ਸਾਰਾ ਦਿਨ ਮੰਜੇ ‘ਤੇ ਪਈਆਂ ਰਹਿਣ ਵਾਲੀਆਂ ਬੀਬੀਆਂ ਇਸ ਡਾਕਟਰ ਦੀ ਗੱਲ ਸੁਣਨ | Dr. Kuldeep Kaur l Gurdeep Grewal

Поделиться
HTML-код
  • Опубликовано: 21 янв 2025

Комментарии • 225

  • @SukhwinderSingh-tj9vv
    @SukhwinderSingh-tj9vv 2 месяца назад +1

    ਬਹੁਤ ਬਹੁਤ ਵਧੀਆ ਭੈਣ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @chhinderkaur6225
    @chhinderkaur6225 4 месяца назад +3

    ਬੋਤ ਵਦੀਆ ਜਾਣਕਾਰੀ ਚੰਗੇ ਸੁਝਾਵ ਬੋਤ ਵਦੀਆ ਵਿਸ਼ੇ ਤੇ ਬੈਸਟ ਵੀਡਿਓ
    ਦੋਨੋ ਭੈਣਾਂ ਦਾ ਧੰਨਵਾਦ ਜੀ 🙏🙏

  • @gunnumahi
    @gunnumahi 5 месяцев назад +19

    ਇਹ ਬਹੁਤ ਹੀ ਵਧੀਆ ਤੇ ਸੂਝਵਾਨ ਡਾਕਟਰ ਨੇ ਸਾਡੇ ਇਲਾਕ਼ੇ ਦੇ

  • @prabhjotkaur629
    @prabhjotkaur629 5 месяцев назад +105

    ਇਹ ਖਾਨਦਾਨੀ ਸੰਸਕਾਰੀ ਧੀਰਜ਼ ਨਿਮਰਤਾ ਸੰਤੋਖ ਗਿਆਨ ਉੱਚਾ ਸੁੱਚਾ ਜੀਵਨ ਵਾਲੇ ਸ਼ਖਸ ਹਨ ਪਰ ਅੱਜ ਦੇ ਸਮੇਂ ਵਿੱਚ ਬਾਬਾ ਟਲ ਪੱਕੀਆਂ ਪਕਾਈਆਂ ਕੱਲ ਵਾਲੀ ਗੱਲ ਹੁੰਦੀ ਹੈ ਡਕਟਰ ਸਹਿਬ ਬਹੁਤ ਧੰਨ ਵਾਦ ਚੰਗੀ ਸੇਧ ਦਿੱਤੀ ਹੈ ਅੱਜ ਸਮੇਂ ਵਿੱਚ ਰਹਿਣ ਸਹਿਣ ਵੱਖਰਾ ਹੀ ਹੋ ਗਿਆ ਹੈ ਬਹੁਤ ਵਧੀਆ ਲੱਗਾ ❤

  • @tirathkaur847
    @tirathkaur847 5 месяцев назад +9

    ਸਾਰੀਆਂ ਧੀਆਂ ਭੈਣਾਂ ਨੂੰ ਇਹ ਪਰੋਗਰਾਮ ਸੁਣਨਾ ਚਾਹੀਦਾ ਹੈ❤

  • @OmPreet-t2p
    @OmPreet-t2p 4 месяца назад +2

    ਡਾ. ਸਾਹਿਬਾ ਕੁਲਦੀਪ ਕੌਰ ਜੀ ਬਹੁਤ ਹੀ ਮਹਾਨ ਸ਼ਖਸੀਅਤ ਵਾਲੇ ਸ਼ਖਸ ਹਨ ਇਹਨਾਂ ਦੀ ਤਾਰੀਫ਼ ਕਰਨ ਲਈ ਮੇਰੇ ਸ਼ਬਦਕੋਸ਼ ਵਿੱਚ ਕੋਈ ਸ਼ਬਦ ਹੀ ਨਹੀਂ ਮਿਲ ਰਿਹਾ ਐਨੇ ਖੁਲ੍ਹ ਦਿਲੇ ਗਿਆਨਵਾਨ ਸਮਾਜਿਕ ਸੋਚ ਵਾਲੇ ਹਰ ਵਿਸ਼ੇ ਦੇ ਜਾਣਕਾਰ ਅਤੇ ਬੜੇ ਸਹਿਜ ਸੁਭਾਅ ਵਾਲੇ ਕੀ ਕੀ ਅਲੰਕਾਰ ਵਰਤੀਏ ਇਨ੍ਹਾਂ ਦੀ ਸੋਚ ਨੂੰ ਹਾਰਦਿਕ ਸਲਾਮ ਪ੍ਰਮਾਤਮਾ ਇਨ੍ਹਾਂ ਨੂੰ ਲੰਬੀ ਉਮਰ ਬ ਖਸ਼ੇ ਅਤੇੇ ਸੇਵਾ ਕਰਨ ਦਾ ਮੌਕਾ ਦੇਵੇ ❤

  • @RAMANDEEPKAUR-tj2dp
    @RAMANDEEPKAUR-tj2dp 5 месяцев назад +2

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @manjeetkhangura3816
    @manjeetkhangura3816 5 месяцев назад +6

    ਸਲੂਟ ਥੈਡੀ ਸੋਚ ਤੇ ਜੀ ਅਸੀਂ ਫੈਕਟਰੀ ਤੇ ਘਰ ਦਾ ਕੰਮ ਕਰਦੇ ਸੀ, ਨਾਰਮਲ ਡਿਲੀਵਰੀ ਹੋਈਆਂ

  • @jagdishkaur6530
    @jagdishkaur6530 5 месяцев назад +3

    ਬਹੁਤ ਵਧੀਆ❤ਹੁਣ ਤੁਸੀ ਬੱਚੇਦਾਨੀ ਦੇ ਅਪਰੇਸ਼ਨ ਹੋਣ ਬਾਅਦ ਪਰਹੇਜ ਖੁਰਾਕ ਕਸਰਤ ਬਾਰੇ ਜਰੂਰ ਦੱਸੋ ਜਲਦੀ

  • @stylosisters1
    @stylosisters1 4 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੈਡਮ ਜੀ

  • @manjaapdeepsingh-hd2fj
    @manjaapdeepsingh-hd2fj 5 месяцев назад +12

    ਸਤਿ ਸ੍ਰੀ ਅਕਾਲ ਦੋਵਾਂ ਭੈਣਾ ਨੂੰ ਬਹੁਤ ਵਧੀਆ ਪਰੋਗਰਾਮ ਜੀ

  • @Kmlpreetk.5
    @Kmlpreetk.5 5 месяцев назад +7

    ਬਹੁਤ ਸੋਹਣੀ ਗੱਲ ਬਾਤ

  • @Jhajj2580
    @Jhajj2580 5 месяцев назад +25

    ਅੱਜ ਦਾ ਵਿਸ਼ਾ ਬਹੁਤ ਵਧੀਆ ਚੁਣਿਆ ਗੁਰਦੀਪ ਭੈਣ ਨੇ ਅੱਜ ਕੱਲ੍ਹ ਡਾਕਟਰ ਪਹਿਲਾਂ ਹੀ ਵੈਡਰੇਸਟ ਦੱਸ ਦਿੰਦੇ ਫਿਰ ਕੁੜੀਆਂ ਲੈਂਡ ਤੋਂ ਪੈਰ ਥੱਲੇ ਨੀ ਲਾਉਂਦੀਆਂ ਭੈਣੇ ਸਾਇਦ ਅੱਜ ਦੀ ਗੱਲ ਬਾਤ ਤੋਂ ਕੁਝ ਸਿੱਖ ਲੈਣ ਕੁੜੀਆਂ

  • @mkkaur9828
    @mkkaur9828 5 месяцев назад +7

    ਬਹੁਤ ਹੀ ਵਧੀਆ ਗੱਲਾਂ ਦੱਸੀਆ ਜੀ ਅਸੀ ਖੁਦ ਤੇ ਹੰਢਾਈਆਂ ਆ ਜੀ ਪਰ ਅੱਜ ਕਲ ਦੇ ਡਾਕਟਰ ਕਦੀ ਵੀ ਇਹ ਗੱਲਾਂ ਨਈ ਦੱਸਣਗੇ

  • @jaspreetsran2262
    @jaspreetsran2262 5 месяцев назад +10

    ਮੇਰਾ ਜਿਸ ਦਿਨ ਦਾ pregnancy test positive ਆਇਆ, ਮੈਂ ਕੱਪੜੇ washing ਮਸ਼ੀਨ ਚ ਧੋਣੇ ਬੰਦ ਕਰਤੇ। ਮੈਂ ਪੀੜ੍ਹੀ ਤੇ ਬੈਠ ਕਿ ਕੱਪੜੇ ਧੋਣੀ। ਮੈਨੂੰ ਗਿਆਨ ਦੇਣ ਵਾਲੇ ਬਹੁਤ ਲੋਕਾਂ ਨੇ ਮਨ੍ਹਾਂ ਵੀ ਕੀਤਾ। ਮੇਰੀ doctor ਕਹਿੰਦੀ ਕੋਈ worry ਵਾਲੀ ਗੱਲ ਨੀ। ਮੈਨੂੰ ਸਮਝ ਨੀ ਆਉਂਦੀ ਵੀ ਸਾਡੀਆਂ ਮਾਵਾਂ ਸਾਰੇ ਕੰਮ ਬੈਠ ਕੇ ਕਰਦੀਆਂ ਸੀ, ਚੁੱਲ੍ਹਾ-ਚੌਂਕਾ, ਭਾਂਡੇ ਧੋਣੇ, ਬੌਂਕਰ-ਝਾੜੂ ਵੀ ਬੈਠ ਕੇ, ਕਪੜੇ ਧੋਣੇ। ਉਹਨਾਂ ਦੀ ਘਰਦੇ ਕੰਮਾਂ ਚ ਹੀ squating ਹੋ ਜਾਂਦੀ ਸੀ। ਹੋਰ exercise ਕਰਨ ਦੀ ਲੋੜ ਨੀ ਪੈਂਦੀ ਸੀ। pelvic muscles ਤੇ floor strong ਹੋ ਜਾਂਦਾ ਸੀ। ਉਹਨਾਂ ਨੂੰ ਕਦੇ ਕੋਈ ਹੋਰ ਸਮੱਸਿਆਂ ਨੀ ਆਈ ਸੀ। ਫਿਰ ਅੱਜ ਕੱਲ ਕਿਉਂ?

    • @sukhpalgill4348
      @sukhpalgill4348 4 месяца назад

      Good 👍

    • @meenusingh8771
      @meenusingh8771 4 месяца назад

      Where is dr. Kuldeep clinic... How can one contact her

    • @pinderkaur7316
      @pinderkaur7316 3 месяца назад

      @@meenusingh8771hlo g mam hospital da Address dso g please 🙏🏻

  • @DeepkaurdeepKaurdeep
    @DeepkaurdeepKaurdeep 4 месяца назад +1

    Absolutely ryt ji meriyan dilivery ch madam daljeet rbi ruh ne jina buhat normal case kite

  • @Aman-deep1997
    @Aman-deep1997 5 месяцев назад +2

    ਹਾਂਜੀ ਬਹੁਤ ਵਦੀਆ ਜਾਣਕਾਰੀ 👍

  • @kanwarjagbirsinghrandhawa9578
    @kanwarjagbirsinghrandhawa9578 5 месяцев назад +3

    ਬਹੁਤ ਵਧੀਆ ਜਾਣਕਾਰੀ

  • @jasvirkaur9861
    @jasvirkaur9861 5 месяцев назад +4

    ਬਹੁਤ ਵਧੀਆ ਵਿਚਾਰ ❤

  • @AboharSDH
    @AboharSDH 5 месяцев назад

    Bot hi vdia jankari, M app health deptt. Ch Kam krdi h, M v Ave hi lokaa nu samjoni h, k har 1 delivery normal ho skdi h , j kr Maa app khud chave ta, tusi bot vdia topic te gll kiti h. Mera Mann bot khush Hoya tuhadi video dekh k.

  • @KamaljeetKaur-xm1wl
    @KamaljeetKaur-xm1wl 4 месяца назад +1

    Buhat zaida vadiya jankari❤❤

  • @jasgrewal524
    @jasgrewal524 2 месяца назад

    100% agree with you , now days ladies don't want to do any house chores

  • @balbirkaur1676
    @balbirkaur1676 5 месяцев назад +23

    ਅਸੀ USA ਰਹਿੰਦੇ ਹਾ ਸਾਡੇ ਨਾਲ Mexico ਦੀ ਲੜਕੀ ਸਾਡੇ ਨਾਲ ਕੰਪਨੀ ਵਿੱਚ ਕੰਮ ਕਰਦੀ ਹੈ ਉਹ 8 month ਦੀ pregnant ਹੈ ਅਜੇ ਤੱਕ ਉਹ ਕੰਮ ਤੇ ਆ ਰਹੀ 8 hours ਖੜੇ ਹੋ ਕੇ ਕੰਮ ਕਰਨਾ ਹੁੰਦਾ ।ਉਹ ਬਿਲਕੁਲ ਵਧੀਆ ਹੈ ਕੋਈ ਪ੍ਰਵਾਹ ਨਹੀਂ ਹੈ ਉਸ ਨੂੰ । ਸਾਡੀਆਂ ਇੰਡੀਆ ਵਾਲੀਆ ਲੜਕੀਆਂ ਸ਼ੁਰੂ ਤੋ ਬੈਂਡ ਰੈਸਟ ਕਰਨ ਲੱਗ ਜਾਂਦੀਆਂ ਤਾਂ ਹੀ ਉਪਰੇਸ਼ਨ ਹੋ ਰਹੇ ਵੱਡੇ

    • @tirathkaur847
      @tirathkaur847 5 месяцев назад +1

      ਭੈਣ ਜੀ ਮੇਰੇ ਸਿਰ ਤੇ ਬਹੁਤ ਕਰਜਾ ਹੈ ਮੈ ਕੰਮ ਕਰਨਾ ਚਾਂਹੁੰਦੀ ਹਾਂ ਜੂ ਐਸ ਮੈਨੂੰ ਕੋਈ ਕੰਮ ਲਈ ਬੁਲਾ ਸਕਦੇ ਹੋ🙏🙏

    • @PB-31MANSA31
      @PB-31MANSA31 5 месяцев назад

      @@balbirkaur1676 ਸਤਿ ਸ਼੍ਰੀ ਆਕਾਲ ਜੀ u from ji

  • @Createnew6893
    @Createnew6893 5 месяцев назад +6

    ਬਹੁਤ ਵਧੀਆ ਜਾਣਕਾਰੀ 🙏

  • @preetpoud
    @preetpoud 4 месяца назад

    ਮੈਡਮ ਕੁਲਦੀਪ ਜੀ ਨੂੰ ਦਿਲੋਂ ਸਲੂਟ ਹੈ

  • @ArshdeepSingh-cz7ch
    @ArshdeepSingh-cz7ch 5 месяцев назад +21

    ਸਤਿ ਸ੍ਰੀ ਆਕਾਲ ਜੀ ਬਹੁਤ ਸੋਹਣਿਆ ਗੱਲਾਂ ਜੀ ਮੇਰਾ ਸਵਾਲ ਇਹ ਹੈ ਕਿ ਕਈ ਵਾਰ ਕੁੜੀ ਸਦਮੇ ਚ ਚਲੀ ਜਾਂਦੀ a ਵਿਆਹ।ਤੋਂ ਬਾਦ ਜਵੇ ਕਿ ਡਿਪਰੈੱਸ਼ਨ ਉਸ ਨੂੰ ਖੁਦ ਨਹੀਂ ਪਤਾ ਲਗਦਾ ਕਿ ਉਹ ਕਿ ਕਰੇ ਕੋਈ ਉਸ ਤੇ ਵਿਸ਼ਵਾਸ ਨਹੀਂ ਕਰਦਾ ਉਸ ਦਾ ਮਨ ਹੀ ਨਹੀਂ ਕਰਦਾ ਕੰਮ ਕਰਨ ਨੂੰ b p 60 ਤੋਂ। ਉਪਰ ਨਹੀਂ ਹੁੰਦਾ ਉਠਿਆ ਹੀ ਨਹੀਂ ਜਾਂਦਾ ਉਹ ਹੋਰ ਹੀ ਦੁਨੀਆ ਚ ਪਹੁੰਚ ਜਾਂਦੀ a ਕਹਿੰਦੇ ਆ ਕੰਮ ਤੋਂ ਟਲਣ ਦੀ ਮਾਰੀ ਕਰਦੀ a PGI ਤੋਂ ਮੈਡੀਸਿਨ ਲਈ ਲਗੇ ਰਾਤ ਕਿਉ ਆਈ ਕੰਮ ਹੀ ਕਰੀ ਜਾਵਾਂ ਮੈਡੀਸਿਨ ਬੰਦ ਕੀਤਾ ਤਾਂ ਬੇਡ ਤੋਂ ਉੱਠਿਆ ਨਹੀਂ ਜਾਂਦਾ ਇਸ ਤਰ੍ਹਾਂ 23 ਸਾਲ ਹੋ ਗਏ plz ਇਸ ਬਾਰੇ ਕੋਈ ਹੱਲ ਦਸਣਾ 🙏

    • @Its_me.89
      @Its_me.89 5 месяцев назад +1

      Mainu 16 saal hoge
      bs depression marriage to baad ho gya pehla beta hoea rbb nr oh b enna dhakka kita hale tkk bhigt rhi ha
      Plz dwaee bare dseo jis naal tu c active hoge

    • @navpreet3271
      @navpreet3271 5 месяцев назад

      M ta eh h keh skde aa ji v jdo tuhanu dukh lge ta apne gll rabb aage rkho sb theek ho jo ohnu bar bar ohda name lawo . ਚੌਪਈ ਸਾਹਿਬ ਜੀ de 5 paath kro daily waheguru aap tuhade te mehar krn ge phir ta lok v saath den lg jande aa .rabb te believe rkho . hmesha postive socho.bs eve socho sukh saarea nu h aaounde aa

    • @navpreet3271
      @navpreet3271 5 месяцев назад

      Te dukh v

    • @ArshdeepSingh-cz7ch
      @ArshdeepSingh-cz7ch 5 месяцев назад

      Thanku ji 🙏 ​@@navpreet3271

    • @ArshdeepSingh-cz7ch
      @ArshdeepSingh-cz7ch 5 месяцев назад

      Ssa ji ਦਵਾਈ tusi dr di salah nal hi le sakde ho sirf jine sme।tak medician khadi una time hi।active c side effect bahut c tuhanu apniya smasiya da hal app hi karna pena meditation kro parmatma agge ardas kro ki tan te mann di arogya baksan dusri gal homopathic medican lvo dr di salah nal jrur thik hobo ge ji🙏

  • @charanjitkaur9600
    @charanjitkaur9600 5 месяцев назад +14

    ਮੈਡਮ ਜੀ ਸੱਭ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਹੈ ਮੇਰਾ ਬੇਟਾ ਚਾਰ ਕਿਲੋ ਵਜ਼ਨ ਦਾ ਸੀ ਮੈਂ ਬਹੁਤ ਕੰਮ ਕਰਦੀ ਸੀ ਨੋਰਮਨ ਪੈਦਾ ਹੋਇਆ ਸੀ ਬਹੁਤ ਚੰਗੇ ਸੁਭਾਅ ਦਾ

  • @SukhwinderSingh-wq5ip
    @SukhwinderSingh-wq5ip 5 месяцев назад +20

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ramanvirk324
    @ramanvirk324 5 месяцев назад +4

    ਬਹੁਤ ਵਧੀਆ ਪ੍ਰੋਗਰਾਮ ਭੈਣ ਜੀ।

  • @randeepkaur9068
    @randeepkaur9068 5 месяцев назад +1

    ਬਹੁਤ ਵਧੀਆ ਗੱਲਾਂ

  • @sukhpalbrar7522
    @sukhpalbrar7522 5 месяцев назад

    V nice 👍 good job ਮੈਡਮ ਜੀ ❤

  • @PALshot-d6e
    @PALshot-d6e 5 месяцев назад +9

    ਮੈਡਮ ਮੈਂ ਬਠਿੰਡੇ ਤੋਂ ਹਾ ਮੈਂ 98ਸੰਨ ਵਿੱਚ ਬੇਟੇ ਨੂੰ ਜਨਮ ਦਿੱਤਾ ਸੀ ਮੈਂ ਨੌਵੇਂ ਮਹੀਨੇ ਵਿੱਚ ਵੀ ਛੱਤ ਤੇ ਮਿੱਟੀ ਆਪ ਚੜ੍ਹਕੇ ਲਾਈਂ ਸੀ ਪਰ ਮੈਂ ਸਾਰਾ ਕੰਮ ਪੈਰਾਂ ਭਾਰ ਬੈਠ ਕੇ ਕਰਦੀ ਸੀ ਨੌਰਮਲ ਕੇਸ ਹੋਇਆ ਸੀ ❤❤

  • @jaspalkaur7812
    @jaspalkaur7812 5 месяцев назад +2

    Thnku g 🙏 ❤

  • @randhirsingh4372
    @randhirsingh4372 5 месяцев назад +4

    ਬਹੁਤ ਵਧੀਆ ਲੱਗਿਆ ਹੈ

  • @poonampreet3469
    @poonampreet3469 5 месяцев назад +1

    Dhanvaad madam ji ne bohat sade treeke naal bohat lahevand jankari diti..

  • @GurpalSingh-jr2sr
    @GurpalSingh-jr2sr 5 месяцев назад +11

    ਡਾਕਟਰ ਕੁਲਦੀਪ ਅਤੇ ਗੁਰਦੀਪ ਜੀ ਨੇ ਇੱਕ ਨੰਬਰ ਦੇ ਸੁੱਚੇ ਤੇ ਸਧਾਰਨ ਸ਼ਬਦਾਂ ਵਿਚ ਬਿਆਨ ਕੀਤਾ ਹੈ ,ਦੇਖੋ ਡਾਕਟਰ ਸਾਹਿਬ ਨੇ ਕਿੰਨੇ ਤਕੜੇ ਸੁਝਾਅ ਸਰੋਤਿਆਂ ਸਾਹਮਣੇ ਰੱਖੇ ਹਨ ਕਿ ਇਸਤਰੀ ਦੇ ਆਪਣੇ ਹੱਥ ਹੀ ਦਰਦ ਸਹਿਣ ਵਾਸਤੇ ਬਹੁਤ ਵੱਡੀ ਤਾਕਤ ਪ੍ਰਣਾਲੀ ਹੈ,ਪਰ ਅੱਜ ਸੁਣੇ ਸੁਣਾਏ ਅਨੇਕਾਂ ਮਾਹਿਰਾਂ ਨੇ ਲੱਖਾਂ ਕੁੜੀਆਂ ਵੱਡ ਵੱਡ ਕੇ ਸਿੱਟਤੀਆਂ, ਉਤੋਂ ਅੱਗੇ ਹੀ ਅੱਗੇ ਹੁਣ ਏਸ ਔਖਿਆਈ ਨੇ ਕਾਫੀ ਵੱਡਾ ਰੂਪ ਧਾਰ ਲਿਆ ਹੈ,ਏਸ ਨਵੇਂਪਣ ਅਤੇ ਡਰ ਦੀ ਦੌੜ ਚ ਅਸੀਂ ਬੁਧੀਮਾਨ ਨਹੀਂ ਸਗੋਂ ਬੁਧੀ ਹੀਣ ਹੋ ਰਹੇ ਹਾਂ,ਵਾਹ ਮੈਡਮ ਜੀ ਤੁਸੀਂ ਸਿਰਫ ਡਾਕਟਰ ਹੀ ਨਹੀਂ ਅਸਲੀ ਵਰਿਆਮ ਸੁਭਾਅ ਵਾਲੀ ਮਹਾਨ ਇਸਤਰੀ ਵੀ ਹੋ।

    • @Noor-nt6ve
      @Noor-nt6ve 5 месяцев назад

      मुख में राम बगल में छुरी सभी धर्मो में मास अंडा खाना मना है।

    • @RavinderSingh-tz6yg
      @RavinderSingh-tz6yg 5 месяцев назад

      Hi mam bhut kam keta pregnancy tme do bache a mre pr dove dr ne operation keta hun v bhut kam krde a Sara ghr da te boutique v krde a apna pr pta ne fir v bhut Moti ho gye a answer kryo plz

  • @RAMANDEEPKAUR-tj2dp
    @RAMANDEEPKAUR-tj2dp 5 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @RajinderKaur-wj5fc
    @RajinderKaur-wj5fc 2 месяца назад +1

    ਮੇਰੀ 1997 ਵਿੱਚ ਡਿਲਿਵਰੀ ਨਾਰਮਲ ਹੋਈ
    ਤਿੰਨ ਡਾਕਟਰਾਂ ਨੇ ਕਿਹਾ ਕੇ ਵੱਡਾ ਅਪਰੇਸ਼ਨ ਹੀ ਹੋਣਾ ਹੈ ਪਰ ਮੈਂ ਹਿੰਮਤ ਰਖੀ ਮੇਰੀ ਬੇਟੀ ਸਾਢੇ ਚਾਰ ਕਿਲੋਗ੍ਰਾਮ ਦੀ ਸੀ

  • @RahulSingh-x8i9q
    @RahulSingh-x8i9q 4 месяца назад

    Vry motivation video 🎉🎉❤

  • @bakhshinderpadda2804
    @bakhshinderpadda2804 5 месяцев назад +3

    Bohut vadia laga tuhadiaa galla ❤❤❤❤❤❤

  • @ramandeepkaur4973
    @ramandeepkaur4973 5 месяцев назад +3

    Eh a asli Punjab te asli pure boli te pure rooh

  • @harparkashkaur8323
    @harparkashkaur8323 5 месяцев назад +1

    Sahi keh rahe o dr sahib

  • @gurdevkaur1209
    @gurdevkaur1209 5 месяцев назад +3

    ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ

  • @veerpalkaur2517
    @veerpalkaur2517 5 месяцев назад +2

    ❤❤

  • @gurpreetkaur-np2ws
    @gurpreetkaur-np2ws 5 месяцев назад +1

    Bhut wadiya topic ha mdm.....maine bhi 9 month tak sara kam kita but mera c section hoya beacause baby position wrong se......

  • @Kulwinderkaur-zy1fp
    @Kulwinderkaur-zy1fp 5 месяцев назад +1

    Bhut vadia 🙏🙏

  • @KamaljeetKaur-xm1wl
    @KamaljeetKaur-xm1wl 4 месяца назад

    Buhat dhanyavaad

  • @MandeepKaur-cb4ou
    @MandeepKaur-cb4ou 5 месяцев назад +2

    Bahut vadiya vichar ne

  • @RajKumari-rj6zr
    @RajKumari-rj6zr 5 месяцев назад +19

    ਮੇਰੇ ਟੈਸਟ ਟਿਊਬ ਬੇਬੀ ਹੋਏ ਹਨ ਉਹ ਵੀ ਇੱਕ 52 ਸਾਲ ਦੀ ਉਮਰ ਵਿੱਚ ਹੋਇਆ। ਮੈਂ ਇੱਕ ਲੈਕਚਰਾਰ ਸੀ ਅਤੇ 80-90‌ ਬੱਚੇ ਉਹ ਵੀ+1ਅਤੇ+2 ਕਲਾਸ ਦੇ ਪੜ੍ਹਾਉਣੇ ਪੈਦੇਂ ਸੀ ਪਰ ਮੈਂ ਨੌਵੇਂ ਮਹੀਨੇ ਤੱਕ ਸਕੂਲ ਜਾਂਦੀ ਰਹੀ ਹਾਂ ਡਿਲੀਵਰੀ ਤੋਂ ਸਿਰਫ ਚਾਰ ਦਿਨ ਪਹਿਲਾਂ ਹੀ ਮੈਟਰਨਿਟੀ ਛੁੱਟੀ ਲਈ ਸੀ। ਮੇਰੇ ਦੋਨੋਂ ਬੱਚੇ ਵੀ ਵਧੀਆ ਹਨ।

    • @gurwinderkaur1494
      @gurwinderkaur1494 5 месяцев назад +1

      Madam tusi kitho IVF kariya

    • @RajKumari-rj6zr
      @RajKumari-rj6zr 3 месяца назад

      @@gurwinderkaur1494 g Mai Jalandhar Nova fertility hospital IVF karvaya c (near bus stand)

  • @learnwithjapneetsharma3733
    @learnwithjapneetsharma3733 5 месяцев назад +2

    Kuldeep mam ਬਹੁਤ ਵਧੀਆ ਡਾਕਟਰ ਨੇ ਮੇਰੇ ਦੋਵੇਂ ਬੱਚਿਆਂ ਦੀ ਡਿਲਵਰੀ ਇਹਨਾਂ ਨੇ ਕੀਤੀ ਆ ਸੱਚਮੁੱਚ ਬਹੁਤ ਵਧੀਆ ਡਾਕਟਰ ਨੇ

  • @mhk_id_sell
    @mhk_id_sell 4 месяца назад

    Bahut vdiya

  • @KarPal-m3n
    @KarPal-m3n 5 месяцев назад +17

    ਅੱਜ ਕੱਲ ਡਾਕਟਰ ਪੈਸਾ ਬਨਾਉਣ ਦੇ ਚੱਕਰ ਵਿੱਚ ਵੱਡਾ ਪਰੇਸਨ ਕਰ ਦਿੰਦੇ ਨੇ ਗਰੀਬ ਆਦਮੀ ਨੂੰ ਵੀ ਰੁਲ ਕੇ ਰੱਖ ਦਿੱਤਾ ਜਾਦਾ ਹੈ ਭਾਵੇਂ ਜਿਸਨੇ ਬੱਚੇ ਨੂੰ ਜਨਮ ਦਿੱਤਾ ਹੋਵੇ ੁ ਉਸਨੂੰ ਕੁਝ ਨਾ ਮਿਲੇ ਸਭ ਨੂੰ ਪੈਸੇ ਨਾਲ ਮੱਤਲਬ😢😢😢

  • @kahansingh2348
    @kahansingh2348 5 месяцев назад +1

    Very nice ji

  • @karansandhu3403
    @karansandhu3403 5 месяцев назад +7

    ਬਹੁਤ ਵਧੀਆ ਲੱਗ ਦੀਆ ਏ ਗੱਲ ਬਹੁਤ ਸਾਦਗੀ ਵਿਚ ਡਾਕਟਰ ਹੋਣ ਦੇ ਵਾਜੂਜ ਵੀ👌👌👌🙏🏻

  • @gurpreet927
    @gurpreet927 5 месяцев назад +1

    ਮੇਰਾ ਬੇਟਾ ਹੋਇਆ ਸੀ ਆਪ੍ਰੇਸ਼ਨ ਨਾਲ ਮੈਂ 15 ਦਿਨ ਬਾਅਦ ਸਾਰਾ ਕੰਮ ਸ਼ੁਰੂ ਕਰ ਦਿੱਤਾ ਸੀ ਬੈਠ k ਪੰਡ ਕਪੜਿਆਂ ਦੀ ਧੋ ਦਿੱਤੀ c 20 ਦਿਨ ਬਾਅਦ kuki ਮੇਰੀ ਸੱਸ ਬਹੁਤ ਗੁੱਸੇ ਵਾਲੀ c
    ਹੁਣ ਕੁੜੀਆਂ ਜਿਆਦਾ ਸੋਹਲ ਹੋ ਗਈਆਂ

  • @harmanbedi7165
    @harmanbedi7165 4 месяца назад +1

    Very nice

  • @manbeersandhu7233
    @manbeersandhu7233 5 месяцев назад

    Sat shri akaal bhen ji 🙏🏻

  • @GurpreetKaur-mt5ke
    @GurpreetKaur-mt5ke 5 месяцев назад +3

    Very nice 👌 👍 👏 🎉🎉

  • @karamjeetsingh-pd1lk
    @karamjeetsingh-pd1lk 4 месяца назад

    Nice a ji 🎉Tx 🥂🎋👍🧨

  • @sidhu2.0yt97
    @sidhu2.0yt97 4 месяца назад +1

    ਮੇਰੇ ਪ੍ਰੈਗਨੈਂਸੀ ਦੌਰਾਨ bleeding ਹੋਣ ਕਾਰਨ ਮੈਨੂੰ bedrest ਤੇ ਰੱਖਿਆ, 8th month ਮੈ ਖੁਦ ਹੀ ਹੌਲੀ ਹੌਲੀ ਕੰਮ ਕਰਨ ਲੱਗੀ ਕਿਉਂਕਿ ਹੁਣ ਕੀ ਡਰ ਇਹੀ ਸੋਚ ਕੇ ਤੇ ਲਗਪਗ 1km daily ਸੈਰ ਕਰਦੀ ਤੇ 4.5 kg ਦੇ ਬੱਚੇ ਨੂੰ ਨੌਰਮਲ ਡਲੀਵਿਰੀ ਰਾਹੀਂ ਜਨਮ ਦਿੱਤਾ ਲਗਭਗ14 ਘੰਟੇ pain ਝੱਲ ਕੇ ਸੋ ਮਨ ਵੀ ਤਿਆਰ ਰੱਖੋ ਤੇ ਡਾਕਟਰ ਵੀ ਸਹੀ ਚੁਣੋ

  • @Rajbir301
    @Rajbir301 5 месяцев назад +3

    👍 good

  • @TejdeepSingh-f8x
    @TejdeepSingh-f8x 5 месяцев назад

    Very intelligent doctor salute aa g❤

  • @RajbirKaur-j7z
    @RajbirKaur-j7z 5 месяцев назад

    V nice mam👍🏻👍🏻👍🏻👍🏻

  • @RajRani-yy5yk
    @RajRani-yy5yk 5 месяцев назад

    Bhot hi vadia jankari hai ji

  • @shifaayurveda5305
    @shifaayurveda5305 5 месяцев назад +2

    ਮੈਂ ayurvedic doctor ਹਾਂ ਮੇਰੀ 5:19 ਨੂੰਹ ਨੇ 9 ਮਹੀਨੇ ਰੈਸਟ ਨਹੀਂ ਕੀਤੀ ਕਦੇ ਕਦੇ ayurvedic tonic ਦਿੰਦੇ ਸੀ
    Normal delivery ਨਾਲ ਬੇਟਾ ਹੋਇਆ
    ਨੂੰਹ mtech MBA ਹੈ l

  • @baljitkaur5898
    @baljitkaur5898 5 месяцев назад

    ਬਹੂਤ ਵਧੀਆ ਗਲਬਾਤ।

  • @HargunToor-Bs
    @HargunToor-Bs 5 месяцев назад +1

    Very nice vedio bhan g har ik nu akal a jave

  • @HarmanjotKaur-f9j
    @HarmanjotKaur-f9j 5 месяцев назад

    Right sister and gbu

  • @harpreetsinghhappy539
    @harpreetsinghhappy539 5 месяцев назад +1

    Sahi gal hai g. Sab sach hai. Koi Manda hai he nahi 🙏

  • @kirankaur4504
    @kirankaur4504 5 месяцев назад +2

    ਸਤਿ ਸ੍ਰੀ ਅਕਾਲ ਜੀ 🙏🙏

  • @karamjitkaur2785
    @karamjitkaur2785 5 месяцев назад +9

    ਡਾਕਟਰ ਸਾਹਿਬਾਂ ਮੁੱਕਦੀ ਗੱਲ, ਭਾਰਤ ਦੇਸ਼ ਵਿਚ ਲੜਕੀਆਂ ਹੁਣ ਘਰਵਾਲੇ ਨੂੰ ਅਤੇ ਪਰਿਵਾਰ ਵਾਲਿਆਂ ਨੂੰ ਪਰੈਗਨੈਂਸੀ ਟਾਈਮ ਇਮੋਸ਼ਨਲ ਬਲੈਕਮੇਲ ਕਰਦੀਆਂ ਹਨ., ਡਰਾਮੇ ਬਾਜੀ ਜਿਆਦਾ ਕਰ ਰਹੀਆਂ ਹਨ. ਮੈ ਇਕ ਨੈਨੀ ਹਾਂ ਸਨ 2000 ਤੋਂ ਨਿਉ ਬੋਰਨ ਬੇਬੀ ਦੀ ਕੇਅਰ ਟੇਕਰ ਦਾ ਕੰਮ ਕਰਦੀ ਆ ਰਹੀ ਹਾਂ, ਮੈਨੂੰ ਬੇਬੀ ਸਭਾਲਣ ਵਿੱਚ ਦਿਕਤ ਨਹੀ ਆਉਂਦੀ ਪਰ ਬੇਬੀ ਦੀ ਮਦਰ ਦੇ ਉਲਟੇ ਸਿੱਧੇ ਨਖਰੇ ਸਹਿਣੇ ਮੁਸ਼ਕਿਲ ਹੋ ਜਾਂਦੇ ਹਨ. ਇਸ ਸਮੇਂ ਇਨ੍ਹਾਂ ਲੜਕੀਆਂ ਦਾ ਵੱਸ ਨਹੀਂ ਚੱਲ ਰਿਹਾ ਨਹੀ ਤਾਂ ਇਹ ਫੋਨ ਉੱਤੇ ਨੈੱਟ ਚਲਾ ਕੇ ਬੱਚੇ ਪਾਲ ਦੇਣ.

  • @AmarjitKaur-pq8bg
    @AmarjitKaur-pq8bg 5 месяцев назад

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋ

  • @gurdeepbachhal2455
    @gurdeepbachhal2455 5 месяцев назад +1

    So right bat

  • @varundeep9030
    @varundeep9030 5 месяцев назад

    Nice meeting mam very good

  • @motherz_care_preschool
    @motherz_care_preschool 4 месяца назад

    Sahi gl a mam ਜੇ apa sara ਘਰ ਦਾ ਕੰਮ ਕਰੀਏ ਤਾਂ ਮਨੁ ਨੀ ਲਗਦਾ ਕਿ ਅਪਾ ਨੋ ਕੋਈ exercice ਦੀ ਲੋੜ ਨੀਂ ਮੈ v apni do delivery ch sara km khud krea kese de koe help v ne job v krde a te sara km krke jandi a baki ghr da a ke kr lae da ta I think ਸਿਹਤ ਵਦਿਆ a or fat v ne hoe bilkl v

  • @SandipKaurdhillon-dz3sf
    @SandipKaurdhillon-dz3sf 5 месяцев назад

    Ryt ehe hai ji

  • @GurmukhSingh-w3z
    @GurmukhSingh-w3z 5 месяцев назад

    Very nice ji❤

  • @shivjindersingh9105
    @shivjindersingh9105 4 месяца назад

    👍

  • @manpreetsinghgill1595
    @manpreetsinghgill1595 5 месяцев назад +3

    👍🙏

  • @RajvirSinghKalkat
    @RajvirSinghKalkat 5 месяцев назад

    Very nice ❤

  • @TejdeepSingh-f8x
    @TejdeepSingh-f8x 5 месяцев назад

    Shabd he nahi tohady awaz ly bohot sweet aa g

  • @learnwithjapneetsharma3733
    @learnwithjapneetsharma3733 5 месяцев назад

    ਮੇਰੀ ਬੇਟੀ ਨੂੰ ਵੀ ਮੈਂ ਇਹਨਾਂ ਤੋ ਗੁੜ੍ਹਤੀ ਦਵਾਈ ਆ

  • @RajinderKaur-wj5fc
    @RajinderKaur-wj5fc 2 месяца назад +1

    32:52

  • @premkalpana3941
    @premkalpana3941 5 месяцев назад +1

    Ma'am , tusi jime.slah diti ki during pregnancy Kam Karo , khana normal khao , mah sab Ida hi kita c , but delivery c section hoi , bp high dasiya c doctor ne.... Mah last moment Tak normal le request kiti c ... But risk dasiya, 9months stairs use kitiya..😊😊

  • @manjaapdeepsingh-hd2fj
    @manjaapdeepsingh-hd2fj 5 месяцев назад +1

    ਭੈਣ ਜੀ ਤੁਹਾਡੇ ਵਰਗੀ ਡਕਟਾਰ ਰਬੀ ਰੁਹ ਹੁੰਦੀ ਸਾਡੇ ਵੀ ਹੈ ਤੁਹਾਡੇ ਵਰਗੀ ਰਬੀ ਰੁਹ

  • @KunwarpuneetsinghBrar
    @KunwarpuneetsinghBrar 5 месяцев назад +2

    Good

  • @varunbhagrath3012
    @varunbhagrath3012 5 месяцев назад

    Bilkul sahi aa

  • @Gagan983-t9d
    @Gagan983-t9d 5 месяцев назад +12

    ਭੈਣ ਜੀ ਬਾਹਰਲੇ ਮੁਲਖ ਵਿੱਚ ਨੌਰਮਲ delivery ਹੁੰਦੀ ਆ,
    ਅਸਲ ਗੱਲ ਭ੍ਰਿਸ਼ਟਾਚਾਰ ਤੇ ਡਾਕਟਰ ਦੀ ਪੜ੍ਹਾਈ ਮਹਿਗੀ ਦੀ ਆ ਜਿਹੜਾ ਬੰਦਾ 50ਲੱਖ ਲਗਾ ਕੇ ਬੈਚਲਰ ਡਿਗਰੀ ਲੈਂਦਾ 1 ਕਰੋੜ ਲਗਾ ਕੇ mbbs ਦੀ ਓਹ ਆਪਣਾ ਕਰਜਾ ਉਤਾਰਨ ਲਈ ਭ੍ਰਿਸ਼ਟਾਚਾਰ ਕਰਦਾ ਈਮਾਨਦਾਰੀ ਨਾਲ

  • @hardeepkaur7076
    @hardeepkaur7076 5 месяцев назад +3

    Very good true

  • @Barkat_Boutique
    @Barkat_Boutique 5 месяцев назад

    Nice

  • @gurpreetbrar7138
    @gurpreetbrar7138 5 месяцев назад

    💯 true ji 🙏

  • @SukhjitKaur-w6d
    @SukhjitKaur-w6d 5 месяцев назад

    ❤ very very nice ji ❤

  • @jandufamily7013
    @jandufamily7013 5 месяцев назад

    ❤❤❤❤❤❤❤

  • @RamandeepKaur-ed8ml
    @RamandeepKaur-ed8ml 5 месяцев назад

    Bhut soni gll baat

  • @jaswinderpanesar2399
    @jaswinderpanesar2399 5 месяцев назад

    🙏🙏👌👌

  • @seeratsidhu2880
    @seeratsidhu2880 5 месяцев назад

    bhut badhiya dusya
    nice

  • @kuldeepkaur3809
    @kuldeepkaur3809 5 месяцев назад +2

    Mam ਮੇਰੀ 5th month pragnacy ਹੈ BP low h mera 86 ਹੈ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਹੈ ??

  • @manjeetkhangura3816
    @manjeetkhangura3816 5 месяцев назад +1

    ਘਰ ਕੱਚੇ ਸੀ, ਨਾਂ ਏ ਸੀ ਤੇ ਪੱਖੇ ਸੀ 😊

  • @pinderkaur7316
    @pinderkaur7316 3 месяца назад +1

    Man da hospital di location dso please Address dasn di kirda kro g🙏🏻🙏🏻

  • @kulwantkaur8824
    @kulwantkaur8824 5 месяцев назад

    🙏🙏👍👍❤❤