ਵਿਆਹ ਤੋਂ ਬਾਅਦ ਹੋਈ ਜੱਗੋਂ ਤੇਰ੍ਹਵੀਂ, ਨਾ ਪੇਕਿਆਂ ਨੇ ਰੱਖੀ ਨਾ ਸਹੁਰਿਆਂ ਨੇ ਰੱਖੀ, ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ

Поделиться
HTML-код
  • Опубликовано: 28 сен 2024
  • ਵਿਆਹ ਤੋਂ ਬਾਅਦ ਹੋਈ ਜੱਗੋਂ ਤੇਰ੍ਹਵੀਂ
    ਨਾ ਪੇਕਿਆਂ ਨੇ ਰੱਖੀ ਨਾ ਸਹੁਰਿਆਂ ਨੇ ਰੱਖੀ
    ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ
    #malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur

Комментарии • 543

  • @GurmeetSingh-ud1dv
    @GurmeetSingh-ud1dv 9 месяцев назад +35

    ਵਧੀਆ ਕੰਮ ਕੀਤਾ ਹੈ ਜੀ ਸਾਡੇ ਵੀਰਾਂ ਨੂੰ ਭੈਣਾਂ ਨੂੰ ਸੋਚ ਸਮਝ ਕੇ ਹੀ ਕਦਮ ਚੁੱਕਣੇ ਚਾਹੀਦੇ ਹਨ ਨਾ ਕਿ ਜ਼ਿੰਦਗੀ ਬਰਬਾਦੀ ਲਈ

  • @hardeepsangrur2619
    @hardeepsangrur2619 9 месяцев назад +40

    ਇਨਾ ਨੂੰ ਆਪਣੀ ਗ਼ਲਤੀ ਨਹੀਂ ਦਿੱਖ ਦੀ ਰਹਿਣ ਦਾ ਕੋਈ ਠਿਕਾਣਾ ਨਹੀਂ ਰੋਅਬ ਧਮਕੀ ਮਾ ਬਾਪ ਨੂੰ ਇਵੇਂ ਦੇ ਰਹੇ ਹੈ ਜਿਵੇ ਮਾ ਬਾਪ ਦੀ ਹੀ ਗਲਤੀ ਹੋਵੇ ਮੁੰਡਾ ਕੁੜੀ ਦੋਨੋਂ ਹੀ ਬਤਮੀਜ ਹੈਂ

    • @RanjitSohi-cv7cd
      @RanjitSohi-cv7cd 8 месяцев назад +4

      ਮਲੂਕਾ ਵੀਰ ਜੀ ਇਹੋ ਜਿਹੇ ਲੋਕਾਂ ਦੀ ਵੀਡੀਓ ਵਿੱਚ ਨਾ ਜਾਵੋ

    • @Vijay-dc1sc
      @Vijay-dc1sc 7 месяцев назад

      Veer g eh natak a

    • @ParamveerSingh-j5k
      @ParamveerSingh-j5k 6 месяцев назад

      😮😮Y😢y😊​@@RanjitSohi-cv7cd

    • @karansekhon6530
      @karansekhon6530 13 дней назад

      😅

  • @_track_life2.0
    @_track_life2.0 4 месяца назад +3

    ਬਾਈ ਜੀ ਬਹੁਤ ਵਧਿਆ ਮੇਸੇਜ thank-you

  • @manindersahota9047
    @manindersahota9047 9 месяцев назад +31

    ਕੁੜੀਆਂ ਅਤੇ ਮੁੰਡਿਆਂ ਲਈ good massage,very good 👍

  • @manjitsinghkandholavpobadh3753
    @manjitsinghkandholavpobadh3753 8 месяцев назад +6

    ਬਹੁਤ ਵਧੀਆ ਨਾਟਕ

  • @RandhirSingh-tk8vi
    @RandhirSingh-tk8vi 4 месяца назад +21

    ਇਹ ਬੰਦਾ ਬਿੱਲਕੁੱਲ ਮਨਘੜਤ ਕਹਾਣੀ ਬਣਾਈ ਐ,ਵਿਊ ਲੈਣੇ ਐ ਬਾਈ ਤੂੰ।

  • @hardeepsangrur2619
    @hardeepsangrur2619 9 месяцев назад +18

    ਮੁੰਡੇ ਦੀ ਗ਼ਲਤੀ ਹੈ ਵਿਆਹ ਕੀਤਾ ਹੈ ਕੁੜੀ ਨਾਲ ਤਾਂ ਕੁੜੀ ਪਤਨੀ ਦਾ ਖ਼ਰਚਾ ਮੁੰਡਾ ਹੀ ਚਕੇ ਨਾ ਕਿ ਮਾਂ ਬਾਪ

  • @avtarkaur1478
    @avtarkaur1478 10 месяцев назад +31

    ਸਤਸਰੀ ਅਕਾਲ ਜੀ ਮੈ ਤੁਹਾਨੂੰ ਇਸ ਤਰਾਂ ਬਚਿਆ ਨੂੰ ਬਿੱਲ ਕੋਲ ਨਹੀਂ ਰਖਣੇ ਚਹੀਦੇ ਫਿਰ ਹੀ ਪਤਾ ਲੱਗਦਾ ਏਦਾਂ ਭਜਣ ਵਾਲੇਆ ਨੂੰ

  • @SurinderSingh-iq4gf
    @SurinderSingh-iq4gf 3 месяца назад +10

    ਭਾਵੇਂ ਇਹ ਇਕ ਟੀਮ ਹੈ,,,, ਪਰ ਇਸ ਪੋਸਟ ਤੋਂ ਕਾਫੀ ਇਹੋ ਜਿਹੇ ਸਮੇਂ ਵਿਚ ਵਿਆਹ ਕਰਨ ਵਾਲਿਆਂ ਨੂੰ ਸਮਝਾਉਣਾ ਕੀਤਾ ਹੈ,,,,,

  • @kaushalsharma8171
    @kaushalsharma8171 16 дней назад

    Support them.God bless u

  • @SukhdevSinghSingh-g8l
    @SukhdevSinghSingh-g8l 7 месяцев назад +1

    Kiya baat Hai ji bahut vadiya 🙏

  • @DeepPawa
    @DeepPawa 10 месяцев назад +9

    ਬਹੁਤ ਵਧੀਆ ਵੀਡੀਓੁ ਜੀ .

  • @HarneetKalas-nf8nd
    @HarneetKalas-nf8nd 10 месяцев назад +19

    ਗਲਤੀ ਦੋਨਾਂ ਦੀ ਹੈ, ਕੋਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਿਵੇਂ ਪੱਤਰਕਾਰ ਅੱਗੇ ਗੱਲ ਕਰ ਰਹੇ ਹਨ ਪੱਤਰਕਾਰ ਇਹੋ ਜਿਹੇ ਮਲੰਗਾਂ ਦੀਆਂ ਵਿਡੀਓ ਨਾ ਬਣਾਇਆ ਕਰੋ ਥੋਡਾ ਚੈਨਲ ਘਰ ਘਰ ਵੇਖਦੇ ਬੱਚੀਆਂ ਤੇ ਕੀ ਅਸਰ ਪਵੇਗਾ ਇਹੋ ਜਿਹੀ ਵਿਡੀਓ ਵੇਖ ਕੇ

    • @AvtarSingh-pw7fv
      @AvtarSingh-pw7fv 10 месяцев назад

      ਆਹ ਵੀਡੀਓ ਲੋਕਾਂ ਨੂੰ ਸੇਧ ਦੇਣ ਲਈ ਬਣਾਈ ਹੈ ਕਿਉਂਕਿ ਮੁੰਡਾ ਤੇ ਕੁੜੀ ਬਹੁਤ ਵਾਰ ਅਲੱਗ ਅਲੱਗ ਵੀਡਿਉ ਵਿੱਚ ਆ ਚੁੱਕੇ ਹਨ

  • @asttydydydgfxfxyfufug3798
    @asttydydydgfxfxyfufug3798 10 месяцев назад +17

    ਮੁੰਡਾ ਕੁੜੀ ਬੇਕੁਫ ਨੇ ਮਾਂ ਪਿਓ ਕਿ ਕਰਨ ਇਨ੍ਹਾਂ ਨੂੰ ਬਾਹਰ ਕਰੋ

  • @parmjeetsinghsingh585
    @parmjeetsinghsingh585 9 месяцев назад +4

    ਮਲੂਕਾ ਸਾਹਿਬ ਇਸ ਕੁੜੀ ਨੇ ਨਾਟਕ ਸ਼ੁਰੂ ਕੀਤੇ ਬਹੁਤ ਚੰਗੇ ਕੰਮ ਕੀਤਾ ਧੰਨ ਵਾਦ ਕੀਤਾ

  • @anmolsingh7973
    @anmolsingh7973 Месяц назад

    V v nice vedio

  • @sidhusab.
    @sidhusab. 3 месяца назад +9

    ਇਹ ਸਾਰੀ ਟੀਮ ਹੈ ਇੱਕੋ ਹੀ ਜਨਾਨੀ ਹੈ ਉਹਨੂੰ ਵੀ ਵਾਰੀ ਵਾਰੀ ਦਿਖਾਈ ਜਾਂਦੀ ਆ

  • @GurwinderSingh-yk2lw
    @GurwinderSingh-yk2lw 9 месяцев назад +7

    ਜਸਕਰਨਸਿੰਘਮਲੁਕਾਜੀਬਹੁਤਵਧੀਆਜੀ

  • @jagsirsingh-kl8yv
    @jagsirsingh-kl8yv Месяц назад

    ਸਹੀ ਗਲ ਐ ਬਈ ਇਹਨਾਂ ਨੂੰ ਬਾਹਰ ਕੱਢੋ ਘਰੋਂ

  • @HardevSingh-r1p
    @HardevSingh-r1p 9 месяцев назад +31

    ਬਹੁਤ ਵਧੀਆ ਜੀ ❤

  • @rajbirkaur8138
    @rajbirkaur8138 9 месяцев назад +3

    ਬਹੁਤ ਵਧੀਆ ਜੀ
    🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @JatinderSingh-r3n
    @JatinderSingh-r3n 8 месяцев назад +1

    Nice Story

  • @lalitbajaj4921
    @lalitbajaj4921 10 месяцев назад +5

    …ਗੱਲ ਪਿਆ ਢੋਲ ਵਜਾ ..

  • @user-vz3gm7tw7wnaid
    @user-vz3gm7tw7wnaid 9 месяцев назад +16

    ਬਹੁਤ ਵਧੀਆ ਵੀਰ ਜੀ ਆਪ ਜੀ ਤੇ ਵਾਹੇਗੁਰੂ ਜੀ ਪਿਆਰ ਭਰੀਆਂ ਹੰਥ ਰਖੇ

  • @DalvirSingh-kd9xj
    @DalvirSingh-kd9xj Месяц назад

    ❤❤

  • @DaljitSingh-ki7lw
    @DaljitSingh-ki7lw 9 месяцев назад +1

    Waheguru ji waheguru ji

  • @sultansingh7138
    @sultansingh7138 10 месяцев назад +60

    ਬਿਲਕੁਲ ਸਹੀ ਆ ਪੱਤਰਕਾਰ ਜੀ 👌

  • @hardevsingh7151
    @hardevsingh7151 7 месяцев назад

    good massage

  • @amritpalsingh3246
    @amritpalsingh3246 5 месяцев назад +97

    ਇਹ ਡਰਾਮਾ ਕਰਦੇ ਆ ਕੋਈ ਸਚਾਈ ਨਹੀ

    • @nakhrojatti0955
      @nakhrojatti0955 4 месяца назад +30

      Shi a ji har ek video vich kudi ek he a 😂😂

    • @BabyBaby-xm4lr
      @BabyBaby-xm4lr 4 месяца назад

      ​@@nakhrojatti095517:27

    • @ranianand5610
      @ranianand5610 3 месяца назад +3

      Har video ch aa hee kudi hundi
      Fake videos na dekhaya kro jis din police ne karwayi karti na fir pta lag jana 😂😂

    • @ranianand5610
      @ranianand5610 3 месяца назад

      Mainu lagda reporter apni ladi 😂layi firda naal...
      Jo har video ch ehnu aa hee labdi...
      Tattoo wale munde wali video ch b aa hee kudi si

    • @manjinderkaur8880
      @manjinderkaur8880 2 месяца назад

      ​@@nakhrojatti09552qqw

  • @lalitbajaj4921
    @lalitbajaj4921 10 месяцев назад +2

    Case ਕਿਹੜੇ ਪਿੰਡ ਦਾ ..

  • @amriksingh9252
    @amriksingh9252 10 месяцев назад +11

    ਉਗਰਾਹਾਂ ਜਥੇਬੰਦੀ ਲਾ ਦੇਵੇ ਗੀ ਧਰਨਾ ਇੱਕ ਵਾਰ ਗੱਲ ਕਰਕੇ ਦੇਖ ਲਓ 🤣🤣🤣🤣🤣😂😂😂😂

  • @NarinderSingh-hd9ch
    @NarinderSingh-hd9ch 10 месяцев назад +2

    Tusi picture banan lag jao us wich jyada paise milda hai par eh samjan di gal hai eh veer ji bahut achhi video dikha rahe hai ajkal eve hi chalda hai kalug hai bhi

  • @sukhabrar7486
    @sukhabrar7486 9 месяцев назад +1

    Good viedo

  • @rameshbansal1991
    @rameshbansal1991 9 месяцев назад +1

    Very nice ji

  • @vipherobalahakam8316
    @vipherobalahakam8316 9 месяцев назад +19

    ਮਲੂਕਾ ਜੀ ਜਾਗ ਰੂਪ ਕਰੋ ਦੁਨੀਆਂ ਨੂੰ ਵੀਰ ਜੀ

  • @davinderjhajj394
    @davinderjhajj394 9 месяцев назад +1

    ਬੁੜਾ ਵੀ ਜਵਾਨ ਪਿਆ

  • @JagjitSingh-yk8qi
    @JagjitSingh-yk8qi 4 месяца назад +1

    ਲੜਕੀ ਨੂੰ ਇਨਸਾਫ ਦਵਾਓ

  • @JaswinderSingh-k4z
    @JaswinderSingh-k4z 9 месяцев назад +9

    ਬਹੁਤ।ਵਧੀਆ।ਜੀ❤

  • @kaurkulwinder3295
    @kaurkulwinder3295 9 месяцев назад +1

    Very good mluka ji❤❤❤❤❤❤❤❤❤

  • @sakattarsingh3
    @sakattarsingh3 9 месяцев назад

    Natak Bhut Vadaya

  • @pinkikaur7284
    @pinkikaur7284 9 месяцев назад

    Veer ji bhut vdiya Kita Ghar na bdhn deyo piyar Anna hunda ehdiya akhn ta shi c

  • @KandaSaab-t8n
    @KandaSaab-t8n 8 месяцев назад

    ਬਾਈ ਮਲੂਕਾ ਜੀ ਇਸ ਤਰਾਂ ਦੇ ਜਵਾਕਾ ਨੂੰ ਤਾਂ ਘੱਰੇ ਨਾਂ ਬੱਡ਼ਨ ਨਾਂ ਦੇਵੇ

  • @Bhagwantsadacm3741
    @Bhagwantsadacm3741 Месяц назад

    ਸੱਚਾਈ ਦਿਖਾਈ ਬਿਲਕੁਲ, ਕਿਸਾਨ ਯੂਨੀਅਨ ਕੋਲ ਇਹੋ ਕੰਮ ਰਹਿ ਗਿਆ, ਬਸ ਧਰਨਾ ਲਗਾਓ ਬਲੈਕਮੇਲ ਕਰਕੇ ਪੈਸੇ ਕਮਾਓ

  • @RajeshKumar-mh2cf
    @RajeshKumar-mh2cf 8 месяцев назад

    Nice drma

  • @harjitsingh-oc5gt
    @harjitsingh-oc5gt 10 месяцев назад +2

    Je galti kar lai jo nahin karni chahidee si , par hun dona priwara noo dekhan dee lorh hai , Larhke ka dady bahut samaghdar lagda hai , te eh mamla bhi solve kar lega

  • @BalinderSingh-e4r
    @BalinderSingh-e4r 6 месяцев назад

    Waheguru ji

  • @rakeshgarg4631
    @rakeshgarg4631 3 месяца назад

    Wow sira he la dita

  • @psgaming3494
    @psgaming3494 9 месяцев назад +3

    ਕਾਕਾ ਜੀ ਜੇ ਤੂੰ ਸੋਚਦਾ ਕਿ ਏ ਕੁੜੀ ਤੇਰੇ ਨਾਲ ਰਹੋ ਗੀ ਜਿਸ ਦਿਨ ਕੋਈ ਪੈਸੇ ਵਾਲਾ ਮਿਲ ਗਿਆ ਉਸ ਦਿਨ ਕੁੜੀ ਕਿਸੇ ਹੋਰ ਨਾਲ ਜਰੂਰੀ ਚੱਲੀ ਜਾਉ

  • @harwindergill1333
    @harwindergill1333 9 месяцев назад

    Very good 👍

  • @darshansingh387
    @darshansingh387 10 месяцев назад +1

    Good

  • @fatehsingh6688
    @fatehsingh6688 9 месяцев назад +12

    ਮਲੂਕਾ ਜੀ ਗਰੇਟ🌹

  • @SanjeevHooda-l7d
    @SanjeevHooda-l7d 2 месяца назад

    Ness Wadia

  • @hakamsingh1164
    @hakamsingh1164 4 месяца назад

    Every couple should thoughts about their life before taking any decision regarding marriage.

  • @lakhvirsingh7169
    @lakhvirsingh7169 9 месяцев назад

    Very good sahi hoian

  • @Prabhjotkaur-1
    @Prabhjotkaur-1 9 месяцев назад

    So funny yr eh serious matter naalo ta wadh funny lag reha😂😂😂😂😂😂

  • @JogaRam-eo4iq
    @JogaRam-eo4iq 4 месяца назад

    Story bhaut badia hai

  • @parmjeetsinghsingh585
    @parmjeetsinghsingh585 9 месяцев назад +1

    ਇਸ ਲੜਕੀ ਨੇ ਚੰਗੇ ਕੰਮ ਕੀਤੇ ਧੰਨ ਵਾਦ

  • @manindersahota9047
    @manindersahota9047 9 месяцев назад +2

    ਉਹੀ ਕੁੜੀ ਲੱਗਦੀ ਪਾਸਪੋਰਟ ਵਾਲੀ

  • @sayamlal4314
    @sayamlal4314 9 месяцев назад +2

    ਅਨਿਆਂ ਮਿਰਜੇ ਨੂੰ ਨਹੀਂ ਸੁਣਿਆ ਹੀਰ ਬੀ ਸੁਣੀ ਹੋਣੀ

  • @rajwanskaur8412
    @rajwanskaur8412 9 месяцев назад +4

    I think she is from a very poor family and she looking for a better life ,but sadly she lost everything now

  • @baldevsingh1206
    @baldevsingh1206 3 месяца назад

    ਮੁੰਡੇ ਦਾ ਪਿਓ ਸਹੀ ਕਹਿ ਰਿਹਾ ਕਿ ਆਪੇ ਕਰਨ ਤੇ ਆਪੇ ਖਾਣ ਪਰ ਘਰ ਚ ਨਹੀਂ ਬਾਹਰ ਕਿਤੇ ਦੂਰ ਰਹਿਣ

  • @lalitbajaj4921
    @lalitbajaj4921 10 месяцев назад +4

    …..acting ਜਾਪਦੀ ਹੈ !!!

  • @hansrajmirock7000
    @hansrajmirock7000 9 месяцев назад +17

    ਇਹੀਆ ਨਾਲ਼ ਏਵੇਂ ਹੋਣੀਂ ਚਾਹੀਦੀ ਹੈ

    • @KuldeepSingh-ig6ym
      @KuldeepSingh-ig6ym 9 месяцев назад +1

    • @deepji9948
      @deepji9948 9 месяцев назад

      Fake hai ji eh ida hi videos bnaude ne Sare jane

    • @Baldevsingh-fg6yg
      @Baldevsingh-fg6yg 9 месяцев назад

      @@KuldeepSingh-ig6ym jjhhhhjhhhhhjjjjhjhkgjghjgkhjjhhhjhjhkghhhkjjhhhhhhhjhhhhhjhjhh Fu gjhj jk jhhjjjk Fu hgkjhgkhhkjkghhhjjjjhhhhhjhjhhjkgkgjhh kg jhkjhgkhhkghgjhjkghjgkkj GM hhhjjgkjhgkhjjjhhjhhghhhhhhhjjgkhhhhhgkj Fu jjhhjjjgjhghjkhhhkgjhhjhhhjjhjhhhhhjjgjjjjhhhjhhhhhjjgkhhhh GM hhhjghhhhhkgkhgkhjhgkhhhhh Fu hi ghhghgjkghjgkjhhhkgkhjghhgkhhhhhhjhgkg kg hhhhhhjhhgggkhghhhh kg hhhhhhhhhj Fu kk hhhhhhhhhj hhkhhhkhjhhhhjghhgkgkghgkhhhhhjghk hhhhhhhhhj jhkgkgkhhhh kg gjjkgjgjjjhhhhhhgkgjjk hhhhhhhhhj ghgkhhgkhhjgkhhhhhhgkhghhhhjjhgkhjhhhhhgjjjjhghhhgkhhhjj kg hhhhhhhhhkghhjhgjhhhhhjggkhhhhhhgh Fu hhjhh kg jhhghhhkghhkghjgghkgkghhhgjhkjhhhhhjgkhhhhhgkhhkjjjhhhhk hk hgkggkjhgkhhghgkhhhhfgkjgkjhhg kg hhhhhhhhhj hhgkjgk kg jhhgkhhkhhhhgkjhhgh kg ghghhgjhhhhjjhhhhkgkghjdghgkggkhgkhhjjhhhhgkhgkhhhhgkhhhghgjhhf kg hhhhhjhhhhhhhhgkhjhhhhkhhhhhhhj Fu hhhjhhghhkghhhgkj Fu hhhhgghhghhhkghhhhhhghgjgghhhjhhhhghhjghhhhgjkgjhhhh kg hhhjhhggkhk hhhhhhhhhj hhhhjhgkhgkgkhkgkgkkjgjhk hhhhhhhhhj hhhhjgkjjgjhghjgjjjhgkhhjhjkgghgk hhhhhhhhhj jkgkhhkjhhgkhkhgk hhhhhhhhhj k hhhhhhhhhj gkhdhhjhhhhghghhhhhgkgkhjhhhjgkgkghhhgkjhhkhgkhhhghhhhhhhhhhgfh

    • @harmashkumar6270
      @harmashkumar6270 9 месяцев назад

      ⁰​@@KuldeepSingh-ig6ym

  • @jasvirkaur4832
    @jasvirkaur4832 9 месяцев назад

    Sir jugdeep thlee kithe gee ne

  • @BaljinderSingh-xs6bq
    @BaljinderSingh-xs6bq 9 месяцев назад +2

    ਗਲਤੀਤਾਂਮੁਡਾਕਰਬੈਠਾਤਾਂਬਾਪੂਨੂੰਰਹਮਕਰਨਾਚਹੀਦਾਹੈ❤

  • @GMaam-mk6lf
    @GMaam-mk6lf 3 месяца назад

    Kich ke Rakho ji

  • @GurmailSingh-gz3wp
    @GurmailSingh-gz3wp 9 месяцев назад

    ❤ Aapna karan khan mapiya di Ijajat Roolti kurhi munde ne

  • @sukhdeepsingh3548
    @sukhdeepsingh3548 3 месяца назад +1

    Eh sb fake ya lagda..her episode ch iko kudi...eh ta ohi kudi lagdi.. Jedi bayiya rani bani c...15 sal da munde nu 40 sal di aurat nal pyar wale episode walli😂😂😂😂😂😅😅😅

  • @kalasinghsarpnch1274
    @kalasinghsarpnch1274 2 месяца назад

    मलूका साहब आपकी समझ गई आप ड्रामा करते हो ड्रामा हमको समझ गया है ऐसे ड्रामा मत करो पंजाब में हमें सभी समझ में आ रहा है

  • @HarjitSinghUppal
    @HarjitSinghUppal 6 месяцев назад +1

    Anchor apna number ethe litho. Call aa jvegi

  • @HarjinderSingh-pj6ws
    @HarjinderSingh-pj6ws 9 месяцев назад

    👍

  • @jasskaur9091
    @jasskaur9091 6 месяцев назад

    ਏਦਾਂ ਦਿਆ।ਨੂ।ਛੇਤੀ।ਬਹਰ।ਕੁਡੋ।ਛੇਤੀ।

  • @teshwarjot8752
    @teshwarjot8752 9 месяцев назад

    Very very nice

  • @GurpreetSingh-ek9gp
    @GurpreetSingh-ek9gp 9 месяцев назад

    👌👌👌👌👌

  • @SukhwinderSingh-qn4rj
    @SukhwinderSingh-qn4rj 9 месяцев назад

    Very good maluka Saab

  • @sayamlal4314
    @sayamlal4314 9 месяцев назад +1

    ਭਜਾਕੇ ਲਿਆ ਗੱਡੀ ਸੀ ਮਾ ਬਾਪ ਦੀ ਸਰਮ ਕਰਿਆ ਕਰੋ

  • @Amandeepkauramandeepkaur-d9j
    @Amandeepkauramandeepkaur-d9j 23 дня назад

    By

  • @JagjitSingh-yk8qi
    @JagjitSingh-yk8qi 4 месяца назад

    ਲੜਕੀ ਨੂੰ ਘਰ ਰੱਖੋ

  • @udaynoor_wahla_001
    @udaynoor_wahla_001 4 месяца назад

    ਸਾਰੀਆਲਰਜਧ?

  • @KulbirChand-p1t
    @KulbirChand-p1t 2 месяца назад

    Pattarkar ape Medio Nana k paee kanda

  • @amritlalamritlalsingla1878
    @amritlalamritlalsingla1878 Месяц назад

    No chahiye

  • @HardeepSingh-tg3xy
    @HardeepSingh-tg3xy Месяц назад

    Bai kudi ta BDL leaa kro

  • @manjeetsidhu8359
    @manjeetsidhu8359 9 месяцев назад

    Realy story ne. Ah play Hai ji

  • @loveroz9766
    @loveroz9766 10 месяцев назад +2

    Aa tan mainu koi movie lagg rhi aa original nai lagg rhi

  • @meetokaur6000
    @meetokaur6000 6 месяцев назад

    ਬੇਟਾ ਬਿਲਕੁਲ ਸਹੀ ਕਹਿ ਮੁੰਡੇ ਡੈਡੀ ਨੇ ਸਹੀ ਕਹਿ ਕੁੜੀ ਨੂੰ ਹੁਣ ਕੀ ਕਰਾਉ ਨਗ ਕੋਲੋਂ ਕੀ ਲੈ ਲਈ ਗੀ ਮੁੰਡੇ ਦੇ ਡੈਡੀ ਸਹੀ ਕਹਿਦਾ ਉਸਨੂੰ ਆਪ ਦੀਆ ਕੁੜੀਆਂ ਫਿਕਰ ਆ ਤੇ ਇੱਜਤ ਦਾ ਸਵਾਲ ਆ uk ਮਰਜੀ ਆਪਣੀ ਕਰਦੇ ਕਰਲੋਉ ਹੁਣ ਮਰਜੀ ਆ ਮੁੰਡੇ ਕੁੜੀ ਤੇ ਜੁਤੀਆਂ ਪੈਣੀਆਂ ਚਾਹੀਦੇ

    • @SimarDeep-ye6yt
      @SimarDeep-ye6yt 6 месяцев назад

      ਹੈਲਪ ਮੀ ਮੈ ਬਹੁਤ ਗਰੀਬ ਪਰਿਵਾਰ ਵਿਚੋ ਹਾ

  • @JagjitSingh-yk8qi
    @JagjitSingh-yk8qi 4 месяца назад

    ਕੁੜੀ ਨੂੰ ਇਨਸਾਫ ਦਵਾਓ

  • @buasingh31
    @buasingh31 5 месяцев назад

    Baluka Sahab drama bhaiya kar lenge to

  • @ManjitkaurManjitkaur-i2k
    @ManjitkaurManjitkaur-i2k 2 месяца назад

    Kise treeke nal gal kro

  • @DeepakSingh-dt2kt
    @DeepakSingh-dt2kt 9 месяцев назад +1

    😊❤️❤️😍😍😍👬👭

  • @psgaming3494
    @psgaming3494 9 месяцев назад

    ਵੀਰ ਜੀ ਪੈਸਾ ਤੇ ਕੋਲ ਨਹੀ ਤੇ ਗੰਨਮੈਨ ਨੇ ਲੱਨ ਖਾਣ ਗੇ ਘਰ ਗਿਐ ਨੀ ਤੇ ਹੇਸਾ ਲੈਣ ਦੀ ਗੱਲ ਪਹਿਲਾ ਕਰੀ ਜਾਦੇ ਨੇ

  • @ConfusedHighway-py4uf
    @ConfusedHighway-py4uf 6 месяцев назад

    Bro mere nal prso da km hoya moge di kudi menu shd k chli gyi mai abohar ton a

  • @BeantSingh-tc6mo
    @BeantSingh-tc6mo 7 месяцев назад

    ਮਲੂਕਾ ਜੀ ਲੜਕੀ ਦਾ ਚੇਹਰਾ ਦਿਖਾਓ ਵੀਡੀਓ ਹੋਰ ਕਰ ਰਹੀ ਹੈ ਜੀ ਹੁਣ ਨਵਾੰ ਜਮਾਨਾ ਹੈ ਤੁਸੀ ਤਾੰ ਪੁਰਾਣਾ ਜਮਾਨਾ ਲਿਆ ਤਾਂ ਮੇਰੀ ਗਲ ਤੇ ਗੌਰ ਕਰੋ ਜੀ ਆਤਮਾ ਮੁਕਤਸਰੀ

  • @malookmasih-kk6jc
    @malookmasih-kk6jc 8 месяцев назад +2

    ਮਾਰਗ ਸੱਤਿਆ ਜੀਵਨ ਮੈਂ ਹੂ ਯਿਸੂ ਮਸੀਹ ਨੇ ਕਹਾ ਆਮੀਨ ਜੈ ਮਸੀਹ ਕੀ ❤

  • @surinderkaur3750
    @surinderkaur3750 9 месяцев назад

    Dad ji don’t give them anything don’t take them home ok

  • @GurdeepSingh-du4wj
    @GurdeepSingh-du4wj Месяц назад

    Kudi tn change krlea kr veer ik hi kudi hundi aa hrek video ch

  • @Surjitsingh-om5qy
    @Surjitsingh-om5qy 3 месяца назад

    It is not a legal marriage.

  • @ashishashish722
    @ashishashish722 9 месяцев назад +2

    ਮਾਫ਼ੀ ਮੰਗਣ ਨਾਲ ਛੋਟੇ ਨਹੀਂ ਹੋ ਜਾਂਦੇ

  • @HshdhdhsGsgsh
    @HshdhdhsGsgsh 5 месяцев назад +2

    ਛਿੱਤਰ ਪਰੇਡ ਕਰਨੀਂ ਚਾਹੀਦੀ ਹੈ

  • @GurmeetKaur-mi8lm
    @GurmeetKaur-mi8lm 10 месяцев назад +3

    Drama pura aahi kudi hundi hamesha

  • @komaljitkaur2906
    @komaljitkaur2906 4 месяца назад

    Saja million chedi aa g