Размер видео: 1280 X 720853 X 480640 X 360
Показать панель управления
Автовоспроизведение
Автоповтор
ਜਿੰਨੇ ਵੀ ਪੰਜਾਬੀ ਇਸ ਵੀਰ ਦੀਆਂ ਵੀਡੀਓ ਦੇਖਦੇ ਆ। ਕੂਮੈਂਟ ਤੇ ਲਾਇਕ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਕਿਉਂ ਕੀ ਇੱਕ ਤਾਂ ਆਪਣਾ ਪੰਜਾਬੀ ਵੀਰ ਦੂਜੀ ਗੱਲ ਬਲੋਗਰਾ ਨਾਲੋਂ ਤਾਂ ਵਧੀਆ ਕੰਮ ਕਰ ਰਿਹਾ ਹੈ।
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊g😊
Right
Good info vr ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ di
@@PunjabiNomadic1waah
ਇਸ ਉਮਰ ਦੇ ਵਿੱਚ ਸਿਆਣੀਆਂ ਗੱਲਾਂ ਕਰਨੀਆਂ ਵੀ ਕੋਈ ਸ਼ੋਟੀ ਪ੍ਰਾਪਤੀ ਨਹੀਂ ,ਜਿਉਂਦਾ ਰਹੋ ❤
ਜੀਹਦੀ ਜ਼ੁਬਾਨ ਫਤਿਹ ਉਹਦਾ ਜਹਾਨ ਫਤਿਹ
ਬਹੁਤ ਘੱਟ ਪੰਜਾਬੀ youtuber ਨੇ ਜੋਂ ਇਸ ਤਰਾ ਦੀਆਂ videos ਬਣਾਉਦੇ ਨੇ, ਲੱਗੇ ਰਹੋ ਵੀਰ, ਆਪਾ support ਕਰਦੇ ਰਹਾਂਗੇ❤❤
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਅਨਮੋਲ ਤੁਸੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ 🙏❤️
ਗੱਲਬਾਤ ਕਰਨ ਦਾ ਤਰੀਕਾ ਆ ਗਿਆ ਤਾਂ ਹਰ ਜਗਾ ਸਫਲਤਾ ਮਿਲਦੀ ਹੈ 🙏
ਬਹੁਤ ਵਧੀਆ ਵੀਰੇ ਇਹੀ ਸਕਿਲ ਦੀ ਮੈਨੂੰ ਲੋੜ ਸੀ ਤੇ ਤੁਹਾਡੀ ਵੀਡੀਓ ਆਪਣੇ ਆਪ ਹੀ ਸਾਹਮਣੇ ਆ ਗਈ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਨੇ।ਜਿਸ ਵਕਤ ਪੰਜਾਬ ਨਸ਼ਿਆਂ ਦੀ ਮਾਰ ਹੇਠ ਹੋਵੇ ਫੁਕਰੇ ਗਾਇਕ ਸਮਾਜ ਵਿਚ ਜਾਤ ਪਾਤ ਦਾ ਜ਼ਹਿਰ ਘੋਲ ਰਹੇ ਹੋਣ ਨੇਤਾ ਕੁਰਸੀ ਸੱਤਾ ਤੇ ਪਾਵਰ ਦੇ ਮੋਹ ਵਿਚ ਪੰਜਾਬੀਅਤ ਨੂੰ ਹੀ ਵੇਚ ਖਾ ਰਹੇ ਹੋਣ ਤੇ ਚਾਰੇ ਪਾਸੇ ਅਗਿਆਨਤਾ ਦਾ ਹਨ੍ਹੇਰਾ ਹੀ ਨਜ਼ਰ ਆਉਂਦਾ ਹੋਵੇ ਓਸ ਵੇਲੇ ਕਿਸੇ ਪੰਜਾਬੀ ਵੀਰ ਦੇ ਮੂੰਹੋਂ ਇੱਦਾ ਦੀਆਂ ਗੱਲਾਂ ਸੁਣ ਕੇ ਸੱਚ ਮੁੱਚ ਮਨ ਭਰ ਆਇਆ ਤੇ ਲੱਗਦਾ ਹੈ ਕਿ ਜਿਸ ਬੌਧਿਕ ਚੀਜ਼ ਦੀ ਪੰਜਾਬ ਵਿੱਚ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਓਸਨੂ ਇਹ ਗੱਭਰੂ ਪੂਰਾ ਕਰਨ ਦਾ ਯਤਨ ਕਰ ਰਿਹਾ ਆ।ਵੀਰ ਦੀ ਸਿਰਫ ਆਹੀ ਵੀਡਿਓ ਨਹੀਂ ਸਾਰੀਆਂ ਵੀਡਿਓ ਬਹੁਤ ਜਾਣਕਾਰੀ ਭਰਭੂਰ ਹਨ ਸਾਰੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ।
ਧੰਨਵਾਦ ਵੀਰ ਜੀ ਰੱਬ ਸਭ ਨੂੰ ਖੁਸ਼ ਰੱਖੇ ਸਭਦਾ ਭਲਾ ਕਰੇ🙏
ਬੋਹਤ ਸੋਹਣੀ ਵੀਡੀਓ ਆ ਵੀਰੇ 👌👌🙏🏻 ਸਿਆਣੇ ਕਹਿੰਦੇ ਹੁੰਦੇ ਆ ਕਿ ਬੰਦਾ ਬੋਲਣਾਂ ਤਾਂ ਬਚਪਨ ਚ ਹੀ ਸਿਖ ਜਾਂਦਾ ਪਰ ਬੋਲਣਾਂ ਕੀ ਆ ਇਹ ਸਾਰੀ ਉਮਰ ਨਹੀਂ ਸਿਖਦਾ😊
ਬੇਟਾ ਜੀ ਧੰਨਵਾਦ ਬਹੁਤ ਅੱਛਾ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਕੁੱਝ ਸਿੱਖਣ ਨੂੰ ਮਿਲ਼ਿਆ
ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ।
ਇੱਕੋ ਜਿਹੇ ਪੇਚਾਂ ਵਾਲ਼ੀ ਪੱਗ ਬੰਨ੍ਹਣੀ ਅਤੇ ਗੱਲਬਾਤ ਕਰਨ ਸਮੇਂ ਢੁਕਵੇਂ ਸ਼ਬਦਾਂ ਦੀ ਵਰਤੋਂ ਕਰਨੀ, ਕਾਫ਼ੀ ਅਭਿਆਸ ਕਰਕੇ ਹੀ ਕਰਨੇ ਆਉਂਦੇ ਹਨ।
ਬਹੁਤ ਵਧੀਆ, ਗੱਲਾ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ
ਬੇਸਟ ਮੋਟਿਵੇਸਨਲ ਵੀਡਿਉ 22 ਜੀ ਵਾਹਿਗੁਰੂ ਮਿਹਰ ਕਰੇ👳♂️🙏
ਜਦੋਂ ਵੱਡੇ ਲੋਕ ਸਟੇਜ ਤੇ ਬੈਠੇ ਹੋਣ, ਜਿਵੇਂ ਵੱਡੇ ਨੇਤਾ,,ਇਕੱਠ ਵੀ ਬਹੁਤ ਹੋਵੇ,, ਸਟੇਜ ਜਾਣ ਲਈ ਪਹਿਲਾਂ ਕੀ ਬੋਲਣਾ ਚਾਹੀਦਾ ਹੈ ਜੀ,, ਤੇ ਡਰ ਜਿਹੇ ਤੋਂ ਕਿਵੇਂ ਛੁਟਕਾਰਾ ਪਾਈਏ ਜੀ 👏,।।
ਮਜ਼ਾ ਆ ਗਿਆ ਤੂਹਾਨੂੰ ਸੁਣਕੇ ਬਹੂਤ ਵਧੀਆ ਗਲਾਂ ਕੀਤੀਆਂ
ਬਹੁਤ ਸਾਨਦਾਰ ਵੀਡੀਓ ਹੈ ਖਾਸਕਰ ਗੱਭਰੂਆਂ ਲਈ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ❤
ਬਹੁਤ ਵਧੀਆ ਗੱਲਾਂ
ਬਹੁਤ ਵਧੀਆ ਵੀਰ ਜੀ. ਵਾਹਿਗੁਰੂ ਕਿਰਪਾ ਕਰੋ. ਧੰਨਵਾਦ ਜੀ.
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ
ਬਹੁਤ ਵਧੀਆ ਉਪਰਾਲਾ ਵੀਰ ਜੀ
ਬਹੁਥ ਵਧੀਆ ਗੱਲਾ ਦੱਸੀਆ ਬੇਟਾ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਬਹੁਤ ਵਧੀਆ ਗੱਲ ਇਹ ਹੈ ਚੰਗੇ ਅਧਿਆਪਕ
ਬਹੁਤ ਵਧੀਆ ਜਾਣਕਾਰੀ 🙏🏻🙏🏻
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ। 🎉
ਜੁਬਾਨ ਫਤਹਿ ਤਾਂ ਜੁਬਾਨ ਫਤਹਿ
ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਵੀਡੀਓ। ਵਾਹਿਗੁਰੂ ਜੀ ਮੇਹਰ ਕਰਨ
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏💐ਸੋ ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਤੁਸੀ ਦੱਸਿਆ ਮੈਨੂੰ ਕੁੱਝ ਨਾ ਕੁੱਝ ਹੋਰ ਵਧੀਆ ਸਿੱਖਿਣ ਨੂੰ ਮਿਲਿਆ ਸੋ Sir ji. ਆਪ ਜੀ ਦਾ ਬਹੁਤ ਬਹੁਤ ਧੰਨਵਾਦ ( GRAZIE MILLE )🌹🙏💐
ਜਦੋਂ ਵੀ ਆਪਾ ਨੂੰ ਕੋਈ knowledge ਦਿੰਦਾ ਆਪਾ ਆਪਾ ਨੂੰ ਆਪਣੀਆਂ ਕਮੀਆਂ ਵੀ ਦਿਖਣ ਲਗ ਜਾਂਦੀਆਂ ਨੇ ਇਕ ਪਤਾ ਲਗ ਜਾਂਦਾ k ਬਹੁਤ ਕੁਝ ਆ ਲਾਈਫ ਚ ਜੋ ਹਜੇ ਅਪਾ ਨੂੰ ਨਹੀਂ ਪਤਾ
Hanji
ਬੇਟਾ ਜੀ ਧੰਨਵਾਦ ਬਹੁਤ ਕੁਝ ਨਵਾਂ ਸਿੱਖਣ ਨੂ ਮਿਲਿਆ ❤️🙌🙌
ਬਹੁਤ ਵਧੀਆ ਢੰਗ ਨਾਲ ਸਮਝਿਆ ਵੀਰ ਨੇ Good 👍
ਧੰਨਵਾਦ ਵੀਰ ਜੀ, ਇਹ ਜਾਣਕਾਰੀ ਦੀ ਮੈਨੂੰ ਬਹੁਤ ਲੋੜ ਸੀ 😊
ਬਹੁਤ ਵਧੀਆ ਗੱਲਾਂ ਨੇ ਵੀਰੇ
ਬਹੁਤ ਵਧੀਆ ਕੋਸ਼ਸ਼ ਹੈ।
ਬਹੁਤ ਹੀ ਸੋਹਣੇ ਵਿਚਾਰ ਹਨ
ਬਹੁਤ ਵਧੀਆ ਜਾਣਕਾਰੀ ਜੀ
ਵਧੀਆ ਜਾਣਕਾਰੀ❤❤
ਬਹੁਤ ਹੀ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ ਨਵਾਂ ਸਿੱਖਣ ਨੂੰ ਮਿਲਿਆ ਕੁਛ
ਬਹੁਤ ਵਧੀਆ ਵੀਰ ਜੀ
ਵਾਹਿਗੁਰੂ ਬੇਅੰਤ ਕਿਰਪਾ ਕਰਨ ਵੀਰੇ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਬਹੁਤ ਵਦੀਆਂ ਦੱਸਿਆ ਵੀਰੇ 🙏🙏
ਬਹੁਤ ਵਧੀਆ ਜਾਣਕਾਰੀ ❤❤❤
ਬਹੁਤ ਵਧੀਆ ਜੀ 👍👍
ਬੁਹਤ ਵਧੀਆ ਵੀਰ ਜੀ.
Bhut hi jyada wonderful video 👏✌️
ਸਹੀ ਗੱਲ ਹੈ ਬਾਈ ਜੀ
ਬਹੁਤ ਵਧੀਆ !! ਬਿਲਕੁੱਲ ਸੱਚ ❤❤
ਵੀਰ ਦੀ ਵੀਡੀਓ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਸਾਰੀਆਂ ਵੀਡੀਓ ਦੇਖ ਦੀਆ Thanks Vir❤❤❤
Eyes 👀 contact bht vadia gal aa self confidence bht boost hunda insaan da
ਬਹੁਤ ਵਧੀਆ ਢੰਗ ਨਾਲ ਤੁਸੀ ਅਨਮੋਲ ਦੱਸਿਆ ਆ
God bless you Anmol ....I appreciate your efforts
you give the truth full knowledge, 👍🏼
ਵੀਰ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ
ਬਹੁਤ ਵਧੀਆ ਵੀਡੀਓ ❤
ਬਹੁਤ ਵਧੀਆ ਵਿਚਾਰ ਚਰਚਾ ਵੀਰ ਜੀ
ਠੀਕ ਐ ਵੀਰ ਮੈਂ ਕੋਸ਼ਿਸ਼ ਕਰੂੰਗੀ,🙂
Thanks brother bhut achhi nd motivational motivational video c
ਵਾਹ ਜੀ ਵਾਹ
ਬਹੁਤ ਵਧੀਆ ਦਿਲਚਸਪ
Bhut badiya video tuhadi video dekh manu experience mila hai bro
ਬਹੁਤ ਵਧੀਆ ਵੀਰ ਜੀ ✔️
Communication is the first key of success 💖💖
ਬਹੁਤ ਵਧੀਆ ਭਰਾਵਾ
ਬਹੁਤ ਖੂਬ ਵੀਰ
ਬਹੁਤ ਵਧੀਆ 👍👌
Very good veer jiBahut bahut dhanvad
ਬਹੁਤ ਵਧੀਆ ਬਾਈ 👍👍
Good video wahegur ji kirpa Karan 🙏🙏
ਬਹੁਤ ਵਧੀਆ ਕੰਮ ❤
Omg manu edda lgda jiwe manu point out kr k tu c smjha re. All things are relatable with me
Very good topic. Thank you so much for great informative video.
Sahi topic te video bnai aw anmol bai ne Iss di jrurt aa ajj de time ch
Basic knowledge but important
Bohot badhiya laga veer ji thudi gal sunke
ਬਹੁਤ ਵਧੀਆ
Thanku ❤❤❤❤❤❤vire ,mai bot nervas ho jandi c kse nal gl krn vele,,,,
ਭਾਵੇਂ ਮੈਂ ਬੁਲਾਰਾਂ ਹਾਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ
ਬਹੁਤ ਘੈਟਂ Content ਆ ਬਾਈ ❤
Bhaji bhut vadiya video banai hai g.mind stress free ho gya g.
ਵੀਰ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ👌
ਬਹੁਤ ਵਧੀਆ 😊
It’s too motivational thank you bro i am same type of person in all activities which you are talking about
Bhut he vadia jankari ji dhanwad
thanks bro changia gallan dasan lai
Very Good Massage Bhai Shaib Ji
Thank you brother for this nice video.
Thanks brother for this valuable information
THANKS ANMOL PAAJI 👍
ਬਹੁਤ ਵਧੀਆ ਵੀਰ ਜੀ ❤❤❤❤
ਪੰਜਾਬ ਦੇ ਲੋਕਾਂ ਨੂੰ ਦਰੱਖ਼ਤ ਲਗਾਉਣ ਲਈ ਵੀ ਪ੍ਰਰੇਰੋ ਬਾਈ ਜੀ ਇਹ ਬੇਨਤੀ ਹੈ ਪੰਜਾਬ ਦੇ ਪੋਣ ਪਾਣੀ ਲਈ ਦਰੱਖਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਸਰਕਾਰ ਨੇ ਵਿਕਾਸ ਦੇ ਨਾਮ ਥੱਲੇ ਕਰੋੜਾਂ ਦਰੱਖਤਾਂ ਨੂੰ ਵੱਢ ਦਿੱਤਾ ਹੈ ਤੇ ਇਸ ਦਾ ਪ੍ਰਭਾਵ ਇਹ ਪਿਆ ਪੰਜਾਬ ਦੇ ਪੋਣ ਪਾਣੀ ਪਿਆ ਹੈ
Bai m lgayea kru bs km te lgja m canada ch a m khud nl vaada kita hoea jd m kmon lg gya hr hfte 2 rukh lgayea kru holi holi fr wdha deu
Bahut vadia keha hai tusi
Hnji bht vdiya lgia nd suscribe v krti bht gallan sikhn nu milyia thanks 😊
Bhot vdia video aa❤❤❤
👍punjabi vich ta bohot informative hai 🙏
Jihdi juban fathe ohda jahan fateh ❤
Me aj to hi dekhn lgi ha bot vdiya gala smjande ne kosish he folo krn di 🙏
Very nice video veere tuhade samjhaun da tarika buhat vadia
ਜਿੰਨੇ ਵੀ ਪੰਜਾਬੀ ਇਸ ਵੀਰ ਦੀਆਂ ਵੀਡੀਓ ਦੇਖਦੇ ਆ। ਕੂਮੈਂਟ ਤੇ ਲਾਇਕ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਕਿਉਂ ਕੀ ਇੱਕ ਤਾਂ ਆਪਣਾ ਪੰਜਾਬੀ ਵੀਰ ਦੂਜੀ ਗੱਲ ਬਲੋਗਰਾ ਨਾਲੋਂ ਤਾਂ ਵਧੀਆ ਕੰਮ ਕਰ ਰਿਹਾ ਹੈ।
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊g😊
Right
Right
Good info vr ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ di
@@PunjabiNomadic1waah
ਇਸ ਉਮਰ ਦੇ ਵਿੱਚ ਸਿਆਣੀਆਂ ਗੱਲਾਂ ਕਰਨੀਆਂ ਵੀ ਕੋਈ ਸ਼ੋਟੀ ਪ੍ਰਾਪਤੀ ਨਹੀਂ ,ਜਿਉਂਦਾ ਰਹੋ ❤
ਜੀਹਦੀ ਜ਼ੁਬਾਨ ਫਤਿਹ ਉਹਦਾ ਜਹਾਨ ਫਤਿਹ
ਬਹੁਤ ਘੱਟ ਪੰਜਾਬੀ youtuber ਨੇ ਜੋਂ ਇਸ ਤਰਾ ਦੀਆਂ videos ਬਣਾਉਦੇ ਨੇ, ਲੱਗੇ ਰਹੋ ਵੀਰ, ਆਪਾ support ਕਰਦੇ ਰਹਾਂਗੇ❤❤
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਅਨਮੋਲ ਤੁਸੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ 🙏❤️
ਗੱਲਬਾਤ ਕਰਨ ਦਾ ਤਰੀਕਾ ਆ ਗਿਆ ਤਾਂ ਹਰ ਜਗਾ ਸਫਲਤਾ ਮਿਲਦੀ ਹੈ 🙏
ਬਹੁਤ ਵਧੀਆ ਵੀਰੇ ਇਹੀ ਸਕਿਲ ਦੀ ਮੈਨੂੰ ਲੋੜ ਸੀ ਤੇ ਤੁਹਾਡੀ ਵੀਡੀਓ ਆਪਣੇ ਆਪ ਹੀ ਸਾਹਮਣੇ ਆ ਗਈ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਨੇ।ਜਿਸ ਵਕਤ ਪੰਜਾਬ ਨਸ਼ਿਆਂ ਦੀ ਮਾਰ ਹੇਠ ਹੋਵੇ ਫੁਕਰੇ ਗਾਇਕ ਸਮਾਜ ਵਿਚ ਜਾਤ ਪਾਤ ਦਾ ਜ਼ਹਿਰ ਘੋਲ ਰਹੇ ਹੋਣ ਨੇਤਾ ਕੁਰਸੀ ਸੱਤਾ ਤੇ ਪਾਵਰ ਦੇ ਮੋਹ ਵਿਚ ਪੰਜਾਬੀਅਤ ਨੂੰ ਹੀ ਵੇਚ ਖਾ ਰਹੇ ਹੋਣ ਤੇ ਚਾਰੇ ਪਾਸੇ ਅਗਿਆਨਤਾ ਦਾ ਹਨ੍ਹੇਰਾ ਹੀ ਨਜ਼ਰ ਆਉਂਦਾ ਹੋਵੇ ਓਸ ਵੇਲੇ ਕਿਸੇ ਪੰਜਾਬੀ ਵੀਰ ਦੇ ਮੂੰਹੋਂ ਇੱਦਾ ਦੀਆਂ ਗੱਲਾਂ ਸੁਣ ਕੇ ਸੱਚ ਮੁੱਚ ਮਨ ਭਰ ਆਇਆ ਤੇ ਲੱਗਦਾ ਹੈ ਕਿ ਜਿਸ ਬੌਧਿਕ ਚੀਜ਼ ਦੀ ਪੰਜਾਬ ਵਿੱਚ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਓਸਨੂ ਇਹ ਗੱਭਰੂ ਪੂਰਾ ਕਰਨ ਦਾ ਯਤਨ ਕਰ ਰਿਹਾ ਆ।ਵੀਰ ਦੀ ਸਿਰਫ ਆਹੀ ਵੀਡਿਓ ਨਹੀਂ ਸਾਰੀਆਂ ਵੀਡਿਓ ਬਹੁਤ ਜਾਣਕਾਰੀ ਭਰਭੂਰ ਹਨ ਸਾਰੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ।
ਧੰਨਵਾਦ ਵੀਰ ਜੀ ਰੱਬ ਸਭ ਨੂੰ ਖੁਸ਼ ਰੱਖੇ ਸਭਦਾ ਭਲਾ ਕਰੇ🙏
ਬੋਹਤ ਸੋਹਣੀ ਵੀਡੀਓ ਆ ਵੀਰੇ 👌👌🙏🏻 ਸਿਆਣੇ ਕਹਿੰਦੇ ਹੁੰਦੇ ਆ ਕਿ ਬੰਦਾ ਬੋਲਣਾਂ ਤਾਂ ਬਚਪਨ ਚ ਹੀ ਸਿਖ ਜਾਂਦਾ ਪਰ ਬੋਲਣਾਂ ਕੀ ਆ ਇਹ ਸਾਰੀ ਉਮਰ ਨਹੀਂ ਸਿਖਦਾ😊
ਬੇਟਾ ਜੀ ਧੰਨਵਾਦ ਬਹੁਤ ਅੱਛਾ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਕੁੱਝ ਸਿੱਖਣ ਨੂੰ ਮਿਲ਼ਿਆ
ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ।
ਇੱਕੋ ਜਿਹੇ ਪੇਚਾਂ ਵਾਲ਼ੀ ਪੱਗ ਬੰਨ੍ਹਣੀ ਅਤੇ ਗੱਲਬਾਤ ਕਰਨ ਸਮੇਂ ਢੁਕਵੇਂ ਸ਼ਬਦਾਂ ਦੀ ਵਰਤੋਂ ਕਰਨੀ, ਕਾਫ਼ੀ ਅਭਿਆਸ ਕਰਕੇ ਹੀ ਕਰਨੇ ਆਉਂਦੇ ਹਨ।
ਬਹੁਤ ਵਧੀਆ, ਗੱਲਾ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ
ਬੇਸਟ ਮੋਟਿਵੇਸਨਲ ਵੀਡਿਉ 22 ਜੀ ਵਾਹਿਗੁਰੂ ਮਿਹਰ ਕਰੇ👳♂️🙏
ਜਦੋਂ ਵੱਡੇ ਲੋਕ ਸਟੇਜ ਤੇ ਬੈਠੇ ਹੋਣ, ਜਿਵੇਂ ਵੱਡੇ ਨੇਤਾ,,ਇਕੱਠ ਵੀ ਬਹੁਤ ਹੋਵੇ,, ਸਟੇਜ ਜਾਣ ਲਈ ਪਹਿਲਾਂ ਕੀ ਬੋਲਣਾ ਚਾਹੀਦਾ ਹੈ ਜੀ,, ਤੇ ਡਰ ਜਿਹੇ ਤੋਂ ਕਿਵੇਂ ਛੁਟਕਾਰਾ ਪਾਈਏ ਜੀ 👏,।।
ਮਜ਼ਾ ਆ ਗਿਆ ਤੂਹਾਨੂੰ ਸੁਣਕੇ ਬਹੂਤ ਵਧੀਆ ਗਲਾਂ ਕੀਤੀਆਂ
ਬਹੁਤ ਸਾਨਦਾਰ ਵੀਡੀਓ ਹੈ ਖਾਸਕਰ ਗੱਭਰੂਆਂ ਲਈ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ❤
ਬਹੁਤ ਵਧੀਆ ਗੱਲਾਂ
ਬਹੁਤ ਵਧੀਆ ਵੀਰ ਜੀ. ਵਾਹਿਗੁਰੂ ਕਿਰਪਾ ਕਰੋ. ਧੰਨਵਾਦ ਜੀ.
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ
ਬਹੁਤ ਵਧੀਆ ਉਪਰਾਲਾ ਵੀਰ ਜੀ
ਬਹੁਥ ਵਧੀਆ ਗੱਲਾ ਦੱਸੀਆ ਬੇਟਾ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਬਹੁਤ ਵਧੀਆ ਗੱਲ ਇਹ ਹੈ ਚੰਗੇ ਅਧਿਆਪਕ
ਬਹੁਤ ਵਧੀਆ ਜਾਣਕਾਰੀ 🙏🏻🙏🏻
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ। 🎉
ਜੁਬਾਨ ਫਤਹਿ ਤਾਂ ਜੁਬਾਨ ਫਤਹਿ
ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਵੀਡੀਓ। ਵਾਹਿਗੁਰੂ ਜੀ ਮੇਹਰ ਕਰਨ
ਜੈ ਗੁਰੂਦੇਵ ਜੀ
ਧੰਨ ਗੁਰੂਦੇਵ ਜੀ 🙏💐
ਸੋ ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਤੁਸੀ ਦੱਸਿਆ ਮੈਨੂੰ ਕੁੱਝ ਨਾ ਕੁੱਝ ਹੋਰ ਵਧੀਆ ਸਿੱਖਿਣ ਨੂੰ ਮਿਲਿਆ ਸੋ Sir ji. ਆਪ ਜੀ ਦਾ ਬਹੁਤ ਬਹੁਤ ਧੰਨਵਾਦ ( GRAZIE MILLE )🌹🙏💐
ਜਦੋਂ ਵੀ ਆਪਾ ਨੂੰ ਕੋਈ knowledge ਦਿੰਦਾ ਆਪਾ ਆਪਾ ਨੂੰ ਆਪਣੀਆਂ ਕਮੀਆਂ ਵੀ ਦਿਖਣ ਲਗ ਜਾਂਦੀਆਂ ਨੇ ਇਕ ਪਤਾ ਲਗ ਜਾਂਦਾ k ਬਹੁਤ ਕੁਝ ਆ ਲਾਈਫ ਚ ਜੋ ਹਜੇ ਅਪਾ ਨੂੰ ਨਹੀਂ ਪਤਾ
Hanji
ਬੇਟਾ ਜੀ ਧੰਨਵਾਦ ਬਹੁਤ ਕੁਝ ਨਵਾਂ ਸਿੱਖਣ ਨੂ ਮਿਲਿਆ ❤️🙌🙌
ਬਹੁਤ ਵਧੀਆ ਢੰਗ ਨਾਲ ਸਮਝਿਆ ਵੀਰ ਨੇ Good 👍
ਧੰਨਵਾਦ ਵੀਰ ਜੀ, ਇਹ ਜਾਣਕਾਰੀ ਦੀ ਮੈਨੂੰ ਬਹੁਤ ਲੋੜ ਸੀ 😊
ਬਹੁਤ ਵਧੀਆ ਗੱਲਾਂ ਨੇ ਵੀਰੇ
ਬਹੁਤ ਵਧੀਆ ਕੋਸ਼ਸ਼ ਹੈ।
ਬਹੁਤ ਹੀ ਸੋਹਣੇ ਵਿਚਾਰ ਹਨ
ਬਹੁਤ ਵਧੀਆ ਜਾਣਕਾਰੀ ਜੀ
ਵਧੀਆ ਜਾਣਕਾਰੀ❤❤
ਬਹੁਤ ਹੀ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ ਨਵਾਂ ਸਿੱਖਣ ਨੂੰ ਮਿਲਿਆ ਕੁਛ
ਬਹੁਤ ਵਧੀਆ ਵੀਰ ਜੀ
ਵਾਹਿਗੁਰੂ ਬੇਅੰਤ ਕਿਰਪਾ ਕਰਨ ਵੀਰੇ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਬਹੁਤ ਵਦੀਆਂ ਦੱਸਿਆ ਵੀਰੇ 🙏🙏
ਬਹੁਤ ਵਧੀਆ ਜਾਣਕਾਰੀ ❤❤❤
ਬਹੁਤ ਵਧੀਆ ਜੀ 👍👍
ਬੁਹਤ ਵਧੀਆ ਵੀਰ ਜੀ.
Bhut hi jyada wonderful video 👏✌️
ਸਹੀ ਗੱਲ ਹੈ ਬਾਈ ਜੀ
ਬਹੁਤ ਵਧੀਆ !! ਬਿਲਕੁੱਲ ਸੱਚ ❤❤
ਵੀਰ ਦੀ ਵੀਡੀਓ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਸਾਰੀਆਂ ਵੀਡੀਓ ਦੇਖ ਦੀਆ Thanks Vir❤❤❤
Eyes 👀 contact bht vadia gal aa self confidence bht boost hunda insaan da
ਬਹੁਤ ਵਧੀਆ ਢੰਗ ਨਾਲ ਤੁਸੀ ਅਨਮੋਲ ਦੱਸਿਆ ਆ
God bless you Anmol ....I appreciate your efforts
you give the truth full knowledge, 👍🏼
ਵੀਰ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ
ਬਹੁਤ ਵਧੀਆ ਵੀਡੀਓ ❤
ਬਹੁਤ ਵਧੀਆ ਵਿਚਾਰ ਚਰਚਾ ਵੀਰ ਜੀ
ਠੀਕ ਐ ਵੀਰ ਮੈਂ ਕੋਸ਼ਿਸ਼ ਕਰੂੰਗੀ,🙂
Thanks brother bhut achhi nd motivational motivational video c
ਵਾਹ ਜੀ ਵਾਹ
ਬਹੁਤ ਵਧੀਆ ਦਿਲਚਸਪ
Bhut badiya video tuhadi video dekh manu experience mila hai bro
ਬਹੁਤ ਵਧੀਆ ਵੀਰ ਜੀ ✔️
Communication is the first key of success 💖💖
ਬਹੁਤ ਵਧੀਆ ਭਰਾਵਾ
ਬਹੁਤ ਖੂਬ ਵੀਰ
ਬਹੁਤ ਵਧੀਆ 👍👌
Very good veer ji
Bahut bahut dhanvad
ਬਹੁਤ ਵਧੀਆ ਬਾਈ 👍👍
Good video wahegur ji kirpa Karan 🙏🙏
ਬਹੁਤ ਵਧੀਆ ਕੰਮ ❤
Omg manu edda lgda jiwe manu point out kr k tu c smjha re. All things are relatable with me
Very good topic. Thank you so much for great informative video.
Sahi topic te video bnai aw anmol bai ne
Iss di jrurt aa ajj de time ch
Basic knowledge but important
Bohot badhiya laga veer ji thudi gal sunke
ਬਹੁਤ ਵਧੀਆ
Thanku ❤❤❤❤❤❤vire ,mai bot nervas ho jandi c kse nal gl krn vele,,,,
ਭਾਵੇਂ ਮੈਂ ਬੁਲਾਰਾਂ ਹਾਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ
ਬਹੁਤ ਘੈਟਂ Content ਆ ਬਾਈ ❤
Bhaji bhut vadiya video banai hai g.mind stress free ho gya g.
ਵੀਰ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ👌
ਬਹੁਤ ਵਧੀਆ 😊
It’s too motivational thank you bro i am same type of person in all activities which you are talking about
Bhut he vadia jankari ji dhanwad
thanks bro changia gallan dasan lai
Very Good Massage Bhai Shaib Ji
Thank you brother for this nice video.
Thanks brother for this valuable information
THANKS ANMOL PAAJI 👍
ਬਹੁਤ ਵਧੀਆ ਵੀਰ ਜੀ ❤❤❤❤
ਪੰਜਾਬ ਦੇ ਲੋਕਾਂ ਨੂੰ ਦਰੱਖ਼ਤ ਲਗਾਉਣ ਲਈ ਵੀ ਪ੍ਰਰੇਰੋ ਬਾਈ ਜੀ ਇਹ ਬੇਨਤੀ ਹੈ
ਪੰਜਾਬ ਦੇ ਪੋਣ ਪਾਣੀ ਲਈ ਦਰੱਖਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਸਰਕਾਰ ਨੇ ਵਿਕਾਸ ਦੇ ਨਾਮ ਥੱਲੇ ਕਰੋੜਾਂ ਦਰੱਖਤਾਂ ਨੂੰ ਵੱਢ ਦਿੱਤਾ ਹੈ ਤੇ ਇਸ ਦਾ ਪ੍ਰਭਾਵ ਇਹ ਪਿਆ ਪੰਜਾਬ ਦੇ ਪੋਣ ਪਾਣੀ ਪਿਆ ਹੈ