚੀ ਚੋਣ ਸਮੇੰ ਪਤਾ ਕਰੋ ਜਿੱਥੇ ਨਸ਼ਾ ਵਰਤਿਆ ਗਿਆ ਸ਼ਰਾਬ ਨਹੀ ਦੁਸਰਾ ਨਸ਼ਾ ਵੰਡਣ ਵਾਲਾ ਵੱਧ ਵੋਟਾਂ ਲੈ ਕੇ ਗਿਆ ਜੀ.ਰਮਨ ਪੁੱਤਰ ਤੁਸੀ ਉਸ ਔਰਤਾਂ ਨੂੰ ਹੋਸਲਾਂ ਦੇਣ ਲਈ ਰਾਹ ਦਸੇਰਾ ਹੋ ਜੀ.ਰਮਨ ਤੇਰੇ ਜਜ਼ਬਾਤ ਲਈ ਸਿੱਜਦਾ ਕਰਦੇ ਹਾਂ. ਆਪਣੇ ਵਿਚਾਰਾਂ ਨਾਲ ਸਮਾਜ ਦੀਆਂ ਦੁੱਖਤ ਔਰਤਾਂ ਨੂੰ ਮਜਬੂਤ ਕਰੋ.ਆਪਣੇ ਕਾਫਲੇ ਨੂੰ ਇਨਾਂ ਠੋਸ ਵਿਚਾਰਾਂ ਨਾਲ ਵਾਧਾ ਕਰੋ ਜੀ.ਫਿਰ ਤੁਹਾਡੇ ਹੋਂਸਲੇ ਨੂੰ ਪ੍ਰਣਾਮ ਪੁੱਤਰਾਂ

  • @gagandeep1458
    @gagandeep1458 Год назад +20

    ਤੁਹਾਡੇ ਬਾਰੇ ਸੁਣਿਆ ਸੀ ਅੱਜ ਤੁਹਾਡੇ ਬਾਰੇ ਜਾਣ ਕੇ ਇਜ਼ਤ ਵੱਧ ਗੀ 🙏

  • @Jalandrar
    @Jalandrar Месяц назад

    ਵਾਹਿਗੁਰੂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖ ਜੀ ❤❤❤❤❤❤

  • @sarbjitsingh5188
    @sarbjitsingh5188 Год назад +8

    ਬਿਲ ਕੁਲ ਸਹੀ ਭੈਣ ਬੋਲ ਰਹਿ ਜਿਸ ਦੇ ਲੱਗੇ ਉਸ ਨੂੰ ਪਤਾ ਚਲਦਾ

  • @pindadalifestyle682
    @pindadalifestyle682 Год назад +14

    ਵਾਹਿਗੁਰੂ ਜੀ ਮੇਹਰ ਕਰਨ ਜੀ ਪਹਿਲਾਂ ਵੀ ਵੀਡੀਓ ਦੇਖੀ ਸੀ ਬਹੁਤ ਦੁੱਖ ਆ

  • @pinkisingh1049
    @pinkisingh1049 Год назад +26

    ਭੈਣ ਦੀ ਕਹਾਣੀ ਬਹੁਤ ਦੁੱਖਦਾਈ ਹੈ ਭੈਣੇ ਵਾਹਿਗੁਰੂ ਮੇਹਰ ਕਰੀ

  • @gurpreetkaur-oe8li
    @gurpreetkaur-oe8li 4 месяца назад +1

    ਭੈਣ ਜੀ ਤੁਸੀ ਬਹੁਤ ਬਲਵਾਨ ਹੋ ਰਬ ਤੁਹਾਨੂੰ ਅਤੇ ਤੁਹਾਡੇ ਬਚਿਆ ਨੂੰ ਤਰਕੀਅਆ ਬਖਸੇ

  • @gill47sandhu750
    @gill47sandhu750 Год назад +22

    ਮੇਰੇ ਨਾਲ ਵੀ ਬਹੁਤ ਕੁਝ ਹੋਇਆ ਸੀ ਪਰ ਮੈਂ ਅਡਜਸਟ ਕੀਤਾ ਤੇ ਅੱਜ ਆਪਿਆਂ ਬੱਚਿਆਂ ਨਾਲ ਪਰਿਵਾਰ ਨਾਲ ਬਹੁਤ ਖੁਸ਼ ਹਾਂ ਵਾਹਿਗੁਰੂ ਜੀ ਦੀ ਕਿਰਪਾ ਹੈ ਦਿਨ ਤਾਂ ਮੈਂ ਵੀ ਬਹੁਤ ਮਾੜੇ ਵੇਖੇ ਸੀ

    • @navjotsinghjosan7892
      @navjotsinghjosan7892 Год назад

      @@gill47sandhu750 ok g

    • @pbo5ff394
      @pbo5ff394 Год назад +1

      ਮੈ ਵੀ ਬਹੁਤ ਮਾੜਾ ਟਾਈਮ ਦੇਖਿਆ ਭੈਣੇ ਪਰ ਅੱਜ ਆਪਣੇ ਪਰਿਵਾਰ ਵਿੱਚ ਈ ਆ

    • @Manjitrani-tv9zw
      @Manjitrani-tv9zw Месяц назад

      Theek ha adjust har aurat krn di koshish krdi ajj 40saal hogy menu v adjust krdi nu bchy v via dity per admi da ohi km torcher krn da oho hun budhapy ch ni bardasht hunda ede nalo jwani ch hi km nbed dita hunda nohan jwae aun te v bnda na sudry fer aurat ki kru sirf pastau te maru

  • @raghvirsingh3311
    @raghvirsingh3311 Год назад +44

    ਓ ਲੋਕ ਵੀ ਜਾਲਮ ਨੇ,ਪਾਪੀ ਨੇ,,
    Jo ਨਸ਼ੇੜੀ ਪੁੱਤ ਦਾ ਇਸ ਲਈ ਵਿਆਹ ਕਰ ਦਿੰਦੇ ਨੇ,,, ਕਿ ਮੁੰਡਾ ਵਿਆਹ ਤੋਂ ਬਾਅਦ ਆਪੇ ਸੁਧਰ ਜਾਵੇਗਾ

  • @sarbjithero1308
    @sarbjithero1308 Год назад +67

    ਨਹੀ ਵੇਖਿਆ ਜਾਂਦਾ ਇਹ ਕੈਹਰ ਐਨਾਂ ਮਾੜਾ ਹੋਇਆ ਹੈ, ਭੈਣ ਜੀ ਬਹੁਤ ਦੁੱਖ ਹੋਇਆ ਹੈ ਭੈਣ ਜੀ ਵਾਹਿਗੁਰੂ ਜੀ ਆਪ ਸਭ ਕੁਝ ਕਰਦਾ ਹੈ, ਇਹ ਉਸ ਹੱਥ ਡੋਰ ਹੈ ਜੀ,

  • @BalwantSingh-dm1pd
    @BalwantSingh-dm1pd Год назад +17

    ਰਮਨ ਦੀ ਕਹਾਣੀ ਸੁਣ ਕੇ ਮੈਂ ਵੀ ਰਏ ਬਿਨਾ ਰਹਿ ਨਾ ਸਕਿਆ ਪਰਮਾਤਮਾ ਅਜਿਹੀਆਂ ਧੀਆਂ ਨੂੰ ਤੂੰ ਸੁਖੀ ਰਖ

  • @simrankaur8946
    @simrankaur8946 Год назад +4

    ਸਾਡੇ ਭੇਣ ਜੀ ਨੇ ਦੁੱਖ ਬਹੁਤ ਕਟਿਆ ਹੁਣ ਤਾਂ ਧੰਨ ਸ਼੍ਰੀ ਗੁਰੁ ਰਾਮ ਦਾਸ ਜੀ ਮੇਹਰ ਕਰਨ ਗੇ ਭੈਣੇ ਦੁੱਖ ਕਟ ਕੇ ਹੁਣ ਸੁੱਖ ਹੀ ਮਿਲਣਾ ਤੁਹਾਨੂੰ ਜਾਦ ਰਖਣਾ ਅਸੀ ਵੀ ਤੁਹਾਡੀ ਅਰਦਾਸ ਕਰਦੇ ਹਾਂ ਮੇਰੀ ਭੇਣ ਨੂੰ ਸੁੱਖ ਹੀ ਸੁੱਖ ਹੋਣ ਜੀ

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਬੇਟਾ ਹਿੰਮਤ ਰੱਖ ਪਰਮਾਤਮਾ ਤੇਰੀ ਮਦਤ ਕਰੂਗਾ।

    • @parasdhillon1642
      @parasdhillon1642 Год назад

      ਡਾਲਰ ਭੇਜ ਦਿਉ ਵੀਰ ਜੀ

    • @gurmailkhangura1953
      @gurmailkhangura1953 Год назад

      Markhai bhain ji da dukh bahut heart touching hai .parmatma bhain nu honsla den.

  • @jeetuguraya4716
    @jeetuguraya4716 Год назад +17

    ਬੀਬਾ ਜਦੋ ਟੀਕਾ ਵੱਧ ਲੱਗ ਜਾਵੇ ਬੰਦੇ ਨੂੰ ਅਪਣੇ ਆਪ ਦੀ ਕੋਈ ਸੁੱਦ ਨੀ ਹੁੰਦੀ ਤੇਰੇ ਤਾਨੇ ਕਿਵੇਂ ਸੁਣ ਲੈਦਾ

  • @majorsingh5308
    @majorsingh5308 Год назад +7

    ਪਰੀਵਾਰਿਕ ਜਦੋਂ-ਜਹਿਦ ਨੇ ਸਤਾਈ ਔਰਤ ਨੂੰ ਸਮੇਂ ਨੇ ਮਜ਼ਬੂਤ ਕਰਕੇ ਸਮਾਜ ਲਈ ਰਾਹ ਦਸੇਰਾ ਬਣਾ ਲਿਆ ਹੈ।

  • @golababa786
    @golababa786 Год назад +11

    ਵਾਹਿਗੁਰੂ ਦੇ ਲੜ ਲਗੋ ਪੈਣ ਜੀ

  • @suchasidhu4142
    @suchasidhu4142 Год назад +13

    ਬੜੀ ਦਰਦ ਭਰੀ ਦਾਸਤਾਨ ਹੈ

  • @anmolbrar3391
    @anmolbrar3391 Год назад +6

    ਇਹ ਨਸ਼ਿਆ ਦੇ ਕੋਹੜ ਨੂੰ ਦੂਰ ਕਰਨ ਲਈ ਆਪ ਜੀ ਲੋਕਾਂ ਨੂੰ ਵਧੀਆ ਡਾਕਟਰ ਵੀ ਜਰੂਰ ਦੱਸਿਆ ਕਰੋ।ਧੰਨਵਾਦ ਜੀਉ।

  • @surjanrandhawa8130
    @surjanrandhawa8130 Год назад +9

    Waheguru ap ji nu sada hi chardikala te tandrusti bakshe

  • @kirankaur0222
    @kirankaur0222 26 дней назад

    ਮੇਰਾ ਵੀ ਤੇਰੈ ਵਾਲਾ ਹਾਲ ਆ ਮੈਂ ਵੀ ਤਲਾਕਸ਼ੁਦਾ ਜ਼ਿਦਗੀ ਦਾ ਸੰਘਰਸ਼ ਯਾਰੀ ਆ

  • @sandhujs3829
    @sandhujs3829 Год назад +1

    Salute ਪੰਜਾਬ ਦੀ ਸ਼ੇਰ bachiiyea

  • @ManvirDhillon-j6v
    @ManvirDhillon-j6v Год назад +2

    Sister your great I proud of you. Waheguru ji Mehr Karni ji 🙏

  • @harjitkaru3435
    @harjitkaru3435 Год назад +2

    I, am, proud of, you, you are, very, very, strong, waheguru ji mahar,rake,ji, waheguru Tera sukar hai ji 🙏🙏🙏🙏🙏🙏🙏

  • @harvinderkaur6374
    @harvinderkaur6374 Год назад +14

    ਮੇਰੀ ਭੈਣੋ ਮੇਰਾ ਵੀ ਤੇਰੇ ਵਰਗਾ ਹਾਲ ਹੈ 🙏🙏🙏🙏🙏

  • @surinderchopra5565
    @surinderchopra5565 8 месяцев назад

    Punjab dey loka nu Maan a es bhain ramandeep kaur markhai tey waheguru bhain tey mehar karan

  • @sandeepsarhadi21
    @sandeepsarhadi21 Год назад +4

    eho jehe maa baap nu sharm auni chahidii hei putt da khyl ki rkhna ulta apni nuh nal dhaka krna jine ine dukh katte dhan oo tuc meri sister jine ina kuch dekh k v piche nahi hatte proud aw tuhade te meri sister bhtt jldii tuc kamyaab hovoge

  • @satindergrewal4998
    @satindergrewal4998 Год назад +17

    ਤੀਹ ਹਜਾਰ ਦਾ ਨਸ਼ਾ ਕੀਤਾ ਹੋਵੇ ਤਾਂ ਬੰਦੇ ਤੋਂ ਹੀ ਪਤਾ ਲ੍ਗ ਜਾਦਾ ਲੋਕਾਂ ਦੇ ਕਹਿਣ ਦਾ ਕੀ ਮਤਲਬ

  • @panjpaani4025
    @panjpaani4025 Год назад +16

    ਬਹੁਤ ਹੀ ਮਾੜਾ ਵਰਤਾਰਾ ਵਰਤ ਰਿਹੈ ਪੰਜਾਬ 'ਤੇ

  • @raghvirsingh9769
    @raghvirsingh9769 Год назад +3

    Waheguru ji Mehar karn bhain Ramandeep Markhai shubhkarm ly chardi Kala vich rakhan ji

  • @GillSaab-qy3vy
    @GillSaab-qy3vy Год назад +4

    ਭੈਣੇ ਧਨ ਤੇਰਾ ਹੋਸਲਾ

  • @nsdhanoawhagjodyeo7919
    @nsdhanoawhagjodyeo7919 Год назад +1

    Nsay ਵਾਲਿਆਂ ਦਾ ਤਾਂ ਬੁਹਤ ਜਲਦੀ ਪਤਾ ਲਗ ਜਾਣਾ ਚਾਹੀਦੀ ਘਰ ਵਾਲੀ ਨੂੰ

  • @surinderchopra5565
    @surinderchopra5565 8 месяцев назад +1

    Jis tan lagey vi he janey salute bhain nu

  • @ranjitdhillon759
    @ranjitdhillon759 Год назад +20

    I salute your courage and dedication.

  • @Amrinder_shorts
    @Amrinder_shorts Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @Sethi93
    @Sethi93 Месяц назад

    Didi ji waheguru ji app ji ki bate noo bohat shkti dave didi ji waheguru kirpa karo ji

  • @AmritpalSingh-n8u
    @AmritpalSingh-n8u Год назад +2

    . ਵੀਰ ਜੀ ਭੈਣ ਰਮਨਦੀਪ ਮਰ ਖਾਈ ਦਾ ਨੰਬਰ ਦੀਆਂ ਜਰੂਰ

  • @dhaliwalpb3116
    @dhaliwalpb3116 Год назад +9

    Waheguru ji es tara kise nal na hove mehr karo parmatama ji waheguru ji waheguru ji

  • @jaswantgrewal7419
    @jaswantgrewal7419 Год назад +3

    Great respect for bhanji Raman🙏🏾

  • @ashmanjamalwala8304
    @ashmanjamalwala8304 Год назад

    Great respect for bhanji Raman God bless you rub tanu hamsha khuse rakhe

  • @JasveerSingh-vo5xx
    @JasveerSingh-vo5xx Год назад +4

    ਬਹੁਤ ਤਗੜੀਅੈ ਭੇਨ ਜੀ

  • @inderjitkaur2777
    @inderjitkaur2777 Год назад +1

    Same here sis but my daughter meri strength bni now I am strong women

  • @komarkomarooo9984
    @komarkomarooo9984 Месяц назад

    Biba salam tuhadi sooch de jangal da raja sher eko hi hunda

  • @karanjatt9986
    @karanjatt9986 Год назад +3

    ਵਾਹਿਗੁਰੂ ਵਾਹਿਗੁਰੂ।

  • @jyotisood974
    @jyotisood974 Год назад +21

    ਭੈਣੇ ਜਿਨ੍ਹਾਂ ਦੇ ਮਾਪੇ ਨਾਂ ਹੋਣ ਉਹ ਕਿੱਥੇ ਜਾਣ

  • @gurigill-er3wp
    @gurigill-er3wp Год назад +4

    Same story aa bhaine wmk mainu tuhda dukh sun ਕੇ rona aa gya kyuki mere vi ehi hlat ne 🙏🏻

  • @sagersing7223
    @sagersing7223 Год назад +1

    Aapki khani bahut dukha parri c sister Sanu bahut roona aaya aapki khani sun k waheguru ji mehar kri es sister'utte waheguru ji

  • @GurpreetSingh-zb8fl
    @GurpreetSingh-zb8fl Год назад +15

    ਵਾਹਿਗੁਰੂ ਜੀ 🙏🏻🙏🏻

  • @SurinderSingh-yr1pg
    @SurinderSingh-yr1pg Год назад +2

    Bohot badhiya waheguru ji chardikalarakheji es Beti nu

    • @parasdhillon1642
      @parasdhillon1642 Год назад

      ਉਹ ਤਾਂ ਆਪਣੇ ਰੋਣੇ ਰੋ ਰਹੀ
      ਤੁਸੀਂ ਲਿਖਿਆ ਬਹੁਤ ਵਧੀਆ

  • @SurjitSingh-qq2qu
    @SurjitSingh-qq2qu Год назад +12

    Punjab dia Dhea da Dard,Sun ke Bhuat Dukh huda he, Waheguru Ji Kirpa karke Pujab nu Apna Hath de ke Rakh Lena ji🙏 Waheguru Ji 🙏

    • @surinderchopra5565
      @surinderchopra5565 Год назад +2

      Ramandeep sister nu sada dili salaam sade ferozepore area de dhee

    • @jasbirkaur3943
      @jasbirkaur3943 Год назад +1

      . appna pho ne number send karo

  • @legendbrar5554
    @legendbrar5554 Год назад +3

    ਨਸ਼ੇ ਵਾਲਾ ਤਾ ਇਕ ਮਿੰਟ ਵਿਚ ਪਸ਼ਨਿਆ ਜਾਂਦਾ

  • @gurmailkaur6164
    @gurmailkaur6164 Год назад +7

    Beta guru kirpa kre chhita ta ghar ghar aa gey hai guru hi kirpa kre 🙏🏻🙏🏻🙏🙏🥰🥰🥀👌👌

  • @JaswinderSingh-lq6zj
    @JaswinderSingh-lq6zj Год назад +2

    Waheguru ji Mehar kario Sister te.,🙏🙏

  • @harvindersingh9448
    @harvindersingh9448 Год назад +8

    ਸੋਰੀ 3 ਹਜਾਰ ਰੁਪਏ ਦਾ ਕਹਿਣਾ ਸੀ ਰਮਨ ਕਹਿ ਦਿੱਤਾ 30 ਹਜਾਰ ਰੁਪਏ ਕਬਜੇ ਕੀ ਕਰਨੇ ਸੀ ਉਸਨੇ ਆਪ ਹੀ ਟੀਕਿਆ ਤੇ ਚਲਦਾ ਸੀ ਬਾਕੀ ਕਹਾਣੀ ਬਹੁਤ ਦੁਖਦਾਈ ਆ ਤੇਰੀ ਸ਼ਹੀਦ ਸਿੰਘ ਮੇਹਰ ਭਰਿਆ ਹੱਥ ਰੱਖਣ ਜੀ 💙💚🙏❤🖤

  • @KaurWaring-rh1lc
    @KaurWaring-rh1lc Год назад +2

    Ajj de tym bhot bhina nal ho riha plzz koi vi apne putt di glti Luka k kise dhee di zindgi na warbaad kro rab vi maaf ni krda

  • @bahadursingh4228
    @bahadursingh4228 Год назад

    ਬਾਈ ਉਹ ਸੈਕਸ ਵੱਲੋਂ ਖਤਮ ਹੋ ਗਿਆ ਸੀ ਤਾਂ ਉਹ ਤੇਰੇ ਨਾਲ ਲੜਦਾ ਰਿਹਾ

  • @majorchahal2854
    @majorchahal2854 Год назад +29

    ਧੀਏ ਲੋਕੀ ਆਪਣੇ ਨਸ਼ੇੜੀ ਪੁੱਤ ਲਈ ਬੇਗਾਨੀਆਂ ਧੀਆਂ ਨੂੰ ਨਸ਼ਾ ਛੁਡਾਊ ਕੇਂਦਰ ਸਮਝਣ ਲੱਗ ਪਏ ਨੇ

  • @RajuKumar-ds2xj
    @RajuKumar-ds2xj Год назад +2

    I am proud of you

  • @jagdeepchahal7325
    @jagdeepchahal7325 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwindersra3851
    @kulwindersra3851 Год назад +4

    Bahut he dukha parri khani waheguru ji sister tee mehar rakhi

  • @parveenkaur327
    @parveenkaur327 Год назад +4

    Waheguru ji mehar karn......👌👌👌

  • @hapreetsharma1793
    @hapreetsharma1793 Год назад +4

    Bohut daler ho tuc bai..full support aw bhaine tuhanu..

  • @kulwantkaur9271
    @kulwantkaur9271 Год назад +2

    Very good work sister story bhut hi Dard bari hai

  • @gurniwajsingh676
    @gurniwajsingh676 Год назад

    Di mere nal v bhut kuj hoeya mere pati ne v mnu bhut bhut bhut tng kita te ikk ਮਾਪਿਆ ਤੋ ਬਿਨਾ ਕਿਸੇ ਨੇ v sath nhi dita

  • @kamaljeetsingh282
    @kamaljeetsingh282 Год назад +1

    Mere nall vi ਏਦਾ ਹੀ ਹੋਇਆ ਸੀ 🥺🥺🥺🥺but meri hun ਦੂਸਰਾ ਵਿਆਹ ਹੋ ਗਿਆ

  • @surjanrandhawa8130
    @surjanrandhawa8130 Год назад +3

    Ap di kahi hoye ek ek gal sahi aa sach bahut hi kadwa hunda

  • @gurmailsingh9833
    @gurmailsingh9833 Год назад +2

    Very good beta selute jug jug jio

  • @RamRatan-n1t
    @RamRatan-n1t Месяц назад

    Waheguru Jee Mehar Karan Jee

  • @raniauntykirasoi584
    @raniauntykirasoi584 Год назад +3

    Very good siso

  • @chahalbalwant-gc1or
    @chahalbalwant-gc1or Год назад +1

    Waheguru ji salute hai tuhanu bhan

  • @BHARATBHUSHAN-f8h
    @BHARATBHUSHAN-f8h 5 месяцев назад

    RAMAN KOUR PEHAN NU MERA SALUT HAI JI

  • @kuvamanahat4231
    @kuvamanahat4231 Год назад +1

    Sis salute you..sis God bless u

  • @KuldeepSingh-yt2fi
    @KuldeepSingh-yt2fi Год назад +24

    ਜਿੰਦਗੀ ਵਿਚ ਸੁੱਖ ਦੁੱਖ ਅਮੀਰੀ ਤੇ ਗਰੀਬੀ ਨਾਲ ਨਹੀਂ ਕਈ ਗਰੀਬ ਝੁੱਗੀ ਝੋਪੜੀ ਵਿੱਚ ਵੀ ਸੁੱਕੀ ਹਨ ਤੇ ਕਈ ਮਹਿਲਾ ਵਿਚ ਅਮੀਰ ਵੀ ਬਹੁਤ ਦੁਖੀ ਹਨ

  • @swarnasharm108
    @swarnasharm108 Год назад

    Great ho sister ji God bless you

  • @Jaspalsingh-so3xr
    @Jaspalsingh-so3xr Год назад +5

    Waheguru ji Mehar Karan

  • @narinderkaur6295
    @narinderkaur6295 Год назад +11

    Waheguru ji🙏😭😭

  • @SukhwinderSingh-ty8yt
    @SukhwinderSingh-ty8yt Месяц назад

    Bibi bahut chalak aa manghart satory banon ch

  • @PremKumar-hw4pv
    @PremKumar-hw4pv Год назад +3

    Tusi great ho bhen ji🙏

  • @jassaghuman8986
    @jassaghuman8986 Год назад +2

    Sachia gala Raman ji tusi khandani ho me vi tuhadia gala sun ke nsa sadea PR lok kende ghuman nsa sad nhi sakda

  • @JugrajSingh-e6q
    @JugrajSingh-e6q 29 дней назад

    Sistar nu botsunya c par aaj sotari to bad gahara dukh man nu thes lagi hal

  • @nirmalsinghmallhi9773
    @nirmalsinghmallhi9773 Год назад +2

    ਸਾਡੀ ਪਾਣਜੀ ਦੇ ਦੂਜੇ ਪਤੀ ਦੀ ਵੀ ਮੌਤ ਹੋ ਗਈ ਸਾਰੀ ਕੁੜੀਆ ਗਲਤ ਨਹੀ ਵਾਹਿਗੁਰੂ ਜੀ ਮੇਹਰ ਕਰੀ

  • @gurmejsingh8076
    @gurmejsingh8076 Год назад +1

    Very nice sapich sir madam ji ki

  • @JagjeetSingh-bo1vx
    @JagjeetSingh-bo1vx Год назад +1

    V nice speaking spread such knowldge

  • @gurvinderbrar7725
    @gurvinderbrar7725 Год назад +3

    Waheguru ji Waheguru ji

  • @ManiMani-qm2uy
    @ManiMani-qm2uy Год назад +10

    Bro. ਹੋਰ ਵੀ ਲੈ ਕੇ ਆਉ interviews 💘

  • @ranjitkaur520
    @ranjitkaur520 Год назад +1

    Very good sister work karde rho may you live long

  • @anshdeepkaur5191
    @anshdeepkaur5191 Год назад +2

    Salute ha didi thanu

  • @GurpreetKaur-px9jx
    @GurpreetKaur-px9jx Год назад +4

    Beta God Bless you always and your children. Mein tuhadi bahut sarian vedio dekhian han.you very brave.I,love you very much. 🙏🙏

  • @deepa6862
    @deepa6862 Год назад +3

    Only you can educate kids and teenagers avoid to having drugs. Punjab impossible to drugs free because drugs companies are so strong they have more than 1000% profit margin in their products plus government subsidize

  • @nirmalkumari7202
    @nirmalkumari7202 Год назад +4

    Very good.

  • @suchasidhu4142
    @suchasidhu4142 Год назад +38

    ਅੰਮ੍ਿਤਪਾਲ ਹੀ ਪੰਜਾਬ ਨੂੰ ਬਚਾ ਸਕਦਾ

    • @rajveerkaur971
      @rajveerkaur971 Год назад +1

      🙁🙁🙁🙃🙃🙃🙃🙁🙃🙃🙃🙃🙃🙃

    • @amarjitsinghkalkat8911
      @amarjitsinghkalkat8911 Год назад +1

      ​@@rajveerkaur971 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥 hu hu
      Hu hu

    • @DikshaA-hb2vo
      @DikshaA-hb2vo Год назад +1

      @@rajveerkaur971 000ŕ05

  • @ashokg571
    @ashokg571 Год назад

    Despite of facing too much worries you appear so brave. Wish you bright future madam markhai jio....Ashok chattani moga..

  • @JasmeetSinghGosal
    @JasmeetSinghGosal Год назад

    Sister you are great

  • @dalbirlakhbir-gp9jn
    @dalbirlakhbir-gp9jn Год назад +2

    Nice g

  • @davinderdhillon7116
    @davinderdhillon7116 Год назад +2

    well done sister ❤❤❤ Madam Dhillon Nz

  • @amarjeetkaur1007
    @amarjeetkaur1007 Год назад +2

    Raman putt main sari video suni per dukh bahut hoiya bahut royi 😭😭

  • @Baljit-l1w
    @Baljit-l1w Год назад

    Waheguru Himat dewe

  • @mkajmerwala-hj8zr
    @mkajmerwala-hj8zr Год назад

    sister mi bhi durg adican vich fasya hoya mi tuhadi cosling sun ki bhut motivation hoya

    • @sukhdeepkaur4119
      @sukhdeepkaur4119 Год назад +1

      Veer bcho te apni fmly lyi socho tusi kujh v kr skde ho apni lyf ch shdo es gndhi aadt nu

    • @zimidarwebtv6246
      @zimidarwebtv6246  Год назад

      ਨੰਬਰ ਦਿਉ ਆਪਣਾ

  • @malkiatathwal2466
    @malkiatathwal2466 Год назад +2

    Beti Ji you are a great girl God bless you all the best in your future good luck from Canada Malkiat